Chajj Da Vichar (2020) || ਕਿਉਂ ਰੋਇਆ ਨਛੱਤਰ ਗਿੱਲ | ਘਰਵਾਲੀ ਦੀ ਮੌਤ ਪਿੱਛੋਂ ਕੀ ਹੋਇਆ

#primeasiatv #chajjdavichar #swarnsinghtehna #harmanthind #punjabi #singer #punjabisinger #folksinger #nachattargill #gill #newsong #punjabisong #nachattargill
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 139

  • @SukhwinderSingh-wq5ip
    @SukhwinderSingh-wq5ip3 ай бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-yx1mi3rj5v
    @user-yx1mi3rj5v3 ай бұрын

    ਬਹੁਤ ਹੀ ਦਿਲਦਾਰ ਬੰਦਾ ਹੈ ਗਿੱਲ ਮੈਂ ਏਸ ਦੇ ਘਰ ਇੱਕ ਰਾਤ ਵੀ ਰੈਹਕੇ ਆਈਆਂ ਸੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @SatnamSingh-bc5zm
    @SatnamSingh-bc5zm3 ай бұрын

    ਬੱਚਾ ਮਾਂ ਦੇ ਵਧੇਰੇ ਨੇੜੇ ਹੁੰਦਾ ਵਿਆਹਿਆ ਜੀਵਨ ਸਾਥੀ ਦੇ ਨੇੜੇ ਹੁੰਦਾ ਬੁੱਢੇ ਵਾਰੇ ਬੰਦਾ ਇਕੱਲਾ ਰਹਿ ਜਾਂਦਾ ਕਦੇ ਇਸ ਵਿਹੜੇ ਕਦੇ ਉਸ ਵਿਹੜੇ ਹੁੰਦਾ

  • @skytech6719

    @skytech6719

    3 ай бұрын

    ਕੌੜੀ ਸੱਚਾਈ

  • @user-dc6zf2gi3g

    @user-dc6zf2gi3g

    3 ай бұрын

  • @yadwindersinghdhillon9226

    @yadwindersinghdhillon9226

    3 ай бұрын

    ਠੀਕ ਕਿਹਾ, ਮੇਰਾ ਇਹੋ ਹਾਲ ਆ ਬੱਸ ਧੱਕੇ ਈ ਆ

  • @HarpreetKaur-qm9cl

    @HarpreetKaur-qm9cl

    2 ай бұрын

    100?💯

  • @TajinderSingh-tb3cp
    @TajinderSingh-tb3cp3 ай бұрын

    ਪੰਜਾਬੀ ਕੌਮ ਦਾ ਹੀਰਾ ਸਾਡਾ ਵੀਰ ਨਛੱਤਰ ਗਿੱਲ ਸਤਿ ਸ੍ਰੀ ਆਕਾਲ ਜੀ

  • @charanjeetkaur8294
    @charanjeetkaur82943 ай бұрын

    ਦਿਲ ਨੂੰ ਛੂਹ ਗਿਆ ਸ਼ਬਦ

  • @ravneetkaurjoura1834
    @ravneetkaurjoura18342 ай бұрын

    ਬਹੁਤ ਵਧੀਆ ਗੱਲਬਾਤ ਨਛੱਤਰ ਗਿੱਲ ਹੋਰਾਂ ਦੇ ਗਾਏ ਗੀਤ ਧੂਹ ਪਾਉਂਦੇ ਨੇ 🎉 ਅੱਜਕਲ ਦੀ ਤਰ੍ਹਾਂ ਨੀ ਜਿਹੜੇ ਇਉਂ ਲੱਗਦਾ ਜਿਵੇਂ ਮੱਝਾਂ ਵਾਲੇ ਬਾੜੇ ਚ ਰੌਲ਼ਾ ਹੁੰਦਾ

  • @GurmeetSingh-ms1hz
    @GurmeetSingh-ms1hz3 ай бұрын

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਜੋ ਵੀਰ ਇਹ ਗਾਇਕ ਨਛੱਤਰ ਗਿੱਲ ਜੀ ਬਹੁਤ ਵਧੀਆ ਰੂਹ ਚ ਗਾਉਂਦੇ ਭਲਾ ਹੀ ਭਲਾ।

