Chajj Da Vichar (920) || ਢੱਡਰੀਆਂਵਾਲਾ ਨੇ ਆਹ ਕੀ ਕਹਿਤਾ

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 155

  • @drgurpreet5444
    @drgurpreet54444 жыл бұрын

    ਭਾਵੇਂ ਜੋ ਮਰਜ਼ੀ ਕਹੀਏ ਐਨੀ ਖੁਸ਼ੀ ਹੋਰ ਪਾਰਟੀ ਦੇ ਜਿੱਤਣ ਦੀ ਨਹੀਂ ਹੁੰਦੀ ਜਿੰਨੀ ਭਾ ਜ ਪਾ ਹਾਰਨ ਦੀ ਹੁੰਦੀ ਹੈ ਜੀਉ ਝਾਰਖੰਡ ਵਾਲਿਓ

  • @dilbaghsinghsandhusingh4780

    @dilbaghsinghsandhusingh4780

    4 жыл бұрын

    Congr di jitt di Khushi mnaa rahy ho va g va 84 bhull gy so sad

  • @DavinderSingh-uv7qt

    @DavinderSingh-uv7qt

    4 жыл бұрын

    Sahi gall modi bhagat hun kalpde firnge😂

  • @NirmalSingh-hu6mm
    @NirmalSingh-hu6mm4 жыл бұрын

    ਹਰਮਨ ਜੀ ਟਹਿਣਾ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ

  • @pb23wale00
    @pb23wale004 жыл бұрын

    ੲਿਸੇ ਤਰਾ ਤੁਸੀ ਸੱਚ ਬੋਲਦੇ ਰਹੋ , ਜਿੳੁਦੇ ਰਹੋ ,ਖੁਸ਼ ਰਹੋ

  • @BhindersinghBhinda-oq5xv
    @BhindersinghBhinda-oq5xv4 жыл бұрын

    ਇੱਕ ਦਿਨ ਇਹ ਵੀ ਦੱਸੋ ਕਿ ਸਵਾ ਸੱਤਿਆਨਾਸ਼ ਕੀ ਹੁੰਦਾ ਤੁਸੀਂ ਇਹ ਗੱਲ ਕਹਿਕੇ ਥਿੰਦ ਮੈਡਮ ਨੂੰ ਝੱਟ ਚੁੱਪ ਕਰਾ ਦਿਨੇਓ ਬਾਕੀ ਪ੍ਰਮਾਤਮਾ ਤੁਹਾਡੀ ਦੋਨਾ ਦੀ ਉਮਰ ਲੰਬੀ ਕਰੇ ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਦੇਖਕੇ

  • @kaursingh8369
    @kaursingh83694 жыл бұрын

    ਢੰਡਰੀਆ ਵਾਲੇ ਬਿੱਲਕੁੱਲ ਸਹੀ ਹਨ

  • @er.pargatgurdaspuriya8046
    @er.pargatgurdaspuriya80464 жыл бұрын

    ਟਹਿਣਾ ਸਾਬ ਬਹੁਤ ਵਧੀਆ, ਬਹੁਤ ਖੁਸ਼ੀ ਹੁੰਦੀ ਪ੍ਰੋਗਰਾਮਾਂ ਨੂੰ ਦੇਖ ਕੇ ਹਰਮਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ

  • @gagandeepsinghriar1678
    @gagandeepsinghriar16784 жыл бұрын

    ਅੱਜ ਤੇ ਟਹਿਣਾ ਸਾਹਿਬ ਨੇ ਸਾਹਰੂਖ ਖਾਨ ਦੀ ਆਵਾਜ ਕੱਡ ਕੇ ਤਾ ਕਮਾਲ ਕਰ ਦਿੱਤੀ

  • @mohinderbrar2966
    @mohinderbrar29664 жыл бұрын

    ਚੱਜ ਦਾ ਵਿਚਾਰ ਦੋਵਾਂ ਵੱਲੋਂ ਬਹੁਤ ਵਧੀਆ ਹੈ ਸਵਰਨ ਵੱਲੋਂ ਸਾਹਰੁਖ ਖਾਨ ਵਾਲੀ ਐਕਟਿੰਗ ਕਮਾਲ ਸੀis good program ਜੀਉ

