Untold Stories of Babbu Maan (EP 07) | Shamsher Sandhu X Sattie | Baapu de Qisse Podcast Series

Ойын-сауық

#babbumaan #sattie #baapudeqisse #podcast #babbumann #shamshersandhu #pollywood #punjabisinger #untoldstories #fans #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 522

  • @gurpreetsingh-sk2vb
    @gurpreetsingh-sk2vb9 ай бұрын

    ਬਹੁਤ ਵਧੀਆ ਸੰਧੂ ਸਾਹਿਬ, ਤੁਸੀਂ ਮਾਨ ਸਾਹਿਬ ਵਾਰੇ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਸਦਾ ਹਸਦੇ ਵਸਦੇ ਰਹੋ, ਤੁਹਾਨੂੰ ਤੇ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ

  • @amritlalowalia8319
    @amritlalowalia83199 ай бұрын

    Sada Babbu Bai Lokaa De Dilaan Te Raaj Krda ❤

  • @reshiraisalia5674
    @reshiraisalia56748 ай бұрын

    ਗੌਣ ਵਾਲੇ ਤਾ ਬਹੁਤ ਆਏ ਪਰ ਸਾਡੇ ਆਲੇ ਵਰਗਾ ਕੋਈ ਨੀ ਉਸਤਾਦ ਬੱਬੂ ਮਾਨ ਜਿੰਦਾਬਾਦ 🎉🎉

  • @balkaranbrar3906
    @balkaranbrar39069 ай бұрын

    ਪੰਜਾਬ ਦੀ ਸ਼ਾਨ, ਮਾਨਾ ਦਾ ਮਾਨ ਖੰਟ ਵਾਲਾ ਮਾਨ ਬੱਬੂ ਮਾਨ ਮੇਰੀ ਜਦਾ ਮੇਰੀ ਜਾਨ by ਬੱਬੂ ਮਾਨ

  • @baljitkumar3565

    @baljitkumar3565

    8 ай бұрын

    B

  • @BeimaanPCS7
    @BeimaanPCS79 ай бұрын

    Jis Budewal pind Akhare di gal kar rhe Shamsher ji Oh Akhara main Daddy de mode te char k dekhiya c. God bless Mann saab

  • @notoriusbuntyvlogs

    @notoriusbuntyvlogs

    9 ай бұрын

    Bai koi video mil jau os akhade di kis year de vich c kehda pind hai kehda jila please ds deo kitho mil skda hai oho live show ❤🙏

  • @ashwanikumar4416

    @ashwanikumar4416

    8 ай бұрын

    jdo mai babu maan suneya odo pind pehra lgda song sunda c dek ch ..

  • @punjabiludhiana332
    @punjabiludhiana3329 ай бұрын

    ਤੁਹਾਡੀਆਂ ਗੱਲਾਂ ਸੁਣ ਕੇ ਪੰਜਾਬ ਦੀ ਯਾਦ ਆ ਜਾਂਦੀ ਆ ।ਪੁਰਾਣੇ ਸਮੇਂ ਦੀਆਂ ਯਾਦਾਂ ✅✅✅✅

  • @Mantinder_Dhaban
    @Mantinder_Dhaban9 ай бұрын

    ਬੱਬੂ ਮਾਨ ਦਿਲਦਾਰ ਬੰਦਾ ❤ ਯਾਰਾਂ ਦਾ ਯਾਰ ਮਾਨ ❤

  • @baldevmastana1939
    @baldevmastana19399 ай бұрын

    ਕਿੱਸਿਆਂ ਦਾ ਭੰਡਾਰ, ਯਾਦਾਂ ਦਾ ਬੰਧੂ । ਕਲਾਕਾਰਾਂ ਦਾ ਚਹੇਤਾ, ਸ਼ਮਸ਼ੇਰ ਸੰਧੂ । 👍❤️👌 ਮੇਜ਼ਬਾਨ ਸੱਤੀ ਦੇ ਚੁਣਵੇਂ ਸਵਾਲ । ਬਾਪੂ ਦੇ ਕਿੱਸੇ ਲਾ-ਜਵਾਬ, ਬਾ-ਕਮਾਲ । 👍❤️👌

