Chajj Da Vichar (1151) || ਚਮਕੀਲੇ ਦੇ ਕਤਲ ਬਾਰੇ ਵੱਡਾ ਖੁਲਾਸਾ ਕਿਹੜੇ ਗ਼ੱਦਾਰ ਨੇ ਮਰਾਈਆਂ ਗੋਲ਼ੀਆਂ Part -2

Link Part 1- • Chajj Da Vichar (1150)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 300

  • @krishansingh3908
    @krishansingh39082 ай бұрын

    ਸਿਵੀਏ ਸਾਹਿਬ ਦਾ ਅਮਰ ਸਿੰਘ ਚਮਕੀਲਾ ਨਾਲ ਰੂਹ ਦਾ ਰਿਸ਼ਤਾ ਲਗਦਾ ਜਿਸ ਤਰ੍ਹਾਂ ਅੱਜ ਸੁਣਿਆ ਸਿਵੀਆ ਸਾਹਿਬ ਨੂੰ ❤

  • @khushwindersingh5422
    @khushwindersingh54223 жыл бұрын

    ਚਮਕੀਲਾ ਹੀਰਾ ਸੀ ਪੰਜਾਬੀ ਗਾਇਕੀ ਵਿੱਚ ਉਸ ਦੇ ਬਰਾਬਰ ਤਾਂ ਦੂਰ ਨੇੜੇ ਵੀ ਨਹੀਂ ਕੋਈ ਪਹੁੰਚ ਸਕਦਾ

  • @rudechauhan3025
    @rudechauhan30253 жыл бұрын

    ਚਮਕੀਲਾ ਸਾਬ ਸਦਾ ਅਮਰ ਰਹਿਣਗੇ ਇਹ ਜੋੜੀ ਸਦਾ ਲਈ ਅਮਰ ਹੋ ਗਈ,ਬਹੁਤ ਨਿਮਰਤਾ ਸੀ ਇਸ ਇਨਸਾਨ ਚ

  • @balvirbainsbains4384
    @balvirbainsbains43842 жыл бұрын

    ਚਮਕੀਲਾ ਬਾਈ ਜੀ ਰਹਿੰਦੀ ਦੁਨੀਆਂ ਤਕ ਧਰੁਭ ਤਾਰੇ ਵਾਂਗ ਚਮਕਦਾ ਰਹੇਗਾ dilo ਤੋ ਸਲੂਟ ਬਾਈ ਸਵਰਨ ਸਿੰਘ ਜੀ ਸਿਵਿਆਂ ਜੀ

  • @SarbjitSingh-st8qm
    @SarbjitSingh-st8qm3 жыл бұрын

    ਬਹੁਤ ਵਧੀਆ ਸਵਰਨ ਸਿਵਿਆਂ ਜੀ ਧੰਨ ਧੰਨ ਸ੍ਰੀ ਚਮਕੀਲਾ ਸਾਹਿਬ ਜੀ ਚਮਕੀਲਾ ਚਮਕੀਲਾ ਹੀ ਸੀ ਕੋਈ ਮਾਈ ਦਾ ਲਾਲ ਰੀਸ ਨਹੀਂ ਕਰ ਸਕਦਾ ਰਹਿੰਦੀ ਦੁਨੀਆ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bindergill7439
    @bindergill74393 жыл бұрын

    ਮੈਂਨੂੰ ਸਿਵੀਆ ਸਾਹਬ ਦੀਆ ਗਲਾ ਬਹੁਤ ਚੰਗੀਆਂ ਲਗੀਆ ਮੈਂ ਪਹਿਲਾ ਵੀ ਇਨਾਂ ਦੀਆ ਇੰਟਰਵੀਊ ਸੁਣੀਆ ਪਰਮਾਤਮਾ ਇਨਾ ਨੂੰ ਲੰਬੀ ਉਮਰ ਬਕਸੇ

  • @ManjitraibalRecords
    @ManjitraibalRecords3 жыл бұрын

    ਬਹੁਤ ਵਧੀਆ ਸੀ੍ ਮਾਨ ਸਿਵੀਆ ਸਾਹਿਬ ਜੀ🌹🌹🌹🌹🌹🌹🌹🌹🌹 ਮੈ ਤੁਹਾਡੀ ਲੇਖਨੀ ਖਾਸ ਧਾਰਮਿਕ ਸ਼ਬਦਾਂ ਦਾ ਕਾਇਲ ਹਾਂ ਤੇ ਰੱਬੀ ਰੂਹ ਸੀ ਜੋ ਚਮਕੀਲੇ ਸਹਿਬ ਦੀ ਗਾਇਕੀ ਦਾ ਵੀ ਮੁਰੀਦ ਹਾਂ ਜੀ 🌹🌹🌹🌹🌹🌹🌹

  • @gurmindersingh9777
    @gurmindersingh97773 жыл бұрын

    ਚਮਕੀਲੇ ਤੋਂ ਉੱਪਰ ਕੋਈ ਵੀ ਨਹੀਂ। ਸੀਵੀਆ ਜੀ ਵੀ ਇੱਕ ਸੱਚੇ ਇਨਸਾਨ ਨੇ। ਗੀਨੀ ਮਾਹੀ ਦੀ ਵੀ ਇੰਟਰਵਿਊ ਕਰੋ ਜੀ , ਗੀਨੀ ਮਾਹੀ ਦੀ ਵੀ ਇੰਟਰਵਿਊ ਕਰੋ ਜੀ।

  • @Jaspalsingh-hs5tk
    @Jaspalsingh-hs5tk3 жыл бұрын

    ਅਮਰ ਸਿੰਘ ਚਮਕੀਲਾ, 'ਚ ਏਨੀ ਜ਼ਿਆਦਾ ਯੋਗਤਾ ਅੱਜ ਵੀ ਮਰਨ ਤੋਂ ਲੈ ਕੇ ਅੱਜ ਵੀ ਗੱਲਾਂ ਹੁੰਦੀਆਂ , ਇਹ ਯੋਗਤਾ ਦੀ ਨਿਸ਼ਾਨੀ ਆ

  • @baljitatwal1549

    @baljitatwal1549

    3 жыл бұрын

    M

  • @Mani_Mander44
    @Mani_Mander443 жыл бұрын

    ਬਹੁਤ ਵਧੀਆ ਜਾਣਕਾਰੀ ਮਿੱਲੀ ਚਮਕੀਲੇ ਸੰਬੰਧੀ 🙏

  • @parmarsaab2022
    @parmarsaab20223 жыл бұрын

    ਬਹੁਤ ਵਧੀਆਂ ਜਾਣਕਾਰੀ ਮਿਲੀ ਚਮਕੀਲੇ ਬਾਰੇ , ਗੱਲ-ਬਾਤ ਸੀ ਪੂਰੀ ਬੰਦੇ ਦੀ ਅੱਜ ਤੱਕ ਗੱਲਾਂ ਹੁੰਦੀਆਂ ।।

  • @harkomalbrar1552
    @harkomalbrar15522 ай бұрын

    ਲੋਕਾਂ ਨੇ ਕਦੇ ਵੀ ਚਮਕੀਲੇ ਨੂੰ ਮਾੜਾ ਨੀ ਕਿਹਾ ਸੀ ਤੇ ਅੱਜ ਵੀ ਓਹਨਾ ਦੇ ਹੀ ਗਾਣੇ ਤੇ ਗੁਣ ਗਾਉਂਦੀ ਹੈ ਤੇ ਹਮੇਸ਼ਾ ਗਾਉਂਦੀ ਰਹੂਗੀ! ! Legend never dies!! ❤❤ Best interview!!❤

  • @kabiraris6981
    @kabiraris69813 жыл бұрын

    ਅੱਜ ਦੀ ਮੁਲਾਕਾਤ ਸਿਵੀਆ ਜੀ ਦੀ ਚਮਕੀਲੇ ਵਾਰੇ ਸਭ ਤੋਂ ਉਤੱਮ ਮੁਲਾਕਾਤ ਹੈ ਅੱਬਲ ਹੀ ਚੱਜ ਦਾ ਵਿਚਾਰ ਹੈ🙏🙏🙏🙏🙏

  • @Kundansingh-in1fh
    @Kundansingh-in1fh3 жыл бұрын

    ਅੱਜ ਪੂਰਾ ਹੋਇਆ ਚੱਜ ਦਾ ਵਿਚਾਰ ਦਾ ਅਰਥ ਸਰਦਾਰ ਸਵਰਨ ਸਿੰਘ ਸਿਵੀਆ ਦੀ ਮੁਲਾਕਾਤ ਨਾਲ।

  • @anusingh1089

    @anusingh1089

    2 жыл бұрын

    ਦੀ

  • @kuldeepsinghsahota3999
    @kuldeepsinghsahota39993 жыл бұрын

    ਬਹੁਤ ਵੱਡੇ ਫੈਨ ਆ ਜੀ ਚਮਕੀਲਾ ਅਤੇ ਅਮਰਜੋਤ ਜੀ ਦੇ। ਸਵਰਨ ਸਿਵੀਆਂ ਜੀ ਦਿਲੋ ਸਲੂਟ ਆ ਤੁਹਾਨੂੰ ।

  • @sahibke2224w

    @sahibke2224w

    3 жыл бұрын

    Fan of che guara

  • @bhattisingh4717

    @bhattisingh4717

    2 жыл бұрын

    🌹🌹👍🌹🌷👌🌷🙏🌷🥀🙏

  • @rdintuitivetarot4071

    @rdintuitivetarot4071

    2 жыл бұрын

    @@sahibke2224w \a11

  • @surjitsingh6142
    @surjitsingh61423 жыл бұрын

    ਸਵਰਨ ਸਿਵੀਆ ਜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਕਤਲ ਬਾਰੇ ਤੁਹਾਡੀ ਕਿਤਾਬ ਦਾ ਇੰਤਜ਼ਾਰ ਰਹੇਗਾ । ਸਾਰੇ ਇਸ ਬਾਰੇ ਉਤਸੁਕਤਾ ਨਾਲ ਜਾਣਨਾ ਚਾਹੁੰਦੇ ਹਨ। ਸ਼ੁਕਰਾਨੇ ਜੀ।🙏🙏

