No video

ਭਗਤ ਕਬੀਰ ਜੀ ਦਾ ਸਲੋਕ | Bhagat Kabir Ji da Salok | Dr Sohan Singh Paprali | New Katha Vichar 2019 |

ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
Kabeer Eaek Maranthae Dhue Mooeae Dhoe Marantheh Chaar ||
Kabeer, when one died, two were dead. When two died, four were dead.
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
Chaar Marantheh Shheh Mooeae Chaar Purakh Dhue Naar ||91||
When four died, six were dead, four males and two females. ||91||
Katha Vichar by Dr. Sohan Singh Paprali
ਕਥਾ ਵੀਚਾਰ ਡਾ. ਸੋਹਣ ਸਿੰਘ ਪਪਰਾਲੀ
ਭਗਤ ਕਬੀਰ ਜੀ ਦੇ ਇਸ ਸਲੋਕ ਦੇ ਪ੍ਰੋ: ਸਾਹਿਬ ਸਿੰਘ ਜੀ ਵੱਲੋਂ ਕੀਤੇ ਅਰਥਾਂ ਨਾਲ ਕਿਉਂ ਨਹੀਂ ਸਹਿਮਤ ਡਾ. ਸੋਹਣ ਸਿੰਘ ਪਪਰਾਲੀ
_______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content Copyright @ Punjabi Lok Devotional
ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
/ punjabilokdevotional
Thanks for Watching / Listening.

Пікірлер: 139

  • @gursewaksinghsingh1892
    @gursewaksinghsingh18924 жыл бұрын

    ਭਗਤ ਕਬੀਰ ਸਾਹਿਬ ਜੀ ਦੇ ਇਸ ਸ਼ਬਦ ਤੋਂ ਇਲਾਵਾ ਪਵਿਤ੍ਰ ਗੁਰਬਾਣੀ ਵਿੱਚ ਬਹੁਤ ਸਾਰੇ ਹੋਰ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਸਹੀ ਅਰਥ ਤਿੰਨ ਗੁਣਾਂ ਤੋਂ ਉਪਰ ਤੁਰੀਆ ਅਵਸਥਾ ਵਿੱਚ ਰਹਿਣ ਵਾਲੇ ਕੋਈ ਸੰਤ ਮਹਾਤਮਾਂ ਹੀ ਦੱਸ ਸਕਦੇ ਹਨ ਹੋਰ ਕਿਸੇ ਵੀ ਸੰਸਾਰੀ ਮਰਦ ਔਰਤ ਦੇ ਵਸ ਤੋਂ ਪਰੇ ਹੈ, ਭਾਵੇਂ ਕੋਈ ਕਿਨਾਂ ਵੀ ਵਿਦਵਾਨ ਹੋਵੇ ਸਹੀ ਅਰਥ ਨਹੀਂ ਕਰ ਸਕਦਾ।

  • @jaswantsinghpradhan7470

    @jaswantsinghpradhan7470

    4 жыл бұрын

    Absolutely right veer g

  • @mukhtarsingh4608

    @mukhtarsingh4608

    4 жыл бұрын

    Gursewak Singh Singh ਭਗਤ ਕਬੀਰ ਜੀ

  • @gurtejshing6785
    @gurtejshing678524 күн бұрын

    ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਹਨ ਡਾਕਟਰ ਸਾਹਿਬ ਜੀ ਧੰਨਵਾਦ

  • @yadvendrasinghgill2601
    @yadvendrasinghgill26014 жыл бұрын

    ਮਾਨ ਜੋਗ ਸੋਹਣ ਸਿੰਗ ਜੀ . ਆਪ ਜੀ ਦੇ ਵਿਚਾਰ ਉਚੇ ਤੇ ਸੁੱਚੇ ਨੇ ਜੀ.

  • @gurpritsingh9301
    @gurpritsingh93013 жыл бұрын

    ਪ੍ਰੋ ਸਾਹਿਬ ਸਿੰਘ ਜੀ ਦੀ ਕੀਤੀ ਮੇਹਨਤ ਕੋਈ ਨਹੀਂ ਵੇਖਦਾ, ਪਹਿਲੀ ਗੱਲ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਹੈ ਕੋਈ ਨਹੀਂ ਕਰ ਸਕਿਆll ਜੇ ਕੋਈ ਗਲਤੀ ਰਹਿ ਵੀ ਗਈ ਹੈ ਤਾਂ ਉਹ ਵੀ ਇਕ ਇਨਸਾਨ ਸਨ ਗਲਤੀ ਹੋ ਜਾਣਾ ਸੁਭਾਵਿਕ ਹੈ, ਹੋਰ ਕੁੱਝ ਸਾਲਾਂ ਬਾਦ ਡਾਕਟਰ ਸਾਬ੍ਹ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਵੇਗਾ, ਫਿਰ ਕੀ ਕਰੋਗੇ? 80% ਪ੍ਰੋ ਸਾਹਿਬ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਵੱਡੀ ਗੱਲ ਨਹੀਂ, 20% ਸਹਿਮਤ ਨਾ ਹੋਣਾ ਵੀ ਘੱਟ ਨਹੀਂ, ਪਰ ਜੋ ਦਸਮ ਗ੍ਰੰਥ ਨਾਲ ਸਹਿਮਤ ਹਨ ਉਹ ਤਾਂ 100% ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕਿੰਨੇ ਸਹਿਮਤ ਹਨ, ਫਿਰ ਡੇਰਿਆਂ ਨੂੰ ਮੰਨਣ ਵਾਲੇ ਤਾਂ ਗੁਰੂ ਸਾਹਿਬ ਤੇ ਭਗਤਾਂ ਦੀ ਵਿਚਾਰਧਾਰਾ ਨੂੰ 100% ਰੱਦ ਕਰਦੇ ਹਨ, ਜੇ ਸਿਆਣਾ ਪੜਿਆ ਲਿਖਿਆ 80% ਇਕ ਇਨਸਾਨ ਨਾਲ ਹੀ ਸਹਿਮਤ ਨਹੀਂ ਤਾਂ 100%ਗੁਰੂ ਗ੍ਰੰਥ ਸਾਹਿਬ ਨੂੰ ਰੱਦ ਕਰਨ ਵਾਲੇ ਕਿੰਨੇ ਸਿਆਣੇ ਹੋ ਸਕਦੇ ਹਨ, ਇਹ ਸੋਚਣ ਵਾਲੀ ਗੱਲ ਹੈ ll

