No video

ਸੁਰਿੰਦਰ ਸਿੰਘ ਛਿੰਦਾ ਫਗਵਾੜੇ ਵਾਲਾ Part 14 Khadku Sangharsh Di Sakhi Book-2 bhai Daljit Singh Bittu

♦️ ਸੁਰਿੰਦਰ ਸਿੰਘ ਛਿੰਦਾ ਫਗਵਾੜੇ ਵਾਲਾ
♦️ ਜਨਰਲ ਨਰਿੰਦਰ ਸਿੰਘ
• ਸੁਰਿੰਦਰ ਸਿੰਘ ਛਿੰਦਾ ਫਗਵ...
(ਖਾੜਕੂ ਸੰਘਰਸ਼ ਦੀ ਸਾਖੀ-2) Part-14
ਲੇਖਕ-ਭਾਈ ਦਲਜੀਤ ਸਿੰਘ ਬਿੱਟੂ
ਅਵਾਜ-ਗੁਰਜੰਟ ਸਿੰਘ ਰੂਪੋਵਾਲੀ
ਕਿਤਾਬਾਂ ਸੁਣਨ ਲਈ ਟੈਲੀਗ੍ਰਾਮ ਗਰੁੱਪ
t.me/gsrupowali
Bhai Gurjant Singh Rupowali Punjabi Audio Book
bhai Daljit Singh Bittu Rupowali Audio book
Khadku Sangharsh Di Saakhi
(ਖਾੜਕੂ ਸੰਘਰਸ਼ ਦੀ ਸਾਖੀ
/ gsrupowali
/ gurjantsinghrupowali
/ gsrupowali
/ gsrupowali

Пікірлер: 31

  • @RanjeetsinghRanasandhu
    @RanjeetsinghRanasandhu2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਰ ਜੀ 🙏

