Show with Daljit Singh Bittu | Religious | Writer | EP 230 | Talk with Rattan

#daljitsinghbittu #sikhpanth #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 237

  • @harmanjeetsingh4875
    @harmanjeetsingh4875 Жыл бұрын

    ਸ਼ਾਹ ਮੁਹੰਮਦਾ ਗੱਲ ਤਾਂ ਓਹੀ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆ

  • @goldybassian2363
    @goldybassian2363 Жыл бұрын

    ਬਹੁਤ ਵਧੀਆ ਗੱਲਬਾਤ ਹੋਈ ਜੀ। ਪੰਥਕ ਰੂਹਾਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਬੜਾ ਦਿਲ ਕਰਦਾ ਰਹਿੰਦਾ ਹੈ । ਬਾਈ ਰਤਨ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਧੰਨਵਾਦ ਬਾਈ।

  • @suhirdsingh973
    @suhirdsingh973 Жыл бұрын

    ਬਾਈ ਰਾਨਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ । ਤੁਸੀਂ ਬਹੁਤ ਅਹਿਮ ਗੱਲਾਂ ਲੈ ਕੇ ਆਏ ਹੋ। ਜਿਓਂਦੇ ਵਸਦੇ ਰਹੋ

  • @GurjeetSingh-kg9mr
    @GurjeetSingh-kg9mr Жыл бұрын

    ਭਾਈ ਦਲਜੀਤ ਸਿੰਘ ਬਿੱਟੂ ਜੀ ਤੁਹਾਡਾ ਬੜਾ ਯੋਗਦਾਨ ਆ ਸਿੱਖ ਕੌਮ ਨੂੰ ਤੁਹਾਡੇ ਤੇ ਮਾਣ ਆ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ,

  • @beantsingh5023
    @beantsingh5023 Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ। 🙏🙏🙏 ਬੇਅੰਤ ਸਿੱਧੂ ਤਾਰੂਆਣਾ

  • @jagtarsidhu3758
    @jagtarsidhu3758 Жыл бұрын

    Blessed, blessed are those mothers who gave birth to these lovers of Sri Guru Granth Sahib je. O creator lord of the universe, the searcher of hearts please destroy the enemies of Sri Guru Granth Sahib je.

  • @jogasingh91
    @jogasingh91Ай бұрын

    Waheguru Waheguru Waheguru Waheguru Waheguru Waheguru

  • @Truckerpb14
    @Truckerpb14 Жыл бұрын

    ਜੁਗ ਜੁਗ ਜੀਉ ਭਾਈ ਸਾਹਬ 🙏🏻

  • @GurjeetSingh-kg9mr
    @GurjeetSingh-kg9mr Жыл бұрын

    ਤੁਹਾਡੀ ਹਰ ਇਨਟਰਵਇਉ ਵੇਖੀ ਦੀਆਂ ਬੜਾ ਕੁਝ ਸਿੱਖਣ ਨੂੰ ਮਿਲਦਾ ਆ

  • @user-cm4vq3yy5r
    @user-cm4vq3yy5r11 ай бұрын

    ਭਾਈ ਦਲਜੀਤ ਸਿੰਘ ਹੁਣਾਂ ਦੀ ਦ੍ਰਿੜਤਾ ਬਾਰੇ ਤਾਂ ਕੋਈ ਸ਼ਕ ਨਹੀਂ ਅੱਜ ਇੰਟਰਵਿਊ ਚ ਸੰਗਤ ਦੇ ਸਨਮੁੱਖ ਰੱਖੇ ਬਹੁਤ ਖੁਸ਼ੀ ਹੋਈ ਵੇਖ ਪਹਿਲੀ ਰੌਂਅ ਚ ਵੀ ਵੇਖ ਕੇ। ਧੰਨਵਾਦ ਬਾਈ ਰਤਨ ਸਿੰਘ ਧਾਲੀਵਾਲ।

  • @karnailsinghkhalsausa176
    @karnailsinghkhalsausa176 Жыл бұрын

    ਬਹੁਤ ਵਧੀਆ ਜੀ। ਸਾਰੇ ਪੰਥ ਦਰਦੀ ੨੮ ਜੂਨ ੨੦੨੩ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਸ਼ਵ ਸਿੱਖ ਇਕੱਤਰਤਾ ਵਿਚ ਆਪਣੇ ਆਪਣੇ ਕੀਮਤੀ ਸੁਝਾਅ ਲੈ ਕੇ ਖਾਲਸਾ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏ ਜੀ। ਅਗੇ ਹੋਣਾ ਉਹੀ ਹੈ ਜੋਂ ਵਾਹਿਗੁਰੂ ਨੂੰ ਭਾਉਂਦਾ ਹੈ। ਧੰਨਵਾਦ

  • @ArshdeepSingh-qd6zd
    @ArshdeepSingh-qd6zd Жыл бұрын

    ਇੱਕ ਇੱਕ ਗੱਲ ਦਾ ਜਵਾਬ ਦਿੱਤਾ ਬਿੱਟੂ ਵੀਰ ਨੇ ,, ਜਿਹੜਾ ਖਾੜਕੂ ਲਹਿਰ nu ਜਾਣ ਕੇ ਭੰਡ ਦੇ ਨੇ ਉਹੋ ਪਾਪ ਨਾ ਕਮਾਉਣ--- ਓਏ ਮੂਰਖੋ ਜਿਨਾਂ ਸਿੰਘਾਂ ਨੇ ਸਾਡੇ ਆਪਾਂ ਸਭ ਕੁਝ ਵਾਰ ਦਿੱਤਾ ਉਹਨਾਂ ਦੇ ਚਰਨਾਂ ਦੀ ਧੂੜ ਲਵੋ ਐਵੇਂ ਨਾ ਭਾਰਤੀ ਸਟੇਟ ਦੇ ਹੱਥ ਚੜ ਆਪਦੇ ਯੋਧਿਆਂ ਖਿਲਾਫ ਨਾ ਭੁਗਤੋਂ ਗੁਰੂ ਨੇ ਮਾਫ਼ ਨੀ ਕਰਨਾ

  • @gurvindersinghgill5552

    @gurvindersinghgill5552

    Жыл бұрын

    ਬਾਈ ਜੀ ਬਿਲਕੁਲ ਤੁਸੀਂ ਠੀਕ ਕਿਹਾ ਜੀ

  • @JaspreetKaur-zy7eu

    @JaspreetKaur-zy7eu

    Жыл бұрын

    Jo singh ne passsaa luttyia Ohhh passe hun bhr nikl reha g keo ki sigha kol bhut passsa c osss time ch

