Punjab ਦੇ ਏਸ ਨਾਮੀਂ ਪਰਿਵਾਰ ਬਾਰੇ ਕਿਹਾ ਜਾਂਦਾ ਸੀ, ‘ਅੱਧਾ Ludhiana ਗਰਚਿਆਂ ਦਾ’ 18 ਕ*ਤਲਾਂ ‘ਚ ਬੋਲਦਾ ਸੀ ਨਾਂ

ਪੰਜਾਬ ਦੇ ਏਸ ਨਾਮੀਂ ਪਰਿਵਾਰ ਬਾਰੇ ਕਿਹਾ ਜਾਂਦਾ ਸੀ, ‘ਅੱਧਾ ਲੁਧਿਆਣਾ ਗਰਚਿਆਂ ਦਾ’ 18 ਕ*ਤਲਾਂ ‘ਚ ਬੋਲਦਾ ਸੀ ਨਾਂ, ਚਲਦਾ ਸੀ ਪੂਰਾ ਸਿੱਕਾ, Ex.CM ਬੇਅੰਤ ਸਿੰਘ ਦੇ ਪਰਿਵਾਰ ਨਾਲ ਸੀ ਕੱਟੜ ਦੁ*ਸ਼ਮਣੀ, ਬੋਬੀ ਗਰਚਾ ਦਾ ਸਿਰੇ ਦਾ Interview, ਆਹ ਰਾਜ਼ ਪਹਿਲਾਂ ਕਦੇ ਨੀ ਸੁਣੇ ਹੋਣੇ, ਵੱਡੇ ਬਾਦਲ ਦੇ ਸੀ ਸਭ ਤੋਂ ਖਾਸ
#BobbyGarcha #Interview #HarjinderSinghBobbyGarcha #MannSinghGarcha #JagdishGarcha #Payal #Ludhiana #Minister #ParkashSinghBadal #EXCMBeantSingh #RavneetSinghBittu #GurkiratSinghKotli #ShiromaniAkaliDal #BikramSinghMajithia #ShiromaniAkaliDalSanyukt #SukhdevSinghDhindsa #ParminderSinghDhindsa #Garcha #Political #Politics #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 431

  • @Guri55136
    @Guri551363 ай бұрын

    ਭੁੱਟਾ ਕਾਲਜ ਇਹਨਾ ਦਾ , ਟੀਚਰਾਂ ਦੀਆਂ ਤਨਖਾਹਾਂ ਵੀ ਦੱਬੀਆਂ ਇਹਨਾ

  • @HarrySehaj-qz8fu
    @HarrySehaj-qz8fu3 ай бұрын

    ਸਿਆਸਤ ਵਿੱਚ ਕੋਈ ਦੋਸਤ ਨਹੀਂ ਹੁੰਦਾ ਤੇ ਨਾ ਕੋਈ ਦੁਸ਼ਮਣ ਹੁੰਦਾ ਬਾਦਲ ਸਾਹਿਬ ਲੁਧਿਆਣਾ ਜ਼ਿਲ੍ਹੇ ਨੂੰ ਕੀ ਕੀ ਦੇਣ ਹੈ ਵਪਾਰੀ ਵਰਗ ਵਾਸਤੇ ਤੇ ਨੌਜਵਾਨਾਂ ਲਈ ਤੇ ਕਿਸਾਨਾਂ ਲਈ ਮੈਂ ਤਾਂ 4 ਸਾਲ ਬੱਦੋਵਾਲ ਰਹਿਕੇ ਗਿਆ ਕੱਲੇ ਪੁੱਲ ਤੇ ਬੲਈਏ ਨਜ਼ਰ ਆਉਂਦੇ ਨੇ ਤੇ ਕਾਂਗਰਸ ਨੇ ਵੀ ਲੋਕਾਂ ਨੂੰ ਤੇ ਨੋਜਵਾਨਾ ਦਾ ਕੱਤਲੲਇਮ ਕੀਤਾ ਤੇ ਭਾਈਚਾਰਕ ਸਾਂਝ ਖ਼ਤਮ ਕਰਤੀ ਵਾਹਿਗੁਰੂ ਜੀ

  • @rannybai1534
    @rannybai15343 ай бұрын

    ਬਹੁਤ ਲੋਕ ਲੁੱਟੇ ਨੇ ਇਹਨਾਂ ਦੇ ਪਰਿਵਾਰ ਨੇ ਼਼਼਼਼ਬਹੁਤ ਹੀ ਘਟੀਆ ਸੋਚ ਹੈ ਇਹਨਾਂ ਦੀ, ਵਾਹਿਗੁਰੂ ਨੇ ਬਿਲਕੁਲ ਸਹੀ ਕੀਤਾ ਇਹਨਾਂ ਨਾਲ

  • @SleepyTaleZzz

    @SleepyTaleZzz

    3 ай бұрын

    Ghatia bande

  • @SleepyTaleZzz

    @SleepyTaleZzz

    3 ай бұрын

    ਪੈਸੇ ਲੈ ਕੇ ਇਹੋ ਜਿਹੇ ਫ਼ਜ਼ੂਲ ਇੰਟਰਵਿਉ ਨਾ ਕਰਿਆ ਕਰੋ। ਚੇਨਲ ਦਾ ਮਿਆਰ ਇੰਨਾ ਡਿੱਗ ਪਿਆ ? 5:38

  • @harbinderparmar790

    @harbinderparmar790

    3 ай бұрын

    ਜਿਹੜਾ ਬੰਦਾ ਬੁੱਢੇ ਬਾਦਲ ਦੀ ਸਿਫ਼ਤ ਕਰਦਾ ਓਹ ਲੋਟੂ ਹੀ ਹੋ ਸਕਦਾ ਗੱਲ ਇਹ ਹੈ ਕਿ ਬੁੱਢਾ ਬਾਦਲ ਇਹਨਾਂ ਨਾਲ ਚੱਲਦਾ ਸੀ ਛੋਟਾ ਮੂੰਹ ਨਹੀ ਲਾਉਂਦਾ ! ਹਿਣ ਪਤਾ ਨਹੀਂ ਕਿਹੜਾ 10000 ਦੇ ਬੂਟ ਪਾਈ ਫਿਰਦਾ ਸੀ ਜਿਸ ਤੋਂ ਇਸ ਨੂੰ ਖਿਝ ਚੜ੍ਹੀ ਪਈ ਹੈ ! ਬੇਕਾਰ ਗਲਬਾਤ

