ਮੈਂ ਸੋਚਦਾ ਕੁਰਸੀਆਂ ਚੁੱਕਣੀਆਂ ਠੀਕ ਮੈਂ ਸੋਚਦਾ ਨਹੀਂ ਠੀਕ ਨੀਂ, ਤੁਸੀਂ ਸੋਚਣਾ ਛੱਡੋ, ਗੁਰਮਤਿ ਕੀ ਕਹਿੰਦੀ ਹੈ ਉਹ ਵੇਖੋ

****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 471

  • @GurpreetSINGHOZSIKH
    @GurpreetSINGHOZSIKH Жыл бұрын

    ਬਿਲਕੁਲ ਠੀਕ । ਆਪਣੇ ਆਪ ਤੇ ਸ਼ਰਮ ਆਉਂਦੀ ਆ ਜੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀ ਤੇ ਬੈਠਾਂਗੇ ।

  • @sskherisingh5223

    @sskherisingh5223

    Жыл бұрын

    ਥਲੀ ਸਾਹਿਬ ਬਹੁਤ- ਬਹੁਤ ਧੰਨਵਾਦ ਜੀ ਪਹਿਲਾਂ ਸਤਿ ਸ਼੍ਰੀ ਅਕਾਲ

  • @kamalpreetkaur7489
    @kamalpreetkaur7489 Жыл бұрын

    ਭਾਈ ਜਗਦੀਪ ਸਿੰਘ ਜੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਜੋ ਕਿ ਆਪ ਜੀ ਨੂੰ ਡਾ ਜੀ ਦੇ ਰੂਪ ਚ” ਇੱਕ ਸੰਤਾਂ ਦੇ ਨਾਲ ਬੱਚਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜੀ ।।

  • @HarpreetSingh-vz9sm
    @HarpreetSingh-vz9sm Жыл бұрын

    ਗਿਆਨੀ ਡਾਕਟਰ ਸੋਹਣ ਸਿੰਘ ਜੀਆਂ ਦਾ ਤਹਿ ਦਿਲੋਂ ਧੰਨਵਾਦ ਜੀ ਪ੍ਰਮਾਤਮਾ ਭਾਈ ਸਾਹਿਬ ਜੀਆਂ ਨੁੰ ਲੰਮੀਆਂ ਉਮਰਾਂ ਏਸੇ ਤਰਾਂ ਨਾਲ ਚੜਦੀਆਂ ਕਲਾ ਬਖਸ਼ਣ ਜੀ

  • @kiranjeet9389
    @kiranjeet9389 Жыл бұрын

    ਪੁਰਾਣੇ ਜ਼ਮਾਨੇ ਵਿੱਚ ਵੀ ਤਾਂ ਲੋਕਾਂ ਦੇ ਗੋਡੇ ਗੋਡੇ ਦੁਖਦੇ ਸਨ ਕਦੇ ਵੀ ਏਦਾਂ ਈ ਹੋਇਆ ਸੀ ਕਿ ਗੁਰੂ ਘਰਾਂ ਦੇ ਵਿੱਚ ਲੱਗੇ ਹੋਏ ਹੋਣ ਜਾਂ ਕੁਰਸੀਆਂ ਲਾਈਆਂ ਹੋਈਆਂ ਹਨ ਹੁਣ ਤਾਂ ਗੁਰਦੁਆਰਿਆਂ ਵਿਚ ਵੀ ਨਵੇਂ ਨਵੇਂ ਛੋਛੇ ਸ਼ੁਰੂ ਹੋਈ ਜਾਂਦੇ ਨੇ ਕੋਈ ਵੀ ਗੁਰੂ ਮੱਤ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਜੀ ਨੂੰ ਠੀਕ ਲਗਦਾ ਹੈ ਉਹ ਆਪਣੀ-ਆਪਣੀ ਚਲਾਉਂਦਾ ਹੈ

  • @avtarsandhu4758

    @avtarsandhu4758

    Жыл бұрын

    ਜੀ ਗੁਰੂ ਗਰਿਥ ਸਾਹਿਬ ਵਿੱਚ ਫਰਮਾਇਆ ਹਰਮਿੰਦਰ ਇਹ ਸ਼ਰੀਰ ਹੈ ਗਿਆਨ ਰਤਨ ਪਰਿਗਟ ਓਵੇਂ ਗੁਰੂ ਸਾਹਿਬ ਨੇ ਤੇ ਇਸ ਸ਼ਰੀਰ ਨੂੰ ਸਬ ਤੋ ਵੱਡਾ ਗੁਰਦੁਆਰਾ ਹਰਮਿੰਦਰ ਆਖ ਕੇ ਬਿਆਨ ਕੀਤਾ ਉਨ੍ਹਾਂ ਕਿਸੇ ਗ੍ਰਿਫ਼ਥ ਪੋਥੀਆਂ ਨੂੰ ਹਰਮਿੰਦਰ ਦਾ ਦਰਜਾ ਨਹੀਂ ਦਿੱਤਾ ਬਾਣੀ ਵਿੱਚ ਹੋਰ ਵੀ ਬਹੁਤ ਜਗ੍ਹਾ ਲਿਖਿਆ ਇਹ ਸ਼ਰੀਰ ਸਵੋਵਰ ਹੈ ਸਤੋ ਇਸਨਾਨ ਕਰੇ ਲਿਵ ਲਾਇ ਨਾਮ ਇਸ਼ਨਾਨ ਚਲੇ ਇਨ ਮਾਰਗ ਅੱਤ ਕਾਲ ਪਸਤਾਈ ਪਹਿਲਾਂ ਗੁਰੂ ਸਾਹਿਬ ਨੇ ਸਰੀਰ ਨੂੰ ਹਰਮਿੰਦਰ ਆਖ ਕੇ ਬਿਆਨ ਕੀਤਾ ਹੇਠਲੀ ਤੁਕ ਵਿਚ ਸਰੋਵਰ ਆਖ ਕੇ ਬਿਆਨ ਕੀਤਾ ਉਨ੍ਹਾਂ ਨੇ ਗੁਰਦੁਆਰੇ ਮਿਦਰਾ ਮਸੀਤਾਂ ਵਿਚ ਜਾਣ ਦੀ ਕਿਤੇ ਵੀ ਹਮੇਤ ਨਹੀਂ ਕੀਤੀ ਗੁਰ ਪ੍ਰਸਾਦਿ ਵੇਖ ਤੂੰ ਹਰਮਿੰਦਰ ਤੇਰਾਂ ਨਾਲ਼ ਗੁਰੂ ਸਾਹਿਬ ਕਹਿੰਦੇ ਤੇਨੂੰ ਕਿਤੇ ਮਥਾ ਮਾਰਨ ਦੀ ਲੋੜ ਨਹੀਂ ਸਬ ਕੁਝ ਤੇਰਾਂ ਤੇਰਾਂ ਨਾਲ਼ ਹੈ ਸਰੀਰੋ ਬਹਿਰ ਕੋ ਭਾਲਣ ਜਾਏਂ ਨਾਂਮ ਨਾਂ ਲੱਏ ਬਹੁਤ ਵਗਾਰ ਦੁਖ ਪਾਵਹਿ ਹੋਰ ਸਾਨੂੰ ਕੀ ਇਸ ਤੋ ਵੱਡਾ ਸਬੁਤ ਚਾਹੀਦਾ ਸ਼ਰੀਰ ਤੋ ਬਹਿਰ ਉਸ ਮਾਲਕ ਨੂੰ ਲਬੋ ਗੇ ਤੇ ਬਹੁਤ ਦੁਖ ਪਾਓ ਗੇ ਬਹੁਤ ਵਗਾਰ ਦੁਖ ਪਾਵਹਿ ਧਨਵਾਦ

  • @inderjitkhaira805
    @inderjitkhaira805 Жыл бұрын

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਡਾ: ਸਾਹਿਬ ਜੀ ਨੇ । 100% ਸਹੀ ਕਿਹਾ 🙏🙏

  • @HarjitSingh-mb1ej
    @HarjitSingh-mb1ej Жыл бұрын

    ਬਿਲਕੁਲ ਕੌੜਾ ਸੱਚ ਬਿਅਾਨ ਕੀਤਾ ਜੀ ਗੁਰਮਤਿ ਦੇ ਚਾਨਣ ਵਿੱਚ । ਅਕਾਲ ਪੁਰਖ ਜੀ ਚੜਦੀ ਕਲਾ ਕਰਨ 🙏🙏 ਬਹੁਤ ਬਹੁਤ ਧੰਨਵਾਦ ਗਿਅਾਨੀ ਸੋਹਣ ਸਿੰਘ ਜੀ ਅਤੇ ਚੈਨਲ ਤੇ ਚੈਨਲ ਵਾਲੇ ਵੀਰ ਦਾ 👏👏👏👏👏👏👏👏👏

