Untold Stories of Pakistani Singers | Baapu de Qisse (Podcast Series EP06) Shamsher Sandhu X Sattie

Ойын-сауық

#sattie #shaukatali #noorjehan #pakistan #pakistani #punjabisinger #baapudeqisse #ariflohar #reshma #yamlajatt #alamlohar #lahore #pollywood #interview #actor #pakistannews #akramrahi #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 167

  • @malibrar5232
    @malibrar523210 ай бұрын

    ਸਾਰੀ ਗੱਲ ਬਾਤ ਬਾ ਕਮਾਲ ਤੇ ਖਿੱਚ ਭਰਪੂਰ ਐ ਪਰ ਜੱਸੀ ਪੰਜਾਬੀ ਉਚਾਰਨ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਐ। ਜਿਵੇਂ ਕਿ ਅੱਜ ਤੁਸੀਂ ਕਿਹਾ। ਤੁਸੀਂ ਗੱਲ ਸੁਨਾਨੇ ਓ ਸੁਨਾਨੇ ਸ਼ਬਦ ਮਾਝੇ ਮਾਲਵੇ ਦੁਆਬੇ ਕਿਤੇ ਨੀ ਬੋਲਿਆ ਜਾਂਦਾ।ਅਸਲ ਗੱਲ ਸੁਣਾਉਂਦੇ ਓ ਹੈ।ਮੈ ਚਾਹਨਾ ਨਹੀਂ ਚਾਉਂਦਾ ਹੁੰਦੈ।

  • @jotinderdhaliwal2921
    @jotinderdhaliwal292110 ай бұрын

    ਸੰਧੂ ਸਾਹਿਬ ਜਿਉਂਦੇ ਵਸਦੇ ਰਹੋ ਵਾਹਿਗੁਰੂ ਤੁਹਾਡੀ ਯਾਦਦਾਸ਼ਤ ਬਰਕਰਾਰ ਰੱਖੇ ਬਾਕੀ ਸਭ ਗੱਲਾਂ ਵੀ ਬੁਹਤ ਵਧੀਆ ਹਨ ਪਰ ਜਿਹੜੀ ਗੱਲ ਤੁਸੀਂ ਸਲੇਬਸ ਵਾਲੀ ਕਹਿ ਕੇ ਕਰਵਾਈ ਉਹ ਬੁਹਤ ਵਧੀਆ ਕੀਤਾ

  • @ginderkaur6274
    @ginderkaur627410 ай бұрын

    ਪੰਜਾਬੀ ਗੀਤਕਾਰੀ ਦੇ ਬੋਹੜ ਸੰਧੁ ਸਾਹਿਬ ਦੋਨਾਂ ਵੀਰਾਂ ਵੱਲੋਂ ਬਹੁਤ ਵਧੀਆ ਜਾਣਕਾਰੀ

  • @TheJassi787
    @TheJassi78710 ай бұрын

    ਇੱਕ ਵਾਰ ਫਿਰ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ channel satrang ਨੂੰ ਪਿਆਰ ਕਰਦੇ ਨੇl ਸ਼ੁਕਰੀਆ ਜੀ

  • @mannmandeep4034
    @mannmandeep403410 ай бұрын

    ਸਵਾਦ ਆ ਗਿਆ ਜੀ ਸੰਧੂ ਸਾਬ ,, ਕਿਰਪਾ ਕਰਕੇ ਹੋਰ ਸੁਣਾਓ ਗੱਲਾਂ ਸਾਨੂੰ ਪਾਕਿਸਤਾਨੀ ਕਲਾਕਾਰਾਂ ਬਾਰੇ ❤

  • @parmjeetbrar9495
    @parmjeetbrar949510 ай бұрын

    ਬਹੁਤ ਵਧੀਆਂ ਲੱਗਾ ਰੱਬੀ ਰੂਹ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸੁਣ ਕੇ

