Chajj Da Vichar (1925) || ਅਮਰਿੰਦਰ ਗਿੱਲ ਕਿਵੇਂ ਮਿਲਿਆ ਮੈਨੂੰ, ਬੀਰ ਸਿੰਘ ਨੇ ਪਹਿਲੀ ਵਾਰ ਕੀਤੇ ਖੁਲਾਸੇ

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 162

  • @paramjitjodhpur8224
    @paramjitjodhpur82247 ай бұрын

    ਸੱਚ ਹੀ ਬੀਰ ਸਿੰਘ ਪੰਜਾਬੀ ਪੰਜਾਬ ਦਾ ਵਾਰਿਸ ਬਣੇਗਾ। ਬਹੁਤ ਹੀ ਪਿਆਰਾ ਬੱਚਾ ਜੋ ਵੀ ਕਹਿੰਦਾ ਦਿਲੋ ਇਮਾਨਦਾਰੀ ਨਾਲ ਕਹਿੰਦਾ। ਚੱਜ ਦੇ ਵਿਚਾਰ ਵਿੱਚ ਬੀਰ ਸਿੰਘ ਨੂੰ ਮਿਲਾਕੇ ਤੁਸੀਂ ਵਧਾਈ ਦੇ ਪਾਤਰ ਹੋ।

  • @youtubedifferentviews7982
    @youtubedifferentviews79827 ай бұрын

    ਅੱਜ ਤੱਕ ਦੀ ਬੈਸਟ ਇੰਟਰਵਿਊ...ਬਹੁਤ ਸਰਲ ਅਤੇ ਗਹਿਰੀ ਸੋਚ ਵਾਲਾਂ ਸੁਭਾਅ ਆ ..ਵੀਰ ਸਿੰਘ ਜੀ ਦਾ....ਰੱਬ ਹਮੇਸ਼ਾਂ ਚੜਦੀਆਂ ਕਲਾਵਾਂ ਵਿੱਚ ਰੱਖਣ ਜੀ 🙏🙏 ਲੋਕਾਂ ਨੂੰ ਅਪੀਲ ਆ ਬਈ.. ਲੱਚਰਤਾ ਤੋ ਉੱਪਰ ਉੱਠ ਕੇ ਇਹੋ ਜਿਹੇ ਗਾਇਕਾਂ ਨੂੰ ਪਰਮੋਟ ਕਰੋ ਜੀ 🙏🙏🙏🙏🙏 ਛੱਡੋ ਲੱਚਰਤਾ ਨੂੰ ... ਬਾਅਦ ਚ ਕੋਈ ਉਲਾਭਾਂ ਨਾ ਦਿਆ ਕਰੋ ਕਿ ਕੋਈ ਵਧੀਆ ਨਹੀਂ ਗਾਉਂਦਾ....🙏🙏🙏🙏

  • @makhansingh3002
    @makhansingh30027 ай бұрын

    ਬੀਰ ਸਿੰਘ ਵੀਰ ਨੂੰ ਦਿਲੋਂ ਸਲੂਟ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਤੇ ਗਾਉਣ ਲਈ

  • @punjabloveskitchen7226
    @punjabloveskitchen72267 ай бұрын

    ਦਾਨਾ ਪਾਣੀ ਗੀਤ ਸੁਣ ਕੇ ਰੋ ਹੀ ਪਈ ਇਨੀ ਚੰਗੀ ਸੋਚ ਬੋਲਨ ਵਿੱਚ ਵੀ ਨਰਮੀ ਰੂਹ ਨੂੰ ਸਕੂਨ ਮਿਲਾ ਇੰਜ ਲੱਗ ਜਿਵੇਂ ਵਾਹਿਗੁਰੂ ਨਾਲ ਮਿਲਾਪ ਹੋਣ ਲੱਗ 🙏🙏

  • @jikarmohammed5846
    @jikarmohammed58467 ай бұрын

    ਰੱਬ ਰੂਪੀ ਰੂਹ ਬੀਰ ਸਿੰਘ 🙏🌹🌹

  • @punjabiaudiobook
    @punjabiaudiobook7 ай бұрын

    ਜਿੱਥੇ ਕਦਰ ਨਹੀਂ ਹੁੰਦੀ , ਓਥੇ ਜਾਣਾ ਨਹੀਂ , ਜੋਂ ਪਚਦਾ ਨਹੀਂ , ਓਹ ਖਾਣਾ ਨਹੀਂ ,ਜਿਹੜਾ ਸੱਚ ਸਹੀ ਬੋਲਣ ਨਾਲ ਨਰਾਜ਼ ਹੋਵੇ , ਮਨਾਨਾ ਨਹੀਂ ,ਜੋਂ ਨਜਰਾ ਤੋਂ ਡਿੱਗ ਜਾਵੇ , ਉਠਾਨਾ ਨਹੀਂ,ਜੋਂ ਮੌਸਮ ਵਾਂਗ ਬਦਲ ਜਾਵੇ , ਅਪਣਾਨਾ ਨਹੀਂ ।❤

