UNTOLD STORIES OF T SERIES X SINGERS (EP05) SHAMSHER SANDHU | SATTIE | BAAPU DE QISSE PODCAST SERIES

Ойын-сауық

#podcast #sattie #tseries #darshankumar #gulshankumar #gurdasmaan #sattie #shamshersandhu #punjabisinger #sardoolsikander #surjitbindrakhia #mikasingh #oldisgold #old #baapudeqisse #series #podcasting #interview #pollywood #bollywood #actor #channelsatrang #nakodar #legend
.
SUBSCRIBE TO : @channelsatrang @OfficialSattie ‪@tseries‬
.
Introducing a series of podcast "Baapu de Qisse" on Channel Satrang. In this series, we will talk about things based on real life, in which there will be a lot of information, there will be laughter and there will be things that have never been done before. We will try to do these things with those who themselves have a different status and people love them very much. We fully hope that we will live up to your expectations with this podcast series as always and if you also want to be a part of this series, please contact us on our page.
.
Instagram : @channel_satrang
Sattie : @official_sattie
.
Instagram : / channel_satrang
Facebook page : / channelsatrang
Twitter : / channel_satrang

Пікірлер: 93

  • @mann062
    @mann06211 ай бұрын

    ਸ਼ਮਸ਼ੇਰ ਸੰਧੂ ਜੀ ਦਿਆ ਇੰਟਰਵਿਉ ਸੁਣ ਕੇ ਬਹੁਤ ਨਜਾਰਾ ਆਉਦਾਂ , ਬਹੁਤ ਹੀ ਪੁਰਾਣਿਆ ਦਿਲਚਸਪ ਗਲਾ ਸੁਨਣ ਨੂੰ ਮਿਲਦਿਆ ਨੇ ਬਹੁਤ ਵਧਿਆ ਉਪਰਾਲਾ,ਏਨਾ ਦਿਆ ਇੰਟਰਵਿਉ ਦਿਆ ਪੰਜ ਸਤ ਕਿਸ਼ਤਾ ਕਰਿਆ ਕਰੋ ਜੀ

  • @dpksandhu

    @dpksandhu

    11 ай бұрын

    ਇੰਟਰਵਿਊ ਨੀ ਹੁੰਦੀ ਇਹ ਇਸਨੂੰ podcast ਕਹਿੰਦੇ ਆ

  • @charnjitbrar1049

    @charnjitbrar1049

    11 ай бұрын

    Hanji bai ji anaad ah janda but Sandhu saab to a sara ethaas saaban wala Sandhu saab da gl dasan da treeka bhaut anaad mai aa main kheat kmm karda sunda kmm da pta hi ni lagda waheguru Sandhu saab nu tandrust rakhan (soory meri English balhi Changi nhi)🎉

  • @mann062

    @mann062

    11 ай бұрын

    @@dpksandhu ਠੀਕ ਆ ਜੀ ਇਹ ਨਵੀਂ ਸ਼ੈਅ ਕਿ ਹੈ ਜੀ

  • @manusood467

    @manusood467

    11 ай бұрын

    ❤❤

  • @user-kz6uo3ku1l

    @user-kz6uo3ku1l

    10 ай бұрын

    ​@@charnjitbrar10491

  • @sodhikhangura9505
    @sodhikhangura950511 ай бұрын

    ਬੇਹੱਦ ਦਿਲਚਸਪ ਅਤੇ ਪਾਏਦਾਰ ਮੁਲਾਕਾਤ! 🙏

  • @JagroopSingh-fh9dp
    @JagroopSingh-fh9dp11 ай бұрын

    ਸੰਧੂ ਸਾਹਿਬ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਤੁਹਾਡੀਆਂ ਮੈ ਸਾਰੀਆਂ ਹੀ ਇੰਟਰਵਿਊ ਸੁਣਦਾ ਹਾਂ ਰਟੈਰ ਪਿ ਜਗਰੂਪ ਸਿੰਘ ਬਰਾੜ ਜੀ ਨਾਲੇ ਫਿਰ ਇੱਕ ਗੀਤ ਵੀ ਬਿੰਦਰਖੀਆ ਸਾਹਿਬ ਦਾ ਗੀਤ ਗਾਇਆ ਪੇਕੇ ਹੁੰਦੇ ਮਾਵਾ ਨਾਲ ਦੁਪੱਟਾ ਸੱਤ ਰੰਗ ਦਾ ਤੇਰੇ ਚ ਤੇਰਾ ਯਾਰ ਬੋਲਦਾ ਲਾਜ਼ਮੀ ਸੁਣਦਾ ਹਾਂ ਜੀ