  • @punjabson5991
    @punjabson599110 ай бұрын

    ਸੰਧੂ ਸਾਬ ਗੁਰਚਰਨ ਰਾਮਪੁਰੀ ਵੀ ਵਧੀਆ ਲਿਖਾਰੀ ਹੈ ਤੇ ਉਸਦੇ ਗੀਤ ਗਾਏ ਸਨ ਜਗਜੀਤ ਸਿੰਘ ਜੀਰਵੀ ਨੇ ਗਾਏ ਸਨ ਪਰ ਹੁਣ ਕਦੇ ਕੋਈ ਗੀਤ ਨਹੀ ਆਇਆ

  • @shivagill4992
    @shivagill499210 ай бұрын

    This is not just a dialogue it is actually a food for Soul🙏🏾🙏🏾🙏🏾

  • @kulbirsainisangeet
    @kulbirsainisangeet10 ай бұрын

    ਸੰਧੂ ਸਾਹਿਬ ਦਿਆਂ ਮਨ ਭਾਉਂਦੀਆਂ ਗੱਲਾਂ 👍👍🌹

  • @NarinderSingh-ti4sq
    @NarinderSingh-ti4sq10 ай бұрын

    Bahut sohni gal bat.very very intersting. Waheguru ji Sandhu Sahib nu chardi kala bakshan.

  • @JagroopSingh-fh9dp
    @JagroopSingh-fh9dp10 ай бұрын

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਸੰਧੂ ਸਾਹਿਬ ਜੀ ਸਾਰੇ ਐਪੀਸੋਡ ਦੇਖੀ ਦੇ ਹਨ ਸੰਧੂ ਸਾਹਿਬ ਦੇ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਹੈ

  • @rajvirkaur5724

    @rajvirkaur5724

    8 ай бұрын

    ਸੰਧੂ ਸਾਹਿਬ ਤੁਸੀ ਭੂਤ ਸੋ ਗਣੇ ਲਿਖਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪੇ ਮੇਹਰ ਭਰਿਆ ਹੱਥ ਰਖਣਾ ਜੀ 🌹🙏🌹🙏🌹🙏🌹🙏🌹🙏🙏🙏🙏

  • @GurmeetSingh-mv6zs
    @GurmeetSingh-mv6zs10 ай бұрын

    Rabbi rooh shamsher sandhu, may God bless you veer g

  • @nachattersingh8315
    @nachattersingh831510 ай бұрын

    ਜਦੋਂ ਦੋਨਾਂ ਪੰਜਾਬਾਂ ਦੀ ਸਾਂਝ ਦੀ ਗੱਲ ਹੁੰਦੀ ਤਾਂ ਸੁਨਣ ਵਾਲਾ ਮੱਲੋਮੱਲੀ ਜਜਬਾਤੀ ਹੋ ਜਾਂਦਾ

  • @staycool9049
    @staycool904910 ай бұрын

    ਸੰਧੂ ਸਾਹਿਬ ਸਨੇਹ ਲਤਾ ਬਾਰੇ ਜਾਣਕਾਰੀ ਦਿਓ , ਅੱਜ ਕੱਲ ਕਿੱਥੇ ਹੈ ਤੇ ਕਿਵੇਂ ਹੈ। (ਖਾਲ਼ੀ ਕਾਸਾ ਇੱਕ ਦਿਨ ਇੱਥੇ ਭੰਨਣਾ ਪੈਣਾ ਆ ਵਾਲੀ ਗਾਇਕਾ)

  • @gurbhejsinghrahal405
    @gurbhejsinghrahal40510 ай бұрын

    Waheguru ji God bless shamsher Sandhu ji❤

  • @GurpreetSingh-qc6dm
    @GurpreetSingh-qc6dm10 ай бұрын

    ਸ਼ਮਸ਼ੇਰ ਸੰਧੂ ਦੀ ਇੰਟਰਵਿਊ ਲੈਣਾ ਏਹ ਬੰਦਾ deserve ਨਹੀਂ ਕਰਦਾ

  • @sirajdeen9165
    @sirajdeen916510 ай бұрын

    More love respect to Mr Shamsher Sandhu feel very happy to see hear the old culture of Sanjay Rangeela PBs G K and Artist, Singer other Punjabi Punjabiat zindabad