  • @ashokklair2629

    @ashokklair2629

    Жыл бұрын

    ਸਤਿਕਾਰਯੋਗ ਪੱਤਰਕਾਰ ਜਗਦੀਪ ਸਿੰਘ ਥਲ‌੍ਹੀ ਸਾ: ਜੀ! ਗੁੱਸਾ ਨਾ ਕਰਿਓ ਜੀ!! ‌ਜੀ! **((ਅਸਲੀਅਤ))** ਨੂੰ ਬਿਨਾ ਸੋਚੇ ਸਮਝੇ, ਨਾ ਬੋ ਲਿਆ ਕਰੋ ਜੀ। ਜੇ ਰੱਬ ਹੀ ਹੈ, ਤਾ ਸੰਤ ਵੀ ਰੱਬ ਹੀ ਹੈ। ਸੰਤ ਤੇ ਰੱਬ ਦੋ ਨਹੀ ਇਕ ਹੀ ਹੈ ਜੀ। 👉🏿ਕਿਉਕਿ ਵਾਹਿਗੁਰੂ (ਪ੍ਰਭੂ) ਨੇ ਸਾਡੇ ਬਰਗੇ ਆਮ ਮਨਮੁਖਾਂ ਚੋਰਾ ਠੱਗਾਂ, ਕਰਪਸ਼ਨ ਕਰਨ ਵਾਲਿਆ ਨੂੰ ***(((ਸੰਤ)))*** ਬਣਾਉਣ ਲਈ ਹੀ ਸ੍ਰਿਸਟੀ ਰਚੀ ਹੈ ਜੀ। ਜੋ ਕੋਈ ਵੀ ਮਨੁਖ ਆਪਣੇ ਸਰੂਪ ਨੂੰ ਪਛਾਣਦੈ, ਉਹ ਇਸ ਤਤੁ ਜਾਂ **(ਅਸਲੀਅਤ)** ਨੂੰ ਸਮਝ ਲੈਦਾ ਹੈ ਜੀ। 👉🏿ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤੁ ਬੀਚਾਰੇ।।(ਗਉੜੀ,ਮ:੧)

  • @ashokklair2629

    @ashokklair2629

    Жыл бұрын

    ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:- 👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ! ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ। ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ) ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ। ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ। ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ। 👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @tajwrsingh5990
    @tajwrsingh5990 Жыл бұрын

    ਬਾਬਾ ਜੀ ਦੀਆਂ ਬਹੁਤ ਗੱਲਾਂ ਸਹੀ ਨੇ ਜੀ 👍 🙏🏻

  • @parmhari_harhari

    @parmhari_harhari

    Жыл бұрын

    🤗 ji Bhaji

  • @tegazeez5748
    @tegazeez5748 Жыл бұрын

    ਬਹੁਤ ਵਧੀਆ ਵਿਚਾਰ ਸੋਚ ਵਧਾਉਣ ਵਾਲੀ ਚਰਚਾ।

  • @GurjitSingh-wf9nj

    @GurjitSingh-wf9nj

    Жыл бұрын

    Baba ji good

  • @malkiatsingh4162
    @malkiatsingh4162 Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @BalkarSingh-ty2sj
    @BalkarSingh-ty2sj Жыл бұрын

    ਡਾਕਟਰ ਸਾਹਿਬ ਬਹੁਤ ਹੀ ਗਿਆਨਵਾਨ ਹਨ ਅਤੇ ਬਹੁਤ ਤਜਰਬੇਕਾਰ ਹਨ। ਬਹੁਤ ਹੀ ਵਧੀਆ ਮਿਸਾਲਾਂ ਨਾਲ ਸੰਕੇ ਦੂਰ ਕੀਤੇ ਹਨ। ਪ੍ਰਮਾਤਮਾ ਐਸੇ ਵਿਦਵਾਨਾਂ ਨੂੰ ਉਜਾਗਰ ਕਰਵਾਏ ਤੇ ਗੁਰੂ ਗਰੰਥ ਸਾਹਿਬ ਦੇ ਉਪਦੇਸ਼ ਆਮ ਲੋਕਾ ਤੱਕ ਪਹੁੰਚ ਸੱਕੇ।

  • @ashokklair2629

    @ashokklair2629

    Жыл бұрын

    ਸਤਿਕਾਰਯੋਗ ਡਾ:ਪਪਰਾਲੀ ਸਾ: ਜੀ ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ। ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ---- ਪਰ ਗੁਰੁ & ਪਰਮੇਸਰ ਏਕੋ ਹਨ ਜੀ। ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ। ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

  • @ashokklair2629

    @ashokklair2629

    Жыл бұрын

    ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:- 👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ! ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ। ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ) ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ। ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ। ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ। 👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @mehndipalwan7549
    @mehndipalwan7549 Жыл бұрын

    ਡਾਕਟਰ ਸੋਹਣ ਸਿੰਘ ਜੀਬੜਾ ਅਨੰਦ ਆਇਆਤੁਹਾਡੇ ਵਿਚਾਰ ਸੁਣ ਕੇਵਾਹਿਗੁਰੂ ਤੁਹਾਡੀ ਲੰਮੀ ਉਮਰਤੇ ਤੁਹਾਡੀ ਚੜ੍ਹਦੀ ਕਲਾ ਕਰੇਤੁਹਾਡਾ ਬਹੁਤ ਬਹੁਤ ਧੰਨਵਾਦਪੱਤਰਕਾਰ ਵੀਰ ਜੀ

  • @ashokklair2629

    @ashokklair2629

    Жыл бұрын

    ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:- 👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ! ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ। ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ) ਸੋ ਸਤਿਕਾਰਯੋਗ GS ਜੀ , ਡਾਕਟਰ ਸਾ: ਜੀ & ਤੁਸੀ ਵੀ ਕਰਣ ਤੇ ਕਾਰਣ ਨੂੰ ਅੱਲਗ ਅਲੱਗ ਦੇਖ ਰਹੇ ਹੋ। ਸੋ ਇਹ ਤੁਹਾਡਾ ਨਜਰੀਆ ਜਾਂ ਸੋਚ ਹੈ। ਪਰ ਗੁਰਮਤਿ ਦਾ ਸਿੰਧਾਂਤ ਇਹ ਹੈ ਕਿ, ਸਿਖ ਦੀ ਸੋਚ, & ਗੁਰੂ ਜੀ ਦੀ ਸੋਚ ਇੱਕ ਹੋ ਜਾਵੇ। 👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @HarpreetSingh-vz9sm
    @HarpreetSingh-vz9sm Жыл бұрын

    ਬਹੁਤ ਬਹੁਤ ਬਹੁਤ ਤਹਿਤ ਦਿਲੋੰ ਧੰਨਵਾਦ ਜਗਦੀਪ ਸਿੰਘ ਥਲੀ ਜੀ ਭਾਈ ਸਾਹਿਬ ਨਾਲ ਵਿਚਾਰ ਦਾ ਬਹੁਤ ਅਨੰਦ ਮਾਣਿਆ ਸਤਿਗੁਰ ਆਪ ਜੀ ਪਾਸੋਂ ਏਸੇ ਤਰਾਂ ਨਾਲ ਸੇਵਾ ਲੈੰਦੇ ਰਹਿਣ ਵੱਡੀਆਂ ਆਰਜੂਆਂ ਬਖਸ਼ਣ ਜੀ

  • @jeet428
    @jeet428 Жыл бұрын

    ਚੰਗੇ ਭਲੇ ਬੰਦੇ ਵੀ ਕੁਰਸੀਆ ਤੇ ਬੈਠਣ ਲੱਗੇ ਨੇ ਇਕ ਦਿਨ ਚਰਚ ਆਲਾ ਕੰਮ ਸੁਰੂ ਹੋ ਜਾਣਾ ਜੇ ਇਹੋ ਹਾਲ ਰਿਹਾ

  • @gurmejsingh280
    @gurmejsingh280 Жыл бұрын

    ਵਾਹਿਗੁਰੂ ਜੀ ਬਾਬਾ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ।ਕੁਰਸੀਆਂ ਨੂੰ ਵੀ ਸਮਜ ਆ ਗਈ ਹੋਵੇਗੀ।