  • @pannudogkenal3194

    @pannudogkenal3194

    2 ай бұрын

    Ena de pind vich v bohat lok lute ne Garchea ne

  • @user-lu8hz1kk3h
    @user-lu8hz1kk3h3 ай бұрын

    ਇਸ ਬਾਦਲ ਪਰਿਵਾਰ ਦੇ ਚੱਟੇ ਹੋਏ ਦਰੱਖਤ ਹੁਣ ਤੱਕ ਵੀ ਦੁਬਾਰਾ ਫਿਰ ਹਰੇ ਨਹੀ ਹੋਏ ਹਨ।ਇਸ ਪਾਪੀ ਬਾਦਲ ਪਰਿਵਾਰ ਨੇ ਪੰਜਾਬ ਦੇ ਮੁੱਖ ਤੌਰ ਤੇ ਕੈਪਟਨ ਕੰਵਲਜੀਤ ਸਿੰਘ ਜੀ ਵਰਗੇ ਬਹੁਤ ਵਧੀਆ ਅਨੇਕਾਂ ਹੀ ਇਮਾਨਦਾਰ ਲੀਡਰਾਂ ਨੂੰ ਖੁਦ ਹੀ ਛਾਂਟ ਛਾਂਟ ਕੇ ਸਿਆਸੀ ਤੌਰ ਬਿੱਲਕੁਲ ਖਤਮ ਕਰਿਆ ਹੋਇਆ ਹੈ।ਪਰ ਜਿਸ ਦੇ ਫਲਸਰੂਪ ਹੀ ਹੁਣ ਅਗਾਂਹ ਲਈ ਖਾਸ ਕਰ ਬਾਦਲ ਪਰਿਵਾਰ ਦਾ ਸਾਰਾ ਕੁੜਮ ਕਬੀਲਾ ਤੇ ਇਹ ਆਪ ਵੀ ਪੰਜਾਬ ਦੀ ਸਿਆਸਤ ਵਿੱਚੋਂ ਲਗਭਗ ਖਤਮ ਹੀ ਹੋ ਗਿਆ ਹੈ। ਧੰਨਵਾਦ ਜੀਉ।

  • @Streetrai194

    @Streetrai194

    3 ай бұрын

    ਕੈਪਟਨ ਕੰਵਲਜੀਤ ਸਿੰਘ ਵਰਗਾ ਇਮਾਨਦਾਰ ਸਿਆਸਤਦਾਨ ਮੁੜਕੇ ਸ਼ਾਇਦ ਕਦੇ ਵੀ ਪੰਜਾਬ ਨੂੰ ਨਾ ਮਿਲੇ ❤

  • @jassbir1363

    @jassbir1363

    3 ай бұрын

    ਗੱਲ ਸਹੀ ਹੈ ਜੀ , ਬਾਦਲ ਸਾਹਿਬ ਦੀ ਕਿ੍ਰਪਾ ਕਰਕੇ ਹੀ ਭਾਜਪਾ ਅੱਜ ਪੰਜਾਬ ਚ ਕਾਮਯਾਬ ਹੋ ਰਹੀ ਹੈ ਜੀ , ਸੋ ਭਾਜਪਾ ਨੂੰ ਬਾਦਲ ਸਾਹਿਬ ਦੇ ਸਦਾ ਰਿਣੀ ਰਹਿਣਾ ਚਾਹੀਦਾ ਹੈ ।

  • @ravinderdahiya4850

    @ravinderdahiya4850

    3 ай бұрын

    Taan hi taan boby hun badlan naal laggiea

  • @kalabrar4625

    @kalabrar4625

    3 ай бұрын

    ਤੇਰਾ ਕੀ ਚਟਲਿਆ ਸਾਲੇ ਉਹੋ ਜਿਹਾ ਪੱਤਰਕਾਰ ਆ

  • @Gurmukkh
    @Gurmukkh3 ай бұрын

    ਅਖੀਰ ਦੇ ਵਿੱਚ ਜੋ ਰੈਵਨਿਊ ਸਰਪਲਸ ਕਰਨ ਵਾਲੀ ਗੱਲ ਕਹੀ ਹੈ ਦਿਲ ਜਿੱਤ ਲਿਆ।

  • @hardevsingh4429
    @hardevsingh44293 ай бұрын

    ਜਦੋਂ ਗਰਚਿਆਂ ਕੋਲ ਮਨਿਸਟਰੀ ਆਈ ਤਾਂ ਇੰਜੀਨੀਅਰਿੰਗ ਕਾਲਜਾਂ ਦੀਆਂ ਫੀਸਾਂ ਦਸ ਗੁਣਾਂ ਵਧਾ ਦਿੱਤੀਆਂ ਅਤੇ ਆਪਣੇ ਕਾਲਜ ਖੋਲ੍ਹੇ, ਸੀਨੀਅਰ ਵਿਦਿਆਰਥੀ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗੇ, ਨਾਂਮਾਤਰ ਤਨਖ਼ਾਹਾਂ ਦਿੰਦੇ ਸੀ, ਅਧਿਆਪਕਾਂ ਦਾ ਰੱਜ ਕੇ ਸੋਸ਼ਣ ਕੀਤਾ।

  • @user-vs4lv3lc3n

    @user-vs4lv3lc3n

    3 ай бұрын

    Nall e c ggg

  • @pannudogkenal3194

    @pannudogkenal3194

    2 ай бұрын

    Tahi ta hun apna clg dhake nal banaea c hun oh bohat traki kar gea

  • @SatpalSingh-ms3hq
    @SatpalSingh-ms3hq3 ай бұрын

    ਸ ਜਗਦੀਸ਼ ਸਿੰਘ ਗਰਚਾ ਜੀ ਨੇ ਢੱਕੀ ਵਾਲੇ ਸਾਧ ਦੇ ਖਿਲਾਫ ਜਾ ਕੇ ਇੱਕ ਬਹੁਤ ਹੀ ਨੇਕ ਸ਼ਖ਼ਸੀਅਤ ਹੋਣ ਦਾ ਸਬੂਤ ਦਿੱਤਾ ਸੀ, ਬਹੁਤ -ਬਹੁਤ ਧੰਨਵਾਦ ਗਰਚਾ ਸਾਹਿਬ ਜੀ ਦਾ।👌✌️🤘🤟🙏

  • @gagipandher1318

    @gagipandher1318

    3 ай бұрын

    Ohh baba taa present hai but tera garcha kithe hai

  • @Streetrai194

    @Streetrai194

    3 ай бұрын

    ​@@gagipandher1318 ਉਹ ਬਾਬੇ ਨੇ ਉਸ ਸਮੇਂ ਜੋ ਗੁੰਡਾਗਰਦੀ ਕੀਤੀ ਸ਼ਾਇਦ ਆਪਜੀ ਨੂੰ ਨਹੀਂ ਪਤਾ ਤਾਂ ਗੱਲ ਘੋਖਣ ਤੋਂ ਬਾਅਦ ਜੇਕਰ ਬੋਲੋਗੇ ਤਾਂ ਸ਼ਬਦ ਲੱਭਣੇ ਪੈਣਗੇ ਵੀਰ ਜੀ। ਧੰਨਵਾਦ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ

  • @inderjitsingh1912

    @inderjitsingh1912

    3 ай бұрын

    ਸਰਸੇ ਵਾਲੇ ਸਾਧ ਵੇਲੇ ਜਿਥੋਂ ਨਿਕਲੇ ਸੀ ਗਰਚੇ ਉੱਥੇ ਹੀ ਵਾਪਿਸ ਵੜ੍ਹ ਗੇ

  • @rajsharmaraj768

    @rajsharmaraj768

    3 ай бұрын

    ​@@gagipandher1318garche v ithe hi ne ik vari tan ਜੇਲ੍ਹ ਦੀ ਹਵਾ khwati tere ਪਖੰਡੀ ਬਾਬੇ ਨੂੰ ਗੁਰੂ ਸਾਹਿਬ ਦੀ ਬਰਾਬਰੀ ਕਰਦਾ ਸੀ, dumale ਵਾਲੀਆ ਬੀਬੀਆਂ ਦੇ ਸਿਰਾਂ ਚ ਕੌਲੀਆਂ ਰੱਖ ਕੇ dmale ਸਜਾਏ ਹੋਏ ਸੀ dhki aliya ਬੀਬੀਆਂ ਨੇ 😂

  • @didarsingh3822

    @didarsingh3822

    3 ай бұрын

    ਗਰਚਿਅੁਾਂ ਦੇ ਭਣੋੲੁੀੲੇ ਭੈਣ ਕਰਕੇ ੲੁਿਹ ਗਰਚੇ ਸਾਧ ਦੇ ਖਿਲਾਫ ਸਨ

  • @tanvirbuttar6506
    @tanvirbuttar65063 ай бұрын

    ਗਰਚਾ ਪਰਿਵਾਰ ਨੇ ਬਾਦਲ ਪਰਿਵਾਰ ਲਈ ਅਤੇ ਆਪਣੇ ਪਰਿਵਾਰ ਲਈ ਹੀ ਕੀਤਾ ਪੰਜਾਬ ਅਤੇ ਆਮ ਲੋਕਾਂ ਲਈ ਨਹੀਂ ਬਾਦਲ ਨੇ ਵੀ ਆਪਣੇ ਮਤਲਬ ਕੱਢ ਕੇ ਐਸੀ ਲਤ ਮਾਰੀ ਕਿ ਗਰਚਾ ਪਰਿਵਾਰ ਹੀਰੋ ਤੋਂ ਜ਼ੀਰੋ ਬਣਾ ਦਿੱਤਾ ਜੇ ਤੁਸੀਂ ਬਾਦਲ ਦੀ ਬਜਾਏ ਪੰਜਾਬ ਲਈ ਕੁੱਝ ਕੀਤਾ ਹੁੰਦਾ ਤਾਂ ਤੁਹਾਡੇ ਇਹ ਹਾਲ ਨਾ ਹੁੰਦਾ

  • @surjitgill6411
    @surjitgill64113 ай бұрын

    1982 ਚ ਪਾਇਲ ਚ ਹੋਏ ਝੂਠੇ ਮੁਕਾਬਲੇ ਬਾਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਬਿਆਨ ਦਿੱਤਾ ਸੀ ਕਿ ਸਰਕਾਰ ਕਿਵੇਂ ਝੂਠੇ ਮੁਕਾਬਲੇ ਬਣਾ ਰਹੀ ਹੈ। ਘੋਲੀਆ ਕਲਾਂ

  • @Jaswinder_72
    @Jaswinder_723 ай бұрын

    ਚੜ੍ਹਦਾ ਸੂਰਜ ਧੀਰੇ ਧੀਰੇ ਡੁੱਬ ਕੇ ਹੀ ਰਹਿੰਦਾ ਹੈ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਵੀਰਾਂ।

  • @SonuSaini-hy8bw

    @SonuSaini-hy8bw

    3 ай бұрын

    Bilkul sahi veer. Karam waqt apni khed khedda

  • @riverocean4380

    @riverocean4380

    3 ай бұрын

    @@SonuSaini-hy8bw Same thing will happen to Modi rss!!

  • @SonuSaini-hy8bw

    @SonuSaini-hy8bw

    3 ай бұрын

    @@riverocean4380 ajy start hoya BJP da sooraj bol rahe. Social media upper bahut comment eic tara de 1814 mughal khatam hona start 1914 khilafat empire wale khtam 2014 Librandu rule khatam baki vekho

  • @riverocean4380

    @riverocean4380

    3 ай бұрын

    @@SonuSaini-hy8bw Dream on!! Modi bjp started to rise in 2002 after Gujarat riots!! Remember some people said they want to RULE( LOL in a democracy people want to rule) for 25 years they got finished that same

  • @riverocean4380

    @riverocean4380

    3 ай бұрын

    @@SonuSaini-hy8bw So you think India is NOT a democracy - kise ke baap ka RAJ hai?

  • @jaspalsinghdhillon-tn7uu
    @jaspalsinghdhillon-tn7uu3 ай бұрын

    ਇਹ ਗਰਚਾ ਸਾਹਿਬ ਜੋ ਕਹਿ ਰਹੇ ਹਨ ਅਕਾਲੀ ਦਲ ਬਾਰੇ ਸ ਬਾਦਲ ਬਾਰੇ ਇਹ ਸਚਾਈ ਹੈ । ਬਹੁਤ ਸਾਂਝ ਰਹੀ ਹੈ ਬਾਦਲ ਪਰਿਵਾਰ ਅਤੇ ਗਰਚਾ ਪਰਿਵਾਰ ਦੀ ।

  • @gurlabhsingh8072
    @gurlabhsingh80723 ай бұрын

    ਪਹਿਲਾਂ ਫੇਕ ਮੁਕਾਬਲਾ ਬਾਬਾ ਬੂਝਾ ਸਿੰਘ ਜੀ ਦਾ ਬਾਦਲਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਬਣਦੀ ਹੀ ਕੀਤਾ ਸੀ ਵੀਰ ਜੀ

