ਵੱਡੇ- ਵੱਡੇ ਅਫ਼ਸਰ ਵੀ ਇਹ ਕੁਝ ਕਰਦੇ ਨੇ..ਬੀਬੀ ਨੇ ਦੱਸੀਆਂ ਅਫ਼ਸਰਾਂ ਦੀਆਂ ਲੂੰ ਕੰਡੇ ਖੜ੍ਹੇ ਕਰਨ ਵਾਲੀਆਂ ਗੱਲਾਂ...

Ойын-сауық

Пікірлер: 240

  • @HarjitSingh-by5gr
    @HarjitSingh-by5gr3 ай бұрын

    ਸਤਿਕਾਰ ਯੋਗ ਮਾਤਾ ਜੀ। ਤੁਸੀ ਬਹੁਤ ਵੱਡਾ ਹੋਸਲਾ ਕਰਕੇ। ਅੱਜ ਦੇ ਹਲਾਤਾ ਜੋ ਮਾਤਾ ਨਾਲ ਧੱਕਾ ਹੋ ਰਿਹਾ ਹੈ ਉਸ ਵਾਰੇ ਵਿਚਾਰ ਕੀਤ ਉਹ ਬਹੁਤ ਸਲਾਗਾਯੋਗ ਹਨ ਹੋ ਕੁਝ ਲੋਕਾ ਦੀਆ ਅੱਖਾ ਖੁਲਣ। ਕਿਉਕਿ ਉਹਨਾ ਨੇ ਵੀ ਬੁੱਡੇ ਹੋਣਾ ਫਿਰ ਦੇਖਣਾ

  • @user-wu4gz4ve6m
    @user-wu4gz4ve6m3 ай бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਜਿਨ੍ਹਾਂ ਚਿਰ ਆਪ ਆਦਮੀ ਜ਼ਿੰਦਾ ਹੈ ਅਰਥਾਤ ਮਰਨ ਤੋਂ ਪਹਿਲਾਂ ਆਪਣੀ ਜਾਇਦਾਦ ਬੱਚਿਆਂ ਦੇ ਨਾਂਮ ਭੁਲਕੇ ਨਾ ਕਰਨ ਨਹੀਂ ਤਾਂ ਪਛਤਾਵਾ ਹੀ ਹੋਵੇਗਾ।ਸਭ ਪੇਸ਼ੇ ਦੇ ਮਿੱਤਰ ਹਨ। ਗੁਰਦਾਸ ਸਿੰਘ ਦਾਸ।।

  • @jarnailsingh1731
    @jarnailsingh17313 ай бұрын

    ਇਸ ਭੈਣ ਨੇ ਅੱਜਕਲ੍ਹ ਦੀਆਂ ਸੱਚੀਆਂ ਗੱਲਾਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਭੈਣ ਜੀ ਦਾ।

  • @user-lu8hz1kk3h
    @user-lu8hz1kk3h3 ай бұрын

    ਆਪ ਜੀਉ ਦੀ ਇਹ ਗੱਲਬਾਤ ਸੁਣਕੇ ਸੱਚਮੁੱਚ ਹੀ ਮਨ ਬਹੁਤ ਦੁੱਖੀ ਹੋਇਆ ਹੈ।ਧੰਨਵਾਦ ਜੀਉ

  • @jasbirkaurrayat-dy5db
    @jasbirkaurrayat-dy5db3 ай бұрын

    ਮੈਨੂੰ ਲਗਦਾ ਮਾ ਬਾਪ ਵੀ ਇਸ ਲਈ ਜਿੰਮੇਵਾਰ ਨੇ ਕੀਓਕੇ ਹੁਣ ਜਦੋਂ ਲੜਕੀ ਵਾਲੇ ਰਿਸ਼ਤਾ ਕਰਨ ਲਈ ਆਉਂਦੇ ਉਹ ਕਹਿੰਦੇ ਸਾਡੀ ਕੁੜੀ ਨੇ ਕੰਮ ਨੀ ਕਰਨਾ ਜਦੋਂ ਸਾਡਾ ਸਮਾ ਸੀ ਮਾ ਬਾਪ ਕਹਿੰਦੇ ਸੀ ਸਾਡੀ ਬੇਟੀ ਘਰ ਦਾ ਸਾਰਾ ਕੰਮ ਕਰ ਲੈਂਦੀ ਆ ਤੇ ਕੁੜੀ ਨੂੰ ਸਿੱਖਿਆ ਦਿੰਦੇ ਸੀ ਕਿ ਤੂੰ ਲੜਕੇ ਪੇਕੇ ਨੀ ਆਉਣਾ ਲੇਕਿਨ ਹੁਣ ਫੋਨਾਂ ਤੇ ਹੀ ਬੇਟੀ ਨੂੰ ਘਰ ਤੋੜਨ ਦਾ ਉਪਦੇਸ਼ ਦੇ ਦਿੰਦੇ ਨੇ ਲੋਕ ਕਹਿੰਦੇ ਧੀ ਹੋਣੀ ਚਾਹੀਦੀ ਤਾਂ ਕੇ ਬੁਢਾਪੇ ਵਿੱਚ ਸੇਵਾ ਕਰੇਗੀ ਨੇ ਕੇਹਂਦੀ ਕਿ ਧੀ ਨੂੰ ਅਜਿਹੀ ਸਿੱਖਿਆ ਦਿਓ ਕਿ ਅਸਲੀ ਮਾ ਬਾਪ ਸੱਸ ਸਹੁਰਾ ਨੇ ਅਸੀ ਧਰਮ ਦੇ ਮਾ ਬਾਪ ਹਾਂ

  • @NirmalSingh-yf5uu
    @NirmalSingh-yf5uu3 ай бұрын

    ਭੈਣ ਜੀ ਇਹ ਵਰਤਾਰਾ ਗਰੀਬ ਪਰਿਵਾਰਾਂ ਨਾਲੋਂ ਅਮੀਰ ਪਰਿਵਾਰਾਂ ਵਿੱਚ ਜਿਆਦਾ ਹੈ।

  • @BalkarSingh-ko2qy
    @BalkarSingh-ko2qy3 ай бұрын

    ਸਤਿਕਾਰ ਯੋਗ ਭੈਣ ਜੀ ਆਪ ਜੀ 100%ਸਹੀ ਗੱਲਾਂ ਦੱਸ ਰਹੇ ਹੋ ਜੀ ਅੱਜ ਅਸੀ ਆਪਣੇ ਬੱਚਿਆਂ ਵਾਸਤੇ ਜੋਂ ਮਰਜ਼ੀ ਬਣਾ ਕੇ ਰੱਖ ਦੇਵੋ ਬੱਚੇ ਮੁੰਡੇ ਖਾਸ ਕਰਕੇ ਇਹ ਆਖਦੇ ਹਨ ਤੁਸੀ ਸਾਡੇ ਲਈ ਕੀਤਾ ਕੀ ਹੈ ਜੀ ਦਿੱਲ ਨੁੰ ਬੁਹਤ ਸਟ ਲੱਗਦੀ ਹੈ ਜੀ

  • @dalercheema1383
    @dalercheema13833 ай бұрын

    All are not equal, I am living with my 99 old father and 94 year old mother. I feel that I have great opportunity to look after them because I m in this world due to them, what I am today due to them. My parents are my pride.

  • @prabhjotkaurdhillon5177

    @prabhjotkaurdhillon5177

    3 ай бұрын

    Great

  • @jagjitsingh-wl9bg
    @jagjitsingh-wl9bg3 ай бұрын

    ਬਹੁਤ ਜਰੂਰੀ ਵਿਸ਼ੇ ' ਤੇ ਬਹੁਤ ਹੀ ਵਧੀਆ ਗੱਲਬਾਤ। ਬਿਰਧ ਆਸ਼ਰਮ ਵਿੱਚ ਜਾਣ ਵਾਲੇ ਬਜੁਰਗ ਆਪਣਾ ਸਾਰਾ ਕੁੱਝ ਹੀ ਬਿਰਧ ਆਸ਼ਰਮ ਨੂੰ ਦੇਣਗੇ। ਇਹ ਕੰਨੂਨ ਬਣ ਜਾਵੇ ਤਾਂ ਬਿਰਦ ਆਸ਼ਰਮ ਘਟ ਸਕਦੇ ਹਨ।