  • @karamsingh3369
    @karamsingh33693 жыл бұрын

    ਅਸ਼ਲੀਲ ਗੀਤ ਹਰੇਕ ਨੇ ਗਾਏ ਨੇ ਪਰ ਇਹ ਸਭ ਕੁਝ ਚਮਕੀਲਾ ਜੀ ਦੇ ੳੁਪਰ ਮੜ ਦਿੱਤਾ ਗਿਆ ਚਮਕੀਲਾ ਅਤੇ ਅਮਰਜੋਤ ਜਿੰਦਾਬਾਦ

  • @sarbsingh7215
    @sarbsingh72153 жыл бұрын

    ਸਿਵੀਆਂ ਜੀ ਤੁਸੀਂ ਬਹੁਤ ਹੀ ਵਧੀਆ ਆਦਮੀ ਹੋ ਤੁਹਾਡੀ ਸੋਚ ਨੂੰ ਸਲਾਮ ਹੈ ਦਿੱਲ ਤਾ ਸਾਰੇਆ ਦਾ ਦੁਖਦਾਈ ਹੈ ਚਮਕੀਲੇ ਦੀ ਗੱਲ ਸੁਣ ਕੇ ਯਾਦ ਕਰਕੇ ਕਮੀਨੇ ਲੋਕਾਂ ਨੂੰ ਅਕਲ ਨਹੀਂ ਆਉਣੀ ਕਰ ਨਹੀਂ ਸਕਦੇ ਕੁਝ ਵੀ

  • @kaludhaban6616
    @kaludhaban66163 жыл бұрын

    ਚਮਕੀਲਾ ਅਤੇ ਅਮਰਜੋਤ ਜੀ ਅਮਰ ਹੈ ਤੇ ਅਮਰ ਉਹਨਾਂ ਦੇ ਗਾਣੇ ਹਨ ਧੰਨਵਾਦ ਸਿਵਿਆਂ ਜੀ

  • @ranasingh6429
    @ranasingh64293 жыл бұрын

    ਸਰਦਾਰ ਸਵਰਨ ਸਿੰਘ ਸੀਵੀਆ ਜੀ ਜਿਥੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਨੂੰ ਸਲੂਟ ਆ ਜੀ ਉੱਥੇ ਤੁਹਾਨੂੰ ਵੀ ਸਲੂਟ ਆ ਜੀ। ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਇੱਦਾ ਲਗਦਾ ਜਿਵੇਂ ਚਮਕੀਲਾ ਜੋੜੀ ਤੁਹਾਡੇ ਨਾਲ ਹੀ ਬੈਠੀ ਹੋਈ ਆ।

  • @bobbysharmal2100

    @bobbysharmal2100

    Жыл бұрын

    0pffrgfv

  • @bobbysharmal2100

    @bobbysharmal2100

    Жыл бұрын

    Knji

  • @GurmeetSingh-jq6mq
    @GurmeetSingh-jq6mq3 жыл бұрын

    ਜੇ ਚਮਕੁਲਾ ਅਜ ਜਿਉਂਦਾ ਹੂੰਦਾ ਕਲਾਕਾਰਾਂ ਦੀ ਆਬਾਦੀ ਇਨੀ ਨਾ ਵਧਦੀ

  • @mandeepverma9387

    @mandeepverma9387

    3 жыл бұрын

    Bilkul right veer jiii

  • @sahibsingh4380

    @sahibsingh4380

    3 жыл бұрын

    Right Bro

  • @palwindersingh3731

    @palwindersingh3731

    3 жыл бұрын

    1 respect u Harman ji Tehna sahib and Sivia sahib.God bless u all.What a great man sivia ji.sivia ji plz ask Jazzy b for money.ik function de 10,000 pound lenda hai.jaldi karro plz u r sacha Guru da sikh.aapna hak nahi shadna chaida.

  • @jaswantsingh6475

    @jaswantsingh6475

    3 жыл бұрын

    9*." .

  • @SukhrajSingh-li7vy

    @SukhrajSingh-li7vy

    3 ай бұрын

    ਜਿਸ ਤਰ੍ਹਾਂ ਰੱਬ ਨੇ ਰੋਟੀ ਦੇਣੀ ਦੇ ਹੀ ਦੇਣੀ ਵੀਰ ਕੋਈ ਨਹੀਂ ਰੋਕ ਸਕਦਾ

  • @amrikbhangu4161
    @amrikbhangu41613 жыл бұрын

    ਸਿਵੀਆ ਜੀ ਤੋਂ ਅਮਰ ਸਿੰਘ ਚਮਕੀਲਾ ਵਾਰੇ ਏਨਾ ਕੁਝ ਪਤਾ ਲੱਗਿਆ, ਤੁਸੀ ਉਹਨਾਂ ਲਈ ਬਹੁਤ ਕੁਝ ਕਰ ਰਹੇ ਓ,, ਪਰਮਾਤਮਾ ਤੁਹਾਨੂੰ ਸਫਲਤਾ ਬਖਸੇ ਜੀ,

  • @jaggisangha3053

    @jaggisangha3053

    2 ай бұрын

    Ehna di v death hogi veer apne pind de hi c eh

  • @manjitsingh7488
    @manjitsingh74883 жыл бұрын

    ਮੈ ਵਾਦਾ ਨਾਲ ਕਹਿ ਸਕਦਾ ਕਿ ਜੇ ਚਮਕੀਲਾ ਜਿਓੰਦਾ ਹੁੰਦਾ ,ਤਾ ਅੱਜ ਦਾ ਗਾਣਾ ਵਜੋਨਾ ਹੋਰ ਹੁੰਦਾ ,ਜਿਹੜੇ ਹੁਣ ਆਪਣੇ ਆਪ ਨੂੰ ਸੁਪਰ ਸਟਾਰ ਕਹਿੰਦੇ ,ਹੁਣ ਚਮਕੀਲੇ ਡਰ ਸਟੇਜ ਸੈਕਟਰੀ ਹੁੰਦੇ

  • @satnamsingh-wp5do
    @satnamsingh-wp5do3 жыл бұрын

    ਵਾਹਿਗੁਰੂ, ਗੁਰੂ ਜੀ:-ਅਮਰ ਗਾਇਕ ਚਮਕੀਲਾ ਜੀ ਨੂੰ ਵਾਪਿਸ ਮੋੜਨ ਦੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @varindersharma6661
    @varindersharma66613 жыл бұрын

    ਚਮਕੀਲਾ ਸਾਹਬ ਬਾਰੇ ਗੱਲਾ ਸੁਣ ਸੁਣ ਖੁਦ ਦੀ ਜਿੰਦਗੀ ਵੀ ਬਦਲ ਜਾਦੀ ਏ ,,,,ਬੜਾ ਕੁਝ ਸਿਖਣ ਨੂੰ ਮਿਲਦਾ ਚਮਕੀਲਾ ਸਾਹਿਬ ਦੀਆ ਗੱਲਾ ਤੋ ਬਹੁਤ ਸਬਰ ਵਾਲਾ ਇਨਸਾਨ ਸੀ ,,,,ਸੀਵਿਆ ਸਾਹਬ ਦਿਲ ਕਰਦਾ ਤੁਹਾਡੀਆ ਗੱਲਾ ਸੁਣਦੇ ਰਹਿਏ ,,,,ਮੈ ਖੁਦ ਤੁਹਾਡੀਆ ਇੰਟਰਵਿਉ ਦੇਖਦਾ ਹਾ ,,,,ਬੜਾ ਵਧੀਆ ਇਨਸਾਨ ਹੈ ਸਵਰਨ ਸੀਵਿਆ ਸਾਹਬ ,,,,ਪਰ ਕੁਝ ਗੱਲਾ ਮੈ ਸੀਵਿਆ ਸਾਹਬ ਨਾਲ ਕਰਨੀਆ ਚਹੁੰਦਾ ,,,,ਮੇਰੇ ਮਨ ਚ ਕੁਝ ਸਵਾਲ ਪੈਦਾ ਹੁੰਦੇ ਨੇ ਬੜਾ ਕੁਝ ਮਨ ਵਿਚ ਆਉਦਾ ਚਮਕੀਲਾ ਜੀ ਬਾਰੇ ,,,,ਬੜੀਆ ਗੱਲਾ ਨੇ ਪਰ ਰੱਬ ਜਾਣੇ ਅਸਲ ਵਜਾਹ ਕੀ ਹੋਈ ਹੋਏਗੀ ਪਰ ਚਮਕੀਲੇ ਦਾ ਕਤਲ ਕਰਨ ਵਾਲੇ ਕੁੱਤੇ ਬੰਦੇ ਆਪਦੀ ਗੰਦੀ ਕਰਤੂਤ ਕਰਗੇ ਉਹਨਾ ਦੀਆ ਆਉਣ ਵਾਲੀਆ ਪੀੜਿਆ ਨੂੰ ਵੀ ਰਬ ਮਾਫ ਨਾ ਕਰੇ ,,,, ਬਾਕੀ ਸੀਵਿਆ ਸਾਹਬ ਤੁਸੀ ਬਹੁਤ ਵਧੀਆ ਇਨਸਾਨ ਹੋ 🙏🙏ਮੈ ਖੁਦ ਚਮਕੀਲੇ ਦਾ ਬਹੁਤ ਵੱਡਾ ਫੈਨ ਹਾ ਜੀ ਚਮਕੀਲੇ ਸਾਹਿਬ ਦੀ ਜਿੰਦਗੀ ਤੋ ਬੜਾ ਪਰਭਾਵਿਤ ਹਾ ਮੈ ਬੜਾ ਕੁਝ ਸਿਖਣ ਨੂੰ ਮਿਲਿਆ ,,,,ਚਮਕੀਲਾ ਵਾਕੀ ਰਬ ਰੂਹ ਇਨਸਾਨ ਸੀ