  • @gurcharansinghnagra1671
    @gurcharansinghnagra1671 Жыл бұрын

    ਗਿਆਨਵਰਧਕ ਗੱਲਬਾਤ।ਬਹੁਤ ਵਧੀਆ ਵਿਚਾਰ ਦਿੱਤੇ ਡਾ•ਸੋਹਣ ਸਿੰਘ ਜੀ ਪਪਰਾਲੀ ਜੀ।

  • @ashokklair2629

    @ashokklair2629

    Жыл бұрын

    @@gurcharansinghnagra1671 ਜੀ! ਗੱਲ ਪੂਰੇ ਸਲੋਕ ਜਾਂ ਰਹਾਉ ਦੀ ਵਿਆਖਿਆ ਦਾ ਸੁਆਲ ਨਹੀ ਜੀ। ਤੁਸੀ ਵੀ ਮੈਸਜ ਜਾਂ ਕੁੰਮੈਟ ਨੂੰ ਸਮਝੇ ਨਹੀ। ਦਾਸ ਵਲੋ ਮੈਸਜ ਦਾ ਮਕਸਦ ਸਿਰਫ ਇਹ ਹੈ ਕਿ, ਡਾਕਟਰ ਸਾਹਬ ਜੀ ਬੀਡੀਓ ਦੇ ਸੁਰੂ ਵਿਚ ਹੀ ਬਚਨ ਕਰਦੇ ਹਨ ਕਿ, ((ਰੱਬ ਹੋਰ ਹੈ, ਬ੍ਰਹਮਗਿਆਨੀ ਹੋਰ ਹੈ)) ਅਗਰ ਕਿਸੇ ਨੂੰ ਵੀ (ਰੱਬ) ਅਲੱਗ ਮਹਿਸੂਸ ਹੁੰਦੈ, ਰੱਬ ਦਾ ਰੂਪ ਸੰਸਾਰ ਅਲੱਗ ਦਿਸਦੈ, ਤਾ ਗੁਰਬਾਣੀ ਮੁਤਾਬਕ ਅਜੇ ੁਸਦੇ ਅੰਦਰ ਥੋੜਾ ਜਿਹਾ **((ਭਰਮ))* ਬਾਕੀ ਹੈ। ਸੋ (@gurcharansinghnagra.-1671) ਜੀ! ਸਾਇਦ ਤੁਸੀ ਇਸ ਰੂਹਾਨੀਅਤ ਦੇ ਮੈਟਰ ਨੂੰ ਸਾਇਦ ਸਮਝ ਨਹੀ ਸਕਦੇ ਜੀ। ਪਰ 100% ਉਮੀਦ ਹੈ, ਅਗਰ ਡਾਕਟਰ ਸੋਹਣ ਸਿੰਘ ਜੀ ਪਪਰਾਲੀ ਜੀ ਖੁਦ, ਇਸ ਕੁੰਮੈਂਟ ਪੜ੍ਹਕੇ ਡੂੰਘੀ ਬੀਚਾਰ ਕਰਨ, ਸਾਇਦ 100% ਸਮਝ ਸਕਦੇ ਹਨ ਜੀ। ਕਿਉਕਿ ਡਾਕਟਰ ਸੋਹਣ ਸਿੰਘ ਪਪਰਾਲੀ ਜੀ ਰੂਹਾਨੀਅਤ ਨੂੰ, ਬਹੁਤ ਬਾਰੀਕੀ ਵਿਚ ਸਮਝਦੇ ਹਨ, ਤੇ ਬਹੁਤ ਹੀ ਸੁਲਝੇ ਹੋਏ ਗੁਰਮੁਖ ਪਿਆਰੇ ਹਨ ਜੀ। ਧੰਨਵਾਦ ਜੀ!

  • @ashokklair2629

    @ashokklair2629

    Жыл бұрын

    ਜੀ!@@gurcharansinghnagra1671 ਜੀ!!ਦੂਸਰੀ ਬੇਨਤੀ ਹੈ ਕਿ, ਤੁਸੀ ਗਰਾਰੀ ਅੜਨ ਦੀ ਗੱਲ ਕੀਤੀ ਹੈ ਜੀ। ਸੋ ਇਹ ਕੁੰਮੈਟ, ਕੋਈ ਬਹਿਸ-ਬਾਜੀ, ਜਾ ਮਜਾਕ, ਜਾਂ ਜੈਲੁਅਸੀ ਈਰਖਾ ਵਾਲੇ ਨਹੀ ਜੀ। ਸਿਰਫ ਤੇ ਸਿਰਫ ਰੂਹਾਨੀਅਤ ਦੀ ਡੂੰਘੀ ਬੀਚਾਰ ਹੈ। & ਉਮੀਦ ਹੈ, ਕਿ ਇਸ ਮੈਟਰ ਨੂੰ ਸਿਰਫ ਡਾਕਟਰ ਸਾ: ਹੀ ਪਕੜ ਸਮਝ ਸਕਦੇ ਹਨ ਜੀ। ਧੰਨਵਾਦ ਜੀ!

  • @gurcharansinghnagra1671

    @gurcharansinghnagra1671

    Жыл бұрын

    @@ashokklair2629 "ਜਬ ਲਗ ਰਹੀਐ ਦੁਨੀਆਂ ਨਾਨਕ ਕਿਛੁ ਸੁਣੀਐ ਕਿਛੁ ਕਹੀਐ"।। ਤੁਸੀ ਸਮਝਾਉ ।ਸਮਝ ਕਿਉਂ ਨ ਲੱਗੇ ।ਡਾ•ਸਾਹਿਬ ਜੀ ਨੇ" ਬ੍ਰਹਮ ਗਿਆਨੀ "ਅਸਟਪਦੀ ਵਿੱਚੋ ਸਮਝਾ ਦਿੱਤਾ।ਸੰਤੁਸ਼ਟੀ ਹੈ। ਤੁਸੀਂ ਵੀ ਸਮਝਾਉ।ਭਰਮ ਭੁਲਿਖਿਆ ਚੋਂ ਨਿਕਲਣ ਲਈ ਆਉ ਮੈਸੰਜਰ 'ਤੇ ਆਉ।

  • @ashokklair2629

    @ashokklair2629

    Жыл бұрын

    ਸਤਿਕਾਰਯੋਗ@@gurcharansinghnagra1671 ਜੀ! ਦਾਸ ਨੂੰ ਉਮੀਦ ਹੈ, ਕਿ ਡਾਕਟਰ ਪਪਰਾਲੀ ਜੀ ਤਾ ਬਹੁਤ ਜਲਦੀ ਸਮਝ ਸਕਦੇ ਹਨ। ਪਰ G.S.ਜੀ ਤੁਹਾਡੇ ਬਾਰੇ ਕੁਝ (ਸਾਂਝ ਕਰੀਜੈ ਗੁਣਾਂ ਕੇਰੀ--) ਤੋ ਬਾਅਦ ਹੀ ਪਤਾ ਲਗ ਸਕਦੈ ਜੀ। 👉🏿ਨੰ:1-ਸੋ ਪਹਿਲੀ ਗੱਲ ਹੈ ਕਿ, ਤੁਹਾਡੇ ਨਜਰੀਏ ਮੁਤਾਬਕ, ਤੁਸੀ ਗੁਰੂ ਅਰਜਨ ਦੇਵ ਜੀ, & ਬ੍ਰਹਮਗਿਆਨੀ ਸਿਰਫ ਨਿਰੰਕਾਰੁ ਨੂੰ ਹੀ ਕਹਿੰਦੇ ਹੋ, ਜਾਂ ਆਕਾਰੁ ਨੂ ਕਹਿੰਦੇ ਹੋ ? ਸੋ ਗੁਰਚਰਨ ਸਿੰਘ ਜੀ , ਇਸ ਤੋ ਬਾਅਦ ਹੀ ਵਿਚਾਰਾ ਦੀ ਸਾਂਝ ਹੋ ਸਕਦੀ ਹੈ ਜੀ।

  • @gurcharansinghnagra1671

    @gurcharansinghnagra1671

    Жыл бұрын

    @@ashokklair2629 ਬ੍ਰਹਮ ਗਿਆਨੀ ਤੇ ਪ੍ਰਮੇਸ਼ਰ ਦੋਵੇਂ ਅਲੱਗ ਵਿਸ਼ਾ ਹੈ।ਪਰਮੇਸ਼ਵਰ ਨੇ ਸ੍ਰਿਸ਼ਟੀ ਸਾਜੀ ਹੈ।ਓ ਮਾਲਕ ਇੱਕ ਹੈ।ਬ੍ਰਹਮ ਗਿਆਨੀ ਨੇ ਕਾਦਿਰ ਤੇ ਕੁਦਰਤਿ ਨੂੰ ਸਮਝਿਆ ਹੈ ਭਾਵ ਭੇਦ ਨੂੰ ਜਾਣਿਆ ਹੈ "ਹੁਕਮ" ਪਛਾਣਿਆ ਹੈ।ਮਨੁੱਖ ਰੱਬੀ ਭੇਦ ਨੂੰ ਜਾਣ ਕੇ ਬ੍ਰਹਮ ਗਿਆਨੀ ਬਣਦਾ ਹੈ ਨ ਕਿ ਪ੍ਰਮਾਤਮਾ ਨੂੰ ਬ੍ਰਹਮ ਗਿਆਨ ਜਾਨਣ ਦੀ ਜਰੂਰਤ ਹੈ।ਓ ਹਰੇਕ 'ਚ ਰਮਿਆ ਹੋਇਆ।ਪੂਰਾ ਹੈ।ਉਸਦੇ ਹੁਕਮ 'ਚ ਸ਼ਰਿਸ਼ਟੀ ਦਾ ਸੁਭਾਅ ਇੱਕ ਬਣਿਆ ਹੋਇਆ ਹੈ ਤੇ ਚੱਲ ਰਹੀ ਹੈ।

