ਰਣ-ਕੱਛ ਦਾ ਸਫਰ Part 8 Khadku Sangharsh Di Sakhi Book-2 Bhai Daljit Singh Bittu Audio Book

♦️ ਰਣ-ਕੱਛ ਦਾ ਸਫਰ
• ਰਣ-ਕੱਛ ਦਾ ਸਫਰ Part 8 K...
(ਖਾੜਕੂ ਸੰਘਰਸ਼ ਦੀ ਸਾਖੀ-2) Part-8
ਲੇਖਕ-ਭਾਈ ਦਲਜੀਤ ਸਿੰਘ ਬਿੱਟੂ
ਅਵਾਜ-ਗੁਰਜੰਟ ਸਿੰਘ ਰੂਪੋਵਾਲੀ
Bhai Gurjant Singh Rupowali Punjabi Audio Book
bhai Daljit Singh Bittu Rupowali Audio book
Khadku Sangharsh Di Saakhi
(ਖਾੜਕੂ ਸੰਘਰਸ਼ ਦੀ ਸਾਖੀ
/ gsrupowali
/ gurjantsinghrupowali
/ gsrupowali
/ gsrupowali

Пікірлер: 48

  • @RajDeep-ut2py
    @RajDeep-ut2py13 күн бұрын

    ਵੀਰ ਜੀ ਬੁਹਤ ਵਧੀਆ ਉਪਰਾਲਾ ਤੁਹਾਡੀ ਮਿਹਨਤ ਨੂੰ ਦਿਲੋਂ ਪਿਆਰ ਸਤਿਕਾਰ ਸਲੂਟ ਆ ਜੋਂ ਸਾਨੂੰ ਸਾਡਾ ਮਾਣਮੱਤਾ ਇਤਿਹਾਸ ਤੇ ਸਿੱਖ ਕੌਮ ਦੇ ਸੂਰਮਿਆ ਯੋਧਿਆਂ ਸ਼ਹੀਦਾ ਸਿੰਘਾ ਦੀ ਜੀਵਨੀ ਇਤਿਹਾਸ ਦੱਸਦੇ ਓ ਬੁਹਤ ਬੁਹਤ ਧੰਨਵਾਦ ਜੀ ਚੜ੍ਹਦੀ ਕਲਾ 💯❤️💎⭐💫🌎🌍⛳🦅⚔️🙏🏻 ਕੌਂਮ ਪੰਥ ਦਾ ਮਾਨ ਸਨਮਾਨ ਆ ਭਾਈ ਦਲਜੀਤ ਸਿੰਘ ਬਿੱਟੂ ਜੀ

  • @KulwinderSingh-sh2jk
    @KulwinderSingh-sh2jk11 ай бұрын

    ਜਿਹੜੇ ਖਾੜਕੂ ਵਾਦ ਦੇ ਸਮੇ ਚ ਮੂਤ ਕਰਨ ਹਨੇਰੇ ਵਿਚ ਨਹੀ ਸੀ ਜਾਂਦੇ ਉਹ ਅੱਜ ਭਾਈ ਦਲਜੀਤ ਸਿੰਘ ਵਰਗੇ ਸੂਰਮਿਆਂ ਤੇ ਉਗਲ ਚੱਕ ਰਹੇ ਆਂ ਜਿੰਨਾਂ ਸਦਾ ਹੀ ਮੌਤ ਨਾਲ ਕਲੋਲਾਂ ਕੀਤੀਆਂ🙏🏽🙏🏽

  • @jagseersinghbainsbains9029

    @jagseersinghbainsbains9029

    11 ай бұрын

    ਅਕਾਲ ਪੁਰਖ ਦੀ ਕਲਾ ਵਰਤਦੀ ਸੀ ...

