Coffee With Kangarh | Podcast Ep 1 | Shamsher Sandhu | Harjit Singh Nagra

Welcome to Coffee With Kangarh Podcast Episode 1
Subscribe Now : / @ladikangarh
Spotify Podcast Link : open.spotify.com/show/7BzmmLK...
Host : Ladi Kangarh
Guest : Shamsher Sandhu & Harjit Singh Nagra
Shoot & Edit : The LV Production
Digitally Managed : Harpreet Harrie
#coffeewithkangarh #podcast #ladikangarh
Coffee With Kangarh : coffeewithk...
Instagram : kangarhladi...
Facebook : iladikangarh...

Пікірлер: 318

  • @ImJaggaSidhu
    @ImJaggaSidhu24 күн бұрын

    ਇਹ ਇਤਿਹਾਸਕ ਪੋਡਕਾਸਟ ਬਣ ਗਿਆ Very Good Ladi Veer 👍🏻

  • @Wrestlar_372

    @Wrestlar_372

    12 күн бұрын

    ਤੇਰੀ ਬੀਬੀ ਦਾ ਘੂਸਾ ਇਤਿਹਾਸਿਕ ਬਣ ਗਿਆ ।

  • @mewagrewal1406
    @mewagrewal1406Күн бұрын

    ਬਹੁਤ ਵਧੀਆ ਲਾਡੀ ਬਾਈ ਜੀ। ਫੇਰ ਕਵੰਗਾ ਕਿ ਪੂਰਾ ਪੌਡ ਸੁਣਿਆ। ਬਾਈ ਚੜ੍ਹਦੀ ਕਲਾ ਵਿੱਚ ਰਹੋ।

  • @jagjeetsingh1068
    @jagjeetsingh106823 күн бұрын

    ਮੈਂ ਜਦੋਂ ਤੱਕ ਪੰਜਾਬ ਰਿਹਾ ਮੇਰੇ ਦਾਦੇ ਦੇ ਨੂੰਹ ਕੱਟਣ ਦੀ ਡਿਊਟੀ ਮੇਰੀ ਹੁੰਦੀ ਸੀ ਬਾਈ ਮੈਂ ਬਾਹਰ ਆ ਗਿਆ ਦਾਦਾ ਰੱਬ ਨੂੰ ਪਿਆਰਾ ਹੋ ਗਿਆ ਅੱਜ ਪੌਡ ਕਾਸਟ ਚ੍ਹ ਗੱਲ ਕਰਕੇ ਵਕਤ ਯਾਦ ਆ ਗਿਆ ...😊😊

  • @amritsidhu7296
    @amritsidhu729624 күн бұрын

    (ਚਾਹ ਕਾਂਗੜ ਨਾਲ ) ਏ ਸਹੀ ਨਾਮ ਲੱਗਦਾ ਜੇ ਬਦਲ ਸਕਦੇ ਓ ਤਾਂ !

  • @user-ng7jg5xu5z
    @user-ng7jg5xu5z20 күн бұрын

    ਪੋਡਕਾਸਟ ਤਾਂ ਵੀਰ ਬਹੁਤ ਸੁਣੇ ਪਰ ਜੋ ਨਜ਼ਾਰਾ ਅੱਜ ਆਇਆ ਓ ਨੀ .... ਸਾਹਿਤ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ । ਨਵੇਂ ਮਹਿਮਾਨ' ਸ਼ਕਸੀਅਤ ਦੀ ਉਡੀਕ ਰਹੂ ਵੀਰ ।

  • @vickuk1313
    @vickuk13138 күн бұрын

    Bai swad agya podcast da...adha podcast main ajj sham nu dekhya phir c England vs spain da match....badi dilchaspi a football ch but menu c kado eh match khtm hove te main eh poora podcast dekha...bhut hi nazara aya dekh ke ..pyar from England

  • @jagjithanjra3509
    @jagjithanjra350922 сағат бұрын

    ਵੇਖਦਿਆਂ ਵੇਖਦਿਆਂ ਪੰਜਾਬ ਚ ਛੋਲਿਆਂ ਨੂੰ ਚਣੇ, ਥੱਲੇ ਨੂੰ ਨੀਚੇ, ਲੂਣ ਨੂੰ ਨਮਕ, ਖੇਡਣ ਨੂੰ ਖੇਲਣਾ, ਚੌਣਾਂ ਨੂੰ ਚਾਵਲ, ਤੇ ਐਹੋ ਜਿਹੇ ਅਨੇਕਾਂ ਸ਼ਬਦ ਆਖਣਾ ਆਮ ਹੋ ਗਿਆ