  • @HarjinderSinghjind
    @HarjinderSinghjind3 ай бұрын

    ਬਚਪਨ ਯਾਦ ਆ ਗਿਆ , ਸਾਰੇ ਹੀ ਗਾਣੇ ਬਹੁਤ ਹੀ ਵਾਰੀ ਸੁਣੇ ਨੇ,, ਹੁਣ ਵੀ ਬੜੇ ਵਾਰੀ ਸੁਣ ਲਈਦਾ ਨਛੱਤਰ ਬਾਈ ਨੂੰ ❤❤

  • @minkabarnla1111
    @minkabarnla11113 ай бұрын

    ਭਾਵੁਕ ਕਰਤਾ ਯਰ ਨਾਲੇ ਹਸਾਇਆ ਵੀ,ਰੱਬ ਤੰਦਰੂਸਤੀਆਂ ਦੇਵੇ

  • @user-gd9pp9hy2r
    @user-gd9pp9hy2r3 ай бұрын

    ਟਹਿਣਾ ਵੀਰ ਜੀ ਤੇ ਗੁੱਡੀਆ ਰਾਣੀ ਹਰਮਨ ਬੇਟਾ ਤੇ ਬਾਈ ਨਛੱਤਰ ਗਿੱਲ ਤਿੰਨਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️✍️💯💚

  • @tangocharly4217
    @tangocharly42173 ай бұрын

    ਗਿੱਲ ਸਾਬ ਬਿਨਾ ਬਾਜੇ ਤੌ ਸਿਰਾ ਆਵਾਜ ਤੁਸੀ ਵਾਰਸ ਸਾਬ ਸਰਦੂਲ ਸਿਕੰਦਰ ਜੀ,, ਸ਼ਾਇਦ 2001 ਚ ਮਾਹਲਪੁਰ ਹੱਲੂਵਾਲ ਪਿੰਡ ਵਿਆਹ ਚ ਸੁਣਿਆ ਸੀ,,

  • @bikramjitsingh4720
    @bikramjitsingh47203 ай бұрын

    Superrrrrrrrr Top Hit Songs Jionda Reh Nachatter Gill Veere.

  • @Paliwala
    @Paliwala3 ай бұрын

    Gill saab Bai g Hikk de Zor nal gaoun wala Singer aa Salute AA VEER G NU

  • @balwindersingh7463
    @balwindersingh74633 ай бұрын

    ਹਰਮਨ behanji: ਟਹਿਣਾ ਭਾਜੀ:ਨਛੱਤਰ ਗਿੱਲ ਦਿਲੋਂ ਸਤਿਕਾਰ :ਪੰਜਾਬੀ ਜ਼ੁਬਾਨ ਜਿਨੀ ਤੰਦਰੁਸਤ ਉਮਰ ਹੋਵੇ ❤❤

  • @malkiatkaur3915
    @malkiatkaur39153 ай бұрын

    ਤਿੰਨੋਂ ਵੀਰ ਮੇਰੇ ਚੜ੍ਹਦੀ ਕਲਾ ਵਿਚ ਰਹਿਣ

  • @pammasehgal5973
    @pammasehgal59733 ай бұрын

    ਬਹੁਤ ਹੀ ਖੂਬਸੂਰਤ ਵਿਚਾਰ

  • @harshwinderkaur7260
    @harshwinderkaur72603 ай бұрын

    ਵਾਹ ਜੀ ਵਾਹ ਬਹੁਤ ਹੀ ਉੱਤਮ ਖੁਰਾਕ ਦਿੱਤੀ ਹੈ ਜੀ 👍🏼 ਬਹੁਤ ਧੰਨਵਾਦ

  • @palasingh5151
    @palasingh51513 ай бұрын

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @baldevjassar8059
    @baldevjassar80593 ай бұрын

    ਸੱਚੀਂ ਸਵਾਦ ਆ ਗਿਆ ਟਹਿਣਾ ਸਾਬ ਧੰਨਵਾਦ ਜੀ

  • @jaspalkaursidhu1321
    @jaspalkaursidhu13213 ай бұрын

    Nachhatar Gill 22 ji hamesha chardiklan te khus rho Waheguru tuhanu lambia umra bakshe ❤👍👍🙏🏻🙏🏻☺️