  • @gurcharansingh3724
    @gurcharansingh372410 ай бұрын

    ਸੰਧੂ ਸਾਹਿਬ ਬਹੁਤ ਵਧੀਆ ਜੀ

  • @beatesingh4149
    @beatesingh414910 ай бұрын

    I am Sukhdeep Singh from garmany. I love you veer G It is good. Show.

  • @TheJassi787

    @TheJassi787

    10 ай бұрын

    Thanks bro

  • @user-dt5vi1wf7j
    @user-dt5vi1wf7j8 ай бұрын

    ਬਹੁਤ ਖੂਬ ਜੀ 🙏👍🙏

  • @parvindersinghsidhu7383
    @parvindersinghsidhu738310 ай бұрын

    ਵਾਹ ਵੀਰ ਵਾਹ

  • @harmindersingh5148
    @harmindersingh514810 ай бұрын

    Shamsher sandhu je tusi near my heart ❤️ satti bhai also same always 💖 ❤️ loved to listen too you both Shamsher sandhu sahib je please start again new year program request thanks Shamsher sandhu je best memories best gentlemen 💖💔💖💘💝💝💝💝💝💝💝💝💝💝💝💝💝💝💝💝💝💝

  • @kuldipsingh4609
    @kuldipsingh46099 ай бұрын

    Sandhu sahib ur memory is very strong

  • @karamjitsinghnannar7408
    @karamjitsinghnannar740810 ай бұрын

    Excellent program...looks like I am personally taking to Shamsher ji

  • @vinodbhardwaj6157
    @vinodbhardwaj615710 ай бұрын

    Darvesh Ustad Nusrat fateh ali khan saab de bare bhi koe episode bnao ji...

  • @reshamsingh7609
    @reshamsingh760910 ай бұрын

    Very nice... Good job...carry on Veer ji

  • @RimpyBrar-sv9uh
    @RimpyBrar-sv9uh10 ай бұрын

    ਬਹੁਤ ਵਧੀਆ ਪਰੋਗਰਾਮ

  • @davindersharma5008
    @davindersharma500810 ай бұрын

    ਬਹੁਤ ਹੀ ਵਧੀਆ ਜੀ ਸੰਧੂ ਸਾਹਿਬ

  • @vickuk1313
    @vickuk131310 ай бұрын

    Sandhu saab jado v koi kissa Sanja karde ne akha agge owe hi film banan lag jandi Hai..bhut hi kamaal da sense of humor Hai bhaji da...baki agli waar satti veer Sandhu saab kolo Ena di sehat di tandrusti da raaz jarur phuchna ke keri jari butti labhi hai hamesha jwan rehn lai😀..bhut bhut pyar from south shields England ❤

  • @TheJassi787

    @TheJassi787

    10 ай бұрын

    Thanks bro

  • @darshanbarnala7142
    @darshanbarnala71429 ай бұрын

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @RajveerSingh-jg3vt
    @RajveerSingh-jg3vt10 ай бұрын

    Thanks satti veer ji and sandhu saab ji

  • @rashpalsingh8175
    @rashpalsingh817510 ай бұрын

    Very good Satti keep it up 👍

  • @manusood467
    @manusood46710 ай бұрын

    Kamal hai Ji. ❤❤

  • @AjayPal-ml3ik
    @AjayPal-ml3ik7 ай бұрын

    ਬਾਕਮਾਲ ਯਾਦਦਾਸ਼ਤ ਜੀ ਸੰਧੂ ਸਾਹਿਬ ਗਲਾਂ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਜੀ ਹਮੇਸ਼ਾ ਚੜਦੀ ਕਲਾ ਵਿਚ ਰਹੁ ਜੀ