  • @JaspreetKaur-zy7eu

    @JaspreetKaur-zy7eu

    Жыл бұрын

    Jo singh ne passsaa luttyia Ohhh passe hun bhr nikl reha g keo ki sigha kol bhut passsa c osss time ch

  • @gurvindersinghgill5552

    @gurvindersinghgill5552

    Жыл бұрын

    ਜਸਪ੍ਰੀਤ ਦੀਦੀ ਮੈਂਨੂੰ ਅੰਗਰੇਜ਼ੀ ਘੱਟ ਆਉੁਂਦੀ ਹੈ, ਮੇਰੇ ਨਾਲ ਪੰਜਾਬੀ ਵਿੱਚ ਗੱਲ ਕਰੋ,

  • @WGKK1313

    @WGKK1313

    Жыл бұрын

    ​@@gurvindersinghgill5552 ਓ ਭਰਾ ਇਹ ਉਹੀ ਆ ਜਿਨਾ ਨੂੰ ਭਗਤੂ ਭਾਈ ਕਹਤੇ ਹੈਂ। ਅੱਗੇ ਝੋਨੇ ਚੋਂ ਨਦੀਨ ਕਡ ਦੇ ਸੀ,ਪਰ ਹੁਣ ਮੋਬਾਈਲ ਲੇ ਲਿਆ ਹੈ ਨਾ ਪਾਜੀ।ਇਸ ਲਈ ਹੁਣ ਝੋਨੇ ਚੋਂ ਨਦੀਨ ਸਾਡੇ ਲੋਕਾਂ ਹਟਾਉਣਾ ਪੈਣਾ,ਨਹੀਂ ਤਾਂ ਇਹ ਨੂੰ ਬਾਜ ਆਉਂਦੇ ਬਕਵਾਸ ਕਰਨੋ।

  • @mahigill1
    @mahigill1 Жыл бұрын

    ਮੈਨੂੰ ਇਸ ਇੰਟਰਵਿਉ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

  • @gursingh5864
    @gursingh5864 Жыл бұрын

    ਭਾਈ ਦਲਜੀਤ ਸਿੰਘ ਬਿੱਟੂ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏

  • @roopkanwargill
    @roopkanwargill Жыл бұрын

    we are proud of you bhaji

  • @user-nz3vs7dl4h
    @user-nz3vs7dl4h Жыл бұрын

    ਸੰਘਰਸ਼ੀ ਯੋਧਿਆਂ ਨੂੰ ਸਲਾਮ ਹੈ ਇਹਨਾਂ ਨੇ ਕੌਮ ਦੀ ਡਿੱਗੀ ਪੱਗ ਮੁੜ ਕੌਮ ਦੇ ਸਿਰ ਤੇ ਰੱਖੀ ਸੀ ।

  • @astaadg8148
    @astaadg8148 Жыл бұрын

    ਭਾਈ ਸਾਹਿਬ ਜੀ, ਵਾਹਿਗੁਰੂ ਦੀ ਰਜ਼ਾ ਅਨੁਸਾਰ ਹੀ ਬਚੇ ਨੇ। ਜੋ ਏਹ ਸਵਾਲ ਕਰਦੇ ਨੇ ਉਹ ਏਨੇ ਘਟੀਆ ਬੰਦੇ ਨੇ, ਉਹਨਾਂ ਬਾਰੇ ਗੱਲ ਕਰਨੀ ਵੀ, ਸ਼ਰਮ ਵਾਲੀ ਗੱਲ ਹੈ।

  • @karnailsinghkhalsausa176
    @karnailsinghkhalsausa176 Жыл бұрын

    ਚੜ੍ਹਦੀ ਕਲਾ ਜੀ

  • @langeriboys
    @langeriboys4 ай бұрын

    Waheguru ji tuhadi kurbani bahut wadi aa waheguru tuhanu chardi kala wich rakhey

  • @surjitgill6411
    @surjitgill64114 ай бұрын

    ਭਾਈ ਸਾਹਿਬ ਜੀ ਬੜੇ ਦੁੱਖ ਦੀ ਗੱਲ ਹੈ ਕੌਮ ਖੇਰੂੰ ਖੇਰੂੰ ਹੋਈ ਫਿਰਦੀ ਹੈ ਹਰ ਇਕ ਇੱਕ ਦੂਜੇ ਵਿਰੁੱਧ ਹੀ ਦੋਸ਼ ਲਾਈ ਜਾ ਰਿਹਾ ਹੈ। ਜਿਹੜੇ ਲੋਕ ਭਾਈ ਦਲਜੀਤ ਸਿੰਘ ਬਿੱਟੂ ਤੇ ਸ਼ੱਕ ਕਰਦੇ ਨੇ ਉਨ੍ਹਾਂ ਨੂੰ ਭਾਈ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ ਦਾ ਨਹੀਂ ਪਤਾ। ਭਾਈ ਸਾਹਿਬ ਹੋਰਾਂ ਨੇ ਕਿਵੇਂ ਕਠਨਾਈਆਂ ਝਲਦੇ ਹੋਏ ਸੰਘਰਸ਼ ਦੀ ਸੇਵਾ ਕੀਤੀ ਹੈ।

  • @suhirdsingh973
    @suhirdsingh973 Жыл бұрын

    ਜਿਹੜੇ ਅਜਿਹੀ ਗੁਰਮੁਖ ਰੂਹ ਬਾਰੇ ਮਾੜਾ ਬੋਲਦੇ ਹਨ ਉਹਨਾ ਨੂੰ ਸਮਝਣਾ ਚਾਹੀਦਾ ਹੈ ਚੰਦ-ਸੂਰਜ ਉੱਤੇ ਥੁੱਕਣ ਦੀ ਕੋਸ਼ਿਸ਼ ਕਰੋਗੇ ਤਾਂ ਉਸ ਦਾ ਚੰਦ-ਸੂਰਜ ਉੱਤੇ ਕੋਈ ਅਸਰ ਨਹੀਂ ਪੈਣਾ ਸਗੋਂ ਥੁੱਕ ਤੁਹਾਡੇ ਆਪਣੇ ਮੂੰਹ ਉੱਤੇ ਹੀ ਪਵੇਗੀ।

