Chajj Da Vichar (914) || ਨੀਲਿਆ ਤਰਸ ਕਰ ਹੁਣ ਨਾ ਚੱਕੀਂ ਢੱਕਣ

Chajj Da Vichar (914) || ਨੀਲਿਆ ਤਰਸ ਕਰ ਹੁਣ ਨਾ ਚੱਕੀਂ ਢੱਕਣ
Watch Full Episode :- • Chajj Da Vichar (914) ...
Subscribe To Prime Asia TV :- goo.gl/TYnf9u
Follow Us On Instagram :- bit.ly/2FL6ca0
Follow Us On Twitter :- bit.ly/2nvhDgG
Follow Us On Facebook :-bit.ly/2lkNqjz
PrimeAsiaTV :- / @primeasiatv
@2019 C&P all rights reserved with Prime Asia TV Canada

Пікірлер: 126

  • @brarchotianwala4405
    @brarchotianwala44054 жыл бұрын

    ਕੋਟ ਅੱਜ ਵੀ ਘੈਂਟ ਪਾਇਆ ਟਹਿਣਾ ਸਾਹਿਬ🤣😅

  • @happychahal7978
    @happychahal79784 жыл бұрын

    ਟਹਿਣਾ ਸਾਬ ਤੇ ਦੁਬਾਰਾ ਜਵਾਨੀ ਆਈ ਜਾਂਦੀ ਆ 😛👌👌

  • @kulwindersinghkulwinder5981
    @kulwindersinghkulwinder59814 жыл бұрын

    ਟਹਿਣਾ ਸਾਬ ਕਿੱਥੇ ਚਲੇ ਗਏ ਸੀ ਇੰਨੇ ਦਿਨ ਤੁਸੀਂ। ਦਿਲ ਨਹੀਂ ਲਗਿਆ ਮੇਰੇ ਵੀਰ ਅਤੇ ਭੈਣ ਤੋਂ ਬਿਨਾਂ ਮੇਰਾ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਵਾਂ ਨੂੰ।

  • @amriksinghbadesha4264
    @amriksinghbadesha42644 жыл бұрын

    ਤੁਸੀਂ ਦੋਵੇਂ ਬਹੁਤ ਹੀ ਸੋਹਣੇ ਪ੍ਰੋਗਰਾਮ ਪੇਸ਼ ਕਰਦੇ ਉ ਜੀ ਹਰਮਨ ਜੀ ਤੁਹਾਡਾ ਹਾਸਾ ਘੈਂਟ ਆ ਜੀ 🌹🌹🌹🌷🌷👌

  • @onkartiwana6858
    @onkartiwana68584 жыл бұрын

    ਨੀਲੀ ਛਤਰੀ ਨੂੰ ਅਰਦਾਸ ਕਰਦਿਆਂ, ਗਿੱਟੇ ਤਾਂ " ਕਈਂ "ਹੋਰਾਂ ਦੇ ਛਾਂਗ ਦਿੱਤੇ।

  • @mohinderbrar2966
    @mohinderbrar29664 жыл бұрын

    ਬੇਟਾ ਮੂੰਗਫਲੀ ਯਾਦ ਕਰਵਾਤੀ ਬਹੁਤ ਦਿਲ ਕਰਦਾ ਹੈ ਗਰਮ ਕੁੱਜੇ ਹੇਠਾਂ ਤੋਂ ਗਰਮ ਮੂੰਗਫਲੀ ਖਾਣ ਨੂੰ

  • @MrMonkeyfizz
    @MrMonkeyfizz4 жыл бұрын

    ਹਰਮਨ ਤੇਰਾ ਸਾਈਕਲ ਬੜਾ ਸੋਹਣਾ ਗੁਲਾਬੀ ਸੂਟ ਪਾਕੇ ਚਲਾਇਆ ਕਰ ਪਤਲੀ ਹੋ ਜਾਏਗੀ

  • @ranjitrajoke8491
    @ranjitrajoke84914 жыл бұрын

    ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਹਿਬ ਜੀ

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਡਾਕਟਰ ਬਹੁਤ ਲੁੱਟ ਦੇ ਆ ਗਲ ਸੱਚੀ ਆ।ਬਾਕੀ ਟਹਿਣਾ ਸਾਬ ਜੀ ਮੂੰਗਫਲੀ ਕੱਲੇ ਕੱਲੇ ਖਾੳ ਗੇ।

