No video

ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ | Dr Sohan Singh Paprali | Gurbani Vichar

Gurmat Vichar | Katha Vichar | Gurbani Shabad | Gurbani kirtan | Keertan | Punjabi Lok Devotional | Latest Dharmik Songs | Dharmik Song | Sikhi | Sikhism | Poems | Dharmik Poems | 52 poets
_______________________________________
ਡਾ. ਸੋਹਣ ਸਿੰਘ ਪਪਰਾਲੀ ਦੀਆਂ ਹੋਰ ਵੀਡੀਓਜ਼ ਵੇਖਣ ਲਈ ਹੇਠ ਲਿਖੇ Links ਤੇ ਕਲਿਕ ਕਰੋ:
ਸੁਖਮਨੀ ਸਾਹਿਬ | Sukhmani Sahib |
• Path Sri Sukhmani Sahi... .
ਧਰਮਰਾਜ ਦਾ ਪਟਾ |
• ਧਰਮਰਾਜ ਦਾ ਪਟਾ | ਡਾ. ਸੋ... .
ਮਨਮੁੱਖਾਂ ਵਾਲੇ ਕੰਮ | Manmukhan Wale Kamm
• Manmukhan Wale Kamm | ... .
ਭਗਤ ਕਬੀਰ ਜੀ ਦਾ ਸਲੋਕ |Bhagat Kabir Ji da Salok |
• ਭਗਤ ਕਬੀਰ ਜੀ ਦਾ ਸਲੋਕ | ... .
ਸਲੀਕਾ ਸਫਲ ਜੀਵਨ ਜਿਊਣ ਦਾ | Way of Successful Life |
• Way of Successful Life... .
ਹੁਕਮਨਾਮਾ | Hukamnama
• Hukamnama in Sweet Voi... .
ਚੇਤਿ ਗੋਵਿੰਦੁ ਅਰਾਧੀਐ Chet Gobind Aradhie
• Chet Gobind Aradhie | ... .
84 ਦੇ ਗੇੜ ਤੋਂ ਛੁਟਕਾਰਾ | 84 de Gerh to Chhutkara
• 84 de Gerh to Chhutkar... .
ਅਰਦਾਸ ਕਿਵੇਂ ਹੁੰਦੀ ਹੈ ਪੂਰੀ | Ardas Kive Hundi Hai Puri |
• Ardas Kive Hundi Hai P... .
ਹੰਕਾਰ ਕਿਵੇਂ ਟੁੱਟੇਗਾ | How to kill ego |
• How to kill ego | Dr. ... .
ਸਿਮਰਨ ਕਰਨ ਦੀ ਵਿਧੀ How to do Simran
• How to do Simran | Dr.... .
ਗੁਰਮਤਿ ਸਮਾਗਮ ਦੌਰਾਨ ਸੰਗਤਾਂ ਦੇ ਸਵਾਲ Question-Answer
• Question-Answer | Dr. ... .
ਰੱਬ ਪਾਉਣ ਦੇ ਨੁਕਤੇ | How to meet God
• ਰੱਬ ਪਾਉਣ ਦੇ ਨੁਕਤੇ | Dr... .
ਗੁਰਬਾਣੀ ਦਾ ਭੁਲੇਖਾ ਪਾਉਂਦੀਆਂ ਤੁਕਾਂ
• ਗੁਰਬਾਣੀ ਦਾ ਭੁਲੇਖਾ ਪਾਉਂ... .
ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ Katha Vichar about Guru Nanak Dev Ji Parkash Purab
• ਪ੍ਰਕਾਸ਼ ਪੁਰਬ ਗੁਰੂ ਨਾਨਕ ... .
ਜਾਣੋਂ ਗੁਰੂ ਨਾਨਕ ਦੇਵ ਜੀ ਕਿਵੇਂ ਦਾ ਪਹਿਰਾਵਾ ਪਹਿਨਦੇ ਸਨ
• ਜਾਣੋਂ ਗੁਰੂ ਨਾਨਕ ਦੇਵ ਜੀ... .
ਅੰਧ-ਵਿਸ਼ਵਾਸ਼ ਅਤੇ ਭਰਮ-ਭੁਲੇਖਿਆਂ ਬਾਰੇ ਡਾਕਟਰ ਸਾਹਬ ਦੇ ਕਮਾਲ ਦੇ ਵੀਚਾਰ |
• ਅੰਧ-ਵਿਸ਼ਵਾਸ਼ ਅਤੇ ਭਰਮ-ਭੁਲ... .
ਮਨ ਕੀ ਹੈ ? ਇਸ ਨੂੰ ਕਿਵੇਂ ਜਿਤਿਆ ਜਾ ਸਕਦਾ ਹੈ? What is Mind |
• Mann Ki Hai | What is ... .
ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਮੀਟ ਖਾਣ ਸਬੰਧੀ ਡਾ. ਸਾਬ੍... .
ਬਾਬਾ ਵਡਭਾਗ ਸਿੰਘ ਦੇ ਡੇਰੇ ਦਾ ਸੱਚ
• ਬਾਬਾ ਵਡਭਾਗ ਸਿੰਘ ਦੇ ਡੇਰ... .
ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ
• ਡਾ. ਸਾਬ੍ਹ ਦੀਆਂ ਹੈਰਾਨ ਕ... .
ਤਾਂਤਰਿਕ ਨਾਲ਼ ਪਿਆ ਪੇਚਾ
• ਡਾ. ਸਾਬ੍ਹ ਦਾ ਤਾਂਤਰਿਕ ਨ...
____________________________________________________
Content copyright @ Punjabi Lok Devotional
Thanks for watching & listening.

Пікірлер: 152

  • @HARJEETSINGH-yv1np
    @HARJEETSINGH-yv1np7 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏❤️❤️❤️

  • @rammehesh3037
    @rammehesh303720 күн бұрын

    ਗੁਰੂ ਦੀ ਬਾਣੀ ਦੀ ਸਮਜ ਤਾ ਸੋਨੂੰ ਵੀ ਨਹੀ ਹੈ ਬਾਬਾ ਜੀ ਜੋ ਨਾਮ ਗੁਰੂ ਜੀ ਦਦੇ ਸਨ ਓ ਏ ਨਹੀ ਦੇਖਦਾ ਕੀ ਏਦਾ ਮਜਬ ਕੇੜਾ ਹੈ ਏਦੀ ਜਾਤ ਕੇੜੀ ਹੈ ਰੂਹਾਨੀ ਅਤ ਤੋ ਬੁਹਤ ਦੂਰ ਹੋ ਆਪ