  • @diljitsidhu384
    @diljitsidhu3842 ай бұрын

    ਪ੍ਰਨਾਮ ਸ਼ਹੀਦਾਂ ਨੂੰ ❤️🙏🏾

  • @lakhjeetsingh1745
    @lakhjeetsingh1745Ай бұрын

    Waheguru ji

  • @satnamkahlon8398
    @satnamkahlon839811 ай бұрын

    waheguru mehar rakhan kaum nu aketa bakhashn

  • @harbansbrar1946
    @harbansbrar194611 ай бұрын

    ਦਰਅਸਲ ਚ ਭਾਰਤੀ ਹਕੂਮਤ ਦੀ ਡੀਪ ਸਟੇਟ ਨੇ ਇਹ ਪਰਪੱਕਤਾ ਨਾਲ ਵਿਸ਼ਲੇਸ਼ਣ ਕਰ ਲਿਆ ਹੈ ਕਿ ਜੋ ਸਮੁੱਚੇ ਪੰਜਾਬ ਦੇ ਜਾਏ ਹਨ ਤੇ ਖ਼ਾਸ ਕਰ ਸਿੱਖ ਹਨ ਜੋ ,” ਗੁਰੂ ਗ੍ਰੰਥ ਸਾਹਿਬ “ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਦਸ ਸਿੱਖ ਗੁਰੂ ਸਾਹਿਬਾਨ “ ਚ ਆਪਣਾ ਆਂਕੀਦਾ ( ਪਰਪੱਕ ਵਿਸ਼ਵਾਸ ) ਤਸੱਬਰ ਕਰਦੇ ਹਨ ਕਿ ਇਨਾ ਦੀ ਮਿੱਟੀ ਹੀ ਕੁਛ ਹੋਰ ਹੈ ਤੇ ਜੋ ਇਨਾ ਦਾ ,” ਜੈਨੇਟਕਲੀ ( ਡੀਐਨਏ) ਹੈ ਉਹ ਜਿੰਨਾ ਵਿਰੋਧ ਹੁੰਦਾ ਹੈ ਉਸਤੋਂ ਕਈ ਗੁਣਾ ਵਿਕਾਸ ਕਰਦੇ ਹਨ ਕਿਉਂਕਿ ਇਨਾ ਨੇ ਪੁਰਾਣਾ ਇਤਿਹਾਸ ਵੀ ਵਾਚਿਆ ਹੈ ਤੇ ਮੌਜੂਦਾ ਸੂਰਤੇਹਾਲ ਵੀ ਵੇਖ ਲਿਆ ਹੈ ਕਿ ਇਹ ਜੋ ਕੌਮ ਹੈ ਮੌਤ ਨੂੰ ਕੁਝ ਵੀ ਨਹੀਂ ਸਮਝਦੀ ਨਿਸ਼ਾਨੇ ਤੇ ਪਹੁੰਚਣ ਲਈ । ਸੋ ਹੁਣ ਭਾਰਤੀ ਡੀਪ ਸਟੇਟ ਨੇ ਸਿੱਖ ਨੂੰ ਚਾਰੋ ਪਾਸੇ ਤੋ ਘੇਰ ਲਿਆ ਹੈ ਇਸਤੋ ਬਚਣ ਲਈ ਕੀ ਕੀਤਾ ਜਾਵੇ ਤੇ ਲੜਿਆ ਕਿਵੇਂ ਜਾਵੇ ਬਹੁਤ ਵੱਡਾ ਸੁਆਲ ਖੜਾ ਹੋਗਿਆ ਹੈ । ਸਭ ਸੰਘਰਸੀ ਯੋਧਿਆ ਤੇ ਸਿੱਖ ਬੁੱਧੀਜੀਵੀਆਂ ਤੇ ਸਿੱਖੀ ਸੋਚ ਤੇ ਕੌਮ ਦਾ ਦਰਦ ਰੱਖਣ ਵੇਲੇ ਤੇ ਕੌਮ ਵਾਸਤੇ ਵੱਖਰੀ ਜਗ੍ਹਾ ਦੇ ਹਾਮੀ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ ਜੇਕਰ ਅਜਿਹਾ ਨਾ ਕਰਿਆ ਤਾਂ ਜੋ ਪਿੱੜਪੱਲੇ ਹੈ ਤੇ ਸਾਡੀ ਹੋਂਦ ਨੀ ਖਤਮ ਹੋਜੂਗੀ ਕਿਊਕਿ :- ੧. ਚਿੱਟਾ ਵੀ Indian deep state ਦੀ ਹੀ ਐਕਸਨ ਕਾਰਬਾਈ ਹੈ । ਇਸ ਕਰਕੇ ਹੀ ਇਹ ਪੰਜਾਬ ਸਰਕਾਰ ਬੰਦ ਨਹੀ ਕਰ ਸਕਦੀ ਟੌਪ ਬਿਊਰੋਕਰੈਸੀ ਡੀਪ ਸਟੇਟ ਦੀ ਗਾਇਡ ਲਾਇਨ ਨੂੰ ਅਮਲ ਚ ਲਿਆ ਰਹੀ ਹੈ । ੨. ਚਿੱਟੇ ਨਾਲ ਨਿਪੁੰਸਕਤਾ ਹੋ ਰਹੀ ਹੈ ੩. ਇਸ ਕਾਰਣ ਕੁਦਰਤੀ ਜਨਮ ਕਿਰਿਆ ਨਹੀ ਹੁੰਦੀ ੪. ਜਨਨ ਕਿਰਿਆ ਨਾ ਹੋਣ ਕਾਰਣ ਬਣਾਉਟੀ ਗਰਭ ਧਾਰਨ ਦੀ ਪ੍ਰਕਿਰਿਆ ਸ਼ੁਰੂ ਹੈ ਜਿਸ ਵਿੱਚ ਪਰਵਾਸੀਆ ਦਾ ਸੀਮਨ ਵਰਤਿਆ ਜਾਂਦਾ ਹੈ ਤੇ ਉਹ ਬੱਚੇ ਪੈਦਾ ਹੋਣਗੇ ( ਜੰਗਜੂ ਸੁਭਾਅ ਵਾਲਾ ) ਜੁੱਸਾ ਖਤਮ ਹੋਜੂ ਤੇ ਭੇਡਾਂ ਵਾਲਾ ਪੰਜਾਬੀਆ ਚ ਆ ਜਾਉ ਜੇਕਰ ਇਸ ਵਰਤਾਰੇ ਵਾਰੇ ਨਾ ਸੋਚਿਆ ਤਾਂ ਸਮਝੋ ਪੰਜਾਬ ਪੰਜਾਬੀਅਤ ਸਿੱਖ ਸਿੱਖੀ ਗ੍ਰੰਥ ਪੰਥ ਯੋਧੇ ਤੇ ਯੋਧਾਪਨ ਸਭ ਖਤਮ ਹੋ ਜਾਣਗੇ ਸੋ ਇਸਦਾ ਮੁਕਾਬਲ ਕਰਨ ਲਈ ਸੋਚਨਵਿਚਾਰਨ ਦਾ ਵੇਲਾ ਹੈ ਜੇਕਰ ਨਾ ਸੋਚਿਆ ਵਿਚਾਰਿਆ ਤਾਂ ਸਮਝੋ ਸਾਡੀ ਹੋਣੀ ਦਾ ਮਾੜਾ ਵਕਤ ਸ਼ੁਰੂ ਹੋਗਿਆ ਹੈ ।