  • @user-wc6eu1mo9i
    @user-wc6eu1mo9i8 ай бұрын

    Very good ❤jai Hind jinda bad sandu sahib

  • @rajanmaan2339
    @rajanmaan233910 ай бұрын

    sandhu saab ਬੇਨਤੀ ਹੈ ਜੀ 100 episode ਬਣਾਦੋ ਜੀ

  • @nachattersingh8315
    @nachattersingh831510 ай бұрын

    ਸੰਧੂ ਸਾਹਿਬ ਦੀ ਹਰ ਇੰਟਰਵਿਊ ਰੋਮਾਂਚਕ ਹੁੰਦੀ ਆ

  • @user-hk7yx6kn1c
    @user-hk7yx6kn1c10 ай бұрын

    v good

  • @RanjeetSingh-nu5dz
    @RanjeetSingh-nu5dz10 ай бұрын

    ਮੈ ਕੰਮ ਤੇ ਜਾਣ ਲੱਗਾ ਇਹ ਵੀਡੀਉ ਮੂਹਰੇ ਆਗੀ ਏਨਾ ਖੁਖ਼ਬ ਗਿਆ ਕੇ ਘੰਟਾ ਲੇਟ ਹੋ ਗਿਆ

  • @user-ud7oo9xz3o
    @user-ud7oo9xz3o10 ай бұрын

    Zabardast jaankari bharpur post

  • @surjitkhosasajjanwalia9796
    @surjitkhosasajjanwalia979610 ай бұрын

    ਸ਼ਮਸੇਰ ਸੰਧੂ, ਜਿਹੇ ਸੱਜਣ ਲੋਕਾਂ ਨਾਲ ਹੀ ਇਹ ਦੁਨੀਆਂ ਰੰਗਲੀ ਬਣੀ ਹੋਈ ਹੈ

  • @jaskaransingh-di8zl
    @jaskaransingh-di8zl10 ай бұрын

    Gud person ❤sandhu saab😊

  • @RAJINDERSINGH-pm2tc
    @RAJINDERSINGH-pm2tc10 ай бұрын

    eh tikdi nai c eh chaukdi c...Sandhu Saab Atul Sharma ji Bindrakhia Saab te Parmatma - Atul Sharma Ji ne keha c ke aa tikdi nahi chokdi c...parmatma bina aa sarr nai c ho skda ❤❤❤❤❤❤❤❤❤

  • @MS.818.
    @MS.818.10 ай бұрын

    Sandhu saab ji waka he .bacheya warge aje v

  • @nkcmail
    @nkcmail10 ай бұрын

    Sandhu Saab, I admire your patience in the way you narrate any incident. God bless u

  • @amrikgoraya580
    @amrikgoraya5803 ай бұрын

    Satti yar swaad aa gaya . Shamsher Singh ji very good.

  • @brardeep1057
    @brardeep105710 ай бұрын

    ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸੰਧੂ ਅੰਕਲ ਜੀ ❤❤

  • @RavinderSingh-to2sx
    @RavinderSingh-to2sx2 ай бұрын

    ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ਼ਮਸ਼ੇਰ ਸੰਧੂ ਜੀ ਬਹੁਤ ਧੰਨਵਾਦ ਜੀ👍