  • @sandeep88801

    @sandeep88801

    3 ай бұрын

    ਬਿਲਕੁਲ ਸਹੀ ਹੈ ਜੀ

  • @gurmeetgrewal8452
    @gurmeetgrewal84529 күн бұрын

    Waheguru ji ka khalsa waheguru ji ki fateh 🙏🙏🙏👌

  • @mehtabsingh1121
    @mehtabsingh11214 жыл бұрын

    ਵਾिਹਗੁਰੂ ਜੀ िਵਚਾਰ ਬਹੁਤ ਵਧੀਅਾ🌹🚩🚩🚩

  • @bahadursingh616
    @bahadursingh6164 жыл бұрын

    So true waheguru waheguru waheguru waheguru waheguru ji

  • @user-yo8ym7ew1r
    @user-yo8ym7ew1r8 күн бұрын

    Bahut vadia

  • @Meditation-zj9xv
    @Meditation-zj9xv4 жыл бұрын

    ਤੁਹਾਡੀ ਇਹ ਵਿਚਾਰ ਸੁਣ ਕੇ ਮਨ ਹੋਰ ਵੀ ਸੋਚੀਂ ਪੈ ਗਿਆ, ਕਿ ਕਾਮ ਸਭ ਤੋਂ ਅਖੀਰ ਵਿੱਚ ਜਾਂਦਾ। ਦਾਸ ਬਹੁਤ ਕੋਸ਼ਿਸ਼ ਕਰ ਰਿਹਾ ਕਾਮ ਤੋਂ ਪਿੱਛਾ ਛੁਡਾਉਣ ਦੀ।

  • @Davindersingh-pv4fb
    @Davindersingh-pv4fb4 жыл бұрын

    Waheguru Ji app ji nu lambi umar bakhsan ji

  • @surinsurin5150
    @surinsurin51504 жыл бұрын

    Thanks for Sharing ur Topic Waheguru ji 🙏🏻

  • @singhkrawiec2265
    @singhkrawiec22654 жыл бұрын

    Very nice baba g

  • @satwantsinghwaheguruji843
    @satwantsinghwaheguruji8434 жыл бұрын

    Dhan waheguru Ji kerpa Kareo ji

  • @gurbanikeertanlearning4599
    @gurbanikeertanlearning459918 күн бұрын

    ਪ੍ਰੋ. ਸਾਹਿਬ ਸਿੰਘ ਜੀ ਨੇ ਇਸ ਸਲੋਕ ਦੇ ਅਰਥ ਕਬੀਰ ਜੀ ਦੇ ਸਲੋਕਾਂ ਵਿੱਚੋਂ ਹੀ ਕੀਤੇ ਹਨ । ਉਨ੍ਹਾਂ ਨੇ ਐਵੇਂ ਅਟਕਲ ਪੱਚੂ ਨਹੀਂ ਮਾਰੇ

  • @azaadkhalsa8420
    @azaadkhalsa84204 жыл бұрын

    ਬਹੁਤ ਖੂਬ ਬਾਬਾ ਜੀ, ਗੁਰੂ ਸਾਹਿਬ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਇੱਕ ਬੇਨਤੀ ਹੈ ਕਿ ਰੱਬ ਤੇ ਕੁਦਰਤ ਵਾਲੇ ਵਿਸ਼ੇ ਉੱਤੇ ਕਿਸੇ ਦਿਨ ਵਿਚਾਰ ਜਰੂਰ ਕਰੋ। ਜੋ ਸਾਡੀ ਕੌਮ ਦੇ ਕੁਝ ਪ੍ਰਚਾਰਕਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਕੁਦਰਤ ਹੀ ਰੱਬ ਹੈ, ਜੋ ਕਿ ਸਾਡੀ ਕੌਮ ਤੇ ਸਮਾਜ ਲਈ ਬਹੁਤ ਘਾਤਕ ਸਿੱਧ ਹੋਵੇਗਾ ।

  • @azaadkhalsa8420

    @azaadkhalsa8420

    4 жыл бұрын

    @@punjabilok_devotional ਧੰਨਵਾਦ ਜੀ 🙏🙏🙏🙏

  • @charanjitkaka7563

    @charanjitkaka7563

    4 жыл бұрын

    Kudrat kim n paio bada be prbaho

  • @ManpreetSingh-wk7sw

    @ManpreetSingh-wk7sw

    4 жыл бұрын

    Kudrat rab nahi,rab da bye product hai,rab de aneka hisayea vicho ek hisa,rab jado sun samadh vich hunda kudrat nahi Hundee,had fer parlo to baad utpatee hundee,phir kudrat rachda,kudrat odee rachna ,rab rachanharr.

  • @jaswantsinghpradhan7470

    @jaswantsinghpradhan7470

    4 жыл бұрын

    @@ManpreetSingh-wk7sw absolutely right bro

  • @parmklair2362

    @parmklair2362

    4 жыл бұрын

    *Ajaad Khalsa 84..* ਜੀ। ਇਹ ਗੱਲ ਸਾਡੀ ਸਿਖ ਕੌਮ ਲਈ **ਘਾਤਕ ਸਿਧ ਨਹੀ ਹੋ ਸਕਦੀ।* *ਸਗੋ ਚੌਥਾ ਪਦ ਹੈ ਜੀ।*

