Chajj Da Vichar (910) || ਹੁਣ ਨਹੀਂ ਛੇੜਦੀ ਟਰੱਕਾਂ ਵਾਲਿਆਂ ਨੂੰ

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 260

  • @lakhveersingh9059
    @lakhveersingh90594 жыл бұрын

    ਜਿਹੜਾ ਬੰਦਾ ਆਪਣੇ ਦੇਸ਼ ਦੇ ਸਟੋਰਾ ਚੋ ਗੰਢੇ ਨੀ ਕਢਾ ਸਕਦਾ ਉਹਨੇ ਵਿਦੇਸ਼ ਚੋ ਕਾਲਾ ਧਨ ਕੀ ਸਵਾਆ ਲਿਆਉਣਾ

  • @kuldeepsingh-fc7zj
    @kuldeepsingh-fc7zj4 жыл бұрын

    ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਠੀਕ ਹੋ ਜਾਵੋ 💐🙏🙏🙏🙏

  • @rupindersingh1288
    @rupindersingh12884 жыл бұрын

    ਔਹ ਜਾਦੀ ਐ ਟਹਿਣ ਪੱਕਾ ਚੰਦ ਕਲੇਰ ਮੁਦਕੀ ਤਲਵੰਡੀ ਇਹ ਅਵਾਜ ਬੱਸ ਦਾ ਹਾਕਰ ਦਿੰਦਾ ਸੀ ਸਾਲ 1977 -78 ਦੀ ਗੱਲ ਹੈ ਬਹੁਤ ਯਾਦ ਆਉਦੀ ਹੈ ਜਦੋ ਵੀ ਟਹਿਣਾ ਸਾਹਿਬ ਦੀ ਅਵਾਜ ਸੁਣੀਦੀ ਹੈ

  • @sukhpalsangher2611
    @sukhpalsangher26114 жыл бұрын

    ਬਹੁਤ ਵਧੀਆ ਪ੍ਰੋਗਰਾਮ ਲਗਿਆ ਟਹਿਣਾ ਜੀ ਅਤੇ ਹਰਮਨ ਜੀ।

  • @MATASAHIBKAUR24x7
    @MATASAHIBKAUR24x74 жыл бұрын

    ਵਾਹਿਗੁਰੂ ਆਪ ਜੀ ਨੂ ਹੋਰ ਵੀ ਤਰੱਕੀ ਬਖਸ਼ੇ

  • @veerpalkaur7222
    @veerpalkaur72224 жыл бұрын

    ਵਾਹ! ਕਿਆ ਬਾਤ ਟਹਿਣਾ ਜੀ ਅੱਜ ਤਾਂ ਵਿਚਾਰ ਵਾਲਾ ਸਿਰਾ ਹੀ ਲਾਤਾ

  • @virsingh8714
    @virsingh87144 жыл бұрын

    ਬਹੁਤ ਵਧੀਆ ਗੱਲਾਂ ਕਰਦੇ ਹੋ ਵੀਰ ਜੀ ਤੇ ਭੈਣ ਜੀ ਸੁਧ ਪੰਜਾਬੀ ਸੁਣ ਕੇ ਮਜਾ ਆ ਜਾਂਦਾ ਹੈ

  • @preetdullat4397
    @preetdullat43974 жыл бұрын

    ਸਤਿ ਸ਼੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਅਜ ਭੈਣ ਭਾਰੂ ਪੈ ਗਈ ਤੁਹਾਡੇ ਤੇ ਟਹਿਣਾ ਵੀਰ ਜੀ।ਬਾਕੀ ਬਹੁਤ ਹੀ ਵਾ ਕਮਾਲ ਵੀਰ ਜੀ।

