What is the truth behind the letters of Guru Granth Sahib? Dr. Sohan Singh Paprali | Gurbani Vichar

Музыка

ਗੁਰੂ ਗਰੰਥ ਸਾਹਿਬ ਜੀ ਦੇ ਅੱਖਰਾਂ ਪਿੱਛੇ ਕੀ ਸੱਚ ਹੈ?
ਡਾਕਟਰ ਸੋਹਣ ਸਿੰਘ ਪਪਰਾਲੀ
ਗੁਰਬਾਣੀ ਕਥਾ ਵੀਚਾਰ
What is the truth behind the letters of
Guru Granth Sahib?
Doctor Sohan Singh Paprali
Gurbani Katha Vichar
Content Copyright @ Punjabi Lok Devotional
ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
/ punjabilokdevotional
Thanks for Watching / Listening.
#DoctorSohanSinghPaprali #DrSohanSinghPaprali #GurbaniVichar #Katha #GuruGranthSahibJi #Gurbani #Shabad #Kirtan #Nitnem #Waheguru #Wahegurji #PunjabiLokDevotional #SatnamWaheguru #Keertan #PunjabiDevotional

Пікірлер: 23

  • @1oankaar
    @1oankaar4 ай бұрын

    Punjabi Lok Devotional Channel ਅੱਗੇ ਬੇਨਤੀ ਹੈ ਡਾ ਸੋਹਣ ਸਿੰਘ ਪਪਰਾਲੀ ਜੀ ਦੀਆਂ ਲਗਾਤਾਰ ਸਮੇ ਸਮੇ ਵੀਡੀਓ ਅਪਲੋਡ ਕਰਿਆ ਕਰੋ ਜੀ ਤਾਂ ਕਿ ਉਹਨਾ ਨੂੰ ਗੁਰੂ ਦੁਆਰਾ ਬਖਸ਼ੇ ਗਿਆਨ ਦਾ ਸੱਭ ਫਾਇਦਾ ਉਠਾ ਸਕਣ ਜੀ। ਤੁਹਾਡਾ ਚੈਨਲ ਵੱਡਾ ਹੈ, ਜਿਆਦਾ ਸੰਗਤਾਂ ਤੱਕ ਵਿਚਾਰ ਪੁੱਜ ਸਕਦੇ ਹਨ। 🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @gurnamkaurdulat3883
    @gurnamkaurdulat38834 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹੁਕਮ ਨੂੰ ਕਿਵੇਂ ਬੁਝੀਏ ਜੀ।

  • @ManpreetSingh-ql6mc
    @ManpreetSingh-ql6mc3 ай бұрын

    ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ ਜੀ

  • @gurinderkaur8478
    @gurinderkaur847818 күн бұрын

    ੴ SATNAM SHRI WAHEGURU JI 🙏💐🙏

  • @user-hq2ix3rj8m
    @user-hq2ix3rj8m2 ай бұрын

    Ssa jee My mind is always dying to see Baba jee de Darshan Layee

  • @sukhdevsingh4090
    @sukhdevsingh40903 ай бұрын

    Waheguru ji kirpa karo ji

  • @gurinderkaur8478
    @gurinderkaur8478Ай бұрын

    Waheguru waheguru ji 🙏💐🙏

  • @user-vo2tk7sp3o
    @user-vo2tk7sp3o4 ай бұрын

    ਬਹੁਤ ਧੰਨਵਾਦ ਜੀ ਤੁਹਾਡਾ ❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ ਤੁਹਾਨੂੰ ਹੈ ਜੀ ਸਾਡੀ

  • @1oankaar
    @1oankaar4 ай бұрын

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @parshotams461
    @parshotams4614 ай бұрын

    ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @kahanivlog
    @kahanivlog3 ай бұрын

    Bhai Sahib Ji maskeen Ji sunde rahe lagda vichara tu pata lagda

  • @jassrandhawa8426
    @jassrandhawa84263 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਂ ਜਾਣਨਾ ਚਾਹੁੰਦਾ ਹਾਂ ਕਿ ਦਸਵੀ ਅਤੇ 14DE IS ਕਿਉਂ ਮਨਾਈ ਜਾਂਦੀ ਹੈ।

