Question-Answer | Dr. Sohan Singh Paprali | Village Bhalwan

ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ
ਡਾ. ਸੋਹਣ ਸਿੰਘ ਪਪਰਾਲੀ ਦੇ ਗੁਰਮਤਿ ਅਨੁਸਾਰ ਜਵਾਬ
ਕਥਾ ਵੀਚਾਰ ਪਿੰਡ ਭਲਵਾਨ ਜ਼ਿਲ੍ਹਾ ਸੰਗਰੂਰ (ਪੰਜਾਬ)
Question- Answer During Gurmat Vichar
Dr. Sohan Singh Paprali
Katha Vichar at Village Bhalwan Distt. Sangrur Punjab
Dr Sohan Singh Paprali | Latest Video |
Gurbani vichar | Gurbani Videos | gurmat gyan | Gurmat vichar |
______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content Copyright @ Punjabi Lok Devotional
Thanks for watching.

Пікірлер: 522

  • @surinderpalkaur1581
    @surinderpalkaur1581 Жыл бұрын

    ਬਾਣੀ ਤੋਂ ਬਿਨਾ ਨਾਮ ਪ੍ਰਾਪਤ ਨਹੀਂ ਹੁੰਦਾ ਨਾਮ ਤੋਂ ਬਿਨਾ ਬਾਣੀ ਦੀ ਡੂੰਘੀ ਸਮਝ ਨਹੀਂ ਪੈਂਦੀ।ਇਸ ਲਈ ਦੋਨੋਂ ਹੀ ਜਰੂਰੀ ਹਨ।

  • @surinderpalkaur1581
    @surinderpalkaur1581 Жыл бұрын

    ਨਾਮ ਅਤੇ ਬਾਣੀ ਇਕੋ ਸਿੱਕੇ ਦੋ ਪਹਿਲੂ ਹਨ।

  • @dharmindersinghkala3818
    @dharmindersinghkala38184 жыл бұрын

    ਵਾਹਿਗੁਰੂ ਜੀ ਇਸ ਤਰ੍ਹਾਂ ਦੀਆਂ ਵਿਚਾਰਾਂ ਜਰੂਰ ਹੋਣੀ ਚਾਹੀਦੀਆਂ ਜੀ। ਇਸ ਸਮੇਂ ਜਾਗਰੂਕ ਹੋਣ ਦੀ ਲੋੜ ਹੈ।

  • @khalsamusic2804
    @khalsamusic2804 Жыл бұрын

    ਅਣਮੁੱਲੇ ਵਿਚਾਰ ਸਾਂਝੇ ਕਰਨ ਲਈ ਦਿੱਲੋ ਧੰਨਵਾਦ ਸਤਕਾਰ ਜੋਗ ਜੀ ਆਪ ਜੀ ਦਾ 🌹🌹

  • @surinderpalkaur1581
    @surinderpalkaur1581 Жыл бұрын

    ਡਾਕਟਰ ਸਾਹਿਬ ਜੀ ਆਪ ਜੀ ਬਹੁਤ ਧੰਨਵਾਦ ਹੈ।

  • @KesarSingh-ph9kv
    @KesarSingh-ph9kv4 жыл бұрын

    ਮਾਣਯੋਗ ਡਾਕਟਰ ਸਾਬ ਜੀਓ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ ਜੀ। । ਦਾਸ ਤੁਹਾਡੇ ਗੁਰਬਾਣੀ ਵਿਚਾਰ ਸੁਣਦਾ ਰਹਿੰਦਾ ਹੈ ਜੀ। ਬਹੁਤ ਅੱਛਾ ਲਗਦਾ ਹੈ ਤੇ ਤੁਸੀਂ ਸਹਿਜ ਵਿਚ ਹੀ ਗੁਰੂ ਦੀ ਕਿਰਪਾ ਨਾਲ, ਹਰ ਇਕ ਪ੍ਰਭੂ ਪਿਆਰੇ ਦੀ ਗੁਰਬਾਣੀ ਅਨੁਸਾਰ ਸੰਕਾ ਨਵਿਰਤ ਕਰ ਦਿੰਦੇ ਹੋ। ਵਾਹਿਗੁਰੂ ਜੀ, ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜੀ ।