  • @gillsaudagar6750
    @gillsaudagar675011 ай бұрын

    ਬਹੁਤ ਹੀ ਦਿਲਚਸਪ ਗੱਲਾ

  • @SUKHCHAMKILA2012
    @SUKHCHAMKILA201211 ай бұрын

    ਉਸਤਾਦ ਚਾਂਦੀ ਰਾਮ ਚਾਂਦੀ ਜੀ ਬਾਰੇ ਜੋ ਅਫਵਾਹ ਇਕ ਗੀਤਕਾਰ ਨੇ ਫੈਲਾਈ ਸੀ ਕਿ ਚਾਂਦੀ ਰਾਮ ਜੀ ਨੋਟ ਨੂੰ ਅੱਗ ਲਾਕੇ ਸਿਗਰਟ ਪੀਂਦੇ ਸੀ ਉਹ ਗਲਤ ਹੈ,ਉਹਨਾਂ ਨੇ ਮੈਨੂੰ ਖੁਦ ਦੱਸਿਆ ਸੀ ਓਹ ਗੀਤਕਾਰ ਵੀ ਸਿਰੇ ਦਾ ਸ਼ਰਾਬੀ ਸੀ

  • @gorjit8425

    @gorjit8425

    11 ай бұрын

    Bhaji direct bolde geetgar shamsher sandhu ne kiha c

  • @vickuk1313
    @vickuk131311 ай бұрын

    Phela like Kari da phir program Dekhi da Sandhu saab diya galla Bata sun nazara hi bhut aunda...bhut bhut pyar from England ❤

  • @paramjitsinghpammi5160
    @paramjitsinghpammi516011 ай бұрын

    ਬਹੁਤ ਵਧੀਆ ਗੱਲ ਬਾਤ ਤੇ। ਸੰਧੂ ਸਾਹਿਬ ਦੀਆ ਗੱਲਾ। ਬਹੁਤ ਵਧੀਆ। ਲੱਗਦੀ

  • @surinderbehal4368
    @surinderbehal436811 ай бұрын

    Swagat hai. Satti ji lagda hai aj v changa rang bano ge s behl ludhiana

  • @TheJassi787

    @TheJassi787

    11 ай бұрын

    Thanks ji

  • @arundeepdeep1378
    @arundeepdeep137811 ай бұрын

    Sandhu sir sareyan singers and writer full team bare dsso bahut majaa aa reha Chahe 20 episode krdo

  • @GurdeepSingh-sp9ul
    @GurdeepSingh-sp9ul11 ай бұрын

    Bahut badhiya program hai ji bahut bahut dhanyawad .sandhu sab all rounder bande ne. Galan ( sachaia/) de bhandar han. Please Sade wele de super star amar singh chamkila bare ik ful episode karo ji . Bahut mehnat bani hovgi.

  • @PB.-13
    @PB.-1311 ай бұрын

    ਬਹੁਤ ਸੋਹਣੀਆਂ ਗੱਲਾਂ ਨੇ ਪਰ ਜੇ ਨਾਲ਼ ਅੰਦਾਜਾ ਜਿਹਾ ਸਾਲ ਵੀ ਦੱਸ ਦਿਆ ਕਰੋ ਵੀ ਕਿਹੜੇ ਸਨ ਦੀ ਗੱਲ ਆ, ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋ ਜਾਊਗੀ...।

  • @GurmeetSingh-wd6fw
    @GurmeetSingh-wd6fw11 ай бұрын

    Hahahah sirra gal train wali gal.. balle sandhu saab .. gal karn da tarika sirra..... From Portugal

