ਕੁੜੀਆਂ ਮੁੰਡਿਆਂ ਨੇ ਕਰਵਾਈ ਤੌਬਾ-ਤੌਬਾ....ਬੀਬੀ ਦੀਆਂ ਗੱਲਾਂ ਕਰ ਦੇਣਗੀਆਂ ਰੌਂਗਟੇ ਖੜ੍ਹੇ..

Ойын-сауық

Пікірлер: 17

  • @jaspalkaur4135
    @jaspalkaur41354 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਮੈਡਮ ਜੀ ਜਸਪਾਲ ਕੌਰ ਮਲੇਰਕੋਟਲਾ

  • @mandeepsekhon3582
    @mandeepsekhon35822 күн бұрын

    ਧੰਨ ਹਨ ਉਹ ਮਾਂ ਬਾਪ ਜਿਹਨਾਂ ਨੇ ਆਪਣੀ ਧੀ ਨੂੰ ਇਹ ਗੱਲ ਆਖੀ ਪਰ ਸਾਡੇ ਸਮਾਜ ਵਿੱਚ ਕੁੱਝ ਲੋਕ ਆਪ ਅਪਣੇ ਬੱਚਿਆਂ ਨੂੰ ਏਦਾਂ ਦੇ ਕੱਪੜੇ ਪਵਾਉਂਦੇ ਹਨ ਉਹ ਵੈਸਟਰਨ ਪਹਿਰਾਵੇ ਨੂੰ ਚੰਗਾ ਸਮਝਦੇ ਹਨ ਸਾਡੀਆਂ ਧੀਆਂ ਪੁੱਤਰ ਵੀ ਇਸੇ ਪਹਿਰਾਵੇਂ ਨੂੰ ਅਪਣੀ ਸ਼ੋਭਾ ਸਮਝਦੇ ਹਨ ਇਸਦੇ ਉਲਟ ਵੈਸਟਰਨ ਲੋਕਾਂ ਨੂੰ ਸਾਡਾ ਪੰਜਾਬੀ ਪਹਿਰਾਵੇ ਅਤੇ ਵਿਰਸੇ ਨੂੰ ਪਾਉਂਣਾ ਪਸੰਦ ਕਰਦੇ ਹਨ ਵਾਹਿਗੁਰੂ ਜੀ ਸਾਨੂੰ ਅਤੇ ਸਾਡੇ ਧੀਆਂ ਪੁੱਤਰਾਂ ਨੂੰ ਸਮੱਤ ਬਖਸ਼ਣ

  • @sonnysingh859
    @sonnysingh8595 күн бұрын

    ਸੱਚੀ ਗੱਲ ਹੈ ਕੁੜੀਆਂ ਕੋਲ ਪੈਸੇ ਨਾਲ ਮਾਤਾ ਪਿਤਾ ਤੋਂ ਦੁਰ ਹੋ ਗਈਆ ਹਨ ਮੁੰਡੀਆ ਦਾ ਸਵਾਦ ਲੈਦੀਆ ਹਨ

  • @chamkauraulakh8036
    @chamkauraulakh803613 сағат бұрын

    ਤੁਹਾਡੀ ਗੱਲ ਠੀਕ ਹੈ ।ਮੈਡਮ ਜੀ ।ਪਰ ਜਿਹਨਾਂ ਔਰਤਾਂ ਨੂੰ ਹਿੱਸਾ ਮਿਲਿਆ ।ਕੀ ਉਹਨਾਂ ਔਰਤਾਂ ਨੇ ਅਪਣੀ ਧੀਆਂ ਹਿੱਸਾ ਦਿੱਤਾ ।??? ਨਹੀਂ ਜਿਹਨਾਂ ਦੇ ਕੁੜੀਆਂ ਨਹੀਂ ਜੰਮਿਆ ਉਹਨਾਂ ਦੇ ਵਾਰੇ ਨਾਅਰਿਆਂ ਨੇ ।ਮੈਂ ਕਈ ਲੋਕਾਂ ਨੂੰ ਜਾਣਦਾ ।ਜਿਹਨਾਂ ਦੇ ਤਿੰਨ ਪੀੜ੍ਹੀਆਂ ਦੇ ਕੋਈ ਸਾਲਾ ਨਹੀਂ ।ਮਤਲਬ ਕੁੜੀ ਦੇ ਕੋਈ ਭਾਈ ਨਹੀਂ ।

  • @mandeepsekhon3582
    @mandeepsekhon35822 күн бұрын

    ਲੜਾਕੇ ਅਤੇ ਲੜਕੀਆਂ ਵਿੱਚ ਫਰਕ ਤੋਂ ਨਹੀ ਏਦਾ ਦੀਆ ਹਰਕਤਾਂ ਅਤੇ ਕਰਤੂਤਾਂ ਤੋ ਡਰ ਲੱਗਦਾ ਕਿਉਂਕਿ ਇਸ ਤਰ੍ਹਾਂ ਦੀਆਂ ਕਰਤੂਤਾਂ ਨਾਲ ਪਿਓ ਦਾਦੇ ਦੀ ਇੱਜ਼ਤਾ ਨੂੰ ਰੋਲਣ ਤੋਂ ਲੱਗਦਾ

  • @sonnysingh859
    @sonnysingh8595 күн бұрын

    USA and Canada ਦੇ ਲੋਕਾ ਦੀ copy ਨਾ ਕਰੋ ਤੁਹਾਡੇ ਕੋਲ ਨੋਕਰੀ ਵੀ ਨਹੀ ਹੈ ਸਰਕਾਰ ਤੁਹਾਡੇ ਲਈ ਨਹੀ ਮਾਤਾ ਪਿਤਾ ਦੇ ਕਹਿਣੇ ਤੇ ਚਲੋ

  • @gurjeetsandhu3599
    @gurjeetsandhu359916 сағат бұрын

    SAHI GAL Aa JI TUHADi AAJ DI SACHAYI AA JI

  • @harnekmalhans7783
    @harnekmalhans778317 сағат бұрын

    True young boys girls should be self respecting more than anything else. How some guys wear ripped jeans what is this simple clean dress is highly appreciable They should not follow actors actresses blindly

  • @ramparbhakar286
    @ramparbhakar2865 күн бұрын

    💯True 👌👌❤️

  • @paramjitkaur2350
    @paramjitkaur2350Күн бұрын

    Bilkul 100 prst thik

  • @surjitkaursidhu257
    @surjitkaursidhu2573 күн бұрын

    Very nice ❤

  • @balbirsingh4913
    @balbirsingh49134 күн бұрын

    Very good

  • @JagdevSingh-gq5el
    @JagdevSingh-gq5el2 күн бұрын

    ਕੌੜਾ ਸੱਚ ਭੈਣ ਜੀ ਦੇ ਬੋਲ।

  • @ravinderkour221
    @ravinderkour2214 күн бұрын

    Sash sohry nu nuha apni ajade lae addh rahdea ta maa peo nal beta nu boln tk nahi dedia apny bety nu garh to kadh v nahi skdy bura hale krde nuh

  • @HarpreetKaur-k1x
    @HarpreetKaur-k1xКүн бұрын

    Karela story.

Келесі