  • @jasbirsingh-pn1rj
    @jasbirsingh-pn1rj3 жыл бұрын

    ਸਿਰਾ ਲਾ ਦਿਤਾ ਸੱਚ ਦਾ ਸਿਵਿਆਂ ਜੀ, ਚਾਨਣ ਵੰਡਦੇ ਪ੍ਰਾਇਮ ਏਸ਼ੀਆ ਦਾ ਧੰਨਵਾਦ%#

  • @HardeepSingh-hf4rq
    @HardeepSingh-hf4rq2 жыл бұрын

    ਬਹੁਤ ਵਧੀਆ ਸਵਰਨ ਸਿੰਘ ਟਹਿਣਾ +ਸਵਰਨ ਸਿੰਘ ਸੀਵੀਂਆ ਅਤੇ ਹਰਮਨ ਥਿੰਦ ਜੀ ਰੰਗ ਬੰਨ੍ਹ ਦਿੱਤਾ ਹੈ ਜੀ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ। ਇਹ ਮੁਲਾਕਾਤ ਸੁਣ ਕੇ ਬਹੁਤ ਸਾਰੇ ਸ੍ਰੋਤਿਆਂ ਦੇ ਬਹੁਤ ਸਾਰੇ ਸਵਾਲ ਹੱਲ ਹੋ ਗੲੇ ਹੋਣਗੇ। ਧੰਨਵਾਦ ਜੀ

  • @gurdipdehar7070
    @gurdipdehar70703 жыл бұрын

    ਬਾਈ ਸਵਰਨ ਸਿੰਘ ਸਿਵਿਆ ਜੀ ਬਹੁੱਤ ਸੂਝਵਾਨ ਇਨਸਾਨ ਨੇ ਤੇ ਕਦਰ ਕਰਨ ਵਾਲੇ ਨੇ ਵਾਹਿਗੁਰੂ ਜੀ ਇਹਨਾਂ ਨੂੰ ਤੇ ਇਹਨਾਂ ਦੇ ਭਰਾ ਗੁਰਪਾਲ ਸਿੰਘ ਸਿਵਿਆ ਨੂੰ ਤੇ ਪ੍ਰੀਵਾਰ ਨੂੰ ਤੰਦਰੁਸਤ ਰੱਖਣ ਦਿੱਲੋ ਸਤਿਕਾਰ ਹੈ ਜੀ,

  • @NarinderSingh-zt3jf

    @NarinderSingh-zt3jf

    10 ай бұрын

    ਸਿਵੀਆ, ਸਾਹਿਬ ਧੰਨਵਾਦ ਸਹਿਤ ਕੁਝ ਬੇਨਤੀਆਂ ਹੈ ਕਿ ਏਦਾਂ ਹੀ ਚੱਲਦਾ ਹੈ

  • @harneksinghshergill9407
    @harneksinghshergill94073 жыл бұрын

    ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਤੁਸੀਂ ਸਵਰਨ ਸੀਵੀਆ ਜੀ ਨਾਲ ਬਹੁਤ ਹੀ ਵਧੀਆ ਗੱਲਬਾਤ ਕੀਤੀ ਅਤੇ ਸੀਵੀਆ ਜੀ ਨੇ ਵੀ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ ।ਆਪ ਵਲੋਂ ਕੀਤਾ ਗਿਆ ਹਾਸਾ ਠੱਠਾ ਬਹੁਤ ਵਧੀਆ ਲੱਗਾ। ਸੋ ਬਹੁਤ ਬਹੁਤ ਧੰਨਵਾਦ ।

  • @ramsinghmaan9591
    @ramsinghmaan95913 жыл бұрын

    ਟਹਿਣਾ ਸਾਬ ਵੀ ਚਮਕੀਲਾ ਜੀ ਦੇ ਫੈਨ ਲੱਗਦੇ ਆ

  • @user-te5wi7gb2z

    @user-te5wi7gb2z

    3 ай бұрын

    Tuhanu EH Labhan ch Syd bhut mushkil aygi k kon CHAMKILE AMAR SINGH OR AMARJOT da Prsnsak nhi hai fen hona chhoti GL aa pr una nu te Sivia ji nu DILON chahun wale hi milange jo hr klakar de hise nhi aunde . Thanks.

  • @ManishKumar-fe5ni
    @ManishKumar-fe5ni3 жыл бұрын

    ਚਮਕੀਲਾ ਸਾਹਿਬ ਅੱਜ ਵੀ ਲੋਕਾ ਦੇ ਦਿਲਾ ਵਿੱਚ ਆਹ🙏

  • @AjayKumar-vc9tk
    @AjayKumar-vc9tk3 жыл бұрын

    ਨਹੀਂ,ਸੀਵੀਆ ਵੀਰੇ, ਚਮਕੀਲੇ, ਨੂੰ,ਮਾਰਨ, ਵਾਲੇ,ਚਾਰ, ਬੰਦੇ ਨਹੀਂ ਸੀ। ਉਹ ਤਾਂ ਸਿਰਫ਼ ਦੋ ਜਣੇ ਸਨ, ਅਸੀਂ ਉਨ੍ਹਾਂ ਦੀ ਹੁੰਦੀ ਮੌਤ ਨੂੰ ਅਖੀਂ ਦੇਖਿਆ ਹੈ। ਮੈਂ ਉਸ ਮਹਿਸਮਪੁਰ ਤੋਂ ਸਿਰਫ਼ ਚਾਰ, ਕਿਲੋਮੀਟਰ ਤੇ ਰਿਹਣ ਵਾਲਾ ਹਾਂ ਸਾਨੂੰ ਮੇਰੇ ਵੀਰੋ ਇਹ ਮੌਤ, ਦਾ ਮੰਜ਼ਰ ਵੇਖ ਕੇ ਬਹੁਤ ਹੀ ਦਿਨ, ਨੀਂਦ ਨਹੀਂ ਸੀ ਆਈ, ਜਿਹਨਾਂ ਨੇ ਉਸ ਦਰਵੇਸ਼ ਬੰਦੇ ਨੂੰ ਮਾਰਿਆ। ਉਹਨਾਂ ਦੀਆਂ, ਸੱਚ ਮੁੱਚ ਹੀ ਸਤਾਈ ਪੀੜੀਆਂ ਨਰਕਾਂ ਨੂੰ ਜਾਣਗੀਆਂ। ਧੰਨਵਾਦ ਸਹਿਤ ਪਰਮਜੀਤ ਸਿੰਘ ਭੰਡਾਲ ਅਕਲ ਪੁਰੀਆ ਫਿਲੌਰ ਵਾਲੇ।

  • @amargora5129
    @amargora51293 жыл бұрын

    ਅਮਰ ਚਮਕੀਲਾ ਅਮਰ ਹੋ ਗਿਆ,ਅਮਰ ਰਹੂਗਾ

  • @SatnamSingh-bc5zm
    @SatnamSingh-bc5zm3 жыл бұрын

    ਪੰਜਾਬੀ ਗਾਇਕੀ ਵਿੱਚ ਚਮਕੀਲਾ ਅਮਿੱਟ ਪੈੜਾਂ ਪਾ ਕੇ ਗਿਆ। ਅੱਜ ਵੀ ਜਿੱਥੇ ਕਿਤੇ ਡੀ ਜੇ ਵੱਜਦਾ ਹੋਵੇ ਤਾਂ ਚਮਕੀਲੇ ਦਾ ਗਾਣਾ ਵੱਜਦਾ ਜ਼ਰੂਰ ਕੰਨੀਂ ਪੈ ਜਾਂਦਾ ਹੈ। ਭਾਸ਼ਾ ਦੀ ਠੇਠਤਾ ਉਹਦੀ ਕਮਾਲ ਦੀ ਸੀ।

  • @swaransivia4410

    @swaransivia4410

    3 жыл бұрын

    ਜੀ ਬਿੱਲਕੁੱਲ ਜੀ।

  • @amrinderbatth6009

    @amrinderbatth6009

    2 жыл бұрын

    @@swaransivia4410 \

  • @1Bittu2davinder
    @1Bittu2davinder3 жыл бұрын

    ੲਿੱਕ ੲਿੱਕ ਗੱਲ ਸੱਚੀ ਅਾ ਬਾੲੀ ਜੀ ਸਵਰਨ ਸਿਵੀਅਾ ਜੀ ਦੀ ਸਲਾਮ ਜੀ

  • @dalbagdhaliwal8485
    @dalbagdhaliwal84853 жыл бұрын

    ਇਹ ਹੈ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ । ਧੰਨਵਾਦ ਸੀਵੀਆ ਸਾਹਿਬ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ।

  • @sukhasingh9883

    @sukhasingh9883

    3 жыл бұрын

    ਸੀਵੀਆ ਹੁੰਦਾ ਭਾਊ। ਸਿਵਿਆਂ ਦਾ ਮਤਲਬ ਸ਼ਮਸ਼ਾਨ ਘਾਟ ਹੁੰਦਾ।

  • @pilotbarusarao997

    @pilotbarusarao997

    2 жыл бұрын

    चगे नु कहना माडे नु माडा कहना ये भी बहुत ज्यादा अच्छा हिम्मत है सिबिया बीर जी एक बार मेरे से बात करो भाई जी फोन ते बात करो मै पायलट शहीद का बेटा हू देशवासियों के लिए माता पिता शहीद हुए हाथ जोड़कर कहता हूँ बात करो फोन पर मेसज भेज दो

  • @pilotbarusarao997

    @pilotbarusarao997

    2 жыл бұрын

    सिबिया बीर जी आपको धन्यवाद देता हूं चैनल को भी धन्यवाद देता हूं मेरा भी अटरबू करो बता देना चाहिए

  • @jshinda7708
    @jshinda77083 жыл бұрын

    ਸਵਰਨ ਸਿਵੀਆਂ ਦਾ ਭਰਾ ਕਰਨੈਲ ਸਿਵੀਆਂ ਵੀ ਇਕ ਬਹੁਤ ਵਧੀਆ ਗੀਤਕਾਰ ਹੈ ਜਿਸਦੇ ਗੀਤ ਧਾਰਮਿਕ ਕੁਲਦੀਪ ਮਾਣਕ ਬਹੁਤ ਗਾਏ ਹੈ ਉਸ ਦੀਆ ਵੀ ਇੰਟਰਵਿਊ ਕੀਤੀ ਜਾਵੇ ਜੀ