  • @sainiguys9370

    @sainiguys9370

    Жыл бұрын

    ਬਿਲਕੁਲ ਦਰੁਸਤ ਕਿਹਾ ਤੁਸੀ

  • @davinder8546
    @davinder8546 Жыл бұрын

    ਰਤਨ ਬਾਈ ਇੱਕ ਪੌਡਕਾਸਟ ਬਾਬਾ ਬਖਸ਼ੀਸ ਸਿੰਘ ਜੀ ਹੁਣਾ ਨਾਲ ਕਰਿਉ

  • @jaspreetnangal686
    @jaspreetnangal686 Жыл бұрын

    ਬਹੁਤ ਸਤਿਕਾਰਤ ਨੇ ਭਾਈ ਸਾਹਿਬ‌ ਵਾਹਿਗੁਰੂ ਮੇਹਰ ਕਰੇ 🙏

  • @HarwinderSingh-ml6um
    @HarwinderSingh-ml6um Жыл бұрын

    Singh sahib ji assi cheti mudage sikh nu

  • @jogasingh91
    @jogasingh91Ай бұрын

    Bhai Dilgit Singh Ji Zindabad

  • @harmindersingh9993
    @harmindersingh9993 Жыл бұрын

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਨੇ ਆਪ ਦੇ

  • @satpreetsingh1780
    @satpreetsingh1780 Жыл бұрын

    Dhan Guru Dhan Guru ke sikh 🙏

  • @khanealaap3185
    @khanealaap3185 Жыл бұрын

    Sadi kaum de yodhe tandrust rehn ❤

  • @riprecords1372
    @riprecords1372 Жыл бұрын

    ਵਾਹਿਗੁਰੂ ਜੀ 🙏

  • @bhupindersingh5311
    @bhupindersingh5311 Жыл бұрын

    Koti koti parnam koumi zodheyan nu🙏🙏🙏🙏🙏💪🏽❤️

  • @flyingramandeepsingh5abb947
    @flyingramandeepsingh5abb94710 ай бұрын

    Salute to you sir ❤❤❤❤

  • @harmeetsingh4610
    @harmeetsingh4610 Жыл бұрын

    Waheguru ji mehar kro apni koum teh bs tahuda he sahara ha,,🙏🙏

  • @gillvikramjitsingh427
    @gillvikramjitsingh427 Жыл бұрын

    ਵਾਹਿਗੁਰੂ ਜੀ ਬਹੁਤ ਵਧੀਆ ਜਵਾਬ ਦਿੱਤਾ ਸੱਚੇ ਪਿਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਨ ਸਾਰਿਆਂ ਨੂੰ ਜਿਊਂਦੇ ਵੱਸਦੇ ਰਹੋ ਜੀ ਧੰਨਵਾਦ

  • @kiransinghgill1793
    @kiransinghgill1793 Жыл бұрын

    ਭਾਈ ਸਾਹਬ ਗੱਲਾਂ ਤੁਹਾਡੀਆਂ ਠੀਕ ਨੇ .. ਜੋ ਵੀ ਤੁਸੀ ਦੇਖਿਆ, ਹੰਢਾਇਆ ਬਿਨਾਂ ਸ਼ੱਕ ਤੁਹਾਡੀ ਸੋਚ ਦਾ ਦਾਇਰਾ ਵਿਸ਼ਾਲ ਹੈ.. ਜੋ ਤੁਸੀਂ ਬਾਕੀ ਸਿੱਖ ਧਿਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਇੱਕ ਧਿਰ ਮੰਨਿਆ ਹੈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ । ਜਦ ਕਿ ਬਹੁਤ ਆਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਣਦੀ ਜਗਾ ਨਾ ਦੇ ਕੇ ਆਪਣੀ ਹੀ ਵੱਡੀ ਧਿਰ ਨੂੰ ਕਮਜ਼ੋਰ ਕਰ ਦਿੰਦੇ ਨੇ।

  • @Lovehanjra21
    @Lovehanjra21 Жыл бұрын

    Rattan veer pls bhai saab nal galbat kronde reha kro pls benti a tuhanu

  • @dilpreetsingh7684
    @dilpreetsingh768410 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @sidhuproductions463
    @sidhuproductions4635 ай бұрын

    ਦਿਲਜੀਤ ਸਿੰਘ ਬਿੱਟੂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurlalsingh254
    @gurlalsingh254 Жыл бұрын