  • @HarpalSingh-nv2zp
    @HarpalSingh-nv2zp5 жыл бұрын

    ਬਹੁਤ ਵਧੀਆ ਧੰਨ ਵਾਦ ਵਾਹਿਗੁਰੂ ਜੀ

  • @BalwinderSingh-nn8id
    @BalwinderSingh-nn8id5 жыл бұрын

    ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਗੁਰਮਤਿ ਅਨੁਸਾਰ ਵੀਚਾਰ ਕੀਤੀ ਆ ਜੀ

  • @braramarjeet3288

    @braramarjeet3288

    4 жыл бұрын

    Dr sahib da pH no Dio pl.

  • @rajs6745

    @rajs6745

    4 жыл бұрын

    Good kathan Dr. Sab

  • @kulwantsinghdhillon5104
    @kulwantsinghdhillon51045 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surinderpal2627
    @surinderpal26275 жыл бұрын

    Since my 40 years, First time I watched this kind of lesson from holy tongue of SOHAN SINGH ji

  • @davindersingh-xf3hc

    @davindersingh-xf3hc

    5 жыл бұрын

    ਵਾਹਿਗੁਰੂ

  • @kamalpreetsingh8956

    @kamalpreetsingh8956

    5 жыл бұрын

    @prabhu Kashyap hello Sapere ki aulaad .....get some life! ye Teri samajh see Bahar hai ...tu lower caste hinduo ko pakad

  • @JaiSingh-iw7kt
    @JaiSingh-iw7kt3 жыл бұрын

    Dr.sahib sachche dian sachche Bhagat ji de munho sachchian siftan vadiaian sun ke bahut anand lia ji dhanwaad ji❤️🙏

  • @gurisarao2502
    @gurisarao25025 жыл бұрын

    Way g Wah bhaut Anand aa geya Baba g bhaut Vdia Waheguru mhr kre

  • @manpreet4073
    @manpreet40735 жыл бұрын

    Very nice satsang Dr Sahib jee

  • @charanjitgill5094
    @charanjitgill50943 жыл бұрын

    ਵਾਹਿਗੁਰੂ ਜੀ ਸਮੱਤ ਬਖਸ਼ਣੀ ਵਾਹਿਗੁਰੂ ਜੀ 🙏

  • @harwinderdhillon7575
    @harwinderdhillon75755 жыл бұрын

    bhutt vadia vchar hain gg...roz roz meri zindagi badal rahi..gurbani sun sun ke 🙏🙏🙏

  • @tanveersinghsohi4643
    @tanveersinghsohi46435 жыл бұрын

    ਡਾ. ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗੇ। ਬਹੁਤ ਬਹੁਤ ਧੰਨਵਾਦ ਜੀ। God bless u

  • @rajdev4644
    @rajdev46443 жыл бұрын

    Bilkul waheguru g, kar kirpa tere gun gayan, Nanak naam japat sukh payan eh gurbani hi dasdi hai v kar kirpa tere gun gayan, parmatma waheguuuruu g di kirpa naal hi gun gaye ja sakde hai

  • @bikramsingh3157
    @bikramsingh31575 жыл бұрын

    Dhan dhan Guru Granth Sahib ji

  • @guriguri7733
    @guriguri7733 Жыл бұрын

    ਵਾਹਿਗੁਰੂ ਜੀ

  • @sukhroopsinghbrar36
    @sukhroopsinghbrar362 ай бұрын

    ਵਾਹਿਗੁਰੂ ਵਾਹ ਸਿਖਾਂ ਦੀ ਸੋਚ ਕਰਨਾ ਕਤਰਨਾ ਏਨਾ ਖੇਹ ਆਤੇ ਸੁਅ ਜਿਹੜੇ ਅਜੇ ਏਦੇ ਵਿਚ ਰੁਲੇ ਫਿਰਦੇ ਵਾਹਿਗੁਰੂ