  • @khudal1
    @khudal18 ай бұрын

    ਸੰਧੂ ਸਾਹਿਬ ਗੱਲ 1987 ਦੀ ਚੰਡੀਗੜ੍ਹ ਦੀ ਹੈ । ਤੁਹਾਡੇ ਪਿੰਡ ਦੇ ਪ੍ਰੋਫੈਸਰ ਹੁੰਦੇ ਸੀ ਸੰਤੋਖ ਸਿੰਘ ਤੇ ਅਸੀਂ ਇਕੱਠੇ ਰਹਿੰਦੇ ਸੀ। ਤੁਹਾਡਾ ਬਹੁਤ ਵਾਰ ਸਾਡੇ ਰੈਣ ਬਸੇਰੇ ਤੇ ਆਉਣ ਜਾਣ ਹੁੰਦਾ ਸੀ। ਤੁਸੀਂ Yezdi ਮੋਟਰਸਾਈਕਲ ਤੇ ਆਉਂਦੇ ਹੁੰਦੇ ਸੀ। ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਤੇ ਤੁਹਾਡੀਆਂ ਦਿਲਚਸਪ ਗੱਲਾਂ ਸੁਣ ਕੇ।

  • @pariharsingh1879
    @pariharsingh187910 ай бұрын

    Legend shamshar sandhu ji❤

  • @anupamghai7305
    @anupamghai730510 ай бұрын

    Badi late aaya nava episode but late aaye durust aaye ❤

  • @Kuku-of8mf
    @Kuku-of8mf10 ай бұрын

    S. Shamsher..sandhu..ji.you.are.....great

  • @luckysidhu1952
    @luckysidhu195210 ай бұрын

    SATI BETA BAL SANDHU VEER BOHAT HI GREAT MAN AA WADIA LAGEA BAI GAL SUNN KE

  • @pawankumarpawan9879
    @pawankumarpawan98796 ай бұрын

    Sandhu Saab diyan gallan sunke bahut hi maza aounda ..

  • @gurbhajnikgill4623
    @gurbhajnikgill462310 ай бұрын

    Sandhu sahib chak no 141 tehsil samuñdri was the village of my elders

  • @johanrahul
    @johanrahul6 ай бұрын

    Bahut bahut dhanyawad Sandhu saab ji tuhada jo galla tusi share kar rahe ho. Rab mehar rakhe

  • @followmeitsme6674
    @followmeitsme667410 ай бұрын

    ਸੰਧੂ ਸਾਬ ਬਾਕਮਾਲ ਇਨਸਾਨ ਨੇ ❤❤❤❤

  • @ranjitnagra0072
    @ranjitnagra007210 ай бұрын

    Sandhu saab Bahut nice

  • @baazsingh6316
    @baazsingh631610 ай бұрын

    50 ਦੀ ਮੋਟਰ ,ਦੋ ਇੱਚ਼ੀ ਬੋਰ ਚੋ ਕਿਵੇਂ ਪਾ ਲਈ 22. ਸੰਧੂ 22 GREAT!!

  • @balveersinghsandhu1577
    @balveersinghsandhu157710 ай бұрын

    ਇਹ ਸਾਡਾ ਵੀਰ ਸੰਧੂ ਸ਼ਮਸ਼ੇਰ ਹੈ ਚੰਗਾ ਇਨਸਾਨ ਨਾਲੇ ਪੁੱਜ ਕਿ ਦਲੇਰ ਹੈ ਬਹੁਤ ਹੀ ਵਧੀਆਂ ਸੰਧੂ ਸਾਬ