    Waheguru ji 🙏

  • @kahlon7793
    @kahlon779311 ай бұрын

    ਬੁਹਤ ਕੈਟ ਟੋਟ ਅੱਜ ਵੀ ਜੀ ਰਹੇ ਨੇ ਵਾਹਿਗੁਰੂ ੳਹਨਾ ਹਿਸਾਬ ਕਰੇ

  • @gagandeepsingh5760
    @gagandeepsingh5760 Жыл бұрын

    Sade Jodhe ❤❤❤

  • @Fateh.imaan.Singh.Sandhu
    @Fateh.imaan.Singh.Sandhu3 ай бұрын

    Saint Sipaahi,,Miirri Te piirri,,Bhagtii Tee Shaktii ,, Dharam Te Raajneeti,, Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅 Saint Baba Gurbachan Singh Ji Khalsa BhindrawaLe 🙏 Saint Baba Kartar Singh Ji Khalsa Bhindrawale 🙏 Saheed Jathedar Saint Baba Gurdev Singh Ji Keyonke 🙏 Saheed Bhai Gurdeep Singh Ji Deepa (Heeran wali) 🙏 Saheed Bhai Amrik Singh Ji Khalsa BhindrawaLe 🙏 Saheed Baba Thaara Singh Ji🙏 Saheed GernaL Shubeg Singh Ji Khalsa 🙏 Saheed Bhai Surinder Singh ji Sodhi 🙏 Saheed Bhai Raspal Singh Ji Chandraa 🙏 Jathedar Harminder Singh Ji Nihang 🙏 Saheed Bhai Gurdev Singh Ji Debu 🙏 (😭🙏🙏) Bhai Bagga Sheera Ji 🙏 BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏 Saheed Bhai Sukhdev Singh (Sukha Ji)🙏 Saheed Bhai Harjinder Singh (Jinda Ji )🙏 Saheed Bhai Dilawar Singh Ji Babbar 🙏 Saheed Bhai Beyant Singh Ji 🙏 Saheed Bhai Satwant Singh Ji 🙏 Saheed Bhai Kehar Singh Ji 🙏 Saheed Jathedar Baba Gurbachan Singh Ji Manochahal 🙏 Saheed Jathedar Baba Avtar Singh Ji Barhmaa 🙏 Saheed Jathedar Bhai Paramjeet Singh Ji Panjwarh 🙏 Saheed Bhai Jugraaj Singh Ji Toofan 🙏 Saheed Bhai Balwinder Singh Ji Jattana 🙏 Saheed Bhai Talwinder Singh Ji Parmar 🙏 Saheed Bhai Sukhdev Singh Ji Babbar 🙏 Saheed Bhai Ranjit Singh Ji Neeta🙏 Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi Saheed Bhai Manbir Singh Ji Chaheru 🙏 Saheed Bahi Seetal Singh Ji Matewal 🙏 Saheed Bhai Arror Singh Ji 🙏 Saheed Bhai Waryaam Singh Ji Khappianwali 🙏 Saheed Bhai Sinder Singh Ji Raja 🙏 Saheed Bhai Satnam Singh Ji Satta 🙏 Saheed Salwinder Singh Ji Dhamka 🙏 Saheed Bhai Kulwinder Singh Ji Deol 🙏 Saheed Bhai Bohar Singh Ji DeoL 🙏 Saheed Bhai Ranjit Singh ji Kraka VaLtoha 🙏 Saheed Bhai Tarsem Singh Ji Kohar 🙏 Saheed Bhai Ghukkar Singh Ji Babbar 🙏 Saheed Bhai Anokh Singh Ji Babbar 🙏 Saheed Bhai Harjinder Singh Ji Paara 🙏 Saheed Bhai Raminderjeet Singh Ji Babbar (Tainee)🙏 Saheed Bibi Manjit Kaur Ji 🙏 Saheed Bhai Jernail Singh Ji Halwara 🙏 Saheed Bhai Mangal Singh Ji Bamb 🙏 Saheed Bhai Sukhwinder Singh Ji Sangha 🙏 Saheed Bhai Chamkaur Singh Ji Dhala 🙏 Saheed Bibi Kulwinder Kaur Ji 🙏 Saheed Bibi Waheguru Kaur ji (6 saal di saheed sikh bibi) 🙏 Saheed Bachi Jagwinder Kaur Ji 🙏 Saheed Bhai Baksish Singh Ji Manowal 🙏 Saheed Bhai Major Singh Ji Nagoke 🙏 Saheed Bhai pippal Singh ji Toofan 🙏 Saheed Bhai Harjinder Singh ji AKA Mathra Singh🙏 Saheed Bhai Tarsem Singh Ji Matewal 🙏 Saheed Bhai Surinder Singh Ji Shinda 🙏 Saheed Bhai Bachittar Singh Ji Tikka 🙏 Saheed Bhai Daljeet Singh Ji Payara 🙏 Saheed Bhai Sukhwinder Singh Ji Papu Gora 🙏 Saheed Bhai Iqbal Singh Ji Babbar 🙏 Saheed Bhai Hardeep Singh Ji Babbar 🙏 Saheed Bhai Major Singh Ji Johal 🙏 Saheed Bhai Gurpal Singh Ji PaaLa 🙏 Saheed Bhai Bikramjeet Singh Ji Kamoke 🙏 Saheed Jathedar Talwinder Singh ji babbar 🙏 Saheed Bhai Davinder Singh Ji Babbar 🙏 Saheed Gernal Laabh Singh Ji 🙏 Saheed Bibi Upkar Kaur ji 🙏 Saheed Bhai Ghukkar Singh Ji Babbar 🙏 Saheed Bibbi Bimal Kaur ji 🙏 Saheed Bibi Balbir Kaur ji🙏 Saheed bibi Paramjit Kaur Ji 🙏 Saheed bibi Harsharan Kaur ji 🙏 Saheed Bibi Satnam Kaur Ji🙏 (8 saal di saheed bibi) Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale ) Saheed Bhai Jasbir Singh Ji Rode 🙏 Saheed Bhai Swaran Singh Ji Rode 🙏 Saheed Bhai Jagir Singh Spokesman 🙏 Saheed Bhai Swaran Singh Ji Nihang 🙏 Saheed Bhai Sukhwinder Singh Ji (k.c sharma) Saheed Bhai Harjinder Singh Ji Banty 🙏 Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏 Saheed Jathedar Bhai Kanwarjeet Singh Ji SuLtanwind 🙏 Saheed bhai Gurmukh Singh Ji Nagoke 🙏 Saheed Bhai Kulwant Singh Ji Babbar 🙏 Saheed Bhai Shinder Singh Ji Kaliya 🙏 Saheed Bhai Harjinder Singh Ji Para 🙏 Saheed Bhai Harbhajan Singh Ji Mand 🙏 Saheed bhai Panthjeet Singh Ji 🙏 Saheed Bhai Satnam Singh Ji Sheena 🙏 Saheed bhai Parmatma Singh Ji 🙏 Saheed Jathedar Bhai Talwinder Singh Ji babbar 🙏 Saheed Bhai Mengha Singh Ji 🙏 Saheed Bhai Fauja Singh Ji 🙏 Saheed Bhai RasaL Singh Ji 🙏 Saheed bhai Inderjeet Singh Ji jammu 🙏 Saheed Bhai Jatinderpal Singh Ji Billa 🙏 Saheed Bhai Balwinder Singh Ji 🙏 Saheed Bhai Amarjeet Singh Ji Babbar 🙏 Saheed Kaka Bhai Manpreet Singh ji 🙏 ( 18 din da saheed singh Bhai) Saheed bhai Baaz Singh Ji 🙏 Saheed Bhai Gurdeep Singh Ji Viroke 🙏 Saheed Jathedar Bhai Dalbir Singh Ji Abhiyaasi 🙏 Saheed Gurd Kaur Ji 🙏 Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏 37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏 Saheed Bhai Avtar Singh Ji khanda 🙏 Saheed Bhai Hardeep Singh Ji Nijjar 🙏 Saheed Veer Deep Singh Sidhu 🙏 Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏 Jathedar Bhai Jagtar Singh Ji Hawara 🙏 Bhai Balwant Singh Ji Rajoana 🙏 Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏 Bhai PapaLpreet Singh Ji Khalsa 🙏 Bhai Basant Singh Ji 🙏 Bhai Bhagwant Singh Ji 🙏 Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏 Yodha Jernail Bhai Gurpatwant Singh Ji Pannu 🙏 Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏 Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏 Sardar Bharpoor Singh Ji Balbir 🙏 ♥ (Mhaan Speaker sikh kaum de ) Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏 Sardar Simranjeet Singh Ji Maan 🙏 Sardar Imaan Singh Ji Maan 🙏 Sardar Kanwarpal Singh Ji Khalsa (DaL Khalsa)🙏 Sardar Paramjeet Singh ji Mand (DaL Khalsa) 🙏 Dhan Dhan Sahib Guru Garanth Sahib Ji 🙏 Thakhta de Thakhat "Thakhat Sachkhand Darbar Sahib Ji,, Amritser 🙏 Dhan Dhan Guru Hargobind Singh ji 🙏 Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏 Sher ee Punjab Maharaja Ranjit Singh Ji Sahibzada Baba Ajit Singh Ji 🙏 Sahibzada Baba Jhujjar Singh Ji 🙏 Sahibzada Baba Jorawar Singh ji 🙏 Sahibzada Baba Fateh Singh Ji 🙏