  • @Motivational_life429
    @Motivational_life42924 күн бұрын

    ਬਹੁਤ ਸੋਹਣਾ ਪੋਡਕਾਸਟ ਲਾਡੀ ਵੀਰੇ ❤ਵੱਡੀ ਗੱਲ ਤੁਸੀਂ ਮਹਿਮਾਨਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ 🎉 ਸਾਡੇ ਸਾਰਿਆਂ ਦੀ ਪਹੁੰਚ ਵਿਚ ਸਾਡਾ ਸੈਲੀਬਰਿਟੀ ਸਾਡਾ ਲਾਡੀ ਕਾਂਗੜ ❤❤❤ ਗੁਰੂ ਮਹਾਰਾਜ ਤੁਹਾਨੂੰ ਤਰੱਕੀ ਬਖਸ਼ਣ ❤

  • @mewagrewal1406
    @mewagrewal1406Күн бұрын

    ਬਾਈ ਨਾਗਰਾ ਜੀ ਅਤੇ ਸੰਧੂ ਬਾਈ ਜੀ ਦੀਆਂ ਬਾਕਮਾਲ ਗੱਲਾਂ। ਲਾਡੀ ਬਾਈ ਮੈ ਵੀ ਬਠਿੰਡੇ ਤੋਂ ਹਾ। ਤੁਹਾਨੂੰ ਪਹਿਲਾਂ ਤੋਂ ਫੋਲੋ ਕਰਦਾ ਹਾਂ। ਚੜ੍ਹਦੀ ਕਲਾ ਵਿੱਚ ਰਹੋ।

  • @kirandeepkaurjattana4357
    @kirandeepkaurjattana435724 күн бұрын

    ਬਹੁਤ ਸੋਹਣਾ ਲੱਗਿਆ ਪੁਰਾਣੀਆਂ ਗੱਲਾਂ ਸੁਣ ਕੇ .. ਇੱਕ ਗੱਲ ਵੀ ਸਿੱਖਣ ਨੂੰ ਮਿਲੀ ਵੀ ਅੱਜਕੱਲ੍ਹ ਜੋ ਪੱਤਰਕਾਰੀ ਹੋ ਰਹੀ ਐ ਉਸਨੂੰ ਪੀਲੀ ਪੱਤਰਕਾਰੀ ਕਿਹਾ ਜ਼ਾਂਦਾ .. ਅੱਜਕੱਲ੍ਹ ਦੇ ਜ਼ਮਾਨੇ ਚ ਐਨੇ ਠਹਿਰਾਉ ਵਾਲੇ ਇਨਸਾਨ ਵੀ ਹੈਗੇ ਆ .. ਬਹੁਤ ਸੋਹਣਾ ਸੱਚੀਂ ਵੀਰ ਜੀ ਬਾਕਮਾਲ 🤗👌🏻👌🏻💯

  • @jagbirsingh5243
    @jagbirsingh524324 күн бұрын

    Veer g dil kush ho gya Ajj

  • @sukhwindersingh-o4o
    @sukhwindersingh-o4o5 күн бұрын

    very great podcast 👌👌👌👌shamsher sandhu baai ji great 👍 madarpura , bharowal kalan

  • @manpreetkaurmk
    @manpreetkaurmk22 күн бұрын

    Bohot sohniya,suhird shabdabli vich vartalap kitti, sunn k bohot kuj sikhan nu milleya, Dhanwad ji

  • @monga11051988
    @monga1105198824 күн бұрын

    @ladikangarh bai very nice bai.. Bai full support..

  • @amrindersinghgrewal9179
    @amrindersinghgrewal917923 күн бұрын

    ਬਹੁਤ ਵਧੀਆ ਢੰਗ ਗੱਲਬਾਤ ਕੀਤੀ।। ਧੰਨਵਾਦ

  • @gouravvlogs2793
    @gouravvlogs279324 күн бұрын

    ਬਹੁਤ ਹੀ ਖੂਬਸੂਰਤ ਪਹਿਲਾਂ ਹੀ ਪੌਡਕਾਸਟ

  • @pawandipkhehra3659
    @pawandipkhehra365924 күн бұрын

    Bhut wdia veere🎉

  • @sukhmanisandhukhaira56
    @sukhmanisandhukhaira5624 күн бұрын

    Epic ! Congratulations bhaaji. Wishing you all the very best always. Rabb mehar kare 🙏