  • @pbawa2191
    @pbawa21915 жыл бұрын

    NOTHING IS POSSIBLE WITHOUT GURU , WE NEED GURU FIRST , AS YOU SAID , THANK YOU

  • @gurbazzsingh3498

    @gurbazzsingh3498

    3 жыл бұрын

    Mlĺ

  • @nagienterprises5334
    @nagienterprises53343 ай бұрын

    Waheguru ji. Sb te mehr kreo waheguru ji

  • @sarbjeetkaur7995
    @sarbjeetkaur79955 жыл бұрын

    Dhan guru dhan gurshikh peyare 🙏🙏🙏 dhan guru granth sahib g maharaj

  • @JasvirSingh-po9zl
    @JasvirSingh-po9zl5 жыл бұрын

    Dr sahib jee bahut vadhia vichar

  • @dhariwalmalri2272

    @dhariwalmalri2272

    5 жыл бұрын

    Prabhjeet Kaur

  • @ashurattowal
    @ashurattowal5 жыл бұрын

    Dr. Saab bhut vdia Gyan de rhe oo

  • @harjindermaan2205
    @harjindermaan22055 жыл бұрын

    waheguru lambi umar kare aap ji di ta ki isse tara sanu guru sahib nall jodde raho

  • @rajwindersingh4514
    @rajwindersingh45145 жыл бұрын

    ਉਜਵਲ ਪਰਚਾਰ ਸਨੈਹਰਾ ਪਵਿਖ

  • @satwindersingh2815
    @satwindersingh28155 жыл бұрын

    ਸੰਤ ਕੇ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆੲਇ

  • @GurjeetKaur-mx1ts

    @GurjeetKaur-mx1ts

    23 күн бұрын

    ਸੰਤ ਕਾ ਸੰਗ ਵਡਭਾਗੀਂ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ। ਐਸ ਐਸ।

  • @surinderpalkaur1581
    @surinderpalkaur1581 Жыл бұрын

    ਡਾਕਟਰ ਸਾਹਿਬ ਦੇ ਵਚਨ ਬਹੁਤ ਡੂੰਘੇ ਅਤੇ ਵਧੀਆ ਹਨ।

  • @rameshpal4174
    @rameshpal41743 жыл бұрын

    Dhan-dhan Parvachan aur answers hein Dr. Sahib ji De. Dr. Sahib Dee atmic stage Ander se bhi Bahut- high tram lagdi hai, kiunki kise Dharm baare Nindia Nahi karde. Eh Sabh dharma nu gubani (Jo Sabh liye hai) naal jorr sakde hnn.

  • @charanjitsingh4273
    @charanjitsingh42735 жыл бұрын

    ਵਾਹਿਗੁਰੂ

  • @kathavichar3818
    @kathavichar38185 жыл бұрын

    ਧੰਨਵਾਦ ਖਾਲਸਾ ਜੀ

  • @satbirsingh7610
    @satbirsingh76103 жыл бұрын

    ਮਾਰੂ ਮਹਲਾ ੩ ॥ ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ {ਪੰਨਾ 1066}

  • @Guru_ki_banni
    @Guru_ki_banni Жыл бұрын

    Waheguru g

  • @bal815
    @bal8155 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bekhoufsacch771
    @bekhoufsacch7715 жыл бұрын

    ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @seetvpunjabi7192
    @seetvpunjabi71925 жыл бұрын

    Very very good information, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satwindersingh2815
    @satwindersingh28155 жыл бұрын

    ਨਾਮ ਧਿਆਨਾ ਮਤਲਬ ਦਿਲ ਦੀ ਧੜਕਣ ਨਾਲ ਜੋੜਨਾ

  • @karanvirsinghdhahan8014
    @karanvirsinghdhahan80145 жыл бұрын

    Bahut vadia uprala Gurdwara sahib committee and Dr sahib. Eho jehe samagam har pind hone chahe de ne.

  • @gurdevkaoni53

    @gurdevkaoni53

    5 жыл бұрын

    .

  • @RajinderSingh-pu4xu

    @RajinderSingh-pu4xu

    5 жыл бұрын

    SURINDER WORKS

  • @narpindersingh3652

    @narpindersingh3652

    5 жыл бұрын

    yes beta you r right

  • @bal815
    @bal8155 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @harpreetkour5502
    @harpreetkour55025 жыл бұрын

    Divine 🙏🙏

  • @SatnamSingh-vg7kk
    @SatnamSingh-vg7kk3 жыл бұрын

    ਵਾਹਿਗੁਰੂ ਜੀ 🙏🙏🙏🙏🙏🙏

  • @raj2kamboj
    @raj2kamboj5 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @HarpreetSingh-ox9jv

    @HarpreetSingh-ox9jv

    4 жыл бұрын

    Raj Kumar jii ,...waheguru ji ka khalsa, waheguru ji ki fateh

  • @kawaljeetkaur7515
    @kawaljeetkaur7515 Жыл бұрын

    Bohat ਅੱਛੇ g

  • @Neklank
    @Neklank2 жыл бұрын

    All parcharaks worldwide must take out time to have a Q&A after Katha or a separate program like this at least weekly.