  • @deepbrar.
    @deepbrar.7 ай бұрын

    ਉੱਨਹੇਂ ਹਕੀਕਤ-ਏ-ਦਰਿਆ ਕੀ ਕਯਾ ਖ਼ਬਰ, ਦੀਪੂ *ਜੋ ਅਪਨੀ ਰੂਹ ਕਿ ਮੰਝਧਾਰ ਸੇ ਨਹੀਂ ਨਿਕਲੇ* 😍🙏 ਜੀ ਬੀਰ ਸਿੰਘ ਵੀਰ ਜੀ 😍🙏

  • @sukhvirsingh3362
    @sukhvirsingh33627 ай бұрын

    ਬਹੁਤ ਚੰਗਾ ਲਗਦਾ ਹੈ ਜੀ, ਜਦੋਂ ਤੁਸੀਂ ਇੱਕ ਦੂਜੇ ਦੀਆਂ ਸੱਚੀਆਂ ਤਾਰੀਫਾਂ ਕਰਦੇ ਹੋ, ਸੱਚਾਈ ਉਹ ਦੋ ਕੁਦਰਤ ਨੇ ਦਿੱਤੀ ਹੋਵੇ ਅਤੇ ਸਾਂਭੀ ਹੋਵੇ, ਜਿਵੇਂ ਭਾਈ ਬੀਰ ਸਿੰਘ ਨੇ ਸਾਂਭੀ ਹੈ, ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏❤️🌹❤️🌹🙏

  • @harryromana383
    @harryromana3837 ай бұрын

    ਬਾਈ ਜੀ ਦੇ ਗੀਤ ਸੁਣ ਕੇ ਮੂੰਹ ਵਿੱਚੋ ਵਾਹਿਗੁਰੂ ਆਪਣੇ ਆਪ ਹੀ ਨਿਕਲ ਜਾਂਦਾ ਹੈ ਜੀ

  • @gauravkumar-mg5ux
    @gauravkumar-mg5ux7 ай бұрын

    ਤੂੰ ਮੈਂ ਅਧੂਰੇ ਹੁੰਨੇ ਆਂ ਪੂਰੇ ਇਕ ਦੂੱਜੇ ਦੇ ਸੰਗ❣️❣️❣️

  • @diljeetkaur5858
    @diljeetkaur58587 ай бұрын

    ਗੁਰੂ ਬਾਬਾ ਨਾਨਕ ਦੇਵ ਜੀ ਪੂਰੀ ਕਿ੍ਪਾ ਵੀਰ ਸਿੰਘ ਜੀ ਤੇ ❤️🙏🏻🙏🏻👌

  • @Kabalaboharvala
    @Kabalaboharvala7 ай бұрын

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ

  • @sukhwinderkaur7145
    @sukhwinderkaur71457 ай бұрын

    ਬਹੁਤ ਪਿਆਰਾ ਕਲਾਕਾਰ ਹੈ ਪਰਮਾਤਮਾ ਤਰੱਕੀ ਕਰੇ ਤੰਦਰੁਸਤੀ ਬਕਸੇ🎉🎉🎉🎉❤❤❤❤

  • @bhejasandhu3882
    @bhejasandhu38827 ай бұрын

    ਵੀਰ ਬੀਰ ਸਿੰਘ ਜੀ ਵਰਗੇ ਹੀ ਗੀਤਕਾਰ/ਗਾਇਕ ਸਾਨੂੰ ਚਾਹੀਦੇ ਨੇ।।ਪੰਜਾਬ ਨੂੰ

  • @sarabjeet8813

    @sarabjeet8813

    5 ай бұрын

    ਹਰ ਇਨਸਾਨ ਇਵੇਂ ਦੀ ਸੋਚ ਆਲਾ ਹੋ ਜਾਏ ਤਾਂ ਦੁਨੀਆਂ ਜਨਤ ਬਣਜੂ

  • @sajanmalhi7276
    @sajanmalhi72767 ай бұрын

    ਮਾਝੇ ਦੀ ਸ਼ਾਨ ਬੀਰ ਸਿੰਘ 👍

  • @jaswantrai575
    @jaswantrai5757 ай бұрын

    ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ ਤੇ ਮੈਡਮ ਹਰਮਨ ਥਿੰਦ ਅਤੇ ਵੀਰ ਸਿੰਘ ਜੀ ਬਹੁਤ ਹੀ ਵਧੀਆ ਚਰਚਾ ਲੱਗੀ ਜੀ।