  • @punjabimatt

    @punjabimatt

    3 ай бұрын

    ਬੁਝਾ ਸਿੰਘ ਸੰਤ ਸੀ ਕੋਈ, ਕਾਮਰੇਡ ਸੀ ਨਕਸਲੀ, ਲੁਟਾ ਕਰਦੇ ਸੀ ਹੋਰ ਖੰਡ ਪਾਉਣੀ ਸੀ ਸਰਕਾਰ ਨੇ

  • @user-nc5tx8mq6e

    @user-nc5tx8mq6e

    2 ай бұрын

    ਤੈਨੂੰ ਲੁਟਿਆ ਸੀ ਸ਼ਰਮ ਕਰ।ਫੇਕ ਮੁਕਾਸ਼ਲੇ ਦੀ ਹਮਾਇਤ ਕਰ ਰਿਹਾਂ।​@@punjabimatt

  • @sunnydhaliwal1984
    @sunnydhaliwal19843 ай бұрын

    ਭਾਈ ਸਾਹਿਬ ਅੱਤਵਾਦ ਥੋਡੇ ਲਈ ਹੋਵੇ ਗਾ ਸਿੱਖਾਂ ਲਈ ਤਾਂ ਸਿੰਘਾ ਨੇ ੧੮ ਵੀ ਸਦੀ ਵਾਲੇ ਸਿੰਘਾ ਦੀ ਯਾਦ ਦਵਾ ਦਿੱਤੀ ❤

  • @NavdeepSingh-yd9uh
    @NavdeepSingh-yd9uh3 ай бұрын

    ਵਾਹਿਗੁਰੂ ਦੋ ਡਰੀਏ ਬੜੀ ਤੂਤੀ ਬੋਲਦੀ ਸੀ ਪਰ ਇਹਨਾਂ ਨੇ ਲੁਧਿਆਣੇ ਬਹੁਤ ਗੰਦ ਪਾਇਆ ਸੀ ਇਹਨਾਂ ਨੇ ਬਹੁਤ ਕਬਜ਼ੇ ਕਰੇ ਆ ਇਹਨੇ ਬਹੁਤ ਧੱਕਾ ਕੀਤਾ ਲੋਕਾਂ ਨਾਲ

  • @user-oe2ce5io4h
    @user-oe2ce5io4h3 ай бұрын

    ਮਾਣੇ ਕਰਕੇ ਹੀ ਹੈ ਵਰਨਾ ਸ਼ਮਸ਼ੇਰ ਸਿੰਘ ਢੰਡਾਰੀ ਕਰਕੇ ਗਰਚੇ ਮਸ਼ਹੂਰ ਸੀ ਦਵਿੰਦਰ ਗਰਚਾ ਸੀ

  • @CanadaKD
    @CanadaKD3 ай бұрын

    ਸਮਾਨ ਟੋਪ ਦਾ ਖਾਧਾ ਹੋਇਆ ਹੈ ਬੋਬੀ ਦਾ।

  • @gorasaab5347

    @gorasaab5347

    3 ай бұрын

    sahi kiha aa , top da maal te bandaa

  • @GurdeepSingh-su5ev

    @GurdeepSingh-su5ev

    3 ай бұрын

    ਬਿਲਕੁਲ ਪਹਿਲੀ ਤੁੜਾਈ ਦਾ

  • @arshdeep7181

    @arshdeep7181

    3 ай бұрын

    ​@@GurdeepSingh-su5ev😂😂😂😂

  • @rajveergill6036

    @rajveergill6036

    3 ай бұрын

    Lol

  • @luckysidhu1952

    @luckysidhu1952

    3 ай бұрын

    BAIJI TUSI PURI TESTING LAB LAGDE HO CHAMPION ADMI HE ENNE PARAKH KAR SAKDA HAI

  • @user-xz6cn7no5z
    @user-xz6cn7no5z26 күн бұрын

    Very Honest and Capable person, Baba ji Bless him.

  • @Avtar-xu1dd
    @Avtar-xu1dd3 ай бұрын

    ਬੌਬੀ ਬਾਈ ਐਣ ਖਿੜਿਆ ਪਿਆ ਹੈ ਬਾਈ ❤❤🎉🎉

  • @mandeepsinghbenipal8529
    @mandeepsinghbenipal85293 ай бұрын

    ਬੋਬੀ ਕ‌ੱਲੇ ਇੰਟਰਵਿਊ ਕਰਕੇ ‌, ਝੂਠੀਆਂ ਕਹਾਣੀਆਂ ਬਣਾ ਕੇ , ਆਪਦੇ ਪਰਿਵਾਰ ਨੂੰ ਦਲੇਰ ਤੇ ਮਹਾਨ ਬਣਾਉਂਣ ਦੀ ਕੋਸ਼ਿਸ਼ ਨਾ ਕਰ ਜੇ ਯੁਰਤ ਹੈ ਤਾਂ ਨਵੇਂ ਪਿੰਡ ਵਾਲਿਆਂ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਕਿ ਕਿਸ ਤਰਾਂ ਤੇਰੇ ਪਰਿਵਾਰ ਨੇ ਸਰਦਾਰ ਹਰਚੰਦ ਸਿੰਘ ਚੇਅਰਮੈਨ ਨਾਲ ਰਾਜ਼ੀਨਾਮਾ ਕਰਕੇ ਕਮੀਨਾ ਕੰਮ ਕੀਤਾ।

  • @tarakvicharpunjabichannel6624
    @tarakvicharpunjabichannel66243 ай бұрын

    ਲੁਧਿਆਣੇ ਦੇ ਉਤਰੀ ਖੇਤਰ ਦੇ ਪਿੰਡਾਂ ਵਿੱਚ ਅਮੀਰ ਜੱਟਾਂ ਦੀ ਧੜੇਬੰਦੀ ਕਾਰਨ ਬਹੁਤ ਸਿਆਸਤ ਝਗੜੇ ਹੋਏ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਬੇਅੰਤ ਸਿੰਘ ਵੀ ਇਹਨਾਂ ਧੜਿਆਂ ਦੀ ਵਰਤੋਂ ਕਰਦੇ ਰਹੇ। ਇਹ ਪੈਸੇ ਦੇ ਜ਼ੋਰ ਨਾਲ ਮਾਹਤੜ ਨੌਜਵਾਨਾਂ ਰਾਹੀਂ ਇੱਕ ਦੂਜੇ ਦਾ ਜਾਨੀ ਮਾਲੀ ਨੁਕਸਾਨ ਕਰਵਾਉਂਦੇ ਸਨ।

  • @hariomomkar4546
    @hariomomkar45463 ай бұрын

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @GauravPreet-yb8hw
    @GauravPreet-yb8hw3 ай бұрын

    22ji mai 12.13 sal Phila gia c ina kol bahut vdia trike nal gall sunde c ji

  • @gurpreet1973
    @gurpreet19733 ай бұрын

    What a lovely interview you have given. Reminded the old Garcha in 9th class GNPS. May Waheguru bless you.