  • @malsingh638
    @malsingh6383 жыл бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਭਾਈ ਨਹੀ ਤਾਂ ਇਹੋ ਲਗਦਾ ਸੀ ਕਿ ਖਾੜਕੂਆਂ ਨੇ ਹੀ ਮਾਰਿਆ ਹੈ ਪਰ ਹੁਣ ਪਤਾ ਲੱਗਾ ਕਿ ਇਹ ਤਾਂ ਕਤਲ ਹੋਇਆ ਹੈ ਜੀ। ਜੋ ਬਹੁਤ ਮਾੜਾ ਹੈ।

  • @jasvirsinghbains4862
    @jasvirsinghbains48622 жыл бұрын

    ਬਹੁਤ ਹੀ ਵਧੀਆ ਲੱਗਾ ਜਦੋਂ ਵੀ ਕਿਸੇ ਪੁਰਾਣੇ ਸਮੇਂ ਦੇ ਗੀਤਕਾਰ ਜਾ ਗਾਇਕ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਵਧੀਆ ਲਗਦਾ ਜੀ ਕਿਉਂਕਿ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਿਹਾ ਹੈ ਗੀਤ ਵਿੱਚ ਮਨੋਰੰਜਨ ਦੇ ਨਾਲ ਨਾਲ ਕੋਈ ਜਾਣਕਾਰੀ ਦਿੱਤੀ ਜਾਵੇ ਤਾਂ ਬਹੁਤ ਹੀ ਵਧੀਆ ਲਗਦਾ ਜੀ

  • @ballagganantiquecurrencyco4650
    @ballagganantiquecurrencyco4650 Жыл бұрын

    ਸਿਵੀਆਂ ਜੀ ਨੇ ਸਾਡੇ ਸਤਿਕਾਰ ਯੋਗ ਕਲਾਕਾਰ ਅਮਰ ਸਿੰਘ ਚਮਕੀਲਾ ਜੀ ਦੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਜੋ ਗੱਲਾਂ ਦਰਸ਼ਕਾਂ ਨੂੰ ਨਹੀਂ ਸਨ ਪਤਾ ਉਹ ਅੱਜ ਸਿਵੀਆਂ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹਨ ਬਹੁਤ ਵਧੀਆ ਲੱਗੀਆਂ ਜੀ ਟਹਿਣਾ ਸਾਬ ਅਤੇ ਹਰਮਨ ਭੈਣ ਜੀ ਅਤੇ ਸਾਰੇ ਦਰਸ਼ਕ ਵੀਰਾ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਜੀ

  • @indianoldtractor9457
    @indianoldtractor94573 жыл бұрын

    ਅਮਰ ਸਿੰਘ ਚਮਕੀਲਾ ਦਾ ਦਿਲ ਕਿੰਨਾਂ ਵੱਡਾ ਸੀ। ਉਹਨਾਂ ਨੇ ਸਿਵੀਆਂ ਜੀ ਨੂੰ ਆਪਣੇ ਮੂੰਹੋ ਕਿਹਾ ਮੈ ਤੁਹਾਡੇ ਲਿਖੇ ਗੀਤ ਗਾ ਕੇ ਮੈ ਤਾਂ ਮਸ਼ਹੂਰ ਹੋ ਗਿਆ ਹੁਣ ਤੁਸੀਂ ਕਿਸੇ ਹੋਰ ਨੂੰ ਮਸ਼ਹੂਰ ਕਰੋ। ਨਾਲ ਸਰਦੂਲ ਸਿਕੰਦਰ ਜੀ ਨੂੰ ਮਿਲਾ ਵੀ ਦਿੱਤਾ &&& ਕੁਲਦੀਪ ਮਾਣਕ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਗਾਉਦਾਂ ਸੀ, ਕੁਲਦੀਪ ਮਾਣਕ ਕੈਨੇਡਾ ਸੋ ਲਾਉਣ ਗਿਆ ਸੀ। ਦੇਵ ਥਰੀਕੇ ਵਾਲੇ ਨੇ ਪਿਛੋਂ ਇੱਕ ਗੀਤ ਲਿਖਿਆ, ਤੇ ਸੁਰਿੰਦਰ ਛਿੰਦੇ ਨੂੰ ਦੇ ਦਿੱਤਾ। ਕੁਲਦੀਪ ਮਾਣਕ ਨੇ ਕੈਨੇਡਾ ਤੋਂ ਆ ਕੇ ਦੇਵ ਥਰੀਕੇ ਵਾਲੇ ਨਾਲ ਬੋਲਣਾ ਛੱਡ ਦਿੱਤਾ ਸੀ। ਕੀ ਛਿੰਦੇ ਨੂੰ ਗੀਤ ਕਿਉਂ ਦਿੱਤਾ। ਗੀਤ ਸੀ ਸੁੱਚਾ ਸੂਰਮਾ ਜੋ ਬਹੁਤ ਮਸ਼ਹੂਰ ਹੋਇਆ। ਗੱਲ ਇਹ ਹੈ ਚਮਕੀਲੇ ਦਾ ਦਿਲ ਦੇਖੋ ਓਹਨੇ ਆਪ ਕਿਹਾ ਸਿਵੀਆਂ ਜੀ ਨੂੰ ਸਰਦੂਲ ਗਰੀਬ ਹੈ ਹੈਲਪ ਕਰਦਿਓ।ਇ ਗੱਲ ਦੇਵ ਥਰੀਕੇ ਵਾਲੇ ਨੇ ਇੰਟਰਵਿਊ ਵਿੱਚ ਕਹੀ ਏ। ਪੜ ਕੇ ਲਾਇਕ ਜਾਂ ਕੁਮੈਂਟ ਜਰੂਰ ਕਰਿਓ ਧੰਨਵਾਦ।

  • @dhaliwalbalram8373
    @dhaliwalbalram83733 жыл бұрын

    ਗੱਲਬਾਤ ਕਰਦਿਆਂ ਕਈ ਭਰਮ ਭੁਲੇਖੇ ਪੈਦਾ ਹੋਏ ਹਨ ਉਮੀਦ ਕਰਦੇ ਹਾਂ ਕਿ ਸਿਵੀਆ ਦੀ ਕਿਤਾਬ ਪ੍ਰਕਾਸ਼ਿਤ ਹੋਣ ਤੋ ਬਾਅਦ ਗੱਲ ਸਾਫ ਹੋ ਜਾਵੇਗੀ

  • @swaransivia4410

    @swaransivia4410

    3 жыл бұрын

    ਜੀ ਬਿੱਲਕੁੱਲ ਜੀ।

  • @iqbalmohamad6784

    @iqbalmohamad6784

    3 жыл бұрын

    good bhai siwiya g god chadi kla rakhe

  • @gptoor8738

    @gptoor8738

    3 жыл бұрын

    Ustaad ji apna no. Snd kreo plzz

  • @PavanPavan-ps5fc

    @PavanPavan-ps5fc

    3 жыл бұрын

    Good bro sawaran Ji

  • @DavinderSingh-uv7qt

    @DavinderSingh-uv7qt

    3 жыл бұрын

    Kitab bechan da treeka

  • @gurshibbhullar4930
    @gurshibbhullar49303 жыл бұрын

    ਸਿਵੀਆ ਸਾਹਬ ਸੱਚ ਓਹੀ ਬੋਲ ਸਕਦਾ ਜਿਸ ਦੇ ਖੂਨ ਵਿਚ ਸੱਚ ਹੋਵੇ

  • @balvinderkumar805
    @balvinderkumar8053 жыл бұрын

    ਅੱਜ ਦਾ ਚੱਜ ਦਾ ਵਿਚਾਰ ਸੱਚੀ ਚੱਜ ਦਾ ਲੱਗਿਆ ਜੇਕਰ ਸੰਭਵ ਹੋਵੇ ਤਾਂ ਚਰਨਜੀਤ ਅਹੂਜਾ ਸਾਹਿਬ ਨਾਲ ਮੁਲਾਕਾਤ ਕਰਾਈ ਜਾਵੇ ਜੀ ਤਾਂ ਜੋ ਚਮਕੀਲੇ ਬਾਰੇ ਹੋਰ ਘੋਖ ਕੀਤੀ ਜਾ ਸਕੇ

  • @balvinderkumar805
    @balvinderkumar8053 жыл бұрын

    ਟਹਿਣਾ ਸਾਹਬ , ਕੋਈ ਜੋ ਮਰਜ਼ੀ ਆਖੇ ਪਰ ਪੰਜਾਬੀ ਦੋਗਾਣਾ ਗਾਇਕੀ ਚ ਜੋ ਮੀਲ ਪੱਥਰ ਚਮਕੀਲਾ ਗੱਡ ਗਿਆ ਬਾਅਦ ਚ ਉਸ ਦੇ ਨੇੜੇ ਤੇੜੇ ਵੀ ਕੋਈ ਖੜ ਨਹੀਂ ਸਕਿਆ

  • @Gurdevsingh-lz4mr

    @Gurdevsingh-lz4mr

    2 жыл бұрын

    Sahi kiha

  • @BalwinderSingh-nk2cd
    @BalwinderSingh-nk2cd3 жыл бұрын

    ਸਰਦੂਲ ਸਿਕੰਦਰ ਅਤੇ ਜੇਜੀ ਬੈਂਸ ਤਾਂ ਸਿਵੀਆ ਸਾਹਿਬ ਦੇ ਪੈਰਾਂ ਦੀ ਜੁੱਤੀ ਵਰਗੇ ਵੀ ਨਹੀਂ ਹਨ ਸਿਵੀਆ ਸਾਹਿਬ ਬਹੁਤ ਨੇਕ ਇਨਸਾਨ ਹਨ 👌