  • @sohajbrar6540
    @sohajbrar65404 жыл бұрын

    ਮੈਨੂੰ ਵੀ ਚੱਜ ਦਾ ਵਿਚਾਰ ਬਹੁਤ ਚੰਗਾ ਲਗਦਾ ਹੈ ਟਹਿਣਾ ਸਾਹਿਬ ਤੇ ਹਰਮਨ ਜੀ

  • @shagunboutique2615
    @shagunboutique26154 жыл бұрын

    ਜਦੋਂ ਜੱਟਾ ਦੀ ਫਸਲ ਆਉਦੀ ਉਦੋ ਸਸਤੇ ਕਰ ਦੇਣੇ ਉਗਾਉਣ ਵਾਲੇ ਦੇ ਪੱਲੇ ਕੁਝ ਨਹੀਂ ਪਾਉਣਾ

  • @jsb4737
    @jsb47374 жыл бұрын

    ਸ਼੍ਰੀ ਚਮਕੌਰ ਸਾਹਿਬ ਦੇ ਗੁਰਦੁਅਾਰਾ ਸਾਹਿਬ ਵਿੱਚ ਜਦੋਂ ਸ਼ਹੀਦੀ-ਦਿਹਾੜੇ ਮੌਕੇ ਮੈਂ ਵਿਚਰਿਅਾ........ਤਾਂ ਮੈਂ ਹਿਸਾਬ ਲਾੲਿਅਾ...ਕਿ ਜੇ ਮੈਂ ਢੱਡਰੀ-ਨੇਕੀ ਤੇ ਦਿੱਲੀ ਅਾਲੇ ਦੇ ਹਸਾਬ ਨਾਲ ਚੱਲਦਾ ਤਾਂ ਜਰੂਰ ਛਿੱਤਰ ਖਾਕੇ ਆਉਂਦਾ.....ਫੈਨ ਤਾਂ ਬਹੁਤ ਅਾੲੇ ਹੋਣੇ ੲਿਹਨਾਂ ਬੰਦਿਅਾਂ ਦੇ...ਪਰ ਕੀ ਕਰਨ ਵਿਚਾਰੇ ਕਰ ਨੀ ਨਾ ਸਕਦੇ ਤਰਕਸ਼ੀਲਾਂ ਅਾਲੇ ਰੂਲ ਫੋਲੋ......ਕਿੳੁਂਕਿ ਬਾਜਾਂ ਵਾਲੇ ਨੇ ਪੁੱਤ ਵਾਰਕੇ ੲਿਤਿਹਾਸ ਰਚਿਅਾ ੲੇ....ੲਿਹਨਾਂ ਵਾਗੂੰ ਫੇਮ ਖੱਟਕੇ ਨੀ (ਨੋਟ-ਨਾ ਜਵਾਬ ਮੰਗੀੲੇ ਨਾ ਦੲੀੲੇ)

  • @ggspublicschooldhilwankala2121

    @ggspublicschooldhilwankala2121

    4 жыл бұрын

    ਬਿਲਕੁਲ ਠੀਕ ਵੀਰ ਜੀ ।

  • @harpreetsingh6075

    @harpreetsingh6075

    4 жыл бұрын

    ❤️❤️

  • @user-wh9wp6pb1z
    @user-wh9wp6pb1z4 жыл бұрын

    ਇਹ ਹੈ ਅਸਲੀ ਮੁੱਦਿਆਂ ਵਾਲਾ ਪਰੋਗਰਾਮ ਵੱਖਰਾ ਜਿਹਾ ਅਨੰਦ ਆ ਜਾਦਾ ਚੱਜ ਦਾ ਵਿਚਾਰ ਸੁੱਨਕੇ

  • @kulwindersinghkulwinder5981
    @kulwindersinghkulwinder59814 жыл бұрын

    ਮੇਰੇ ਹਿਸਾਬ ਨਾਲ ਟਹਿਣਾ ਸਾਬ ਨੂੰ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਰੋਲ ਕਰਨੇ ਚਾਹੀਦੇ ਹਨ ਕਿਉਂ ਕਿ ਇਹਨਾਂ ਵਿੱਚ ਅਦਾਕਾਰੀ ਛੁਪੀ ਹੋਈ ਹੈ।

