Chajj Da Vichar 867 || ਮੀਰਾ ਪਿੱਛੇ ਭਿੜੇ ਰਣਜੀਤ ਬਾਵਾ ਤੇ ਸੁਦੇਸ਼ ਲਹਿਰੀ
#PrimeAsiaTV #ChajjDaVichar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
Cruze TV #111
India
JIO TV
Available Worldwide on
KZread
goo.gl/TYnf9u
FACEBOOK
/ primeasiatvcanada
WEBSITE
www.primeasiatv.com
INSTAGRAM
bit.ly/2FL6ca0
PLAY STORE
play.google.com/store/apps/de...
APPLE APP STORE
goo.gl/KMHW3b
TWITTER
/ primeasiatv
YUPP TV
bit.ly/2I48O5K
Apple Tv app Download
apple.co/2TOOCa9
Prime Asia TV Amazon App Download
amzn.to/2I5o5TF
Prime Asia TV Roku app Download
bit.ly/2CP7DDw
Prime Asia tv XBOXONE App Download
bit.ly/2Udyu7h
Prime Asia TV Canada
Contact : +1-877-825-1314
Content Copyright @ Prime Asia TV Canada
Пікірлер: 163
ਐਹੋ ਜਿਹਾ ਸੋਹਣਾ ਪਰੋਗਰਾਮ ਕਦੇ ਨਹੀਂ ਵੇਖਿਆ । ਖੁਸ਼ ਕੀਤੈ ਜਵਾਨੋੰ ,ਰੂਹ ਖੁਸ਼ ਕਰਤੀ ਬਾਪੂ ਦੀ ਤੂਸੀੰ ॥
ਦਿਲੋ ਪਿਆਰ ਆ ਬਾਵੇ ਵੀਰ ਨੂੰ ♥️♥️♥️♥️♥️
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਤੰਦਰੁਸਤੀ ਬਖਸ਼ੇ । ਬਾਵਾ ਬਾਈ ਦੇ ਗਾਣੇ ਸੁਣਦੇ ਹੀ ਲੂੰ ਕੰਡਾ ਖੜਾ ਹੋ ਜਾਦਾ ਜੋਸ਼ ਭਰ ਜਾਂਦਾ।
ਅੱਜ ਦਾ ਪਰੋਗਰਾਮ ਬਹੁਤ ਬਹੁਤ ਬਹੁਤ ਹੀ ਵਧੀਆ।
ਅੱਤ ਕਰਵਾ ਦਿੱਤੀ ਵੀਰ ਜੀ ਨੇ ਦਾਰਾ ਸਿੰਘ ਜੀ ਅਵਾਜ ਕੱਡ ਕੇ
ਜੀਉਂਦਾ ਰਹਿ ਬਾਵੇ ਬਾਈ,,,,,,,,,,,ਰੱਬ ਲਮੀ ਉਮਰ ਕਰੇ ਤੁਹਾਡੀ ਵੀਰੇ,,,,
ਬਹੁਤ ਮਜਾ ਆਇਆ ਜੀ ਇੰਟਰਵਿਊ ਦਾ🙏
Ranjit Bawa my favourite singer
ਵਾਹ ਬਹੁਤ ਹੀ ਵਧੀਆ ਟਹਿਣਾ ਸਾਬ ਹਰਮਨ ਥਿੰਦ ਬਾਵਾ ਜੀ ਸੁਦੇਸ਼ ਲਹਿਰੀ ਅਤੇ ਮੀਰਾ ਜੀ
ਬਹੁਤ ਹੀ ਵਦਿਆਂ.. ਸੀ ਅਜ ਦਾ ਪ੍ਰੋਗਰਾਮ.. ਚੱਜ ਦਾ ਵਿਚਾਰ..
ਵਾਹ ਲਹਿਰੀ ਸਾਹਿਬ ਪੰਜਾਬੀ ਵੀਰ।
ਟਹਿਣੇ ਕਾਫੀ ਸਿਆਣਾ ਬਾਈ ਕੁੜੀ ਹਰਮਨ ਨੂੰ ਭੀ ਸਲਾਮ
ਵਾਹ ਬਾਵਾ ਤੇ ਭੱਪੀ ਜੀ& ਬੀਬਾ ਜੀ ਤੁੱਹਾਡਾ ਕੰਮ ਮਾਰੋ-ਮਾਰ ਚੱਲੇ,” ਟਹਿਣਾ ਜੀ ਰੂੱੜੀ ਤੇ ਤੂੱੜੀ ਦੀ ਅੱਗ ਪਾਣੀ ਮਾਰੇ ਤੋਂ ਨਹੀਂ ਬੁੱਜਦੀ, ਤੁੱਸੀ ਸ਼ੇਰ ਬਹੁਤ ਵਿਰਲੇ ਹੀ ਨੇ ਗਿੱਦੜਾਂ ਤੇ ਲੱਕੜਬੱਗਿਆ ਤੋਂ ਚਿੱਤੇ, ਸ਼ੇਰ ਡੱਰਦੇ ਨੇ ਕਿਉਂਕਿ ਜੇ ਉਹ ਦੰਦ ਮਾਰ ਟਹਿਣਾ ਜੀ ਜੱਖਮ ਰਾਜ਼ੀ ਨਹੀਂ ਹੁੰਦਾ ਤੁੱਸੀ ਮਨ ਤੋਂ ਕਿੱਸੇ ਨਾਲ ਵੈਰ ਨਾਂ ਰੱਖੋ ਵਾਹਿਗੁਰੂ ਭੱਲੀ ਕਰੇਗਾ!!👍🏻
ਪਰਮਾਤਮਾ ਮੇਹਰ ਕਰੇ
ਬਹੁਤ ਵਧੀਆ 🙏🙏🙏
Gud thnx of all team da Dil khush ho gyiya
ਲਹਿਰੀ ਭਾਜੀ ਦਿਲੋਂ ਪਿਆਰ ਤੁਹਾਨੂੰ
ਰਣਜੀਤ ਬਾਵਾ ਬਹੁਤ ਵਧੀਆ ਗਾਇਕ ਸੁਦੇਸ਼ ਲਹਿਰੀ
Waaa Ji bhut vedea reha aj DA program.👌🏻
Love you lehri bhaji ,main pehli var comment kar rehan social media te , salute a tuhanu na pareh hon de debavjud vi tusin Angreji bolan valyan ch apni vakhari penchan banai
ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ ਤੁਹਾਡੇ ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆਂ ਹੁੰਦੇ
ਟਹਿਣਾ ਸਾਬ ਤੇ ਭੈਣ ਹਰਮਨ ਹਮੇਸਾ ਪੰਜਾਬੀਆਂ ਦੇ ਹਰਮਨ ਰਹਿਣਗੇ
ਬੋਹਤ ਵਦੀਆ ਲਗਾ ਜੀ ਸਾਨੂੰ ਵੀ ਏ ਪ੍ਰੋਗਰਾਮ
ਬਾਵੇ ਵੀਰ ਸਾਡਾ ਵੀ ਪਿੰਡ ਬਟਾਲੇ ਲਾਗੇ ਈ ਆ