  • @TheJassi787
    @TheJassi78711 ай бұрын

    ਚੈਨਲ ਸਤਰੰਗ ਦੀ ਸਾਰੀ ਟੀਮ ਵੱਲੋਂ ਇਹ ਪ੍ਰੋਗਰਾਮ ਦੇਖਣ ਤੇ ਸੁਣਨ ਵਾਲਿਆਂ ਦਾ ਦਿਲੋਂ ਧੰਨਵਾਦ ਜੀ। ਇਸ ਤਰਾਂ ਹੀ ਪਿਆਰ ਤੇ ਸਤਿਕਾਰ ਦੇਂਦੇ ਰਹਿਣਾ।

  • @ranjitnagra0072
    @ranjitnagra007211 ай бұрын

    Sandhu saab, Great personality

  • @RajveerSingh-jg3vt
    @RajveerSingh-jg3vt11 ай бұрын

    Thanks satti ji

  • @CanadaKD
    @CanadaKD11 ай бұрын

    ਸੰਧੂ ਸਾਹਿਬ ਜਿਹੜੇ ਚਾਰ ਪੰਜ ਮਿੰਟ ਪਹਿਲਾਂ ਟੱਪੇ ਜਹੇ ਨਾਂ ਲਾਇਆ ਕਰੋ ਸਿੱਧਾ ਹੀ ਨੱਕਾ ਮੋੜ ਦਿਆ ਕਰੋ ਬਾਕੀ ਤੁਸੀ ਉਸਤਾਦ ਆ ਜਿੱਦਾਂ ਤੁਹਾਨੂੰ ਠੀਕ ਆ। ਬਾਕੀ ਕਿਸ਼ਤਾਂ ਤਾਂ ਆਈ ਜਾਣ ਦਿਉ ਬਹੁਤ ਸੁਆਦ ਆ ਰਿਹਾ ਹੈ ਸੱਤੀ ਵੀਰ।

  • @deepinderkaur7226
    @deepinderkaur722611 ай бұрын

    Satti ji thoude interviews baakiya naalo bht alag te interesting hunde ne....❤❤ I just love the way you interact with the guest....kinne hi podcasts dekhe, sunne pr jo nazaara thoude podcast episodes dekh k aanda hai ohda comparison hi ni koi....keep it up 👍👍🤞

  • @OfficialSattie

    @OfficialSattie

    11 ай бұрын

    Thanku🥰🙏🏻

  • @khandebadiaButtar
    @khandebadiaButtar11 ай бұрын

    Shaandaar Gallbaat

  • @sukhwindersukhi4872
    @sukhwindersukhi487211 ай бұрын

    Great

  • @baljindersingh_07
    @baljindersingh_0711 ай бұрын

    Nazare aunde aa veere .hor kro interview.carry on

  • @MaheshBayari
    @MaheshBayari11 ай бұрын

    Sattie ❤

  • @LucknowLiveTv
    @LucknowLiveTv11 ай бұрын

    Very nice video Sattie ji

  • @sukhdevsran6714
    @sukhdevsran671411 ай бұрын

    ਬਹੁਤ ਵਧੀਆ ਪ੍ਰੋਗਰਾਮ ਜੀ

  • @sukhmanisandhukhaira56
    @sukhmanisandhukhaira5611 ай бұрын

    Dad ❤

  • @inderjitsingh7200
    @inderjitsingh720011 ай бұрын

    Babbu ma'am baare koei gal bat

  • @MajhEAALE147
    @MajhEAALE14711 ай бұрын

    Satti saab nic ❤

  • @OfficialSattie

    @OfficialSattie

    11 ай бұрын

    🙏🏻🥰

  • @jagmeetsingh9973
    @jagmeetsingh997311 ай бұрын

    Good job ji

  • @KuldeepSingh-jx6ng
    @KuldeepSingh-jx6ng7 ай бұрын

    ਵਾਹ ......!!