  • @HK-tk1ig
    @HK-tk1ig10 ай бұрын

    These conversations must be recorded and documented

  • @jagmeetsingh9973
    @jagmeetsingh997310 ай бұрын

    Good job ji

  • @kuldeepsandhu9655
    @kuldeepsandhu965510 ай бұрын

    Sandhu sahib jindabad

  • @Sukhdev03596
    @Sukhdev0359610 ай бұрын

    ਸੰਧੂ ਸਾਬ ਦੀ ਗੱਲਬਾਤ ਸਿਰਾਂ ਆ ਪੁਰੀ ਫਿਲਮ ਬਣ ਘੁੰਮਦੀ ਆ

  • @GurpreetSingh-qc6dm
    @GurpreetSingh-qc6dm10 ай бұрын

    ਨੂਰਜਹਾਂ ਦੀ ਖ਼ਾਲੀ ਪੇਟ ਵਾਲੀ ਗੱਲ ਦਾ ਜਸਵਿੰਦਰ ਭੱਲਾ ਨੇ ਚੁਟਕਲਾ ਵੀ ਬਣਾਇਆ ਸੀ (ਵੈਸੇ ਉਹ ਵੀ ਅਮਰ arshi ਦੀ wife ਨੂੰ comment ਕੀਤਾ ਸੀ). ਪਰ anchor ਨੇ ਐਸ ਗੱਲ ਤੇ ਦੰਦ ਕੱਢ ਕੇ ਦੱਸ ਦਿੱਤਾ ਕੇ ਹਾਲੇ ਉਸਨੂੰ ਬਹੁਤ ਸੁਧਾਰ ਦੀ ਲੋੜ ਹੈ. ਮਜਾਕ ਕਰਨਾ ਪਾਕਿਸਤਾਨ ਚ ਆਮ ਗੱਲ ਹੈ, ਤੇ ਉਹ ਬੁਰਾ ਵੀ ਨਹੀਂ ਮੰਨਦੇ.. ਪਰ anchor ਨੇ ਆਪਣੀ ਬੇਵਕੂਫੀ ਦਾ ਨਮੂਨਾ ਵਿਖਾ ਦਿੱਤਾ ਏਹ ਕਿਹ ਕੇ ਕਿ ਆਰਟਿਸਟ ਲਈ ਉਹ ਬਹੁਤ ਬੇਇੱਜ਼ਤੀ ਵਾਲੀ ਗੱਲ ਸੀ. ਘਟੀਆ ਗੱਲ ਕੀਤੀ.. anchor ਦੇ ਪੈਰ ਥੱਲੇ battera ਆ ਗਿਆ ਕੇ ਉਹ ਸ਼ਮਸ਼ੇਰ ਸੰਧੂ ਨਾਲ ਬੈਠਾ ਆ. ਪਰ ਸਮਝਦਾਰੀ ਬਹੁਤ ਦੂਰ ਆ ਹਾਲੇ..

  • @nirmalmahi1476

    @nirmalmahi1476

    10 ай бұрын

    Bilkul sahi kiha app ne...jad K shamsher ji ne kiha v k oh ik majaah ban gya ...beizti wali koi gall nhi ...pakistani logan lyi eh aam yehi gall aa..but anchor vich vich tok k kyi jgha gall da swad khraab kr dinde...

  • @gurdevsingh9300

    @gurdevsingh9300

    10 ай бұрын

    ਮੈ ਵੀ ਆਹੀ ਲਿਖਣ ਲੱਗਾ ਸੀ ਜੋ ਤੁਸੀਂ ਲਿਖਤਾ 👌👍

  • @RajveerSingh-jg3vt
    @RajveerSingh-jg3vt10 ай бұрын

    V nice ji

  • @safdarshah7417
    @safdarshah74172 ай бұрын

    Boht vadea.

  • @meflyhi
    @meflyhi10 ай бұрын

    Love it ❤❤❤

  • @user-ld5ll3tj3w
    @user-ld5ll3tj3w10 ай бұрын

    Very nice

  • @turbanatoronwheels3339
    @turbanatoronwheels333910 ай бұрын

    Bhaji ajj bare dinna baad sangtaar bhaji to bad podcast sunan da majja Aya ...