  • @sanjeevkaur6707
    @sanjeevkaur67077 ай бұрын

    ਪਰਮਾਤਮਾ ਸਦਾ ਮਿਹਰ ਦੀ ਨਿਗਾਹ ਬਣਾਈ ਰੱਖੇ ਤੁਹਾਡੇ ਤੇ ।ਅਤੇ ਤੁਸੀਂ ਇਦਾ ਹੀ ਸੋਹਣਾ ਸੋਹਣਾ ਲਿਖਦੇ ਰਹੋ ਤੇ ਅਸੀਂ ਸੁਣਦੇ ਰਹੀਏ। ਸਦਾ ਸੁਖੀ ਰਹੋ ।

  • @Mr0423365863
    @Mr04233658637 ай бұрын

    ਕਿਆ ਸਾਦਗੀ ਕਿੰਨਾ ਸਹਿਜ ਤੇ ਸੁਹਜ ਬਾਕਮਾਲ observations ਦੁਨੀਆ ਦਾ ਹਰ ਚਿਹਰਾ ਇੱਕ ਕਿਤਾਬ ਏ ਬੱਸ ਪੜਨ ਦਾ ਨਜ਼ਰੀਆ ਚਾਹੀਦਾ ! ਕਹਿੰਦੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਜਾਣਨ ਲਈ ਕਿਸੇ ਸਿਲੇਬਸ ਦੀ ਲੋੜ ਨਹੀਂ ਹੁੰਦੀ ਮਨੁੱਖੀ ਵਰਤਾਰਾ ਵੀ ਤੁਹਾਨੂੰ ਬਹੁਤ ਸਾਰੇ ਪੱਖਾਂ ਤੋਂ ਜਾਣੂ ਕਰਵਾ ਦਿੰਦਾ ਹੈ , ਬੀਰ ਵੀਰੇ ਮਨ ਸਾਰਸਾਰ ਹੋ ਜਾਂਦਾ ਤੁਹਾਡੇ ਬੋਲ ਸੁਣ ਕੇ ! ਬਾਬਾ ਜੀ ਸਮੱਤ ਬਖਸਣ 🙏

  • @ManjinderSingh-dq5xj
    @ManjinderSingh-dq5xj7 ай бұрын

    ਹੀਰਾ ਬੰਦਾ ਮੇਰਾ ਵੀਰ❤❤❤❤❤।

  • @amanbrar273
    @amanbrar2737 ай бұрын

    ਬਾਈ ਵੀਰ ਸਿੰਘ ਕਿਆ ਠੰਡਾ ਸੁਭਾਅ 🙏

  • @navneetkaur7709
    @navneetkaur77097 ай бұрын

    ਬਹੁਤ ਬਹੁਤ ਧੰਨਵਾਦ ਬੀਰ ਸਿੰਘ ਜੀ ਨਾਲ ਗੱਲਬਾਤ ਕਰਨ ਲਈ! ਜੁਗ ਜੁਗ ਜੀੳ ਜੀ!

  • @darshanmatharoo5868
    @darshanmatharoo58687 ай бұрын

    ਪੰਜਾਬੀ ਦੇ ਵਾਰਸ ਹੋ ਤੁੰਸੀ ਅਬਾਦ ਰਹੋ❤🎉

  • @nachhattarkaur7600
    @nachhattarkaur76003 ай бұрын

    ਕੋਈ ਸ਼ਬਦ ਨਹੀਂ। ਅਤੇ ਟਹਿਣਾ ਦੀ ਅੰਗਰੇਜ਼ੀ । ਵਾਅ ਕਿਆ ਬਾਤ ਹੈ।👍

  • @punjabiaudiobook
    @punjabiaudiobook7 ай бұрын

    ਪੰਜਾਬ ਅਤੇ ਪੰਜਾਬੀ ਵਿਰਸੇ ਦਾ ਵਾਰਿਸ ਹੈ ਸਾਡਾ ਭਰਾ ਵੀਰ ਸਿੰਘ ਵੀਰ ❤❤❤❤❤❤❤❤❤❤❤❤❤❤❤

  • @jagroopsingh5686
    @jagroopsingh56867 ай бұрын

    ਮੈ ਨਾਨਕ ਦਾ ਪੁੱਤ ਹਾ 13,13 ਤੋਲਾਗਾ ਬਹੁਤ ਵਧੀਅਾ ਗੀਤ ਹੈ ਵੀਰ ਦਾ ਦਿਲ ਟੁੰਬਦਾ.