  • @gurtejshing6785
    @gurtejshing678524 күн бұрын

    ਬਹੁਤ ਹੀ ਜਾਦਾ ਅਰਥ ਗ਼ਲਤ ਕੀਤੇ ਹਨ ਪ੍ਰਫੈਸਰ ਸਾਹਿਬ ਸਿੰਘ ਨੇ ਦੇਖੋ ਊਡੇ ਊਡ ਆਵੈ ਸੈ ਕੋਸਾ ਤਿਸੁ ਪਾਸ਼ੈ ਬਚਰੇ ਛਰਿਆ ਤਿਨ ਕਵਨ ਖੇਲਾਵੈ ਕਵਨ ਚੋਗਾਵੈ ਹੁਣ ਚੋਗਾਵੈ ਅਤੇ ਖੇਲਾਵੈ ਦਾ ਅਰਥ ਇਕੋ ਹੀ ਕੀਤਾ ਹੈ ਸਾਹਿਬ ਸਿੰਘ ਨੇ ਗ਼ਲਤ ਹੈ ਅਤੇ ਦੇਖੋ ਸਵਈਏ ਭਟਾ ਦੇ ਬੜਾ ਗ਼ਲਤ ਲਿਖਿਆ ਹੋਇਆ ਹੈ ਕਿਹੰਦਾ ਗੁਰਬਾਣੀ ਕੈਹ ਰਹੀ ਹੈ ਕਿ ਅਮ੍ਰਤਸਰ ਵਿੱਚ ਦੇਵਤੇ ਹਾਜਰ ਹੁੰਦੇ ਹਨ ਪਰ ਕਿਹੰਦਾ ਮੈ ਨਹੀਂ ਮੰਨਦਾ ਕੀ ਫਿਰ ਸਿੱਧਾ ਅਟੈਕ ਨਹੀਂ ਹੈ ਭਟ ਸਾਹਿਬਾਨਾਂ ਦੇ ਉੱਤੇ

  • @user-fb8lq1kh1f
    @user-fb8lq1kh1f23 күн бұрын

    ਸਚਿਆਰ ਬੰਦੇ ਦੇ ਉਠੇ ਅਨੁਭਵ ਵਖਰੇ ਵਖਰੇ ਹੋ ਸਕਦੇ ਹਨ ਕਦੀ ਵੀ ਇਕ ਨਹੀ ਹੋ ਸਕਦੇ ਆਮ ਮੇਰੇ ਜੈਸੇ ਦੀ ਸੋਚ ਨਾਲੋ। ਵੀਰ ਭੁਪਿੰਦਰ ਸਿੰਘ ਜਦੋ ਅਰਥ ਕਰਦੇ ਹਨ ਤਾਂ ਬਹੁਤ ਖੋਜ ਭਰਪੂਰ ਅਨੁਭਵ ਵਿਚੋਂ ਕਰਦੇ ਹਨ।ਮੇਰੇ ਵਰਗੇ ਜਲਦੀ ਉਪਜੇ ਅਨੁਭਵ ਵਿਚੋ ਕਰਦੇ ਹਨ ਕਈ ਵਿਚਲੀ ਸਟੇਜ ਤੇ ਕਰਦੇ ਹਨ ਅੰਤੁਲੀ ਛੋਹ ਪਾਰਬ੍ਰਹਮ ਹੈ।ਬ੍ਰਹਮ ਤੋੰ ਵੀ ਪਰੇ।ਦਰਸਨ ਤੋਂ ਵੀ ਪਾਰ ਹੋ ਜਾਣਾ ਅਨੁਭਵ ਕਈ ਪ੍ਰਕਾਰ ਦੇ ਮਾਲਕ ਨੇ ਬਖਸੇ ਹਨ ਇਸ ਵਿਚ ਸਹਜਿ ਵਾਲਾ ਜਿਅਆਦਾ ਲਾਭ ਉਠਾ ਜਾਂਦਾ ਹੈ।

  • @Bir2018
    @Bir20184 жыл бұрын

    God bless you

  • @Kavishsharma1923
    @Kavishsharma19234 жыл бұрын

    Waheguru ji 🙏🙏 🙏

  • @HarpreetSingh-vz4rr
    @HarpreetSingh-vz4rr4 жыл бұрын

    ਭਗਤ ਨਾਮਦੇਵ ਜੀ। ਬਾਰੇ ਵੀ ਜਾਣਕਾਰੀ ਜ਼ਰੂਰ ਦੇਣ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @user-tn9pi1jg1c

    @user-tn9pi1jg1c

    4 жыл бұрын

    ਭਗਤ ਬਾਲਮੀਕ ਜੀ ਦੇ ਜਨਮ ਦਿਵਸ ੳੁਤੇ ਵਿਸ਼ੇਸ਼ ਸਤਸੰਗ ,ਸੁਣੋ ਤੇ ਸ਼ੇਅਰ ਕਰੋ ਜੀ kzread.info/dash/bejne/fKSCua6HdJrcj8o.html