  • @BaldevSingh-co2sq
    @BaldevSingh-co2sq3 ай бұрын

    ਅਰਦਾਸ ਕਰਾਂ ਜ਼ਰੂਰੀ ਨਹੀਂ ਕਿ ਸਿਰ ਢੱਕਿਆ ਹੋਵੇ ਆਪਾਂ ਨਹਾਉਣ ਵੇਲੇ ਵੀ ਵਹਿਗੁਰੂ ਵਹਿਗੁਰੂ ਵਹਿਗੁਰੂ ਕਰਦੇ ਹਾਂ

  • @pushpinderjitkaur110
    @pushpinderjitkaur1102 ай бұрын

    ਵਾਹ ਜੀ ਵਾਹ

  • @GUR922
    @GUR9223 ай бұрын

    My favourite singer 22 Nichter gill always hit song❤❤❤❤

  • @gurmandeepsingh2706
    @gurmandeepsingh27063 ай бұрын

    ਦਿਲ ਕਰਦਾ ਸੁਣੀ ਜਾਵਾਂ ਬਹੁਤ ਸੋਹਣੀ ਅਵਾਜ ਬਾਈ ਦੀ 🥰

  • @user-kk7gj9lg1k
    @user-kk7gj9lg1k3 ай бұрын

    ❤❤❤❤ਬਹਤ ਵਧੀਅਾਂ

  • @MandeepSinghARMYFiTNEESCRICKET
    @MandeepSinghARMYFiTNEESCRICKET3 ай бұрын

    Fast time ane gane gawea kise kol very good g thanks

  • @KuldeepSingh-cl8de
    @KuldeepSingh-cl8de3 ай бұрын

    Mara baba nanak kirpa karo ga bai je aj man khush kar ta je

  • @Gurbhejsing..
    @Gurbhejsing..3 ай бұрын

    ਬਹੁਤ ਵਧੀਆ ਜੀ

  • @boharsingh7725
    @boharsingh77253 ай бұрын

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏

  • @jaspalkaursidhu1321
    @jaspalkaursidhu13213 ай бұрын

    Tuhade dharmik te veet song ta vadia hai hi no doubt ! Jo purane sad song oh ta bahot hi vadia lagde bahot jiada sunde aa 2006 toh sunana suru kita te 2008 vich tusi Bathinda stadium ay c family member te ristedar stadium gy c mtuhanu ghar tv te sunya c! bs fer os toh bahd ta tuhade all time fan hi ho gy gill saab 🎧🎧😍🙏🏻🙏🏻

  • @punjjaabdesh8659
    @punjjaabdesh86593 ай бұрын

    ਗਾਣੇ ਤਾਂ ਬਾਈ ਸਾਰਿਆਂ ਚ ਰੂਹ ਭਰ ਦਿੰਦਾ, ਪਰ ਧਾਰਮਿਕ ਗਾਣੇ ਬਾਈ ਦੇ ਸਿਰਾ ਈ ਸਿਰਾ।

  • @user-ot7ls3jw7x
    @user-ot7ls3jw7x3 ай бұрын

    Bha g me italy aa 6sall ho ge india nahi gya per ajj bai g ne rua ta yarr wah g wah

  • @PremSingh-vo8pi
    @PremSingh-vo8pi3 ай бұрын

    Good 22G.nashtter.gill.Good..Singer

  • @jasantoor5038
    @jasantoor50383 ай бұрын

    ਵਾ ਜੀ ਵਾ

  • @gurbachansingh9541
    @gurbachansingh95413 ай бұрын

    ਬਾਈ ਜੀ ਮੇਰੀ ਕਹਾਣੀ ਵੀ ਤੁਹਾਡੇ ਵਰਗੀ ਹੈ ਮੇਰੀ ਵਾਈਫ ਵੀ ਰੱਬ ਨੂੰ ਪਿਆਰੀ ਹੋ ਗਈ ਹੈ ਤੁਹਾਡੇ ਇਹ ਗੀਤ ਮੇਰੇ ਮਨ ਨੂੰ ਛੂਹ ਗੲਏ ਹਨ