  • @PrabhjotSingh-ku5nv
    @PrabhjotSingh-ku5nv3 ай бұрын

    Thanks Pro Punjab for this wonderful effort

  • @GurdevSingh-uc4yc
    @GurdevSingh-uc4yc3 ай бұрын

    Good brother garcha sahib. Ji

  • @NirmalSingh-ys7wz
    @NirmalSingh-ys7wz3 ай бұрын

    ਕਾਸ਼ ਜੇ ਬਾਦਲ ਓਸ ਵੇਲੇ ਮਰ ਜਾਂਦਾ ਤਾਂ ਪੰਜਾਬ ਬਚ ਜਾਂਦਾ।

  • @MdYakub-br5xk
    @MdYakub-br5xk3 ай бұрын

    ਬੌਬੀ ਜੀ, ਸਤਨਾਮ ਸੰਧੂ ਨੇ ਰਾਜ ਸਭਾ ਮੈਂਬਰੀ ਸਿਰਫ ਤੇ ਸਿਰਫ ਮੋਦੀ ਦੀ ਚਾਪਲੂਸੀ ਕਰਕੇ ਲੲਈ ਹੈ। ਤ

  • @majorsarpanch5546

    @majorsarpanch5546

    3 ай бұрын

    ਤੂੰ ਵੀ ਕਰਕੇ ਲੈਣ ਲੈ ਫਾਲਤੂ ਬਕਵਾਸ ਨਾਂ ਕਰਿਆ ਕਰੋ ਤੁਸੀਂ ਕੌਣ ਹੋ ਕੌਣ ਜਾਣਦਾ

  • @decentbutdevil989

    @decentbutdevil989

    3 ай бұрын

    ਹੱਥ ਨਾਂ ਪਹੁੰਚੇ ਥੂਹ ਕੌੜੀ.. ਸਤਨਾਮ ਸੰਧੂ ਵਰਗਾ 1% ਵੀ ਅਚੀਵ ਕਰ ਲਿਆ ਵੀਰ ਤੂੰ ਤਾਂ ਆਪਣੀ ਜਿੰਦਗੀ ਕਾਮਯਾਬ ਹੋਈ ਸਮਝ.. ਫ਼ਰਸ਼ ਤੋਂ ਅਰਸ਼ ਤੇ ਪਹੁੰਚਣ ਲਈ ਉਹਨਾਂ ਦੀ ਮਿਹਨਤ ਵੀ ਦੇਖ ਵੀਰ.. ਬਾਕੀ ਇਸ ਦੁਨੀਆਂ ਵਿੱਚ ਅੱਗੇ ਵੱਧਣ ਲਈ ਕਿਸੇ ਦਾ ਸਹੀ ਤਰੀਕੇ ਨਾਲ ਲਿਆ ਸਹਾਰਾ ਕੋਈ ਮਾੜਾ ਨੀ ਵੀਰਜੀ👍

  • @khushian4x4
    @khushian4x43 ай бұрын

    Garcha Saab badi sohni muskaan AA tuhade chehre Noor v aa. Gallan badia. Sachian

  • @ravindersinghgill314
    @ravindersinghgill3143 ай бұрын

    ਭਾਈ ਬਾਦਲ ਪਰਿਵਾਰ ਅਹਿਸਾਨ ਫਰਾਮੋਸ਼ ਪਰਿਵਾਰ ਹੈ । ਯਾਦ ਰੱਖਿਓ ।।

  • @bhupindersinghnagra3641
    @bhupindersinghnagra36413 ай бұрын

    Loved the way you talked....we too had good time

  • @ManuSharma-sh9jw
    @ManuSharma-sh9jw3 ай бұрын

    Good Bhaji🙏

  • @kanukanu8290
    @kanukanu82903 ай бұрын

    Very good interview ji👍🏻🙏🏻

  • @user-gd9pp9hy2r
    @user-gd9pp9hy2r3 ай бұрын

    ਬਾਕਿਆ ਹੀ ਬੌਬੀ ਗਰਚਾ ਬਿਲਕੁਲ ਸਹੀ ਕਹਿ ਰਿਹਾ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️💚🙏✍️✍️✍️💯

  • @singhbacky

    @singhbacky

    3 ай бұрын

    ਬਿਲਕੁੱਲ ਸਹੀ ਕਿਹਾ

  • @simarjitgarcha3873
    @simarjitgarcha38733 ай бұрын

    ਇਹਨਾਂ ਦੇ ਪਾਲੇ ਹੋਏ ਢਿੱਲੋਂ ਵਰਗੇ ਹੀ ਇਹਨਾਂ ਦੇ ਜੜ੍ਹੀ ਬੈਠਗੇ

  • @laddichahalsmajsewi9779
    @laddichahalsmajsewi97793 ай бұрын

    ਬਹੁਤ ਹੀ ਦੂਰਅੰਦੇਸੀ ਸੌਚ ਚੰਗਾ ਬੁਲਾਰਾ ਸਾਡਾ ਵੀਰ ਬੋਬੀ ਗਰਚਾ

  • @user-ci6nd2wb6i
    @user-ci6nd2wb6i3 ай бұрын

    Good

  • @jatinderbhandal5520
    @jatinderbhandal55203 ай бұрын

    ਕੋਈ ਤੂਤੀ ਨਹੀਂ ਸੀ ਬੋਲਦੀ ਲੋਕਾਂ ਦੀ ਆੜ ਵਿੱਚ ਬੁਝਦਿਲੀ ਨਾਲ ਬਦਮਾਸ਼ੀ ਕੀਤੀ ਹੈ

  • @sandybenipal
    @sandybenipal3 ай бұрын

    ਸਭ ਹਲਕਾ ਪਾਇਲ ਦੀ ਦੇਣ ਹੈ। ਸਰਦਾਰ ਗਿਆਨ ਸਿੰਘ ਰਾੜੇਵਾਲਾ ਤੋਂ ਸਭ ਸ਼ੁਰੂ ਹੋਇਆ। ਪੈਪਸੂ ਦੀ ਸਿਆਸਤ ਸਾਰੇ ਦੇਸ਼ ਤੋਂ ਵੱਖ ਸੀ। ਸਮੇਂ ਦੇ ਗਹਭ ਵਿੱਚ ਸਭ ਸਮਾ ਗਏ।ਕਦੇ ਕੜੀ ਨਾਲ ਕੜੀ ਜੋੜੋ ਪਤਾ ਲੱਗਦਾ ਕੌਣ ਸਨ, ਲਿਬੜੇ ਵਾਲੇ, ਖਟੜਿਆ ਵਾਲੇ, ਨਵੇਂ ਪਿੰਡੀਏ,ਸ ਬੇਅੰਤ ਸਿੰਘ ਦਾ ਪਰਿਵਾਰ,ਭੱਟੀਆਂ ਵਾਲੇ,ਦੋਰਾਹੇ ਦਾ ਗਿੱਲ ਪਰਿਵਾਰ,ਸ਼ੇਰਾ- ਸਰਵਣ ਸਿੰਘ ਅੜੈਚਾਂ ਵਾਲੇ ਆਦਿ। ਪੰਜਾਬ ਦਾ ਪਹਿਲਾ ਪੁਲਿਸ ਮੁਕਾਬਲਾ ਦੇਹੜੂ, ਪੰਜਾਬ ਦਾ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਪਾਇਲ ਕਾਂਡ। Joy C Pedigrew ਦੀ ਕਿਤਾਬ Robber Noble Men ਸਭ ਦੱਸ ਦੀ ਹੈ। ਪਿਆਰਾ ਨਵੇਂ ਪਿੰਡੀਆ ਅਹਿਮ ਪਾਤਰ ਸੀ ਇਸ ਕਹਾਣੀ ਦਾ।