  • @shawindersingh2536
    @shawindersingh25364 жыл бұрын

    ਖੁਸ਼ ਹਾਂ ਜੀ ਤੁਹਾਡੇ ਵਿਚਾਰਾ ਨਾਲ ਵੱਡੇ ਬਾਈ ਜੀ

  • @NirmalSingh-fr2fy
    @NirmalSingh-fr2fy16 күн бұрын

    ਪਪਰਾਲੀ ਸਾਹਿਬ ਤੁਹਾਡੀ ਸੋਚ ਦਾ ਅਧਾਰ ਕੀ ਹੈ ਪ੍ਰੋ ਸਾਹਿਬ ਸਿੰਘ ਜੀ ਨੇ ਤੇ 36 ਸਾਲ ਦੀ ਮਿਹਨਤ ਕੀਤੀ। ਹੁਣ ਤੁਸੀਂ ਆਪਣੇ ਪਾਸੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਵੈਤ ਹਉਮੈ ਆਦਿ ਆਪ ਹੀ ਸਮਝ ਲਿਆ। ਜਦੋਂ ਤੱਕ ਤੁਹਾਡੇ ਕੋਲ ਕੋਈ ਅਧਾਰ ਉਹ ਵੀ ਸਮੁਚਿਤ ਅਧਾਰ ਨਾ ਹੋਵੇ ਤੁਹਾਡੀ ਵਿਆਖਿਆ ਨੂੰ ਅਸੀਂ ਤੁਹਾਡੀ ਬੁੱਧ ਅਨੁਸਾਰ ਕੀਤੀ ਵਿਆਖਿਆ ਨੂੰ ਸਮੁੱਚਿਤ ਨਹੀਂ ਸਮਝਦੇ ਅਸੀਂ ਤੁਹਾਡੇ ਅੱਗੇ ਇਹ ਵੀ ਬੇਨਤੀ ਹੈ ਕਿ ਐਵੇਂ ਹੀ ਉਲਝਾਅ ਨਾ ਪਾਓ। ਮੰਨ ਦਾ ਮਰਨਾ ਕੀ ਹੈ, ਜਾਤ ਅਭਿਮਾਨ ਤੋਂ ਦੂਰ ਹੋ ਜਾਣਾ ਕੀ ਦਵੈਤ ਭਾਵ ਤੋਂ ਦੂਰ ਨਹੀਂ ਹੋਣਾ। ਤ੍ਰਿਸ਼ਨਾ ਦਾ ਮਰਨਾ ਜਾ ਕੁਸੰਗ ਨਿੰਦਾ ਤੋਂ ਬਚਣਾ ਕਿ ਇਹ 6ਆਂ ਵਿੱਚ ਨਹੀਂ ਆਉਂਦੇ। Please ਲੋਕਾਂ ਨੂੰ ਗੁੰਮਰਾਹ ਨਾ ਕਰੋ। Prof sahib ਸਿੰਘ ਜੀ ਦਾ ਗਿਆਨ ਅਸੀਮਿਤ ਹੈ,ਤੁਸੀਂ ਚੋਥੇ ਪੱਦ ਦੇ ਕੀ ਅਰਥ ਕਰਦੇ ਹੋ ਇਹ ਵੀ clear ਕਰ ਦਿਓ

  • @DaljeetSingh-tq5ll
    @DaljeetSingh-tq5ll4 жыл бұрын

    ਬਹੁਤ ਬਹੁਤ ਧੰਨਵਾਦ ਜੀ, ਬੇਸ਼ਕੀਮਤੀ ਵਿਆਖਿਆ ਕਰਨ ਲਈ ਅਤਿ ਧੰਨਵਾਦੀ

  • @sarbjotdhaliwal1
    @sarbjotdhaliwal14 жыл бұрын

    Thank you ji🙏🙏

  • @satwinderrealyouristrueisa9647

    @satwinderrealyouristrueisa9647

    4 жыл бұрын

    Dr Sahib ji. BSHUT BADHIYA SATSANG HAI JI. THANKS.

  • @sukhdevsingh4090
    @sukhdevsingh40903 жыл бұрын

    Waheguru ji

  • @jasbirkaurmalhi4968
    @jasbirkaurmalhi49684 жыл бұрын

    Respected Sant Singh Maskeen ji de vichar vi eho hi han 🙏

  • @informativeandunic5679
    @informativeandunic56794 жыл бұрын

    Mere khane pe gai gal....waheguru ji bahht sukriya🙏

  • @jaswantsinghpradhan7470
    @jaswantsinghpradhan74704 жыл бұрын

    ਬਿਲਕੁਲ ਕਲੀਅਰ ਨਹੀ ਹੋਏ ਅਰਥ , ਕਿਉਂ ਕਿ ਆਪ ਜੀ ਦੇ ਅਨੁਸਾਰ ਹਉਮੈ ਨਾਰ ਕਿਵੇਂ ਹੈ ? ਅਗਰ ਹਉਮੈ ਨਾਰ ਹੈ ਤਾਂ ਕਾਮ , ਕਰੋਧ , ਲੋਭ , ਮੋਹ ਪੁਰਖ ਕਿਵੇਂ ਹੋਏ। ਮੁਆਫ ਕਰਨਾ ਤੁਸੀਂ ਸਿੱਧ ਨਹੀ ਕਰ ਸਕੇ। ਇਸ ਵਿਸ਼ੇ ਉਤੇ ਅਜੇ ਹੋਰ ਖੋਜ ਦੀ ਲੋੜ ਹੈ

  • @lakhwindersingh8245

    @lakhwindersingh8245

    4 жыл бұрын

    Ta y G tu c kr sidh Jo reh baki reh gya

  • @NAVDEEPSINGH-rx3pu
    @NAVDEEPSINGH-rx3pu4 жыл бұрын

    Waheguru ji mehar karo sab te 🙏

  • @surisingh2723
    @surisingh27234 жыл бұрын

    Waheguru ji ka khalsa waheguru ji ki Fatah ji. Dr sab ish tra de dungi wiyakya hor paya karo ji. Many many thanks