  • @user-bt2ov9oi7t

    @user-bt2ov9oi7t

    10 ай бұрын

    ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਹੈ

  • @HarjindersingHarjinder

    @HarjindersingHarjinder

    3 ай бұрын

    Ji ok no ok​@@jagseersinghbainsbains9029

  • @jagdishssaini
    @jagdishssaini2 ай бұрын

    Book v ਪੜ੍ਹੀ bhut vdhia bhut,mihnat kiti

  • @AadeshBrar-io4bg
    @AadeshBrar-io4bg11 ай бұрын

    Bhai bittu g da kaum lyi te sangharsh lyi bhaut vaddi sewa hai te bhaut uchi suchi rooh ne

  • @satpalsidhu1236
    @satpalsidhu123611 ай бұрын

    ਦਿਲ ਕਰਦਾ ਵੀ ਇਹ ਸੁਣੀ ਹੀ ਜਾਈਏ

  • @Maluwal

    @Maluwal

    10 ай бұрын

    Mera v m ❤❤

  • @Deepsidhu6

    @Deepsidhu6

    Ай бұрын

    Sahi gall aw bai

  • @jagdishssaini
    @jagdishssaini2 ай бұрын

    Dhan Singh Soorme

  • @HardeepSingh-HH88
    @HardeepSingh-HH88 Жыл бұрын

    ਬਹੁਤ ਵਧੀਆ ਲੱਗਿਆ ਦਿਲ ਕਰਦਾ ਰਣ-ਕੱਛ ਦੇਖਕੇ ਆਈਏ ਪਰ ਲੱਤਾਂ ਭਾਰ ਨਹੀਂ ਝੱਲਦੀਆਂ

  • @gursevaksingh8628

    @gursevaksingh8628

    11 ай бұрын

    Ajj Kal Apne Lok hi kharku Singha nu ik minute cho keh dinde a K munde marvaate , paise bna lye ja agency de bande a but eh Nahi samjde K kinne kinne dukh zhalle a khalistan bnaun lye

  • @gsv1582

    @gsv1582

    11 ай бұрын

    ​@@gursevaksingh8628 Bhai jhde Ave kehnde aw ohna nu akaal takhat sahib nallo delhi da takhat jadda pyara. Ohna dii ditti Vidya lai k app nu vidvan smjde aw.

  • @singh9118

    @singh9118

    3 ай бұрын

    ਕੁਝ ਨਹੀਂ ਦੇਖਣ ਵਾਲਾ ਓਥੇ.......

  • @HardeepSingh-HH88

    @HardeepSingh-HH88

    3 ай бұрын

    @@singh9118 theek aa ji

  • @DeepSimar-j9m
    @DeepSimar-j9m23 күн бұрын

    V v nice❤

  • @RajinderKaur-mr3jn
    @RajinderKaur-mr3jn3 ай бұрын

    Dan san o singh

  • @maninderchandi4420
    @maninderchandi442010 ай бұрын

    ਪਰਣਾਮ ਸ਼ਹੀਦਾ ਨੂੰ.

  • @Gupp_Shupp_with_Sandhu
    @Gupp_Shupp_with_Sandhu2 ай бұрын

    Salute ji

  • @davindersingh4298
    @davindersingh429811 ай бұрын

    Very intresting and real story of brave pande and kharku baba piara and rajsthane veer

  • @sukhasingh648

    @sukhasingh648

    11 ай бұрын

    00p00

  • @sohanmahil4298
    @sohanmahil4298 Жыл бұрын

    ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਨਹੀ ਕੀਤਾ ਜਾ ਅਵਾਜ਼ ਬਹੁਤ ਪਿਆਰੀ ਜੀ

  • @SimaSingh-bi5of
    @SimaSingh-bi5of Жыл бұрын

    Bhai ji Tera dhanwad

  • @user-qn3ih3pb9o
    @user-qn3ih3pb9oАй бұрын

    🙏

  • @MandeepKaur-vy7cb
    @MandeepKaur-vy7cb11 ай бұрын

    ❤ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @ameri-cantruckerschannel3081
    @ameri-cantruckerschannel308111 ай бұрын