  • @user-fb8lq1kh1f
    @user-fb8lq1kh1f22 күн бұрын

    ਇਕਾ ਬਾਣੀ ਇਕੁ ਗੁਰ ਇਕੋ ਸਬਦੁ ਵੀਚਾਰੁ।।ਮੰਨਣਾ ਹੀ ਦੁਬਿਧਾ ਮਿਟ ਸਕਦੀ ਹੈ।

  • @jasbeersingh8269
    @jasbeersingh82694 ай бұрын

    सिक्खी का केंद्र गुरुबाणी में दर्ज " ੴ...(से लेकर)... तन मन थीवै हरिआ " तक सब " सच का ज्ञान ही " नाम " है जिसे समझ बूझकर मन में बार बार दृढ़ करके जीवन संवारीए जी। जिनी ऐसा हरि नामु न चेतिओ से काहे जगि आए राम राजे। गुरबाणी की शिक्षा को सबसे पहले तव्वजो दें जी क्योंकि गुरुबाणी में दर्ज शिक्षा सिद्धांत उसूल फलसफे को समझकर बर्ताव करते हुए जीवन बदलें तो गुरु जी के नजदीक हो जाते हैं। यही सिमरन , जपना, भक्ति और जीवन मुक्त होना है।

  • @user-yo8ym7ew1r
    @user-yo8ym7ew1r7 күн бұрын

    Bahut vadia Singh Sahab

  • @paramjeet7609
    @paramjeet76095 жыл бұрын

    ਸਬ ਤੋ ਪਹਿਲਾ ਬਹੁਤ ਹੀ ਸਲਾਹਯੋਗ ਜਾਨਕਾਰੀ ਦੇਣ ਲਈ ਗੁਰੂ ਪਿਆਰੇ ਸਿਂਘ ਸਾਹਿਬਾਨ ਜੀ ਦਾ ਬਹੁਤ ਬਹੁਤ ਧਨਵਾਦ ।.....ਕੀ ਜਿਹਡੇ ਪਰਚਾਰ ਦੀ ਅਜ.... ਜੋ ਸਾਡੇ ਸਿਖ ਪਨਥ ਨੂ ਸਁਗਤਾ ਨੂ ਦਸ ਕੇ ਜਾਗਰੂਕ ਕਰਨ ਦੀ ਸਖਤ ਤੇ ਤੁਰਨਤ ਹੀ ਲੋਡ ਹੈ ।ਓਹ ਸਲਾਹਯੋਗ ਜਾਣਕਾਰੀ ਨਿਸਦਿਨ ਹੀ ਆਪ ਵੀਡੀਓ ਬਣਾ ਕੇ ਦੇ ਰਹੇ ਹੋ ।..... ਆਪ ਜੀ ਏਸ ਪਰਕਾਰ ਦੀ ਮਨ ਚ ਅਕਸਰ ਉਠਣ ਵਾਲੇ ਁਸਵਾਲਾ ਦਾ ਜਵਾਬ ਦਾ ਉਤਰ ...ਆਪ ਜੀ ਦੀ ਬਣਾਈ ਹੋਈ ਵੀਡੀਓ ਨੂ ਦੇਖ ਕੇ ਮਨ ਚ ਵਿਸਵਾਸ ਆਓਦਾ ਹੈ ਤੇ ਬਹੁਤ ਹੀ ਆਸ ਬਝਦੀ ਹੈ.... ਕੀ ਆਫਕੋਰਸ ਸਾਡੀ ਸਿਖ ਕੌਮ /ਭਮਂਬਲ ਭੂਸਿਯਾ ਤੋ ਬਾਹਰ ਨਿਕਲ ਜਾਊ ।..ਕਿਰਪਾ ਕਰ ਕੇਸ ਰਨਗਣ ਦੇ ਵਿਸੇ ਚ ਵੀ ਕੋਈ ਵੀਡੀਓ ਬਣਾ ਕੇ ਏਸ ਮਾਮਲੇ ਚ ਵੀ ਜਾਣੂ ਕਰਾਓ ।

  • @avtarsinghhoonjan6660
    @avtarsinghhoonjan66605 жыл бұрын

    Dr. Sahib app ji nu waheguru chardhi kalan bakhshan ji🙏

  • @jagdishsingh-cn2em
    @jagdishsingh-cn2em5 жыл бұрын

    ਬਿਲਕੁੱਲ ਠੀਕ ਆ ਵਾਹਿਗੁਰੂ ਜੀ

  • @g.p.s319
    @g.p.s3195 жыл бұрын

    ਗੁਰੂ ਨਾਨਕ ਦੇਵ ਜੀ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ।ਇਸ ਤੋ ਇਲਾਵਾ ਬਹੁਤ ਸਾਰੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ ਉਹ ਵੀ ਗੁਰੂ ਨਾਨਕ ਦੇਵ ਜੀ ਜਨਮ ਸਾਖੀ ਵਿਚ ਦਰਜ ਹੈ ।ਭਗਤ ਕਬੀਰ ਜੀ ਦੀ ਬਾਣੀ ਦਾ ਵੱਖਰਾ ਬਹੁਤ ਵੱਡਾ ਗਰੰਥ ਹੈ ।ਜੋ ਕਿ ਕਬੀਰ ਸਾਹਿਬ ਜੀ ਦੀ ਬਾਣੀ ਹੈ ।ਜੇ ਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰ ਲੈਂਦੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਬਹੁਤ ਵੱਡਾ ਬਣ ਜਾਂਦਾ ਜੀ ।

  • @47203752raju
    @47203752raju5 жыл бұрын

    ਵਾਹਿਗੁਰੂ ਜੀ ।"ਸੱਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ"ਕਿ ਇ ਤੁੱਕ ਗ੍ਰੰਥ ਵਿੱਚ ਆਉਦੀ ਹੈ।

  • @iqnoorsingh8869

    @iqnoorsingh8869

    5 жыл бұрын

    ਨਹੀਂ ਜੀ ਇਹ ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿਚੋਂ ਹੈ

  • @47203752raju

    @47203752raju

    5 жыл бұрын

    @@iqnoorsingh8869 ਧੰਨਵਾਦ ਜੀ

  • @lakhvirsingh2749

    @lakhvirsingh2749

    11 күн бұрын

    Bani guru, guru hai bani Vich bani Amrit sare, pakki Bani hee guru hai so guru Granth is guru bcs it has pakki bani

  • @satwantkaur7541
    @satwantkaur75414 жыл бұрын

    Bahut bahut dhanwad vadday veer ji,gurbani da gian dean li

  • @karajsingh8789
    @karajsingh87895 жыл бұрын

    ਬਹੁਤ ਵਧੀਆ ਵੀਚਾਰਾ ਹਨ

  • @sukhpreet9312
    @sukhpreet93125 жыл бұрын

    ਅਸਲ 'ਚ ਸਿੱਖ ਵਿਦਵਾਨਾਂ​ ਨੂੰ ਹੁਣ ਤੱਕ ਇਹੀ ਨੀਂ ਪਤਾ ਲੱਗਿਆ ਕਿ ਗੁਰਮਤਿ ਕੀ ਹੈ।

  • @ramjisharma5285

    @ramjisharma5285

    4 жыл бұрын

    Bilkul theek kaha

  • @harsimrangill4851
    @harsimrangill48515 жыл бұрын

    Dhan Dr sohan singh ji satnaam Sri waheguru ji

  • @g.p.s319
    @g.p.s3195 жыл бұрын

    ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ।ਕੱਚੀ ਬਾਣੀ ਅਤੇ ਧੁਰ ਕੀ ਵਿੱਚ ਫਰਕ ਬ੍ਰਹਮ ਗਿਆਨੀ ਹੀ ਦੱਸ ਸਕਦੇ ਹਨ ।।