  • @dalersingh5082
    @dalersingh5082 Жыл бұрын

    ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਕੁਰਸੀਆਂ, ਮੇਜ਼ ਨਹੀਂ ਲਗਾਉਣੇ ਚਾਹੀਦੇ । ਬਾਬਾ ਜੀ ਨੇ ਬਹੁਤ ਵਧੀਆ ਵੀਚਾਰ ਦਿਤੇ ਹਨ ਜੀ।। 🙏🏻🙏🏻।

  • @Jassbhangu31
    @Jassbhangu31 Жыл бұрын

    Bhut changa lagia vichar sun k .....dr.sohan singh ji da te punjabi lok channel da bhut bhut dhnayvaad

  • @kambojma-journalism1068
    @kambojma-journalism1068 Жыл бұрын

    ਸਤਿਕਾਰਯੋਗ ਸ. ਸੋਹਣ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡੇ ਵਿਚਾਰ ਸੁਣ ਕੇ ਹੋ ਸਕਦਾ ਮਨਮੁੱਖਾਂ ਨੂੰ ਅਕਲ ਆ ਜਾਵੇ।🙏💓🙏

  • @shinderpal3243

    @shinderpal3243

    Жыл бұрын

    ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @shinderpal3243

    @shinderpal3243

    Жыл бұрын

    ਧੰਨਵਾਦ ਜੀ ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ

  • @parminderkaur9736
    @parminderkaur9736 Жыл бұрын

    ਬਹੁਤ ਸੋਹਣੀ ਵਿਚਾਰ ਚਰਚਾ ਕੀਤੀ ਜੀ 🙏

  • @sandeepsinghbawa9982
    @sandeepsinghbawa9982 Жыл бұрын

    ਬਹੁਤ ਵਧਿਆ ਵਿਚਾਰ ਸਾਂਝ ਪਾਈ 🙏🏻

  • @dalbirminhas7078
    @dalbirminhas7078 Жыл бұрын

    Thank you Punjabi lok channel for taking the interview of a learned sikh personality who is a doctor by profession but equally having knowledge of Gurbani /gurmatt!

  • @JS-sy6fl
    @JS-sy6fl Жыл бұрын

    Bhai sahib ਜੀ ਦੇ ਖਿਆਲ ਬਹੁਤ ਅੱਛੇ ਹਨ , Scientific ਹਨ ।… ਪਰ ਸਭ ਲੋਕ ਇਹਨਾਂ ਨੂੰ ਸਮਝ ਨਹੀਂ ਸਕਦੇ । I understand him completely . Jagtar Singh USA

  • @rajbirsingh631
    @rajbirsingh631 Жыл бұрын

    ਬਹੁਤ ਵਧੀਆ ਵਿਚਾਰ ਬਾਈ ਜੀ।🙏

  • @BalkarSingh-og4xb
    @BalkarSingh-og4xb Жыл бұрын

    ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਬਹਾਨੇ ਜਿੰਨੇ ਮਰਜ਼ੀ ਬਣਾਈ ਜਾਵੋ। ਗੁਰਮਤ ਮਨੋ ਮਨਮਤ ਨਾ ਮੰਨੋ। ਗੁਰਦਵਾਰੇ ਵਿੱਚ ਕੁਰਸੀਆਂ ਲਾਉਣੀਆਂ ਮਨ ਦੀ ਕਾਢ ਹੈ ਭਾਵ ਮਨਮਤ ਹੈ। ਕੀ ਦਸਾਂ ਗੁਰੂਆਂ ਬਰਾਬਰ ਕੋਈ ਕੁਰਸੀ ਲਾ ਕੇ ਬੈਠਦਾ ਸੀ ਤੇ ਹੁਣ ਮੌਜੂਦਾ ਗਿਆਰਵੇ ਗੁਰੂ ਦੇ ਬਰਾਬਰ ਕਿਉਂ ਬੈਠਦੇ ਹਨ।

  • @tajwrsingh5990

    @tajwrsingh5990

    Жыл бұрын

    Right 👍 kai santan diyan gaddiyan vi lagiyan hoiyan ne , oh vi band karo 🙏🏻 sidha shri guru granth sahib naal judo 🙏🏻 kise vi deh naal na judo 🙏🏻 dereyan nal 20000--50000---1lakh banda ਜੁੜਿਆ hou ga but sahib shri guru granth sahib ji naal sari duniya da bacha bacha judeya 🙏🏻sach naal judo 🙏🏻

  • @tajwrsingh5990

    @tajwrsingh5990

    Жыл бұрын

    @@prithal807 ਗਾਲੀ ਕਿਸਕੋ ਦੇ ਰਹੇ ਹੋ 😡

  • @PBX29.93

    @PBX29.93

    Жыл бұрын

    @@prithal807 ਤੂੰ ਸਾਲਿਆ ਦੋਗਲਾ ਕਿਰਦਾਰ ਹੈ,

  • @sukhjiwansingh2143

    @sukhjiwansingh2143

    Жыл бұрын

    @@tajwrsingh5990 11

  • @lovekiratvlogs9607

    @lovekiratvlogs9607

    Жыл бұрын

    Granthi brabr baith k path krda aur oda sir granth saab tn v uppr hunda jdo path krda...

  • @sarbjitkaur8643
    @sarbjitkaur8643 Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹

  • @baldevbhangu4766
    @baldevbhangu4766 Жыл бұрын

    ਇਕ ਵੀ ਬਚਨ ਝੂਠਾ ਨਹੀਂ ਗਿਆਨੀ ਜੀ ਨੇ ਸੱਚੋ ਸੱਚ ਕਹਿ ਦਿੱਤਾ ਮੇਰੇ ਮਨ ਨੂੰ ਇਤਨਾਂ ਅਨੰਦ ਆ ਗਿਆ ਕਿ ਮੈ ਕਹਿ ਕੇ ਨਹੀਂ ਦੱਸ ਸਕਦਾ ਧੰਨਵਾਦ ਤੁਹਾਡਾ ਜੀ ਇਸ ਤਰ੍ਹਾਂ ਸਿੱਖ ਸੰਗਤ ਨੂੰ ਸੇਧ ਦਿੰਦੇ ਰਿਹਾ ਕਰੋ ਜੀ

  • @ashokklair2629

    @ashokklair2629

    Жыл бұрын

    ਸਤਿਕਾਰਯੋਗ ਡਾ:ਪਪਰਾਲੀ ਸਾ: ਜੀ! ਗੁੱਸਾ ਨਾ ਕਰਿਓ ਜੀ! ਦਸਮ ਗੁਰੂ ਜੀ ਨੂੰ ਪਤਾ ਸੀ ਕਿ ਲੋਕ ਬਿਨਾ ਅਨੁਭਵ ਤੋ, ਆਪਣੇ ਸਵਾਰਥਾਂ (ਲੋੜਾਂ) ਕਾਰਣ, ਗੁਰੂ ਨੂੰ ਪਰਮੇਸਰੁ ਕਹਿ ਦਿੰਦੇ ਸਨ। ਸੋ ਉਨਾ ਲੋਕਾ ਲਈ, ਉਚਾਰਨ ਕੀਤਾ ਹੈ, ਕਿ ਜੋ ਹਮ ਕੋ ਪਰਮੇਸਰੁ ਉਚਰ ਹੈ, ਤੇ ਨਰ ਨਰਕ ਕੁੰਡ ਮੈ ਪਰਹੈ।। ---- ਪਰ ਗੁਰੁ & ਪਰਮੇਸਰ ਏਕੋ ਹਨ ਜੀ। ਦੂਸਰੀ ਬੇਨਤੀ, ਜੇ ਸਿਰਫ **((ਇੱਕ-ਪੂਰੇ-ਪ੍ਰਭੂ))** ਦਾ ਅਨੁਭਵ ਹੋ ਜਾਵੇ, ਫਿਰ ਉਸ ਲਈ, ((ਦੂਜਾ ਜਾਂ ਅਵਰ) ਕੁਝ ਹੈ ਹੀ ਨਹੀ। ਭਾਵ- ਕਿ, ਡਾ: ਸਾ: ਜੀ ਜੇ ਤੁਸੀ ਸਿਰਫ ਇਕ ਸਮੁੰਦਰ ਦੇਖ ਰਹੇ ਹੋ, ਫਿਰ ਸਮੁੰਦਰ ਦੀਆ, ਤਰੰਗਾ ਨੂੰ ਵੱਖ ਦੇਖਣਾ, ਸਮਝੋ ਅਜੇ ਬਹੁਤ ਬਡਾ **((ਭਰਮ))** ਹੈ ਜੀ।