  • @satnamkahlon8398
    @satnamkahlon83989 ай бұрын

    waheguru mehar rakhan chardikala bakhashn kaum nu aketa bakhashn

  • @HarjinderSingh-pu9wg
    @HarjinderSingh-pu9wg Жыл бұрын

    Thanks Rattan veer.

  • @joannasingh1758
    @joannasingh1758 Жыл бұрын

    Baut vadia Interview

  • @gursangamsingh11
    @gursangamsingh11 Жыл бұрын

    🙏🏻👍🏻🙏🏻

  • @gurdevsingh8157
    @gurdevsingh81575 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ

  • @sohanmahil4298
    @sohanmahil4298 Жыл бұрын

    Wehaguru ji ka Khalsa waheguru ji ki Fateh ji 🙏

  • @jeevansingh3948
    @jeevansingh3948 Жыл бұрын

    💐

  • @amanatiwana3630tiwana-fw6mw
    @amanatiwana3630tiwana-fw6mw Жыл бұрын

    Bhai daljit singh ji bittu ji zindabad zindabad 💯💯🦅🦅🚩🚩

  • @karmasingh600
    @karmasingh600 Жыл бұрын

    🙏🏼

  • @singhgurdeep604
    @singhgurdeep604 Жыл бұрын

    Te gurchrn veer jehde kaum ld gye te aj waheguru di kirpa nl is duniya te ne ki ohna di sja ehe k thode jhe mndbudhi ohna te swaal uthaun te oh jwaw den... ki ohna de jeonde rehn di sja ehe aw k tuc ohna nu ohne de jeonde hon da swaal pucho ...thodi ta shrm kro veer apni kaum lyi lde ne oh

  • @gillboyz8840
    @gillboyz8840 Жыл бұрын

  • @angrejsingh5347
    @angrejsingh5347 Жыл бұрын

    🙏🙏👍👍🙏🙏

  • @gurmukhsingh6126
    @gurmukhsingh6126 Жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਬ ਜੀ ਨੂੰ

  • @manveerbaggi4763
    @manveerbaggi4763 Жыл бұрын

    Wmk

  • @singhgurdeep604
    @singhgurdeep604 Жыл бұрын

    Sanu maan aw bhai diljit bittu te

  • @progamer-oz7hl
    @progamer-oz7hl Жыл бұрын

    Assi Jang li tyaar a . Tussi agvi karu

  • @gsv1582
    @gsv158210 ай бұрын

    ❤❤

  • @mohkamsingh7022
    @mohkamsingh7022 Жыл бұрын

    🙏🙏

  • @user-tr6rl7jj9i
    @user-tr6rl7jj9i11 ай бұрын

    Baba bakshish singh te bahi Saab,te Bhai kukki ji nu ikhate dekhna choune AAA..plz ehna nl program kro

  • @user-ee2jl5fv9d
    @user-ee2jl5fv9d Жыл бұрын

    ਦਸਵੇ ਪਾਤਸ਼ਾਹ ਜੀ ਨੇਉਸ 'ਸਮੇ ' ਸਿੱਖੀ ਸਿਰਜੀ ਜਦੋਂ ਸਿੱਖ ਹੋਣਾ ਯਕੀਨੀ ਸ਼ਹੀਦੀ ਪ੍ਰਾਪਤ ਕਰਨਾ ਸੀ ਇਸ ਦੇ ਉਲਟ ਅਜ ਹਾਲਾਤ ਬਹੁਤ ਹੀ ਅਨੰਦ ਮਈ ਹਨ ਫ਼ਿਰ ਵੀ ਕੋਈ ਸਿੱਖ ਨਹੀ ਬਣਦਾ ਤੇ ਕਮੂਰ ਵਾਰ ਭਿੰਡਰ ਹੇ

  • @sukhpreetkaur4899

    @sukhpreetkaur4899

    Жыл бұрын

    Meaning

  • @jeetabinning350
    @jeetabinning350 Жыл бұрын

    🙏🙏🙏🙏🙏❤🌹🙏

  • @mandeepsingh5399
    @mandeepsingh5399 Жыл бұрын

    Bakhubhi juyab Dita Bhai sahab ne

  • @ersimranjeetsingh3564
    @ersimranjeetsingh3564 Жыл бұрын

    bhai sahib tuc te delhi de chingaarde kade ne.

  • @Guruditsingh13
    @Guruditsingh134 ай бұрын

    Sanu maan aa tuhade te bhai sahib

  • @KuldeepSingh-ro7mq
    @KuldeepSingh-ro7mq10 ай бұрын

    ਭਾਈ ਦਲਜੀਤ ਸਿੰਘ ਜੀ ਤੁਸੀਂ ਖਾੜਕੂ ਲਹਿਰ ਵਿੱਚ ਸੇਵਾ ਵੀ ਬਹੁਤ ਕੀਤੀ ਹੈ ਪਰ ਤੁਸੀਂ ਖਾੜਕੂ ਲਹਿਰ ਦਾ ਨੁਕਸਾਨ ਵੀ ਕਰਕੇ ਸਟੇਟ ਦੇ ਹੱਕ ਵਿਚ ਵੀ ਭੁਗਤੇ