  • @kirandeepvirk475

    @kirandeepvirk475

    5 жыл бұрын

    Thik keha bani ji

  • @kirandeepvirk475

    @kirandeepvirk475

    5 жыл бұрын

    Sory Bai ji

  • @bb5920

    @bb5920

    5 жыл бұрын

    Brahm giyani aap parmeshar

  • @tirthsinghkhalsa4045

    @tirthsinghkhalsa4045

    4 жыл бұрын

    ki matlab ji

  • @rammehesh3037

    @rammehesh3037

    20 күн бұрын

    ਏ ਕੇੜਾ ਗਿਆਨੀ ਹੈ ਏ ਸਿਰਫ ਕਥਾ ਵਾਚਕ ਹੈ

  • @sukhidhaliwal01
    @sukhidhaliwal014 жыл бұрын

    Good Sir ji

  • @ranjitkaur5476
    @ranjitkaur54765 жыл бұрын

    बहुत वधिया जी

  • @harbhajansingh4723
    @harbhajansingh47235 жыл бұрын

    Waheguru jio Waheguru jio Waheguru jio Nanak establish the kingdom Nanak Guru Govind Singh g Waheguru ji Ki Fateh

  • @karneelsingh1185
    @karneelsingh11855 жыл бұрын

    ਜਿੰਨੇ ਵੀ ਵੀਰ ਕੁਮੈਨਟ ਕਰ ਦੇ ਨੇ ਪੰਜਾਬੀ ਵਿੱਚ ਕਿਰਪਾ ਕਰਿਆ ਕਰੋ। ਆਪ ਜੀ ਸ਼ੁਭਚਿਨਤਕ

  • @PrabhjotSingh-319

    @PrabhjotSingh-319

    5 жыл бұрын

    ਸਹੀ ਕਿਹਾ..👌🏻👌🏻

  • @sarwarsarsinivillage1130

    @sarwarsarsinivillage1130

    4 жыл бұрын

    ਬਿੱਲਕੁਲ ਸਹੀ ਗੱਲ ਹੈ ਜੀ ਪੰਜਾਬੀ ਭਾਸ਼ਾ ਨੂੰ ਬੋਲਣ ਦਾ ਰੁਝਾਨ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕੇ ਸਾਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਜੀ

  • @sardarjisardarji1854
    @sardarjisardarji18542 жыл бұрын

    🙏🙏🙏🙏🙏

  • @arinderkaur9778
    @arinderkaur97784 жыл бұрын

    Waheguru ji waheguru ji waheguru ji waheguru ji waheguru ji

  • @mendorkaur7363
    @mendorkaur73635 жыл бұрын

    Waheguru Waheguru Waheguru Waheguru Waheguru Ji

  • @MrJogi1400
    @MrJogi14005 жыл бұрын

    Very good ji Dr Sahib. Waheguru bless you.

  • @HarwinderSingh-pv1jw
    @HarwinderSingh-pv1jw5 жыл бұрын

    Khalsa ji dhanwad,,,,

  • @Jatinsingh1699
    @Jatinsingh16995 жыл бұрын

    buhat sohni vichaar hai g

  • @rajindersingh1473
    @rajindersingh14735 жыл бұрын

    Good information about unapproved GURBANI.

  • @bhaijagjitsinghchakramu4583
    @bhaijagjitsinghchakramu45835 жыл бұрын

    Bilkul sahi vichaar......good job

  • @BalwinderSingh-nu2qc
    @BalwinderSingh-nu2qc5 жыл бұрын

    Thanks you are good think

  • @user-kk4rj3ic1r
    @user-kk4rj3ic1r5 жыл бұрын

    Waheguru ji 🚩🚩🚩🚩🚩

  • @IqbalSingh-nr8vd
    @IqbalSingh-nr8vd5 жыл бұрын

    Bhut vadiya Dr Saab ji

  • @surjitsinghshahabpur9637
    @surjitsinghshahabpur96375 жыл бұрын

    ਡਾ ਸਿਗਾਰੀ ਰਾਧਾ ਸੁਆਮੀਆ ਦਾ ਲੇਖਕ ਹੈ

  • @ramandeepgill6531
    @ramandeepgill65315 жыл бұрын

    U r great

  • @charanjitbhullar4090
    @charanjitbhullar4090 Жыл бұрын

    Wahaguru ji 🙏

  • @renubala4780
    @renubala47805 жыл бұрын

    Good knowledge.........

  • @sunny-qu3mf
    @sunny-qu3mf5 жыл бұрын

    ਬਾਣੀ ਤਾਂ ਬਾਣੀ ਹੀ ਹੈ ਜੀ , ਇਹ ਕੱਚੀ ਪੱਕੀ ਤਾਂ ਵਿਦਵਾਨਾਂ ਦੀ ਹੀ ਦੇਣ ਲੱਗਦੀ ਆ ( 9 ਪਾਤਸ਼ਾਹੀਆਂ ਹੱਥ ਰੱਖੀ ਖੜ੍ਹੀਆਂ ) ਇਹ ਗੱਪ ਕਿੰਨੀ ਪਸੰਦ ਆਈ ਬਾਬਾ ਜੀ ਨੂੰ

  • @rajwindersingh4514
    @rajwindersingh45145 жыл бұрын

    ਬਾਬਾ ਜੀ ਗੁਰੂ ਮਾਨਿਉ ਗਰਂਥ ਰਾਜ ਕਰੇਗਾ ਖਾਲਸਾ ਇਹ ਤੁਕਾ ਹੈਗੀਆ ਨੇ ਇਹ ਵੀ ਦੋਹੇ ਕਚੇ ਨੇ

  • @sunny-qu3mf

    @sunny-qu3mf

    5 жыл бұрын

    ਸਿਹੀ ਕਿਹਾ

  • @gianisukhchainsinghjathabh4622

    @gianisukhchainsinghjathabh4622

    4 жыл бұрын

    ਨਹੀਂ ਹਨ।🙏🏿🌾

  • @r.rajinderdeol958
    @r.rajinderdeol9585 жыл бұрын

    dr.sohan Singh ji satnam waheguru ki ho sakda saria 555 tuka print kar sakde ho.

  • @gurmejsingh4335
    @gurmejsingh43355 жыл бұрын

    Baba g very nice

  • @ravneetkaur7168
    @ravneetkaur71685 жыл бұрын

    v very good

  • @Jatinsingh1699
    @Jatinsingh16995 жыл бұрын

    satgur kirpa karan

  • @user-ri5wv9ib3p
    @user-ri5wv9ib3p2 ай бұрын

    ਡਾ, ਸਾਹਿਬ ਸਿੱਖ ਹੋਇ ਸਿਰ ਟੋਪੀ ਰੱਖੇ ਸਾਤ ਜਨਮ ਕੁਸਟੀ ਹੋਇ ਮਰੇ,,, ਅਸ ਕ੍ਰਿਪਾਨ ਖੰਡੋ ਖੜਗ,,, ਰਾਜ ਕਰੇਗਾ ਖਾਲਸਾ,,,, ਗੁਰੂ ਮਾਨਿਓ ਗ੍ਰੰਥ,,, ਇਨਾ ਬਾਣੀਆਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਹਨ????