  • @ashokklair2629

    @ashokklair2629

    Жыл бұрын

    ਡਾ:ਪਪਰਾਲੀ ਸਾ: ਜੀ, ਜੋ ਬਾਰ ਬਾਰ ਬੀਡੀਓ ਵਿਚ ਦ੍ਰਿੜ੍ਹ ਕਰਵਾਅ ਰਹੇ ਹਨ, ਕਿ:- 👉🏿 ਰੱਬ (ਕਰਤਾ) ਹੋਰ ਹੈ, & ਕਰਤੇ ਦੀ ਰਚਨਾ (ਸੰਸਾਰ) ,,, ਰੱਬ ਦਾ ਰੂਪ ਹੈ, ਪਰ ਰੱਬ ਨਹੀ! ਸੋ ਇਹ ""ਗੁਰਮਤਿ"" ਦਾ ਸਿੰਧਾਂਤ ਨਹੀ। ਕਿਉਕਿ ਐਸੀ ਦ੍ਰਿਸਟੀ ਅਜੇ ""ਸਮਦਰਸੀ"" ਨਹੀ ਬਣੀ। , ਕਿਉਕਿ ਐਸੇ ਨਜਰੀਏ ਵਾਲਾ ਕੋਈ ਵੀ ਸ਼ਖਸ਼ ਹੋਵੇ, ਤਾ ਸਮਝੋ, ਅਜੇ ਉਸਦੇ ਅੰਦਰ , ਸੂਖਸਮ-ਹਉਮੈ ਕਾਰਣ ਦ੍ਵੈਤ (dualitiy) ਹੈ। ਜਾ ਬਹੁਤ ਬੱਡਾ ਅਜੇ **((ਭਰਮ))** ਬਾਕੀ ਹੈ। ਕਿਉਕਿ ਕਰਣ ਅਤੇ ਕਾਰਣ ਨੂੰ ਦੋ ਸਮਝਦੈ, (ਅਜੇ ਇੱਕ ਨਹੀ) 👉🏿ਸੋ ਗੁਰੂ ਜੀ ਦੀ ਸੋਚ ਹੈ:-(ਕਰਣੁ & ਕਾਰਣ) ਜਾਂ (ਰਚਨਾ&ਰਚਨਹਾਰ) ਇੱਕ ਹੈ,--- ਦੋ ਬਿਲਕੁਲ ਨਹੀ)

  • @jaskiratsingh4214
    @jaskiratsingh4214 Жыл бұрын

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @kaurjasvir4165
    @kaurjasvir4165 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌷🌷🌷🙏🌷🌷🙏🙏🙏🌷🙏

  • @ssmalhiadvocate
    @ssmalhiadvocate Жыл бұрын

    ਇਸ ਤਰਾਂ ਦੇ ਵਿਦਵਾਨ ਨੂੰ ..ਮੰਜੀ ਸਾਹਿਬ ਕਥਾ ਕਰਨੀ ਚਾਹੀਦੀ ਹੇ…….🙏🌺🙏

  • @JagtarSingh-ds1eb
    @JagtarSingh-ds1eb Жыл бұрын

    ਵਾਹਿਗੁਰੂ ਜੀ ਮੇਹਰ ਕਰੇ 🙏🙏

  • @singhdavinder4444
    @singhdavinder4444 Жыл бұрын

    ਬਹੁਤ ਵਧੀਆ ਜਾਣਕਾਰੀ, ਥਲੀ ਸਾਹਿਬ। ਧੰਨਵਾਦ।

  • @charanjitsingh4388
    @charanjitsingh4388 Жыл бұрын

    ਵਾਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੈ । ਧੂੰਦਾ ਤੇ ਢਡਰੀਆਂ ਵਾਲਾ ਇਨਾ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਹੈ । ਅੰਦਰੋ ਸੁੰਗੜੇ ਹੋਏ ਨੇ ।

  • @ManjitKaur-yz6oj
    @ManjitKaur-yz6oj Жыл бұрын

    ਬਿਲਕੁਲ ਸਹੀ ਆ ਵੀਰ ਜੀ ਇਸ ਗੱਲ ਨੂੰ ਲੋਕ ਕਿਉਂ ਨਹੀਂ ਸਮਝਦੇ ਸਭ ਆਪਣੀ ਹੀ ਸਹੂਲਤ ਦੇਖਦੇ ਹਨ

  • @randhirsingh2337
    @randhirsingh2337 Жыл бұрын

    ਵਾਹਿਗੁਰੂ ਜੀ ਇਹ ਸਮਝ ਪਰਮਾਤਮਾ ਦੀ ਕਿਰਪਾ ਨਾਲ ਆਉਂਦੀ ਹੈ। ਸਾਧ ਦੀ ਸੰਗਤ ਦਾ ਵੀ ਬਹੁਤ ਅਸਰ ਹੁੰਦਾ ਹੈ ।

  • @surinderpalkaur1581
    @surinderpalkaur1581 Жыл бұрын

    ਡਾਕਟਰ ਸਾਹਿਬ ਆਪ ਜੀ ਦੀਆਂ ਵਿਚਾਰਾਂ ਬਹੁਤ ਉੱਚੀਆਂ ਹਨ।

  • @1mprince.
    @1mprince. Жыл бұрын

    🙏 Bahut khoob, Baba ji ne doubts clear karte, waheguru Mehr kare 🙏

  • @parminderkaur2137
    @parminderkaur2137 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਠੀਕ ਸੋਚ ਹੈ ਬਾਬਾ ਜੀ ਦੀ ਬਹੁਤ ਵਧੀਆ ਸੂਝ ਬੂਝ ਨਾਲ ਗੱਲਬਾਤ ਨਾਲ ਸਮਝਾ ਰਹੇ ਹਨ

  • @parmindersingh4670
    @parmindersingh46706 ай бұрын

    ਧੰਨਵਾਦ ਵੀਰ ਥਲੀ ਜੀ ਡਾਕਟਰ ਸਾਹਿਬ ਨਾਲ ਮੁਲਾਕਾਤ ਲਈ।

  • @BalkarSingh-ty2sj
    @BalkarSingh-ty2sj Жыл бұрын

    ਜਗਦੀਪ ਬਹੁਤ ਧੰਨਵਾਦ ਬਹੁਤ ਗਿਆਨ ਦੀਆ ਗੱਲਾ ਡਾਕਟਰ ਸਾਹਿਬ ਵੱਲੋ ਸਾਡੇ ਤੱਕ ਪਹੁੰਚਾਣ ਲਈ।

  • @ashokklair2629

    @ashokklair2629

    Жыл бұрын

    ਜੀ! ਬ੍ਰਹਮ ਗਿਆਨੀ & ਰੱਬ ਦੋ ਨਹੀ, ਇਕ ਹੈ। ਅਗਰ ਕਿਸੇ ਨੂ ਦੋ ਮਹਿਸੂਸ ਹੁੰਦੇ ਹਨ, ਤਾ ਉਸਦੀ ਦ੍ਰਿਸਟੀ (ਨਜਰ) ਵਿਚ ਨੁਕਸ ਹੈ, ਭਾਵ ਉਹ ਟੀਰਾ ਜਾ ਭੈਂਗਾ ਹੈ ਜੀ। ਜਿਵੇ ਦੁਨੀਆਵੀ ਭੈਗੇ ਜਾ ਟੀਰੇ ਨੂੰ ਅਕਾਸ ਵਿਚਲਾ ਇਕੋ ਚੰਦ, ਦੋ, ਚੰਦ ਬਣਕੇ ਦਿਸਦੈ। ਤੇ ਦੁਨੀਆਵੀ PGI ਦੇ ਬਡੇ ਡਾ: ਕੁਝ ਦਵਾਈ & ਆਈ ਡਰੌਪਸ (ਐਰੋ ਟੀਅਰ ਲੁਬਰੀਕੈਂਟ) ਨਾਲ ਟੀਰਾ-ਪਣ ਠੀਕ ਕਰ ਦਿੰਦੇ ਹਨ। ਬਿਲਕੁਲ ਇਸੇ ਤਰਾ, ਜੇ ਕੋਈ ਪੂਰਨਪੁਰਸ ਮਿਲ ਜਾਵੇ, ਤਾ (ਗੁਰਬਾਣੀ ਨਾਮੁ) ਦੀ ਦਵਾਈ ਦੇਕੇ, ਭਰਮ ਚੁਕ ਦੇਂਦੇ ਹਨ। ਬ੍ਰਹਮ ਗਿਆਨੀ & ਰੱਬ ਇਕ ਦਿਸਦੈ ਕੋਈ ਭਰਮ ਨਹੀ ਰਹਿੰਦੈ। ਸੋ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਗੁੱਸਾ ਨਾ ਕਰਨ, ਪਰ ਅਜੇ, ਪੰਜ ਭਰਮਾ ਵਿਚੋ, ਅਜੇ ਦੋ ਭਰਮ ਬਾਕੀ ਹਨ ਜੀ। 👉🏿ਬ੍ਰਹਮੁ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। **ਏਕਹਿ** ਆਪਿ, ਨਹੀ ਕਛੁ ਭਰਮੁ।।((੧੮/੩)