  • @karanbaraich2300
    @karanbaraich230011 ай бұрын

    Bahut vadia

  • @harbantsingh1522
    @harbantsingh152210 ай бұрын

    ਸਹਿਬ ਜੀ ਸਤਿ ਸ਼੍ਰੀ ਆਕਾਲ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @puransingh4642
    @puransingh46427 ай бұрын

    Bhut vadya lagega ji Thank You

  • @DeepsinghDeepsingh-bo4ns
    @DeepsinghDeepsingh-bo4ns11 ай бұрын

    Salute Sandhu ji

  • @YogeshSharma-gq1ot
    @YogeshSharma-gq1ot3 ай бұрын

    Nzara aa gya sun ke. 🌹🌹

  • @Manjeetkaur-bn1vu
    @Manjeetkaur-bn1vu11 ай бұрын

    Big bull shamsher sandhu in Punjab music world

  • @baljitsingh7534
    @baljitsingh753411 ай бұрын

    Very good interview Sandu shaib always Great 👍

  • @indersingh2239
    @indersingh223911 ай бұрын

    ❤✌️✌️👍

  • @NirmalSingh-qq9bj
    @NirmalSingh-qq9bj11 ай бұрын

    Sandhu ji please also tell about T-Series which destroy the carrieri of many punjabi singers by agreement

  • @harmindersingh5148
    @harmindersingh514811 ай бұрын

    Shamsher sandhu je tell about kuldip paras je Amar Singh chamkila je didar sandhu je kartar ramla je 💘💔💖💝💝💝💝💝💝💝💝💝💝💝💝💘💔💖💝💝

  • @Thor-gj5wc
    @Thor-gj5wc11 ай бұрын

    ਹਈਆ ਹੋ 2003 ਚ ਜੈਦੇਵ ਦੇ ਸੰਗੀਤ ਚ ਆਈ ਸੀ ਉਦੋਂ ਏਦਾਂ ਦੇ ਗਾਣਿਆਂ ਦਾ ਰਿਵਾਜ ਖਤਮ ਹੋ ਚੁੱਕਾ ਸੀ ਕਿਉਕਿ ਸੁੱਖਪਾਲ ਸੁੱਖ ਦੇ ਪ੍ਰੋਜੈਕਟ ਹਿੱਟ ਹੋ ਰਹੇ ਉਸ ਟਾਈਮ ਕਾਲਜ ਕੁਲਵਿੰਦਰ ਢਿਲੋਂ ਦੀ ਹਿੱਟ ਹੋ ਚੁੱਕੀ ਸੀ ਜੈਦੇਵ ਦਾ ਸੰਗੀਤ ਸਿੰਪਲ ਅਤੇ slow speed ਹੁੰਦਾ ਸੀ 1999 ਦੀ ਤਰਾ. ਕੋਈ ਢੋਲ ਬੀਟ ਨਹੀਂ ਸਾਰੇ ਗਾਣੇ ਤਬਲੇ ਤੇ ਜੈਦੇਵ ਬਣਾਉਂਦਾ ਈ ਪ੍ਰੋਜੈਕਟ ਫੇਲ ਆਪੇ ਹੋਣੇ ਸੀ

  • @msshergill1112

    @msshergill1112

    11 ай бұрын

    ਇਹੋ ਜਿਹੀ ਕੋਈ ਗੱਲ ਨਹੀਂ ਓਨਾ ਦਿਨਾਂ ਵਿਚ ਗੁਰਦਾਸ ਮਾਨ ਦੀ ਵਲੈਤਣ ਐਲਬਮ ਆਈ ਸੀ ਜਿਸਦਾ ਮਿਊਜ਼ਿਕ ਵੀ ਜੈਦੇਵ ਕੁਮਾਰ ਨੇ ਤਿਆਰ ਕੀਤਾ ਸੀ ਐਲਬਮ ਬਹੁਤ ਸੁਪਰ ਹਿੱਟ ਹੋਈ ਸੀ ਜਾਨ ਸ਼ਬਦਾਂ ਵਿਚ ਹੁੰਦੀ ਹੈ