  • @user-rx6vw3rb7i
    @user-rx6vw3rb7i4 жыл бұрын

    Wahe guru wahe guru 🙏

  • @jugalsharma8151
    @jugalsharma81514 жыл бұрын

    Awsome advise and very good information

  • @jassseera6286
    @jassseera62865 жыл бұрын

    Baba g... Jadd v tuhanu sunde aan.. Miln nu dil kr aunda bohtt.. Poori tra samj pndiya dil ch gallan...

  • @beerdawindersingh4222
    @beerdawindersingh42225 жыл бұрын

    Waheguru waheguru waheguru waheguru waheguru waheguru

  • @surindersinghsidhamerimathohri
    @surindersinghsidhamerimathohri5 жыл бұрын

    ਭਾਈ ਜੀ ਤੁਹਾਡੇ ਵਿਚਾਰ ਚੰਗੇ ਲੱਗੇ

  • @rahurrahul510

    @rahurrahul510

    3 жыл бұрын

    I'm

  • @amarjitdhaliwal164
    @amarjitdhaliwal1645 жыл бұрын

    Waheguru waheguru waheguru waheguru waheguru waheguru waheguru waheguru

  • @prabhsingh592
    @prabhsingh592 Жыл бұрын

    🙏🙏

  • @mehnaazsandhu6153
    @mehnaazsandhu61535 жыл бұрын

    Seriously w all need ds typ of discussions more

  • @sjujharsingh4679
    @sjujharsingh46795 жыл бұрын

    Dr. ji diya vichara bohut vdia hundia dil krda ehna de kol baith k suna

  • @sukhjindersingh3684

    @sukhjindersingh3684

    5 жыл бұрын

    ਹਰੇਕ ਵਿਅਕਤੀ ਮਾਇਆਜਾਲ ਵਿੱਚ ਫਸਿਆ ਫਿਰਦਾ ਹੈ। ਸਤਿਗੁਰੂ ਜੀ ਕ੍ਰਿਪਾ ਕਰਕੇ ਕਿਸੇ ਬਖਸ਼ਿਆ ਜੀਵ ਭੇਜ ਦੇਣ ।