ਬਹੁਤ ਵਧੀਆ 👌🏻
Bawa ji bahut vadiya ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਬਾਵਾ ਜੀ ਨੇ ਕਿਹਾ ਕਿ ਹਸ ਖੇਡ ਲੇ ਪਹਿਲਾਂ ਦੋ ਚਾਰ ਸ਼ੋਅ ਗੁੱਸੇ ਵਾਲੇ ਹੀ ਲੰਘੇ ਸੀ
ਬਹੁਤ ਵਧੀਅਾ ਜੀ।
ਪਿਆਰ ਸਤਿਕਾਰ 🙏🏻❤
ਬਹੁਤ ਵਧੀਆ ਜੀ ਰੱਬ ਮੇਹਰ ਕਰੇ
By far one of the best episodes. Enjoyed watching these 3. Good job Prime Asia Team!
WAHEGURU G MEHAR KARN SAREYAN TE HOR TARAKIAAAN BAKSHE 🙏🙏
Bahut vadea
Ranjit bawa 👌
ਬਾਵਾ 22 ਕੈਮ
RANJIT BAWA BHAJI SADA CHARDI KALA CH RAHO WAHEGURU JI THUANU CHARDI KALA CH RAKHAN
Wonderfull Interview. Kya baat hai lehri sir great persnality.
Tehna saab nzaraa aa janda ਤੁਹਾਡੀ interview wali dekh k...👌👌👌👍
Very very very nice program,, thanks tehna saab and Herman sister, love and respect from Mauritius 🇲🇺 family
Bhut vadiya lga g
Bhut vdhia interview tehnaa Saab madam thind ji
Great
Ranjit bawa good singer
Bahut vadia g
Bahut vadiya program si ajj
Sudesh lehari saab great 👍
Sat Sri akal ji
Nice 22
Very nice interview
Swaad aa gya pgm dekh ke
Bohat vdhia ji.....
Waheguru g
ਟਹਿਣਾ ਸਾਹਿਬ ਬਹੁਤ ਖੂਬ
Bhut vadiya program
my favorite show
Very nice program 👍🏻👍🏻👍🏻👍🏻👍🏻👍🏻
I hope film vadiya hovegi 🤘
Super swad aya gya
Wah kmal program
ਲਹਿਰੀ ਸਾਬ ਜਿੰਦਾਬਾਦ
ਬਹੁਤ ਵਧੀਅਾ
ਚੰਗੀ ਰੌਣਕ ਲਾਈ ਬਾਬਿਉ
ਬਾਵਾ ੨੨ ਘੈਂਟ 👌👌👌
Boht vadia episode 👍 god bless u all
waah kya baat aa ji...
ਬਹੁਤ ਵਧੀਆ ਪ੍ਰੋਗਰਾਮ ਜੀ ।
Good job ji
Bot sohna program,,chaj da vichar m roj sundi aa...
@sonudadwal1291
4 жыл бұрын
Bot Sohna Ji Nice
Very nice interviews veer g ranjeet baba like
ਸੁਦੇਸ਼ ਲਹਿਰੀ fan...
Bahut vadiya g, dil bs bago baag ho geya 👌
Sat shri Akaal ji Punjabi jindabad
Tara mira buhat vadia movie se but toofan buhat vadia lagi
Nice
Lovely show ji
Vadia saria kmal kiti
Good job 👍🏻
Congratulations ji and God bless you swarn veer ji and Harman ji jio
RANJIT BAWA BHAJI MERE BAHUT HI FAVOURITE SINGER TE HERO NE
Rooh dari kiti maza aa gaya
One of my fav programme.
Kamaal
All of the good people's
Great person dono
Dammam Saudi gill 🚚👍👍👍👍
Kya baat a Ji
❤️❤️
Bhi siraaaaaaaaa bawa saab
Me thade chenille da fan ha.sidu musewale vaag viw nhi milne
nazia is really cool...
NICE ONE I LIKE IT GOOD SHOW
very nice
👍🙏🙏🙏
Very nice 👌👌👌
Very nice
Slam a sir sareya nu big fan a lehri bro u Di comedy da
👍👍👍👍👍
👌👌
I love you tehna g
Tehna g mein taramira de vichon khud hi chhalagan mariyan ne