  • @TheJassi787

    @TheJassi787

    9 ай бұрын

    ਧੰਨਵਾਦ ਬਲਦੇਵ ਮਸਤਾਨਾ ਜੀ

  • @AkashDeep-pe9cl
    @AkashDeep-pe9cl9 ай бұрын

    living legend babbu maan

  • @gursewak2990
    @gursewak29909 ай бұрын

    ❤ਪੰਜਾਬ ਦੀ ਸ਼ਾਨ ਆਪਣਾ ਬਾਈ ਬੱਬੂ ਮਾਨ ❤ਮਾਨ ਸਾਬ ਲਵ ਯੂ ਟਰੱਕ ਭਰ ਕੇ ਜੱਟਾ ❤

  • @lovekantsharma9672
    @lovekantsharma96729 ай бұрын

    ❤❤ BABBU MAAN ❤❤ ❤ Shamsher Sandhu ❤ ❤ Sattie 🎉🎉 Thanks for such a nice interview 🎉🎉 ❤

  • @official_msstudio
    @official_msstudio9 ай бұрын

    Dil khush ho gya aaj eh glla sunke....❤❤❤❤❤❤❤❤❤ parmatma sariya nu tandrustia bakshn 🙏🙏🙏 living legend maan saab❤

  • @ravidosanjh4530

    @ravidosanjh4530

    9 ай бұрын

    Very good paji 👍👍👍👍👍

  • @yadwindergill914
    @yadwindergill9149 ай бұрын

    Babbu Maan te Shamsher Sandhu saab dove legend ne te hamesha legend ee rehnge.....

  • @majorsingh5396
    @majorsingh53969 ай бұрын

    ਸੰਧੂ ਸਾਹਿਬ ਜੀ ਬਹੁਤ ਵਧੀਆ ਬਿਆਨ ਕੀਤੀ ਹੈ ਬੱਬੂ ਮਾਨ ਦੀ ਸਖਸ਼ੀਅਤ ਅਬਾਦ ਰਹੋ ਪਿਆਰਿੳ ਚੜਦੀ ਕਲਾ ਹੋਵੇ ਸਾਡੇ ਮੋਰਿਡਾ ਖਮਾਣੋਂ ਇਲਾਕੇ ਦਾ ਮਾਣ ਹੈ

  • @arshgill7608

    @arshgill7608

    6 ай бұрын

    Pure Punjab da Maan hai Babbu Maan

  • @saabsinghbhogal2615
    @saabsinghbhogal26159 ай бұрын

    Sada ustaad h hi ghaint tahi tn 18-20 saal toh bai nu suni jnde ❤

  • @user-dt5vi1wf7j
    @user-dt5vi1wf7j9 ай бұрын

    ਬਹੁਤ ਵਧੀਆ ਲੱਗੀਆਂ ਜੀ ਗੱਲਾਂ👍 ਸੁਣਕੇ ਬਹੁਤ ਬਹੁਤ ਧੰਨਵਾਦ ਜੀ🙏

  • @BhupinderSidhuOfficial
    @BhupinderSidhuOfficial9 ай бұрын

    ❤ Lutt lia ess podcast ne … thanks to whole team

  • @malkeetsingh-is4vz
    @malkeetsingh-is4vz9 ай бұрын

    Episode khatam ne hona chiada cc Babbu maan Saab dyan galan sunan alia cc shamsher sandhu and babbumaan Saab evergreens respect ❤

  • @malkitsidhu8098
    @malkitsidhu80989 ай бұрын

    ਸੰਧੂ ਸਾਬ ਦਾ ਬਹੁਤ ਬਹੁਤ ਧੰਨਵਾਦ,ਬਹੁਤ ਸਲੀਕੇ ਨਾਲ ਤੇ ਵਧੀਆ ਭਾਸ਼ਾ ਵਿਚ ਗੱਲ ਕਰਨ ਦੇ ਕਰਕੇ ਕਈ ਕਈ ਘੰਟੇ ਸੁਣ ਸਕਦੇ ਹਾਂ ਸੰਧੂ ਸਾਬ ਨੂੰ,ਬਹੁਤ ਸੁਲਝੇ ਤੇ ਸਿਆਣੇ ਇਨਸਾਨ ਨੇ ,ਇਕ ਵਾਰ ਫਿਰ ਧੰਨਵਾਦ ਜੀ