  • @Kavishsharma1923
    @Kavishsharma19234 жыл бұрын

    Waheguru ji 🙏

  • @arpanchahal9221
    @arpanchahal92215 жыл бұрын

    waheguruji

  • @babbu6151
    @babbu61515 жыл бұрын

    Waheguru

  • @singhharry3660
    @singhharry36605 жыл бұрын

    Rabb mehar kre

  • @gods_servant1988
    @gods_servant19884 жыл бұрын

    Waheguru 🤲 ji

  • @lakhvirsingh2749
    @lakhvirsingh274911 күн бұрын

    Doctor sahib Anand sahib has very good explanation about kachi bani and pakki bani …so I don’t think we should make our own kavita … only read and singh true bani

  • @jaishiv2310
    @jaishiv231019 күн бұрын

    Dr sahib g guru Ravidas g ke 40 shalok hn. Kya itne warash umar bitane wale hoe hn Kya siraf. 40 shalok hee uchare gaye? Hun aap ke mutabik Jo bani hore hai guru g ki Woh sari kachi hai?

  • @satwantsinghwaheguruji843
    @satwantsinghwaheguruji8435 жыл бұрын

    Waheguru Ji

  • @arrytaaz
    @arrytaaz3 жыл бұрын

    Near Firing Range

  • @lakhvirsingh2749
    @lakhvirsingh274911 күн бұрын

    Doctor Sahib “ Gur Keha sa kar kamavahu Gur ki karni kahe dhavhu” So at present only and only Gurbani for present is in side Guru Granth Sahib …. It doesn’t matter what guru sahib did in their own life … important is what they order us to do

  • @ravinderravinder4429
    @ravinderravinder44295 жыл бұрын

    Dr sahib ji very nice menu bouhat changa lads mera man karda m bi aap ji to kus sikha

  • @hanspreet5825
    @hanspreet58255 жыл бұрын

    Wmk

  • @jaggujagdeep2639
    @jaggujagdeep26395 жыл бұрын

    🙏🙏

  • @amritgill1984
    @amritgill19845 жыл бұрын

    2:36 must follow every sikh

  • @parveenmehay6753
    @parveenmehay67535 жыл бұрын

    bhaghat nai guru ji

  • @khalsamusic2804
    @khalsamusic28042 жыл бұрын

    Peyare bhai sab g hath te ki hoeya g aap ji de

  • @gurcharansinghsaharan3074
    @gurcharansinghsaharan3074 Жыл бұрын

    ਡਾ ਸਾਹਿਬ ਜੀ ਨੱਥਾ ਅਬਦਾਲੀ ਨਹੀਂ ਸੀ ਨੱਥਾ ਅਬਦੁੱਲਾ ਹੈ।

  • @jagjitsinghsidhu3807
    @jagjitsinghsidhu38075 жыл бұрын

    ਇਕ ਪਵਿੱਤਰ ਚੀਜ਼ ਵਿੱਚ ਜ਼ਾਹਰ ਮਿਲਾਉਣਾ ਤੇ ਇਕ ਹੈ ਪਵਿੱਤਰ ਚੀਜ ਉਤੇ ਫੁਲਾ ਦੀ ਬਰਸਾ ਕਰਨਾ ਕੱਚੀ ਬਾਣੀ ਜਿਹੜੀ ਬਾਣੀ ਨਾਨਕ ਪਦ ਲਾਕੇ ਗਾਈ ਗਈ ਹੈ ਉਹ ਜਾਹਰ ਦਾ ਕੰਮ ਕਰਦੀ ਹੈ ਜਿਹੜੀ ਸਿੱਖ ਵਲੋ ਪਿਆਰ ਵਿਚ ਗਾਈ ਗਈ ਹੈ ਉਹ ਫੁੱਲਾ ਦਾ ਕੰਮ ਕਰਦੀ ਹੈ

  • @gurjindersingh-uo5uz
    @gurjindersingh-uo5uz5 жыл бұрын

    Right ji

  • @gurwinder6974
    @gurwinder69745 жыл бұрын

    Good

  • @jaswantgill8350
    @jaswantgill83505 жыл бұрын

    Very nice

  • @balbirsinghsohi9792

    @balbirsinghsohi9792

    5 жыл бұрын

    Guru Gobind Singh ji and Bhai Gurdas ji ki bhani bhi kachi bhani hai kiya ?? Tusi kiya kachi bhani guruduwara vich nahi parri jadi Sab sikho ko hukam hai guru maneo garanth yeh bhi kachi Bani hai kiya???

  • @itsblack1o19

    @itsblack1o19

    5 жыл бұрын

    @@balbirsinghsohi9792 you are over exaited ..... verjio guru Gobind Singh and bhai Gurdas ji di Bani kis Tara o sakdi kachi... question put Karan to phela bebik Bodh Da estemal karo

  • @bholasingh8771

    @bholasingh8771

    5 жыл бұрын

    Gurbani parna yan simrant karna yeh Kam man tan yan atma ne karna yeh teeno apas me jurhe hai kisi nu sambodhit kita hai pl mai dobida ch han

  • @santsidhu6934
    @santsidhu69345 жыл бұрын

    Please print all 555 lines which are not Gurbani.

  • @jaswindersingh-yt4nj
    @jaswindersingh-yt4nj4 жыл бұрын

    ਭਾਈ ਜੀ ਚੌਥੇ ਪਦ ਬਾਰੇ ਵਿਚਾਰ ਦਿਉ ਜੀ । episode ਬਣਾਇਆ ਜਾਵੇ ।

  • @bhaisavinderjeetsingh1802
    @bhaisavinderjeetsingh18025 жыл бұрын

    Bani di jagah gurbani Kahna thik hay k Nahi

  • @linconjeet7061
    @linconjeet70615 жыл бұрын

    Babaji app ji di saree gal thik hai, asi sab shabdan da satikar karia par, kachi bani nu asi guruji da sathan nahi de sakde. Dasham patsha ne vi kachi bani nu Guru Granth Sahib vich sthan nahi dita

  • @linconjeet7061

    @linconjeet7061

    5 жыл бұрын

    Thanks

  • @baidwanbolda609
    @baidwanbolda6095 жыл бұрын

    When poetry was recited in front of Guru Gobind Singh ji he was there to edit it correct it accept it or not. You can discuss