  • @karanbaraich2300
    @karanbaraich230010 ай бұрын

    Bahut vadia ❤

  • @sidhuanoop
    @sidhuanoop7 ай бұрын

    ਸੰਧੂ ਸਾਹਿਬ ਕੋਲ ਬਹੁਤ ਅਣਮੁੱਲੀਆਂ ਯਾਦਾਂ ਨੇ ਜਾਣਕਾਰੀ ਭਰਪੂਰ ਐਪੀਸੋਡ❤❤❤❤❤

  • @baljindersingh_07
    @baljindersingh_0710 ай бұрын

    जस्सी 22 नजारे बन्नते मैं ता दो दो वार सुणदा तुहाडा ऐपिसोड कया बातां यार शमशेर जी दिया । जिंदगी च शायद कदे आ गल्ला सानू सुणन नू नही सी मिलाणिया | प्लीज संघू साहब दा खेहड़ा ना छडेयो ' बड़ा मजा औंदा ऐना दिया गल्ला सुणके । बलजिंद्र गंगानगार तो

  • @TheJassi787

    @TheJassi787

    10 ай бұрын

    Thanks bro

  • @pritamsingh9500
    @pritamsingh950010 ай бұрын

    Ghtna pyare ve hundi h

  • @bupindersingh7592
    @bupindersingh75926 ай бұрын

    Bahut vadia program

  • @gurdevsinghaulakh7810
    @gurdevsinghaulakh781010 ай бұрын

    ਹੀਰਾ ਬੰਦਾ ਸ਼ਮਸ਼ੇਰ ਸੰਧੂ ,

  • @akkigill3243
    @akkigill324310 ай бұрын

    ਸੱਤੀ ਜੀ ਇੱਕ ਬੇਨਤੀ ਕਰਨੀ ਗੱਲ ਨੂੰ ਪੂਰੀ ਹੋਣ ਦਿਆ ਕਰੋ ਅਕਰਮ ਰਾਹੀ ਵਾਲੇ ਕੇਸ ਦੀ ਪੂਰੀ ਗੱਲ ਨਹੀ ਹੋਈ ਸਵਾਲ ਹੋਰ ਪਾਸੇ ਲੈਗੇ ਹੋਰ ਵੀ ਬਹੁਤ ਜਵਾਬ ਅੱਧਾ ਰਹਿਗੇ ਏਹ ਵੀਡੀਓ ਬਾਅਦ ਵਿੱਚ ਇਤਿਹਾਸ ਬਣ ਜਾਣੇ ਨੇ ਭਾਵੇਂ ਦਸ ਗੱਲਾਂ ਕਰੋ ਉਹ ਪੂਰੀਆਂ ਕਰੋ ਕਿਉਂਕਿ ਸੰਗੀਤ ਪ੍ਰੇਮੀ ਸੰਧੂ ਸਾਬ ਨੂੰ ਬਹੁਤ ਪਿਆਰ ਕਰਦੇ ਨੇ ਸੰਧੂ ਸਾਬ ਬਹੁਤ ਵਧੀਆ ਪੇਸ਼ਕਾਰ ਨੇ ਗੱਲ ਤਰੀਕੇ ਨਾਲ ਸਮਝਾਉਂਦੇ ਨੇ ਸੋ ਉਮੀਦ ਕਰਦਾ ਧਿਆਨ ਦਿਉਂਗੇ

  • @harpalrana4042
    @harpalrana404210 ай бұрын

    Very nice 👍

  • @yashsohi4385
    @yashsohi438510 ай бұрын

    Vijey walli gall vice rehge,ki pakistan ja ke koi hor desh da vija nhi milldai,ah jrur daso satti ji,

  • @jaskiratsingh4820
    @jaskiratsingh482010 ай бұрын

    Bakamaal interview ji.Sandhu saab tusi khalil ur Rehman nu millke aaaona c

  • @surinderbehal4368
    @surinderbehal436810 ай бұрын

    Satti ji dua karea karo ki shamsher Sandhu ji umar lammi hove ta ki purania glla sunan nu milia Rehan by ji just meria v duawa ne Ida hi Ronka lagea Rehan dhanwad ji