  • @ManjitSingh-hy8jb

    @ManjitSingh-hy8jb

    3 ай бұрын

    Birdh ashram vich v sabh kujh theek nhi hunda

  • @HappySingh-pi4wh

    @HappySingh-pi4wh

    3 ай бұрын

    ਬੀਬੀ ਜੀ ਅਨਪੜ ਤੇ ਗਰੀਬ ਬਜ਼ੁਰਗਾਂ ਦੀ ਹਾਲਤ ਪਿੰਡਾਂ ਵਿੱਚ ਬਹੁਤ ਮਾੜੀ ਹੈ

  • @user-lu8hz1kk3h
    @user-lu8hz1kk3h3 ай бұрын

    ਅੱਜ ਦੇ ਦੌਰ ਵਿੱਚ ਤਾਂ ਸਾਰਿਆਂ ਹੀ ਮਾਪਿਆਂ ਨੂੰ ਆਪਣੇ ਘਰ ਅਤੇ ਹੋਰ ਜਾਇਦਾਦਾਂ ਨੂੰ ਖੁਦ ਆਪਣੇ ਜਿਉਂਦੇ ਜੀਅ ਤਾਂ ਆਪਣੇ ਬੱਚਿਆਂ ਦੇ ਨਾਮ ਦੇ ਉਪਰ ਵੀ ਪੱਕੇ ਤੌਰ ਤੇ ਤਬਦੀਲ ਕਰਵਾਕੇ ਦੇਣ ਦੀ ਬਜਾਏ ਕੇਵਲ ਵਸੀਅਤ ਹੀ ਕਰਵਾਉਣ ਦੀ ਲੋੜ ਹੈ। ਧੰਨਵਾਦ ਜੀਉ।

  • @baljindershah9373

    @baljindershah9373

    3 ай бұрын

    ਵੀਰੇ ਚੰਗੀ ਸਲਾਹ ਹੈ ਤੁਹਾਡੀ,

  • @KulwantSingh-pr1he
    @KulwantSingh-pr1he3 ай бұрын

    ਵਧੀਆ ਵਿਚਾਰ ਸਮਾਜ ਦੀਆਂ ਊਣਤਾਈਆਂ ਵਿੱਚ ਟੀ ਵੀ ਸੀਰੀਅਲ ਸ਼ਾਮਿਲ ਹਨ ਉਹ ਪਰੋਸ਼ ਰਹੇ ਹਨ ਧੋਖਾ ਵਿਸ਼ਵਾਸ਼ਘਾਤ ਘਰ ਦਾ ਮੈਂਬਰ ਆਪਣਿਆਂ ਨੂੰ ਜ਼ਹਿਰਾਂ ਦੇ ਰਿਹਾ ਸਾਜਿਸ਼ਾਂ ਘੜੀਆਂ ਰਿਹਾ ਦੂਜੇ ਕਾਰਨ ਸਮਾਜਿਕ ਅਤੇ ਧਾਰਮਿਕ ਸੇਧ ਦੀ ਘਾਟ ਸਾਹਿਤ ਕਿਤਾਬਾਂ ਅਤੇ ਇਤਹਾਸ ਨਾ ਪੜਨਾ ਸਮਾਜ ਵਿੱਚ ਚੰਗੇ ਲੋਕਾਂ ਦੀ ਕਦਰ ਨਾ ਕਰਨਾ ਹਾਊਮੇਂ ਨੂੰ ਸਮਾਜ ਵਿੱਚ ਕਦਰ ਯੋਗ ਸਥਾਨ ਮਿਲ ਜਾਣਾ

  • @jaloursidhu3258

    @jaloursidhu3258

    3 ай бұрын

    Very nice advice to child we should follow these matters thanks

  • @gurmailkahlon81

    @gurmailkahlon81

    3 ай бұрын

    ਕਾਬਲੇ ਤਾਰੀਫ ਹੈ ਇਹ ਗੱਲਬਾਤ ਰੂਪੀ ਇੰਟਰਵਿਊ ,ਧੰਨਵਾਦ ਦੇ ਪਾਤਰ ਹੋ ਤੁਸੀਂ ਭੈਣ ਜੀ ।ਸਮਾਜ ਦੇ ਕੋਹੜ ਤੋਂ ਤੁਸੀਂ ਠੀਕ ਪਰਦਾ ਚੁੱਕਿਆ ਹੈ ।

  • @davinderkaur5095
    @davinderkaur50953 ай бұрын

    ਸਤਿਕਾਰ ਯੋਗ ਭੈਣ ਜੀਉ ਬਹੁਤ ਸਚੀਆਂ ਗਲਾਂ ਦਸ ਰਹੇ ਹੋ ਬਿਲਕੁਲ ਹੱਡ ਬੀਤੀਆਂ ਗਲਾਂ ਹਨ ਇਹੀ ਕੁਝ ਅਸਲ ਜਿੰਦਗੀ ਵਿਚ ਵਾਪਰ ਰਿਹਾ ਹੈ ਪਤਾ ਨਹੀ ਆਵਣ ਵਾਲਾ ਵਕਤ ਪਤ ਨਹੀ ਹੋਰ ਕਿਤਨਾ ਭਿਆਨਕ ਹੋਵੇਗਾ॥

  • @KULDIPSingh-bd6co
    @KULDIPSingh-bd6co2 ай бұрын

    ਮੈਡਮ ਜੀ ਤੁਸੀਂ ਬਿਲਕੁੱਲ ਸੱਚ ਆਖਦੇ ਹੋ। ਤੁਸੀਂ ਯੂ ਐਲ ਐਮ ਦੀ ਸੰਪੂਰਨ ਸਮਾਧਾਨ ਦੀ ਵਿਵਸਥਾ ਦਾ ਗਿਆਨ ਹਾਸਲ ਕਰੋ । ਇਹੀ ਸਭ ਦਾ ਕਲਿਆਣ ਕਰੇਗੀ।

  • @shivdevsingh3626
    @shivdevsingh36263 ай бұрын

    ਐਂਕਰ ਅਤੇ ਗੈਸਟ ਦੋਨੋਂ ਹੀ ਬਹੁਤ ਚੰਗੀ ਸ਼ਖ਼ਸੀਅਤ ਅਤੇ ਸੋਚ ਵਾਲੀਆਂ ਹਨ | ਬਹੁਤ ਚੰਗੀ ਗੱਲਬਾਤ ਕੀਤੀ ਹੈ |

  • @gurnamsingh6163
    @gurnamsingh61633 ай бұрын

    ਜਿੰਨਾ ਨੇ ਹਰਾਮ ਦਾ ਪੈਸਾ ਬੱਚਿਆਂ ਨੂੰ ਖਵਾਇਆ ਹੈ ਰੀਸਵਤ ਲੈਕੇ ਗਰੀਬਾ ਤੋ ਆਪਣੇ ਬੱਚਿਆਂ ਵਾਸਤੇ ਯੈਦਾਦਾ ਗੱਡੀਆਂ ਮੌਜਾ ਕਰਾਈਆ ਓਹ ਲੋਕ ਬਿਰਦ ਆਸਰਮ ਹੀ ਜਾਣਗੇ ਬੱਚਿਆਂ ਦਾ ਕੋਈ ਦੋਸ ਨਹੀ ਹੈ ਜਿੰਨਾ ਮਾਂ ਪਿਓ ਨੇ ਮਿਹਨਤ ਦੀ ਕਮਾਈ ਕਰਕੇ ਬੱਚੇ ਪਾਲੇਆ ਓਹ ਅੱਜ ਵੀ ਮਾਪੇ ਬੱਚਿਆਂ ਨੇ ਮਾਂ ਪਿਓ ਨੂੰ ਆਪਣੇ ਨਾਲ ਰੱਖਿਆ ਹੈ

  • @nirjansingh9939
    @nirjansingh99393 ай бұрын

    ਬਹੁਤ ਵਧੀਆ ਢੰਗ ਨਾਲ ਬਿਰਧ ਆਸ਼ਰਮ ਬਾਰੇ ਦਸਿਆ ਗਿਆ। ਅਜ ਇਹਨਾ ਦੀ ਲੋੜ ਸਥਾਪਿਤ ਹ । ਚੁਕੀ ਹੈ

  • @avtarsmangat
    @avtarsmangat3 ай бұрын

    ਜਿ ਬਿਰਧ ਹੋ ਕੇ ਬਿਰਧ ਆਸ਼ਰਮ ਵਿੱਚ ਰਹਿਣਾ ਹੈ । ਜਵਾਨੀ ਵਿੱਚ ਤਾਂ ਆਪਾ ਸਾਰਾ ਜੀਵਨ ਬੱਚਿਆਂ ਤੇ ਵਾਰ ਚੁੱਕੇ ਹੁੰਦੇ ਹਾਂ ਬਿਰਧਿ ਹੋਣ ਤੇ ਜਦੋਂ ਉਹ ਸਾਨੂੰ ਨਹੀਂ ਪੁਛਦੇ ਤਾਂ ਫੇਰ ਵੀ ਅਸੀਂ ਆਪਣੀ ਜਾਇਦਾਦ ਨੂੰ ਬਿਰਧਿ ਆਸ਼ਰਮ ਨੂੰ ਦੇਣ ਤੋਂ ਗ਼ੁਰੇਜ਼ ਕਿਉਂ ਕਰਦੇ ਹਾਂ ?