  • @lakhvirsingh2749

    @lakhvirsingh2749

    11 күн бұрын

    History, poet are different But Dhur ki bani is different

  • @sartajsartajsingh7221
    @sartajsartajsingh72215 жыл бұрын

    ਜੋ ਸਿੱਖ ਧਰਮ ਵਿੱਚ ਦਸਮ ਗ੍ਰੰਥ ਦਾ ਵਿਵਾਦ ਹੈ ਉਸ ਬਾਰੇ ਰਹਿਤ ਮਰਿਆਦਾ ਵਿਚ ਜੋ ਪੰਥ ਪ੍ਰਵਾਨਤ ਤਿੰਨ ਬਾਣੀਆਂ ਹਨ ਪਰ ਅੱਜ ਬਹੁਤ ਸਾਰੀਆ ਜੱਥੇ ਬੰਦੀਆ ਇਸ ਦੇ ਹੱਕ ਵਿਚ ਹਨ ਇਸ ਬਾਰੇ ਦੱਸੋ

  • @sarwarsarsinivillage1130

    @sarwarsarsinivillage1130

    4 жыл бұрын

    ਰਹਿਤ ਮਰਿਆਦਾ ਕੇਵਲ ਕੱਚਾ ਖਰੜਾ ਹੈ ਜੀ ਇਹ ਪੰਥ ਪ੍ਰਵਾਨਤ ਨਹੀਂ ਹੈ ਜੀ ਤੇ 3 ਬਾਣੀਆਂ ਕਦੇ ਵੀ ਨਹੀਂ ਸੀ ਬਾਣੀਆਂ ਦਾ ਪਾਠ 5 ਦਾ ਹੈ ਜਿਹੜੇ ਲੋਕ ਇਸ ਨੂੰ ਨਹੀਂ ਮੰਨਦੇ ਉਹ ਸਿੱਖੀ ਤੋਂ ਦੂਰ ਰਹਿਣ ਕਿਉਂ ਕਿ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਵੇਲੇ 5 ਬਾਣੀਆਂ ਦੇ ਪਾਠ ਉਪਰੰਤ ਹੀ ਸਿੰਘ ਬਣਦਾ ਹੈ ਜੀ l

  • @singhginni5810
    @singhginni58105 жыл бұрын

    ਗਿਆਨੀ ਜੀ ਰਾਗਮਾਲਾ ਬਾਰੇ ਜਾਣਕਾਰੀ ਦਿੱਤੀ ਜਾਵੇ ਮੱਤ ਭੇਦ ਹੈ ਕਿ ਨਹੀ

  • @janakrajsingh7299

    @janakrajsingh7299

    5 жыл бұрын

    Good knowledge

  • @reshamsingh451
    @reshamsingh4515 жыл бұрын

    ਬਹੁਤ ਸਾਰੀਆ ਤੁਕਾ ਤੇ ਬੋਲੇ ਸਾਣ ਵਾਲੇ ਸ਼ਬਦ ਹਨ ਜੋ ਗੁਰਬਾਣੀ ਚ ਨਹੀ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਇਹ ਵੀ ਤਾ ਗੁਰਬਾਣੀ ਚ ਨਹੀ ਹਨ। ਬੋਲੇ ਸੋ ਨਿਹਾਲ ਸਤਿ ਸ਼ਿਰੀ ਅਕਾਲ ਇਹ ਵੀ ਤਾ ਬਾਣੀ ਚ ਨਹੀ ਹੈ। ਭਗਤਾ ਦੀ ਬਾਣੀ ਬਹੁਤ ਹੈ ਪਰ ਗੁਰੂ ਸਾਹਬ ਨੇ ਚੋਣਵੇ ਸ਼ਬਦ ਹੀ ਚੁਣੇ ਸਨ। ਕਬੀਰ ਜੀ ਦੀ ਹੋਰ ਬਾਣੀ ਇਤਨੀ ਹੈ ਕਿ ਅਕਾਰ ਵਿਚ ਇਕ ਹੋਰ ਗਰੰਥ ਬਣ ਜਾਣਾ ਸੀ।ਇਸ ਲੲਈ ਇਹ ਕਹਿਣਾ ਸਹੀ ਨਹੀ ਹੋਵੇਗਾ ਕਿ ਓ ਉਨਾ ਦੀ ਰਚਨਾ ਨਹੀ ਹੈ।

  • @jatindersingh-kz9th

    @jatindersingh-kz9th

    5 жыл бұрын

    Kabir ji di jehdi bani tusi keh rahe ho gurbani vich nhi oh ka kabir je de picho ohna de sewaka ne likhi hai jo k apne app vich poora granth hai jisno kabeerpanthi mannde hun.nale eh kive ho sakda k guru sahib ne kabir je de chonwe shabad hi bani ch darj kare ki kabir ji pooran nhi san je San ta ohna di kuch bani elahi te baki bani kacchi kive ho gye

  • @GurpreetSingh-ir1cx
    @GurpreetSingh-ir1cx9 ай бұрын

    Dr.saab nisana vali gll ta bahut sare eh ktha ch sunande ne ki guruji ne bahi maan singh nu nisana laun vaste aakheya c te eh gll maan singh ne kahi c

  • @sahil2913
    @sahil29135 жыл бұрын

    Parmtama Athah Hai USDA AANT nhi Paya nhi ja Sakta Dunia Witch Samay Samay te Bahut Sare Mhapursh Aye sb Di Bani Guru Granth Sahib Mharaz ch nhi Drz kiti ja Sakti isdaa Matlab eh nhi k oh kachi Bani te kis Ramaz ch kahi gyi hai Eh ta Jehra us Manzil te pahuncheya ohi ds sakta hor gla e ne bs Akal Purakh nu tusi Hadd ch nhi bn sakte oh Alakh hai jisnu lakhya Ni ja Sakta kisse de Ander di Awstha Koi Ni janda JO PAHUNCHE JANEGA SOI CERTIFICATE SIRF PARMATMA HATH HOR KISE HATH NHI

  • @adi4374
    @adi43744 жыл бұрын

    What is bhamble bhusa this word u used sir

  • @Kabr-tv7ii
    @Kabr-tv7ii5 жыл бұрын

    Jive tussi avada shabad Bana lea dassra eh kithy likhea Dass ta sunea c dassra ajj pehli var sunn reha .

  • @baidwanbolda609
    @baidwanbolda6095 жыл бұрын

    Sir my opinion is poetry should not be recited in GURU GRANTH SAHIB'S HAZOORI . Separate stages should be arranged .

  • @perminderghotra

    @perminderghotra

    5 жыл бұрын

    Eh vichar sahi nahi ha , Guru Gobind Singh is Maharaj de sama vich vi kavishari Kavita pad de san . Ess gal da sanu koi haq nhi ki guru Sahib agge kuch padya Jaye ke na

  • @Gurdip56
    @Gurdip565 жыл бұрын

    ਡਾ: ਪਪਰਾਲੀ ਜੀ ਗੁਰਬਾਣੀ ਅਨੁਸਾਰ ਗੁਰਮੱਤ ਕੀ ਹੈ? ਮਤਲਬ ਗੁਰੂ ਸਾਹਿਬ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ? ਇਸ ਦਾ ਮੂਲ ਸਿਧਾਂਤ ਕੀ ਹੈ? ਜਰਾ ਇਸ ਬਾਰੇ ਖੋਲ੍ਹ ਕੇ ਦੱਸਣਾ। ਤੁਹਾਡੇ ਮੁਤਾਬਕ ਗੁਰੂ ਆਸ਼ਾ ਕੀ ਹੈ?