    ਫੇਸਬੁਕ ਤੇ ਗਾਲ਼ਾਂ ਕੱਢਣੀਆ ਸੋਖੀਆ। ਕਦੇ ਸੋਚ ਕੇ ਤਾ ਦੇਖੋ ਉਸ ਸਮੇ ਬਾਰੇ

  • @simransingh5025
    @simransingh5025 Жыл бұрын

    Thanks 22 ji

  • @JeetBargariKabaddi
    @JeetBargariKabaddi11 ай бұрын

    Waheguru ji 🙏

  • @paramjitparamjit1070
    @paramjitparamjit107011 ай бұрын

    Vah dan ho singo tusi

  • @maladp2226
    @maladp222611 ай бұрын

    ❤❤❤

  • @AmarjeetSingh-vz7xw
    @AmarjeetSingh-vz7xw3 ай бұрын

    waheguru❤🙏

  • @hardevsandhu2229
    @hardevsandhu222910 ай бұрын

    Wheguru ji Wheguru

  • @user-lj8od9xp4d
    @user-lj8od9xp4d9 ай бұрын

    Waheguru ji

  • @aatishpreetkaur8864
    @aatishpreetkaur886411 ай бұрын

    🙏🙏🙏

  • @dhanwantmoga
    @dhanwantmoga Жыл бұрын

    Kaom Khater kena Dokh Jarrya singha ne and kaom aaj ahna singha nu atwadi das rahi…. Sanu nakk dob ke mar jana chahida

  • @RanjitSingh-ms2yu
    @RanjitSingh-ms2yu Жыл бұрын

    ਵਾਹਿਗੁਰੂ ਜੀ 🙏🙏

  • @ameri-cantruckerschannel3081
    @ameri-cantruckerschannel308111 ай бұрын

    ਜੋ ਕਹਿੰਦੇ ਨੇ ਇਨਾ ਨੂੰ ਆਗੂ ਕਿਸਨੇ ਬਣਾਇਆ।ਆਹ ਸੁਣ ਲੈਣ।

  • @jugsingh2006

    @jugsingh2006

    10 ай бұрын

    Harminder Sandhu sane kinne leader isne marwaye.Sikhan nu leaders de greed ne hi maria.

  • @ameri-cantruckerschannel3081

    @ameri-cantruckerschannel3081

    10 ай бұрын

    @@jugsingh2006 ja k puch la Ludhiane

  • @Jordan0297

    @Jordan0297

    4 ай бұрын

    @@jugsingh2006 misunderstanding ho gyi c os time state de jaal ch aa gye c eh

  • @prohnaji2835
    @prohnaji2835 Жыл бұрын

    Bhi g ma roj kam ta sundaa WMk

  • @amardeepsinghbhattikala189
    @amardeepsinghbhattikala189 Жыл бұрын

    Waheguru ji ka khalsa waheguru ji ke fateh veer ji eh vartara kisa hor channel na v sunaya ha

  • @NIRMALSINGH-yb8hn
    @NIRMALSINGH-yb8hn Жыл бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਇੱਕ ਦਿਨ ਵਿੱਚ ਦੋ ਸਾਖੀਆਂ ਸੁਣਾਇਆ ਕਰੋ

  • @sukhjitsingh8513
    @sukhjitsingh85139 ай бұрын

    ਬਾਕਮਾਲ ਤੇ ਸੰਘਰਸ਼ ਭਰੀ ਦਾਸਤਾਨ ਇਕੱਠੇ ਵੀ ਰਹੇ ਹਾਂ ਪਰ ਆਹ ਗਾਥਾ ਤਾਂ ਲੂੰ ਕੰਢੇ ਖੜੇ ਕਰ ਗਈ ਬਹੁਤ ਕੁਝ ਤਾਜ਼ਾ ਕਰਵਾ ਗਈ ਚੇਤਿਆਂ ਵਿਚ

  • @jainsheenkaur7331
    @jainsheenkaur733110 ай бұрын

    ਵੀਰ ਜੀ ਮਹਾਨ ਹੋ 1:48

  • @Balisingh-dn9hd
    @Balisingh-dn9hd Жыл бұрын

    Is it wise to expose those who helped the Sikh struggle.that’s why Indian govt blame khlastan movement as isi funded .

  • @jugsingh2006
    @jugsingh200610 ай бұрын

    Eh bach kiwen gya.Must be police agent.Isne kinne leader marwaye.

Келесі