  • @charanjitgill5094
    @charanjitgill50943 жыл бұрын

    Waheguru jee waheguru jee waheguru jee waheguru jee

  • @kewalmaur7984
    @kewalmaur79844 жыл бұрын

    Dr sohan singh ji Waheguru Tuhade upar Dher Sari Hor Kirpa Kare Ji

  • @jaspaljosan5800
    @jaspaljosan58004 жыл бұрын

    Bahut vadiea vichar ji

  • @Deep_singh461
    @Deep_singh4615 жыл бұрын

    Bahut vadea vichar ne

  • @JagdishSingh-zi7sw
    @JagdishSingh-zi7sw Жыл бұрын

    Dr good Gursikh

  • @gurmeetsingh-pt4yn
    @gurmeetsingh-pt4yn4 жыл бұрын

    Bahut wadiya gyaan di galaan.Waheguru Ji

  • @faujasinghsingh2360
    @faujasinghsingh23604 жыл бұрын

    ਸਭ ਤੋਂ ਪਹਿਲਾਂ ਡਾਕਟਰ ਆਪਜੀ ਨੂੰ ਨਮਨ , ਵਧਾਈ ਦੇ ਪਾਤਰ ਹੋ, ਤੁਸੀਂ ਬਿਨਾਂ ਪਹਿਰਾਵਾ ਤੇ ਪਾਖੰਡ ਦੇ ਗਿਆਨ ਦੀਆਂ ਗਲਾਂ ਕਰ ਰਹੇ ਹੋ। ਤੁਹਾਡੇ ਗਿਆਨ ਚ ਤਰਕ ਹੈ। ਅਸੀਂ Saint ਤੋਂ ਸੰਤ ਬਣਾ ਲਿਆ ਹੈ। ਅੱਜ ਭਾਰਤ ਵਿੱਚ ਸੰਤਾਂ ਦੀ ਕੋਈ ਘਾਟ ਨਹੀਂ ਹੈ, ਮੇਰਾ ਨਿਜੀ ਵਿਚਾਰ ਹੈ ਕਿ ਅਜਦੇ ਸੰਤਾਂ ਨਾਲੋਂ ਆਮ ਇਨਸਾਨ ਚੰਗਾ ਹੈ ਜੋ ਕਰਮ ਕਰਕੇ ਰੋਟੀ ਖਾਂਦਾ ਹੈ। ਹਰਾਮ ਦਾ ਖਾਣ ਵਾਲਾ ਕਦੇ ਸੰਤ ਨਹੀਂ ਹੁੰਦਾ।

  • @majorsingh1165
    @majorsingh11655 жыл бұрын

    App de katha jindge ch kam ann wale ha g waheguru g

  • @satbirsingh7610
    @satbirsingh76103 жыл бұрын

    ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥ ਸਵਈਏ ਮਹਲੇ ਤੀਜੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ - ਅੰਗ ੧੩੯੩

  • @charanjitgill5094
    @charanjitgill50943 жыл бұрын

    Jeeeeeeeee

  • @kaurharpreet2171
    @kaurharpreet21715 жыл бұрын

    Very nice video

  • @bikramsingh3157
    @bikramsingh31575 жыл бұрын

    Waheguru tuhade sehat hamesa Changi rakhe

  • @mehnaazsandhu6153
    @mehnaazsandhu61535 жыл бұрын

    M so blessed dt i open ds vedio n gt knowledge

  • @jasvinderkaur3770
    @jasvinderkaur37705 жыл бұрын

    gratitude

  • @bsamritsaria7741
    @bsamritsaria77415 жыл бұрын

    ਵਾਹਿਗੁਰੂ ਜੀ ਤੇਰਾ ਸੁਕਰ ਹੈ

  • @alhequoqcrp3205
    @alhequoqcrp3205 Жыл бұрын

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @kamaljitpurewal936
    @kamaljitpurewal9365 жыл бұрын