  • @ManpreetSingh-pn2bz

    @ManpreetSingh-pn2bz

    5 жыл бұрын

    Gurdip Singh Bhamra , ਸ੍ਰੀ ਮਾਨ ਜੀ ਗੁਰੂ ਸਾਹਿਬ ਜੀ ਆਪ ਸਮਰੱਥ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਦੇ ਦੇਣਗੇ, ਇਹ ਪ੍ਰਸ਼ਨ ਗੁਰੂ ਸਾਹਿਬ ਤੋਂ ਪੁਛੋ ਜੀ, ਤੇ ਜਦੋਂ ਜਵਾਬ ਮਿਲ ਜਾਣ ਤਾਂ ਸਾਨੂੰ ਵੀ ਜਰੂਰ ਜਾਣੂ ਕਰਵਾਉਣਾ ਜੀ।

  • @ashokklair811

    @ashokklair811

    5 жыл бұрын

    ਗੁਰਦੀਪ ਸਿੰਘ ਜੀ! ਜਿਸ ਗੱਲ ਦਾ ਤੁਹਾਨੂੰ ਪਤੈ, ਫਿਰ ਡਾ: ਸਾ: ਨੂੰ ਕਿਉ ਫੁਛਦੇ ਹੋ???

  • @ashokklair811

    @ashokklair811

    5 жыл бұрын

    @@ManpreetSingh-pn2bz ਜੀ ਤੁਹਾਡੇ ਵਲੋ ਬਿਲਕੁਲ ਸਹੀ ਜਵਾਬ!!

  • @manjeetsinghdhallu2272
    @manjeetsinghdhallu22725 жыл бұрын

    Dr Sahib maf karana laken kavi gana nahi gaunda c dadariya vala vagu Ta 5 Patasah SHRI GURU ARJAN DAV JI NA Japp Sahib vich kachi banai ta rok lai

  • @sukhchaindhaliwal889
    @sukhchaindhaliwal8895 жыл бұрын

    Ohnu bani in kehnde si doctor saab......ohh kavita si

  • @aajadaajad720
    @aajadaajad7205 жыл бұрын

    ਡਾ:ਸੋਹਨ ਸਿੰਘ ਜੀ,ਨਿਮਰਤਾ ਸਾਹਿਤ ਅਪੀਲ ਹੈ,ਕਿ ਜੇ ਸੱਚਮੁਚ ਹੀ ਤੁਸੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਯਾਕੀਨ ਰੱਖਦੇ ਹੋ ਤਾਂ ਦਰਬਾਰ ਸਾਹਿਬ ਸ਼੍ਰੀ ਅਮ੍ਰਿੰਤਸਰ ਸਾਹਿਬ ਨੂੰ ਹਰਿਮੰਦਰੁ ਸਾਹਿਬ ਕਹਿਣਾ ਬੰਦ ਕਰ ਦਿਓ ਜੀ,ਕਿਉਂਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਹਰਿਮੰਦਰੁ ਸ਼ਬਦ ਸਰੀਰਰੂਪ ਜਾ ਜਗਤਰੂਪ ਵਿੱਚ ਹੀ ਆਇਆ ਹੈ,ਇਮਾਰਤ ਰੂਪ ਵਿੱਚ ਨਹੀ ਆਇਆ,ਇੱਸ ਲਈ ਡਾ:ਸਾਹਿਬ ਜੀ ਤੋਂ ਇਲਾਵਾ ਗੁਰੂਰੂਪ ਸੰਗਤ ਨੂੰ ਵੀ ਸਨਿਮਰ ਬੇਨਤੀ ਹੈ ਕਿ SGPC ਜੋ ਕਿ RSS ਵਰਗੀ ਦੁਸ਼ਮਨ ਜਮਾਤ ਥੱਲੇ ਲੱਗਕੇ ਫੈਸਲੇ ਕਰ ਰਹੀ ਹੈ ਦੇ ਮਗਰ ਲੱਗ ਕੇ ਗੁਰੂ ਸਾਹਿਬ ਜੀ ਸਿਧਾਤਾਂ ਤੋਂ ਪਰੇ ਜਾ ਕੇ ਪਾਪਾਂ ਦੇ ਭਾਗੀਦਾਰ ਨਾ ਬਣੀਏ ਜਿੱਸ ਕਿਸੇ ਗੁਰਸਿੱਖ ਨੂੰ ਸ਼ੱਕ ਜਾਂ ਦੁਭੀਦਾ ਹੈ ਤਾਂ ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਕੀਤਾ 'ਟੀਕਾ' ਦੀ ਮੱਦਦ ਲੈ ਅਪਣੀ ਤਸੱਲੀ ਕਰ ਸਕਦਾ ਹੈ....ਕਿਸੇ ਵੀ ਵਾਧੀ ਗੱਲ ਲਈ ਮੈਂ ਮਾਫੀ ਮੰਗਦਾਂ ਹਾਂ,ਧੰਨਵਾਦ।

  • @parmklair2362

    @parmklair2362

    4 жыл бұрын

    Ajaad-2... ਜੀ! ਹਰਿਮੰਦਰ ਇਹੁ ਜਗਤ ਹੈ। ਪਹਿਲਾ ਸਰੀਰ ਹਰਿਮੰਦਰ, ਫਿਰ ਆਪਣੇ ਸਰੀਰ ਵਿਚ ਹੀ ਜਗਤ ਹੈ,, ਫਿਰ ਜਗਤ ਵਿਚ ਹੀ **((ਹਰਿਮੰਦਰ ਸਾ:)) ਹੈ। ਤੇ ਹਰਿਮੰਦਰ ਸਾ: ਵਿਚ, ਵੀ ਗੁਰੂ ਗ੍ਰੰਥ ਸਾ: ਜੀ! ਪ੍ਰਕਾਸ ਹਨ। 👉🏿ਤੇ ਕੋਈ ਵੀ ਜਗ੍ਹਾ *(ਹਰਿ & ਨਾਮੁ)* ਤੋ ਖਾਲੀ ਨਹੀ ਹੈ ਜੀ! ਇਸ ਲਈ ਹਰੇਕ ਜਗ੍ਹਾ **ਹਰਿ** ਹੈ ਜੀ। ਜਿਸ ਜਗਾ ਵਿਚ **ਹਰਿ** ਹੈ, ਉਹੀ ਹਰਿ ਕਾ *ਮੰਦਰ* ਹੈ ਜੀ। ਸੋ ਬੋਲੀ ਭਾਸ਼ਾ, ਜਾਂ ਹਿੰਦੂ ਸਿਖ ਦਾ ਭੇਦ ਭਾਵ ਦੂਰ ਕਰਕੇ, *Duality* ਜਾਂ **ਦ੍ਵੈਤ** ਤੋ ਪਰ੍ਹੇ, **(ਅ+ਦ੍ਵੈਤ)** ਦੇ ਸਿੰਧਾਂ ਵਿਚ ਆਉ ਜੀ। *ਤੇ ਤੁਹਾਡੇ ਉਤੇ ੴ ਗੁਰੂ ਜੀ ਦੀ ਕਿਰਪਾ ਹੈ ਜੀ।*

  • @amarsangha338
    @amarsangha3385 жыл бұрын

    Galat gal ha..asi muhh chak ke bol dende haa...ihh guru bani haaa..par babaji..jede bande ne guru granth sahib ...pareyaa nhi..gour naal...udo tak nhi pta chl sakega...sareya nu....