  • @guryashbhour1332
    @guryashbhour13324 жыл бұрын

    ਟਹਿਣਾ ਸਾਹਿਬ ਜੀ ਅਸੀਂ ਘਰ ਦੇ ਤਿੰਨ ਮੈਂਬਰ ਹਾਂ ਅਤੇ ਇੱਕ ਪਾਈਆ ਦੀ ਵਰਤੋਂ ਕਰਦੇ ਹਾਂ ਕਿਉਂਕਿ ਗੰਢੇ ਮਹਿੰਗੇ ਹੋਣ ਤੋਂ ਪਹਿਲਾਂ 55 ਕਿੱਲੋ ਦਾ ਬੋਰਾ ਲੈ ਆਇਆ ਅਤੇ ਮੈਨੂੰ ਘਰੋਂ ਡਾਂਟ ਪਈ ਪਰ ਅੱਜ ਮੈਨੂੰ ਅਸੀਸਾਂ ਤੇ ਬਲੇ ਬਲੇ ਮਿਲ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ।

  • @sukhwinderbhangu898
    @sukhwinderbhangu8984 жыл бұрын

    ਟਹਿਣਾ ਬਾਈ ਬੰਤ ਰਾਮਪੁਰ ਵਾਲੇ ਨਾਲ ਮੁਲਾਕਾਤ ਕਰਾਓ ਜੀ ਗੀਤਕਾਰ ਬਹੁਤ ਵਧੀਆ ਨੇ ਜੀ

  • @gurmailsinghsingh9590

    @gurmailsinghsingh9590

    4 жыл бұрын

    You are both greath

  • @sukhrajveersingh4359

    @sukhrajveersingh4359

    4 жыл бұрын

    Very good

  • @nirmalsingh9484
    @nirmalsingh94844 жыл бұрын

    ਬਹੁਤ ਵਧੀਆ ਹੈ ਭੈਣ ਜੀ ਵੀਰ ਜੀ ਧੰਨਵਾਦ ਹੈ ਤੁਹਾਡਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖਣ ਸਤਿ ਸ੍ਰੀ ਅਕਾਲ

  • @harjotbrar4531
    @harjotbrar45314 жыл бұрын

    ਵਿਚਾਰ ਸਾਰੇ ਹੀ ਬਹੁਤ ਵਧੀਆ ਲੱਗੇ ਜੀ ਪਰ ਇਸ਼ਤਿਹਾਰ ਬਹੁਤ ਜ਼ਿਆਦਾ ਸਨ।

  • @NarinderKumar-uz4hy
    @NarinderKumar-uz4hy4 жыл бұрын

    Tehna Ji Harman Ji Sat Sri Akal .Tuhada parogram no .1 aa ji . Chajj da vichar . Cong . Think you .

  • @surajkiran2996
    @surajkiran29964 жыл бұрын

    sir jehri story sunae aa vaky dil chuu gae

  • @jasvirsingh4301
    @jasvirsingh43014 жыл бұрын

    ਸਤਿਸ਼ਿਰੀ ਅਕਾਲ ਟਹਿਣਾ ਵੀਰ ਅਤੇ ਹਰਮਨ ਥਿੰਦ ਜੀ । ਬੜਾ ਵਧੀਆ ਵਕਤ ਲੰਘਦਾ ਜਦ ਤਹਾਡੀ ਪਿਆਰੀ ਪਿਆਰੀ ਨੋਕ-ਝੋਕ ਵੇਖੀ ਸੁਣਦੀ ਆ ਕਈ ਵਾਰ ਤਾਂ ਪਤਾ ਈ ਲੱਗਦਾ ਕਿ ਕਿੰਨੀ ਰੋਟੀ ਖਾ ਲਈ ਅਤੇ ਨਾਲ ਦੀ ਨਾਲ ਹਜਮ ਵੀ ਹੋ ਗਈ ।