  • @harpreetsinghharpreetsingh3418

    @harpreetsinghharpreetsingh3418

    11 ай бұрын

    ਇਹ ਸਰਦੂਲ ਸਿਕੰਦਰ ਦੇ ਪੈਰ ਵਰਗਾ ਨੀ

  • @aileenadhillon6865

    @aileenadhillon6865

    2 ай бұрын

    Fitte mooh tere salya

  • @gurpreetsingh-zg3km
    @gurpreetsingh-zg3km3 жыл бұрын

    ਚਮਕੀਲਾ ਤੇ ਅਮਰਜੋਤ ਅਮਰ ਜੋੜੀ

  • @rinkuchouhan7856
    @rinkuchouhan78563 жыл бұрын

    ਸੀਵੀਆ ਜੀ ਮੇਰਾ ਜਨਮ 1988 ਦਾ ਹੈ ਪਰ ਤੋਹਾਨੂੰ ਵੇਖ ਇਹੋ ਲਗਦਾ ਹੈ ਜਿਵੇਂ ਚਮਕੀਲਾ ਜੀ ਆਪ ਹੀ ਮਿਲ ਗਿਆ ਹੋਵੇ

  • @JagwinderSingh-sd1fi
    @JagwinderSingh-sd1fi3 жыл бұрын

    ਚਮਕੀਲੇ ਅਰਗਾ ਕੋਈ ਨੀ ਬਣ ਸਕਦਾ

  • @gurmeetsingh2654
    @gurmeetsingh26543 жыл бұрын

    ਬਾਈ ਜੀ ਨਜਾਰਾ ਆਗਿਆ ਮੈ ਤਾਂ ਬਾਈ ਸਵਰਨ ਸਿਵੀਏ ਦੀ ਮੁਲਾਕਾਤ ਧਾਰਮਿਕ ਕੈਸਟ ਵਾਂਗ ਸੁਣੀ ਤੇ ਇਸ ਮੁਲਾਕਾਤ ਵਿੱਚੋਂ ਬਾਈ ਚਮਕੀਲੇ ਦੇ ਜਿਵੇਂ ਦਰਸਨ ਹੋਗੇ ਧੰਨਵਾਦ

  • @jogindermehmi5057
    @jogindermehmi50573 жыл бұрын

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜਿਨੀਆ ਵੀ ਮੁਲਾਕਾਤਾਂ ਸੁਣੀਆਂ ਚਮਕੀਲੇ ਵਾਰੇ ਸਾਰਿਆਂ ਨੇ ਓਨਾ ਦੀ ਸਿਫਤ ਹੀ ਕੀਤੀ ਕਿ ਵਧੀਆ ਇਨਸਾਨ ਸਨ ਤਾਹੀ ਤਾਂ ਅਜੇ ਤੱਕ ਚੜਾਈ ਆ ਤੇ ਰਹਿਣੀ ਆ ਅਮਰ ਸਿੰਘ ਚਮਕੀਲਾ ਅਮਰ ਹੋ ਗਿਆ ਧੰਨਵਾਦ ਜੀ

  • @punjabdaumidvarpunjabi8796
    @punjabdaumidvarpunjabi87963 жыл бұрын

    ਸਤਿ ਸ੍ਰੀ ਆਕਾਲ ਸਿਵੀਆ ਜੀ ਮੈਂ ਉਪਲਾ ਪਿੰਡ ਵਿੱਚ ਦਸਵੀਂ ਜਮਾਤ ਦੇ ਪੇਪਰ ਦਿੱਤੇ ਨੇ ਮੇਰਾ ਪਿੰਡ ਤੁਹਾਡੇ ਨਾਲ ਹੀ ਹਾੜੀਆ ਹੈ ਜੀ ਮੈਂ ਅੱਜ ਚਮਕੋਰ ਸਾਹਿਬ ਰਹਿ ਰਿਹਾ ਹਾਂ ਜੀ ਤੁਹਾਨੂੰ ਦਿਲੋਂ ਸਲੂਟ ਹੈ ਜੀ ਸਵਰਨ ਸਿੰਘ ਟਹਿਣਾ ਭੈਣ ਹਰਮਨ ਥਿਦ ਜੀ ਨੂੰ ਵੀ ਸਤਿ ਸ੍ਰੀ ਆਕਾਲ

  • @GurdeepSingh-hi5xb
    @GurdeepSingh-hi5xb3 жыл бұрын

    ਸਵਰਨ ਸਿਵੀਆ ਜੀ ਤੁਹਾਡੇ ਲਿਖੇ ਧਾਰਮਿਕ ਗੀਤ ਅਮਰ ਹੀ ਰਹਿਣ ਗੇ ###

  • @swaransivia4410

    @swaransivia4410

    3 жыл бұрын

    ਜੀ ਧੰਨਵਾਦ ਜੀ।

  • @parveenkumarparveen5715

    @parveenkumarparveen5715

    3 жыл бұрын

    T

  • @harmeetsingh1068

    @harmeetsingh1068

    3 жыл бұрын

    @@swaransivia4410 ਇਹ ਕਿਤਾਬ ਕਦੋਂ ਪ੍ਰਕਾਸ਼ਿਤ ਕਰੋ ਗੇ

  • @LovepreetSingh-lf5nj

    @LovepreetSingh-lf5nj

    3 жыл бұрын

    @@swaransivia4410 9

  • @rohittayal9850

    @rohittayal9850

    2 жыл бұрын

    @@swaransivia4410 chamkile Di gaddi kis kol aa hun plz ds skde Ho plz reply dedo ji

  • @user-uo9tt8pq4g
    @user-uo9tt8pq4g3 жыл бұрын

    ਚਮਕੀਲਾ ਅੱਜ ਵੀ ਜਿਉਂਦਾ ਆ। ਬਹੁਤ ਹੀ ਵਧੀਆ ਬਾਈ ਜੀ।

  • @HarjinderSingh-ez6ur

    @HarjinderSingh-ez6ur

    3 жыл бұрын

    Nhi tuc ji ....chamkila ji. Kyo nhi keh rehe ji

  • @HarjinderSingh-ez6ur

    @HarjinderSingh-ez6ur

    3 жыл бұрын

    Ji tuc ji kiha Karo

  • @jassarandhawa6921

    @jassarandhawa6921

    3 жыл бұрын

    ਕਿੱਥੇ ਰਹਿੰਦਾ

  • @tanveersinghchannel357

    @tanveersinghchannel357

    3 жыл бұрын

    Chmkila ji ssda dil ta randa ha humasa rahaga

  • @harnamsinghsingh5352

    @harnamsinghsingh5352

    3 жыл бұрын

    @@HarjinderSingh-ez6ur l

  • @ghaintgaane1965
    @ghaintgaane19653 жыл бұрын

    Amar Singh Chamkila Legend of legends Golden Era of Punjabi Music Industry 💟💟

  • @BeHappy-ci6nl
    @BeHappy-ci6nl3 жыл бұрын

    ਕੁਝ ਕੁ ਗੀਤਾਂ ਦੀਆਂ ਕੁਝ ਲਾਈਨਾਂ ਤੇ ਉੰਗਲ ਚੁੱਕੀ ਜਾ ਸਕਦੀ ਹੈ, ਪਰ ਉਹਦੇ ਵਰਗਾ ਕਲਾਕਾਰ ਦੁਬਾਰਾ ਨਹੀਂ ਆਉਣਾ, 32 ਸਾਲ ਮੌਤ ਤੋਂ ਬਾਦ ਵੀ ਗੱਲ ਉੱਥੇ ਈ ਖੜੀ ਹੈ, ਚੋਟੀ ਦਾ ਕਲਾਕਾਰ !