  • @sukhmanjotsingh7427
    @sukhmanjotsingh742721 күн бұрын

    ਲਾਡੀ ਵੀਰ ਬਹੁਤ ਬਹੁਤ ਮੁਬਾਰਕਾ ਦੋਵੇਂ ਜਾਣੇ ਇੱਕਠੇ ਕਰਨ ਲਈ। ਸਵਾਦ ਲਿਆ ਤਾਂ ਬਹੁਤ ਕੁਝ ਪਤਾ ਲੱਗਾ ਧੰਨਵਾਦ ਵੀਰ ।

  • @unitedpanjabi
    @unitedpanjabi24 күн бұрын

    ਨਾਗਰਾ ਸਾਬ੍ਹ ਰਾਜ ਸਭਾ ਦੀਆਂ ਪੰਜਾਬ ਦੀਆਂ ਸੀਟਾਂ ਇਹਨਾਂ ਨੇ ਵੇਚ ਕੇ ਵਪਾਰੀ ਭੇਜ ਦਿੱਤੇ , ਜਿਹੜੇ ਅੱਜ ਲਭਦੇ ਵੀ ਨਈ! ਇਹ ਬਲੰਡਰ ਹੀ ਆ ਜੀ ਦਿਖ਼ਦਾ ਵੀ ਆ

  • @Tashneek-b3z
    @Tashneek-b3z24 күн бұрын

    Bahut sohna kmm ❤ best off luck veer

  • @navisingh1376
    @navisingh137624 күн бұрын

    Laadi kangarh bro best wishes🤗🤗🎉🎉👌👌

  • @madanms8309
    @madanms830923 күн бұрын

    Boht wdiya ladi veere

  • @HarrySidhu271
    @HarrySidhu27114 күн бұрын

    Esnu khenda aw podcast eve lgda c jive kol bethe hoie. Bhut kuj sikhn nu milea. ❤

  • @Bathinda_City
    @Bathinda_City24 күн бұрын

    Congrats laddi bai❤❤❤❤ bahut vadia ji

  • @Ranjitsingh-lu2rx
    @Ranjitsingh-lu2rx24 күн бұрын

    wah kya podcast aa👌👌❤

  • @preetS1234.
    @preetS1234.24 күн бұрын

    Bahut sohni gll baat 👍

  • @hkeekat2954
    @hkeekat295424 күн бұрын

    Bhut sohna podcast

  • @bathindadoordarshan2166
    @bathindadoordarshan216624 күн бұрын

    ❤❤❤❤waheguru trakkiya bakshe kangar walya

  • @BhinderBurj
    @BhinderBurj24 күн бұрын

    Best wishes shah g. Jaldi fer

  • @amardeepsingh-yp9zp
    @amardeepsingh-yp9zp21 күн бұрын

    ਬਹੁਤ ਵਧੀਆ ਲੱਗਿਆ ਬਾਈ ਪੂਰੀ ਇੰਟਰਵਿਊ ਸੁਣ ਕੇ।

  • @gurpreetsandhu9398
    @gurpreetsandhu939824 күн бұрын

    Ghaint balbat laddi bro❤❤

  • @bhardwajanildeep3422
    @bhardwajanildeep342224 күн бұрын

    Congratulations ji...🎉🎉 Excellent program...👍👍

  • @SarbjitKaur-wt9fd
    @SarbjitKaur-wt9fd24 күн бұрын

    Ladi vere nu baba deep Singh ji trakiya bakshan 🙏❤️❤️

  • @pranavdwivedi7950
    @pranavdwivedi795024 күн бұрын

    Bhakamal podcast bhai ji ❤

  • @jagdeeps.1009
    @jagdeeps.100924 күн бұрын

    Bahut ਵਧੀਆ ਵੀਰ! ਨਜ਼ਾਰੇ ਮੇਰੇ ਘੈਂਟ ਵੀਰ ਦੇ । 💓💓

  • @karanjitsingh6198
    @karanjitsingh619820 күн бұрын

    ਲਾਡੀ ਵੀਰ ਬਹੁਤ ਵਧੀਆ ਉਪਰਾਲਾ ਸੰਧੂ ਜੀ ਤੇ ਨਾਗਰਾ ਜੀ ਦੀਆਂ ਗੱਲਾਂ ਬਹੁਤ ਵਧੀਆਂ ਤੇ ਅਣਮੁੱਲੀਆਂ ਨੇ ਬਹੁਤ ਬਹੁਤ ਧੰਨਵਾਦ ਲਾਡੀ ਵੀਰ