  • @paramjitmalhi6543
    @paramjitmalhi65434 жыл бұрын

    ਬਹੁਤ ਵਧੀਆਂ ਪ੍ਰੋਗਰਾਮ ਹੈ ਧੰਨ ਵਾਦ ਟਹਿਣਾ ਵੀਰ ਜੀ ਅਤੇ ਹਰਮਨ ਜੀ

  • @Paramjeetsinghps
    @Paramjeetsinghps4 жыл бұрын

    Support dhadria wale

  • @karmdeepsingh7961
    @karmdeepsingh79614 жыл бұрын

    Bhai ranjit singh bilkul sahi han

  • @RajveerSingh-et8bh
    @RajveerSingh-et8bh4 жыл бұрын

    ਟਹਿਣਾ ਸਾਬ ਸਿਨੇਮਾ ਵਿੱਚ ਵੀ ਹੱਥ ਅਜਮਾ ਲਉ।

  • @tripatcheema871
    @tripatcheema8714 жыл бұрын

    ਟਹਿਣਾ ਸਾਹਬ ਅੱਤ ਕਰਾਈ ਜਾਨੇ ਓ ਮੁਦਿਆ ਵਾਲੀ।

  • @SureshKumar-uc1ov
    @SureshKumar-uc1ov4 жыл бұрын

    ਟਹਿਣਾ ਸਾਹਿਬ ਮਾਣ ਫਰੀਦਕੋਟ ਦਾ ਅਸੀਂ ਫਰੀਦਕੋਟ ਵਾਸੀ ਫਖਰ ਮਹਿਸੂਸ ਕਰਦੇ ਹਾਂ

  • @tripatcheema871
    @tripatcheema8714 жыл бұрын

    ਹਰਮਨ ਜੀ ਟਹਿਣਾ ਸਾਹਬ ਤੇ ਪਹਿਲਾਂ ਹੀ ਛਾਏ ਹੋਏ ਨੇ।

  • @as47punjab96
    @as47punjab964 жыл бұрын

    ਬਹੂਤ ਵਧੀਆ ਜੀ 🙏, ਵਿਚਾਰ 🙏, ਸਿੱਖਿਆ 🙏, ਸੁਲਾਹ 🙏, 💯, 👍, ਹਿਮਤ 🙏, ਲਵ ਯੂ bro

  • @as47punjab96

    @as47punjab96

    4 жыл бұрын

    🙏 thanks 🙏

  • @amritsingh3550
    @amritsingh35504 жыл бұрын

    Bahi Ranjeet Singh ji bailkul Sahi a

  • @manjindersingh4156
    @manjindersingh41564 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਸਚਾਈ ਦੀ ਪੇਸ਼ਕਾਰੀ ਕਰਦੇ ਓ।

  • @vickysinghky8182
    @vickysinghky81824 жыл бұрын

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖ ਕੌਮ ਦੇ ਹੀਰੇ

  • @user-xb6nb8ez3p

    @user-xb6nb8ez3p

    4 жыл бұрын

    @@00SandeepSingh00 bahut vadhiya javab dita

  • @jorajora7800

    @jorajora7800

    4 жыл бұрын

    Haaa heera 🤣

  • @charnjeetsingh893

    @charnjeetsingh893

    4 жыл бұрын

    ਨਕਲੀ ਹੀਰਾ ਢੱਡਰੀ ਅਸਲੀ ਹੁੰਦਾ ਤਾਂ ਸਾਰੇ ਪਸੰਦ ਕਰਦੇ ਉਸਨੂੰ

  • @vickysinghky8182

    @vickysinghky8182

    4 жыл бұрын

    @@charnjeetsingh893 ਫਿਰ ਸਿੱਖ ਕੌਮ ਦੇ ਜਥੇਦਾਰ ਨੂੰ ਹੀਰੇ ਕਹੋ ਦੋ ਅੱਜ ਤੱਕ ਇਹ ਨਹੀਂ ਦੱਸ ਸਕਦੇ ਕਿ ਰਾਮ ਰਹੀਮ ਨੂੰ ਮੁਆਫ਼ੀ ਕਿਸ ਦੇ ਕਹਿਣ ਤੇ ਦਿੱਤੀ ਸੀ

  • @charnjeetsingh893

    @charnjeetsingh893

    4 жыл бұрын

    ਹੀਰੇ ਦਾ ਸਭਨੂੰ ਪਤਾ ਲੱਗ ਜਾਂਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ

  • @harmanjotsingh4837
    @harmanjotsingh48374 жыл бұрын

    SGPC ਨੇ ਕਿਸੇ ਨੂੰ ਕੀ ਇਨਸਾਫ ਦੇਣਾ, ਪੰਜਾਬ ਚ ਵਿਸਾਖੀ ਦੀ ਸਰਕਾਰੀ ਛੁੱਟੀ ਨਹੀਂ ਕਰਵਾ ਸਕਦੇ......?