  • @tsrandhawa586
    @tsrandhawa5865 жыл бұрын

    Dasam granth baare apne vichar deo g dr. saab

  • @harbhajansingh363
    @harbhajansingh3635 жыл бұрын

    Sardaar ji me tuhade naal bilkul sehmat. haan kai nekki nekki galle aap nu pta ni hunda te u tube vich post pa dinde han oh ni karo edan karo edan na karo ehna lokan ne sikhinu majak bna ke rakh ditta eh kachi bani eh pakki aap nu bhavein kise gal da pta na hove

  • @mansavollyballclub6567
    @mansavollyballclub65675 жыл бұрын

    Man to jot srop ha apna mul pehchan

  • @jagdevsamra989
    @jagdevsamra9895 жыл бұрын

    jado sikha te apne te julm hunda ohdo asi ki karde ha ?

  • @shangarasingh7786
    @shangarasingh77865 жыл бұрын

    ਪਪਰਾਲੀ ਆਪ ਤੇ ਤੁਹਾਡੀ ਦੋਗਲੀ ਨੀਤੀ ਹੈ ਦੋਗਲਾ ਪਨ ਨਹੀ ਹੋਣਾ ਚਾਹੀਦਾ | " ਸਤਿਗੁਰ ਬਾਝਹੁ ਹੋਰ ਕਚੀ ਹੈ ਬਾਣੀ ॥ ਕਹਿੰਦੇ ਕਚੇ ਸੁਣਦੇ ਕਚੇ ਕਚੀ ਆਖ ਵਿਖਾਣੀ॥ "" ਐਵੇ ਵਿਵਾਦ ਨਾ ਖੜ੍ਹਾ ਕਰਿਆ ਕਰੋ

  • @baljitsingh9162

    @baljitsingh9162

    5 жыл бұрын

    ਦੋਸਤਾ ਤੈਨੂੰ ਇਨਹਾ ਦੀਆ ਗੱਲਾਂ ਹਜਮ ਨਹੀ ਹੁਦੰਈਆ

  • @arvindersinghramma8463
    @arvindersinghramma84635 жыл бұрын

    ਪਰ ਜਿਹੜੇ ਸਲੋਕ ਜਾਂ ਸ਼ਬਦ ਗੁਰੂ ਗਰੰਥ ਸਾਹਿਬ ਜੀ ਤੋ.ਬਾਹਰ ਮਿਲਦੇ ਹਨ ੳੁਹ ੲਿਵੇ ਨਹੀ ਕੇ ਅਾਪਾਂ ਪੜ ਨਹੀ ਸਕਦੇ ਹਾਂ ਬਾਕੀ ੲਿਹ ਜਿਹੜੇ ਅਰਥ ਕਰ ਰਹੇ ੳੁਹ ਬਿਲਕੁਲ਼ ਗਲਤ ਹਨ ਕਿੳੁਂਕਿ ਗੁਰਬਾਣੀ ਦਾ ਵੀਚਾਰ ਸੰਪੂਰਨ ਬੋਧ ਨਹੀ ਮਨ ਦੇ ਤਲ ੳੁਪਰ ਵੀਚਾਰ ਕਰ ਰਹੇ ਹਨ ਧਰਤੀ ੳੁਪਰ ਜਿਹੜੇ ਵੀ ਬੋਲ ਅਕਾਲ ਪੁਰਖ ਨੂੰ ਮਿਲਣ ਵਾਸਤੇ ਹਨ ੳੁਹੀ ਗੁਰੂ ਨਾਨਕ ਸਾਹਿਬ ਜੀ ਬੋਲ ਹਨ ਭਾਵੇ ਕੁਰਾਨ ਬਾੲੀਬਲ ਗੀਤਾ ਕੋੲੀ ਵੀ ਸਬਦ ਬੋਲ

  • @kanguernoorani4091

    @kanguernoorani4091

    5 жыл бұрын

    It is written in Quran that you can't reach me ( heaven ) unless you come through ( believe ) Mohammed , all others shall go to hell prepared by Him . what you have to say is it in consonant with gurbani .

  • @arvindersinghramma8463

    @arvindersinghramma8463

    5 жыл бұрын

    @@kanguernoorani4091 ੲਿਥੋ ਹੀ ਤੇ ਭੁਲੇਖਾ ਖਾ ਗੲੇ ਅਸੀਂ ਕੁਰਾਨ ਰਾਹੀ ਪੈਗੰਬਰ ਹਜਰਤ ਮੁੰਹਮਦ ਤਕ ਪਹੁੰਚ ਕਰਨੀ ਸੀ ਕੁਰਾਨ ਵਿਚ ੳੁਸ ਜਗਹ ਨਿਕੰਕਾਰੀ ਬਾਣੀ ਹੈ ਜੋ ਹਜਰਤ ਮੁਹਮੰਦ ਸਾਹਿਬ ਨੂੰ ਛੁਹ ਜਾਦੀਂ ਹੈ ਨਾਲੇ ੲਿਸਲਾਮ ਨੂੰ ਜੋ ਹੁਣ ਵਾਲੇ ਪੇਸ਼ ਕਰ ਰਹੇ ਨੇ ੳੁਹ ੲਿਸਲਾਮ ਨਹੀ ਜੋ ਅਸਲ. ਵਿਚ ਸੀ ਜਿਥੇ ਅਕਾਲ ਪੁਰਖ ਜੀ ਨੇ ਪੈਗੰਬਰ ੲਿਸ ਧਰਤੀ ੳੁਪਰ ਬਖਸ਼ਸ਼ਾਂ ਫੈਲਾੳੁਣ ਲੲੀ ਭੇਜਿਅਾ ਤੇ ੳੁਹ ਬਖਸ਼ਸ਼ਾਂ ਅਾੲਿਤਾਂ ਰਾਹੀ ਗੁਰੂ ਨਾਨਕ ਸਾਹਿਬ ਜੀ ਦੇ ੲਿਕ ਚੋਲੇ ੳੁਪਰ ਸੋਭ ਰਹੀਅਾਂ ਹਨ ਬਾਬਾ ਫਿਰ ਮਕੇ ਗਿਅਾ ੳੁਸ ੲਿਸਲਾਮ ਦੀ ਗਲ ਕਰ ਰਿਹਾ ੳੁਸ ਕੁਰਾਨ ਦੀ ਜੋ ਬਹੁਤ ਪਵਿਤਰ ਹੇ ਜਿਸ ਅਗੇ ਮੇਰਾ ਵੀ ਸਿਰ ਝੁਕ ਜਾਦਾਂ ਹੈ