  • @bittusidhusidhu637

    @bittusidhusidhu637

    3 жыл бұрын

    Nice 22

  • @ramancheemaramancheema1667

    @ramancheemaramancheema1667

    3 жыл бұрын

    Ajj kal de singer ohde kashey warge v nhi

  • @bakhshokaur7671

    @bakhshokaur7671

    3 жыл бұрын

    @@ramancheemaramancheema1667 0pppppppppppppppppppppppppppppp

  • @ramancheemaramancheema1667

    @ramancheemaramancheema1667

    3 жыл бұрын

    @@bakhshokaur7671 ehe ki

  • @user-tj3zf9fo2e

    @user-tj3zf9fo2e

    3 жыл бұрын

    ਸਹੀ ਗੱਲ ਆ

  • @SukhwinderSingh-xo1hd
    @SukhwinderSingh-xo1hd3 жыл бұрын

    ਅਫ਼ਸੋਸ ਦੀ ਗੱਲ ਏ ਕਿ ਇੱਕ ਇਨਸਾਨ ਤੋਂ ਜੀਣ ਦਾ ਹੱਕ ਖੋਹ ਲਿਆ ਗਿਆ ਕਿਉਂਕਿ 'ਲੀਲ ਤੇ ਅਸ਼ਲੀਲ' ਦੇ ਮਾਈਨੇ ਵੀ ਸਾਡੇ ਆਪੋ ਆਪਣੇ ਈ ਘੜੇ ਹੋਏ ਨੇ..ਹਾਲਾਂਕਿ ਕੋਈ ਵੀ ਸ਼ਬਦ ਅਸ਼ਲੀਲ ਨੀ ਹੋ ਸਕਦਾ, ਕਹਿਣ ਦਾ ਢੰਗ ਅਸ਼ਲੀਲ ਹੋ ਸਕਦਾ ਏ.. ਸੋਚਣ ਦੀ ਲੋੜ ਏ ਕਿ ਬੰਦਾ ਕਿਸ 'ਥਾਂ' ਤੋਂ ਉੱਠ ਕੇ ਆਇਆ ਸੀ...ਉਹਨੇ ਜੋ ਦੇਖਿਆ-ਸੁਣਿਆ, ਉਹਨੂੰ ਲਫ਼ਜ਼ਾਂ 'ਚ ਮੁਹਾਵਰਿਆਂ ਦਾ ਤੜਕਾ ਲਾ ਕੇ ਪਰੋ ਦਿੱਤਾ.. ਖ਼ੈਰ, ਉਹਨੂੰ ਮਾਰ ਦਿੱਤਾ ਗਿਆ...'ਸੁਧਰ ਜਾਣ' ਦਾ ਵਾਅਦਾ ਕਰਨ ਦੇ ਬਾਵਜੂਦ.. ਕਿੱਡੀ ਕੁ ਵੱਡੀ ਗੱਲ ਸੀ...ਮੰਟੋ ਸਾਹਿਬ ਦੇ 'ਬਾਬੂ ਗੋਪੀ ਨਾਥ' ਵਰਗੇ ਸਾਰੀ ਉਮਰ ਕੋਠਿਆਂ ਦੇ ਚੱਕਰ ਲਾਉਂਦੇ ਰਹਿਣ ਦੇ ਬਾਵਜੂਦ ਵੀ ਦੇਵਤਿਆਂ ਤੋਂ ਬਾਜ਼ੀ ਲੈ ਜਾਂਦੇ ਨੇ.. ਫ਼ੇਰ ਸੋਚੀਦਾ ਏ ਕਿ ਚਮਕੀਲਾ ਸਾਹਿਬ, ਸ਼ਿਵ ਕੁਮਾਰ ਸਾਹਿਬ, ਮੰਟੋ ਸਾਹਿਬ ਜਾਂ ਅਮਿਤੋਜ ਜੀ ਏਨਾ ਕੁ ਹੀ ਜਿਊਂਦੇ ਹੁੰਦੇ ਨੇ..ਗੱਲ ਇਹ ਹੈ ਕਿ ਇਨ੍ਹਾਂ ਵੱਲੋਂ ਗੱਡੇ 'ਝੰਡਿਆਂ' ਨੂੰ ਹੱਥ ਕਿੰਨੇ ਲੋਕ ਪਾ ਸਕੇ ਨੇ? ਕੀ ਇਨ੍ਹਾਂ ਲੋਕਾਂ ਦੀ ਕੋਈ 'ਰਿਪਲੇਸਮੈਂਟ' ਹੋ ਸਕਦੀ ਏ? ਸ਼ਬਦਾਂ ਲਈ ਪਹਿਲੋਂ ਈ ਮਾਫ਼ੀ ਕਿਉਂਕਿ ਸਾਡੀਆਂ 'ਭਾਵਨਾਵਾਂ ਦੀ ਕੜਾਹੀ' ਤਕਰੀਬਨ 'ਜਵਾਲਾਮੁਖੀ' ਦੇ ਮੂੰਹ ਤੇ ਈ ਪਈ ਹੁੰਦੀ ਏ...ਕਦੇ ਵੀ ਉਬਾਲ ਆ ਸਕਦਾ ਏ...

  • @anuraagbadhan1192

    @anuraagbadhan1192

    3 жыл бұрын

    Sahi gall aa veer

  • @swaransivia4410

    @swaransivia4410

    3 жыл бұрын

    ਜੀ ਬਹੁਤ ਖੂਬ ਜੀ।

  • @ravidhunna2397

    @ravidhunna2397

    3 жыл бұрын

    😊👏👏

  • @dalbagdhaliwal8485

    @dalbagdhaliwal8485

    3 жыл бұрын

    ਧੰਨਵਾਦ ਜੀ ਬਹੁਤ ਸੋਹਣੇ ਸ਼ਬਦ ।ਕਰੌੜਾ ਲੋਕਾਂ ਦਾ ਕਹਿਣਾ ਸੱਚ ਹੈ ਕਿ ਦੁਆਰਾ ਚਮਕੀਲਾ ਨਹੀਂ ਜੰਮਣਾ।

  • @RupinderSingh-cj9jj

    @RupinderSingh-cj9jj

    3 жыл бұрын

    ਟਹਿਣਾ ਸਾਹਿਬ ਤੇ ਬੇਟੀ ਹਰਮਨ ਦਾ ਸਿਵਿਆ ਜੀ ਨਾਲ ਕੀਤੀ ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ ਜੀ ।ਵਹਿਗੁਰੂ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ।ਬੱਬਰ ਸ਼ੇਰ ਚਮਕੀਲਾ ਹਮੇਸ਼ਾ ਜ਼ਿੰਦਾਬਾਦ ਸੀ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾਬਾਦ ਰਹੇਗਾ ।

  • @jiwansingh6715
    @jiwansingh67153 жыл бұрын

    ਚਮਕੀਲਾ ਸਟਾਰ ਹੀ ਰਹੂਗਾ

  • @ManmohanSingh-kr8bx
    @ManmohanSingh-kr8bx3 жыл бұрын

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,,ਚਮਕੀਲਾ,,ਹੇ,,ਕੋਈ,,ਹੋਰ,,

  • @Punjabikmohabbat
    @Punjabikmohabbat3 жыл бұрын

    ਰਹਿ ਰਹਿ ਕੇ ਯਾਦ ਆਉਂਦਾ ਬਾਈ, ਯੁੱਗਾਂ ਯੁੱਗਾਂ ਚ ਸਿਰਫ ਇੱਕ ਰੂਹ ਹੁੰਦੀ ਆ ਜੇਹੜੀ ਕਿਸੇ ਦੇ ਦਿਲ ਤੱਕ ਪਾਉਂਚਦੀ ਆ ਤੇ ਰਾਜ ਕਰਦੀ ਆ,,,,,, ਧਰੂ ਤਾਰੇ ਵਾਂਗ ਚਮਕਦਾ ਰਹੂ ਚਮਕੀਲਾ ਬਾਈ,,,, ਨਾ ਕੋਈ ਹੋਇਆ ਨਾ ਹੋਣਾ,,,,,,,ਬਾਹਲਾ ਘਾਟਾ ਬਾਇਓ😭😭😭

  • @mohinderbrar2966
    @mohinderbrar29663 жыл бұрын

    ਸਤਿ ਸ੍ਰੀ ਅਕਾਲ ਬੇਟਾ। ਇੰਟਰਵਿਉ ਵਧੀਆ ਲੱਗੀ ਗੀਤਕਾਰ ਬਹੁਤ ਨਾਈਸ ਹੈ ਚਮਕੀਲਾ ਬੜਾ ਸੋਹਣਾ ਗਾਉਂਦਾ ਸੀ। ਲੋਕ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹੈ ਕਿਸੇ ਨੂੰ ਮਾਰਨ ਦਾ ਹੱਕ ਕੀਹਨੇ ਦਿੱਤਾ ਸੀ ਉਹਨਾਂ ਨੂੰ। ਬਹੁਤ ਵੱਡੀ ਗਲਤੀ ਕੀਤੀ ਚਮਕੀਲੇ ਤੇ ਅਮਰਜੋਤ ਨੂੰ ਮਾਰਕੇ।

  • @dhaliwalbalram8373
    @dhaliwalbalram83733 жыл бұрын

    ਟਹਿਣਾ ਸਹਿਬ ਜੀ ਅਤੇ ਬੇਟੀ ਹਰਮਨ ਥਿੰਦ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @parveensharma5879
    @parveensharma58793 жыл бұрын

    ਸਿਵਿਆ ਸਾਹਿਬ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਸਚਾਈ ਹੈ ਚਮਕੀਲਾ ਬਹੁਤ ਵਧੀਆ ਕਲਾਕਾਰ ਸੀ ਤੇ ਭਗਤ ਤੇ ਬੀਬਾ ਬੰਦਾ ਸੀ ਨਾਮ ਵੀ ਅਮਰ ਸਿੰਘ ਚਮਕੀਲਾ ਸੀ ਰਹਿਦੀ ਦੁਨੀਆਂ ਤੱਕ ਅਮਰ ਰਹੂਗਾ ਧੰਨਵਾਦ ਜੀ

  • @kirpalchand7422
    @kirpalchand74223 жыл бұрын

    ਹੁਣ ਤੱਕ ਦਾ ਸੱਬ ਤੋ ਵਧੀਆ ਇਨਟਰਵੀਉ ਜੀ ਸੀਵੀਆ ਸਾਬ ਸਲਾਮ ਆ ਤੁਹਾਨੂ ਜੀ🙏🏻

  • @guramritpalsinghrandhawa5518
    @guramritpalsinghrandhawa55183 жыл бұрын

    ਪ੍ਰਾਈਮ ਏਸ਼ੀਆ ਟੀਵੀ ਤੇ ਸਰਦਾਰ ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨਜੀਤ ਕੌਰ ਨਾਲ ਬਹੁਤ ਵਧੀਆ ਇੰਟਰਵਿਊ,ਸਰਦਾਰ ਸਵਰਨ ਸਿੰਘ ਸਿਵੀਆ ਇੱਕ ਮਸ਼ਹੂਰ ਗੀਤਕਾਰ ਹਨ!ਉਨ੍ਹਾਂ ਦੀ ਅਮਰ ਸਿੰਘ ਚਮਕੀਲੇ ਨਾਲ ਗੂੜ੍ਹੇ ਸਬੰਧ ਰਹੇ! ਆਪਣੇ ਮੁੱਖ ਵਿੱਚੋਂ ਲੋਕਾਂ ਦੀ ਕਚਹਿਰੀ ਚ ਰੱਖੇ!ਆਨੰਦ ਮਈ ਇੰਟਰਵਿਊ ਧੰਨਵਾਦ ਜੀਓ

  • @swaransivia4410

    @swaransivia4410

    3 жыл бұрын

    ਜੀ ਤਹਿ ਦਿਲੋਂ ਧੰਨਵਾਦ ਜੀ।

  • @satdevsharma7039
    @satdevsharma70393 жыл бұрын

    Chamkila was chamkila. I listened on stage one time in saraba nagar ludhiana.But never heard about Sawarn s. Sivia.Sivia you are really great person. Thx Sawarn s. And Harman. V.nice interview...