  • @HarmangillHarmangill-ge5ou
    @HarmangillHarmangill-ge5ou4 жыл бұрын

    ਮੈਡਮ ਜੀ ਤੁਹਾਡੇ ਦੰਦ ਬਹੁਤ ਸੋਹਣੇ ਆ😁😁🤣🤣

  • @AmritSingh-tg5fj

    @AmritSingh-tg5fj

    4 жыл бұрын

    Bhut,Bdya,,,g,, thena,,g

  • @lakhveersingh9059
    @lakhveersingh90594 жыл бұрын

    ਸਹੀ ਗੱਲ ਆ ਜੀ ਆਪਣੇ ਤਰੀਕੇ ਨਾਲ ਜਿੰਦਗੀ ਜਿਉਣੀ ਚਾਹੀਦੀ ਆ ਨਹੀ ਤਾ ਮਾਝੇ ਜਾਵਾਗੇ ਸਿਹਤ ਤੋ ਵੀ ਤੇ ਜੇਬ ਤੋ ਵੀ

  • @nachhattarsingh9440
    @nachhattarsingh94404 жыл бұрын

    ਬਹੁਤ ਖੁਸ਼ ਜੀ

  • @amarjitsidhu5666
    @amarjitsidhu56664 жыл бұрын

    ਵੀਰ ਟਹਿਣਾ ਤੇ ਬੀਬਾ ਹਰਮਨ ਥਿੰਦ ਨੂੰ ਚੱਜ ਦੇ ਵਿਚਾਰ ਪ੍ਰੋਗਰਾਮ ਦੀ ਵਧੀਆ ਪੇਸ਼ਕਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ।

  • @tayyabqamar8889
    @tayyabqamar88894 жыл бұрын

    Love from pakistan

  • @ranbirsinghranbirsingh3607
    @ranbirsinghranbirsingh36074 жыл бұрын

    ਵੀਰ ਟਹਿਣੇ ਬੰਤਰਾਮਪੁਰ ਵਾਲੇ ਦੀ ਦੀ ਕਰਿਉ ਇਟਰਵਿਉ ਜਿਨੇ ਇਹ ਗਾਣਾਸੁਰਿੰਦਰ ਛਿੰਦੇਂ ਨੂੰ ਦਿਤੇ ਸੀ ਜੰਨ ਚੜੀ ਆਮਲੀ ਦੀ

  • @daljitgholia6146
    @daljitgholia61464 жыл бұрын

    ਗੰਢੇ ਖਾਣੇ ਬੰਦ ਕਰ ਦਿਉ ਰੇਟ ਵੇਖਿਓ ਦਸ ਦਿਨਾਂ ਵਿੱਚ ਕਿਵੇਂ ਘਟਦੇ ਹੈ

  • @dilbaggajjanwala2569
    @dilbaggajjanwala25694 жыл бұрын

    ਮੇਰਾ ਸਭ ਤੋਂ ਪਸੰਦੀਦਾ ਪ੍ਰੋਗਰਾਮ ਆ.... ਜੁੱਗ ਜੁੱਗ ਜੀਓ ਸਾਰੀ ਟੀਮ 👌👌👌👌👍👍👍👍👍

  • @JagroopSingh-ke7jl
    @JagroopSingh-ke7jl4 жыл бұрын

    ਪੰਜਾਬੀ ਗਾਇਕ ਜਗਤਾਰ ਜੱਗਾ ਦੀ ਇੰਟਰਵਿਊ ਕਰਵਾਉ ਜੀ ਉਹ ਅੱਜ ਕੱਲ ਕੀ ਕਰ ਰਹੇ ਹਨ

  • @arshmogewala708
    @arshmogewala7084 жыл бұрын

    Sat sri akal ji

  • @satwinderrealyouristrueisa9647
    @satwinderrealyouristrueisa96474 жыл бұрын

    Best presentation ful of realistic knowledge and amusement. Thanks

  • @GagandeepSingh-sp6ie
    @GagandeepSingh-sp6ie4 жыл бұрын

    Harman thind ji your smile and laughing is very cute and nice. God bless you.