  • @HarpreetSingh-ub5ld
    @HarpreetSingh-ub5ld4 жыл бұрын

    Tehna Saab and Harman ji, tuhade to Alop ho rahi theth punjabi di shabdawali sun k bahut bahut khushi mildi

  • @mandeepsharma228
    @mandeepsharma2284 жыл бұрын

    ਸਵਰਨ ਸਾਡੇ ਵਾਲੇ ਤੁਰੇ ਜਾਂਦੇ ਕਿਸੇ ਦੀਆਂ ਚੀਜ਼ਾਂ ਵੇਚ ਜਾਦੇ ਨੇ ਉਸ ਨੇ ਤਾ ਮਾਲਕ ਦਾ ਹੀ ਸਮਝ ਵੇਚਿਆ

  • @bhupinderdullat9249
    @bhupinderdullat92494 жыл бұрын

    ਜਦੋ ਪਿਅਾਜ ਲੈਣ ਜਾਂਦੇ ੳੁ , ੳੁਦੋਂ ਦਿਨ ਤਾਂ ਪੁਰਾਣੇ ਚੇਤੇ ਅਾੳੁਦੇ ਹੋਣਗੇ

  • @gurjantsidhu1708
    @gurjantsidhu17084 жыл бұрын

    ਪ੍ਰਤੀ ਕਿਰਿਆ ਤਾਂ ਕਈ ਵਾਰ ਰਹਿ ਜਾਂਦੀ ਹੈ, ਪਰ ਅੰਗੂਠਾ👍 ਜਾ ਰੋਜ ਦਵਾ ਦਿੰਦੇ ਹਾਂ ਜੀ

  • @user-ph5gq1bl5n
    @user-ph5gq1bl5n4 жыл бұрын

    ਵਾਹਿਗੁਰੂ ਮੇਹਰ ਕਰੇ ਤੁਹਾਡੇ ਦੋਵਾ ਤੇ

  • @Preetkamal-cm6xd
    @Preetkamal-cm6xd4 жыл бұрын

    Thand bhot aa jisnu apa major thand keh skde aa 😂

  • @technicalyarr9316

    @technicalyarr9316

    4 жыл бұрын

    bahut thand ha 😥😥😥😥😥

  • @luckyjeria
    @luckyjeria4 жыл бұрын

    ਨੀਲਾ ਜੀ ਨੇ ਮਲੇਸ਼ੀਆ ਵਿੱਚ ਵੀ ਢੱਕਣ ਚੱਕ ਦਿੱਤਾ ਹੈ . ਹਟਣ ਦਾ ਨਾਮ ਹੀ ਨਹੀ ਲੈ ਰਿਹਾ .

  • @gagandeepsinghriar1678

    @gagandeepsinghriar1678

    4 жыл бұрын

    Lakhvir Jeria ਵੀਰੇ ਡੁਬਈ ਵਿੱਚ ਵੀ ਚੱਕਿਆ ਸੀ ਢੱਕਣ ਤੇ ਦੋ ਤਿੰਨ ਦਿਨ ਪਹਿਲਾ ਦੋ ਤਿੰਨ ਘੰਟੇ ਚੱਕੀ ਫਿਰਦਾ ਰਿਹਾ ਢੱਕਣ

  • @luckyjeria

    @luckyjeria

    4 жыл бұрын

    @@gagandeepsinghriar1678 ਹੋਰ ਵੀਰੇ ਸਾਡੇ ਤਾਂ ਪੂਰਾ ੧ ਮਹੀਨਾ ਹੋ ਗਿਆ .ਹਜੇ ਵੀ ਜਨਵਰੀ ਤੱਕ ਪੁਰੀ ਸੰਭਾਵਨਾ ਹੈ ਕ ੧ ਮਹੀਨਾ ਹੋਰ ਪੈਣਾ ਹਜੇ😊