  • @RajKumar-pj6xd

    @RajKumar-pj6xd

    3 ай бұрын

    ਕਾਕਾ ਪਿਆਰ ਦੀ ਤੰਦ ਦਿਸਦੀ ਨਹੀਂ

  • @karamjitsingh6723

    @karamjitsingh6723

    3 ай бұрын

    ਹਾਂ ਜੀ ਇਹ ਇੱਕ ਗੁਲਝਣ ਹੈ

  • @AjitSingh-iw1oz
    @AjitSingh-iw1oz3 ай бұрын

    ਇਹ ਸਮੱਸਿਆ ਘਰ ਘਰ ਦੀ। ਬਹੁਗਿਣਤੀ ਕੇਸਾਂ ਵਿੱਚ ਇਹ ਆਦਿ ਕਾਲ ਤੋਂ ਹੈ। ਸਾਡੀ ਸੰਸਕ੍ਰਿਤੀ ਦੇ ਪ੍ਰਚਾਰਕਾਂ ਨੇ ਇਸ ਨੂੰ ਨਿਰਾਸਾ ਉਘਾੜ ਕੇ ਹੀ ਪ੍ਰਚਾਰ ਕੀਤਾ ਹੈ, ਪਰ ਹੱਲ ਵਾਲੇ ਪਾਸੇ ਨੂੰ ਕਦੇ ਵੀ ਨਹੀਂ ਚੱਲੇ। ਜਿਸ ਜੋੜੇ ਨੇ ਆਪ ਸੱਸ ਸਹੁਰੇ ਪ੍ਰਤੀ ਫਰਜ ਨਹੀਂ ਨਿਭਾਇਆ ਉਹ ਵੀ ਇਸੇ ਸਿਸਟਮ ਵਿੱਚ ਦੁਖੀ ਹੋ ਰਿਹਾ ਹੈ। ਪੱਛਮ ਦੇ ਲੋਕਾਂ ਨੇ ਸਮੱਸਿਆ ਨੂੰ ਸਮਝ ਕੇ ਬਦਲਾ ਲਿਆਂਦਾ ਅਤੇ ਆਪਣੀ ਸੰਸਕ੍ਰਿਤੀ ਬਦਲ ਲਈ । ਪੱਛਮ ਵਿੱਚ ਬੱਚੇ ਦੀ ਜਨਮ ਤੋਂ ਲੈ ਕੇ ਬਾਲਗ ਹੋਣ ਤੱਕ ਜਿੰਮੇਵਾਰੀ ਸਰਕਾਰ ਚੁੱਕਦੀ ਹੈ। ਬਾਲਗ ਹੋਣ ਤੇ ਉਸਨੂੰ ਅੱਗੇ ਪੜ੍ਹਾਈ ਜਾਰੀ ਰੱਖਣ ਲਈ ਕੰਮ ਦਿੰਦੀ ਹੈ। ਪੜ੍ਹਾਈ ਤੋਂ ਬਾਅਦ ਰੁਜ਼ਗਾਰ ਲਾਇਕ ਕਰ ਦਿੰਦੀ ਹੈ। ਫਿਰ ਬੱਚਾ ਆਪਣੇ ਲਈ ਘਰ ਤਿਆਰ ਕਰਦਾ ਹੈ ਤੇ ਮਾਤਾ ਪਿਤਾ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦਾ ਹੈ। ਨੂੰਹ ਜੋ ਅਲਗ ਮਾਹੌਲ ਵਿੱਚ ਪਲੀ ਹੈ, ਆਜਾਦ ਘਰ ਵਿੱਚ ਵਸਦੀ ਹੈ। ਬੁਢਾਪੇ ਲਈ ਸਰਕਾਰ ਪੈਨਸ਼ਨ ਦਿੰਦੀ ਹੈ। ਪਰ ਅਸੀਂ ਬੱਚੇ ਨੂੰ ਬਾਲਗ ਹੋਣ ਤੱਕ ਆਪਣੇ 'ਤੇ ਨਿਰਭਰ ਰੱਖਦੇ ਹਾਂ। ਉਸਨੂੰ ਕੰਮ ਕਾਰ ਵਿੱਚ ਨਾ ਪਾ ਕੇ ਨਿਰਭਰ ਨਕਾਰਾ ਬਣਾ ਦਿੰਦੇ ਹਾਂ। ਜਾਇਦਾਦ ਜੋੜ ਜੋੜ ਕੇ ਉਸਨੂੰ ਸਾਰੀ ਉਮਰ ਕੰਮ ਨਾ ਕਰਕੇ ਖਾਣ ਦੇ ਰਾਹ ਪਾ ਦਿੰਦੇ ਹਾਂ। ਫਿਰ ਜਾਇਦਾਦ ਤੇ ਪੈਨਸ਼ਨ ਤਾਂ ਉਹ ਮੰਗੇਗਾ ਹੀ। ਬਚਪਨ ਦੀ ਨਿਰਭਰਤਾ ਵਾਲੀ ਮਾਨਸਿਕਤਾ ਉਸਨੂੰ ਪਤਨੀ ਦੇ ਪ੍ਰਭਾਵ ਹੇਠ ਕਰ ਦਿੰਦੀ ਹੈ। ਪਤਨੀ ਵੱਖਰੇ ਪਰਿਵਾਰ ਵਿੱਚੋਂ ਹੋਣ ਕਰਕੇ ਸੱਸ ਸਹੁਰੇ ਵੱਲ ਬੇਰੁੱਖੀ ਰੱਖਦੀ ਹੈ। ਹੱਲ ਇਹੀ ਹੈ ਕਿ ਸਰਕਾਰ ਤੋਂ ਵਿਦਿਆ, ਰੁਜ਼ਗਾਰ ਅਤੇ ਸੁਰੱਖਿਅਤ ਬੁਢਾਪੇ ਦੀ ਗਰੰਟੀ ਮੰਗੀ ਜਾਵੇ, ਜਾਇਦਾਦ ਇਕੱਠੀ ਕਰਨ ਦੀ ਪ੍ਰਵਿਰਤੀ ਨੂੰ ਬਦਲਿਆ ਜਾਵੇ ਅਤੇ ਪਰਿਵਾਰਕ ਮੋਹ ਨੂੰ ਸੀਮਤ ਕੀਤਾ ਜਾਵੇ। ਸਮੇਂ ਨਾਲ ਚੱਲਣ ਵਿੱਚ ਖੁਸ਼ੀ ਮਿਲੇਗੀ ਪਰ ਅਤੀਤ ਨੂੰ ਹਾਸਲ ਕਰਨ ਦੀ ਕੋਸ਼ਿਸ਼ ਜਿਆਦਾਤਰ ਵਿਅਰਥ ਹੀ ਜਾਂਦੀ ਹੈ।

  • @Shayarbhatti7
    @Shayarbhatti73 ай бұрын

    so proud prabhjot ma'am jug jug jio ❤ ਬਹੁਤ ਹੀ ਕਾਬਲੇਗ਼ੌਰ ਤੇ ਵਿਚਾਰਣਯੋਗ ਗੱਲਾ❤

  • @kartarsingh8903
    @kartarsingh89033 ай бұрын

    🙏🙏ਸਤਿਕਾਰ ਯੋਗ ਭੈਣ ਜੀਓ ਗੁਰੂ ਫਤਿਹ ਪਰਵਾਨ ਕਰਨੀ ਜੀ ਅਜ ਤਹਾਨੂੰ ਪਹਿਲੀ ਵਾਰ ਸੁਣਿਆ ਬਹੁਤ ਵਧੀਆ ਲਗਿਆ ਗਲਾਂ ਬਹੁਤ ਕੀਮਤੀ ਹਨ ਆਪਣੀ ਜਿ਼ੰਦਗੀ ਦਾ ਤਜਰਬਾ ਸਾਂਝਾ ਕੀਤਾ ਧੰਨਵਾਦ

  • @KamalSingh-lj3ic
    @KamalSingh-lj3ic3 ай бұрын

    ਮਾਤਾ ਜੀ ਇਕੱਲੇ ਆਏ ਹਾਂ ਤੇ ਇਕੱਲਿਆਂ ਨੇ ਜਾਣਾ ਹੈ ਕਈ ਲੋਗ ਬਿਨਾ ਉਲਾਦ ਹੀ ਹੁੰਦੇ ਹਨ ਤੇ ਇਥੋਂ ਬਿਨਾ ਉਲਾਦ ਹੀ ਤੁਰ ਜਾਂਦੇ ਹਨ, ਇਹ ਵੀ ਸਾਡੀ ਚਾਹਤ ਹੀ ਹੈ ਕਿ ਬੁਢਾਪੇ ਵੇਲੇ ਉਹ ਸਾਡੀ ਸੰਭਾਲ ਕਰਨਗੇ, ਜਰੂਰੀ ਨਹੀਂ ਹੈ ਇਸ ਤਰਾਂ ਹੋਵੇ, ਇਸ ਲਈ ਸਾਡੀ ਇਹ ਚਾਹਤ ਵੀ ਸਾਡੇ ਦੁੱਖ ਦਾ ਕਾਰਨ ਬਣਦੀ ਹੈ, ਮੰਗੋ ਉਸਤੋਂ ਜਿਹੜਾ ਤੁਹਾਨੂੰ ਪਿਆਰ ਕਰਦਾ ਹੈ, ਅਜਿਹੇ ਗਰੀਬ ਸੋਚ ਵਾਲਿਆਂ ਤੋਂ ਕਦੇ ਮੰਗਣਾ ਨੀਂ ਚਾਹੀਦਾ, ❤❤🙏🙏 ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ ( ਬਾਬਾ ਫਰੀਦ )

  • @raminderkaur7064

    @raminderkaur7064

    3 ай бұрын

    When parents are not healthy in old age,they need children for moral and physical support.