  • @riverocean4380

    @riverocean4380

    3 ай бұрын

    Wish these "Nobel Men' had read and UNDERSTOOD Shri Guru Granth Sahib ji's underlying thought. IF they had, Maha Punjab could've been another developed Nation State in Asia!! Had the little Malwa Riyasts united with Khalsa Raj, the British wouldn't been able to rule Panjab!!

  • @satnamdhindsa6485

    @satnamdhindsa6485

    3 ай бұрын

    ਚੰਦ ਵੀ ਵੀਰ ਜੀ

  • @user.DeepBrar
    @user.DeepBrar3 ай бұрын

    ਬਾਦਲ ਜੋ ਵੀ ਸੀ ਪਰ ਅਕਾਲੀਆਂ ਨੇ ਲੜਾਇਆਂ ਦੇ ਕੇਸਾਂ ਚ ਆਪਣੇ ਬੰਦਿਆਂ ਦੀ ਕਦੇ ਪਿੱਠ ਨੀ ਲੱਗਣ ਦਿਤੀ, 19ਸਾਲ ਦੀ ਉਮਰ ਚ ਮੇਰੇ ਤੇ 308 ਦਾ ਨਜ਼ਾਇਜ਼ ਪਰਚਾ ਸੀ ਜੋ ਬਾਦਲ ਦੇ PA ਚੀਮੇ ਨੇ clear ਕਰਵਾਇਆ ਤੇ ਮੈਨੂੰ ਜੇਲ੍ਹ ਚੋ ਕਢਵਾਇਆ ਸੀ, ਆਮ ਪਾਰਟੀ ਵਾਂਗ ਲੰਡੂ ਪਾਰਟੀ ਨੀ ਜਿਹਨਾਂ ਦੱਲਿਆਂ ਨੂੰ ਸਿਰਫ ਵੋਟ ਨਾਲ ਮਤਲਬ ਹੋਵੇ,, ਜੇ ਬਾਦਲ ਕੌਮ ਨਾਲ ਧ੍ਰੋਹ ਨਾ ਕਮਾਉਂਦਾ ਤਾਂ ਪੰਜਾਬ ਚ ਇਹਦੇ ਬਰਾਬਰ ਦਾ ਕੋਈ ਲੀਡਰ ਨੀ ਸੀ ਹੋਣਾ

  • @KanwarjitSinghGill-fn4iq
    @KanwarjitSinghGill-fn4iq3 ай бұрын

    ਸੁਖਬੀਰ ਬਾਦਲ ਜੀ ਨੂੰ ਇੱਹ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ,

  • @KrishanKumar-nv8tq
    @KrishanKumar-nv8tq3 ай бұрын

    Waheguru waheguru Ji 🙏🏻

  • @narbhaisingh4018
    @narbhaisingh40183 ай бұрын

    Good ❤

  • @user-rl1kt7sp7i
    @user-rl1kt7sp7i3 ай бұрын

    Akali dal 💪💪💪💪💪 jindabad Mann singh garcha nice

  • @balvirsinghbrar1089
    @balvirsinghbrar10893 ай бұрын

    Very.good. BI.JI 👌👌👍👍✌️🙏🙏

  • @malkitsidhu8098
    @malkitsidhu80983 ай бұрын

    ਤਿਆਰੀ ਦੀ ਘਾਟ ਏ,ਕਤਲ ਹੋਏ ਬੰਦੇਆਂ ਦਾ ਨਾਂ ਨੀ ਪਤਾ ਬਾਈ ਨੂੰ?

  • @jagvirdhillol115
    @jagvirdhillol1153 ай бұрын

    My name is Jagvir Singh Dhillon I am member of All India Congress committee. Bobby Garcha is a honest and humble person and good interview 👍

  • @luckysidhu1952

    @luckysidhu1952

    3 ай бұрын

    D A

  • @luckysidhu1952

    @luckysidhu1952

    3 ай бұрын

    BILKUL SAHI KEHA JI TIME DE HISAB NAL SAB KHUSH KARNA PAINDA HAI BAI MANNE HUNA NE TIME DE HISAB JO KARNA CHAHIDA CE OH KITA MAJBURIA WICH GALT THIK SAB KUSH KARI

  • @swarnpalsinghbhatthal4454
    @swarnpalsinghbhatthal44542 ай бұрын

    ਮਨਪ੍ਰੀਤ ਇਆਲੀ ਦੀ ਨਰਮਾਈ ਇਹਨਾਂ ਦੀ ਬਦਮਾਸ਼ੀ ਤੇ ਭਾਰੂ ਪੈ ਗਈ।

  • @deolidepl
    @deolidepl3 ай бұрын

    Good interview with facts

  • @TejinderSingh-hf6nq
    @TejinderSingh-hf6nq3 ай бұрын

    ਜਿਸ ਸਰਕਾਰ ਦੀ ਮਨਿਸਟਰੀ ਹੰਢਾਉਂਦੇ ਰਹੇ ਉਸੇ ਸਰਕਾਰ ਨੇ ਸੁਮੇਧ ਸੈਣੀ ਇਜ਼ਹਾਰ ਆਲਮ ਬੁੱਚੜ ਨੇ ਸਿੱਖਾਂ ਦਾ ਘਾਣ ਕੀਤਾ , ਪਰ ਸੱਚ ਤੇ ਪਹਿਰਾ ਦੇਣ ਵਾਲੇ ਪਰਵਾਰ ਨੂੰ ਦਿੱਸਦਾ ਨਹੀ ਸੀ ? ਸਿੱਖੀ ਦਾ ਘਾਣ ਕਰਨ ਵਾਲੀ ਜੁੰਡਲੀ ਦੇ ਤੁਸੀਂ ਯਾਰ ਰਹੇ? ਬੇਜ਼ਮੀਰੋ ।