  • @RajveerSingh-et8bh
    @RajveerSingh-et8bh4 жыл бұрын

    Wah Wah Wah ਛਾ ਗਏ ਉਸਤਾਦ

  • @tripatcheema871
    @tripatcheema8714 жыл бұрын

    ਟਹਿਣਾ ਸਾਹਬ ਬਹੁਤ ਹੀ ਵਧੀਆ ਜੀ।

  • @jasjitsingh8539
    @jasjitsingh85394 жыл бұрын

    ਟਹਿਣਾ ਸਾਬ ਅੱਤ ਕਰਿ ਜਾਣੇ ਐਕਟਿੰਗ ਵਾਲੀ

  • @AnmolPreet-oh8ky
    @AnmolPreet-oh8ky4 жыл бұрын

    Full spot bhai sab Ji di

  • @amybadesha7065
    @amybadesha70654 жыл бұрын

    nice program i daily watch

  • @MalkitSingh-yf9ob
    @MalkitSingh-yf9ob4 жыл бұрын

    Very good sir and Madam ji 🌹⚘🌷♥️♥️♥️

  • @rukhsaarbadsha6875
    @rukhsaarbadsha68754 жыл бұрын

    Boht wadaya program g tohada veer g im Pakistan

  • @rajbirsinghbedi9305
    @rajbirsinghbedi93054 жыл бұрын

    Bhut vdiaa program tehnaa saab mam thind ji

  • @bablyk8003
    @bablyk80034 жыл бұрын

    Nice program👍🏻

  • @harrysidhu6131
    @harrysidhu61314 жыл бұрын

    Ha ha ha amazing you guys are amazing!