  • @Johal-PB07
    @Johal-PB079 ай бұрын

    ਬੱਬੂ ਮਾਨ ਵੀਰ ਪੰਜਾਬੀ ਗਾਇਕੀ ਦੀ ਜਾਨ ਆ ❤❤

  • @KulbirSingh-ts4rh
    @KulbirSingh-ts4rh9 ай бұрын

    ਸੰਧੂ ਸਾਬ ਇੱਕ episode ਹੋਰ ਬਨ ਸੱਕਦਾ ਜੀ ਬੱਬੂ ਮਾਨ ਤੇ 🙏🏻🙏🏻

  • @DildarMohammad-xz1bi
    @DildarMohammad-xz1bi9 ай бұрын

    Babbu Mann zindabaad

  • @deepstudio6012
    @deepstudio60129 ай бұрын

    ਛੋਟੇ ਵੀਰ ਸੱਤੀ। ਬੱਬੂ ਬਾਈ ਤਾਂ ਜ਼ੋ ਹੈਗੇ ਨੇ।ਉਹ ਹੈਗੇ ਹੀ। ਮੈਨੂੰ ਤਾਂ ਸਾਰਿਆਂ ਦੀ ਜੜ੍ਹ ਚੰਗੀ ਉਸਤਾਦ ਸਾਹਿਬ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਯਾਦ ਸ਼ਕਤੀ ਵਧੀਆ ਲਗਦੀ ਹੈ।ਜਿਸ ਕਰਕੇ ਤੁਹਾਨੂੰ ਸਬਸਕ੍ਰਾਈਬ ਕਰਨਾ ਪਿਆ।

  • @khushbrar828
    @khushbrar8289 ай бұрын

    ਲੇਖਕ ਸ਼ਮਸ਼ੇਰ ਸੰਧੂ ਜੀ ਬਹੁਤ ਵਧੀਆ ਹਨ ਸੁਰਜੀਤ ਬਿੰਦਰਖੀਆ ਜੀ ਜੋੜੀ ਘੈਂਡ ਰਹੀ, ਦਿਦਾਰ ਸੰਧੂ ਜੀ ਲੇਖਕ ਤੇ ਗਾਇਕ ਵੀ ਸਭ ਤੋਂ ਟੌਪ ਰਿਹਾ

  • @SinderKaran
    @SinderKaran9 ай бұрын

    Living legend Maan Saab ❤❤❤

  • @jabno1945
    @jabno19459 ай бұрын

    ਸਾਡੀ ਜ਼ਿੰਦਜਾਣ ਸਾਡਾ ਬਾਈ ਬੱਬੂ ਮਾਨ। ❤❤❤❤

  • @rajgill1762
    @rajgill17629 ай бұрын

    ਬਹੁਤ ਹੀ ਵਧੀਆ ਗੀਤਕਾਰ ਸ਼ਮਸ਼ੇਰ ਸੰਧੂ ਬਹੁਤ ਹੀ ਦਿਲਚਸਪ ਇੰਟਰਵਿਊ ❤

  • @punjabimedia9647
    @punjabimedia96479 ай бұрын

    ਬੁੱਢੇਵਾਲ ਵਾਲਾ ਪ੍ਰੋਗਰਾਮ ਮੈਂ ਵੀ ਦੇਖਿਆ ,, ਮੀਂਹ ਪੈ ਰਿਹਾ ਸੀ ਇਕੱਠ ਏਨਾ ਜਿਆਦਾ 😮😮 ਪਰ ਹਿੱਲਿਆ ਨੀ ਕੋਈ 👍👍