  • @harwindersingh1175
    @harwindersingh117511 ай бұрын

    Very good ਭਾਈ ਸਾਬ ਜੀ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ ਸਾਡੀ ਕੋਮ ਦੇ ਬਹੁਤ ਯੋਧਿਆਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਹਨ ਪਰ ਹੁਣ ਦਾ ਟਾਈਮ ਤਾਂ ਵੋਟਾਂ ਵਾਲਾ ਹੈ ਇਸ ਲਈ ਬਾਹਰ ਸਿੱਖ ਯੋਧਿਆਂ ਨੇ ਰਿਂਫਰਿਡਮ ਦੀ ਲਹਿਰ ਸ਼ੁਰੂ ਕੀਤੀ ਹੈ ਇਕੱਲਾ ਇਕੱਲਾ ਸਿੱਖ ਜ਼ਰੂਰ ਰਿਂਫਰਿਡਮ ਨਾਲ ਜੁੜੇ

  • @BaljinderSingh-lq7lt
    @BaljinderSingh-lq7lt11 ай бұрын

    Salut h 22 Ji tuhanu

  • @sohanmahil4298
    @sohanmahil429811 ай бұрын

    Wehaguru ji

  • @KulwinderSingh-sh2jk
    @KulwinderSingh-sh2jk11 ай бұрын

    👌👌👌👍🙏🏽

  • @jogasingh91
    @jogasingh9111 ай бұрын

    Bhai Surinder Singh Zindabad

  • @nishaansingh8953
    @nishaansingh89534 ай бұрын

    Salute ehna yodhian nu

  • @malkitsidhu8098
    @malkitsidhu809811 ай бұрын

    ਸਲੂਟ ਹੈ ਇਹਨਾਂ ਯੋਧਿਆਂ ਨੂੰ

  • @HardeepSingh-HH88
    @HardeepSingh-HH8811 ай бұрын

    ਸੱਤ ਸ਼੍ਰੀ ਆਕਾਲ ਜੀ 🙏

  • @LakhwinderSinghAulakh
    @LakhwinderSinghAulakh11 ай бұрын

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸਤਿ ਸ੍ਰੀ ਅਕਾਲ 🎉

  • @mahidhillon
    @mahidhillon3 ай бұрын

    ਗੁਰਬਚਨ ਸਿੰਘ ਟੌਹੜੈ ਨੂੰ ਜਿਵੇਂ ਹੀ ਪਤਾ ਲੱਗਾ ਕਿ ਖਾੜਕੂ ਧਿਰਾਂ ਜਰਨਲ ਨਰਿੰਦਰ ਸਿੰਘ ਦਾ ਨਾਂ ਪਰਪੋਜ ਕਰ ਰਹੀਆਂ ਹਨ ਉਸ ਨੇ ਕਾਹਲੀ ਵਿੱਚ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਘੋਸ਼ਿਤ ਕਰ ਦਿੱਤਾ, ਜੋ ਕਿ ਉਸ ਸਮੇ ਨਿਰੰਕਾਰੀ ਕਤਲ ਵਿੱਚ ਤਿਹਾੜ ਜੈਲ ਨਜ਼ਰ ਬੰਦ ਸਨ । ਟੌਹੜਾ ਨਹੀਂ ਚਾਹੁੰਦਾ ਸੀ ਕਿ ਜਥੇਦਾਰ ਖਾੜਕੂਆਂ ਵੱਲੋਂ ਥਾਪਿਆ ਜਾਵੇ ਤੇ ਉਸ ਨੇ ਉਹ ਨਾਂ ਤਜਵੀਜ਼ ਕੀਤਾ ਜਿਸ ਤੇ ਸਿੰਘ ਇਤਰਾਜ਼ ਨਾ ਕਰ ਸਕਣ ।

  • @ShamsherSingh-im2xu

    @ShamsherSingh-im2xu

    3 ай бұрын

    ਇਸੇ ਨੂੰ ਗੰਦੀ ਰਾਜਨੀਤੀ ਕਿਹਾ ਜਾਂਦਾ ਸੀ

  • @MandeepSingh-nn5pz
    @MandeepSingh-nn5pz11 ай бұрын

    🙏

  • @princebrar512
    @princebrar51211 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @BalkarSingh-jb3wv
    @BalkarSingh-jb3wv11 ай бұрын