  • @gagandeepsinghriar1678

    @gagandeepsinghriar1678

    4 жыл бұрын

    Lakhvir Jeria ਢੱਕਣ ਰੱਖਣ ਦਾ ਕਾਰਜ ਆਰੰਭੋ ਫਿਰ ਤਗੜੇ ਹੋ ਕੇ

  • @SatnamSingh-ey3bg
    @SatnamSingh-ey3bg4 жыл бұрын

    ਬਹੁਤ ਵਧੀਆ ਪ੍ਰੋਗਰਾਮ ਜਿਊਂਦੇ ਰਹੋ ਜੀ

  • @chatsaalcaptainyashpalsing301
    @chatsaalcaptainyashpalsing3014 жыл бұрын

    ਹਿੰਦੀ ਭਾਸ਼ੀਆਂ ਦਾ ਹਵਾਲਾ ਪੰਜਾਬੀ ਵਿੱਚ ਹੀ ਦਉ ਜੀ ।

  • @yashdhir4649
    @yashdhir46494 жыл бұрын

    ਮੇਰਾ ਮਨ ਪੰਸਦ ਪ੍ਰੋਗਰਾਮ ਚੱਜ ਦਾ ਵਿਚਾਰ ।

  • @lakhwindersingh-mm1og
    @lakhwindersingh-mm1og4 жыл бұрын

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਆਪ ਦਾ ਮੈ ਹਰ ਰੋਜ਼ ਦੇਖਦਾ ਹਾਂ

  • @avtarmaan8072
    @avtarmaan80724 жыл бұрын

    ਕਿਰਪਾਨ ਕਰਾਏ ਤੇ ਰੇਹਰੇ ਜਾਗੋ ਕਰਾਏ ਤੇ ਲਾੜੇ ਦੇ ਵੀ ਟੈਗ ਲੱਗੇਆ ਹੋਵੇ ਰੌਲਾ ਹੀ ਨਾ ਪਵੇ ਪੈਸੇ ਖਾਤੇ ਚੋ ਹੀ ਕੱਟੇ ਜਾਣ ਬਾਰ ਰਕਾਈ ਦੇ ਤੇ ਜੂੱਤੀ ਦੇ ਮੰਠੜੀਆ ਦੇ ਸਾਰੇ ਖਾਤੇ ਚੋ ਹੀ ਕੱਟੇ ਜਾਣ

  • @balwindersinghpawar5024
    @balwindersinghpawar50244 жыл бұрын

    ਪ੍ਰੋਗਰਾਮ ਬਹੁਤ ਵਧੀਆ ਜੀ

  • @gurwindersidhuz380
    @gurwindersidhuz3804 жыл бұрын

    ਸਤਿ ਸ੍ਰੀ ਆਕਾਲ ਜੀ

  • @deepseera6237
    @deepseera62374 жыл бұрын

    ਬਹੁਤ ਸੋਹਣਾ ਵਿਚਾਰ

  • @sarajmanes5983
    @sarajmanes59834 жыл бұрын

    ਭੈਣ ਜੀ ਹਰਮਨ ਕੋਰ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਅਜ ਤਾ ਸਿਰਾਂ ਕਰਦਾ ਕੀ ਖਾ ਕੇ ਆਏਂ ਹੋ ਹਾ ਹਾ ਹਾ ਹਾ ਲਾ ਜਵਾਬ ਪਰੋਗਰਾਮ ਜੀ ਧੰਨਵਾਦ ਜੀ

  • @yashpalyashpal7268
    @yashpalyashpal72684 жыл бұрын

    Very nice program ji,, love and respect from Mauritius 🇲🇺 family,, everyday I m waiting for your program

  • @jaskiratsinghtakhar715
    @jaskiratsinghtakhar7154 жыл бұрын

    Chnga hoya thand aa. Shukar aa rabb da. Thand pai. Hunn garmi da time ghatt jaooo. Bharle mulkan ch koi traki nhi hegii. Ajj ton 20 saal pehlan punjab swarg c. Canada ch time ne kisse kol . Tax tax tax . Mortgage. bande mukk janda paise ni kathe hunde