  • @Sidhupawan001

    @Sidhupawan001

    9 ай бұрын

    ਇਹੀ ਤਾਂ ਸਾਡੇ ਮਾਂਨ ਸਾਬ ਦੀ ਖ਼ਾਸੀਅਤ ਆ

  • @kamaljitkaur5855

    @kamaljitkaur5855

    9 ай бұрын

    Hit show

  • @user-vb3ve7wn2o

    @user-vb3ve7wn2o

    9 ай бұрын

    Right

  • @fine_gaming7642

    @fine_gaming7642

    9 ай бұрын

    Bahut meeh c us din par koi banda v ne idhar udhar hoya na hi bhai babbu

  • @punjabimedia9647

    @punjabimedia9647

    9 ай бұрын

    @@Gagan-uo4li ਬੇਗੋਵਾਲ ਨੇੜੇਂ ਦੋਰਹਾ

  • @GurwinderSingh-xi2kh
    @GurwinderSingh-xi2kh9 ай бұрын

    ਬੱਬੂ ਮਾਨ ਜੀ❤ਸ਼ਮਸ਼ੇਰ ਸੰਧੂ ਜੀ❤ਸੱਤੀ ਵੀਰ ਜੀ❤

  • @gurusaria9376
    @gurusaria93769 ай бұрын

    ਬਹੁਤ ਵਧੀਆਂ ਗੱਲ੍ਹਾਂ ਕੀਤੀਆਂ ਬੱਬੂ ਮਾਨ ਸਾਹਬ ਬਾਰੇ ਸੰਧੂ ਸਾਬ ❤❤

  • @deepinderkaur7226
    @deepinderkaur72269 ай бұрын

    Very nice interview sattie ji....thank you so much k thoude kr k saanu saade celebrities baare ehna kuch PTA chlda hai..... looking forward for much more sattie ji.❤❤...

  • @manavdeepsingh7522
    @manavdeepsingh75227 ай бұрын

    Bohut dhanwaad Shamsher Sandhu ji eh interview den layee atee Maan Saab diyan gallan sunaon layi ❤❤

  • @princebeimaan1780
    @princebeimaan17809 ай бұрын

    Swaad aa gya veere gallan sun k

  • @user-md1pq6rn5o
    @user-md1pq6rn5o9 ай бұрын

    97 to a hitt banda te ajj v poori dhan dhan

  • @jagdeep999
    @jagdeep9999 ай бұрын

    Babbu maan living legend 🎉🎉🎉

  • @AmandeepSingh-oy4tb
    @AmandeepSingh-oy4tb9 ай бұрын

    Satti veer bohat sohna cancapt jeonda reh veere rab chardi kla ch rakhe

  • @deepsoni2208
    @deepsoni22089 ай бұрын

    Shamsher Sandhu Saab bahut vdia personality a ji olways ❤❤

  • @kulwinderbrar2537
    @kulwinderbrar25379 ай бұрын

    ਸਤੀ ਬਾਈ ਦਿਲ ਲੁੱਟ ਲਿਆ ਆਹ episode ਨੇ

  • @PawanKumar-lb7yx
    @PawanKumar-lb7yx9 ай бұрын

    Sandhu sir living 🌟

  • @jeeva726
    @jeeva7268 ай бұрын

    Bai jhule vali gl 100% sach aa duniyaa bhut oundi c babbu maan nu dekhn mre pind lohare zila moga bhut lok aye mn zindgi ch ehna ikath ni dekhya 💯💯💯💯💯💯💯💯

  • @Psk93677
    @Psk936779 ай бұрын

    Pyaar saare kalaaakaran lai, par jind jaan eko e aa THE BABBU MAAN🔥🔥 bollywood lollywood chahe saara katha hoke aaje , jatt kala e batheraa🔥

  • @swagsahota
    @swagsahota9 ай бұрын

    Bhut hi vadiya gallbat ajj di interview sandhu Saab satti bro

  • @nirmalchoudhary9190
    @nirmalchoudhary91909 ай бұрын

    Sardar shamsher singh sandhu sahib is a great man ❤

  • @lakhveerchahal23
    @lakhveerchahal239 ай бұрын

    #legend #babbu maan great writer singer composer acter❤❤❤❤❤

  • @rajbeerkaur4168
    @rajbeerkaur41687 ай бұрын

    Mere veer babbu maan nu sda khus rakhe Mera waheguru ji

  • @lovekular4810
    @lovekular48109 ай бұрын

    Khant wala maan❤❤

  • @gpsingh5956
    @gpsingh59569 ай бұрын

    Babbumaan❤❤

  • @balkaranbrar3906
    @balkaranbrar39069 ай бұрын

    ਸੰਧੂ ਸਾਬ ਬਹੁਤ ਵਧੀਆ ਗੱਲਬਾਤ ਕੀਤੀ ਬਾਈ ਜੀ ਦਾ ਧੰਨਵਾਦ

  • @ravipal3818
    @ravipal38182 ай бұрын

    Very nice interwew ਸਤੀ pajji ❤❤ ਬੱਬੂ ਮਾਣ ਸਾਬ ਜ਼ਿੰਦਾਬਾਦ bhuat vadia galla kitiya sandhu saab ji ne kitia ji ❤❤❤❤❤❤❤