  • @KamalSingh-lj3ic

    @KamalSingh-lj3ic

    3 ай бұрын

    @@raminderkaur7064 ਮੈਂ ਇਸ ਨਾਲ ਵੀ ਸਹਿਮਤ ਹਾਂ ਮਾਤਾ ਜੀ ❤️ ( ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ )

  • @GURPREETKAUR-zl9ly
    @GURPREETKAUR-zl9ly3 ай бұрын

    ਸਤਿਕਾਰ ਯੋਗ ਭੈਣ ਜੀ ਤੁਸੀਂ ਸਚਾਈ ਪੇਸ਼ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ | 🙏🙏

  • @user-vg9jg6mi6m
    @user-vg9jg6mi6m3 ай бұрын

    ਪਰਮ ਸਤਿਕਾਰਯੋਗ ਦੋਨੋਂ ਭੈਣਾਂ ਨੂੰ ਨਮਸਕਾਰ ਤੁਸੀਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਤੇ ਬੜੀ ਬਰੀਕੀ ਨਾਲ ਜਨਤਾ ਨੂੰ ਸਮਝਾ ਰਹੇ ਹਾਂ ਜੋ ਅੱਜ ਦੇ ਹਾਲਾਤ ਹਨ ਇਹ ਅਟੱਲ ਸੱਚਾਈ ਹੈ ਸਮੇਂ ਦੇ ਆਉਣ ਨਾਲ ਬੰਦੇ ਦੀ ਸੋਚ ਵਿੱਚ ਫਰਕ ਪੈ ਜਾਂਦਾ ਹੈ ਇਹ ਅਟੱਲ ਸੱਚਾਈ ਹੋਣ ਕਰਕੇ ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ ਜੋ ਅਸੀਂ ਪੱਛਮ ਤੋਂ ਸਿੱਖ ਰਹੇ ਹਾਂ ਉਹ ਅਧੂਰਾ ਹੈ ਸਾਡੇ ਬੱਚੇ ਉਹਨਾਂ ਤੋਂ ਆਜ਼ਾਦੀ ਸਿੱਖ ਤਾਂ ਰਹੇ ਹਨ ਰਿਲੇਸ਼ਨਸ਼ਿਪ ਨੂੰ ਲੈ ਕੇ ਵਿਦੇਸ਼ੀ ਬੱਚੀਆਂ ਇਨੀਆਂ ਅਡਵਾਂਸ ਹਨ ਕਿ ਉਹ ਸੋਚਦੀਆਂ ਹਨ ਵੀ ਉਹ ਲੜਕਾ ਜਿਸ ਨਾਲ ਮੈਂ ਜਿੰਦਗੀ ਬਿਤਾਉਣੀ ਹੈ ਉਹਦੇ ਵਸੀਲੇ ਕੀ ਨੇ ਤੇ ਮੇਰੇ ਸ਼ੌਂਕੀ ਨੇ ਪੂਰੇ ਹੋ ਜਾਣਗੇ ਪਰ ਸਾਡੀਆਂ ਬੱਚੀਆਂ ਤਾਂ ਇੱਕ ਵਾਰੀ ਚਾਹ ਪੀ ਕੇ ਕੰਟੀਨ ਤੇ ਉਸੇ ਨੂੰ ਪਿਆਰ ਕਹਿ ਦਿੰਦੀਆਂ ਸੋਚਦੀਆਂ ਵੀ ਨਹੀਂ ਜਿਨਾਂ ਨੇ ਮੈਨੂੰ ਜੰਮਿਆ ਪਾਲਿਆ ਵੀ ਉਹਨਾਂ ਨੂੰ ਵਿਚਾਰ ਵੀ ਕਰ ਲਾ ਵੀ ਲੜਕਾ ਜਿਸ ਨੂੰ ਮੈਂ ਪਸੰਦ ਇਹਦੇ ਕੋਲ ਜ਼ਿੰਦਗੀ ਜਿਉਣ ਦੇ ਵਸੀਲੇ ਹੈਗੇ ਨੇ ਬਾਅਦ ਚ ਅੱਡੋ ਅੱਡ ਹੋ ਜਾਂਦੇ ਨੇ ਤੇ ਸੂਸਾਈਡ ਕਰ ਲੈਂਦੇ ਨੇ ਜੋ ਬੱਚੇ ਫਾਇਨੈਂਸ਼ੀਅਲ ਪਿਕ ਅਪ ਹਨ ਉਹ ਮਾਪਿਆਂ ਨਾਲ ਬੋਲਚਾਲ ਬੰਦ ਕਰ ਦਿੰਦੇ ਹਨ ਤੇ ਮਾਪਿਆਂ ਦੀ ਬੁੜਾਪੇ ਚ ਸੰਭਾਲ ਨਹੀਂ ਕਰਦੇ ਉਹ ਮਾਪੇ ਇਸ ਗੱਲੋਂ ਦੁਖੀ ਹੁੰਦੇ ਹਨ ਕਿ ਸਾਡੇ ਬੱਚੇ ਸਾਨੂੰ ਬੁਲਾਉਂਦੇ ਨਹੀਂ ਇਹ ਜਗਤ ਵਰਤਾਰਾ ਸਾਰੀ ਦੁਨੀਆ ਚ ਹੀ ਚੱਲ ਰਿਹਾ ਇਕੱਲੇ ਸਾਡੇ ਦੇਸ਼ ਚ ਨਹੀਂ ਪਰ ਉਹਦੇ ਨਮੂਨੇ ਵੱਖ ਵੱਖ ਨੇ ਤੁਸੀਂ ਬਹੁਤ ਹੀ ਬਰੀਕੀ ਨਾਲ ਸਮਝਾਇਆ ਦੋਨੋਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ

  • @nahalamarjeet

    @nahalamarjeet

    3 ай бұрын

    WHY NOT PROVIDE VALUES OF LIFE TO CHILDERN BY SET EXAMPLE..BLAMING OTHERS IS EASY

  • @santokhsingh1112
    @santokhsingh11123 ай бұрын

    ਜੋ ਲੜਕੀ ਵਿਆਹ ਕੇ ਕਿਸੇ ਘਰ ਆਉਂਦੀ ਹੈ ,ਉਹ ਚਾਹੇ ਤਾਂ ਉਸ ਘਰ ਵਿੱਚ ਬਜੁਰਗਾਂ ਦਾ ਸਤਿਕਾਰ ਹੋਵੇਗਾ , ਉਸਦਾ ਪਤੀ ਉਸਦੀ ਹੀ ਗੱਲ ਮੰਨਦਾ ਹੈ ਤੇ ਬੱਚੇ ਵੀ ਉਸਨੂੰ ਵੇਖਕੇ ਹੀ ਬਜੁਰਗਾਂ ਦੀ ਇੱਜਤ ਜਾਂ ਨਿਰਾਦਰ ਕਰਦੇ ਹਨ ।

  • @avtarsinghsandhu9338
    @avtarsinghsandhu93383 ай бұрын

    ਸਤਿਕਾਰ ਯੋਗ ਭੈਣ ਜੀ, ਮਾਪੇ ਉਸ ਦਿਸ਼ਾ ਵਿੱਚ ਫਸੇ ਹੋਏ ਹਨ, ਅਗਰ ਬਚਿਆ ਨੂੰ ਜਾਇਦਾਦ ਨਹੀਂ ਦਿੰਦੇ ਤਾਂ ਬੱਚੇ ਔਖੇ ਹੁੰਦੇ ਹਨ, ਜੇ ਜਾਇਦਾਦ ਦੇ ਦਿੰਦੇ ਤਾਂ ਵੀ ਮਾਂ-ਬਾਪ ਦੁਖੀ ਹਨ, ਇਕ ਗੱਲ ਕਹਿਣ ਲੱਗਾ ਹਾਂ ਸਾਰੇ ਔਖੇ ਵੀ ਹੋਣਗੇ, ਨੂੰਹ ਦੀ ਬੋਲੀ ਲੜਕਾ ਹੀ ਬੋਲਦਾ ਹੈ ਜੀ। ਅਗਰ ਨੂੰਹ ਸਿਆਣੀ ਹੋਏ ਤਾਂ ਪੁੱਤਰ ਦੀ ਜੁਰਅੱਤ ਨਹੀ ਮਾਪਿਆ ਨੂੰ ਤੰਗ ਪ੍ਰੇਸ਼ਾਨ ਕਰੇ ਜੀ।