  • @shivsandhu5144
    @shivsandhu514424 күн бұрын

    Congratulations Ladi veer ❤🎉

  • @pb19wale24
    @pb19wale2423 күн бұрын

    Laddi veer sawad aa geya sunh ke ❤❤❤

  • @truckerjatt302
    @truckerjatt30213 күн бұрын

    ਬਹੁਤ ਹੀ ਖੂਬ..ਰੱਬ ਤੇਨੂੰ ਹੋਰ ਤਰੱਕੀ ਦੇਵੇ ਵੀਰ

  • @jagwindersingh6512
    @jagwindersingh651224 күн бұрын

    Mara kaintt bhraaaa ♥️♥️

  • @ShivayaSharma-1008
    @ShivayaSharma-100823 күн бұрын

    ਇਸ ਤੇਰਾ ਦੇ ਵਿਚਾਰ ਸੁਣੇ ਨਾਲ ਸਮਾਜ ਵਿਚ ਸੁਧਾਰ ਆ ਸਕਦਾ ਹੈ 💯💐 ਭਾਜੀ ਵਧਾਇਆ ਕੰਮ ਕਰ ਰਹੇ ਹੋ

  • @maanveersingh7366
    @maanveersingh736623 күн бұрын

    Bahut sohna 3 of u legend

  • @himanshurishi9966
    @himanshurishi996621 күн бұрын

    Bhut vdiya podcast

  • @reshamsingh7609
    @reshamsingh760919 күн бұрын

    Nice.... Bahut badhiya.... God bless all of you.... Carry on....

  • @sanjeevkamboj7364
    @sanjeevkamboj736424 күн бұрын

    Bhut sohne.

  • @balseerbrar3542
    @balseerbrar354220 күн бұрын

    22 g bahut sohna podcast. waheguru g chardi kala vich rakhan industry de thamm nu. ❤❤❤❤❤❤

  • @gurneetkaur6562
    @gurneetkaur656216 күн бұрын

    What a beautiful episode. Many thanks for bringing this up. More power to you .

  • @maanveersingh7366
    @maanveersingh736623 күн бұрын

    Great Ladi veere

  • @harmandeephallan
    @harmandeephallan24 күн бұрын

    Good work Kangarh Bai ji... Best wishes!!

  • @hemagarg8268
    @hemagarg826824 күн бұрын

    Bahut vdea veere ❤

  • @SukhRandhawa-bn4hc
    @SukhRandhawa-bn4hc17 күн бұрын

    ਬਹੁਤ ਸੋਹਣੀ ਗੱਲਬਾਤ ਵੀਰੇ ਅਨੰਦ ਆ ਗਿਆ। ।

  • @youth_of_punjab_
    @youth_of_punjab_13 күн бұрын

    bohat vadia podcast veer boht kujh sikhn nu milya ❤

  • @rajandeepsingh219
    @rajandeepsingh21924 күн бұрын

    ਹਰਜੀਤ ਨਾਗਰਾ ਤੇ ਸ਼ਮਸ਼ੇਰ ਸੰਧੂ ਦੀਆਂ ਗੱਲਾਂ ਬਹੁਤ ਵਜ਼ਨਦਾਰ ਤੇ ਇਤਿਹਾਸਿਕ ਹੁੰਦੀਆਂ❤

  • @Fanpage_Punjabipodcaste
    @Fanpage_Punjabipodcaste2 күн бұрын

    Sachi suaaaaaad aaaaa gya y ….. ma short video pauna huna Vadia podcast vicho cut cut but hun ..ma ta a Sochi Jana v ki ki cut k pava hega e ana kuj aaaaa