  • @baljindersinghaulakh2610
    @baljindersinghaulakh2610 Жыл бұрын

    ਭਾਈ ਅੰਮਿ੍ਤਪਾਲ ਸਿੰਘ (ਬੱਬਰ ਸ਼ੇਰ) ਜਿੰਦਾਬਾਦ।

  • @jetank2016

    @jetank2016

    Жыл бұрын

    Lann

  • @ranjitmann-mr1im
    @ranjitmann-mr1imАй бұрын

    ⛳️🌹🌹🌹🌹🌹🙏🏽👍🇨🇦

  • @jassajaswinder8864
    @jassajaswinder8864 Жыл бұрын

    ਕੌਮੀ ਯੋਧਾ ਭਾਈ ਦਲਜੀਤ ਸਿੰਘ ਜੀ ਬਿੱਟੂ

  • @darshsingh5112
    @darshsingh51122 ай бұрын

    ਰਾਤਨ ਵੀਰੇ ਤੁਸੀਂ ਅੰਮ੍ਰਿਤਪਾਲ ਦੀ ਵੀ ਗੱਲ ਕਰਨੀ ਸੀ

  • @havelienterprises135
    @havelienterprises13511 ай бұрын

    Salute Bhai Daljeet singh bittu ji nu Kaum da Heera

  • @Shergill923
    @Shergill92310 ай бұрын

    ਜਦੋ ਤੋਂ ਭਾਈ ਬਿੱਟੂ ਮੀਡੀਆ ਚ ਬੋਲਣ ਲੱਗੇ ਸੰਘਰਸ਼ ਤੇ ਕਿਤਾਬਾਂ ਲਿਖੀਆਂ ਉਦੋਂ ਤੋਂ ਹਰਮਿੰਦਰ ਸੰਧੂ ਦਾ ਮਸਲਾ ਵਾਰ ਵਾਰ ਕਈ ਚੈਨਲਾਂ ਤੇ ਦਿਖਾਇਆ ਜਾ ਰਿਹਾ ,ਤਾਂ ਕੇ ਭਾਈ ਬਿੱਟੂ ਤੇ ਲਹਿਰ ਦੇ ਯੋਧੇਆਂ ਦਾ ਅਕਸ ਵਿਗਾੜਿਆ ਜਾ ਸਕੇ ਕਿਤੇ ਅਜ ਦਾ ਯੂਥ ਖਾੜਕੂ ਲਹਿਰ ਦੇ ਸ਼ਹੀਦਾਂ ਨੂੰ ਆਪਣਾ ਅਦਰਸ਼ ਨਾ ਮੰਨ ਲੈਣ, ਕਿਤੇ 82 ਤੋਂ ਅਜ ਤਕ ਹੋਇਆਂ ਅਣਗਿਣਤ ਲਾਸਾਨੀ ਸ਼ਹਾਦਤਾਂ ਦਾ ਸੱਚ ਸਾਹਮਣੇ ਨਾ ਆ ਜਾਵੇ, ਕਿਤੇ ਏਨੀ ਸ਼ਾਂਨ੍ ਨਾਲ ਖਾਲਿਸਤਾਨ ਲਈ ਵਾਰੀਆਂ ਜਾਨਾ ਤੇ ਸਿੰਘਾਂ ਦੀ ਸੂਰਮਗਤੀ ਦੇ ਕਿੱਸੇ ਅੱਜ ਦੀ ਜਵਾਨੀ ਨੂੰ ਪਤਾ ਨਾ ਲਗ ਜਾਵੇ, ਦੁਸ਼ਮਣ ਨੇ ਤਾ 40ਸਾਲ ਤੋਂ ਪੂਰਾ ਜ਼ੋਰ ਲਾਇਆ ਹੋਇਆ ਸ਼ਹੀਦਾਂ ਨੂੰ ਅੱਤਵਾਦੀ, ਕ੍ਰਿਮਿਨਲ ਸਾਬਿਤ ਕਰਨ ਤੇ . ,

  • @gurjotsingh8934

    @gurjotsingh8934

    8 ай бұрын

    Bilkul

  • @mariabrar6290
    @mariabrar6290 Жыл бұрын

    Khalsa Panchayat pind level te start kithe hunde 30 saal phela ta koi result niklna c. Harek karre start karna pau, te organize ta hona pahna, te panchayat system ik idea hai, ik solution da start hai. Daljit Singh ji, tuhada ki idea ja ke solution hai? Kush dasso ta sahee

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @sukhwindersinghdhaliwal9851
    @sukhwindersinghdhaliwal9851 Жыл бұрын

    ਖਾਲਿਸਤਾਨ ਜਿੰਦਾਬਾਦ

  • @bobysekhonbobysekhon9162
    @bobysekhonbobysekhon9162 Жыл бұрын

    ਕੌਮ ਦੇ ਰੈਂਬੋ ਨੂੰ ਮੇਰਾ ਸਲਾਮ

  • @gurchransingh5674
    @gurchransingh5674 Жыл бұрын

    ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਇੱਹ ਲੋਕ ਸਰਕਾਰਾਂ ਨੇ ਸਰਤਾ ਤੇ ਰਿਹਾਅ ਕੀਤੇ ਹਨ ਵੀ ਸਿੱਖਾਂ ਦੀ ਏਕਤਾ ਨਾ ਹੋਣ ਦਿਉ ਇੱਹ ਲੋਕ ਸਿੱਖਾ ਨੂੰ ਇਕੱਠਾ ਨਹੀ ਹੋਣ ਦਿੰਦੇ ਜਿਹੜੇ ਸੂਰਮੇ ਸਰਕਾਰਾ ਸਾਹਮਣੇ ਝੁਕੇ ਨਹੀ ਉਹ ਅੰਦਰ ਬੈਠੇ ਹਨ ਇਹਨਾ ਸਾਰਿਆਂ ਨੂੰ ਬਿਨਾਂ ਸ਼ਰਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣਾ ਚਾਹੀਦਾ ਸੀ

  • @taranvirbains7209

    @taranvirbains7209

    Жыл бұрын

    Bai g me sunya eda e a jida tusi keh rhe a ik Singh ne b kiha c k daljit Bittu huna nu police ne hath tak ni laya baki singha nu police anhewah kutdi c inna inna bura Hal krde c k Kai Singh hun tak b thek ni hoye hage inna tod dinde c body nu bittu huna kol sunya property b bhut bnai hoi a kina k sach a ehde ch mainu ni Pta Baki kush lok ta bitu huna nu bhut badde rutbe wajho Mande a kush k Singh eh kehnde a police ne ehna nu kutya b ni Kade fir bahar b a gaye property b bdea bnai hoi a Baki Amritpal huna da sath Dena cahida c je kush galt b ho geya c ohna kolo ta eh samjha sakde amritpal de nal chalde bt nhi ehna ne sath ni dita Sikh jathebandiya ne b sath ni dita sarkar ne b dekhya jathebandiya b sath ni de rahiya choti jhi gal nu inni baddi bna k buchad CM ne dekhya sirf center ni khush krn lai