  • @SukhwinderSingh-wq5ip
    @SukhwinderSingh-wq5ip7 ай бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sanjeevansingh7332
    @sanjeevansingh73322 ай бұрын

    ਵਾਹ ਟਹਿਣਾ ਸਾਹਿਬ ਕਮਾਲ, ਹੀਰੇ ਨੇ ਹੀਰਾ ਪੇਸ਼ ਕੀਤੈ, ਮੁਬਾਰਕ

  • @KulwinderSingh-sh2jk
    @KulwinderSingh-sh2jk7 ай бұрын

    ਚਰਨ ਲਿਖਾਰੀ ਤੋ ਬਾਅਦ ਇਹ ਬਹੁਤ ਸਾਦਾ ਬੰਦਾ ਲੱਗਿਆ 👍👍🙏🏽🙏🏽

  • @SatnamSingh-bc5zm
    @SatnamSingh-bc5zm7 ай бұрын

    ਬੰਦੇ ਖੋਜ਼ ਹਰ ਰੋਜ਼। ਵਾਹ ਜੀ ਵਾਹ!!! ਨਾਨਕ ਦਾ ਪੁੱਤ ਹਾਂ ਤੇਰਾਂ ਤੇਰਾਂ ਤੋਲਾਂਗਾ ਸਰਬੱਤ ਦਾ ਭਲਾ ਮੰਗਾਂਗਾ ਜਦ ਵੀ ਮੂੰਹ ਖੋਲ੍ਹਾਂਗਾ

  • @satnamsinghchahal4212
    @satnamsinghchahal42127 ай бұрын

    ਵਾਹ ਵਾਹ-ਵਾਹ ਟੈਣਾ ਤੇ ਟੈਣੀ ਸਾਹਿਬ ਮਜਾ ਆਗਿਆ ਪ੍ਰੋਗਰਾਮ ਦੇਖ ਕੇ

  • @bhupinderdhaliwal7248
    @bhupinderdhaliwal72487 ай бұрын

    ਬਹੁਤ ਬਹੁਤ ਸਤਿਕਾਰ ਬਾਈ ਬੀਰ ਸਿੰਘ ਜੀ ਨੂੰ

  • @kuldipbajwa8385
    @kuldipbajwa83857 ай бұрын

    ਬਹੁਤ ਵਧੀਆ ਜੀ

  • @deepbrar.
    @deepbrar.7 ай бұрын

    ਤੁਸੀ ਫੁੱਲਾਂ ਦੇ ਬਗੀਚੇ ਉਜਾੜ ਸਕਦੇ ਹੋ ਲੇਕਿਨ ‬ ‪ *ਬਸੰਤ ਨੂੰ ਆਉਣ ਤੋਂ ਕਿੰਝ ਰੋਕੋਗੇ ਮੁਰਸ਼ਦ…*

  • @inderjitgill7800
    @inderjitgill78002 ай бұрын

    ਵੀਰ ਸਿੰਘ ਜੀ ਮਾਲਿਕ ਤੇ ਆਪ ਦੇ ਬੋਲਾਂ ਵਿੱਚ ਵੱਸਦਾ

  • @jasantoor5038
    @jasantoor50387 ай бұрын

    ਬਾ ਕਮਾਲ ਗਾਇਕੀ ਹੈ ਜੀ ਬਾਈ ਜੀ

  • @sippykaur8252
    @sippykaur82527 ай бұрын

    Nimar subah wala insan hi eene meaning full song likh sakda sachi wadai de patar ne bir singh g de maa baap jeena ne eena sache suche sansarkar ditte ne apne putt nu❤❤❤❤

  • @tejinderpalsingh7817
    @tejinderpalsingh78177 ай бұрын

    Bhai Bir Singh good person and Writer

  • @sukhbeerdroach
    @sukhbeerdroach7 ай бұрын

    Waheguru ji always bless you veer ji

  • @JASWINDERsingh-hn6il
    @JASWINDERsingh-hn6il7 ай бұрын

    ਵੀਰ ਸਿੰਘ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ

  • @Gurpreetsingh-Sra
    @Gurpreetsingh-Sra7 ай бұрын

    ਵਧੀਆ ਸੋਹਣਾ ਪ੍ਰੋਗਰਾਮ

  • @bibisandeepkaurphagwara6501
    @bibisandeepkaurphagwara65017 ай бұрын

    ਬਾਕਮਾਲ ਆਵਾਜ਼ ਏ ਵੀਰ ਜੀ

  • @gurkirpalsingh8579
    @gurkirpalsingh85797 ай бұрын

    ਬਹੁਤ ਵਧੀਆ ਮੁਲਾਕਾਤ ਵੀਰ ਸਿੰਘ ਨਾਲ

  • @karamjitkaur4951
    @karamjitkaur49517 ай бұрын

    ਬਹੁਤ ਵਧੀਆ ਪ੍ਰੋਗਰਾਮ ਜੀ।

  • @boharsingh7725
    @boharsingh77257 ай бұрын

    ਬਹੁਤ ਹੀ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏

  • @gurmukhsingh3457
    @gurmukhsingh34577 ай бұрын

    Nice interview with a great singer. The singer is a valuable asset for our society. Thanks for introducing on screen.