  • @sandeep88801
    @sandeep888013 ай бұрын

    ਅੰਕਲ ਜੀ ਮਦਾਰੀ ਵਾਂਗੂੰ ਜ਼ਿਆਦਾ ਬੋਲ ਰਹੇ ਹੋ ਜੀ। ਵਿਸ਼ਾ ਸਪੱਸ਼ਟ ਨਹੀਂ ਹੋ ਰਿਹਾ ਜੀ।

  • @gurtejshing6785

    @gurtejshing6785

    24 күн бұрын

    ਤੂੰ ਕਰਦੇ

  • @baljindersingh4981
    @baljindersingh49814 жыл бұрын

    Bhai sahib sach ha

  • @karmdeepsingh7961
    @karmdeepsingh79614 жыл бұрын

    Dr.sab ji mata bhago ji bare dso kuj ki sachi oh nagan awstha vich rahe se

  • @parmklair2362

    @parmklair2362

    4 жыл бұрын

    *Karmdeep Singh* ਜੀ! ਸ਼ਾਇਦ ਡਾ:ਸਾ: ਕੋਲ ਤੁਹਾਨੂੰ ਜਵਾਬ ਦੇਣ ਲੀ ਸਮਾ ਨਾ ਹੋਵੇ। ਪਰ ਮਾਫ ਕਰਨਾ ਜੀ! *ਸੋ ਤੁਹਾਡੇ ਪ੍ਰਸ਼ਨ ਦਾ ਉਤੱਰ:- ਗੁਰਬਾਣੀ ਮੁਤਾਬਕ ਇਹ ਹੈ ਕਿ,* ਜਦੋ ਕਿਸੇ *ਬੈਰਾਗ* ਲਗਦਾ ਹੈ ਤਾ ਉਨਾ ਵਿਚੋ ਕਿਸੇ ਕਿਸੇ ਦੀ ਅਵਸਥਾ ਐਸੀ ਹੁੰਦੀ ਹੈ, **ਉਸਨੂੰ ੴ ਦੇ ਵਿਛੋੜੇ ਵਿਚ,** ਨੀਂਦ ਨਹੀ, ਭੁਖ & ਪਿਆਸ ਦੀ ਪਰਵਾਹ ਨਹੀ, **ਆਪਣੇ ਸਰੀਰ ਉਤੇ ਕਪੜਾ ਵੀ ਨਹੀ ਚੰਗਾ ਲਗਦਾ।* ਸੋ ਇਸੇ ਤਰ੍ਹਾ ਮਾਤਾ ਭਾਗੋ ਜੀ ਨਗਨ ਅਵਸਥਾ ਵਿਚ ਸਨ। ਪਰ ਦਸਮ ਗੁਰੂ ਜੀ ਨੇ ਬਾਅਦ ਵਿਚ ਬਸਤਰ ਪਵਾਏ ਸਨ ਜੀ। 👉🏿✌🏿👍🏿ਗਉੜੀ, ਮ:੩ ਪਿਰੁ ਬਿਨੁ ਨੀਦ ਨ ਆਵੈ ਜੀਉ,, **ਕਾਪੜੁ ਤਨਿ ਨ ਸੁਹਾਈ।।(244)* *ਸੋ ਇਹ ਅਵਸਥਾ, ਮਾਤਾ ਭਾਗੋ ਦੀ ਸੀ।* *ਫਿਰ ਦਸਮ ਗੁਰੂ ਜੀ ਨੇ, ਬਸਤਰ (ਕਪੜੇ) ਪੈਨਣ ਲਈ ਬਚਨ ਕੀਤਾ ਸੀ।*

  • @sukhwindersinghsekhasekha4038
    @sukhwindersinghsekhasekha40384 жыл бұрын

    Satnam waheguru

  • @surindersingh8851
    @surindersingh88512 жыл бұрын

    Really great

  • @gurtejshing6785
    @gurtejshing678524 күн бұрын

    ਜਿਹੜੇ ਫ਼ੁਕਰੇ ਪ੍ਰਫੈਸਰੀ ਦੇ ਭੁੱਖੇ ਲੋਕ ਸਾਹਿਬ ਚੰਦ ਨੂੰ ਘੁੱਟਕੇ ਫੜੀ ਬੈਠੇ ਹਨ ਓਹ ਲੋਕ ਪੈਹਲਾਂ ਪਛੋਕੜ ਦੇਖ ਲੈਣ ਓਸਦਾ ਪ੍ਰਫੈਸਰ ਦਾ ਗੁਰੂ ਘਰ ਦੇ ਵਿੱਚ ਤਾਂ ਪੜ੍ਹਿਆ ਅਣ ਪੜ੍ਹਿਆ ਪਰਮ ਗਤ ਪਾਵੈ ਸੋ ਜਿਹੜੀ ਇਹ ਸਿੱਖਾਂ ਦੇ ਵਿੱਚ ਚੰਦਰੀ ਫੁੱਟ ਪਈ ਹੈ ਇਹ ਪ੍ਰਫੈਸਰ ਸਾਹਿਬ ਦੇ ਟੀਕੇ ਦੇ ਕਰਕੇ ਹੀ ਤਾਂ ਪਈ ਹੋਈ ਹੈ

  • @jaswantgill8350
    @jaswantgill83504 жыл бұрын

    Waheguru ji kirpa krn ji Always waiting bhai sahib vichaar

  • @singarnathjandjandwala9837
    @singarnathjandjandwala98374 жыл бұрын

    very good

  • @LAKHWINDERSINGH-ih4bk
    @LAKHWINDERSINGH-ih4bk22 күн бұрын

    Waheguru waheguru g

  • @satnamsingh7042
    @satnamsingh70422 жыл бұрын

    Very nice ktha

  • @baljindersingh21290
    @baljindersingh212904 жыл бұрын

    Sahi gll ae ji kaam bhut madi chijj ae . Rab kirpa kre

  • @samsherbapla2251

    @samsherbapla2251

    3 жыл бұрын

    Waheguru ji

  • @LAKHWINDERSINGH-ih4bk
    @LAKHWINDERSINGH-ih4bk22 күн бұрын

    Dhan dhan Ramdas gur g

  • @karamjitkaur7687
    @karamjitkaur76874 жыл бұрын

    ਚੌਥੇ ਪਦ ਵਾਲੇ ਮਹਾਂ ਪੁਰਖਾਂ ਦੇ ਦਰਸ਼ਨ ਹੋ ਸਕਦੇਹਨ? ਬਹੁਤ ਇਛਾਹੈ

  • @kamalpreetsingh6699

    @kamalpreetsingh6699

    4 жыл бұрын

    Guru granth shahab ji dranshan karo ji ,

  • @karamjeet9554

    @karamjeet9554

    4 жыл бұрын

    Kale chole wale mahpursh ,Hazur sahib lngr saab Guruduare and Baba Darshan singh Dhaki wale. Mnu eve lgda baki rbb tuhanu cheti mila den

  • @rizensandhu3315

    @rizensandhu3315

    4 жыл бұрын

    Chautey pad de mahapurk kaun hundey aa yeh behan ji jandey....manuk di gati...1st papian..2nd punian di...3rd paranayamian di..4th bhaghatan di..5th bramgianian...6th avtaran di avtar do tarah dey hundey aa ik nit avtar jo appny marźi nal aundey aa 2nd avtar ji kisey karge liye jaise ram chander ji or krishan ji...7th avtar karak avtar jo dunìya da bhala karan aundey ney ehna kush karna nahi painda bhagti vich pooran hundey aa lokan nu sidey rah paundey aa main aisey avtaran de darshan kitey aa.....