    Sikhi , ਪੰਜਾਬ ਦਾ ਦੁਸ਼ਮਣ,, ਬਾਦਲ

  • @gurbirsandhu4892
    @gurbirsandhu489211 ай бұрын

    ਕੇਸਰੀ ਪ੍ਰਨਾਮ

  • @gurdeepbasra5718
    @gurdeepbasra571810 ай бұрын

    ਰੁਪਿੰਦਰ ਰੂਪੀ ਸੀ ਫਗਵਾੜੇ ਦਾ ਜੋ ਕੈਟ ਬਣ ਗਿਆ ਸੀ ਉਹ ਸਵਰਨ ਘੋਟਣੇ ਲਈ ਕੰਮ ਕਰਦਾ ਸੀ ਉਸ ਨੇ ਸਾਰੀ ਸੂਹ ਦਿਤੀ ਸੀ ਕੈਟਾ ਨੂੰ ਅਫਸੋਸ ਛਿੰਦਰ ਉਸ ਤੇ ਵਿਸ਼ਵਾਸ ਕਰਦਾ ਸੀ ਕਈਆ ਨੇ ਕਿਹਾ ਵੀ ਸੀ ਕਿ ਰੂਪੀ ਵਿਸ਼ਵਾਸ ਪਾਤਰ ਨਹੀ ਰਿਹਾ ਪਰ ਛਿੰਦਰ ਦਾ ਉਹ ਵਿਸ਼ਵਾਸ ਜਿੱਤ ਚੁੱਕਾ ਸੀ

  • @user-cd7zj1rz4q
    @user-cd7zj1rz4q11 ай бұрын

    Genral sab varge nit nhi jmde kouma vich

  • @user-wn2yf2yn5d
    @user-wn2yf2yn5d11 ай бұрын

    Waheguru jio 🙏🙏🙏🙏🙏

  • @granthiandiawajbabagranthi6235
    @granthiandiawajbabagranthi623510 ай бұрын

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਓ ਬਾਈ ਜੀ।ਦਾਸ ਧਰਮੀ ਪ੍ਰਵਾਰ ਨਾਲ ਸਬੰਧਤ ਹੈ ਵਧੀਆ ਸਮਾਂ ਚੜਦੀ ਕਲਾ ਵਿੱਚ ਬੀਤਿਆ ਸੀ ਜਿਸ ਨੂੰ ਲੋਕ ਮਾੜਾ ਕਰ ਕੇ ਜਾਣਦੇ ਹਨ ਆਪ ਜੀ ਵਧੀਆ ਢੰਗ ਨਾਲ ਇਤਿਹਾਸ ਸੁਣਾ ਰਹੇ ਹੋ,।। ਬੇਨਤੀ।। ਅਵਾਜ਼ ਵਿਚ ਥੋੜ੍ਹਾ ਜਿਹਾ ਗੜਕਾ ਲੈ ਆਓ ਤਾਂ ਬਹੁਤ ਹੀ ਵਧੀਆ ਚੰਗਾ ਅਤੇ ਬਲੱਡ ਪਰੈਸ਼ਰ ਉਪਰ ਹੋ ਜਾਇਆ ਕਰੂਗਾ ਬਾਈ ਬਹੁਤ ਬਹੁਤ ਧੰਨਵਾਦ ਹੈ ਬਾਈ ਜੀ

  • @jamshedpurtrailorservice389
    @jamshedpurtrailorservice38911 ай бұрын

    Gardar na hunde te aaj ethas kus hor hona si

  • @NarinderpalSingh-xh8vw
    @NarinderpalSingh-xh8vw11 ай бұрын

    Sikhan. Da. Kujh. Ni. Ban. Sakada. Keon. Eh. Ajey. V. Bittu. Mann. Te. Bhindaran. Valey. Nu. Suni. Jandey. Hn. Adhi. Koum. Marva. K. Ehh. Aish. Kr. Rahey. Hm

  • @ramankhokhar1825

    @ramankhokhar1825

    9 ай бұрын

    Tuhade hisab naal fir ki karna chahida sikha nu.

  • @hemsidhu4115
    @hemsidhu411511 ай бұрын

    Hem.singh.sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajindersingh1486
    @rajindersingh148611 ай бұрын

    Waheguru ji

  • @MandeepSingh-nn5pz
    @MandeepSingh-nn5pz11 ай бұрын

    🙏

Келесі