  • @3130ist
    @3130ist4 жыл бұрын

    tehna sahib tuhada bohat vada fan han tuhadiyan gallan bohat changiyan hundiyan ne waheguru tuhanu chardi kalan vich rakhe dhanwad ji

  • @parmjitsinghsian159
    @parmjitsinghsian1594 жыл бұрын

    ਇਸ ਵਾਰ ਤਾਂ ਸਰਦੀ ਹੈ ਹੀ ਨਹੀਂ।

  • @SatnamSingh-ey3bg
    @SatnamSingh-ey3bg4 жыл бұрын

    ਬਹੁਤ ਹੀ ਵਧੀਆ ਵਿਚਾਰ ਤੇ ਪਰੋਗਰਾਮ ਸਵਰਨ ਸਿੰਘ ਵੀਰੇ ਜਿਊਂਦੇ ਰਹੋ

  • @gurjeetsinghrai2730
    @gurjeetsinghrai27304 жыл бұрын

    Good very very good nice veer ji

  • @jasvirsinghjassi7220
    @jasvirsinghjassi72204 жыл бұрын

    ਬਹੁਤ ਵਧੀਆ ਪਰੋਗਰਾਮ ਹੈ ਦੇਖ ਕਿ ਮਨ ਗੁੜੋ ਹੋ ਜਾਂਦਾ ਹੈ ਜੀ

  • @jasas4036
    @jasas40364 жыл бұрын

    ਟੈਹਣਾਂ ਸਾਹਿਬ ਜੀ ਧੰਨਵਾਦ ‌ ,

  • @khushsidhu6673
    @khushsidhu66734 жыл бұрын

    ਚੰਗੇ ਵਿਚਾਰ

  • @gurimangat2636
    @gurimangat26364 жыл бұрын

    VERY NICE JI

  • @rupindersingh1288
    @rupindersingh12884 жыл бұрын

    ਟਹਿਣਾ ਜੀ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਹੋ ਮੁਬਾਰਕਬਾਦ

  • @InderjitSingh-hl6qk
    @InderjitSingh-hl6qk4 жыл бұрын

    Chajj da vichaar bahut vadhya hai ji. Charrdi kalla raho ji.

  • @mangatpatwari100
    @mangatpatwari1004 жыл бұрын

    JAI BHIM

  • @palapala5985
    @palapala59854 жыл бұрын

    Swaran bhaji app g noo or Thind Harman hunaa noo SatSheree Akaaal g from PALA Dubai UAE phalpota punjab

  • @amriksingh1043
    @amriksingh10434 жыл бұрын

    Tehna sab school de vich saoo lagde c Par khushi hundi jad tuhada programmes dekhde ha God bless you

  • @MalkitSingh-yf9ob
    @MalkitSingh-yf9ob4 жыл бұрын

    Satshri akal sir and Madam ji very good 🌹⚘🌷♥️♥️♥️

  • @LakhvirSingh-rp9bn
    @LakhvirSingh-rp9bn4 жыл бұрын

    ਹਰਮਨ ਜੀ ਟਹਿਣਾ ਸਾਹਬ ਕਹਿਣ ਦੀ ਬਜਾਏ ਸਵਰਨ ਜੀ ਜਾਂ ਵੀਰ ਜੀ ਕਹਿਣਾ ਬੇਹਤਰ ਲਗਦਾ ਹੈ

  • @GagandeepSingh-sp6ie
    @GagandeepSingh-sp6ie4 жыл бұрын

    Very nice both of you . I will give you so much greetings

  • @amarjitgill6128
    @amarjitgill61284 жыл бұрын

    Tehna sahab te harman thind ji, satsri akal ji, tuhada programme bahut hi wadiya hair ji

  • @rajraj-hw1ms
    @rajraj-hw1ms4 жыл бұрын

    Wa ji wa pahji bilkul sehi gal ji

  • @SINGHSINGH-gk2zw
    @SINGHSINGH-gk2zw4 жыл бұрын

    Sat shree akal tehna saab waheguru tuhanu chardikala ch rakhe te tuhanu tandrusti bakshe

  • @palapala5985
    @palapala59854 жыл бұрын

    Swaran bhaji app g dee unglee kisss taraa a hun whayguru g app g dee unglee jaldee theeek karaa from PALA Dubai UAE phalpota punjab

  • @GouravKumar-qp3pz
    @GouravKumar-qp3pz4 жыл бұрын

    ਨਾਗਿਨ dance😂💃😂🕺😂

  • @jagdeepdhillon5425
    @jagdeepdhillon54254 жыл бұрын

    Good job 22 G 🥀👍

  • @hffh5044
    @hffh50444 жыл бұрын

    Hahahahahaha 😜😝😅😜😅 swad Aa gyea g...