  • @sardarjirahaounwale4974
    @sardarjirahaounwale4974 Жыл бұрын

    ਬਹੁਤ ਧੰਨਵਾਦ ਜੀ ਅਨੰਦ ਆ ਗਿਆ ਜੀ। ਕਦੇ ਕਿਸੇ ਦੀ ਸੁਣੀ,ਕਦੇ ਕਿਸੇ ਦੀ ਸੁਣੀ ਮੰਨ ਦੋ ਚਿਤੀ ਵਿਚ ਪੈ ਗਿਆ ਸੀ। ਹੁਣ ਕੁਝ ਸਕੂਨ ਮਿਲਿਆ। ਥਲੀ ਸਾਹਿਬ ਆਪ ਜੀ ਦਾ ਵੀ ਧੰਨਵਾਦ।

  • @satwantkaur6151
    @satwantkaur6151 Жыл бұрын

    ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਭਾਈ ਸਾਹਿਬ ਜੀ🙏🙏

  • @1freedigddtdshu
    @1freedigddtdshu Жыл бұрын

    ਵਾਹਿਗੁਰੂ ਜੀ 🙏

  • @jagsirguradi7398
    @jagsirguradi7398 Жыл бұрын

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jashpalsingh1875
    @jashpalsingh1875 Жыл бұрын

    ਦੇਗ ਤੇਗ ਫਤਹਿ

  • @SatnamSingh-qj9bh
    @SatnamSingh-qj9bh Жыл бұрын

    ਬਹੁਤ ਸੋਹਣੇ ਢੰਗ ਨਾਲ਼ ਵਿਚਾਰ ਦਿੱਤੇ ਧੰਨਵਾਦ ਡਾਕਟਰ ਸਾਬ🙏

  • @BalkarSingh-og4xb
    @BalkarSingh-og4xb Жыл бұрын

    ਬਹੁਤ ਗਿਆਨ ਭਰਪੂਰ ਜਾਨਕਾਰੀ ਦਿੱਤੀ, ਧੰਨਵਾਦ।

  • @BalwinderSingh-sv7hp
    @BalwinderSingh-sv7hp Жыл бұрын

    ਡਾ: ਸਾਹਿਬ ਜੀ ਬਹੁਤ ਗੰਭੀਰ ਗਿਆਨ ਦੀਆਂ ਗੱਲਾਂ ਕਰ ਰਹੇ ਹਨ । ਗੁਰਮਤਿ ਦੇ ਪ੍ਰਚਾਰਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਸ਼ਰਧਾ ਤੋਂ ਵਿਹੂਣਾ ਗਿਆਨ ਕਿਸੇ ਕੰਮ ਨਹੀਂ ਅਤੇ ਬਿਬੇਕ ਹੀਣ ਸ਼ਰਧਾ ਵੀ ਅੰਧ ਵਿਸ਼ਵਾਸ ਬਣ ਜਾਂਦੀ ਹੈ। ਸਤਿਗੁਰੂ ਜੀ ਦੇ ਬਚਨ ਹਨ" ਪੰਡਿਤ ਦਹੀਂ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ।। ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ।। ( ਆਸਾ ਮ: ੧ ਅੰਗ ੬੩੫)

  • @kamleshkaur6901
    @kamleshkaur6901 Жыл бұрын

    ਡਾਕਟਰ ਸਾਹਿਬ ਜੀ ਆਪ ਜੀ ਬਹੁਤ ਸਤਿਕਾਰ ਯੋਗ ਹੋ। ਬਹੁਤ ਕੰਮ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।

  • @sarbjeetsinghkhalsa1680
    @sarbjeetsinghkhalsa1680 Жыл бұрын

    ਬਹੁਤ ਉੱਤਮ ਵੀਚਾਰ ਵੀਰ ਜੀ

  • @surinderpalkaur1581
    @surinderpalkaur1581 Жыл бұрын

    ਡਾਕਟਰ ਸਾਹਿਬ ਤੁਹਾਡੇ ਵਚਨ ਬਹੁਤ ਵਧੀਆ ਲੱਗੇ।

  • @kuldipjhajj5085
    @kuldipjhajj5085 Жыл бұрын

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ।

  • @GurpreetSINGHOZSIKH
    @GurpreetSINGHOZSIKH Жыл бұрын

    ਚੌਥੇ ਪਦ ਵਾਲੇ ਗੁਰਮੁੱਖ ਦੇ ਦਰਸ਼ਣ ਵੀ ਔਖੇ ਨੇ । ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਪਰਮੇਸ਼ਰ ਹਨ । 🙏🙏

  • @thesilenthell

    @thesilenthell

    Жыл бұрын

    Simranjeet singh ji tohana oh chute pad de gurmukh han katha sun ke dekho

  • @gobindrsingh401
    @gobindrsingh401 Жыл бұрын

    ਥਲੀ ਸਾਹਿਬ ਇਹਨਾ ਨਾਲ ਫੇਰ ਮੁਲਾਕਾਤ ਕਰਨੀ ਜੀ ਆਪ ਜੀ ਦਾ ਵੀ ਬਹੁਤ ਧੰਨਵਾਧ

  • @hardeepkaur6977
    @hardeepkaur6977 Жыл бұрын

    ਵਾਹਿਗੁਰੂ ਜੀ ਮਿਹਰ ਕਰੇ

  • @inderjitkhaira805
    @inderjitkhaira805 Жыл бұрын

    ਕੁਰਸੀਆਂ ਬਿਲਕੁਲ ਨਹੀਂ ਚਾਹੀਦੀਆਂ ਗੁਰੂ ਦੇ ਦਰਬਾਰ ਵਿੱਚ🙏🙏🙏🙏🙏

  • @baldevsingh3404
    @baldevsingh3404 Жыл бұрын

    ਗੁਰਮਤਿ ਦੇ ਸਟੀਕ ਅਤੇ ਸੁੰਦਰ ਵਿਚਾਰ। ਬਹੁਤ ਅਨੰਦ ਆਇਆ ਜੀ। ਬਹੁਤ ਧੰਨਵਾਦ ਜੀ

  • @THEBESTRAIDER
    @THEBESTRAIDER Жыл бұрын

    SAT NAAM SHRI WAHEGURU JI 🌹 🌹🙏🏻 🙏🏻🙏🏻🙏🏻

  • @ajaibsingh3873
    @ajaibsingh38732 ай бұрын

    ਚੰਗਾ ਕੰਮ ਕੀਤਾ ਹੈ ਥਲੀ ਜੀ। ਧੰਨਵਾਦ।

  • @subasingh3162
    @subasingh3162 Жыл бұрын

    Waheguru g 🙏

  • @harry9412
    @harry9412 Жыл бұрын

    High level Gurmat Knowledge. God bless Babaji. Thank you to the channel. Soul di hunger mittaunde vichar....May Waheguruji bless both Babaji and channel too.

  • @karamjitsinghsalana4648
    @karamjitsinghsalana4648 Жыл бұрын

    Waheguru g

  • @hardamsingh3620
    @hardamsingh3620 Жыл бұрын

    ਵਾਹਿਗੁਰੂ ਜੀ

  • @KuldeepSingh-cx2iq
    @KuldeepSingh-cx2iq Жыл бұрын

    ਬਹੁਤ ਵਧੀਆ ਨੇਕ ਵਿਚਾਰ ਨੇ ਭਾਈ ਸਾਹਿਬ ਜੀ ਦੇ ਸਾਰੀਆਂ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਬਹਿਸ ਵਿੱਚ ਪੈਣਾਂ ਚਾਹੀਦਾ ਗੁਰੂ ਮਤ ਮਨੋਂ ਮਨਮਤ ਨਹੀ । ਧੰਨਵਾਦ ਜੀ ਬਹੁਤ ਬਹੁਤ। ।

  • @gurpreetdhandli8389
    @gurpreetdhandli8389 Жыл бұрын

    ਬਹੁਤ ਵਧੀਆ ਵਿਚਾਰ ਬਾਬਾ ਜੀ

  • @SukhwinderSingh-lx6cv
    @SukhwinderSingh-lx6cv Жыл бұрын

    Bapu ji ne bhut vadia viichar dite

  • @PritamSingh-tb9hd
    @PritamSingh-tb9hd Жыл бұрын

    Waheguru ji waheguru ji waheguru ji waheguru ji waheguru ji

  • @Bdog6868
    @Bdog6868 Жыл бұрын

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਚੜਦੀਆ ਕਲਾ ਬਖਸ਼ਣ ਭਾਈ ਸਾਹਿਬ ਨੇ ਕੁਰਸੀਆ ਚੁੱਕ ਕੇ ਬਹੁਤ ਵਧੀਆ ਕੀਤਾ ਹੈ ਬਾਪੂ ਜੀ ਦੀਆ ਗੱਲਾ ਬਿਲਕੁਲ ਸਹੀ ਹੈ

  • @sonudeo1
    @sonudeo1 Жыл бұрын

    Very happy to hear him!!! I have same thoughts about this issue, If people have feeling to listen bani thery can do that sitting outside!! No chairs inside!!