  • @akshbrar1074

    @akshbrar1074

    3 ай бұрын

    ਆਪਾਂ ਕਿੰਨੇ ਕੂ ਹੋਵਾਂ ਗੇ ਇਹੋ ਜਿਹੇ ਰੱਬ ਨੂੰ ਆਏਂ ਨੀ ਕਰਨਾ ਚਾਹੀਦਾ

  • @DEON765
    @DEON7653 ай бұрын

    Naster gill sab 🎉🎉🎉😢LAKHI DEON 🙏 ❤❤

  • @jimmysandhu5018
    @jimmysandhu50183 ай бұрын

    One of the best singer.

  • @manveer7848
    @manveer78483 ай бұрын

    My fvrt singer nachater gill saab god bls u

  • @kirankaur4504
    @kirankaur45043 ай бұрын

    ਸਤਿ ਸ੍ਰੀ ਅਕਾਲ ਜੀ 🙏🙏🙏

  • @BakhshishBisa-gq5lz
    @BakhshishBisa-gq5lz3 ай бұрын

    Wah So wonderful performance ❤ Data ji khoob trakkiyan bakhshe ❤️ Best wishes ❤️

  • @jaspalkaursidhu1321
    @jaspalkaursidhu13213 ай бұрын

    Nachhatar Gill 22ji tusi hasondey bahot ho tuhada gl baat krn da treeka bahot pyara lagda es krke v asi tuhade bahot vde fan a! emotional time te rabonde v bahot ho tuhade dil vich dard te face di smaile bahot satrong dilo ❤ to salut a22 ji !tusi sabde idl ho her ek nu jina shikhonde ho

  • @naveensharma6014
    @naveensharma60143 ай бұрын

    The person with no hate no conterversy He is pure soul 🙏Nashatar gill❤ paji

  • @sukhpalhunjan8353
    @sukhpalhunjan83532 ай бұрын

    Best singer ❤❤

  • @singhtaank7849
    @singhtaank78493 ай бұрын

    Very Nice voice

  • @SukhdevSingh-ng3sw
    @SukhdevSingh-ng3sw3 ай бұрын

    GILL SAAB TUSI GREAT HO GOD BLESS YOU VEER JI

  • @HarmandeepkaurBhullar
    @HarmandeepkaurBhullar3 ай бұрын

    bhut khuub nsatr giill

  • @BeantKumarPunj
    @BeantKumarPunj3 ай бұрын

    Very good tenna sab very nice

  • @BalwinderSingh-kx4xn
    @BalwinderSingh-kx4xn3 ай бұрын

    Very very nice. Mulakaat

  • @KuldeepSingh-qq9ds
    @KuldeepSingh-qq9ds3 ай бұрын

    👍👍👍🌹🌹🌹 V Harnola D Kaithal Haryana

  • @user-ot7ls3jw7x
    @user-ot7ls3jw7x3 ай бұрын

    Nice program

  • @gaggubaljit5648
    @gaggubaljit56483 ай бұрын

    Waheguru ji 🙏

  • @tsgkarn4284
    @tsgkarn42846 күн бұрын

    Very nice ♥️♥️🌹🌹💐💐

  • @VarinderSingh-he7wo
    @VarinderSingh-he7wo3 ай бұрын

    Prime Asia di sari team nu Sat sri akal. Bahut vadhia singer hn bai ji.

  • @GUR922
    @GUR9223 ай бұрын

    Nichter gill always hit song my favourite singer 22 Nichter gill 5 vaar interview sun lay 5 din vich

  • @user-ub4yg3fc8e
    @user-ub4yg3fc8e3 ай бұрын

    Sirra yaar ❤🎉❤

  • @jagdeep1852
    @jagdeep18523 ай бұрын

    Very nice program

  • @rakeshbajaj9869
    @rakeshbajaj98693 ай бұрын

    Very nice ji

  • @satindersingh5484
    @satindersingh54843 ай бұрын

    Eh gill my brother ea 😁,😁😁👈🏻👌🏼👌🏼👌🏼🌾👌🏼🔥🔥

  • @BakhshishBisa-gq5lz
    @BakhshishBisa-gq5lz3 ай бұрын

    Best wishes ❤️

  • @satvirkaur2414
    @satvirkaur24143 ай бұрын

    Nachhatar gil 22ji chardikala vich raho ❤

  • @naveensharma6014
    @naveensharma60143 ай бұрын

    Harman thind mam tuhadi song selection boht sohni aa👍

  • @amarjitsinghmaghera108
    @amarjitsinghmaghera1083 ай бұрын

    Very nice interview .