  • @GurmukhSingh-fz9bn
    @GurmukhSingh-fz9bn4 жыл бұрын

    ਬਹੁਤ ਵਧੀਆ ਵਿਚਾਰ

  • @roadking9399
    @roadking93994 жыл бұрын

    Jnab eho jiha vichar na hoyea na hona u r best

  • @lovelyrandhawa3749
    @lovelyrandhawa37494 жыл бұрын

    viah wali gal bilkul shi

  • @beantshergill2959
    @beantshergill29594 жыл бұрын

    Good job

  • @garybj77
    @garybj774 жыл бұрын

    Kamal da show Aj 😊

  • @MOR.BHULLAR-PB05
    @MOR.BHULLAR-PB054 жыл бұрын

    ਬਹੁਤ ਵਧੀਆ

  • @HarpreetSingh-ub5ld
    @HarpreetSingh-ub5ld4 жыл бұрын

    My favorite anchors of Punjabi, S. Swaran Singh Tehna and Harman Thind Madam

  • @gillkennel2972
    @gillkennel29724 жыл бұрын

    ਅੱਤ ਬਾਈ g

  • @RajinderKumar-rp7xk
    @RajinderKumar-rp7xk4 жыл бұрын

    India ch tan hale vee ihi churcha ho rahi ke suraj grehan kihdia rashia te bharu Lakh lahnat

  • @jarnailsingh8547
    @jarnailsingh85474 жыл бұрын

    SSA BOTH OF TOU

  • @jassteja3527

    @jassteja3527

    4 жыл бұрын

    Veerpal ji tusi you tube te her ik video te comment karde o me vekhda tuahda comment read karda

  • @palwindersingh9029
    @palwindersingh90294 жыл бұрын

    tehna saab atttttt Sirrrrra

  • @satwindersingh1757
    @satwindersingh17574 жыл бұрын

    ਦਰਬਾਸਾ ਸਿਉ ਕਰਤ ਠਗੋਰੀ, ਯਾਦਵ ਇਹ ਫਲ ਪਾਈਆ । ਤੂਸੀ ਤਾਂ ਕੀ ਚੀਜ਼ ਹੋ ।

  • @SatpalSingh-sp5bw
    @SatpalSingh-sp5bw4 жыл бұрын

    Very good tehna sahib

  • @gurdialsingh2600
    @gurdialsingh26004 жыл бұрын

    Madam G v ghaint kot paya

  • @MalkitSingh-yf9ob
    @MalkitSingh-yf9ob4 жыл бұрын

    Satshri akal sir and Madam ji very good 🌹⚘🌷🌷👌👍

  • @angrejmalhi8526
    @angrejmalhi85264 жыл бұрын

    Hahaha tehana saab

  • @asifshekh6241
    @asifshekh62414 жыл бұрын

    Nice program

  • @gurmindersingh8182
    @gurmindersingh81824 жыл бұрын

    22 g tital wale ta att ki kara ti

  • @harjinderchandi8499
    @harjinderchandi84994 жыл бұрын

    SAT SHRI AKAAL G

  • @GurpreetKaur-qr6tm
    @GurpreetKaur-qr6tm4 жыл бұрын

    Eni sardi ch fthegad sahib kinni hou

  • @RajinderSingh-mp3wz
    @RajinderSingh-mp3wz4 жыл бұрын

    Wel come both of you Raju kanda kotkapura

  • @SurinderSingh-fe6mv
    @SurinderSingh-fe6mv4 жыл бұрын

    SAT SHRI AKAL JI

  • @punjab9528
    @punjab95284 жыл бұрын

    Nice vichaar g

  • @sonuvirk7976
    @sonuvirk79764 жыл бұрын

    Very good program

  • @mickachauhan4556
    @mickachauhan45564 жыл бұрын

    Very good program 👍👍

  • @varinderkaurvarinderkaur8473
    @varinderkaurvarinderkaur84734 жыл бұрын

    Superb 👌👌👌👌 program

  • @jassteja3527

    @jassteja3527

    4 жыл бұрын

    Yes how are you

  • @kamaljeet-sz8xv
    @kamaljeet-sz8xv4 жыл бұрын

    Ssa g ma ve brazil vich he ha

  • @mandeepsharma228
    @mandeepsharma2284 жыл бұрын

    ਅਮਨ ਕੁਲਰੀਆਂ ਮਾਨਸਾ

  • @gauravmashal3092
    @gauravmashal30924 жыл бұрын

    Nice program 🔝🔝🔝

  • @ballisingh1572
    @ballisingh15724 жыл бұрын

    Very very nice g

  • @baljitnandha8177
    @baljitnandha81774 жыл бұрын

    Great veer g

  • @palapala5985
    @palapala59854 жыл бұрын

    Bhaji app g noo or Thind Harman hunaa noo SatSheree Akaaal g app g noo bhooooot thand lagdee a from PALA Dubai UAE phalpota