  • @aulakh22
    @aulakh227 ай бұрын

    Heera insaan hai Tejbir Singh 🙏

  • @harneksingh1768
    @harneksingh17687 ай бұрын

    Bir Singh is very very talented lyricist and singer. Thanks for interviewing him. Please bring Manpreet, who has sung composed and sung beautifully Rani Tat’s poetry.

  • @Tangovlog_CHD
    @Tangovlog_CHD7 ай бұрын

    Punjabi boli Dey Shan thena sabh zindabad zindabad zindabad 🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @sippykaur8252
    @sippykaur82527 ай бұрын

    Bda sakoon feel ho reha feel hunda galla batta chaldiya rehn❤

  • @manjotsinghchahal3990
    @manjotsinghchahal39907 ай бұрын

    Very nice

  • @gillsaudagar6750
    @gillsaudagar67507 ай бұрын

    ਬਹੁਤ ਵਧੀਆਂ ਪ੍ਰੋਗਰਾਮ 🙏🙏🙏

  • @user-so1tm4gm6x
    @user-so1tm4gm6x7 ай бұрын

    ਬਹੁਤ ਵਧੀਆ ਬੀਰ ਸਿੰਘ ਜੀ

  • @gurtejsinghsidhu9161
    @gurtejsinghsidhu91617 ай бұрын

    ਵੀਰੇ ❤ਸਤਿ❤ ਸ੍ਰੀ❤ ਅਕਾਲ❤ ਜੀ ❤

  • @Tangovlog_CHD
    @Tangovlog_CHD7 ай бұрын

    Gud evening sir ji waheguru ji 🙏🌹🙏🌹🙏🌹🙏🌹🙏🌹🙏🌹

  • @ronaldocristano7872
    @ronaldocristano78727 ай бұрын

    Ssa sardar bir singh ji ❤waheguru tuhanu hamesha chardikla ch rakhe veer ji🙏🙏

  • @janvirana9389
    @janvirana93895 ай бұрын

    Kine maahan shakhsiyat ne ena de mata pita. Jina ne ess putt nu janam dita❤❤

  • @TheBagrijatt
    @TheBagrijatt7 ай бұрын

    Maja aa gya,,,,Baut vadiaa...

  • @GurpreetSingh-yc9jk
    @GurpreetSingh-yc9jk7 ай бұрын

    Man kush ho gaya sab nu sat Sri akal ji

  • @user-sc4eh7ot9g
    @user-sc4eh7ot9g7 ай бұрын

    ❤Beer Singh ji JINDABAAD JINDABAAD 💯❤🙏

  • @baljinderkaur2263
    @baljinderkaur22637 ай бұрын

    Love for this soft sweet Bir singh ji God bless you

  • @palwinderkaurdhot2683
    @palwinderkaurdhot26837 ай бұрын

    Very nice interview Bir singh is very humble personality gbu 🙏🏻🙏🏻

  • @harvindersingh7522
    @harvindersingh75227 ай бұрын

    ❤❤One of the best.

  • @ramanpaggi
    @ramanpaggi7 ай бұрын

    Boht vadia g❤

  • @nawanshahr309
    @nawanshahr3097 ай бұрын

    Tejbir along with Harman amrinder gill is asset of punjab .