  • @TheParis2008
    @TheParis20083 ай бұрын

    👍❤️

  • @BoharDhillon-hw3uc
    @BoharDhillon-hw3uc3 ай бұрын

    Very nice 🙏🙏🙏🙏🙏

  • @rajanjogi144
    @rajanjogi1442 ай бұрын

    Sab Singran Ton Super Voice Tone Nachhater Bai Di

  • @manupuri4143
    @manupuri41433 ай бұрын

    Gill 🎵🎵👍

  • @JarnailSingh-qs9sf
    @JarnailSingh-qs9sf3 ай бұрын

    Nishater gill jugg jugg jio

  • @chahal-pbmte
    @chahal-pbmte3 ай бұрын

    ਟਹਿਣਾ ਸਾਹਿਬ ਅੱਜ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨਹੀਂ , "ਚੱਜ ਦਾ ਕਲਾਕਾਰ* ਹੋਣਾ ਚਾਹੀਦਾ ਹੈ ❤।

  • @anmolpreetkahlo7094
    @anmolpreetkahlo70943 ай бұрын

    Vv nice ji👍🏻👍🏻👍🏻👍🏻🙏🙏

  • @harmashsingh7818
    @harmashsingh78183 ай бұрын

    Nice ji

  • @karanbaraich2300
    @karanbaraich23003 ай бұрын

    Bahut vadia

  • @tarsemsinghzillivideo1943
    @tarsemsinghzillivideo19432 ай бұрын

    Veer ji interview sun k akha vich paani aa geya ek siva geet te ik diljit da sawah ban ke geet rawa dinde ne

  • @harrywarval-321
    @harrywarval-3213 ай бұрын

    ਟਹਿਣਾ ਸਾਹਿਬ ਜੀ ਬੀਬਾ ਹਰਮਣ ਥਿੰਦ ਜੀ ਅੱਜ ਸਚਮੁੱਚ ਹੀ ਸਾਨੂੰ ਕੋਈ ਅਲਫਾਜ਼ ਹੀ ਨਹੀਂ ਮਿਲ਼ ਰਹੇ ਅੱਖਰ ਵੀ ਨਹੀਂ ਮਿਲ਼ ਰਹੇ ਕਿਵੇਂ ਲਿਖੀਏ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਜੀ, ਅਨਮੋਲ ਹੀਰਾ ਪੇਸ਼ ਕਰਨ ਤੇ ਜੀ 💖💖⭐⭐⭐⭐⭐⭐⭐⭐⭐

  • @ParveenKumar-wq4ek

    @ParveenKumar-wq4ek

    3 ай бұрын

    Q

  • @gursewakdhillon2621

    @gursewakdhillon2621

    3 ай бұрын

    Right

  • @gursewakdhillon2621

    @gursewakdhillon2621

    3 ай бұрын

    Bhut vdhia tahnaji ..harmanji😊

  • @nishanpandher9950

    @nishanpandher9950

    3 ай бұрын

    Tuhade eh anmol here ne balatkar v keta c model da jail v reha fer 1 cr deke rajinama kita c oh pta