  • @jasbirsinghjandu4515
    @jasbirsinghjandu45154 жыл бұрын

    Good program

  • @surindersingh45
    @surindersingh454 жыл бұрын

    Bahut khoobsurat g

  • @Lovedeepsingh01
    @Lovedeepsingh014 жыл бұрын

    👍👍👍👍

  • @gyansinghsherakhalsa4345
    @gyansinghsherakhalsa43454 жыл бұрын

    Tehna Saab harman g 🙏🙏🙏🙏👌

  • @gurjotsingh2339
    @gurjotsingh23394 жыл бұрын

    Pahaj te pattoo de pahla loka ne kader v n kete

  • @technicalyarr9316
    @technicalyarr93164 жыл бұрын

    thand bahut aaa😥😥😥😥

  • @daljitsroya2038
    @daljitsroya20384 жыл бұрын

    ਮੰਨ ਲਿਆ ਕੇ ਗੰਢਾ ਜੀ ਤੁਸੀਂ ਨੇਤਾ ਬਨ ਗਿਆ ਹੈ,ਪਰ ਇਹ ਗਲ ਮਾੜੀ ਹੈ ਕਿ ਤੂੰ ਹੁਣ ਸ਼ਿਮਲਾ ਮਿਰਚ ਨੂੰ ਸੈਨਤਾਂ ਮਾਰਨ ਲੱਗ ਗਿਆ,ਤੂੰ ਮੈਨੂੰ ਜਾਣਦਾ ਨਹੀਂ,ਇਹ ਗੱਲ ਟਮਾਟਰ ਨੇ ਕਹੀ।ਸ਼ਿਮਲਾ ਮਿਰਚ ਵਿਚਾਰੀ ਦੁਚਿੱਤੀ ਚ ਪੈ ਗਈ ਕਿ ਹੁਣ ਕੀ ਕਰਾਂ,ਟਮਾਟਰ ਨੇ ਸ਼ਿਮਲਾ ਮਿਰਚ ਨੂੰ ਸਮਝਿਆ ਕਿ ਗਲ ਸੁਣ ਲੈ ਇਸ ਦੀ ਆਕੜ ਹੱਟੀ ਤੇ ਹੀ ਹੈ,ਪਰ ਜਦੋਂ ਆਨੇ ਵਾਲੀ ਗੱਲ ਤੇ,ਪੱਤੀਲੇ ਵਿੱਚ ਆਉਂਦਾ ਹੈ ਤਾਂ ਮੇਰੀਆਂ ਮਿੰਨਤਾਂ ਕਰਦਾ ਹੁੰਦਾ ਹੈ ਕਿ ਨਾ ਯਾਰ ਇਹ ਕੰਮ ਨਾ ਕਰ ਮੈਨੂੰ ਬਚਾ ਲੈ , ਪਰ ਤੈਨੂੰ ਫਿਰ ਵੀ ਮੈਂ ਜਿਉਂਦੀ ਰੱਖਦਾ ਹਾਂ ।

  • @dilpreetwaraich9763
    @dilpreetwaraich97634 жыл бұрын

    Sachi gal kahi ji tuc rajaai wali raat nu sab ton Aokha bathroom jana lgda

  • @baljittoor1905
    @baljittoor19054 жыл бұрын

    Love u guys both

  • @guljarkw6687
    @guljarkw66874 жыл бұрын

    #Very nice 😊

  • @SinderpalSingh2327
    @SinderpalSingh23274 жыл бұрын

    PB-31

  • @taraninder6426
    @taraninder64264 жыл бұрын

    ਜੰਗਲ ਪਾਣੀ,😂😅😝

  • @SurinderSingh-og4us
    @SurinderSingh-og4us4 жыл бұрын

    Very good brother Ji

  • @harleenkaur3446
    @harleenkaur34464 жыл бұрын

    V nice prog... keep it up.