  • @deepinderkaur7226

    @deepinderkaur7226

    10 ай бұрын

    Sahi keha veere pr sattie ji da v is ch bht vadda role hai kyuki eh jo concept te innu execute krn da way sattie da kol hai oh kitte hor ni..... respected shamsher Sandhu ji v sattie ji naal jis way naal comfortable ho k podcast episode ch experience share karde ne oh kisi hor naal ni dekhea main kisi hor channel te.....may God bless you both Shamsher Sandhu sir and sattie ji....te asi hmesha hi is trha thoude episodes te shows nu enjoy krde rhiye❤

  • @arundeepdeep1378
    @arundeepdeep137810 ай бұрын

    Sandhu saab khajana ne sade punjab kol

  • @tarsemnehal1279
    @tarsemnehal127910 ай бұрын

    very nice God bless you❤

  • @AjitPaul-dx5lk
    @AjitPaul-dx5lk25 күн бұрын

    Bahut vadhia interview

  • @ksbrar4612
    @ksbrar461210 ай бұрын

    Sandhu saab g program bhut vadia hunda g tuhada Surjeet Bindrakhiya g Diya dress dastar and os de room di video jaror dikhao satti veere

  • @arundeepdeep1378
    @arundeepdeep137810 ай бұрын

    Sandhu sir and sati veer sidhu moosewala bare koi yaad sanji kro j hai va te Sandhu saahb nll sidhu byi di plz 🙏

  • @grbrar8965
    @grbrar89652 ай бұрын

    Thanks for sharing an absoute delieght to hear Sandhu sahib tell all the beautiful memories and stories thanks Satie keep up the good work

  • @user-vb3ve7wn2o
    @user-vb3ve7wn2o10 ай бұрын

  • @sandeepmahal1574
    @sandeepmahal157410 ай бұрын

    ਸੰਧੂ ਜੀ ਬਹੁਤ ਵਧੀਆ ਜੀ

  • @punjabson5991
    @punjabson599110 ай бұрын

    ਇਸਲਾਮ ਚ ਸ਼ਮਸ਼ੇਰ ਅਲੀ ਨਾਮ ਪ੍ਰਚਲਤ ਹੈ। ਬਾਬੂ ਰਜਬ ਅਲੀ ਦੇ ਪੁੱਤ ਦਾ ਨਾਂ ਸ਼ਮਸ਼ੇਰ ਅਲੀ ਹੈ

  • @gillsaudagar6750
    @gillsaudagar675010 ай бұрын

    🙏🙏🙏

  • @fastcaraddicts6172
    @fastcaraddicts617210 ай бұрын

    Gud program sir

  • @manusood467
    @manusood46710 ай бұрын

    ❤S. Sandhu Sahib, Sat Sri Akal. Can you please give me the present address of S. Kulbeer Singh Suri Son of the Legend Sardar Nanak Singh? I was close to me when he lived in Parkash Nagar, Jalandhar. I haven't seen him since 1978 and wish to meet him before leaving this world please.🙏🏼🙏🏼

  • @PrinceSingh-ym8nk
    @PrinceSingh-ym8nk10 ай бұрын

    Very nice video 👍👍

  • @lovisingh403
    @lovisingh4037 ай бұрын

    ਸੰਧੂ ਸਾਬ great man

  • @SatnamSingh-gz7ix
    @SatnamSingh-gz7ix2 ай бұрын

    ਸਲੂਟ ਸੰਧੂ ਸਾਬ ਜੀ

  • @JPCNewsofficial
    @JPCNewsofficial10 ай бұрын

    Sattie ❤

  • @fiazahmed2170
    @fiazahmed21702 ай бұрын

    Very nice video g

  • @punjabidhartisohnylog
    @punjabidhartisohnylog10 ай бұрын

    Nice❤❤❤❤

  • @harmanpreetsingh2269
    @harmanpreetsingh22693 ай бұрын

    Satti 22 sandhu Saab te Mann mrara wale nu ikhate le ke ik podcast karo eh v history ban ju jo tuhanu v sda lyi stapit karju please gour kareyo ❤❤❤

Келесі