  • @ramandeepboparai6177
    @ramandeepboparai6177 Жыл бұрын

    Bahut vadia baapu ji thanvaad eni jaankari den lai 🙏🙏 waheguru ji ka Khalsa waheguru ji ki Fateh

  • @nirmalsingh864

    @nirmalsingh864

    Жыл бұрын

    ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @nirmalsingh864

    @nirmalsingh864

    Жыл бұрын

    ਪਤਰਕਾਰ ਜੀ ਦਾ ਬਹੁਤ 2 ਧੰਨਵਾਦ ।ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।

  • @22the40
    @22the40 Жыл бұрын

    Bahut vadia doctor saab..... Bilkul sahi according to gurbani...... 👍

  • @punjabmetalstore2840
    @punjabmetalstore2840 Жыл бұрын

    Satnam waheguru ji

  • @xenon124
    @xenon124 Жыл бұрын

    Bhai sahib g is very knowledgeable person He has great wisdom about gurbani and sikh history

  • @MandeepKaur-vy7cb
    @MandeepKaur-vy7cb Жыл бұрын

    Baba ji de bhut anmol vichar

  • @KuldeepSingh-ry7yw
    @KuldeepSingh-ry7yw Жыл бұрын

    ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ 🙏🙏🌹

  • @palisingh399
    @palisingh399 Жыл бұрын

    very honest eye opening talk, carry it on to improve the unwanted behaviors of our Communities

  • @HarjitSingh-mb1ej
    @HarjitSingh-mb1ej Жыл бұрын

    🙏ਵਾਹਿਗੁਰੂ ਵਾਹਿਗੁਰੂ 🙏

  • @parmhari_harhari

    @parmhari_harhari

    Жыл бұрын

    Do you know where waheguru lives 🤔🤗

  • @parmhari_harhari

    @parmhari_harhari

    Жыл бұрын

    Sorry sorry sorry bhaji 🙇‍♂️

  • @gurdishkaurdhaliwal6082
    @gurdishkaurdhaliwal6082 Жыл бұрын

    ਧੰਨਵਾਦ ਥਲੀ ਵੀਰ ਬਹੁਤ ਸਮੇ ਬਾਅਦ ਡਾਕਟਰ ਸਾਹਿਬ ਜੀ ਦੇ ਦਰਸ਼ਨ ਕਰਵਾਏ 🙏🙏

  • @ashokklair2629
    @ashokklair2629 Жыл бұрын

    ਜੀ! ਬ੍ਰਹਮ ਗਿਆਨੀ & ਰੱਬ ਦੋ ਨਹੀ, ਇਕ ਹੈ। ਅਗਰ ਕਿਸੇ ਨੂ ਦੋ ਮਹਿਸੂਸ ਹੁੰਦੇ ਹਨ, ਤਾ ਉਸਦੀ ਦ੍ਰਿਸਟੀ (ਨਜਰ) ਵਿਚ ਨੁਕਸ ਹੈ, ਭਾਵ ਉਹ ਟੀਰਾ ਜਾ ਭੈਂਗਾ ਹੈ ਜੀ। ਜਿਵੇ ਦੁਨੀਆਵੀ ਭੈਗੇ ਜਾ ਟੀਰੇ ਨੂੰ ਅਕਾਸ ਵਿਚਲਾ ਇਕੋ ਚੰਦ, ਦੋ, ਚੰਦ ਬਣਕੇ ਦਿਸਦੈ। ਤੇ ਦੁਨੀਆਵੀ PGI ਦੇ ਬਡੇ ਡਾ: ਕੁਝ ਦਵਾਈ & ਆਈ ਡਰੌਪਸ (ਐਰੋ ਟੀਅਰ ਲੁਬਰੀਕੈਂਟ) ਨਾਲ ਟੀਰਾ-ਪਣ ਠੀਕ ਕਰ ਦਿੰਦੇ ਹਨ। ਬਿਲਕੁਲ ਇਸੇ ਤਰਾ, ਜੇ ਕੋਈ ਪੂਰਨਪੁਰਸ ਮਿਲ ਜਾਵੇ, ਤਾ (ਗੁਰਬਾਣੀ ਨਾਮੁ) ਦੀ ਦਵਾਈ ਦੇਕੇ, ਭਰਮ ਚੁਕ ਦੇਂਦੇ ਹਨ। ਬ੍ਰਹਮ ਗਿਆਨੀ & ਰੱਬ ਇਕ ਦਿਸਦੈ ਕੋਈ ਭਰਮ ਨਹੀ ਰਹਿੰਦੈ। ਸੋ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਗੁੱਸਾ ਨਾ ਕਰਨ, ਪਰ ਅਜੇ, ਪੰਜ ਭਰਮਾ ਵਿਚੋ, ਅਜੇ ਦੋ ਭਰਮ ਬਾਕੀ ਹਨ ਜੀ। 👉🏿ਬ੍ਰਹਮੁ ਮਹਿ ਜਨੁ, ਜਨ ਮਹਿ ਪਾਰਬ੍ਰਹਮੁ।। **ਏਕਹਿ** ਆਪਿ, ਨਹੀ ਕਛੁ ਭਰਮੁ।।((੧੮/੩)

  • @GurnamSingh-hu5fq
    @GurnamSingh-hu5fq Жыл бұрын

    ਹਰ ਇਕ ਗਲ ਨੂੰ ਜਿਨਾ ਮਰਜੀ ਵਧਾਈ ਜਾਉ ਘਟਾਈ ਜਾਉ। ਸਿਖ ਲਗਦੇ ਗੁਰੂ ਤੋ ਵੀ ਸਿਆਣੇ ਹੋ ਗਏ ਲਗਦੇ ਨੇ। ਛਾਡ ਕੁਚਰਚਾ ਆਨ ਨਾ ਜਾਨੈ ਬਰਮਾ ਹੂੰ ਜੋ ਕਿਹਉ ਨਾ ਮਾਨੈ। ਕਰੀ ਜਾਉ ਲਗੇ ਰਹੋ ਜੀ। ਧੰਨਵਾਦ ਜੀ🙏🏻

  • @raghubirsingh3372
    @raghubirsingh3372 Жыл бұрын

    Akha kholn wala gian ajj prapat kita dhanbad Dr Sahib & patrkar thali g

  • @BalkarSingh-ty2sj
    @BalkarSingh-ty2sj Жыл бұрын

    ਜਗਦੀਪ ਜੀ ਕੁਰਸੀਆ ਕੋਈ ਖਾਸ ਮਸਲਾ ਨਹੀ ਇਸਨੂੰ ਰਗੜੋ ਨਾ ਹੋਰ ਬਹੁਤ ਮਸਲੇ ਹਨ ਪੱਤਰਕਾਰੀ ਤੁਹਾਡੀ ਬਹੁਤ ਅੱਛੀ ਰਿਹੂ ਹੈ ਪਰ ਹੁਣ ਲਤੀਫਪੁਰੇ ਵਾਲੇ ਵਰਗੇ ਕੇਸਾਂ ਨੂੰ ਜਿਆਦਾ ਮਹੱਤਤਾ ਦਿਓ।

  • @gurmeetkaur5772
    @gurmeetkaur5772 Жыл бұрын

    ਧੰਨਵਾਦ ਕਰਦੇ ਹਾਂ ਡਾਕਟਰ ਸਾਹਬ ਦਾ ਕਿੰਨੀ ਡੂੰਘਾਈ ਨਾਲ ਗੱਲ ਕੀਤੀ ਹੈ ਹੋਰ ਜਲਦੀ ਇੰਟਰਵਊ ਪਾਇਆ ਕਰੋ ਜੀ

  • @kamalsekhon2746
    @kamalsekhon2746 Жыл бұрын

    ਬਹੁਤ ਹੀ ਬਹੁਤ ਵਧੀਆ ਵਿਚਾਰ । ਭਾਈ ਥਲੀ ਜੀ ਬਾਬਾ ਜੀ ਨੂੰ ਇਕ ਜਾਂ ਦੋ ਹੋਰ ਵੀਡਉ ਚ ਲੈ ਕਿ ਆਉ । ਸੰਗਤਾਂ ਦੇ ਸੰਕੇ ਦੂਰ ਕਰਵਾਉ ।