  • @Thor-gj5wc

    @Thor-gj5wc

    11 ай бұрын

    @@msshergill1112 ਵਲੈਤਣ ਐਲਬਮ 2005 ਚ ਆਈ ਸੀ 2003 ਚ ਗੁਰਦਾਸ ਦੀ ਪੰਜੀਰੀ ਆਈ ਸੀ 2004 ਚ ਹੀਰ ਆਈ ਸੀ ਤੁਸੀਂ ਇੰਟਰਵਿਊ ਦੇਖੋ ਸਰਦੂਲ ਸਿਕੰਦਰ ਖੁਦ ਮਨ ਰਹੇ ਨੇ ਉਨਾਂ ਦੀ ਟੇਪ ਨਹੀਂ ਚੱਲੀ ਸੀ ਅਤੇ ਇਸ ਇੰਟਰਵਿਊ ਚ ਸ਼ਮਸ਼ੇਰ ਸੰਧੂ ਖੁਦ ਕਿਹ ਰਹੇ ਨੇ ਟੇਪ ਨਹੀਂ ਚੱਲੀ ਸੀ

  • @SukhdevSingh-zr2hj
    @SukhdevSingh-zr2hj11 ай бұрын

    Vah ❤

  • @karanbaraich2300
    @karanbaraich230011 ай бұрын

  • @mann062
    @mann06211 ай бұрын

    very gud work

  • @ShashiBhushan-pv7wp
    @ShashiBhushan-pv7wp11 ай бұрын

    ❤wmk

  • @SurjitSingh-zc5zq
    @SurjitSingh-zc5zq11 ай бұрын

    Maan sab dubara sunao ji pl.

  • @harindergill1367
    @harindergill136711 ай бұрын

    ❤🎉

  • @parwindersingh4790
    @parwindersingh479011 ай бұрын

    👍👌🙏🙏

  • @rajbindergill563
    @rajbindergill56311 ай бұрын

    🎉🎉🎉🎉🎉🎉🎉🎉🎉

  • @user-vb3ve7wn2o
    @user-vb3ve7wn2o11 ай бұрын

    ❤❤❤❤❤

  • @BaljinderSingh-mr4lr
    @BaljinderSingh-mr4lr10 ай бұрын

    Very good interview

  • @ranjit900
    @ranjit90011 ай бұрын

    ਮੈ ਸਾਉਣਾ ਸੀ ਦੋ ਵਾਰ ਦੇਖ ਹਟਿਆ ਸੰਧੂ ਸਾਬ ਕਮਾਲ ਕਰੀ ਜਾਦੇ ਐ ਗੱਲਾ ਸੁਣਾਉਣ ਲੱਗੇ ਕਿੳਕਿ ਇਹ ਸਭ ਟਾਈਮ ਅਸੀ ਮਾਣਿਆ ਹੋਇਆ ਸਰੋਤੇ ਬਣਕੇ

  • @charnjitbrar1049
    @charnjitbrar104911 ай бұрын

    Hanji brar saab

  • @bhinderbal2925
    @bhinderbal29259 ай бұрын

    Sandhu saab tuada name gane ch sunia c aj tuano sun k hur v baut vdhia lga satti g

  • @PrinceSingh-ym8nk
    @PrinceSingh-ym8nk11 ай бұрын

    Very nice video 👍👍

  • @gurtejpawar2598
    @gurtejpawar259811 ай бұрын

    Nice Interview

  • @bhinderbal2925
    @bhinderbal29259 ай бұрын

    Satti g tuade papa nu ferozepur mile c didar Sandhu mele te baut time hu Gia year ta yaad nai hun

  • @hafeezhayat2744
    @hafeezhayat274410 ай бұрын

    ਬਹੁਤ ਵਧੀਆ ਗੱਲ ਬਾਤ ਜੀ ਸਲਾਮਤੀ ਹੋਵੇ ਸ਼ਾਲਾ

  • @navdeepsingh6136
    @navdeepsingh613611 ай бұрын

    He na

  • @DeepsinghDeepsingh-bo4ns
    @DeepsinghDeepsingh-bo4ns11 ай бұрын

    T series ne vadde vadde artist banaye jive Sonu Nigam Kumar Sanu udit narayan

  • @SurjitSingh-zc5zq
    @SurjitSingh-zc5zq11 ай бұрын

    V.vnice

  • @sekhon.s5704
    @sekhon.s570411 ай бұрын

    "Audio King" nahi 1st "Piracy King" of India..