  • @Rkgaming95452
    @Rkgaming954524 жыл бұрын

    ਰੱਬ ਮੇਹਰ ਕਰੇ

  • @ramsinghmaan9591
    @ramsinghmaan95914 жыл бұрын

    ਮੈਡਮ ਹਰਮਨ ਜੀ ਤੁਹਾਡੀ ਆ ਸਿਰ ਤੇ ਵਾਲਾ ਦੀਆ ਮੀਢੀਆ ਬਹੁਤ ਵਧੀਆ ਲਗ ਰਹੀਆ

  • @jagtarsingh6090
    @jagtarsingh60904 жыл бұрын

    Bahut vadhia tehna Sab madam harman ji

  • @JaspreetSingh-dd5jt
    @JaspreetSingh-dd5jt4 жыл бұрын

    Ssa Tehna veer ji & Harman didi ji

  • @iqbalsidhu1339
    @iqbalsidhu13394 жыл бұрын

    ਬਹੁਤ ਵਧੀਆ ਟਹਿਣਾ ਸਾਬ

  • @mewa85sidhunice59
    @mewa85sidhunice594 жыл бұрын

    Sai gall.a bai ji

  • @surajkiran2996
    @surajkiran29964 жыл бұрын

    bollan da thang bohat vadiya.ty tuhady vichar us to vi uupar

  • @RanjitSingh-yc4en
    @RanjitSingh-yc4en4 жыл бұрын

    Kya baatan ne paai 👌

  • @kewalbrar3838
    @kewalbrar38384 жыл бұрын

    ਬਹੁਤ ਵਧੀਆ ਖਬਰਾਂ ਗੱਲਾਂ ਬਹੁਤ ਵਧੀਆ ਲੱਗੀਆਂ ਜੀ।

  • @SatinderpalSandhu1
    @SatinderpalSandhu14 жыл бұрын

    Very nice and informative program.

  • @user-jk2lt1bd5i
    @user-jk2lt1bd5i4 жыл бұрын

    ਧੰਨਵਾਦ ਜੀ

  • @kakabadwal1065
    @kakabadwal10654 жыл бұрын

    Taina sab life tha tujarb bolda 🙏🙏🙏🙏🙏👌👌👌👌👌 salam a je karda dile to melan nu karda je

  • @harrypreet4370
    @harrypreet43704 жыл бұрын

    Sira banda tehna bai

  • @gurnammomi5198
    @gurnammomi51984 жыл бұрын

    Nice ਟਹਿਣਾ ਸਾਬ

  • @inderpalsidhu3845
    @inderpalsidhu38454 жыл бұрын

    Good show

  • @gillsaab1332
    @gillsaab13324 жыл бұрын

    ਸੱਤ ਸ਼੍ਰੀ ਆਕਾਲ ਜੀ

  • @SukhwinderSingh-ip4fc
    @SukhwinderSingh-ip4fc4 жыл бұрын

    Att kra ti veer ji kirhi di khani bhaut pasand ayi ji

  • @JSBrar-nj3wo
    @JSBrar-nj3wo3 жыл бұрын

    Very nice ji gal bat ji

  • @DarshanSingh-ix7ue
    @DarshanSingh-ix7ue4 жыл бұрын

    Bahut sohna program aa sir G tuhada.

  • @kulvindersama6653
    @kulvindersama66534 жыл бұрын

    Tehna ji good example.