  • @satnamsinghroan962
    @satnamsinghroan962 Жыл бұрын

    Waheguru ji

  • @ashokklair2629
    @ashokklair2629 Жыл бұрын

    ਸਤਿਕਾਰਯੋਗ ਪੱਤਰਕਾਰ ਜਗਦੀਪ ਸਿੰਘ ਥਲ‌੍ਹੀ ਸਾ: ਜੀ! ਗੁੱਸਾ ਨਾ ਕਰਿਓ ਜੀ!! ‌ਜੀ! **((ਅਸਲੀਅਤ))** ਨੂੰ ਬਿਨਾ ਸੋਚੇ ਸਮਝੇ, ਨਾ ਬੋ ਲਿਆ ਕਰੋ ਜੀ। ਜੇ ਰੱਬ ਹੀ ਹੈ, ਤਾ ਸੰਤ ਵੀ ਰੱਬ ਹੀ ਹੈ। ਸੰਤ ਤੇ ਰੱਬ ਦੋ ਨਹੀ ਇਕ ਹੀ ਹੈ ਜੀ। 👉🏿ਕਿਉਕਿ ਵਾਹਿਗੁਰੂ (ਪ੍ਰਭੂ) ਨੇ ਸਾਡੇ ਬਰਗੇ ਆਮ ਮਨਮੁਖਾਂ ਚੋਰਾ ਠੱਗਾਂ, ਕਰਪਸ਼ਨ ਕਰਨ ਵਾਲਿਆ ਨੂੰ ***(((ਸੰਤ)))*** ਬਣਾਉਣ ਲਈ ਹੀ ਸ੍ਰਿਸਟੀ ਰਚੀ ਹੈ ਜੀ। ਜੋ ਕੋਈ ਵੀ ਮਨੁਖ ਆਪਣੇ ਸਰੂਪ ਨੂੰ ਪਛਾਣਦੈ, ਉਹ ਇਸ ਤਤੁ ਜਾਂ **(ਅਸਲੀਅਤ)** ਨੂੰ ਸਮਝ ਲੈਦਾ ਹੈ ਜੀ। 👉🏿ਸੰਤ ਹੇਤਿ, ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤੁ ਬੀਚਾਰੇ।।(ਗਉੜੀ,ਮ:੧) ਵੱਲੋ:-ਮੁਜਾਫਤ ਰੋਪੜ

  • @khushmeetgill
    @khushmeetgill Жыл бұрын

    ਵਾਹਿਗੁਰੂ ਜੀ ਸੁਮੱਤ ਬਖਸ਼ੋ ਜੀ।

  • @HarbhajanSingh-ii8ej
    @HarbhajanSingh-ii8ej Жыл бұрын

    Dr. Sahib jionde vasde raho ji . Guru saheb chardian kalah ch rakhe jio.

  • @mohanlail9998
    @mohanlail9998 Жыл бұрын

    Thanks 🙏🏼 Dr ji is a knowledgeable person. Please interview him every week. Ask him if he can right a book about all the good and eye opener vichars

  • @balvirslnghsahokesingh7446
    @balvirslnghsahokesingh7446 Жыл бұрын

    ਭਾਈ ਸਾਹਿਬ ਜੀ, ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ,,

  • @jagrajsingh7228
    @jagrajsingh7228 Жыл бұрын

    Very good Dr. Sahib ji

  • @balvirslnghsahokesingh7446
    @balvirslnghsahokesingh7446 Жыл бұрын

    ਬਿਲਕੁਲ ਜੀ, ਬਾਪੂ ਜੀ ਪੰਜਾਬ ਡੇਰਿਆਂ ਦਾ ਵਧਣਾ ਫੁਲਣਾ ਅਤੇ ਲਿਆਉਣ ਵਾਲਾ ਪ੍ਕਾਸ਼ ਇੰਸਾਂ ਏ,ਜਿੰਨੇ ਵੀ ਪੰਜਾਬ ਵਿੱਚ ਡੇਰੇ ਆਏ ਸਾਰੇ ਬਾਦਲ ਇੰਸਾਂ ਦੀ ਦੇਣ ਹੈ ਅਤੇ ਸਭ ਵੋਟਾਂ ਲੈਣ ਵਾਸਤੇ ਬਾਕਾਇਦਾ ਆਰ ਐੱਸ ਐੱਸ ਨਾਲ ਗੱਲਬਾਤ ਕਰਕੇ ਹੀ ਸਭ ਕੁਝ ਹੋਇਆ ਹੈ ਜੀ,

  • @ashokklair2629

    @ashokklair2629

    Жыл бұрын

    ਡੇਰਾ ਤਾ ਸਮਝੋ ਪਪਰਾਲੀ ਵਿਚ ਵੀ ਬਣ ਰਿਹੈ, ਪਰ ਇਥੇ ਵੀ ਬਾਦਲ ਦਾ ਹੱਥ ਹੈ ????

  • @ashokklair2629
    @ashokklair2629 Жыл бұрын

    ਸਤਿਕਾਰਯੋਗ ਡਾ: ਸੋਹਣ ਸਿੰਘ ਜੀ! ‌ਬਾਕੀ ਤੁਸੀ ਸਭ ਕੁਝ ਜਾਣਦੇ ਹੀ ਹੋ ਜੀ, ਕਿ, ਟੋਟਲ ਪੰਜ ਚੀਜਾਂ ਹਨ, ਸਤਿ, ਚਿਤ, ਅੰਨੰਦ, & ਨਾੰ, ਰੂਪ !! ਸੋ ਬਹੁਤ ਜਿਆਦਾ ਬਡਾ **((ਭਰਮ))** ਹੈ , ਕਿ, ਰੱਬ ਹੋਰ ਹੈ, ਤੇ ਰੱਬ ਦਾ **((ਰੂਪ))** ਹੋਰ ਹੈ। ਸੋ ਅਗਲੀ ਅਵਸਥਾ ਲਈ, ਅਗੇ ਹੋਰ ਬਹੁਤ ਜਿਆਦਾ ਕਰੜੇ **((ਅਭਿਆਸ))** ਨਾਲ, ਇਹ ਭਰਮ ਚੁਕਿਆ ਜਾੰਦੈ, ਫਿਰ **((ਨਾੰ&ਰੂਪ))** ਵੀ ਸਤਿ, ਚਿਤ, ਅਨੰਦ ਦੇ ਵਿਚ ਲੀਨ, ਹੋਕੇ, ਸਿਰਫ ਸਤਿ, ਚਿਤ, ਅਨੰਦ ਹੀ ਬਾਕੀ ਰਹਿ ਜਾਂਦੈ। ਭਾਵ ਕਿ ਜੜ੍ਹ & ਚੇਤਨ, ਦਾ ਭਰਮ ਚੁਕਿਆ ਜਾਂਦੈ। 👉🏿ਸੋ ਸਾਧੂ, ਸੰਤਾ, ਤੇ ਬ੍ਰਹਮਗਿਆਨੀ, ਦੀਆ ਦੇਹੀਆਂ ਕਰਕੇ ਸਾਡੇ ਅੰਦਰ ਸੂਖਸਮ*ਹਉਮੈ, ਕਰਕੇ ਜੋ ਗੁਪਤ ਈਰਖਾ ਜਾਂ ਜੈਲੁਅਸੀ ਹੋਣ ਕਾਰਣ ਇਹ **((ਭਰਮ))** ਪੈ ਰਿਹੈ। 👉🏿ਦੇਹੀ ਗੁਪਤ, ਬਿਦੇਹੀ ਦੀਸੈ।।(ਮ:੧) ਧੰਨਵਾਦ ਜੀ!

  • @satnams2920
    @satnams2920 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mohindersingh1653
    @mohindersingh1653 Жыл бұрын

    Very good ji, thanks from the heart

  • @paramnoorkaur1513
    @paramnoorkaur1513 Жыл бұрын

    🤔🤔🤔 👌👌👌 bahut sohni interview bare swalan de jwab mile thali bai ji..kirpa karke hor we dubara interview karo war war tanki jwab tlashe jaan te kai masle hal ho sakan

  • @jindersingh6611
    @jindersingh6611 Жыл бұрын

    ਬ੍ਰਹਮ ਗਿਆਨੀ ਆਪ ਪਰਮੇਸਰ।।

  • @gobindrsingh401
    @gobindrsingh401 Жыл бұрын

    ਬਹੁਤ ਵਧੀਆ ਜੀ

  • @baljindersinghbrar1835
    @baljindersinghbrar1835 Жыл бұрын

    Bahut Dhanwad ji.Waheguru ji ka khalsa Waheguru ji ki Fateh Parwan krna ji.

  • @jasmeetkaur1798
    @jasmeetkaur1798 Жыл бұрын

    Top vichaar....anand agaya

  • @manjitdhillon9973
    @manjitdhillon9973 Жыл бұрын

    ਬਹੁਤ ਵਧੀਆ ਵਿਚਾਰ ਕੀਤੀ ਹੈ ਆਪ ਜੀ ਨੇ। ਗੱਲ ਹੀ ਇਹ ਹੈ ਕਿ ਚੌਥੇ ਪਦ ਦੀ ਸਮਝ ਤੇ ਜਨ ਆਪਾਂ ਕਦੋਂ ਬਣਦੇ ਹਾਂ, ਇਸਦੀ ਸਮਝ ਆਏ ਬਿਨਾਂ ਤਾਂ ਗੁਰਬਾਣੀ ਦੀ ਸਮਝ ਲੱਗ ਹੀ ਨਹੀਂ ਸਕਦੀ। ਭਾਈ ਸੇਵਾ ਜੀ ਤਰਮਾਲਾ ਨੇ ਵੀ ਬਹੁਤ ਕਮਾਲ ਦੀ ਵਿਚਾਰ ਕੀਤੀ ਹੈ ਇਸ ਬਾਰੇ🙏

Келесі