  • @Bhai_gurmail_Singh_foji

    @Bhai_gurmail_Singh_foji

    4 жыл бұрын

    ਚੌਥੇ ਪਦ ਵਾਲੇ ਮਹਾਨ ਤਪੱਸਵੀ ਗੁਰੂ ਗ੍ਰੰਥ ਸਾਹਿਬ ਜੀ ਹਨ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ

  • @singhharry3660

    @singhharry3660

    4 жыл бұрын

    @@kamalpreetsingh6699 veer ji bilkul sahi keha ji Sikha lyi Sahib Shri Guru Granth Sahib Ji Maharaj to Utha kuj nhi

  • @malkitsingh4791
    @malkitsingh47912 жыл бұрын

    Waheguru ji 🙏

  • @gurmatanjan7072
    @gurmatanjan70724 жыл бұрын

    ਪੌ੍ ਸਾਹਿਬ ਸਿੰਘ ਵਰਗਾ ਵਿਦਵਾਨ ਮਾਂਵਾਂ ਕਦੇ ਕਦੇ ਜੰਮਦੀਅਾਂ ਤੁਹਾਡੀ ਵਿਚਾਰ ਟੋਟਲ ਬੋਰਿੰਗ

  • @SukhwinderSingh-rt4je

    @SukhwinderSingh-rt4je

    4 жыл бұрын

    ਬਹੁਤ ਵਧੀਆ ਵੀਰ ਜੀ

  • @lakhwindersingh8245
    @lakhwindersingh82454 жыл бұрын

    Waheguru mehar krn Paprali G te Hor videos upload kro Dr sahib G diyan

  • @supinderkaur9739
    @supinderkaur97393 жыл бұрын

    Very nice

  • @jagirsingh6878
    @jagirsingh68784 жыл бұрын

    ਵੇਖੋ ਜੀ ਜੇ ਭਾਈ ਸਾਹਿਬ ਜੀ ਨੇ ਅਰਥ ਸਹੀ ਨਹੀ ਕੀਤੇ ਤਾਂ ਤੁਸੀਂ ਕਰ ਦਿਉ

  • @sanaminsan
    @sanaminsan4 жыл бұрын

    ਪੂਰੇ ਸਲੋਕ ਦੇ ਅਰਥ ਨਹੀ ਕੀਤੇ ਜੀ,

  • @jagtarsingh4925

    @jagtarsingh4925

    4 жыл бұрын

    ੲਿਸ ਲਿੰਕ ਚ ਕੀਤੇ ਹਨ ਜੀ ਪੂਰੇ ਸਲੋਕ ਦੇ ਅਰਥ kzread.info/dash/bejne/pm2f08Fmj9uWdcY.html

  • @ParmjeetSingh-lf9cx
    @ParmjeetSingh-lf9cx4 жыл бұрын

    ਬਹੁਤ ਵਧੀਆ ਜੀ, ਧੰਨਵਾਦੀ ਹਾਂ ਜੀ ਪਰ ਪ੍ਰੋ:ਸਾਹਿਬ ਸਿੰਘ ਜੀ ਨੂੰ ਘਟ ਵੀ ਨ ਦਿਖਾਓ

  • @user-fv3kc4zc8o
    @user-fv3kc4zc8o15 күн бұрын

    Sant.di.pehchan.bare.jankari.deo.ji 10:54

  • @sukhwantsingh5805
    @sukhwantsingh58052 жыл бұрын

    Bhai Saab ji dhanwad hor vichra deo please bahut lor hai ji

  • @gindersingh
    @gindersingh4 жыл бұрын

    Pure guru te parmatma Di Jankari lai sant rampal ji maharaj de parvachan suno.book vi mangvaa sakde ho. KZread te vi sun sakde ho. Thanks g

  • @arvirsingh4131

    @arvirsingh4131

    4 жыл бұрын

    Ohi rampal jo jail vich hai

  • @amandeepmangat7411
    @amandeepmangat74113 жыл бұрын

    🙏🙏

  • @harisingh-xl6hf
    @harisingh-xl6hf18 күн бұрын

    D,Saib. ne. sarp v. lia. c. jihre. ode. hak. h. bolde. o. dasnn. kodo. te. kio. te. kithe. o. sarap. mila. c. janna. chone. ge. jinu. pata. o. jaruur. dase. g

  • @parmklair2362
    @parmklair23624 жыл бұрын

    ਸਤਿਕਾਰਯੋਗ ਡਾ: ਸੋਹਣ ਸਿੰਘ ਜੀ!! ਪ੍ਰਸ਼ਨ:-ਕੀ ਪ੍ਰੋ:ਸਾਹਬ ਸਿੰਘ ਜੀ, ਤਿੰਨਾ ਗੁਣਾਂ ਵਿਚ ਸਨ ???????*

  • @surjitsinghshahabpur9637

    @surjitsinghshahabpur9637

    4 жыл бұрын

    ਐਦੈ ਵਿੱਚ ਕੋਈ ਸੱਕ ਹੀ ਨਹੀ ਹੈ

  • @parmklair2362

    @parmklair2362

    4 жыл бұрын

    @@surjitsinghshahabpur9637 ਜੀ! *ਵਾਹ!* *Surjit Singh ਜੀ ! ਕਿਉਕਿ ਤੁਸੀ *100% ਭਰੋਸੇ ਜਾਂ (ਕੌਂਫੀਡੈਂਸ) ਨਾਲ ਬੇ-ਧੜਕ* ਹੋ ਕੇ ਜਵਾਬ ਦਿਤੈ ਜੀ। ਧੰਨ ਡਾ: **ਸੰਤ ਸੋਹਣ ਸਿੰਘ ਜੀ ਪਪਰਾਲੀ,** ਜੋ *ਚੌਥੇ-ਪਦ* ਵਿਚ ਵਿਚਰ ਰਹੇ ਹਨ ਜੀ।, ਜਿਨ੍ਹਾ ਉਤੇ *ਸੰਤ ਅਜੀਤ ਸਿਂਘ ਜੀ ਨਥਲਪੁਰ ਵਾਲਿਆ* ਦਾ ਪ੍ਰੇਮ & *ਧੰਨ ਸ੍ਰੀ ਗੁਰ ਗ੍ਰੰਥ ਸਾ: ਜੀ* ਦੀ ਅਪਾਰ ਕਿਰਪੈ ਜੀ।

  • @vikingrush5781

    @vikingrush5781

    4 жыл бұрын

    @@parmklair2362 das ji tohano gurbani bare Bhut pta kirpa krke soda phone number dedo ji 🙏🏻