  • @jashan7244
    @jashan724420 күн бұрын

    Bhut vdia 22 g craa

  • @sukhbantsingh4575
    @sukhbantsingh457521 күн бұрын

    Bahut vadiya ji

  • @Sukhchainchaina_
    @Sukhchainchaina_23 күн бұрын

    Bahut Ghaint 👌👌👌

  • @paramvirkahlon2788
    @paramvirkahlon27888 күн бұрын

    ਅੱਜ ਦੀ ਪੱਤਰਕਾਰੀ ੧੦ %ਤੋ ਵੀ ਘੱਟ ਮੁੱਦੇ ਅਤੇ ਤਰਕ ਵਾਲੀ ਰਿਹ ਚੁੱਕੀ ਹੈ । ਪੈਸਾ ਹੀ ਸਬ ਕੁੱਝ ਨਹੀ ਹੁੰਦਾ ਕੁੱਝ ਜਿਮੇਂਵਾਰੀ ਵੀ ਸਮਝੋ ਆਪਣੇ ਕੰਮ ਦੀ। ਕੀ ਸੁਨੇਹਾ ਪਹੁੰਚਦਾ ਕੌਂਮ ਤੋਂ ਬਾਹਰ ਸੋਚੋ ਕੁੱਝ ।

  • @jaswindersinghvicky5481
    @jaswindersinghvicky548116 күн бұрын

    ਬਹੁਤ ਵਧੀਆ ਬਾਈ ਜੀ ਸੁਣ ਕੇ ਨਜ਼ਾਰਾ ਆ ਗਿਆ🙏

  • @GagreebGambler
    @GagreebGambler24 күн бұрын

    ਰੱਬ ਮੇਹਰ ਰੱਖੇ

  • @SardaarJiup26walaSonu.maan22g
    @SardaarJiup26walaSonu.maan22g24 күн бұрын

    Good job Ladi 22ji

  • @kuldeepbeniwal7231
    @kuldeepbeniwal723124 күн бұрын

    Aa gaya sade aala 💪🏻

  • @jagvindersingh2929
    @jagvindersingh29292 күн бұрын

    “First impression is the last impression”🫡❤️ Good work Bai

  • @DriverMehkma0013
    @DriverMehkma001310 күн бұрын

    Sandhu ❤Saab Harjit❤bai laddi veer ❤love you ran tuhanu meri umar la dey❤❤❤

  • @malkeetsinghaulakh3423
    @malkeetsinghaulakh342311 күн бұрын

    ਬਹੁਤ ਸੋਹਣੀਆਂ ਗੱਲਾ ਕੀਤੀਆ, ਕੁੱਲ ਮਿਲਾ ਕੇ ਬਹੁਤ ਵਧੀਆਂ ਪੋਡਕਾਸਟ ਵੀਰੇ..ਚੰਗਾ ਲੱਗਾ

  • @ShivayaSharma-1008
    @ShivayaSharma-100824 күн бұрын

    ❤❤❤ superb Veera Ji

  • @Agamdeepsingh1379
    @Agamdeepsingh13799 күн бұрын

    Bht sona interview 💯🙏🙏🙏🙏🙏

  • @amanahil6333
    @amanahil633323 күн бұрын

    Great ❤,,as always

  • @karanbaraich2300
    @karanbaraich230018 күн бұрын

    Bahut vadia ji

  • @SinghGill-io7gj
    @SinghGill-io7gj23 күн бұрын

    Kangarh bai aha podcast continue rakheo veere

  • @harryvirkk1980
    @harryvirkk198024 күн бұрын

    It is awesome. Keep it up.. I took a day off from work to watch it. Thank you so much for such productive discussion .

  • @amrindersmagh7057
    @amrindersmagh705724 күн бұрын

    Best wishes for new platform..