  • @user-bg3vi8dt7o
    @user-bg3vi8dt7o3 ай бұрын

    ਗਰਚਾ ਸਾਬ ਜ਼ਿੰਦਾਬਾਦ

  • @majorsingh1285
    @majorsingh12853 ай бұрын

    ਗਰਾਚਿਆ ਨੇ ਫੁਲ ਸਪੋਰਟ ਨਾਲ ਕੰਮ ਕਰਿਆ , ਲੁਧਿਆਣਾ ਦੇ ਜਦੋ ਆਕਲੀ ਵਰਕਰਾਂ ਤੇ ਭੀੜ ਪੈਦੀ ਸੀ , ਕਾਂਗਰਸ ਦੇ ਵਰਕਰ ਤੰਗ ਕਰਦੇ ਸੀ , ਤਾ ਗਰਚੇ ਨਾਲ ਖੜਦੇ ਰਿਹੇ ਆ ,

  • @rajvirsingh2179
    @rajvirsingh21793 ай бұрын

    Very decent man

  • @allpro2812
    @allpro28123 ай бұрын

    ਬੋਬੀ ਲੁਧਿੱੳਾਣੇ ਮੇਰੇ ਨਾਲ ਹੁੰਦਾ ਸੀ , ਨਾਲੇ ਗੋਲਡੀ ਹਾਕੀ ਵਾਲਾ , ਲੈਸਰ ਗੱਡੀ ਸੀ ਨਾਲੇ ਜੈਨ ਰਿਮਾ ਵਾਲੀ , ਵਧੀਆ ਟੈਮ ਸੀ ਬੋਬੀ . ਨਾਰਗਵਾਲ ਤੋ

  • @sandhuadvocate2532
    @sandhuadvocate25323 ай бұрын

    Good interview bobby ji you really goodman

  • @user-vs4lv3lc3n
    @user-vs4lv3lc3n3 ай бұрын

    Mann singh Garcha jindawad

  • @Singhissingh7890
    @Singhissingh78903 ай бұрын

    ਇੱਕ ਵੀਡਿਓ ਸਰਦਾਰ ਅਮਰੀਕ ਸਿੰਘ ਰਤੀਆ ਤੇ ਬਣਾਉ ਜੀ ਹਰਿਆਣਾ ਪੰਜਾਬ ਚ ਸਭ ਤੋ ਤਕੜਾ ਇਨਸਾਨ ਸੀ

  • @MrRomi26

    @MrRomi26

    3 ай бұрын

    ਬਿਲਕੁੱਲ ਅਮਰੀਕ ਸਿੰਘ ਰਤੀਆ ਇੱਕ ਪ੍ਰਭਾਵਸ਼ਾਲੀ ਇਨਸਾਨ ਰਹੇ ਨੇ ਮਾਨਸਾ ਫ਼ਤਿਹਾਬਾਦ ਇਲਾਕੇ ਵਿੱਚ ... ਓਹਨਾ ਤੇ ਵੀ ਵੀਡੀਓ ਜਰੂਰ ਬਣਨੀ ਚਾਹੀਦੀ ਆ

  • @crownearthmovers9668
    @crownearthmovers96683 ай бұрын

    ਜਦੋਂ ਏਹਨਾਂ ਤੇ PTU ਆਲਾ ਪਰਚਾ ਹੋਇਆ। ਏਹ ਪੰਜਾਬ ਚੋਂ ਭੱਜ ਗਿਆ ਸੀ। ਫਰਾਰੀ ਦੌਰਾਨ ਪੰਜਾਬੋਂ ਬਾਹਰ ਏਹ ਬੰਦੇ ਪੰਜਾਬੀ ਟਰੱਕਾਂ ਵਾਲਿਆਂ ਨੂੰ ਈ ਲੁੱਟਦੇ ਰਹੇ। ਪਿਸਤੌਲ ਦਿਖਾ ਕੇ ਪੈਸੇ ਖੋਹ ਲੈਂਦੇ ਸੀ।

  • @jssingh-xf7qt

    @jssingh-xf7qt

    3 ай бұрын

    Wah bai ਲੁਟੇਰੇ ❤

  • @user-bg3vi8dt7o
    @user-bg3vi8dt7o3 ай бұрын

    ਗਰਚੇ ਤੇ ਪਰਚੇ ਆਮ ਗੱਲ ਹੈ

  • @gurdialsingh5004
    @gurdialsingh50043 ай бұрын

    ਵਹਿਗੁਰੂਜੀ

  • @inderdeepsingh8105
    @inderdeepsingh81053 ай бұрын

    ਪੰਥ ਨਾਲ ਗਦਾਰੀ ਕਰਨ ਵਾਲੇ ਬਾਦਲ ਤੇ ਗਰਚਾ ਪਰਿਵਾਰ ਗੂੰ ਦੀਆਂ ਰੋੜੀਆ ਚੁੰਗਣ ਗਏ ਇਹੋ ਕੁੱਝ ਹੋਈ ਵੀ ਜਾਂਦਾ ਹੈ

  • @narinderpal1854
    @narinderpal18543 ай бұрын

    ਗੋਗੀ ਕਿਲਾ ਰਾਏਪੁਰ,ਨਿਰਮਲਜੀਤ ਟਰਾਂਸਪੋਰਟਰ ਤੇ ਦੋ ਮੁੰਡੇ ਹੋਰ ਸੀ,ਦਲੀਪ ਦੀਪੇ ਨੂੰ ਮਿਲਣ ਗਏ ਸੀ,,,, ਤੇ ਸਾਰੇ ਹੀ ਬੇ ਕਸੂਰ ਸਨ

  • @jattunity9911
    @jattunity99113 ай бұрын

    ਗਰਚਾ ਸਾਬ ਕਿ ਰਹੇ ਹੈ ਕਿ ਮੇਰੀ ਪਾਰਟੀ ਅਕਾਲੀ ਦਲ ਹੈ! ਧਰਮ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ! ਜੱਟ ਦੀ ਪਾਰਟੀ ਵੀ ਜੱਟ ਹੀ ਹੁੰਦੀ ਹੈ! ਜੱਟ ਤੇ ਜਾਟ ਇੱਕ ਕੌਮ ਹੈ! ਜੱਟਾ ਲਈ ਕੁਸ਼ ਕਰੋ! ਓਹੀ ਥੋੜੀ ਅਸਲੀ ਪਾਰਟੀ ਹੈ!