  • @user-xm5rm7bp7j
    @user-xm5rm7bp7j3 ай бұрын

    ਵਾਹਿਗੁਰੂ ਜੀ ਬਿਲਕੁੱਲ ਸਹੀ ਕਿਹਾ ਜੀ ਧੰਨਵਾਦ ਜੀ

  • @m.goodengumman3941
    @m.goodengumman39412 ай бұрын

    Parmatma th o dour, honesty, virtue, ethics, culture, love, compassion, community, society, East, West culture, money, greed, kaam, kraudh, loob, moo, hankar, wahaguru wahaguru wahaguru, wahaguru, wahaguru Ji. Raab rakha 🙏🪯🚩💫🌍🤗💰🌹🚮🤠🙆🙏

  • @banta4948
    @banta49483 ай бұрын

    Excellent Information given

  • @ParamjitKaur-uq5wj
    @ParamjitKaur-uq5wj3 ай бұрын

    ਮੇਡਮ ਜੀ ਤੁਸੀ ਬਹੁਤ ਵਧਿਆ ਤਰੀਕੇ ਨਾਲ ਬਜੂਰਗਾ ਦਿਆ ਪਰੇਸਾਨੀਆ ਦਸੀਆ ਹਨ

  • @bainipals
    @bainipals3 ай бұрын

    ਅਸਲੀਅਤ ਦੱਸੀ ਹੈ ਬੀਬੀ ਜੀ ਨੇ। ਝੂਠੀ ਜ਼ਿੰਦਗੀ ਜਿਊਣ ਦਾ ਅੱਜ ਕੱਲ੍ਹ ਦੀ ਪੀੜ੍ਹੀ ਟਰੈਂਡ ਹੈ। ਸ਼ਾਇਦ ਸਭਨਾਂ ਦੇ ਹਾਲਾਤ ਇਕੋਂ ਹੈ ਜਿਹੀ ਹੈ। ਬੱਚਿਆਂ ਦੀ ਮੰਗ ਇਕ ਹੀ ਹੁੰਦੀ ਹੈ ਕਿ ਜੋ ਕੁਝ ਹੈ ਪੈਂਨਸ਼ਨ ਜਾਂ ਹੋਰ ਆਮਦਨ ਹੈ ਦੇ ਦਿਓ ਆਪ ਮੰਗਣ ਤੁਰ ਜਾਓ । ਸਭ ਕਰਮ ਸਿਧਾਂਤ ਅਨੁਸਾਰ ਜੀਵਨ ਚੱਕਰ ਚਲਦਾ ਰਹਿੰਦਾ ਹੈ।

  • @charanjitkaur5225

    @charanjitkaur5225

    Ай бұрын

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀ ਪ੍ਰਭਜੋਤ ਢਿਲੋਂ ਜੀ

  • @GANGARAM-je8lc
    @GANGARAM-je8lc3 ай бұрын

    It's today's truth. Good discussion. Thanks madams.

  • @user-xp7ke8pv5s
    @user-xp7ke8pv5s3 ай бұрын

    Very good views thanks

  • @narindersinghghuman103
    @narindersinghghuman1033 ай бұрын

    Bauhat hi suchaji galbat kash rab navi peede nu sumat bakshe

  • @babusinghjattana8079
    @babusinghjattana80793 ай бұрын

    ਬੀਬਾ ਜੀ ,ਤੁਹਾਡੀ ਮੈਂ ਇਹ ਇੰਟਰਵਿਊ ਸੁਣੀ ਬਹੁਤ ਅੱਛਾ ਲੱਗਿਆ ਤੁਹਾਡੇ ਵਿਚਾਰ ਬਹੁਤ ਵਧੀਆ ਹਨ ।ਬਿਨਾਂ ਪੈਨਸ਼ਨ ਤੋਂ ਤਾਂ ਲੋਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਪੈਨਸ਼ਨ ਵਾਲਿਆਂ ਦਾ ਵੀ ਘੱਟ ਨਹੀਂ ।ਪਰ ਇਹ ਮੈਂ ਮਾਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਕੁਝ ਲੋਕ ਅਪਵਾਦ ਵੀ ਹਨ ਜਿਨਾਂ ਵਿੱਚੋਂ ਅਸੀਂ ਇੱਕ ਹਾਂ। ਮੇਰੀ ਉਮਰ 80 ਪਲਸ ਹੈ। ਮੇਰੀ ਵਾਈਫ ਦੋ ਸਾਲ ਪਹਿਲਾਂ ਗੁਜਰੀ ਹੋਈ ਹੈ ਤੇ ਮੇਰੀ ਨੂੰਹ ਤੇ ਪੁੱਤ ਮੇਰੀ ਇੰਨੀ ਸੇਵਾ ਤੇ ਦੇਖਭਾਲ ਕਰਦੇ ਹਨ ਕਿ ਵਰਨਣ ਤੋਂ ਬਾਹਰ ਹੈ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਇਹੋ ਜਿਹੀਆਂ ਗੱਲਾਂ ਵੀ ਲੋਕਾਂ ਨੂੰ ਦੱਸੋ ਇਹ ਵੀ ਪ੍ਰੇਰਣਾ ਦਾ ਸਰੋਤ ਬਣ ਸਕਦੀਆਂ ਹਨ।

  • @user-lw1dl5pq6x
    @user-lw1dl5pq6x2 ай бұрын

    ਬਿਲਕੁਲ ਸਹੀ ਗੱਲ ਹੈ ਕਿ ਬਹੁਤ changes ਹੋ ਗਈਆਂ ਹਨ । ਬਜ਼ੁਰਗਾਂ ਲਈ ਬਹੁਤ ਮੁਸ਼ਕਲ ਜਿੰਦਗੀ ਹੋ ਗਈ ਹੈ। I agree ਕਿ ਬੱਚਿਆਂ ਨੂੰ parents ਦੀ take care karni ਚਾਹੀਦੀ ਹੈ. ਬਜ਼ੁਰਗਾਂ ਦੀ respect ਕਰਨੀ ਚਾਹੀਦੀ ਹੈ। ਪਰ ਇਕ ਗੱਲ ਇਹੋ ਬੀ ਹੈ ਕਿ sanu beta ਬੇਟੀ ਵਿਚ ਫ਼ਰਕ ਨਹੀਂ ਕਰਨਾ ਚਾਹੀਦਾ। ਬੇਟੀ ਦੇ ਘਰ ਬੀ parents ਰਹਿ ਸੱਕਦੇ ਹਨ ਅਤੇ ਬੇਟੇ ਦੇ ਘਰ ਵੀ ਉਸੇ ਤਰਾਂ ਰਹਿ ਸੱਕਦੇ ਹਨ। ਜਿਥੇ parents ਰਹਿਣ ਉਥੇ property ਤੇ ਅਪਣਾ ਖਰਚ ਕਰਨ। ਬਹੁਤ simple ਗੱਲ ਹੈ। ਦੋਨੋ side ਦੇ ਮਾਪਿਆਂ ਨੂੰ compromise ਕਰਨਾ ਹੈ। ਅਗਰ ਸਾਰੇ ਰਲ ਮਿਲ ਕੇ problem create ਕਰਨ ਦੀ ਥਾਂ solve ਕਰਨਗੇ ਤਾਂ ਸਾਰੇ peacefully ਆਰਾਮ ਨਾਲ ਜਿੰਦਗੀ ਦਾ ਸਫਰ ਤੈਅ ਕਰ ਸਕਾਂਗੇ.

  • @RajaSingh-sl2yp
    @RajaSingh-sl2yp3 ай бұрын

    ਭੈਣ ਜੀ ਬਹੁਤ ਵਧੀਆ ਗੱਲਾਂ ਹਨ

  • @balbirkaur3940

    @balbirkaur3940

    3 ай бұрын

    good g

  • @NarinderSingh-qg4iz
    @NarinderSingh-qg4iz3 ай бұрын

    Aker v good job ji. Ji

  • @AmrikSingh-uh7zg
    @AmrikSingh-uh7zg3 ай бұрын

    ਬਿਲਕੁਲ ਸਹੀ ਗਲਾਂ ਹਨ

  • @virindersinghvirindersingh4655
    @virindersinghvirindersingh46553 ай бұрын

    ਮੈਂ ਖੁਦ ਬਜੁਰਗ ਹੋਣ ਦੇ ਨਾਤੇ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਕਿਤੇ ਨਾ ਕਿਤੇ ਅਡਜਸਟਮੈਂਟ ਦੀ ਘਾਟ ਹੰਦੀ ਹੈ ਜੋ ਕੁਸ਼ ਮਾਪਿਆਂ ਕੋਲਹੰਦਾ ਹੈ ਉਹ ਛਡਣਾ ਨਹੀਂ ਚਾਹੁੰਦੇ ਉਥੇ ਬਚੇ ਖੋਹਕੇ ਲੈਣ ਦੇ ਆਦੀ ਹੋ ਚੁੱਕੇ ਹੰਦੇ ਹਨ ਜੇਕਰ ਮਾਪੇ ਹੌਲੀ ਹੌਲੀ ਛਡੀ ਜਾਣ ਉਥੇ ਬਚੇ ਵੀ ਹੌਲੀ ਹੌਲੀ ਖੋਹਣ ਆਖਰ ਮਾਪਿਆਂ ਛਡ ਹੀ ਜਾਣਾ ਹੰਦਾ ਹੈ ਬਚਿਆਂ ਨੇ ਲੈ ਹੀ ਲੈਣਾ ਹੰਦਾ ਹੈ ਫੇਰ ਕਾਹਲ ਕਿਉਂ ਧੰਨਵਾਦ

  • @AmrikSingh-uh7zg

    @AmrikSingh-uh7zg

    3 ай бұрын

    ਕਦੇ ਵੀ ਜਿਉਂਦੇ ਜੀ ਆਪਣੀ ਪ੍ਰਪਟਰੀ ਨਿਆਣਿਆਂ ਨੂੰ ਨਾ ਦੇਵੋ

  • @rajwantvirk5182

    @rajwantvirk5182

    3 ай бұрын

    This argument that senior citizens house is a western cultures bad habit. This is a huge topic, discussion will take hours or may be days. SENIOR CITIZENS HOUSES ARE THE BEST THING WESTERN COULTURE HAS DEVELOPED.