  • @somagill6982
    @somagill69827 ай бұрын

    Bhut hi vadhia singer te Ensan.he Beer singh

  • @rangiram8811
    @rangiram88117 ай бұрын

    Tehna Sahab Te Tehnee Jad Hasde Dil Khush Ho Janda

  • @inderjitsingh1996
    @inderjitsingh19967 ай бұрын

    Very nice 👍 brother

  • @parteekdhillon8982
    @parteekdhillon89826 ай бұрын

    ਵਾਹ ਕਿਆ ਬਾਤ ਜੀ 👍

  • @paramvsingh2313
    @paramvsingh23137 ай бұрын

    32:49 😇 best part god bless him

  • @gurbindersingh4574
    @gurbindersingh45746 ай бұрын

    Bir Singh Maan Sade pind da, Nagoke Tarntaran 😊😍

  • @manusandhu4464
    @manusandhu44647 ай бұрын

    Bhut pyare insaaan sardar saab

  • @sarabjeet8813
    @sarabjeet88135 ай бұрын

    ਕਮਾਲ ਆ ਜੀ ਵੀਰ ਜੀ ਕਮਾਲ ਆ❤

  • @surjeetsingh596
    @surjeetsingh5967 ай бұрын

    Singh is king

  • @pawanmangat441
    @pawanmangat4417 ай бұрын

    Beautiful ❤️❤️🙏🙏

  • @santokhsingh8892
    @santokhsingh88927 ай бұрын

    Good voice

  • @Great.Studio
    @Great.Studio7 ай бұрын

    Superb program with Bir ji

  • @tekpalsingh6249
    @tekpalsingh62497 ай бұрын

    Bir singh great man

  • @surindernijjar7024
    @surindernijjar70247 ай бұрын

    Best interview 🙏🙏🙏

  • @Tangovlog_CHD
    @Tangovlog_CHD7 ай бұрын

    Bir Singh Ji Jada sadge ve log pasand nahi karde par song boleya Sara mahool Bana deynda hai ❤👍❤️🙏🌹

  • @user-lo4hf3gl4t
    @user-lo4hf3gl4t7 ай бұрын

    Bhut hi vdia singer Beer singh .Waheguru hamesha chardi kala vich rakhe

  • @gurmandeepsingh2706
    @gurmandeepsingh27067 ай бұрын

    Bhut hi peara veer Tegveer singh menu aaja Mexico film de gane bhut psand ne

  • @RupinderKaur-jp8hp
    @RupinderKaur-jp8hp7 ай бұрын

    Very nice 🙏🙏🙏🙏🙏

  • @ManjitSingh-ey5gv
    @ManjitSingh-ey5gv7 ай бұрын

    ਮ [ਤ ਸ੍ਰੀ ਅਕਾਲ ਜੀ

  • @baljitkaur7449
    @baljitkaur74497 ай бұрын

    Roohani aawaj

  • @surindernijjar7024
    @surindernijjar70247 ай бұрын

    Very nice interview love it ❤❤

  • @BaljeetKaur-qz5nv
    @BaljeetKaur-qz5nv6 ай бұрын

    Very nice god bless you wehaguru Ji 🙏🙏🙏🙏🙏

  • @narinderjeetsingh3994
    @narinderjeetsingh39947 ай бұрын

    Excellent program 💯❤

  • @deepbrar.
    @deepbrar.7 ай бұрын

    ਕੱਪੜੇ ਤੇ ਚਿਹਰੇ ਅਕਸਰ ਝੂਠ ਬੋਲਿਆ ਕਰਦੇ ਹਨ ‬ ‪ *ਇਨਸਾਨ ਦੀ ਅਸਲੀਅਤ ਤਾਂ ਵਕਤ ਦੱਸਦਾ ਹੈ…*

  • @harjinderpalgill154

    @harjinderpalgill154

    7 ай бұрын

    ਬਰਾੜ ਸਾਹਿਬ ਜੇ ਨਕਲਚੀ ਦੁਨੀਆਂ ਦੇ ਹਿਸਾਬ ਨਾਲ ਵਕਤ ਵੀ ਧੋਖਾ ਦੇ ਜਾਵੇ ਜੋ ਅਸ਼ੰਭਵ ਹੈ ਫੇਰ ਇੰਨਸਾਨ ਦੀ ਹੈਸੀਅਤ ਕੀ ਹੋਵੇਗੀ