  • @user-xn2oe4te6r
    @user-xn2oe4te6r9 ай бұрын

    V good v nice

  • @jotsandhug685
    @jotsandhug6852 ай бұрын

    Boht vdiaa lggi interview

  • @navdeepsingh-to9ip
    @navdeepsingh-to9ip9 ай бұрын

    ਬਹੁਤ ਸੋਹਣਾ ਤੇ ਵਧਿਆ ਇੰਟਰਵਿਊ 🙏🏻

  • @harmindersingh5148
    @harmindersingh51489 ай бұрын

    Shamsher sandhu je satti bhai je best interview Shamsher sandhu sahib je ❤❤❤❤❤❤❤❤💖💔💘💝💝💝💝💝

  • @PrabhjotJot3002
    @PrabhjotJot30029 ай бұрын

    Love you Maan Saab G King Baap of Punjabi Music Industry ❤❤❤❤❤❤❤❤❤❤❤❤💪💪💪💪💪💪💪💪💪💪💪💪💪💪💪💪

  • @ishqpura8889
    @ishqpura88899 ай бұрын

    Sandhu saab ❤

  • @mydrugsbabbumaan7300
    @mydrugsbabbumaan73009 ай бұрын

    Bai de fan ah marde dam tak nal Apne sah v bai Nam lga da ge jithe main Apne mom dad bro nu rkhea othe hi bai Babbu maan ji nu rkhea te hmesha rakhoga🩷🩵🤍💘💘💘💘💘💘💘💘💘💗💚😎😎😎😎😎😎😎

  • @Honey19954
    @Honey199549 ай бұрын

    Bhut vdiya interview ❤

  • @Biggboss78681
    @Biggboss786814 ай бұрын

    Thanks paji ehh podcast lyi ❤

  • @jaskaransingh-di8zl
    @jaskaransingh-di8zl9 ай бұрын

    Sandhu saab great ❤person😊

  • @sukhbirsandhu19

    @sukhbirsandhu19

    9 ай бұрын

    Dd

  • @Sukhdev03596
    @Sukhdev035969 ай бұрын

    ਵੈਰੀ ਗੁੱਡ ਸੰਧੂ ਸਾਬ

  • @bicky3766
    @bicky376610 күн бұрын

    Very very nice next. Episode

  • @gursimranlibra113
    @gursimranlibra1139 ай бұрын

    ਸਮਸ਼ੇਰ ਬਾਈ ਜੀ ਦੀ ਉਮਰ ਸੰਨ ਤੋਂ ਭਾਵੇਂ ਪਤਾ ਲੱਗ ਜਾਵੇ, ਪਰ ਉਦਾ ਅੰਦਾਜ਼ਾ ਲਾਉਣ ਔਖਾ ਬਾਕੀ ਬਾਈ ਦੀ ਮੈਂਮਰੀ ਬਹੁਤ ਏ। ਜੀਓ ਵੀਰ ਜੀ 🌹🌹 (ਸੁਰਜਨ ਸਿੰਘ ਲਿਬੜਾ🙏)

  • @DeepakKumar-lu8ug
    @DeepakKumar-lu8ug9 ай бұрын

    Please make one more episode of this discussion

  • @garryrandhawa6308
    @garryrandhawa63089 ай бұрын

    ❤❤❤ babbu maan Saab

  • @deepjandoria3545
    @deepjandoria35459 ай бұрын

    ਬਹੁਤ ਖੂਬ ਸੱਤੀ ਵੀਰ,,,

  • @malkitsinghsra8005
    @malkitsinghsra80059 ай бұрын

    بہت عمدہ پروگرام ہے جناب مبارکباد 🌹🌹🌹

  • @TheJassi787
    @TheJassi7879 ай бұрын

    ਸ਼ੁਕਰੀਆ ਜੀ ਚੈਨਲ ਸਤਰੰਗ ਦੇ ਸਾਰੇ ਸਰੋਤੇ ਅਤੇ ਦਰਸ਼ਕਾਂ ਦਾ ਜਿੰਨਾ ਨੇ ਬਾਪੂ ਦੇ ਕਿੱਸੇ ਪ੍ਰੋਗਰਾਮ ਨੂੰ ਕਬੂਲ ਕਰਨ ਲਈ ਪਿਆਰ ਦਿੱਤਾ। ਧੰਨਵਾਦ ਜੀ।