  • @jassteja3527

    @jassteja3527

    4 жыл бұрын

    Ke hal a ji

  • @amneetsingh424
    @amneetsingh4244 жыл бұрын

    Good

  • @bawasingh6696
    @bawasingh66964 жыл бұрын

    Murakh lok khuss aa

  • @kamaljitsingh3846
    @kamaljitsingh38464 жыл бұрын

    ਹਰਮਨ ਜੀ ਤੁਸੀਂ ਕਿਲਾ੍ ਰਾਏਪੁਰ ਕੀ ਕਰਨ ਆਏ ਸੀ ਇਹ ਸਾਡਾ ਪਿੰਡ ਆ।

  • @jaswinderkaur8448
    @jaswinderkaur84484 жыл бұрын

    Kayi var ta ae lgda v tym ruk j te ahna dya beshqeemty glla suni jayie bs Manu title thoda jia standard da ni lgda ahda na kuj hor hona chahida

  • @SonySony-sz5kx
    @SonySony-sz5kx4 жыл бұрын

    Tenhe veer ne kade grvali ja bachia di gl ne keeti

  • @PawanKumar-po7lh
    @PawanKumar-po7lh4 жыл бұрын

    😆😃👍👌

  • @jaskaran691
    @jaskaran6914 жыл бұрын

    Nice video

  • @gurmeetbrarbrar368
    @gurmeetbrarbrar3684 жыл бұрын

    Sab da bhahala

  • @Jagdev-gs5sc
    @Jagdev-gs5sc4 жыл бұрын

    jagdev singh brar ablu bathinda Laesen v 300 rupy ne

  • @mukeshkumarbam8762
    @mukeshkumarbam87624 жыл бұрын

    Bhut vadhia g...

  • @palapala5985
    @palapala59854 жыл бұрын

    Bhaji Swaran g Dubai UAE vich asiee Dubai UAE vich AC lgaaa k sanodaa a bhooooot vadiaa mosieem a from PALA Dubai UAE phalpota

  • @yadwindergill914
    @yadwindergill9144 жыл бұрын

    Bahut thand aa ji

  • @sehajsingh5519
    @sehajsingh55194 жыл бұрын

    theek

  • @gurbhejsinghbhullar139bhul3
    @gurbhejsinghbhullar139bhul34 жыл бұрын

    Tehna sahb mere Bro di LaB aaa ooo khenda ki hospital vale dsde n ki es bande di report vich kine Cell likhne aa

  • @dineshchander4523
    @dineshchander45234 жыл бұрын

    Tuhaade ghar kinnia borian nae peaja deian.??

  • @dineshchander4523
    @dineshchander45234 жыл бұрын

    Tehna saab zeyada emotional na hoeya karo

  • @sonasandhu5585
    @sonasandhu55854 жыл бұрын

    V nice ji

  • @gurlovleensinghsaini5690
    @gurlovleensinghsaini56904 жыл бұрын

    eh bhot galt tusi mazakh hi banalea.. Jonny ne jo keha.. Os nal m sehmt ni.. Par Jonny nu baba banyea kine? Duzi gal.. Jonny di v koi galti ni.. Banda jo sikhda te jo shuru ton sunda.. Ohi keh janda.. Roasa mera thode nal a.. Tusi gal karde ho jagde siran di.. Fer tusi eh mazakh kion bana rahe ho..

  • @palsingh987
    @palsingh9874 жыл бұрын

    Mixer of Communism & Corporate garbage keep it up.

  • @Randhawa548
    @Randhawa5484 жыл бұрын

    Haha sirra kronde dono

  • @jasssingh7100
    @jasssingh71004 жыл бұрын

    Beejnn ge tan hi khaan ge ji

  • @sandhusandhu6724
    @sandhusandhu67244 жыл бұрын

    Boss jatta nu kush bolo

  • @kulwinderkaur3348
    @kulwinderkaur33484 жыл бұрын

    Vere nice

  • @jassteja3527

    @jassteja3527

    4 жыл бұрын

    Ke hal a ji

  • @dineshchander4523
    @dineshchander45234 жыл бұрын

    Assi peyaaz khaane chad tae

  • @amanjotsinghtimmauksi7900
    @amanjotsinghtimmauksi79004 жыл бұрын

    😃😃

  • @kuldipsinghladhroia
    @kuldipsinghladhroia4 жыл бұрын

    ਬਰਾਬਰੀ ਜਾਂ ਬਰਾਬਰਤਾ?

  • @vishavdeepsingh9729

    @vishavdeepsingh9729

    4 жыл бұрын

    Vary. Nice. G

  • @mandeepsidhu1670
    @mandeepsidhu16704 жыл бұрын

    Respected tehna ji and harman mam bs kro roj gaddde gadde na krya kro

Келесі