    ਤੁਸੀ ਬਿਲਕੁਲ ਸੱਚ ਬੋਲਦੇ ਹੋ।

  • @charanjitgill5094
    @charanjitgill50943 жыл бұрын

    Satnam waheguru 🙏

  • @surinsurin5150
    @surinsurin51505 жыл бұрын

    Waheguru ji Thanks for sharing ji 🙏🏻🇸🇬

  • @deepudrop10
    @deepudrop105 жыл бұрын

    Piyare insaan ho aap ji. Piyar hi piyar nikal raha hai

  • @harsimrangill4851
    @harsimrangill48515 жыл бұрын

    Waheguru waheguru dhan Dr sohan singh ji jis din punjab aya darshan karuga ji

  • @simran1999ss
    @simran1999ss5 жыл бұрын

    ਸਾਰੇ ਭੈਣਾ ਭਰਾਵਾ ਨੂੰ ਹੱਥ ਜੋੜ ਬੇਨਤੀ ਹੈ ਜੀ ਕਮੈਟਨ ਪੰਜਾਬੀ ਵਿੱਚ ਕਰਿਅਾ ਕਰੋ ਜੀ

  • @PremSingh-vz9fy

    @PremSingh-vz9fy

    Жыл бұрын

    ਬਿਲਕੁਲ ਸਹੀ ਜੀ

  • @PremSingh-vz9fy

    @PremSingh-vz9fy

    Жыл бұрын

    ਗੁਰਮੁਖੀ ਸਾਡੀ ਪਛਾਣ

  • @jaspalsinghsinghjaspal8645
    @jaspalsinghsinghjaspal86455 жыл бұрын

    Waheguru jioo

  • @malkitsingh4791
    @malkitsingh47912 жыл бұрын

    Waheguru ji 🙏

  • @sinerruderrr8263
    @sinerruderrr82635 жыл бұрын

    ਬਾਬਾ ਜੀ ਵਾਹਿਗੁਰੂ ਜੀ ਕੀ ਫਤਹਿ ।

  • @Singh-gh2ll
    @Singh-gh2ll5 жыл бұрын

    ਸਹੀ ਗੱਲਾਂ ਅਾ ਇਹ ਵੀ ਨਿੱਕੀ ਸੋਚ ਵਾਲਾ ਸਮਝ ਨਹੀ ਸਕਦਾ

  • @jagwinderpannu1571

    @jagwinderpannu1571

    5 жыл бұрын

    Very good

  • @sandhunba

    @sandhunba

    5 жыл бұрын

    ਦੂਜਿਆਂ ਨੂੰ ਨਿੱਕੀ ਸੋਚ ਵਾਲਾ ਕਹਿਣ ਵਾਲਾ ਅਹੰਕਾਰੀ ਹੈ , ਅਗਿਆਨੀ ਹੈ ਅਤੇ ਮੂਰਖ ਹੈ , ਇਹ ਮੈਂ ਨਹੀਂ ਗੁਰਬਾਣੀ ਕਹਿੰਦੀ ਹੈ।

  • @hardipsingh9450
    @hardipsingh94505 жыл бұрын

    Very good Sangat, g

  • @RajinderSingh-yj8sp
    @RajinderSingh-yj8sp4 жыл бұрын

    ਜੋ ਡਾਕਟਰ ਸਾਹਬ ਗੁਰੂ ਦੇ ਪਿਆਰੇ ਨੂੰ ਗਲਤ ਕਹਿ ਰਹੇ ਹਨ ਉਹ ਪੱਥਰ ਦਿਲ ਹਨ

  • @singhkulbirpurewal6439
    @singhkulbirpurewal64395 жыл бұрын

    ਭਾਈ ਸੋਹਣ ਸਿੰਘ ਜੀ ਦਾਸ ਵਲੋਂ ਬਲਾਈ ਫਤਹਿ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਨੂੰ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਫਤਹਿਗੜ੍ਹ ਸਾਹਿਬ ਵਿਖੇ ਰਹਿਣਂ ਦਾ ਸੁਭਾਗ ਪ੍ਰਾਪਤ ਹੋਇਆ ਹੈ । ਬਹੁਤ ਮਾਣ ਵੀ ਪ੍ਰਾਪਤ ਹੋਇਆ ਪਰ ਕਈ ਵਾਰੀ ਆਪਣੇ ਆਪ ਮਨ ਵਿੱਚ ਆਇਆ ਕਿ ਉਹਨਾਂ ਨੇ ਸਾਡੇ ਲਈ ਆਪਣਾ ਆਪ ਵਾਰ ਦਿੱਤਾ ਪਰ ਅਸੀਂ ਕੀ ਕਰ ਰਹੇਂ ਹਾਂ । ਡਾਕਟਰ ਸੋਹਣ ਸਿੰਘ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਜਿਆਦਾ ਤਾਂ ਨਹੀਂ ਪਰ ਬਹੁਤ ਕੁੱਝ ਪਤਾ ਕਹਿ ਲਓ ਜਾਂ ਥੋੜਾ ਬਹੁਤ ਗਿਆਨ ਜਰੂਰ ਮਿਲਿਆ ਕਿਹਨਾ ਸ਼ਬਦਾਂ ਦੇ ਨਾਲ ਦਾਸ ਤੁਹਾਡਾ ਧੰਨਵਾਦ ਕਰੇ ਦਾਸ ਕੋਲ ਸ਼ਬਦ ਨਹੀਂ । ਪਰ ਫਿਰ ਵੀ ਦਾਸ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੋਈ ਗਲਤੀ ਹੋਵੇ ਜਾਂ ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫੀ ਮੰਗਦੇ ਹਾਂ ਗੁਰੂ ਚਰਨਾਂ ਵਿੱਚ ਸਿਰ ਨੀਵਾਂ ਕਰਕੇ

  • @gurpreetsandhu8182

    @gurpreetsandhu8182

    5 жыл бұрын

    Dr sahib ji sat shri akaal ...mere reed de haddi te satt lagi...7 saal hoge turea nhi jnda....