  • @harmeetsinghbaronga3883
    @harmeetsinghbaronga38834 ай бұрын

    ਵਾਹਿਗੁਰੂ ਜੀ

  • @inderjitsingh700
    @inderjitsingh7003 ай бұрын

    Dhan guru nanak je

  • @ssmalhiadvocate
    @ssmalhiadvocate4 ай бұрын

    Waheguru g number 1

  • @gurbakheshsingh6241
    @gurbakheshsingh62414 ай бұрын

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਗੇਗੁਰੂ ਜੀ ਕੀ ਫ਼ਤਿਹ ! ਭਾਈ ਸਾਹਿਬ ਜੀ ਗੁਰਬਾਣੀ ਵਿੱਚ ਬ੍ਰਹਮਾ ਵਿਸ਼ਣੂ ਮਹੇਸ਼ ਕਦੇ ਕਿਸੇ ਪ੍ਰਕਰਣ ਵਿਚ ਅਤੇ ਕਦੇ ਕਿਸੇ ਰੂਪ ਖਿਆਲ ਵਿਚ ਵਰਨਣ ਹੋਇਆ ਹੈ | ਕਿਤੇ ਇਸ ਤਰਾਂ ਲਗਦਾ ਹੈ ਜਿਵੇਂ ਬ੍ਰਹਮਾ ਆਦਿ ਨੂੰ ਪਰਮਾਤਮਾ ਲਈ ਵਰਤਿਆ ਗਿਆ ਹੈ ਅਤੇ ਕਦੇ ਲਗਦਾ ਹੈ ਇਹਨਾ ਨੂੰ ਆਮ ਦੇਵਤਿਆਂ ਵਾਂਗ ‘ ਰੋਗੀ’ ਦਸਿਆ ਗਿਆ ਹੈ | ਗੱਲ ਫੇਰ ਓਹੀ ਬੁੱਝਣ ਵਾਲੀ ਆ ਜਾਂਦੀ ਹੈ ਕੇ ਕਿਵੇਂ ਸਮਝਿਆ ਜਾਵੇ | ਇਸ ਬਾਰੇ ਖੋਲ੍ਹ ਕੇ ਸਮਝਾਉਣ ਦੀ ਕਿਰਪਾ ਕਰਨਾ ਜੀ |

  • @user-lh7wp1tp6k
    @user-lh7wp1tp6k4 ай бұрын

    Waheguru ji 🙏

  • @prabhdialsingh3157
    @prabhdialsingh31574 ай бұрын

    ਕੀ ਕਿਹ ਸਕਦੇ ਹਾਂ ਵਾਹਿਗੁਰੂ ਜੀ

  • @shamshersingh-gx3gs
    @shamshersingh-gx3gs4 ай бұрын

    "Panche shabad anahad baje sange sarang pani" Es da matlab daso bhai sahib ji

  • @navtejsingh1199
    @navtejsingh11994 ай бұрын

    Naam ke h ji daso

  • @Sikandersingh-xw7zx
    @Sikandersingh-xw7zx4 ай бұрын

    Brahma vishnu shivji ki eh subjective aw ja objective ya mith ne

  • @user-zl6yy5hl8y
    @user-zl6yy5hl8y3 ай бұрын

    ਖਾਲਸਾ ਜੀ ਤੁਸੀਂ ਗੁਰੂ ਅਤੇ ਸੰਤ ਦੀ ਗੱਲ ਕੀਤੀ ਹੈ ਪਰ ਸੰਤ ਤੇ ਗਰੂ ਬਹੁਤ ਹਨ ਹਰੇਕ ਕਹਿੰਦਾ ਹੈ ਕਿ ਸਾਡਾ ਗਰੂ ਸੰਤ ਠੀਕ ਹੈ ਸਾਨੂੰ ਤਾ ਗੁਰੂ ਗਰੰਥ ਸਾਹਿਬ ਦੇ ਲੜ ਲਾੲਿਅਾ ਹੈ ੲਿਸ ਤੇ ਵਿਚਾਰ ਦੇਵੋ

  • @drsohansinghpaprali7441
    @drsohansinghpaprali74414 ай бұрын

    Kalyug ki age 4 lac 32 thousands years correction

Келесі