  • @arvindersinghramma8463

    @arvindersinghramma8463

    5 жыл бұрын

    kzread.info/dash/bejne/hGFkkq2DmKe_aM4.html

  • @lakhbirsingh8981
    @lakhbirsingh89815 жыл бұрын

    ਅਗੂਠੇ ਤੇ ਸੱਟ ਵੱਜੀ ਐ ਬਾਬਾ ਜੀ

  • @jagdevsamra989
    @jagdevsamra9895 жыл бұрын

    permesher ki hai kithe rehnda kisne dekhea sab marn to bad dia galla jieonde jee dekho

  • @parveensharma3504
    @parveensharma35045 жыл бұрын

    ਦੋਸਤੋ ਜੋ ਲੋਕ ਮੇਰਾ ਕਮੈਂਟ ਪੜ ਰਹੇ ਨੇ ਮੈ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੋਹਣ ਪਪਰਾਲੀ ਜੀ ਕੋਈ ਪਹੁੰਚੇ ਹੋਏ ਮਨੁੱਖ ਨਹੀ ਮੇਰਾ ਫੋਨ ਕੱਟ ਦਿੱਤਾ ਕਿਉਕਿ ਮੇਰੀਆਂ ਗੱਲਾਂ ਦਾ ਜਵਾਬ ਨਹੀ ਦੇ ਸਕੇ। ਮੇਰੀ ਬੇਨਤੀ ਹੈ ਕਿ ਤੁਸੀ ਖੁਦ ਜਾਣਨ ਦੀ ਕੋਸਸ ਕਰੋ ਪੰਥ ਮਜਹਬ ਤੇ ਧਰਮ ਕਿਸਨੂੰ ਆਖਦੇ ਹਨ? ਇਹਨਾਂ ਕੀ ਅੰਤਰ ਹੈ? ਭਾਰਤੀ ਪੱਛਮੀ ਤੇ ਇਸਲਾਮੀ ਸੱਭਿਅਤਾ ਕੀ ਹੈ। ਇਹ ਮੂਰਖ ਬਣਾ ਰਹੇ ਨੇ ਲੋਕਾਂ ਨੂੰ।

  • @amarsangha338

    @amarsangha338

    5 жыл бұрын

    Murkh taa bahut lok bna rahe ne..kis kis nu sachaa..te kis kis nu juthaa aakhange..appa.....sabto wda juth taa aah hi hai jo us ik parampita..paramaatma..nu mann nhi rahe log....🙏🙏jagat jeena v jhuut hi hai...sharma ji

  • @navdhillon2

    @navdhillon2

    5 жыл бұрын

    Parveen Sharma pehli gal te eh bharat naa da koi mulq he hai he nahi Bharati sabyata kitho aa gi

  • @amandeepkaur8533

    @amandeepkaur8533

    5 жыл бұрын

    Gurmukh moorkha de mooh nhi lagde hunde bahuta

  • @amandeepkaur8533

    @amandeepkaur8533

    5 жыл бұрын

    Dr sahib bahut hi saff te uch padar diya glla dasde mote dimag wale nhi samj sakde

  • @parveensharma3504

    @parveensharma3504

    5 жыл бұрын

    Amandeep Kaur Randhawa ਦੋਸਤੋ ਮੈਂ ਕਿਸੇ ਦੀ ਆਸਥਾ ਤੇ ਕੋਈ ਚੋਟ ਨਹੀ ਕਰ ਰਿਹਾ। ਦੋਸਤੋ ਤੁਸੀ ਖੁਦ ਸਾਰੀ ਬਾਣੀ ਪੜੋ ਇੱਕ ਨਹੀ ਹਜਾਰਾਂ ਸ਼ਬਦ ਨੇ ਜੋ ਭਗਵਾਨ ਰਾਮ ਕ੍ਰਿਸਨ ਸ਼ਿਵ ਭਾਵ ਭਗਵਾਨ ਵਿਸਨੂੰ ਦੇ ਸਾਰੇ ਅਵਤਾਰਾਂ ਦੀ ਮਹਿਮਾ ਗਾਈ ਗਈ ਹੈ। ਦੋਸਤੋ ਧਰਮ ਇੱਕ ਹੀ ਹੈ ਕਿਉਕਿ ਰੱਬ ਿੲੱਕ ਹੈ। ਹਾਂ ਪੰਥ ਮਤ ਮਤਾਂਤਰ ਮਜਹਬ ਬਹੁਤ ਹਨ। ਧਰਮ ਮਤਲਬ ਆਚਰਨ ਤੇ ਪੰਥ ਮਤ ਮਤਾਂਤਰ ਭਾਵ ਆਸਥਾ। ਸੋਹਣ ਸਿੰਘ ਜੀ ਗੁਰਬਾਣੀ ਦੀ ਵਿਆਖਿਆ ਈਸਾਈ ਤੇ ਇਸਲਾਮਿਕ ਪ੍ਰਭਾਵ ਅਧੀਨ ਕਰ ਰਹੇ ਨੇ ਬਾਬਾ ਨਾਨਕ ਜੀ ਐਸੇ ਲੋਕਾਂ ਨੂੰ ਬਹੁਤ ਭੰਡਿਆ ਹੈ।

  • @parmjeetsingh2340
    @parmjeetsingh23405 жыл бұрын

    ਬਾਬਾ ਜੀ ਤੁਸੀਂ ਵੀ ਭੰਬਲ ਭੂਸਾ ਬੋਲੀ ਜਾਂਦੇ ਹੋ ਇਹ ਸ਼ਬਦ ਤੁਹਾਡੇ ਮੂਹੋ ਜੱਚਦਾ ਨਹੀਂ

  • @gurpeertsingh8011
    @gurpeertsingh80115 жыл бұрын

    Farida Teri jhomprri not kabir

  • @BalwinderSingh-ql1de

    @BalwinderSingh-ql1de

    5 жыл бұрын

    ਕਬੀਰਾ ਤੇਰੀ........ਹੈ

  • @sarbjitkotli3614
    @sarbjitkotli36145 жыл бұрын

    ਕਬੀਰ ਤੇਰੀ ਝੋਪੜੀ ਨਹੀਂ ਫ਼ਰੀਦਾ ਤੇਰੀ ਝੋਪੜੀ ਗਲ ਕੱਟਿਆ ਕੇ ਪਾਸ

  • @baltejji6641
    @baltejji66415 жыл бұрын

    Waheguru ji

  • @Jagtarsingh-hv4vr
    @Jagtarsingh-hv4vr5 жыл бұрын

    Waheguru

  • @jagdeepkaur5039
    @jagdeepkaur50395 жыл бұрын

    🙏🙏🙏🙏🙏

  • @Jass_kaur73
    @Jass_kaur735 жыл бұрын

    Waheguru ji

  • @gurwinder6974
    @gurwinder69745 жыл бұрын

    🙏🙏🙏🙏🙏

Келесі