  • @guryashbhour1332
    @guryashbhour13324 жыл бұрын

    ਟਹਿਣਾ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਪਰ ਕਰਨ ਲੱਗੇ ਥੋੜੇ ਉਕ ਗਏ ।

  • @ramsinghmaan9591
    @ramsinghmaan95914 жыл бұрын

    ਟਹਿਣਾ ਬਾਈ ਉਗਲ ਤੇ ਸਟ ਕਿਵੇ ਲਗ ਗਈ ਜੀ

  • @GurmeetSingh-xo4mm
    @GurmeetSingh-xo4mm4 жыл бұрын

    Siraaaa gal kahi kidi wali

  • @ABC-ed2er
    @ABC-ed2er4 жыл бұрын

    Sat sri akaal ji

  • @harinderdulai1568
    @harinderdulai15684 жыл бұрын

    Lion vali kahni vilkul sach Hi

  • @PB-ek4hz
    @PB-ek4hz4 жыл бұрын

    22 g good morning

  • @sukhpalswag4939
    @sukhpalswag49394 жыл бұрын

    Good vichar g brother

  • @SatpalSingh-po5dq
    @SatpalSingh-po5dq4 жыл бұрын

    Tehana sab Harman bhehan hi Ajj tusi kidi wali bahut vadya gal kiti hai

  • @sukhjinderbagga5526
    @sukhjinderbagga55264 жыл бұрын

    Good job sir and madam

  • @avtarsingh6477
    @avtarsingh64774 жыл бұрын

    ਸਤਿ ਸ੍ਰੀ ਅਕਾਲ ਟਹਿਣਾ ਜੀ,ਥਿੰਦ ਭੈਣ ਜੀ

  • @malkitsingh2426
    @malkitsingh24264 жыл бұрын

    Tehna Saab Harman ji sat Sri akal

  • @love_by_heart01
    @love_by_heart014 жыл бұрын

    Tehna and harman very good person chaj da vichar very nice

  • @SikanderdeVlogs
    @SikanderdeVlogs4 жыл бұрын

    👌🏻👌🏻👌🏻 #sikanderdevlogs #sikanderdevlogs

  • @JaswinderKaur-tg2be
    @JaswinderKaur-tg2be4 жыл бұрын

    Thank u soo much

  • @gurwindersingh-ii7wf
    @gurwindersingh-ii7wf4 жыл бұрын

    ਬਹੁਤ ਵਧੀਆ ਵਿਚਾਰ ਨੇ ਜੀ

  • @sanamdeep6035
    @sanamdeep60354 жыл бұрын

    Simple jindgi jio

  • @geeksquad5255
    @geeksquad52553 жыл бұрын

    ਬਹੁਤ ਵਧੀਆ

  • @premnayak667
    @premnayak6674 жыл бұрын

    Very nic Taina Sab nd Harman ji

  • @singhsaabthegreat638
    @singhsaabthegreat6384 жыл бұрын

    Bahut sohna...

  • @mssingh599
    @mssingh5994 жыл бұрын

    Very very very good

  • @user-lz2wi9ui2v
    @user-lz2wi9ui2v4 жыл бұрын

    Dhoom dhoom siraaa

  • @gillshab9832
    @gillshab98324 жыл бұрын

    Good job sir ji

  • @tarsemlal6722
    @tarsemlal67224 жыл бұрын

    Both vadia veerJi

  • @sainipardeep5219
    @sainipardeep52194 жыл бұрын

    Kya baat aa ji kamaal 2

  • @harjitsingh-xi7ep
    @harjitsingh-xi7ep4 жыл бұрын

    ਬਹੁਤ ਵਧੀਅਾ ਜੀ

  • @missionctet993
    @missionctet9934 жыл бұрын

    Nyc programme

  • @AmrikSingh-jl4xe
    @AmrikSingh-jl4xe4 жыл бұрын

    Harman bahut vadiya baita

  • @bainsbains2314
    @bainsbains23144 жыл бұрын

    Gud job

  • @jasbirkaurbajwa9857
    @jasbirkaurbajwa98574 жыл бұрын

    Ssa ji From sarbjit bajwa

Келесі