  • @BalveerSingh-xp9qg
    @BalveerSingh-xp9qg3 жыл бұрын

    िਸਵੀਅਾ ਸਾਬ ਵਾਕੇਅਾ ਹੀ ਅਮਰ िਸੰਘ ਚਮਕੀਲਾ ਬਬਰ ਸੇਰ ਕਲਾਕਾਰ ਸੀ

  • @manjeetrani2250
    @manjeetrani22503 жыл бұрын

    ਸਵਰਨ ਸਿਵਿਆਂ ਜੀ ਬਹੁਤ ਧੰਨਵਾਦ ਸਚਾਈ ਬਿਆਨ ਕਰਨ ਲਈ 🥰🙏

  • @vaddkhanaparlad4179
    @vaddkhanaparlad41793 жыл бұрын

    ਬਹੁਤ ਵਧੀਆ ਗੀਤਕਾਰ

  • @swaransivia4410

    @swaransivia4410

    3 жыл бұрын

    ਜੀ ਧੰਨਵਾਦ ਜੀ।

  • @singhtv5116

    @singhtv5116

    3 жыл бұрын

    @@swaransivia4410 ਮੈ ਤੁਹਾਨੂੰ ਮਿਲਣਾ ਚਾਹੁੰਦਾ ਜਨਾਬ ਮੈ ਚਮਕਿਲਾ ਜੀ ਨੂੰ ਬਹੁਤ ਸੁਣਦਾ

  • @theindividual839
    @theindividual8393 жыл бұрын

    What a genuine soul....he is fortunate to have gone through Chamkila era...

  • @nindamojowalmajara3955
    @nindamojowalmajara39553 жыл бұрын

    ਸਲੂਟ ਐ ਸਿਵੀਆ ਸਾਬ = ਸੱਚ ਸਾਹਮਣੇ ਆਵੇ

  • @socialsukhi6985
    @socialsukhi69853 жыл бұрын

    Chamkila rabb Da banda si, sivia ji salute tuhanu vi banda tuhaade hosle nu vi.🙏

  • @ramsinghmaan9591
    @ramsinghmaan95913 жыл бұрын

    ਚਮਕੀਲਾ ਅਮਰਜੋਤ ਸਦਾ ਅਮਰ ਜੋੜੀ

  • @GurpreetSingh-hp6rh
    @GurpreetSingh-hp6rh3 жыл бұрын

    ਸਵਰਨ ਸਿਵੀਆ ਜੀ ਤੁਹਾਡੇ ਲਿਖੇ ਗੀਤ ਅਮਰ ਹੀ ਰਹਿਣ ਗੇ kio k Amar singh chamkila . Amar ho geya

  • @myfavouritelabhheera4242
    @myfavouritelabhheera42423 жыл бұрын

    ਸ਼ਿਵੀਆ ਸਾਹਿਬ ਜੀ ਬੇਨਤੀ ਹੈ।ਕੋਈ ਧਾਰਮਿਕ ਗੀਤ ਲਾਭ ਹੀਰੇ ਨੂੰ ਦੇਉ ਜੀ ਚਮਕੀਲੇ ਸਟਾਈਲ ਦਾ

  • @gurtejsinghsingh8242
    @gurtejsinghsingh82423 жыл бұрын

    ਧੰਨਵਾਦ ਜੀ ਸ਼ਿਵੀਆ ਸ਼ਾਹਿਬ ਬਹੁਤ ਭਰਮ ਦੂਰ ਕਰਤੇ। ਵੀਰ ਅੱਜ ਦੇ ਕਲਾਕਾਰ ਸ਼ਭ ਤੋ ਵੱਧ ਗੰਦ ਪਾਇਆ

  • @khushwindersingh5422
    @khushwindersingh54223 жыл бұрын

    ਮੈਂ g n e ਕਾਲਜ ਵਿੱਚ ਦਾਖਲਾ ਲਿਆ ਪਹਿਲਾ ਸਾਲ ਸੀ ਸਿਰਫ ਇੱਕ ਵਾਰ ਮਿਲਿਆ ਉਸਨੇ ਵੀਰੇ ਤੋਂ ਬਿਨਾਂ ਗੱਲ ਨਹੀਂ ਕੀਤੀ ਹਾਲਾਂ ਕਿ ਮੈਂ ਗਿਆਰਾਂ ਸਾਲ ਛੋਟਾ ਸੀ ਚਮਕੀਲੇ ਤੋਂ

  • @socialsukhi6985

    @socialsukhi6985

    3 жыл бұрын

    Sadgi nu slam aa

  • @gurdipdehar7070

    @gurdipdehar7070

    3 жыл бұрын

    ਬਹੁੱਤ ਖੂਬਸੂਰਤ ਅੰਦਾਜ਼ ਦਾ ਮਾਲਿਕ ਸੀ ਬਾਈ ਅਮਰ ਸਿੰਘ ਚਮਕੀਲਾ

  • @GagandeepSingh-qy9tp
    @GagandeepSingh-qy9tp3 жыл бұрын

    ਚਮਕੀਲਾ ਅਤੇ ਅਮਰਜੋਤ ਬਹੁਤ ਵਧੀਆ ਗਾਇਕ ਸੀ ਜਾਧਾ ਰਹਿ ਗੲਈਾ

  • @DkDk-js2gp
    @DkDk-js2gp3 жыл бұрын

    The Legend's Amar Singh Chamkila, Amarjit Chamkila ❤️❤️🙏🙏

  • @shaurilalbangar765

    @shaurilalbangar765

    10 ай бұрын

    God bless you

  • @jassisingh2885
    @jassisingh28853 жыл бұрын

    Chamkila Saab the legend evergreen miss you.....

  • @balwindersinghbrar5963
    @balwindersinghbrar59633 жыл бұрын

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਵੱਲੋਂ ਸਵਰਨ ਸਿੰਘ ਸਿਵੀਆ ਨਾਲ਼ ਕੀਤੀ ਗਈ ਇੰਟਰਵਿਊ ਦੀ ਵਾਰਤਾਲਾਪ ਅਤੇ ਲੁਕੇਸ਼ਨ ਬੜੀ ਚੰਗੀ ਲੱਗੀ। ਪਰਦੇ ਪਿੱਛੇ ਛੁਪੇ ਹੋਏ ਕਈ ਰਾਜ ਜੱਗ ਜਾਹਿਰ ਹੋਏ।ਇਕ ਸਵਾਲ ਵੀ ਦਿਮਾਗ ਵਿੱਚ ਉੱਠਦਾ ਹੈ ਕਿ ਬੇਹੱਦ ਗਰੀਬੀ ਦੀਆਂ ਹਾਲਤਾਂ ਨਾਲ਼ ਘੁਲ਼ ਕੇ ਸਥਾਪਿਤ ਹੋਏ ਕਲਾਕਾਰ, ਆਖਿਰ ਆਪਣੇ ਭਾਈਚਾਰੇ ਦੀਆਂ ਦੁੱਖਾਂ ਤਕਲੀਫ਼ਾਂ ਤੋਂ ਮੁੱਖ ਕਿਹੜੀ ਗੱਲੋਂ ਮੋੜ ਲੈਂਦੇ ਹਨ? ਦੇਸ਼ ਦੀਆਂ ਬਦਤਰ ਹਾਲਤਾਂ ਬਾਰੇ ਕੋਈ ਬੋਲ ਕਿਉਂ ਨਹੀਂ ਬੋਲਦੇ। ਜੇਕਰ ਅਮਰ ਸਿੰਘ ਚਮਕੀਲਾ, ਲੋਕ ਕਵੀ ਸੰਤ ਰਾਮ ਉਦਾਸੀ ਵਾਂਗ ਲੋਕਾਂ ਦੇ ਦਰਦ ਭਰੇ ਗੀਤ ਗਾਉਂਦਾ ਹੁੰਦਾ ਤਾਂ ਉਸਦੀਆਂ ਤਸਵੀਰਾਂ ਸਾਡੇ ਡਰਾਇੰਗ ਰੂਮਾਂ ਵਿੱਚ ਸਸ਼ੋਬਤ ਹੁੰਦੀਆਂ।ਅਤੇ ਸਾਡੇ ਨੌਜਵਾਨ ਤਬਕੇ 'ਤੇ ੳੁਸਦਾ ਵੱਖਰੀ ਤਰ੍ਹਾਂ ਦਾ ਪ੍ਰਭਾਵ ਪੈਣਾ ਸੀ। ਬਲਵਿੰਦਰ ਸਿੰਘ ਰੋਡੇ, ਜਿਲ੍ਹਾ ਮੋਗਾ

  • @malkitsingh8869
    @malkitsingh88693 жыл бұрын

    ਚਮਕੀਲਾ ਜੀ ਬਹੁਤ ਵਧੀਆ ਗਾਇਕ ਤੇ ਸਿਵਿਆ ਜੀ ਬਹੁਤ ਵਧੀਆ ਗੀਤ ਕਾਰ

  • @Sukhjohal8126
    @Sukhjohal81262 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰਾਂ ਨੂੰ

  • @arshsandhu6002
    @arshsandhu60022 жыл бұрын

    ਚਮਕੀਲੇ ਦੀ ਗਾਇਕੀ ਦੀ ਰੀਸ ਨੀ ਹੋਈ ਤਾਹੀ ਹੀ ਕਤਲ ਕੀਤਾ ਗਿਆ ਇਹੋ ਜਾ ਸਿੰਗਰ ਨਾ ਪੈਦਾ ਹੋਇਆ ਨਾ ਹੀ ਹੋਣਾ❤️❤️

  • @sukhwinderkaur7145
    @sukhwinderkaur71453 жыл бұрын

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹਨ ਵੀਰ ਜੀ ਅਜਕਲ੍ਹ ਗੀਤ ਦੀ ਸਮਝ ਹੀ ਨਹੀ ਆਉਦੀ