  • @user-ms7tw9el3y
    @user-ms7tw9el3y9 ай бұрын

    Love you Maan Saab ❤️🔥

  • @MyVishus
    @MyVishus9 ай бұрын

    ਬਾਈ ਜੀ ਜਿਨੀ ਵਾਰ ਵੀ ਤੁਹਾਡਾ ਪੋਡਕਾਸਟ ਦੇਖੀਆ ਸੱਚੀ ਰੂਹ ਖੁਸ਼ ਹੁੰਦੀ ਆਪਾ ਰਹੇ ਕੱਟੜ ਫੈਨ ਖੰਟ ਵਾਲੇ ਦੇ ਤੇ ਇਹ ਗੱਲਾ ਤਾ ਸਾਡੀ ਰੂਹ ਦੀ ਖੂਰਾਕ ਨੇ ਧੰਨਵਾਦ ਸੰਧੂ ਸਾਬ ਦਿਵ ਤੋ ਇਹ ਗੱਲਾ ਦੱਸਣ ਲਈ ❤ ਬੇਈਮਾਨ ਖੰਟ ਵਾਲਾ ਇਸਟਾ ਪੇਜ ਤੋ 🙏🏻

  • @user-md1pq6rn5o
    @user-md1pq6rn5o9 ай бұрын

    ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ

  • @harindersingsing9499
    @harindersingsing9499Ай бұрын

    Love you Maan Saab g ❤️

  • @Jass0229
    @Jass02292 ай бұрын

    🥰🥰🥰

  • @harwinghsingh9545
    @harwinghsingh95459 ай бұрын

    Babbu maan saab zindabaad

  • @sukhmanisandhukhaira56
    @sukhmanisandhukhaira569 ай бұрын

    Very interesting interview dear Dad ❤

  • @TheJassi787

    @TheJassi787

    9 ай бұрын

    Thanks beta god bless u

  • @gurdialhothi5181

    @gurdialhothi5181

    9 ай бұрын

    Sukhmani jee tuhade father es tran mile mainu jiwe pehlan hee jande hon bahut gallan sanode ne

  • @sukhmanisandhukhaira56

    @sukhmanisandhukhaira56

    9 ай бұрын

    @@gurdialhothi5181 .. Thank you for your kind words Grounded Rehan da credit saade mummy ji nu jaanda. Ohna ne saanu saariyaa nu , including daddy nu , hamesha mitti te apne lokaa naal judre rehan di hi Salah ditti. So, we thank her for that. It's the most important life lesson !

  • @sukhmanisandhukhaira56

    @sukhmanisandhukhaira56

    9 ай бұрын

    @@TheJassi787 . SSA uncle ji. Bahut wadhiya lagda hai Satti bhaaji da interview style. Hez getting better and better each day . God bless him .

  • @jaskaransingh-di8zl

    @jaskaransingh-di8zl

    9 ай бұрын

    Bhut gud person ne shamsher sandhu uncle.......

  • @MintuDhaliwal-eg1yx
    @MintuDhaliwal-eg1yx9 ай бұрын

    Babbu Maan te Shamsher Sandhu saab ਬਹੁਤ ਵਧੀਆ ਲੱਗੀਆਂ ਜੀ ਗੱਲਾਂ👍 ਸੁਣਕੇ ਬਹੁਤ ਬਹੁਤ ਧੰਨਵਾਦ ਜੀ

  • @babbumaan6858
    @babbumaan68589 ай бұрын

    Sirra 👌👌👌👌👌👌👌👌👌👌👌👌👌👌👌💥💥💥💥💥💥💥💥

  • @nikkadhillon7101
    @nikkadhillon71018 ай бұрын

    ਬੱਬੂ ਬਾਈ ਲੋਕਾਂ ਦੇ ਦਿਲਾ ਚ ਵਸਦਾ ਸ਼ਬਦਾਂ ਦਾ ਸਮੁੰਦਰ ਆ ਬੱਬੂ

  • @dhadidesrajsinghdiwana696
    @dhadidesrajsinghdiwana6969 ай бұрын

    kya baat sandhu saab baee ji

  • @PardeepSingh-jn4ib
    @PardeepSingh-jn4ib8 ай бұрын

    Swaad Aa gya bai ji

  • @harbantsingh1522
    @harbantsingh15229 ай бұрын

    ਸੰਧੂ ਸਹਿਬ ਜੀ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @hharjiderhharjider4676
    @hharjiderhharjider46769 ай бұрын