  • @parmklair2362

    @parmklair2362

    4 жыл бұрын

    @@vikingrush5781 ਜੇ ਨੰਬਰ ਭੇਜ ਵੀ ਦਿਤਾ, ਤਾ ਵੀ ਕੋਈ ਲਾਭ ਨਹੀ।

  • @parmklair2362

    @parmklair2362

    4 жыл бұрын

    @@vikingrush5781 ਨੰਬਰ ਤੇਰਾ ਮਿਲ ਗਿਆ, ਪਰ ਕਾਲ ਕਰਨ ਨਾਲ ਵੀ ਤੈਨੂੰ ਕੋਈ ਲਾਭ ਨਹੀ ਹੋਣਾ ਜੀ

  • @sachdahramkhojnihangsingh6523
    @sachdahramkhojnihangsingh65233 жыл бұрын

    ਪ੍ਰ . ਸਾਹਿਬ ਸਿੰਘ ਦੇ ਅਾਪਣੇ ਅਰਥ ਹੈ ਹੀ ਨਹੀ ਪੰਡਤ ਦੇ ਕੀਤੇ ਹੋ ਅਰਥ ਨੇ ਓਹੋ ਤੇ ਸਾਰੇ ਗੱਲਤ ਨੇ ਬਾਣੀ ਤੋ ੳੁਲਟ ਨੇ ਜੇ ਕੀਸੇ ਨੂੰ ਸੱਕ ਹੋਵੇ ਤਾਂ ਪੰਡਤ ਤਾਰਾ ਸਿੰਘ ਨਰੋਤਮ ਦੇ ਅਰਥ ਨਾਲ ਮੀਲਾਕੇ ਦੇਖ ਲਵੇ

  • @SatinderSingh-ow9px
    @SatinderSingh-ow9px4 жыл бұрын

    Baba ji tusi kaida kihra padiya,

  • @chamkaursingh8688
    @chamkaursingh86882 жыл бұрын

    ਤੇਰੇ ਇਹਨਾ ਅਰਥਾਂ ਨਾਲ ,ਕੀ ਤੇਰੀ ਆਪਣੀ ਤਸੱਲੀ ਹੋ ਸਕਦੀ ਹੈ ?

  • @BalkarSingh-bj8me
    @BalkarSingh-bj8me4 жыл бұрын

    Bhagat ji, ki naam japan layi kisi zinda guru ko naam dan laina zaroori jai.

  • @harinder2583

    @harinder2583

    4 жыл бұрын

    Zinda guru sada ik he a guru granth saab. Jado v guru ghr ja o ta a he ardas kro guru kol .baba ji tuse he aapna name aap japaa lo kirpa kro . J guru ji d kirpa ho gi fr name guru da aap he chl pena ander tu .

  • @sunitarani2361
    @sunitarani23614 жыл бұрын

    Char purkh dau Nara kaun han gurbani vichar te bekhauf gal karo bar bar dasra kion Kenna hai Guru nirbhou hai usdi bani vi nirbhou hai sansar noo koi kush nahi kar sakda suresh kumar Singh Thanks

  • @arjunbhandari9887
    @arjunbhandari9887 Жыл бұрын

    فریدجینےجیباتمانواتمانوفاحیبالپجاحدسےحے

  • @mandeepbrar6234
    @mandeepbrar62344 жыл бұрын

    eh bhai sahib guru granth sahi b de akhri pannay te gaj juen hoe sahaeye da ki matlab hai g kirpa karo

  • @ruraljatt1313
    @ruraljatt13134 жыл бұрын

    Dr saab Ji ik Reply balkor Singh nu Karo g pls

  • @ErSingh-tb3lt
    @ErSingh-tb3lt4 жыл бұрын

    Radhasoami ji waheguru... Nice vichaar ji ..🙏

  • @user-tn9pi1jg1c

    @user-tn9pi1jg1c

    4 жыл бұрын

    ਭਗਤ ਬਾਲਮੀਕ ਜੀ ਦੇ ਜਨਮ ਦਿਵਸ ੳੁਤੇ ਵਿਸ਼ੇਸ਼ ਸਤਸੰਗ ,ਸੁਣੋ ਤੇ ਸ਼ੇਅਰ ਕਰੋ ਜੀ kzread.info/dash/bejne/fKSCua6HdJrcj8o.html

  • @singhlali6840
    @singhlali68404 жыл бұрын

    सो पूरा संत कहावे दो अख़र भेद बतावे एक लखावे एक छुड़ावे तां प्राणी निज घर जावे बाबा नानक जी

  • @jagtarsingh4925

    @jagtarsingh4925

    4 жыл бұрын

    kzread.info/dash/bejne/pm2f08Fmj9uWdcY.html

  • @minalgupta7014
    @minalgupta70144 жыл бұрын

    Atama kada 1 nahi hundi samjo Ik shreer do akha do he kaan do hi hath do lata do naak de swas ik ander ik bhahar. Ik pran do nidhan teen prabhu ko jagat nidhan 4 maya sub jagat upaya prabhu ka bi pran banaya 4 do 8 roopa sub jagat tab kara hi puja . Do disha ik roop suhaya ik kakaer tab pran bataya

  • @surjitsingh-kt9um
    @surjitsingh-kt9um4 жыл бұрын

    Paprali na parali nu agg lai lg di

  • @waheguruwaheguru7566

    @waheguruwaheguru7566

    4 жыл бұрын

    Which which e lai AA,jithe machine ne sutteaa

  • @waheguruwaheguru7566

    @waheguruwaheguru7566

    4 жыл бұрын

    A purani tecnik AA 90 persent which he AA prali

  • @dhaliwal089
    @dhaliwal0894 жыл бұрын

    baba ji arpa karke angreji de shabad ghat barteya kro ji kyu ki sangat tah sari punjabi aa te bahut sare matlab samaj nhi aaunde ji.nale duji gal ahh bhi hai k TUSI AEH BHI KAHO NA K TUHADI GHARWALI,PUTAR,BETI,MAA,BAAP TEE HOR BHI JINE MITTAR TE RISHTEDAR NE OH BHI TAH DUJA BHAU HI HAI.AND SARE KUUD HI NE.