  • @harwindersingh5834

    @harwindersingh5834

    5 жыл бұрын

    Waheguru ji ka khalsa Waheguru ji ki fateh...iam also from fatehgarh sahib ji

  • @veerpalsidhu8600

    @veerpalsidhu8600

    3 жыл бұрын

    Hg

  • @arjunbhandari9887
    @arjunbhandari9887 Жыл бұрын

    ਦਸਮੇਸ਼ਜੀਨੇਫਰਮਿਆਹੈ ਗਰਬਸਤੂਹੀ

  • @charanjitgill5094
    @charanjitgill50943 жыл бұрын

    Waheguru jee waheguru jee waheguru jee 🙏

  • @garryauck
    @garryauck5 жыл бұрын

    superb and divine realy opens up mind.

  • @gurkamalkaur7892

    @gurkamalkaur7892

    5 жыл бұрын

    Waheguru ji

  • @bikramsingh3157
    @bikramsingh31575 жыл бұрын

    Very deeply discussion thanks ji

  • @satwinderrealyouristrueisa9647
    @satwinderrealyouristrueisa96475 жыл бұрын

    Dr Sahib ji very good and deep thoughts regarding Gurbani and Naam you have expressed. Thanks for spiritual guideline. We salute you sir.

  • @NARINDERSINGH-xi3ss
    @NARINDERSINGH-xi3ss5 жыл бұрын

    WA ji WA Ahh kete gal Singh sahibhan ji

  • @gurnek984
    @gurnek9845 жыл бұрын

    Very good

  • @dharampaul7798
    @dharampaul77983 жыл бұрын

    Respected Dr. Ji you are great since I listening the Name Guru RaviDas Ji Maharaj's. Non have spoken yet. Regards.

  • @BalwinderSingh-vg2hv
    @BalwinderSingh-vg2hv5 жыл бұрын

    U R Right Dr Saabb,,

  • @mohansandhu3076

    @mohansandhu3076

    5 жыл бұрын

    Sat sri akal ji

  • @gurmaijsingh3161
    @gurmaijsingh31615 жыл бұрын

    Doctor sahab warge pracharaka de Aaj de samay pant nu bahut lor hai waheguru ji doctor sahab no chardi Kala vich rakhna. 🙏

  • @sukhdevsinghkhalisthani2169
    @sukhdevsinghkhalisthani21695 жыл бұрын

    Vary nice

  • @satwindersingh2815
    @satwindersingh28155 жыл бұрын

    ਜੇ ਰਤ ਲਗੇ ਕਪੜੇ ਜਾਮਾ ਹੋਏ ਪਲੀਤ ਜੇ ਰਤ ਪੀਵੇ ਮਾਨਸਾ ਮਤਲਬ ਜਿੳਦਾ ਆਦਮੀ ਰਤ ਮਤਲਬ ਖੂਨ

  • @jasbirsingh6132
    @jasbirsingh61325 жыл бұрын

    Wah ji

  • @daljeetsingh7754
    @daljeetsingh77544 жыл бұрын

    Dhan Guru Gobind singh jee

  • @NAVDEEPSINGH-rx3pu
    @NAVDEEPSINGH-rx3pu5 жыл бұрын

    Waheguru ji mehar karo. 🙏

  • @inderjitkundlas5571
    @inderjitkundlas55712 жыл бұрын

    Great said

  • @HarpreetSingh-vb4cz
    @HarpreetSingh-vb4cz5 жыл бұрын

    Keep it up sohan singh ji.you expressesd good thoughts as per guidance of dhan shri guru granth sahib ji jagat guru.

  • @AvtarSingh-jg8hl

    @AvtarSingh-jg8hl

    2 жыл бұрын

    The first word pwrqwrqwr

  • @AvtarSingh-jg8hl

    @AvtarSingh-jg8hl

    2 жыл бұрын

    Qwr awrypqwerqetipwtuiqwrt

  • @AvtarSingh-jg8hl

    @AvtarSingh-jg8hl

    2 жыл бұрын

    Werywer

  • @AvtarSingh-jg8hl

    @AvtarSingh-jg8hl

    2 жыл бұрын

    Werqwr was like no qwerty wrtqweqwrywp to tupelo RIP a new

Келесі