  • @sonukhosa2078
    @sonukhosa20789 ай бұрын

    Babu maan always legend ❤❤❤❤

  • @robinford6070
    @robinford60709 ай бұрын

    Very good. Salute you ❤

  • @KAIMPUR_WALA_BEIMAAN
    @KAIMPUR_WALA_BEIMAAN4 ай бұрын

    ਸ਼ਮਸ਼ੇਰ ਸਿੰਘ ਸੰਧੂ (old is gold) 👌👌👌👌

  • @GurdeepSingh-sp9ul
    @GurdeepSingh-sp9ul9 ай бұрын

    ਬਹੁਤ ਵਧੀਆ ਉਪਰਾਲਾ ਹੈ ਜੀ। ਧੰਨਵਾਦ ਜੀ, ਗਿਤਾਜ ਦੀ ਗੱਲਬਾਤ ਆਈ ਹੈ ਤਾਂ ਮੇਰਾ ਖਿਆਲ ਹੈ ਕਿ। ਜਿੰਨੇ ਵੀ ਸਿੰਗਰਾਂ।ਦੇ ਪੁੱਤ ਲਾਈਨ ਵਿਚ ਆਏ ਨੇ ਉਹ ਘਟ ਹੀ ਕਾਮਯਾਬ ਹੋਏ ਹਨ। ਜਿਵੇਂ ਚਮਕੀਲਾ।ਦੀਦਾਰ ਯਮਲਾ ਬਿੰਦਰਖੀਆ ਮਾਣਕ ਛਿੰਦਾ ਆਦਿ ਦੇ ਪੁੱਤਰ ਸ਼ਾਮਿਲ ਹਨ

  • @msangha3319

    @msangha3319

    9 ай бұрын

    ਬੋਹੜ ਥੱਲੇ ਕਦੇ ਬੋਹੜ ਨਹੀਂ ਉੱਗਦਾ ਅਤੇ ਰੁਸਤਮ ਦਾ ਪੁੱਤ ਕਦੇ ਰੁਸਤਮ ਨਹੀਂ ਬਣਦਾ ।

  • @designgraphicosunny5025
    @designgraphicosunny50259 ай бұрын

    bhaut vadia............ pta hi lagya gallan sunde sunde kado time lang gya

  • @AmmandeepSingh-ru4gn
    @AmmandeepSingh-ru4gn9 ай бұрын

    Very nyc sandhu saab ji😊👌always proud of u the legend ❤️babbu maan❤️

  • @Football_Shorts911
    @Football_Shorts9119 ай бұрын

    ❤❤

  • @deepsoni2208
    @deepsoni22089 ай бұрын

    ❤❤❤❤❤❤

  • @gurvindersidhugermany3693
    @gurvindersidhugermany36939 ай бұрын

    Bhuat vadhia ji

  • @tejinderbajwa7
    @tejinderbajwa78 ай бұрын

    Ustaad g

  • @kamaldhiman7132
    @kamaldhiman71329 ай бұрын

    Mann Saab ❤

  • @rinkubudhabaria6729
    @rinkubudhabaria67299 ай бұрын

    ਬਹੁਤ ਵਧੀਆ ਗੱਲਾਂ ਲੱਗੀਆਂ ਭਾਜੀ

  • @jagjitsingh3409
    @jagjitsingh34098 ай бұрын

    wahhhh

  • @babbumaanfan8555
    @babbumaanfan85559 ай бұрын

    Swaad a gya babbu maan saab bare hor eda diya galla pta

  • @nindxr
    @nindxr5 ай бұрын

    Waah o Maana...🙋🏿🤍

  • @gurjeetsingh5877
    @gurjeetsingh58779 ай бұрын

    ਬਹੁਤ ਵਧੀਆ

  • @mangalrajapb02wale69
    @mangalrajapb02wale699 ай бұрын

    My best Shamsher Sandhu ❤❤

  • @rahulgarg1209
    @rahulgarg12099 ай бұрын

    M podcast bhut dikhy aa but koi c purra nhi dikhy maan saab krkr fist tym pura dikhy😅

  • @balwinder1607
    @balwinder16078 ай бұрын

    Legend singer babbu maan 🎤🎶

Келесі