  • @gurjitgill5924
    @gurjitgill592411 ай бұрын

    Satti ji sandhu saab tuhadi sat shri akal ji da jvab nhi dende why ?

  • @OfficialSattie

    @OfficialSattie

    11 ай бұрын

    Hahaha… Veer ohna ne keha tan ha Ji Sattie Ji, hajir aa tuhade darbar ch. Ohda matlab fateh hi hunda.

  • @subhashpoonia5608
    @subhashpoonia560811 ай бұрын

    Good 👍👍👌

  • @pstalika5903
    @pstalika590311 ай бұрын

    Satti ji very nice 👍👍👍👍👍

  • @gurvindersidhugermany3693
    @gurvindersidhugermany369311 ай бұрын

    Bhai ji manu lgda agar umar di gal karyi Gurdas maan ji live performance sab tu vadhia a

  • @Attinder_dhiman
    @Attinder_dhiman11 ай бұрын

    Babbu maan bai baare v kro charcha bai

  • @LaddaVlogs
    @LaddaVlogs10 ай бұрын

    episode hor lambe rakhya karo. 22 Babbu Maan baare v hor daso

  • @varinder3847
    @varinder384711 ай бұрын

    Podcast ta SANGTAR bai di hundi ay 👍👍👍👌🏻 Eh ta Jhoota banda ay

  • @freedomtv655

    @freedomtv655

    11 ай бұрын

    ਬਾਈ ਤੂੰ ਫੇਰ ਉਹੀ ਦੇਖ ਜਾ ਕੇ ਤੈਨੂੰ ਕਿਹੜਾ ਕਿਹਾ ਕਿ ਇਹਨਾਂ ਦਾ ਆ ਕੇ ਦੇਖੋ। ਜਿੰਦਗੀ ਦੇ ਨਜਾਰੇ ਲਓ ।

  • @varinder3847

    @varinder3847

    11 ай бұрын

    @@freedomtv655Mai ta is gappi da program vi dekhna ay 🤣🤣🤣🤣 Baki nazzare full zindgi ch