  • @amanbrar273
    @amanbrar2737 ай бұрын

    🙏

  • @sidhu_updates

    @sidhu_updates

    7 ай бұрын

    ਯਾਦਾਂ 🌹🌹🌹🌹 ਮੈਂ ਸ਼ਰਾਰਤ ਭਰੇ ਲਹਿਜ਼ੇ ਨਾਲ ਇਕ 55 ਕੁ ਸਾਲਾਂ ਇਕ ਬੇਬੇ ਨੂੰ ਪੁੱਛਿਆ ਅੰਟੀ ਜੀ ਤੁਸੀਂ ਐਨੇ ਸੋਹਣੇ ਜੇ ,ਅੰਕਲ ਜੀ ਦਾ ਰੰਗ ਕਾਲਾ ਹੈ ਤੁਸੀ ਉਹਨਾਂ ਨੂੰ ਜੁਆਨੀ ਵੇਲੇ ਪਸੰਦ ਕਿਸ ਤਰਾਂ ਕਰ ਲਿਆ। ਅੰਟੀ ਜੀ ਦੱਸਣ ਲੱਗੇ ਕਿ ਸਾਡੀ ਲਵ ਮੈਰਿਜ ਹੋਈ ਸੀ ਬੇਟਾ । ਮੈਂ ਕਿਹਾ ਉਸ ਦੌਰ ਵਿੱਚ ..ਲਵ ਲੁਵ ਝੂਠ ਜਾਂ ਸੁਣਾਉ ਸਾਂ ਫਿਰ ਆਪਣੀ ਲਵ ਸਟੋਰੀ ਅੰਟੀ ਜੀ ਇਕ ਵਾਰ ਫਿਰ ਉਹੀ ਜੁਆਨੀ ਵਾਲਾ ਮੂੰਹ ਬਣਾ ਸੰਗਦੇ- ਸੰਗਦੇ ਦੱਸਣ ਲੱਗੀ। ਅੰਕਲ ਤੇਰਾ ਗੁਆਂਢ ਵਾਲੇ ਪਿੰਡ ਰਹਿੰਦਾ ਸੀ। ਸਾਡੇ ਵੇਲੇ ਬੜੀ ਵੱਡੀ ਗੱਲ ਹੀ ਹੁੰਦੀ ਸੀ ਕਿਸੇ ਕੁੜੀ ਮੁੰਡੇ ਵੱਲ ਵੇਖਣਾ ,ਦੋ -ਦੋ ਸਾਲ ਲੱਗ ਜਾਂਦੇ ਹੁੰਦੇ ਸੀ ਸਿਰਫ਼ ਝਾਕਾ ਖੋਲ੍ਹਣ ਨੂੰ।।ਮੈਂ ਅੱਠਵੀਂ ਜਮਾਤ ਵਿੱਚ ਪੜਦੀ ਸੀ , ਅੰਕਲ ਤੇਰਾ ਵੀ ਉਸੇ ਜਮਾਤ ਵਿੱਚ ਸੀ ਇਸਨੇ ਫੁੱਲਾਂ ਵਾਲਾ ਰੁਮਾਲ ਜੂੜੇ ਤੇ ਬੰਨ੍ਹ ਕੇ ਆਉਣਾ, ਟਿੱਚ ਬਟਣਾਂ ਵਾਲਾ ਝੱਗਾ ਪੰਜਾਮਾ ਪਾ ਕੇ ਆਉਣਾ , ਇੱਕ ਦਿਨ ਮੈਂ ਤਾਂ ਉਹਨਾਂ ਵੱਲ ਉਸ ਤਰਾਂ ਵੇਖਣ ਡਈ ਸਾਂ ਤੇ ਇਹਨੇ ਮੈਨੂੰ ਰੁੱਕਾ ਫੜਾ ਦਿੱਤਾ।ਮੈਂ ਪੰਜੀਂ ਸੱਤੀਂ ਦਿਨੀਂ ਜਾ ਕੇ ਪਾਥੀਆਂ ਵਾਲੇ ਗੀਰੇ ਦੇ ਉਹਲੇ ਜਾ ਕੇ ਪੜਿਆ ਉਹ ਅੱਧ ਵਰਿੱਤਾ ਜਿਹਾ ਪਾਟ ਗਿਆ ਸੀ । ,ਮੈ ਜਾ ਕੇ ਵੱਡੇ ਮਾਸ਼ਟਰ ਜੀ ਨੂੰ ਦੱਸ ਦਿੱਤਾ।।ਮਾਸਟਰ ਨੇ ਇਹਨੂੰ ਮੁਰਗਾ ਬਣਾ ਕੇ ਚੰਗੀ ਪਰਾਣੀ (ਸਟਿੱਕ)ਫੇਰੀ ।ਅਸੀਂ ਐਤਵਾਰ ਵਾਲੇ ਦਿਨ ਖਾਲ ਤੋਂ ਲੀੜੇ ਧੋਣ ਜਾਇਆ ਕਰਨਾ ਤੇ ਅੰਕਲ ਤੇਰੇ ਨੇ ।।ਮੱਝਾਂ ਨੂੰ ਪਾਣੀ ਡਹਾਓਣ ..ਇਕ ਦਿਨ ਇਹ ਸੰਤਰੇ ਤੇ ਚੂਰਨ ਵਾਲੀਆ ਦੋਹਾਂ ਰੁਪਈਆਂ ਮੱਛੀਆਂ (ਟੌਫੀਆਂ) ਮੇਰੇ ਵਾਸਤੇ ਲੈ ਆਇਆ ਨਾਲੇ ਕੱਪ ਗਲਾਸੀਆਂ ਵਾਲੇ ਭਾਈ ਤੋਂ ਪਤੀਸਾ ਉਸ ਸਮੇ ਘਰੇ ਦੱਸਣਾ ਪੈਂਦਾ ਸੀ ਤੇਰੇ ਕੋਲ ਐਨੇ ਪੈਸੇ ਕਿਸ ਤਰਾਂ ਆਏ ਇਸ ਕਰਕੇ ਮੈਂ ਪਰਾਲੀ ਦੇ ਢੇਰ ਵਿਚ ਲੁਕਾ ਦਿੱਤੀਆਂ । ਫਿਰ ਹੌਲੀ ਹੌਲੀ ਖੁਰੇ ਵਿੱਚ ਜਾ ਕੇ ਖਾਧੀਆਂ ਤੇ ਕਾਗਜ ਗੁੱਛਮ ਗੁੱਛਾ ਕਰਕੇ ਵਹਿਣੀ ਵਿੱਚ ਰੋੜ ਦਿੱਤੇ । ਇਕ ਦਿਨ ਇਕ ਪੰਡਿਤ ਘਰ ਆਇਆ ਤੇ ਮੈਂ ਆਪਣਾ ਹੱਥ ਵਖਾ ਕੇ ਤੇਰੇ ਅੰਕਲ ਬਾਰੇ ਪੁੱਛਿਆ ਫਿਰ ਅੰਕਲ ਤੇਰੇ ਨੇ ਹੌਲੀ ਹੌਲੀ ਗੱਲਬਾਤ ਸ਼ੁਰੂ ਕਰ ਲਈ ਅਤੇ ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ।ਬੱਸ ਫਿਰ ਰੌਦਿਆ ਕੁਰਲਾਉਦਿਆਂ ਆ ਦਿਨ ਆ ਗਏ, ਮੈਂ ਕਿਹਾ ਰੌਦਿਆ ਕੁਰਲਾ ਉਦਿਆਂ ਉਹ ਕਿਸ ਤਰਾਂ ।।ਹੁਣ ਅੰਟੀ ਇਕ ਦਮ ਰੋਣ ਲੱਗ ਪਈ ਅੰਕਲ ਤੇਰਾ ਕੰਮ ਵਿੱਚ ਰੁੱਝ ਗਿਆ, ਪਿਆਰ - ਪਿਊਰ ਉਡ ਚੁੱਕਾ ਸੀ ਕਿਸੇ ਕੋਲੋ ਪਤਾ ਲੱਗਿਆ ਕਿ ਮੇਰੇ ਬਾਪ ਨੇ ਮੇਰੀ ਇਸੇ ਕਰਤੂਤ ਕਰਕੇ ਦੁਆਈ ਖਾ ਲਈ। ਮੇਰਾ ਮੰਮੀ ਡੈਡੀ ਚਾਚੇ ਚਾਚੀਆਂ, ਮਾਸੀਆਂ ਭੂਆ ਹੋਣਾ ਨੂੰ ਮਿਲਣ ਜੀ ਕਰੇ ਪਰ ਹੁਣ ਮੈਂ ਕੀ ਕਰ ਸਕਦੀ ਸਾਂ,ਦੋ ਦਿਨਾਂ ਤੇ ਪਿਆਰ ਬਦਲੇ ਮੈਂ ਸਭ ਕੁੱਝ ਦੁੱਖ ਸੁੱਖ ਕਰਨ ਵਾਲੇ ਰਿਸਤੇਦਾਰ ਸਭ ਕੁਝ ਗੁਆ ਲਿਆ ਸੀ ਜੋ ਅੱਜ ਤੱਕ ਨਹੀ ਮਿਲਿਆ ....ਪੁੱਤ ....! ਬਾਕੀ ਕੱਲ੍ਹ ਡਾ.ਸਵਰਨਜੀਤ ਸਿੰਘ ਪਿੰਡ ਸੌੜੀਆ ਅੰਮ੍ਰਿਤਸਰ 9814742003