  • @BALWINDERSINGH-xy5we
    @BALWINDERSINGH-xy5we4 жыл бұрын

    OPD ਤਾਂ ਇੱਕ ਡਿਸਪੈਂਸਰੀ ਵਾਂਗ ਹੁੰਦੀ ਹੈ ।

  • @djsingh8284
    @djsingh82844 жыл бұрын

    Tehna saab sharukh khan wali att karwati🤣🤣🤣

  • @rashpalsinghchangera2843
    @rashpalsinghchangera28434 жыл бұрын

    ਆਲੂ ਕਿਸਾਨਾਂ ਦੇ 12 ਰੁਪਏ ਵਿਕਦੇ ਜੀ

  • @ranbirsingh400
    @ranbirsingh4004 жыл бұрын

    Love you both guys

  • @TarsemSingh-gd4fc
    @TarsemSingh-gd4fc4 жыл бұрын

    ਬਹੁਤ ਵਧਿਯਾ ਪੋ੍ਗਾਮ ਲਗਿਯਾ ਟਹਿਣਾ ਸਾਹਿਬ ਤੇ ਹਰਮਨ ਜੀ

  • @tvmanseerat1557
    @tvmanseerat15574 жыл бұрын

    ਵਧੀਆ ਵਿਚਾਰਾਂ ਕਰਦੇ ਓ ਜੀ

  • @shivagill4992
    @shivagill49924 жыл бұрын

    Thanks for making us laugh

  • @prabhpooni
    @prabhpooni4 жыл бұрын

    1st one

  • @nikkupandori3903
    @nikkupandori39034 жыл бұрын

    Comment parn Kon kon aya

  • @paramjitchahal5504
    @paramjitchahal55044 жыл бұрын

    Very good taking thina ji di good debate

  • @gurpalsinghdod3718
    @gurpalsinghdod37184 жыл бұрын

    ਟਹਿਣਾ ਸਾਬ ਕਮਾਲ ਕਰਤੀ

  • @gurdeepkaurgahir5462
    @gurdeepkaurgahir54624 жыл бұрын

    Very good

  • @sandeepbrar998
    @sandeepbrar9984 жыл бұрын

    Bahut vadia

  • @mandeepsharma228
    @mandeepsharma2284 жыл бұрын

    ਅਮਨ ਕੁਲਰੀਆਂ ਮਾਨਸਾ

  • @JaspalSingh-fo9hh
    @JaspalSingh-fo9hh4 жыл бұрын

    Waheguruji ka khalsa waheguruji ki fateh 🙏🙏🙏

  • @VarinderSingh-iy8yp
    @VarinderSingh-iy8yp4 жыл бұрын

    Sat shri Akaal ji bahut badhiya

  • @luckymehras7065
    @luckymehras70654 жыл бұрын

    Bahot wdiya jiii

  • @jagjitsinghbala7432
    @jagjitsinghbala74324 жыл бұрын

    good ji

  • @sajjansingh5833
    @sajjansingh58334 жыл бұрын

    Sahi gal

  • @kamalgurwinder5188
    @kamalgurwinder51884 жыл бұрын

    very good show

  • @amritsinghsaini5787
    @amritsinghsaini57874 жыл бұрын

    Very nice

  • @amarjitsingh122
    @amarjitsingh1224 жыл бұрын

    ਵੀਰ ਜੀ ਠੰਡ ਕਾਰਨ ਉਡਾਨਾਂ ਬੇਸ਼ੱਕ ਰੱਦ ਨੇ ਪਰ ਬੁੱਢੇ ਉਡ ਰਹੇ ਨੇ

  • @babbusingh1148
    @babbusingh11484 жыл бұрын

    Nice ji

  • @gurpreetsinghsapra2829
    @gurpreetsinghsapra28294 жыл бұрын

    ਬਹੁਤ ਸਾਰਾ ਪਿਆਰ

  • @kuldeepr9513
    @kuldeepr95134 жыл бұрын

    Very nice program

  • @kuldeepmaan3631
    @kuldeepmaan36314 жыл бұрын

    ਬਹੁਤ ਬਹੁਤ ਵਧੀਅਾ िਵਚਾਰ ਹਨ ਜੀ

  • @happybhatti450
    @happybhatti4504 жыл бұрын

    Nice

  • @sukhwinderbhangu898
    @sukhwinderbhangu8984 жыл бұрын

    ਵਧੀਆ ਲੱਗਿਆ ਜੀ

  • @AmandeepSingh-ys2ip
    @AmandeepSingh-ys2ip4 жыл бұрын

    Ghaint looking Harman g and God bless you

  • @daljitsinghkaptaan8562
    @daljitsinghkaptaan85624 жыл бұрын

    Giri nu geet snao sartaj ji da Jo Sab te laagu ho jaawe gal ohi hundi theek

  • @bakhsishsingh3590
    @bakhsishsingh35904 жыл бұрын

    👌👌👌👌👌

  • @harishkumarharishkumar7357
    @harishkumarharishkumar73574 жыл бұрын

    Love u

  • @ballisingh1572
    @ballisingh15724 жыл бұрын

    Very very nice

  • @gurbindercheema7890
    @gurbindercheema78904 жыл бұрын

    Good..