  • @swaransivia4410

    @swaransivia4410

    3 жыл бұрын

    ਜੀ ਬਿੱਲਕੁੱਲ ਜੀ।

  • @rupinderkaur131
    @rupinderkaur1313 жыл бұрын

    ❤Amar singh Chamkila beba amarjot❤

  • @pritambahranakodaria
    @pritambahranakodaria3 жыл бұрын

    ਵਾਹ ਕਮਾਲ ਬਹੁਤ ਪਾਕ ਰੂਹ ਨਾਲ ਗਲਬਾਤ ਕਰ ਕੇ ਭੇਦ ਖੋਲ੍ਹੇ ਸਵਰਨ ਤੇ ਹਰਮਨ ਜੀ ਮੁਬਾਰਕਾਂ ਜੀਓ

  • @jatinder278
    @jatinder2783 жыл бұрын

    ਸਿਵੀਆ ਸਾਹਿਬ ਆਪ ਨੂੰ ਬਹੁਤ -ਬਹੁਤ ਸਾਰੀਆਂ ਮੁਬਾਰਕ

  • @malehkhan5377

    @malehkhan5377

    2 жыл бұрын

    Chmkela 22

  • @Ravinderpalbittu
    @Ravinderpalbittu Жыл бұрын

    ਅੱਜ ਦੀ ਮੁਲਾਕਾਤ ਸਿਵੀਆ ਜੀ ਦੀ ਚਮਕੀਲੇ ਵਾਰੇ ਸਭ ਤੋਂ ਉਤੱਮ ਮੁਲਾਕਾਤ ਹੈ 💯

  • @khushwindersingh5422
    @khushwindersingh54223 жыл бұрын

    ਚਮਕੀਲਾ ਦੇਵਤਾ ਤੇ ਰੱਬ ਰੂਹ ਸੀ

  • @karamjotteja9398

    @karamjotteja9398

    3 жыл бұрын

    Ooiii990p0

  • @gurdipdehar7070

    @gurdipdehar7070

    3 жыл бұрын

    ਕੋਈ ਸ਼ੱਕ ਨਹੀਂ ਹੈ

  • @kuldipbadyal1013

    @kuldipbadyal1013

    Жыл бұрын

    ਬਿਲਕੁਲ ਸਹੀ ਗੱਲ ਹੈ ਜੀ

  • @SukhrajSingh-li7vy

    @SukhrajSingh-li7vy

    3 ай бұрын

    ਯਾਰ ਚਮਕੀਲੇ ਉਸਤਾਦ ਨੂੰ ਮੈਂ ਵੀ ਪਸੰਦ ਕਰਦਾ ਤੇ ਕਰਦਾ ਰਹਾਂ ਗਾਂ ਪਰ ਯਾਰ ਰੱਬ ਤਾਂ ਕੋਈ ਨਹੀਂ ਹੋ ਸਕਦਾ ਕੋਈ ਅਕਲ ਕਰ

  • @manvirdhaliwal-cu3sy

    @manvirdhaliwal-cu3sy

    2 ай бұрын

    ਔਖਾ ਜਨਤਾ ਦਾ

  • @pawandeep9649
    @pawandeep96493 жыл бұрын

    ਫੱਕਰ ਰੂਅ ਦਾ ਮਾਲਕ ਸੀ ਚਮਕੀਲਾ

  • @BalwinderSingh-xl1hy
    @BalwinderSingh-xl1hy2 жыл бұрын

    ਮੈਂ ਹੀ ਮਾੜੀ ਕਿੱਸਮਤ ਵਾਲਾ ਹਾਂ ਉਸਤਾਦ ਜੀ ਜਿਹੜਾ ਇੱਕ ਵੀ ਗੀਤ ਥੋਡਾ ਲਿਖਿਆ ਗੀਤ ਮੇਰੀ ਅਵਾਜ਼ ਨੀ ਰਿਕਾਰਡ ਨਹੀਂ ਹੋਇਆ ਇਹ ਮੈਨੂੰ ਸਾਰੀ ਉਮਰ ਅਫ਼ਸੋਸ ਰਹੂੰਗਾ

  • @SushilKumar-dz9ww
    @SushilKumar-dz9ww3 жыл бұрын

    Kya batt hy sivia ji Bakamal interview🙏. Dil kush ho gya

  • @GurtejSingh-cc4hp
    @GurtejSingh-cc4hp10 ай бұрын

    ਚਮਕੀਲੇ ਵੀਰ ਵਰਗਾ ਕੋਈ ਵੀ ਨੀ ਬਣ ਸਕਦਾ ਮੈਂ ਸਿਰਫ ਇੱਕ ਵਾਰੀ ਮਿਲ ਕੇ ਆਇਆ ਸੀ ਮੌਤ ਤੋਂ ਪੰਦਰਾਂ ਕੁ ਦਿਨ ਪਹਿਲਾਂ

  • @ranjodhsingj9588
    @ranjodhsingj95883 жыл бұрын

    ਖੂਬਸੂਰਤ ਅਵਾਜ਼ ਸਿਵੀਆ ਜੀ, ਸਾਡੇ ਗੁਆਂਢੀ ਹਨ ਵੀਰ ਜੀ, ਮਾਣ ਹੁੰਦਾ ਜੀ।

  • @ramanpreetkaurkingrakingra1715

    @ramanpreetkaurkingrakingra1715

    2 жыл бұрын

    Vr sivian pind kedi disit ch a plz dsso

  • @mannatxkbirpal7699

    @mannatxkbirpal7699

    2 жыл бұрын

    @@ramanpreetkaurkingrakingra1715 Qqģ

  • @technicalboy2543

    @technicalboy2543

    2 жыл бұрын

    @@ramanpreetkaurkingrakingra1715 .

  • @technicalboy2543

    @technicalboy2543

    2 жыл бұрын

    ex@@ramanpreetkaurkingrakingra1715 7i sp DP

  • @buadasssharma4847

    @buadasssharma4847

    2 жыл бұрын

    Po

  • @satwantsingh5187
    @satwantsingh51873 жыл бұрын

    ਬਾਈ ਚਮਕੀਲਾ ਨੀ ਕਿਸੇ ਬਣ ਜਾਣਾ ਚਮਕੀਲਾ ਬਾਈ ਚਮਕੀਲਾ ਸੀ

  • @mandeeptoor8545
    @mandeeptoor85453 жыл бұрын

    ਦਿਲੋਂ ਸਾਫ ਬੰਦਾ ਆ ਜੋ ਦਿਲ ਚ ਹੁੰਦਾ ਓਹ ਕਹਿ ਦਿੰਦਾ

  • @satnamsingh-wp5do
    @satnamsingh-wp5do3 жыл бұрын

    ਵੀਰ ਜੀ:- ਚਮਕੀਲਾ ਨੂੰ ਨਹੀਂ, ਸਾਡੀ ਪੰਜਾਬੀ ਭਾਸ਼ਾ ਨੂੰ ਕਤਲ ਕੀਤਾ ਹੈ।

  • @jaswirindersingh9731

    @jaswirindersingh9731

    3 жыл бұрын

    ਭਾਬੀਆਂ ਦੇ ਪੱਟ ਮਿਣਨਾ ਪੰਜਾਬੀ ਸੱਭਿਆਚਾਰ ਜਾ ਹਿੱਸਾ ????

  • @singhtv5116

    @singhtv5116

    3 жыл бұрын

    ਹੋਰ ਕੋਈ ਨਹੀਂ ਗਾਉਣਾ ਸੀ ਛਾਤੀ ਤਖਤ ਲਹੌਰ ਦਾ ਜਾ ਬਕਰੀ ਦੇ ਥਣ ਜਾ ਵਰਗੇ ਬੜੇ ਵਧੀਆ ਸੀ ਹੁਣ ਕੰਧ ਢਾਹ ਦਿਉ ਜੋ ਸੱਭਿਆਚਾਰ ਚੱਲਦਾ ਨਗੀਆ ਨੱਚਦਿਆ

  • @jagtarsinghplu

    @jagtarsinghplu

    3 жыл бұрын

    @@jaswirindersingh9731 ਬੱਗੇ ਸਫਰੀ ਨਾਲੋ ਨੀ ਸੀ ਜਾਦਾ ਗੱਦ ਬੋਲਦਾ ਚਮਕੀਲਾ ਕਲਕਾਰਾ ਨੇ ਮਿਰਵਾਆ

  • @jaswirindersingh9731

    @jaswirindersingh9731

    3 жыл бұрын

    @@jagtarsinghplu ਬਾਈ ਜੇ ਕੋਈ ਬੰਦਾ ਪਿੰਡ ਚ ਪਾਟਿਆ ਕੱਛਾ ਪਾਈ ਫਿਰਦਾ .. ਆਪਾਂ ਉਹਨੂੰ ਸਮਝਾਵਾਂਗੇ ਕਿ ਆਪ ਅਲਫ ਨੰਗੇ ਹੋਕੇ ਫਿਰਨ ਲੱਗ ਜਾਂਗੇ ...?? ਕੋਈ ਸ਼ੱਕ ਨੀ ਕਿ ਚਮਕੀਲੇ ਦੀ ਤਰਜ ਦਾ ਕੋਈ ਸਾਨੀ ਨੀ ..ਅਮਰ ਆ ਤਰਜ ..ਪਰ ਜਿੱਥੇ ਗਲਤ ਆ ਪੂਰਾ ਗਲਤ ਆ ।..

  • @jagtarsinghplu

    @jagtarsinghplu

    3 жыл бұрын

    @@jaswirindersingh9731 ਪਰ ਉਸ ਟਇਮ ਚਮਕੀਲੇ ਕਿੱਲੇ ਨੇ ਨਹੀ ਮਾੜਾ ਗਾਇਆ ਮਾਨਕ ਸ਼ਿੰਦਾ ਸਦੀਕ ਜਮਲਾ ਹੋਰ ਵੀ ਕਈਆ ਨੇ ਮਾੜਾ ਗਾਈਆ

  • @SukhpalSingh-bg6jibhupalboy
    @SukhpalSingh-bg6jibhupalboy3 жыл бұрын

    I miss you chamkila and amarjot 😭😭😭😭🙏🙏

  • @gurpreetsingh-zg3km
    @gurpreetsingh-zg3km3 жыл бұрын

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

Келесі