  • @BalkarSingh-ko2qy
    @BalkarSingh-ko2qy3 ай бұрын

    ਭੈਣ ਜੀ ਦੋਨੋ ਹੀ ਭੈਣਾ ਦੇ ਵਿਚਾਰ ਬੁਹਤ ਹੀ ਸੋਲਾਘਾ ਯੋਗ ਹਨ ਜੀ

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @inderjitkaur5666
    @inderjitkaur56663 ай бұрын

    Reality of new genration

  • @gurcharansinghhoongen834
    @gurcharansinghhoongen8343 ай бұрын

    ਜ਼ਿੰਦਗੀ ਇਕ ਸਮੱਸਿਆ ਹੈ, ਹਰ ਇਕ ਨੂੰ ਇਸ ਨਾਲ ਸਮਝੌਤਾ ਕਰਕੇ ਹੀ ਰਹਿਣਾ ਪਵੇਗਾ।

  • @JagjitSingh_
    @JagjitSingh_3 ай бұрын

    ਬੀਬੀ ਜੀ ਤੁਸੀਂ ਤਾਂ ਪੜੇ ਲਿਖੇ ਹੋ ਪੈਨਸ਼ਨ ਲੈਂਦੇ ਹੋਵੇਗੇ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ ਬਜ਼ੁਰਗ ਬੱਚਿਆਂ ਤੋਂ ਡਰਦੇ ਹਨ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ

  • @sarbjindersingh

    @sarbjindersingh

    3 ай бұрын

    ਤੁਸੀਂ ਬਹੁਤ ਗੰਭੀਰ ਮੁਦੇ ਨੂੰ ਰੂਪਮਾਨ ਕੀਤਾ ਹੈ ' ਸਤਿਕਾਰ

  • @BalkarSingh-ko2qy
    @BalkarSingh-ko2qy3 ай бұрын

    ਸਤਿਕਾਰ ਯੋਗ ਭੈਣ ਜੀ ਨਵਜੀਤ ਕੌਰ ਢਿੱਲੋਂ ਜੀ ਦੂਜੀ ਭੈਣ ਜੀ ਦਾਂ ਨਾਮ ਨਹੀਂ ਜਾ ਦੱਸਿਆ ਨਹੀਂ ਗਿਆ ਮੈ ਦੋਵਾਂ ਭੇਣਾ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @HarjitSingh-mb1ej
    @HarjitSingh-mb1ej3 ай бұрын

    🙏 ਵਾਹਿਗੁਰੂ ਜੀ ਸੁਮਤਿ ਬਖਸਣ 🙏 ਧੰਨਵਾਦ ਬੀਬੀ ਜੀ । 🙏

  • @mygoogle2023
    @mygoogle20233 ай бұрын

    I saw this happening to my grandmother and I cry a lot thinking about my grandmother but I was not able to do anything. My sibling tried to do the same thing to my mother and father but I took care of my parents all their lives until their last breath without the help of two brothers and sisters.

  • @rachsaysvainday9872
    @rachsaysvainday98723 ай бұрын

    ਸੱਚੀਆਂ ਗੱਲਾ ਹਨ ਜੀ। ਜਸਵੀਰ ਕੌਰ NZ

  • @bhagsingh869
    @bhagsingh8693 ай бұрын

    Bilkul Sahi Gal he ji

  • @kuldeepsingh-ni8wu
    @kuldeepsingh-ni8wu3 ай бұрын

    ਸੱਚ ਸੁਣਨਾ ਬਹੁਤ ਔਖਾ ਜੀ.....ਸਚੀਆਂ ਗੱਲਾਂ

  • @arvinderalagh6999
    @arvinderalagh69993 ай бұрын

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਗਈ ❤

  • @user-we8ij9uy5p
    @user-we8ij9uy5p3 ай бұрын

    ਵਾਹੇਗੁਰੂ। ਪੜਿਆ ਹੋਵੇ ਗੁਣਾ ਗਾਰ ਤਾ ਉਮੀ ਸਾਧ ਨਾ ਮਾਰੀਏ ਬਾਬਾ ਨਾਨਕ ਜੀ

  • @parmbirjhajj2194
    @parmbirjhajj21943 ай бұрын

    true information mam❤

  • @prabhjotkaurdhillon5177

    @prabhjotkaurdhillon5177

    3 ай бұрын

    Thank you

  • @randeepkaur9068
    @randeepkaur90683 ай бұрын

    ਮੈਡਮ ਬਿਲਕੁਲ ਸਹੀ ਕਿਹ ਰਹੇ ਹੋ ਤੁਸੀਂ

  • @baljindershah9373
    @baljindershah93733 ай бұрын

    ਡਿੱਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ । ਬੁੱਢੇ ਵਾਰੇ ਵਖਤਾਂ ਮਾਰੇ ਕਿੱਧਰ ਜਾਣ । ਜ਼ਿੰਦਗੀ ਤੂੰ ਵੀ ਮੁੱਖ ਮੋੜ ਲਿਆ ਹੁਣ ਇਹਨਾਂ ਤੋਂ , ਬੰਦੇ ਤੇਰੇ ਹੱਥੋਂ ਹਾਰੇ ਕਿੱਧਰ ਜਾਣ ।

  • @Gurmukh-channel
    @Gurmukh-channel3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਧੰਨਵਾਦ

  • @paramjitsinghsangha5669
    @paramjitsinghsangha56693 ай бұрын

    ਮੈਡਮ ਬੱੱਚਿਆਂ ਨੂੰ ਕੱਲਾ ਪੈਸੇ ਨੀ ਚਾਹੀਦਾ ੳਨਾ ਨੂੰ ਪਿਆਰ ਨਾਲ ਜ਼ਿਦਗੀ ਜਿਊਣਾ ਸਿਖਾਉਣ ਚਾਹੀਦਾ

  • @GurmeetSingh-vg8ef
    @GurmeetSingh-vg8ef3 ай бұрын

    ਸਤਿ ਸ੍ਰੀ ਆਕਾਲ ਜੀ ਆਪ ਸਭ ਨੂੰ ਮੈਂ ਆਪ ਜੀ ਦੀ ਵਾਰਤਾ ਸੁਣ ਰਿਹਾ ਸੀ ਬਹੁੱਤ ਵਧੀਆ ਵਿਚਾਰ ਹਨ ਜੀ ਪਰ ਭੈਣ ਜੀ ਲੜਕੀ ਦਾ ਹਿੱਸਾ ਮਾਰਕ ਵਾਲੀ ਗਲ ਵਾਰਤਾ ਨਾਲ ਮੇਲ ਨਹੀਂ ਖਾਂਦੀ ਭੈਣ ਜੀ ਸਾਡੇ ਵਡੇਰਿਆਂ ਨੇ ਬੜੀ ਸੋਚ ਸਮਝ ਕੇ ਸਮਾਜ ਅਤੇ ਰੀਤੀ ਰਿਵਾਜ ਬਣਾਏ ਬਿਨਾਂ ਕਿਸੇ ਪੱਖ ਪਾਤ ਦੇ ਲੜਕੀ ਨੂੰ ਦਾਜ ਨਾਲ ਨਿਵਾਜਣਾ ਤੇ ਲੜਕੇ ਨੂੰ ਜਾਇਦਾਦ ਦਾ ਮਾਲਕ ' ਭੈਣ ਜੀ ਲੜਕੀ ਨੂੰ ਉਸਦੇ ਸਹੁਰਿਆਂ ਤੋਂ ਮਿਲੀ ਜਾਇਦਾਦ ਕੀ ਉੱਹ ਆਪਣੇ ਭਰਾ ਨਾਲ ਵਡੇਂਗੀ ਮੈਂ ਦਾਜ ਦਾ ਹਿਮਾਇਤੀ ਨਹੀ ਪਰ ਮਾਂ ਬਾਪ ਜੇਕਰ ਖੁਸ਼ੀ ਨਾਲ ਸੋਖਾਵੇਂ ਹਾਲਾਤਾ ਵਿੱਚ ਦੇਣ ਤਾਂ ਹੀ ਮੰਗਦੇ ਨਹੀਂ ਭੈਣ ਜੀ ਭੈਣ ਵੱਲੋ ਜੇ ਕਰ ਹਿੱਸਾ ਮੰਗ ਲਿਆ ਤਾ ਰਿਸ਼ਤਿਆ ਵਿੱਚ ਕੜਵਾਹਟਾਂ ਆਉਣੀਆਂ ਲਾਜਮੀਂ ਹਨ। ਫੇਰ ਨਾਨਕੀਆ ਛੱਕਾ ਅਤੇ ਹੋਰ ਸਭ ਕੁੱਝ ਖਤਮ ਹੋ ਜਾਵੇਗ ਇਹ ਇੱਕ ਗੱਲ ਆਮ ਪ੍ਰਚਲਤ ਹੈ ਕਿ ਮਾਂ ਬਾਪ ਨੂੰ ਲੜਕੀ ਹੀ ਪੁੱਛਦੀ ਹੈ। ਭੈਣ ਜੀ ਗੱਲਤੀ ਕਿਥੇ ਹੈ। ਇਹ ਦੇਖਣਾਂ ਬਣਦਾ 1 ਮਾਂ ਬਾਪ ਤਾ ਦੋਹਾਂ ਦੇ ਇਕੋ ਹੀ ਹਨ ਸੰਸਕਾਰ ਵਖਰੇ ਕਿਉਂ 1 ਕਿਉਂਕਿ ਲੜਕਾ ਜਦੋਂ ਛੋਟਾ ਹੁੰਦਾ ਹੈ ਅਸੀਂ ਉਸ ਦੀਆ ਕੀਤੀਆਂ ਗਲਤ ਗਲਾਂ ਤੇ ਖੁਸ਼ ਹੁੰਦੇ ਹਾਂ ਉਸਦੀਆਂ ਗੱਲਾਂ ( ਗਲਤ) ਦੀਆਂ ਪੋਸਟਾਂ ਸ਼ੇਅਰ ਕਰਦੇ ਹਾਂ | ਅਤੇ ਦੀ ਲੜਕੀ ਆਪਣੇ ਸੱਸ ਸਹੁਰੇ ਦਾ ਧਿਆਨ ਆਪਣੇ ਮਾਪਿਆ ਵਾਂਗ ਹੀ ਰੱਖਦੀ ਹੈ। ਜਾਂ ਕਿ ਮਾਪੇ ਜਿਨ੍ਹਾ ਨੂੰ ਆਪਾ ਵਿਚਾਰੇ ਕਹਿ ਰਹੇ ਹਾਂ ਉਨ੍ਹਾ ਦਾ ਵਤੀਰਾ ਆਪਣੇ ਬਚਿਆ ਅਤੇ ਉਨ੍ਹਾਂ ਦੇ ਆਪਣੇ ਮਾਪਿਆ ਪ੍ਰਤੀ ਕਿਹੋ ਜਿਹਾ ਸੀ।

  • @omprabhamahajan2213

    @omprabhamahajan2213

    3 ай бұрын

    Fully agrèe with you

  • @user-qs2yw3xr8k
    @user-qs2yw3xr8k3 ай бұрын

    ਭੈਣ ਜੀ , ਤੁਹਾਡੀਆਂ ਕਹੀਆਂ ਗੱਲਾਂ ਇਕ ਹਕੀਕਤ ਹਨ ਪਰ ਮੈਨੂੰ ਲੱਗਦਾ ਕਿ ਇਹ ਵਿਚਾਰ ਵਟਾਂਦਰਾ ਆਪਣਾ ਮਨ ਹੌਲਾ ਕਰਨ ਤੋਂ ਵੱਧ ਸ਼ਾਇਦ ਹੀ ਲਾਹੇਵੰਦ ਹੋਵੇ। ਕਿਉਂਕਿ ਅਜਿਹੇ ਪ੍ਰੋਗਰਾਮ ਜਾਂ ਤਾਂ ਦੁਖੀ ਮਾਪੇ ਸੁਣਦੇ ਹਨ ਜਾਂ ਅਜਿਹੇ ਚੰਗੇ ਵਿਚਾਰ ਰੱਖਣ ਵਾਲੇ ਲੋਕ। ਨੌਜਵਾਨ ਪੀੜ੍ਹੀ ਚੋਂ ਤਾਂ ਸ਼ਾਇਦ ਹੀ ਕੋਈ ਵੇਖਦਾ ਸੁਣਦਾ ਹੋਵੇ। ਚਲੋ ਦੀਵਾ ਜਗਾਈ ਰੱਖੋ।

  • @balwinderjunday8434
    @balwinderjunday84343 ай бұрын

    Very good soch. Aurt stand ho gayi sareyan noo mushkil ho gai but kuck galti aadmiayn di vee hie gharelu aurt noo paise nahi dene. If couple are honest and realy educated this problem can be solve.

  • @dilbagsinghsaini6361
    @dilbagsinghsaini63613 ай бұрын

    Very good guidance and realities of life. It is happening with at least 90% people. Rich and poor no question. We always feel proud that our children have achieved big position but it is reality that they don't want to allow our parents to talk to their friends. So you have given very good feelings about the reality of life.

  • @harcharansingh9094
    @harcharansingh90943 ай бұрын

    Thanks for taking today's right issue.

  • @AshokKumar-cb9sv
    @AshokKumar-cb9sv2 ай бұрын

    Very good views ,Money does not matter ,Parent's never come back and we should take care our parents

  • @paramkaur8691
    @paramkaur86913 ай бұрын

    ਬਿਲਕੁਲ ਸਹੀ

  • @renukaahuja664
    @renukaahuja6643 ай бұрын

    Really fact based valuable talk, there is a great necessity of moral values to our society. Thanks Mam both of you 🙏🙏

  • @satinderhanjra6344
    @satinderhanjra63443 ай бұрын

    Sarey ni marrey assi ta apney maa,bap to ajjey v pichhey to bina ik kadam ni patt de.meri maa headmistress retair aa father principal retair aa te mai ikla beta te meet wife Sab to pehla maa te father nu roti tak de k aap khandey aa

  • @HarshdeepSinghHarsh-is7uy
    @HarshdeepSinghHarsh-is7uy3 ай бұрын

    Ajj kl bazurga da satkar nhi hai,,pr jiho jhi kamai kr k bache da palan poshan kita hunda,oho jiha wartara fir bhugtna painda,,apne bacheya lyi, rishvta, ja glt treeke nal kamayi kiti ke Mera bacha affser lg jave greeba nal dhakka Krna,fir ohi bache bad vich puchhde ni,,, pr ehh sareya te ehh GL lagu ni hundi

  • @nirmalsingh3788
    @nirmalsingh37883 ай бұрын

    Good Advice and motivation for society 👌

  • @rajwantkaursran7777
    @rajwantkaursran77773 ай бұрын

    Bahut wadiaa jo tusi keah rahe ho bakul sahi hea....

  • @nirmalmahi1476
    @nirmalmahi14763 ай бұрын

    ਇਸ ਕਰਕੇ ਹੀ ਅੱਜ ਕਾਫੀ ਲੋਕ ਵਿਆਹ ਕਰਵਾਉਣਾ ਨਹੀਂ ਚਾਹੁੰਦੇ

  • @JaswinderKaur-wg6yp
    @JaswinderKaur-wg6yp3 ай бұрын

    Changi lagi interview

  • @nirmalsingh3788
    @nirmalsingh37883 ай бұрын

    Good advice and motivation for society 👌

  • @gurjasdeepsinghnagra5682
    @gurjasdeepsinghnagra56823 ай бұрын

    Very nice program

  • @BalkarSingh-ko2qy
    @BalkarSingh-ko2qy3 ай бұрын

    ਮੈਡਮ ਢਿੱਲੋ ਜੀ ਮੇ ਆਰਮੀ retd ਹਾ ਅੱਜੇ ਵੀ ਕਿਤੇ ਨੌਕਰੀ ਕਰਦਾ ਹਾਂ ਦੋ ਬਚੇ ਨੌਕਰੀ ਕਰਦੇ ਹਨ ਪਰ ਅਫਸੋਸ ਏਹ ਆਖ ਦਿੰਦੇ ਹਨ ਜੀ ਤੁਸੀ ਕੀ ਕੀਤਾ ਹੈ ਸਾਡੇ ਵਾਸਤੇ ਏਹਨਾ ਦੀਆਂ ਗੱਲਾਂ ਸੁਣ ਕਿ ਮੇ ਇਕ ਗੱਲ ਮਹਿਸੂਸ ਕੀਤੀ ਬੇਟੀ ਨੂੰ ਗਰੈਜੁਏਸ਼ਨ ਕਰਵਾ ਦਿੱਤੀ ਹੁਣ ਬ ਐਡ ਕਰਵਾ ਰਿਹਾ ਹਾਂ। Bse ਐਡ ਕਰਵਾ ਦਿੱਤੀ ਕਿ। ਚਲੋ ਬੇਟੀ ਦੀ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਜੀ

  • @harjitkaur6155
    @harjitkaur61553 ай бұрын

    Very nice program appni soch nu badlna bought hi jaruri hai

  • @santokhsingh1112
    @santokhsingh11123 ай бұрын

    ਇਹਨਾਂ ਵੱਡਿਆਂ ਤੋਂ ਅਸੀਂ ਗਰੀਬ ਬਹੁਤ ਚੰਗੇ ਹਾਂ ।

  • @supinderjitkaur8586
    @supinderjitkaur85863 ай бұрын

    ਭੈਣੇ ਬਹੁਤ ਵਧੀਆ ਤੁਸੀ ਸਾਰੇ ਪਖ ਛੁਹੈ ਨੇ ਸੁਕਰੀਆ

  • @balbirsinghkainth2836
    @balbirsinghkainth28363 ай бұрын

    Excellent Presentation

  • @tarankang298
    @tarankang2983 ай бұрын

    ਪੈਸਾ ਹੀ ਮੁੱਖ ਹੈ

  • @kiranjeetkaurgarcha3852
    @kiranjeetkaurgarcha38523 ай бұрын

    Very good

  • @baljeetsandhu2709
    @baljeetsandhu27093 ай бұрын

    BHEHN JI TOHADIYA GALLA BILKUL SAHI NE JI BUT HALLE V BHOUT SARE PARIWARA WEECH SANEH HE MILAP HE CHAHE OHO BHEHN BHARA NE CHAHE PARENTS NE. DHANWAD JI

  • @user-qc6jz7df7v
    @user-qc6jz7df7v3 ай бұрын

    VERY NICE PIC good vachar

  • @hdmsidhu2912
    @hdmsidhu29123 ай бұрын

    very good video 👍

  • @satwinderrealyouristrueisa9647
    @satwinderrealyouristrueisa96472 ай бұрын

    Very good focus on old age parents commonly ignoring by the youngsters in the modren trend. The prents must be think it over that they not to be emotionally black mail. If the children are careless about parents. Not to be worry jio ❤se . Never divide property before. death but last Will be registered as per the parents interest. Impressive personalities Madams high lighted the draw backs of children. very good analysis of modern generation. Thanks.

  • @rajneeshkumarisharma6064
    @rajneeshkumarisharma60643 ай бұрын

    A great interview ❤

  • @DavinderSingh-tm3ko
    @DavinderSingh-tm3ko3 ай бұрын

    Waheguru ji

  • @gurinderjitsingh9004
    @gurinderjitsingh90043 ай бұрын

    ਪਰਭਜੋਤ ਜੀ ਤੁਹਾਡੀਆਂ ਕਾਫੀ ਗਲਾਂ ਠੀਕ ਹਨ ਪਰ ਕੀ ਤੁਸੀਂ ਨਹੀ ਸਮਝ ਰਹੇ ਕੇ ਇਕ ਲੜਕੀ ਅਪਣੇ ਪੇਕੇ ਤੋਂ ਪ੍ਰਾਪਟੀ ਵਿਚੋਂ ਹਿਸਾ ਲੈ ਜਾਵੇ ਤਾਂ ਅਗੋਂ ਉਸਦੀ ਨਨਾਣ ਵੀ ਅਪਣਾ ਹਿਸਾ ਲੈ ਜਾਵੇਗੀ ਤਾਂ ਕੀ ਇਹ ਅਗੇ ਨਵੀਂਆਂ ਸਮਸਿਆਵਾਂ ਜਨਮ ਨਹੀ ਲੈਣਗੀਆਂ । ਜਿਵੇਂ ਲੜਕੀ ਦੀ ਪ੍ਰਾਪਟੀ ਕਿਸੇ ਦੂਸਰੇ ਸ਼ਹਿਰ ਜਾਂ ਦੂਸਰੇ ਪ੍ਰਾਂਤ ਵਿਚ ਹੈ ਉਸਦੀ ਸਾਂਭ ਸੰਭਾਲ ਦੀ ਨਵੀਂ ਸਮੱਸਿਆ ਪੈਦਾ ਹੋਵੇਗੀ ਇਹ ਇਕ ਘਰ ਲਈ ਨਹੀਂ ਹਰ ਪਰਿਵਾਰ ਲਈ ਬਣੇਗੀ ਤੇ ਹੋਰ ਵੀ ਬਹੁਤ ।

  • @usman3819
    @usman38193 ай бұрын

    ਭੈਣ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਮੈ ਵੀ ਪਹਿਲਾਂ ਸਿੱਖ ਸੀ ਪਰ ਇਸ ਕਲਚਰ ਦਾ ਕਰਕੇ ਇਸਲਾਮ ਕਬੂਲ ਕਰ ਲਿਆ ਇਸਲਾਮ ਨੇ ਔਰਤ ਨੂੰ ਘਰ ਦੀ ਰਾਣੀ ਹੀ ਬਣਾਇਆ ਜਿੱਥੇ ਬੱਚੇ ਮਾ ਬਾਪ ਨੂੰ ਘਰੋ ਨਹੀਂ ਕਡ ਸਕਦੇ

  • @samans4202

    @samans4202

    3 ай бұрын

    Islam ta kehnda hai ke aurtan di bahuginti Jahanum vich javegi te aurtan vich aqal di ghaat hundi hai , aisey karke ohna di gawahi adhi hundi hai . Islam ne aurat nu "Halala" dita hai , "Nikah e Mutah" dita hai , "Nikah e Misyar" dita hai . Islam ne aurat nu "Laundi" matlab "sex slave" da status dita hai . Tera Allah ta kehnda hai ke koi musalman apni Ghulam aurata (laundiya) ton "Dhanda" (prostitution) vi karva sakda hai. Islam vich ta bacheya tak gal pahunchdi hi nahi . Musley pehla hi talaq talaq keh ke aurat nu gharon kadh dinde ne . Besharam bandeya kehde mooh naal tu Islam Islam Kari janda hai . Nale Arabic vich 'aurat" lafz da meaning padh lai ki hunda hai . Koi hor dharam vala ta Piya bole musalman kive bole

  • @baldevsinghdhariwal1591
    @baldevsinghdhariwal15913 ай бұрын

    You are right sister ji

  • @kalyansingh9475
    @kalyansingh9475Ай бұрын

    Bibi ji very good say

  • @BALDEVSINGH-2023
    @BALDEVSINGH-20233 ай бұрын

    Thank you for Valuables views

  • @gurdeepbachhal2455
    @gurdeepbachhal24553 ай бұрын

    ਸਾਰੀ ਗੱਲ ਬਾਤ ਸੱਚ

  • @gurpreetkarda6319
    @gurpreetkarda63193 ай бұрын

    Very nice and very well executed and very motivated interview with Madam Dhillon ji. I also is thinking to come to India and enjoy my life with my friends and family. Thank you so much for this amazing interview 🙏🌹. From Canada 🇨🇦.

  • @user-sj7uz4vs3d

    @user-sj7uz4vs3d

    2 ай бұрын

    ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ

  • @user-dk9er5tp6e
    @user-dk9er5tp6e3 ай бұрын

    Good and great sister g

  • @advocatejagmohansinghbhatt6707
    @advocatejagmohansinghbhatt67073 ай бұрын

    Pain of Punjab described wonderfully. God bless you.

  • @HarvinderSingh-vh9hb
    @HarvinderSingh-vh9hb3 ай бұрын

    ਬਹੁਤ ਵਧੀਆ ਵਿਚਾਰ ਦਿੱਤੇ ਬੀਬੀ ਜੀ ਨੇ

  • @shashiprabha8505
    @shashiprabha85053 ай бұрын

    मेडम आप ने बुजुर्ग के बारे बहुत बोला परंतु उन से भी पता करना कि शुरुआत में वह अपनी बहु का क्या हाल करते हैं बच्चा पैदा करने के तुरंत बाद नलके पर कपड़े धोने बिठा दिया आज मैं अपनी सास से ज्यादा बीमार रहती हुं और वो मुझे देख कर हंसने लगते हैं बताए क्यूं मैं उन से बात करूं क्या हाल करते हैं

  • @darshansingh667
    @darshansingh6673 ай бұрын

    ਜਿਸਨੇ ਔਲਾਦ ਜੰਮ ਲੀ ਓਹਦਾ ਬੇੜਾ ਬਹਿ ਗਿਆ ਬਸ ਔਲਾਦ ਤੋਂ ਤਾਂ ਦੁਸ਼ਮਣ ਵੀ ਚੰਗਾ ਹੁੰਦਾ

  • @ravindergill9225

    @ravindergill9225

    3 ай бұрын

    ਤੁਹਾਡੇ ਬਾਪੂ ਜੀ ਦਾ ਕੀ ਹਾਲ ਹੈ,

  • @surinderkumar-hp1hk
    @surinderkumar-hp1hk3 ай бұрын

    Reality of new generation.

  • @tejinderbal3426
    @tejinderbal34263 ай бұрын

    har gal sahi hai............................................salute.

  • @hariomomkar4546
    @hariomomkar45463 ай бұрын

    ਵਾਹੇਗੁਰੂ

Келесі