  • @surindernijjar7024
    @surindernijjar70243 ай бұрын

    Very nice

  • @officalgill2780
    @officalgill27803 ай бұрын

    Very nice 👌 bro 👌 👍 👏 ❤

  • @user-bq4ht5io3z
    @user-bq4ht5io3z2 ай бұрын

    Very nice singer nachatar gill chardikala vih raho hamesha 🙏🙏

  • @bakhshinderpadda2804
    @bakhshinderpadda28042 ай бұрын

    Very nice video ❤❤❤❤❤❤❤

  • @gurpreetsinghdhaliwal807
    @gurpreetsinghdhaliwal8073 ай бұрын

    ਸਤਿ ਸ੍ਰੀ ਅਕਾਲ ਜੀ

  • @buntymanve6854
    @buntymanve68543 ай бұрын

    ❤❤❤❤❤❤❤❤

  • @manjeetdeol
    @manjeetdeol3 ай бұрын

    Harman thind jee Hasdy sohne lagde ho aaj bhavak ho gayi

  • @Bikramjitsingh-jh6ge
    @Bikramjitsingh-jh6ge3 ай бұрын

    V good singer

  • @user-ks6gt7en4d
    @user-ks6gt7en4d3 ай бұрын

    ❤❤❤❤❤❤

  • @narinderjeetkaur2918
    @narinderjeetkaur29183 ай бұрын

    🙏🙏

  • @ranjitsinghbains1839
    @ranjitsinghbains18393 ай бұрын

    Very nice 👌

  • @amritamrit9938
    @amritamrit99383 ай бұрын

    Kamaljeet neeru nu bulao bhaji

  • @sarvjindersinghkohri1638
    @sarvjindersinghkohri16382 ай бұрын

    Very nice sir

  • @KuldeepSingh-cl8de
    @KuldeepSingh-cl8de3 ай бұрын

    Ma ap je the 50caste lai 1 bar

  • @hottrickskabaap6972
    @hottrickskabaap69722 ай бұрын

  • @user-jt3tu8hu6j
    @user-jt3tu8hu6j3 ай бұрын

    Mai ihneee de ghar vi gaiiii a nature bahut nice a ❤

  • @user-cz6zi2hj8j
    @user-cz6zi2hj8j3 ай бұрын

    Nice bro

  • @somkumargandhi5212
    @somkumargandhi52123 ай бұрын

    Thnx

  • @NavdeepSingh-mb9jb
    @NavdeepSingh-mb9jb3 ай бұрын

    Nice ❤❤❤❤

  • @hargopallal1334
    @hargopallal13343 ай бұрын

    BHAJI BHOOOT BARAA HONSLAAA VALAA A K VEERAA G JEEVANSHATHI DAA JAAAN TOOO BAAAD VV GAAA RHAAA NAA SALOOOOOOT A 22 G NOO FROM PALA DUBAI UAE FROM MY FAMELY

  • @hargopallal1334
    @hargopallal13343 ай бұрын

    ❤❤❤❤❤ 22 G APP G DEAAA TAA CHAJJ DAA VICHAR VICH HOO INTERVIEW HONI CHAIDEE A 22 G SWAAAAAD AAAA GEAAA FROM PALA DUBAI UAE FROM MY FAMELY

  • @reshamsinghsahdra6106
    @reshamsinghsahdra61063 ай бұрын

    ❤❤❤❤❤❤❤❤❤❤❤❤❤❤❤❤❤❤

  • @happysingh0039
    @happysingh00393 ай бұрын

    ਟਹਿਣਾ ਸਾਬ , ਇੱਕ ਹਿਰਖ ਹੈ... ਤੁਸੀਂ ਸਾਦਿਕ ਸਾਬ ਵਾਰੇ ਕੋਈ ਗੱਲ ਨਹੀ ਕੀਤੀ, ਕੀ ਗੱਲ ਨਿਛੱਤਰ ਸਾਬ ਨੇ ਮਨ੍ਹਾ ਕਰ ਦਿੱਤਾ ਸੀ ਜਾਂ ਤੁਹਾਡਾ ਹੀ ਉਹਨਾਂ ਬਾਰੇ ਗੱਲ ਕਰਨ ਨੂੰ ਜੀਅ ਨਈਂ ਕੀਤਾ.... ????!!!!!

  • @satvindersahota4127
    @satvindersahota41273 ай бұрын

    👍👍🙏🙏🙏

  • @user-wc2gy2xo2k
    @user-wc2gy2xo2k3 ай бұрын

    👍

  • @jaithakur4959
    @jaithakur49593 ай бұрын

    👍👍👍

  • @manjitkaurdhillon1874
    @manjitkaurdhillon18743 ай бұрын

    🙏🙏🙏🙏🙏🌳🌳👌👌

Келесі