  • @piarasinghhundal9667
    @piarasinghhundal96674 жыл бұрын

    ਥਿਂਦ ਜੀ ਤੁਸੀਂ ਬੇਬਾਕ ਹੋ। ਜਿਉਂ

  • @user-ho8jw5kc4b
    @user-ho8jw5kc4b4 жыл бұрын

    ਢੱਡਰੀਆਂ ਵਾਲੇ ਸਹੀ ਹਨ

  • @butasinghbuttar7821
    @butasinghbuttar78214 жыл бұрын

    Bahut badhiya veer ji

  • @techpurba3864
    @techpurba38644 жыл бұрын

    Wah ji wah very good very nice

  • @daljeetmuni9053
    @daljeetmuni90534 жыл бұрын

    Sirra sir

  • @sikandersingh607

    @sikandersingh607

    4 жыл бұрын

    Squad aa guys ji

  • @gurlabhsingh4307
    @gurlabhsingh43074 жыл бұрын

    Gd job sir mam

  • @amanaman-dv8ml
    @amanaman-dv8ml4 жыл бұрын

    Jada time ta javaley cha kadta

  • @kawaljithundal8406
    @kawaljithundal84064 жыл бұрын

    2nd me

  • @jaspalthind6658
    @jaspalthind66584 жыл бұрын

    Very nice ji

  • @jamesbelow2750

    @jamesbelow2750

    4 жыл бұрын

    Jaspal Thind ਰਹਿਣਾ 🍼

  • @moglesidhucheema7164
    @moglesidhucheema71644 жыл бұрын

    Swarn tehina ji khul ka Supot kro bhai ranjit Singh ji di

  • @surindersingh45
    @surindersingh454 жыл бұрын

    Bahut khoobsurat veer g

  • @RajveerSingh-ic3xh
    @RajveerSingh-ic3xh4 жыл бұрын

    Nice ji 👌👌👌👌

  • @honeypun.bharat4301
    @honeypun.bharat43014 жыл бұрын

    Nyc

  • @amanjitsingh9448
    @amanjitsingh94484 жыл бұрын

    Att o g

  • @TajinderSingh-dc1gd
    @TajinderSingh-dc1gd4 жыл бұрын

    nice G

  • @dharmindersingh3004
    @dharmindersingh30044 жыл бұрын

    Kotkapure 80 ruppe piyaj

  • @punjabiwebserers

    @punjabiwebserers

    4 жыл бұрын

    Bathinda 120

  • @baljotsaab8605
    @baljotsaab86054 жыл бұрын

    Sha ge guru..

  • @surinderkamboj534
    @surinderkamboj5344 жыл бұрын

    Att

  • @bheemkhudal2895
    @bheemkhudal28954 жыл бұрын

    OK g

  • @bediinternet6017
    @bediinternet60174 жыл бұрын

    guru nanak koei nahi katal kar sakada

  • @dalwindersingh6170

    @dalwindersingh6170

    4 жыл бұрын

    Sahibjadia nu v Shaheed kar dita gyia c

  • @pardeeplumba2891

    @pardeeplumba2891

    4 жыл бұрын

    ਭਾਜੀ ਗੁਰੂ ਅਰਜਨ ਦੇਵ ਤੇ ਨੌਵੇਂ ਪਾਤਸ਼ਾਹ ਵੀ ਤਾਂ ਨਾਨਕ ਹੀ ਸਨ

  • @SandeepSingh-jv8qf
    @SandeepSingh-jv8qf4 жыл бұрын

    Ban care v dasdo

  • @gurjeetsinghsidhu9734
    @gurjeetsinghsidhu97344 жыл бұрын

    End aa g

  • @gagansingh3484
    @gagansingh34844 жыл бұрын

    Eda hi Khich k rakho kmm jaNab👌👌👍👍

  • @shivagill4992
    @shivagill49924 жыл бұрын

    You are both so awesome🙏🏾🙏🏾🙏🏾❤️❤️❤️

  • @carpenter926
    @carpenter9264 жыл бұрын

    ਕੈਮ ਆ ਜੀ

  • @navdeepsinghsidhu6166
    @navdeepsinghsidhu61664 жыл бұрын

    bhai ranjit Singh ji bilkul sach keh rahe aa

  • @bharpursingh5887
    @bharpursingh58874 жыл бұрын

    We support dhadrian wale 💪

  • @Sandeepsonuu
    @Sandeepsonuu4 жыл бұрын

    Tehna saab drama kuchh jiyada karn lag gaye

  • @kingkooner9026
    @kingkooner90264 жыл бұрын

    hahaha sawad

  • @soulgamer8853
    @soulgamer88534 жыл бұрын

    ਸੰਗਤ ਅਗੇ ਗੁਰੂ ਗੋਬਿੰਦ ਸਾਹਿਬ ਚੁੱਕ ਗਿਆ ਢਡਰੀਆਂ ਵਾਲੇ ਨੂੰ ਅਕਾਲ ਪੁਰਖ ਤੇ ਤਰਕ ਕਰ ਦਿੱਤਾ ੴ ਨੇ ਮਤ ਮਾਰ ਦਿਤੀ ਇਹ ਪਹਿਲਾਂ ਨਹੀਂ ਪਹਿਲਾਂ ਵੀ ਤਰਕ ਵਾਲੇ ਹੲੇ ਨੇ

  • @garryjohal5430
    @garryjohal54304 жыл бұрын

    25+75 wali game sho karti ralke khede me a gal theek he

Келесі