  • @gurchransingh5674

    @gurchransingh5674

    Жыл бұрын

    @@taranvirbains7209 ਵੀਰ ਜੀ ਮੈਨੂੰ ਅੰਗਰੇਜ਼ੀ ਨਹੀ ਆਉਦੀ ਪੰਜਾਬੀ ਲਿਖੋ ਜੀ ਧੰਨਵਾਦ ਹਰ ਸਵਾਲ ਦਾ ਜਵਾਬ ਮਿਲੇਗਾ ਬਹੁਤ ਵਧੀਆ ਵਿਚਾਰਾਂ ਨਾਲ ਜੀ ਧੰਨਵਾਦ

  • @taranvirbains7209

    @taranvirbains7209

    Жыл бұрын

    @@gurchransingh5674 bai g me Punjabi ch likhya g

  • @sovereignkhalsa2329

    @sovereignkhalsa2329

    Жыл бұрын

    ਭਾਈ ਸਾਬ ਅਮ੍ਰਿਤਪਾਲ ਸਿੰਘ ਨੇ ਕਦੇ ਹੋਰ ਜਥੇਬੰਦੀਆਂ ਦੀ ਹੋਂਦ ਅਤੇ ਉਨ੍ਹਾਂ ਦੀ ਹੋਂਦ ਨੂੰ ਮਾਨਤਾ ਹੀ ਨਹੀਂ ਦਿੱਤੀ ਉਹ ਤਾਂ ਕਹਿੰਦਾ ਸੀ ਕਿ ਜਦੋਂ ਇੱਕ ਜਥਾ ਤਕੜਾ ਹੋ ਜਾਂਦਾ ਹੈ ਉਹ ਬਾਕੀਆਂ ਨੂੰ ਤਾਕਤ ਨਾਲ ਸਹਿਮਤ ਕਰ ਲੈਂਦਾ ਹੈ ਉਹ ਏਕਤਾ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ ਉਸ ਨੇ ਹਰ ਜਥੇ ਨੂੰ ਪਹਿਲਾਂ ਹੀ ਭੰਡ ਦਿੱਤਾ ਸੀ ਕੋਈ ਕਿਸ ਤਰ੍ਹਾਂ ਹਿਮਾਇਤ ਕਰਦਾ? ਪਰ ਫੇਰ ਵੀ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਉਨ੍ਹਾਂ ਤੇ ਹੋਈ ਕਾਰਵਾਈ ਦਾ ਪੂਰਾ ਵਿਰੋਧ ਕੀਤਾ ਸੀ

  • @gurchransingh5674

    @gurchransingh5674

    Жыл бұрын

    ​@@sovereignkhalsa2329ਸਿੱਖੀ ਦੇ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿੰਦੇ ਚਲੋ ਛੱਡੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪੰਜਾਬ ਵਿੱਚ ਦੂਜਿਆਂ ਜਥੇਬੰਦੀਆਂ ਦੀ ਏਕਤਾ ਲਈ ਕੀ ਕੀਤਾ

  • @Jalal-bs7hg
    @Jalal-bs7hg Жыл бұрын

    Bai g please Sandhu bai de death vich thoda ke role c dass deo hun ta harminder Sandhu?

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @saini_films_hits
    @saini_films_hits Жыл бұрын

    Yar eh kon hundey pushan waley ki 6 crore da ki kita agr tusi dam rakhdey ta tusi v lut lyo

  • @mariabrar6290
    @mariabrar6290 Жыл бұрын

    Panchayat ta Sandhu da idea c, secondary government or alternative government ik idea c. Daljit Singh da ki idea hai? koi idea hai agge ki karna ?

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @jogasingh91
    @jogasingh91Ай бұрын

    Khalistan Zindabad

  • @detroitsingh4029
    @detroitsingh4029 Жыл бұрын

    Ranjit singh kukki gill nall v karo veere

  • @rajandeepkour5247

    @rajandeepkour5247

    Жыл бұрын

    hnji

  • @cs2874

    @cs2874

    Жыл бұрын

    Already kiti hoi hai.

  • @ss-pm6oj

    @ss-pm6oj

    Жыл бұрын

    Bai batheria interviews paiya osdia online, unah ne pehla vaddi kurbani kiti aa par saal to uppar ho gea hun ta oh sarkari boli bolde aa

  • @jeewanjot5382
    @jeewanjot5382 Жыл бұрын

    Very nice pic

  • @harkaranbhullar3863
    @harkaranbhullar3863 Жыл бұрын

    Bhai amrit pal di te dee p sidhu di koi gal ni kiti

  • @The_Gavvy
    @The_Gavvy Жыл бұрын

    bai jo saval krne hunde a o phla prepare krke aya kro baki vdiaa 🙏🏻

  • @gagandipsingh7734
    @gagandipsingh7734 Жыл бұрын

    Bapu ji Sikh kuma sab jandi aa tuhnu bolna lora nhi Sikh kuma dae hera bapu diljit Singh bittu ji Bhai saab

  • @jugrajsinghjattana6797
    @jugrajsinghjattana6797 Жыл бұрын

    ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉😢😢😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😢😢😢🎉🎉🎉🎉🎉🎉🎉🎉🎉🎉🎉😂😂😂😂

  • @beantsingh5023
    @beantsingh5023 Жыл бұрын

    ਬਾਈ ਜੀ ਐ ਕੌਮੀ ਹੀਰੇ ਨੇਂ

  • @GurjeetSingh-kg9mr
    @GurjeetSingh-kg9mr Жыл бұрын

    ਬਾਬਾ ਬਖਸ਼ੀਸ਼ ਸਿੰਘ ਬਾਰੇ ਤੁਹਾਡਾ ਕੀ ਵਿਚਾਰ ਆ,

  • @hemsidhu4115
    @hemsidhu4115 Жыл бұрын

    Hem.singh.sidhu.ak.47.❤❤❤❤❤❤❤❤❤❤❤❤❤❤❤❤❤❤❤

  • @Realhorselover-ii6nk
    @Realhorselover-ii6nk11 ай бұрын

    Bhai Harminder Singh sandhu ji hire bande da ena katal bhot glt kita jo ona ne koum lai krna c a bande os de aas pass v nhi gye te hun bach k ghre bathe a