  • @FALCON-us5yk
    @FALCON-us5yk20 күн бұрын

    Bahut vadiya gallan kitiyan ❤️🦅🙏

  • @MuchnLittleboutique
    @MuchnLittleboutique24 күн бұрын

    ਸੋਹਣੀ ਵੀਡਿਓ ਬਾਈ

  • @narindersinghtata9663
    @narindersinghtata966319 күн бұрын

    laddi bai best of luck .... ਚੱੜ੍ਰਦੀ ਕਲਾ 🎯

  • @tusharlath
    @tusharlath24 күн бұрын

    Bahoot sohna podcast ❤❤

  • @karandeeplsing2376
    @karandeeplsing237624 күн бұрын

    ਰੱਬ ਤਰੱਕੀ ਬਖਸ਼ੇ

  • @studentrajvir6970
    @studentrajvir697024 күн бұрын

    God Bless You All Of You

  • @kamalpaul7311
    @kamalpaul731123 күн бұрын

    ਬਹੁਤ ਵਧੀਆ ਵੀਰੇ

  • @gurjeetsingh5877
    @gurjeetsingh587723 күн бұрын

    ਬਹੁਤ ਵਧੀਆ ਪੋਡਕਾਸਟ

  • @bgenuine3971
    @bgenuine397123 күн бұрын

    ਬਾਈ ਜੀ ਬਹੁਤ ਚੰਗਾ ਕੀਤਾ ।। ਇਸ ਤਰਾਂ ਦੇ ਗੁਣੀ ਲੋਕਾਂ ਦੇ ਤਜਰਬੇ ਸੁਣਨ ਨੂੰ ਮਿਲੇ ।। ਤੁਸੀ ਗੁਰਭਜਨ ਗਿੱਲ ਹੁਰਾਂ ਨਾਲ ਜਰੂਰ ਕਰੋ ਪੋਡਕਾਸਟ ਬਹੁਤ ਘੈਂਟ ਬੰਦੇ ਨੇ ਉਹ ।। ਹੋਰ ਵੀ ਸੀਨੀਅਰ ਕਲਾ ਦੇ ਮਾਹਿਰ ਲੋਕਾਂ ਨਾਲ ਪੋਡਕਾਸਟ ਕਰੋ ।। ਖ਼ਾਸ ਕਰ ਲੇਖਕ ।। ਧੰਨਵਾਦ 🙏🙏 ਜਿਉਂਦੇ ਵੱਸਦੇ ਰਹੋ 🙏🙏

  • @amrinderkumar3919
    @amrinderkumar391924 күн бұрын

    Vdyia kam tor leya Laddi y ne baki tere nal de sare zyada active c tere nalo hun Laddi y aa gya congratulations y g

  • @singhjagsir1989
    @singhjagsir198923 күн бұрын

    ਗੱਲਾਂ ਬਾਤਾਂ ਵਧੀਆ ਨੇ

  • @KALAKARSTORE
    @KALAKARSTORE24 күн бұрын

    🎉🎉 ਵਧਾਈਆਂ 🎉

  • @gurpreetsng05
    @gurpreetsng0524 күн бұрын

    ਵਾਹ ਯਾਰ ਕਿਆ episode ਸੀ ❤🎉

  • @vickypunia2169
    @vickypunia216918 күн бұрын

    ਬੁਹਤ ਸੋਹਣਾ

  • @kalarsingh-cq6oi
    @kalarsingh-cq6oi24 күн бұрын

    Nice interview sir g

  • @gurdeepsidhu9285
    @gurdeepsidhu928521 күн бұрын

    🎉🎉🎉🎉good job 🎉🎉🎉🎉

  • @jagjitsingh9224
    @jagjitsingh922424 күн бұрын

    ਬਹੁਤ ਵਧੀਆ ਜੀ ❤

  • @Amaanikauraulakh
    @Amaanikauraulakh14 күн бұрын

    Bhut sohniya gallan sunan nu milya

  • @mandipbrar678
    @mandipbrar67822 күн бұрын

    Great job ladi g

  • @gurirandhawa8208
    @gurirandhawa820824 күн бұрын

    satshriakal veere boht sohna lggea mainu kangarh saab dia sandhu saab te nagra saab nal kitia glla kyu ki eh c ohna dia ohna vllo kitia gyia glla oh lok ne dono sajjan jede bohtt vdde punjabi sabiachar de moddi ne pr nwea wang koi tam jham ni ..parwar dia glla.. apni punjabi boli dia glla .. Boht sohna lggea veer malk chardikla kre .. ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ @kangarhladi

  • @gagandeepsharma1034
    @gagandeepsharma103424 күн бұрын

    Good Bro keep it up 👍

  • @harpalrana4042
    @harpalrana404224 күн бұрын

    Best wishes

  • @sarajmanes4505
    @sarajmanes450519 күн бұрын

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @PUNJABITECHNICIANARSH
    @PUNJABITECHNICIANARSH20 күн бұрын

    bhut vadiya bai ji

  • @dawinderchauke2226
    @dawinderchauke222624 күн бұрын

    Nice kangarh Saab

  • @gurnamspodcast
    @gurnamspodcast18 күн бұрын

    ਬਹੁਤ ਵਧੀਆ

  • @manjitsinghnirman973
    @manjitsinghnirman97318 күн бұрын

    ਵੀਰੇ ਸ਼ਬਦ ਨਹੀਂ ਧੰਨਵਾਦ ਵਾਸਤੇ Priceless 🙏

Келесі