  • @ManpreetSingh-wk7sw

    @ManpreetSingh-wk7sw

    4 жыл бұрын

    O jad Tak puttar ch puttar bhawna moh aa,odo Tak duja bhav ,je parmeshar aatma nazar aanda,duja bhav Bahar nahi ,oh Sadia akha vich aa drishti vich aa,bandgee naal sire te pahunch ke duja bhaav ,dubidha khatam hundee,dheea put ,gharwali duja bhaav nahi

  • @tirthsinghkhalsa4045
    @tirthsinghkhalsa40454 жыл бұрын

    ਨਹੀਂ ਜੀ ਗਲ ਨਹੀਂ ਬਣੀ

  • @jatindervirsingh4850
    @jatindervirsingh48504 жыл бұрын

    Saab baba g j tusi raab hor mndae A fir te hindu matt anusaar jo keha ohna ne sbb shi haa: te j tusi apnae aap ch rabb mndae o apnae aap nu theek krna: fir guebani da Assr kuj hor aa aa: ruhaniat nal sada koi smband ni: kbeer g di ruhaniT ni g, kbeer saab ne te duniaa di neri lyeatiii

  • @jasbirkaur7567
    @jasbirkaur75674 жыл бұрын

    Kafi hudd tak theek a per 100 persent theek nhi, sab kush guru sahib di gurbani kar sakdi a,, chothe padh wale ta koi 1 ja uda hovega ,tera jan ak adh koi,te ahna ukhan nal lubhia nhi ja sakda,,iss li sadh sangat ji babe pishe na doro, guru sahib 100% pure hn, iss nal juroo, jee.

  • @SukhwinderSingh-rt4je
    @SukhwinderSingh-rt4je4 жыл бұрын

    ਗਲ ਘੂਮਾਅ ਫਿਰਅ ਕੈ ਹੌ ਰਹੀ ਹੈ

  • @DaljeetSingh-tq5ll

    @DaljeetSingh-tq5ll

    4 жыл бұрын

    ਕਿਤੇ ਤੇਰੀ ਮੱਤ ਹੀ ਘੁੰਮੀ ਫਿਰੀ ਹੋਵੇ

  • @SukhwinderSingh-rt4je

    @SukhwinderSingh-rt4je

    4 жыл бұрын

    @@DaljeetSingh-tq5ll ਵੀਰੇ ਤੂੰ ਆਪਣੀ ਮਤ ਵੇਖ ਕਿਤੇ ਘੁੰਮੀ ਨਾ ਹੋਵੇ

  • @parmklair2362

    @parmklair2362

    4 жыл бұрын

    @@SukhwinderSingh-rt4je ਤੁਸੀ ਦੋਨੋ ਲੜੋ ਨਾ।

  • @nirbhaisingh3125
    @nirbhaisingh31254 жыл бұрын

    Kirpa karke sant nirankari mishon nal jurke dekho, je na koi faida hoea tan daas nu jutian Mar Leo.,pleases ek baar. 9501954521

  • @gurmatanjan7072

    @gurmatanjan7072

    4 жыл бұрын

    ਮਤਲਬ ਕੀ ਹੈ ਤੇਰਾ

  • @nirbhaisingh3125

    @nirbhaisingh3125

    4 жыл бұрын

    Mera matlab Rab de darshan,

  • @parmklair2362

    @parmklair2362

    4 жыл бұрын

    @@nirbhaisingh3125 ਜੀ *ਸੰਨ 1977 ਵਿਚ ਨਿਰੰਕਾਰੀ ਗੁਰਬਚਨ ਸਿੰਘ ਦਿੱਲੀ, ਉਨਾ ਨੇ ਕਿਹਾ ਸੀ ਆਉ ਜਿਸਨੇ ਰੱਬ ਦੇਖਣਾ ਹੈ। ਤਾ ਬਹੁਤ ਲੋਕ ਦੇਖਣ ਗਏ, ਤਾ ਦੋਨੋ ਹੱਥਾਂ ਦੇ 🤲🏿 ਉਂਜਲ ਵਿਚਲੀ ਹਵਾ ਵਿਚ ਰੱਬ ਦਿਖਾਉਦਾ ਸੀ। ਤੇ ਫਿਰ ਦੇਖਣ ਵਾਲੇ 99% ਲੋਕ ਗੁਰਬਚਨ ਸਿਂਘ ਨਿਰੰਕਾਰੀ ਮੰਦਾ ਬੋਲਦੇ ਸਨ। 👉🏿ਫਿਰ 1978 ਵਿਚ ਸ਼ਾਇਦ ਭਾ:ਰਣਜੀਤ ਸਿੰਘ ਜੀ ਨੇ ਗੋਲ਼ੀ ਮਾਰ ਦਿਤੀ ਸੀ ਜੀ।

  • @namelesssingh

    @namelesssingh

    4 жыл бұрын

    @nirbahi singh ਤੁਸੀਂ ਜੁੜੇ ਜੇ ਜੁੜੇ ਰਹੋ ਕਿਉਂ ਲੋਕਾਂ ਨੂੰ ਦੇਹ ਨਾਲ ਜੋੜਨ ਡਹੇ ਹੋ।

  • @baljindersingh21290
    @baljindersingh212904 жыл бұрын

    Waheguru ji

  • @mandeepvehgal2442
    @mandeepvehgal24424 жыл бұрын

    ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਨਾਲ ਸਮਪਰਕ ਕਰੋ ਬਾਬਾ ਜੀ , ਤੁਰੀਆ ਪਦ ਦੀ ਅਵਸਥਾ ਪਹੁੰਚੇ ਹੋਏ ਨੇ ਮਹਾਕਾਲ ਦੀ ਕਿਰਪਾ ਸਦਕਾ ।

  • @vishavdeepsingh3918
    @vishavdeepsingh39184 жыл бұрын

    Waheguruji

  • @gurmukhsingh8432
    @gurmukhsingh84324 жыл бұрын

    Waheguru ji

  • @englandpanjab
    @englandpanjab4 жыл бұрын

    Waheguru ji

  • @gilljeet7744
    @gilljeet77444 жыл бұрын

    Waheguru ji

Келесі