  • @ManbirMaan1980

    @ManbirMaan1980

    11 ай бұрын

    ਤੁਸੀਂ ਬਿਲਕੁਲ ਸਹੀ ਕਿਹਾ, ਜਿਹੜੇ ਬੰਦੇ ਕੌਮ ਨੂੰ ਹੱਕ ਦੁਆਉਣ ਦੀ ਕਾਬਲੀਅਤ ਰੱਖਦੇ ਸਨ ਉਹ ਤਾਂ ਖੁਦ ਹੀ ਮਾਰ ਦਿੱਤੇ

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @gurjotsingh8934

    @gurjotsingh8934

    8 ай бұрын

    Sandhu was a opportunist traitor

  • @JatinderSingh-zk3jg
    @JatinderSingh-zk3jg Жыл бұрын

    sikh koam nu ghaat sirf Maharaja Ranjit singh warge leader di hai,,jihne 12 missl joint krr ditiya c...Maharaja nu ghaat sirh Hari singh naluua verge jarnail jaldi rabb nu pyare ho gye,,,nhi ta dogre gaddari krn di himmat na krde.....

  • @jetank2016

    @jetank2016

    Жыл бұрын

    Jehde ohde vellad munde DALIP singh warge sdayee oho? Great men are born everywhere don’t mix religious non sense

  • @harpalsingh4103
    @harpalsingh4103 Жыл бұрын

    Harminder sidhu da qattal kyu kita koam puchdi a dso bhai saab

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @mandeepkandola
    @mandeepkandola10 ай бұрын

    Khalistan

  • @amanatiwana3630tiwana-fw6mw
    @amanatiwana3630tiwana-fw6mw11 ай бұрын

    Sikh kom de babbar sher Bhai Daljit singh bittu ji

  • @Panjabi22
    @Panjabi22 Жыл бұрын

    Harminder singh sandhu nu katal kyun kitta , jawab chahida

  • @parmgill3815

    @parmgill3815

    10 ай бұрын

    kzread.info/dash/bejne/dXtpyZKnopSpo8o.html

  • @parmgill3815

    @parmgill3815

    10 ай бұрын

    aa jwab sun lai time kadd k

  • @bhagatsinghfans2115
    @bhagatsinghfans21157 ай бұрын

    Jinne muh onia galla, per ik var es rah te tur k ta dekho, police kai var jan bujh k v es tra kardi hai k lok is nu sarkari samjhan

  • @varindergrewal9475
    @varindergrewal94757 ай бұрын

    Sarkare dale

  • @BarinderSinghKamboj
    @BarinderSinghKamboj Жыл бұрын

    ਭਾਈ ਸਾਹਿਬ ਸਾਨੂੰ ਸਾਰੇ ਤਰੀਕੇ ਅਪਣਾਉਣ ਦੀ ਲੋੜ ਹੈ। ਅਸੀ ਬਹੁਤ ਗੱਲ ਕਰਦੇ ਹਾ ਯਹੂਦੀ ਲੋਕਾ ਦੀ ਪਰ ਉਨਾ ਦੇ ਸੰਘਰਸ਼ ਨੂੰ ਗੋਰ ਨਾਲ ਨਹੀ ਦੇਖਦੇ। ਉਨਾ ਨੇ ਹਰ ਤਰੀਕਾ ਅਪਣਾਇਆ ਹੈ। ਜਿਥੇ ਡੰਡਾ ਚੁਕਣ ਦੀ ਲੋੜ ਸੀ ਉਥੇ ਡੰਡਾ ਚੁਕਿਆ ਪਰ ਬਹੁਤਾ ਸੰਘਰਸ਼ ਉਨਾ ਦਾ ਚੁੱਪ ਰਹਿ ਕਿ ਪਾਵਰ ਵਰਤ ਕਿ ਚਾਲਾ ਚੱਲ ਕਿ ਹਰ ਤਰੀਕੇ ਨਾਲ ਆਪਣਾ ਰਾਜ ਲਿਤਾ ਤੁਸੀ ਸੋਚ ਨਹੀ ਸਕਦੇ ਇਨਾ ਮਾੜਾ ਵੀ ਉਨਾ ਨੇ ਕਿਤਾ ਆਪਣੇ ਬੰਦੇ ਨਿਰਦੋਸ਼ ਵੀ ਮਾਰੇ। ਦੁਨੀਆ ਦੀ ਪਾਵਰ ਵਰਤ ਕਿ ਅਜਾਦ ਹੋਏ। ਸਾਨੂੰ ਵੀ ਲੋੜ ਹੈ ਉਸ ਤਰਾ ਕਰਨ ਦੀ ਅਸੀ ਮਾੜੇ ਬੰਦੀਆ ਦੇ ਵਿਰੋਧ ਵਿਚ ਬਹੁਤ ਜਲਦੀ ਆ ਜਾਦੇ ਹਾ ਸਾਨੂੰ ਲੋੜ ਹੈ ਉਨਾ ਨੂੰ ਚੁਪ ਰਹਿ ਕਿ ਜਵਾਬ ਦੇਣ ਦੀ ਜੇ ਕਿਸੇ ਨੂੰ ਕੋਈ ਸੱਕ ਹੈ ਤਾ ਤੁਰਕੀ ਦੀ ਸਿਰਿਅਸ ਹੈ ਯੂਟੀਊਬ ਤੇ ottoman ਦੀ ਉਹ ਵੇਖ ਲਵੇ ਉਨਾ ਨੇ ਆਪ ਸਭ ਕੁੱਝ ਦਿਖਾਇਆ ਹੈ ਕਿਵੇ ਉਨਾ ਨੂੰ ਯਹੂਦੀਆਂ ਨੇ ਵਰਤੀਆਂ

  • @jugrajgrewal

    @jugrajgrewal

    Жыл бұрын

    ਫਿਰ ਸਿੰਧਾਂਤ ਤੋਂ ਉਖੜ ਕੇ ਰਾਜ ਲੈਣਾ ਸਹੀ?

  • @HappySingh-zz5wf
    @HappySingh-zz5wf Жыл бұрын

    ਦਿਲਜੀਤ ਸਿੰਘ ਬਿੱਟੂ best ਅਣਖੀ ਸਿੱਖ ਹੈ

  • @bhaidavindersinghkharar149
    @bhaidavindersinghkharar149 Жыл бұрын

    Paap kamavadeyaan tera koi na beli raam

Келесі