  • @loveleenk_
    @loveleenk_7 ай бұрын

    Jehde gane da jikr karde o osdi jhalak jroor dikha diya kro

  • @jindaginama9322
    @jindaginama932211 ай бұрын

    #ਸ਼ਮਸ਼ੇਰਸੰਧੂ@ #ਬਾਬੂਸਿੰਘਮਾਨ@ ਸੰਧੂ ਸਾਹਿਬ ਤੇ ਬਾਬੂ ਸਿੰਘ ਮਾਨ ਵਰਗੇ ਦਿੱਗਜ਼ਾਂ ਨੂੰ ਸਭ‍‌ ਪਤਾ ਹੈ ਕਿ ਜਦੋਂ ਪੰਜਾਬੀ ਗਾਇਕੀ ਸ਼ੁਰੂ ਹੋਈ ਹੈ ਤੇ ਜਦੋਂ ਤੱਕ ਰਹਿਣੀ ਹੈ ਤੇ ਕਿਸ ਗਾਇਕ ਨੇ ਸਭ ਤੋਂ ਵੱਧ ਫ਼ੇਮ ਖੱਟੀ ਹੈ,ਇਸ ਬਾਰੇ ਸਭ ਪਤਾ ਹੈ ਪਰ ਅਫਸੋਸ ਇਹ ਉਸ ਗਾਇਕ ਦਾ ਨਾਮ ਲੈਣ ਕਤਰਾਉਂਦੇ ਹਨ, ਉਸ ਗਾਇਕ ਨੇ ਜਿਊਂਦੇ ਰਹਿੰਦੇ ਤਾ ਫ਼ੇਮ ਖੱਟੀ ਹੀ,ਉਹ ਤਾਂ ਮਰਕੇ ਵੀ ਦਿਨੋਂ ਦਿਨ ਚੜਾਈ ਕਰੀ ਜਾ ਰਿਹਾ ਹੈ,ਉਸ ਗਾਇਕ ਨੇ ਪੰਜਾਬੀ ਹਿੰਦੀ ਸਰੋਤਿਆਂ ਨੂੰ ਇਹ ਵੀ ਦੱਸ ਕਿ ਬਿਲ ਬੋਰਡ ਵੀ ਕੋਈ ਹੁੰਦਾ ਹੈ ਤੇ ਬਿਲ ਬੋਰਡ ਤੇ ਪਹੁੰਚਣਾ ਹਰ ਕਿਸੇ ਗਾਇਕ ਦੀ ਵੱਸ ਦੀ ਗੱਲ ਨਹੀਂ ਹੁੰਦੀ, ਤੇ ਉਹ ਪੰਜਾਬ ਦਾ ਪਹਿਲਾ ਗਾਇਕ ਜਿਹੜਾ ਬਿੱਲ ਬੋਰਡ ਤੇ ਪਹੁੰਚਿਆਂ ਸੀ, ਹੋਰ ਤਾਂ ਹੋਰ ਸੁਰਿੰਦਰ ਛਿੰਦਾ,ਮਾਣਕ, ਦੀਦਾਰ ਸੰਧੂ (ਪਰ ਚਮਕੀਲੇ ਨੂੰ ਛੱਡ ਕੇ ਕਿਉਂਕਿ ਜਿਥੇ ਚਮਕੀਲਾ ਮਾਰਿਆ ਸੀ, ਉਥੇ ਅੱਜ ਵੀ ਉਸਨੂੰ ਚਹਾਉਣ ਵਾਲੇ ਅੱਜ ਵੀ ਉਥੇ ਜਾਂਦੇ ਹਨ), ਤੇ ਉਸ ਬਿਲ ਬੋਰਡ ਵਾਲੇ ਗਾਇਕ ਨੇ ਆਪਣੀ ਗਾਇਕੀ ਦੇ ਨਾਲ਼ ਨਾਲ਼ ਪੱਗ ਨੂੰ ਵੀ ਗੋਰੋ ਕਾਲਿਆ ਵਿਚ ਪਹੁੰਚਾ ਗਿਆ ਹੈ, ਤੇ ਉਹ ਪੰਜਾਬੀ ਦਾ ਇਕਲੌਤਾ ਗਾਇਕ ਸਿੱਧੂ ਮੂਸੇਵਾਲਾ ਹੈ ਜਿਸ ਨੇ ਆਪਣੇ ਕੇਸ ਜੂੜਾਂ ਰੱਖਿਆ ਹੋਇਆ ਸੀ ,,,,ਸੰਧੂ ਸਾਹਿਬ ਤੇ ਬਾਬੂ ਸਿੰਘ ਮਾਨ ਸਾਹਿਬ ਜੀ ਆਪ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਐਤਵਾਰ ਨੂੰ ਸਿੱਧੂ ਮੂਸੇਵਾਲੇ ਦੇ ਪਿੰਡ ਜਾ ਆਓ ਜੀ ਤੇ ਉਥੇ ਜਾ ਕੇ ਤੁਸੀਂ ਸਿੱਧੂ ਦੇ ਚਹਾਉਣ ਵਾਲਿਆ ਦਾ ਇਕੱਠ ਦੇਖ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਤੇ ਅਜਿਹਾ ਦੇਖ ਕੇ ਸ਼ਾਇਦ ਤੁਸੀਂ ਆਪਣੀਆਂ ਇੰਟਰਵਿਊਆਂ ਵਿਚ ਸਿੱਧੂ ਮੂਸੇਵਾਲੇ ਦਾ ਨਾਮ ਲੈਣ ਲੱਗ ਜਾਊਗੇ ਜੀ, #ਸ਼ਮਸ਼ੇਰਸੰਧੂ@ #ਬਾਬੂਸਿੰਘਮਾਨ@ ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ

  • @GurdeepSingh-sp9ul

    @GurdeepSingh-sp9ul

    11 ай бұрын

    Vire tusi apni than bilkul thik ho par me dekhia hai ke sandhu sab lok gayaka di gal karde han .na ke kise ik warg de bande di . Tusi moose wale di gal karde ho je dekhia jave oh new generation da gayak si. Ohde bare social media te bahut kuz paya hai dekh Lavo ehna episodes wich time kharab karn da ki fayda

  • @jindaginama9322

    @jindaginama9322

    11 ай бұрын

    ਇਹ ਇੰਟਰਵਿਊ ਦੇਖ ਵਾ ਸੁਣ ਕੇ ਬਹੁਤ ਵਧੀਆ ਲੱਗਿਆ ਹੈ ਜੀ, ਅੱਜ ਦਾ ਲੋਕ ਗਾਇਕ ਉਹ ਹੈ ਜਿਸ ਦਾ ਗੀਤ ਬਿੱਲ ਬੋਰਡ ਤੇ ਜਗ੍ਹਾ ਬਣਾ ਜਾਂਦਾ ਹੈ ਜੀ,,,,,ਪਰ ਜ਼ੋ ਸਚਾਈ ਹੈ,ਉਸ ਕੋਈ ਵੀ ਨਹੀਂ ਝੂਠਲਾ ਸਕਦਾ,ਕਿਹਨੇ ਹੀ ਲੋਕ ਗਾਇਕ ਇਸ ਦੁਨੀਆ ਤੋਂ ਤੁਰ ਗਏ ਹਨ ਤੇ ਅਖੀਰ ਸਭ ਨੇ ਇਸ ਦੁਨੀਆ ਤੋਂ ਜਾਣਾ ਹੈ ਆਪਣੇ ਦਰਸ਼ਕਾਂ/ਸਰੋਤਿਆਂ ਨੂੰ ਛੱਡ ਕੇ,ਪਰ ਜ਼ੋ ਮੇਲਾ ਸਿੱਧੂ ਦੀ ਜਗ੍ਹਾ ਤੇ ਲੱਗਦਾ,ਉਹ ਮੇਲਾ ਕਿਸੇ ਵੀ ਗਾਇਕ/ਅਦਾਕਾਰ ਦੀ ਜਗ੍ਹਾ ਤੇ ਨਹੀਂ ਲੱਗਣਾ,

  • @nirmalchoudhary9190
    @nirmalchoudhary919011 ай бұрын

    ਸੰਧੂ ਸਾਹਿਬ ਜੀ ਆਪ ਜੀ ਤਾਂ ਬਹੁਤ ਹੀ ਖਾਸਮ ਖਾਸ ਹੋ ਆਪ ਜੀ ਆਮ ਆਦਮੀ ਨਹੀਂ ਹੋ ਜੀ

  • @user-gt6rk5sx8g
    @user-gt6rk5sx8g9 ай бұрын

    Sati father name?

  • @Q-singh526
    @Q-singh52611 ай бұрын

    ਬਹੁਤ ਵਧੀਆ ਗੱਲਬਾਤ ਸੰਧੂ ਸਾਬ ਦੀ, ਕਪਿਲ ਆਲਾ ਕ੍ਰਿਸ਼ਨਾ ਮਾਮਾ ਮਾਮਾ ਕਰਦਾ ਰਹਿੰਦਾ ਸੱਤੀ ਬਾਈ ਡੈਡੀ ਡੈਡੀ ਕਰਦਾ ਰਹਿੰਦਾ😂😂

  • @user-vp1tc9xf8p
    @user-vp1tc9xf8p6 ай бұрын

    But but but but but but but but but ?????

  • @rupindersingh683
    @rupindersingh6837 ай бұрын

    ਆਪਣੇ ਮੂੰਹੋ ਆਪਣੀ ਤਰੀਫ਼ ਕਰਨੀ ਕੋਈ ਸ਼ਮਸ਼ੇਰ ਸੰਧੂ ਕੋਲ਼ੋਂ ਸਿੱਖੇ

  • @nipuncdg

    @nipuncdg

    3 ай бұрын

    Good observation

Келесі