  • @Gurbhejsing..
    @Gurbhejsing..7 ай бұрын

    🙏🙏🙏

  • @sarnjeetgarcha
    @sarnjeetgarcha7 ай бұрын

    Very good 🎉

  • @user-kb9kb8sx3l
    @user-kb9kb8sx3l7 ай бұрын

    Waheguru ji bless you beer puter ji 🙏 ❤❤

  • @GurdeepSingh-bh3hm
    @GurdeepSingh-bh3hm7 ай бұрын

    Veer singh❤🎉

  • @kirankaur4504
    @kirankaur45046 ай бұрын

    ਸਤਿ ਸ੍ਰੀ ਅਕਾਲ ਜੀ 🙏🙏🙏

  • @tarsemnehal1279
    @tarsemnehal12797 ай бұрын

    God bless you

  • @harrygill3982
    @harrygill39827 ай бұрын

    Good job sir ji ❤❤❤🎉🎉🎉

  • @vivekdhod8909
    @vivekdhod89092 ай бұрын

    😂hat kamla 😂tehna Saab ❤ ❤️Veer singh sir❤

  • @gbirsingh4345
    @gbirsingh43457 ай бұрын

    ਵਾਹ !

  • @gaganwadhwa9535
    @gaganwadhwa95357 ай бұрын

    Very nice 👌👌 Thank you so much for this great experience 🙏🙏

  • @subashsharma6792
    @subashsharma67927 ай бұрын

    Good try to reality of life interview

Келесі