  • @harjinderbains6485
    @harjinderbains64853 ай бұрын

    ਵੋਟਾਂ ਦਾ result ਤਾਂ comments ਵਿਚ ਦੀਖ ਰਿਆ

  • @sarbbrar4173
    @sarbbrar41733 ай бұрын

    Sat Shri akal boby ji Sarbjit Singh Brar Bhagsar Muktsar sahab ji 🙏🙏

  • @patialaplant7688
    @patialaplant76883 ай бұрын

    ਬਹੁਤ ਵਧੀਆ ਇਨਸਾਨ ਹਨ ਸ੍ਰ ਜਗਦੀਸ਼ ਸਿੰਘ ਗਰਚਾ

  • @mandytakhar8294
    @mandytakhar82943 ай бұрын

    These guys are awesome Ravi kew west friends

  • @darthvader-cs4iw
    @darthvader-cs4iw3 ай бұрын

    ਪੰਜਾਬ ਦੇ ਹੋਰ ਖੇਤਰਾਂ ਦੇ ਲੋਕ ਸ਼ਾਇਦ ਇਹਨ੍ਹਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ, ਪਰ ਲੁਧਿਆਣਾ ਸ਼ਹਿਰ, ਸ਼ਹਿਣੇਵਾਲ, ਖੰਨਾ, ਸਮਰਾਲਾ, ਪਾਇਲ, ਡੇਹਲੋਂ, ਮੰਡੀ ਅਹਿਮਦਗੜ੍ਹ, ਰਾਏਕੋਟ, ਕਿਲਾ ਰਾਏਪੁਰ ਹਲਕਿਆ ਦੇ ਪਿੰਡਾਂ ਦੇ ਲੋਕ ਇਹ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ l ਉਹਨਾ ਬਾਦਲ ਪਰਿਵਾਰ ਨਾਲ ਰਲਕੇ ਬਹੁਤ ਗੈਰ-ਕਾਨੂੰਨੀ ਕੰਮ, ਧਕੇਸ਼ਾਹੀ ਕੀਤੀ l ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੋਈ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ l ਹੁਣ ਇਹ ਇੱਥੇ ਬੈਠ ਕੇ ਬਕਵਾਸ ਕਰ ਰਿਹਾ

  • @sandeepSingh-ob4up

    @sandeepSingh-ob4up

    3 ай бұрын

    Sara Punjab hi janda c Mann Singh garcha Punjab da dwood c oh

  • @vdhillon4382
    @vdhillon43823 ай бұрын

    22ਦੀ ਸ਼ਕਲ ਖੈਰਾ ਸਾਬ ਨਾਲ ਬੌਤ ਮਿਲ਼ਦੀ ਆ।

  • @JasbirSingh-ec9jp

    @JasbirSingh-ec9jp

    3 ай бұрын

    Hahaaaa Hahaaaa

  • @sukhwindersingh2385
    @sukhwindersingh23853 ай бұрын

    ਮੰਗਲੀ ਵਾਲੇ ਸਰਪੰਚ ਨੇ ਇਹਨਾ ਨੂੰ ਵਾਹਣੀ ਪਾਇਆ ਸੀ

  • @taaskiransingh25

    @taaskiransingh25

    3 ай бұрын

    ਉੱਚੀ ਮੰਗਲੀ ਤਾਂ ਨਾਨਕੇ ਸੀ ਇਨ੍ਹਾਂ ਦੇ

  • @kamaldhillon97
    @kamaldhillon972 ай бұрын

    Best wishes Bai Ji

  • @harpreetpandher4833
    @harpreetpandher48333 ай бұрын

    ਕਮਿਕਰ ਦੀ ਗੱਲ ਵੀ ਕਰ ਲੈਦੇ ਬੋਬੀ ਜੀ ।

  • @preetashu8022

    @preetashu8022

    3 ай бұрын

    Truth

  • @sidhuweddingcarsluxurycars8985

    @sidhuweddingcarsluxurycars8985

    3 ай бұрын

    Sahi aa veer

  • @satnamdhindsa6485

    @satnamdhindsa6485

    3 ай бұрын

    ਓਹਦੀ ਨੀ ਕਰਨੀ ਇਹਨਾ ਨੇ ..... ਢੰਡਾਰੀ ਆਲੇ ਪੰਮੀ ਦੀ ਜਰੂਰ ਕਰ ਲੈਣਗੇ

  • @majorsarpanch5546
    @majorsarpanch55463 ай бұрын

    ਸੁਖਬੀਰ ਬਾਦਲ ਕਦੀ ਵੀ ਮਾਨ ਸਿੰਘ ਗਰਚੇ ਦਾ ਦੇਣ ਨਹੀਂ ਦੇ ਸਕਦਾ ਪਰ ਗਰਚਾ ਪਰਿਵਾਰ ਫਿਰੋਜ਼ਪੁਰ ਜੇਲ੍ਹ ਵਿੱਚ ਸਾਥ ਦੇਣ ਵਾਲੇ ਦਾ ਦੇਣ ਨਹੀਂ ਦੇ ਸਕਦਾ ਰਾਜਨੀਤੀ ਵਿੱਚ ਸਭ ਦਾ ਪਾਵਰ ਚ ਆਉਣ ਤੇ ਦਿਮਾਗ ਖਰਾਬ ਕਰ ਦਿੰਦਾ ਜਗਦੀਸ਼ ਸਿੰਘ ਗਰਚਾ ਫਿਰੋਜ਼ਪੁਰ ਡੀਸੀ ਨਾਲ ਮੀਟਿੰਗ ਕਰ ਰਿਹਾ ਸੀ ਬਾਹਰ ਜਾਨ ਬਚਾਉਣ ਵਾਲਾ ਦੋਸਤ ਮਿਲਣ ਲੲਈ ਖੜ੍ਹਾ ਸੀ ਪਰ ਜਗਦੀਸ਼ ਨੂੰ ਕੋਈ ਪ੍ਰਵਾਹ ਨਹੀਂ ਸੀ ਬਾਹਰ ਕੋਈ ਜਾਨ ਬਚਾਉਣ ਵਾਲਾ ਦੋਸਤ ਖੜ੍ਹਾ ਇਵੇਂ ਸੁਖਬੀਰ ਵੀ ਬਾਹਰ ਖੜ੍ਹਾ ਦਿੰਦਾ ਗਰਚਿਆਂ ਨੂੰ ਪਰ ਮਾਨ ਸਿੰਘ ਅਤੇ ਉਹਦੇ ਦੋਸਤਾਂ ਵਰਗੀਆਂ ਯਾਰੀਆਂ ਕੋਈ ਕੋਈ ਨਿਭਾਉਂਦਾ ਜਾਂ ਬਾਦਲ ਸਾਹਿਬ ਵਰਗੀਆਂ ਯਾਰੀਆਂ ਹੁਣ ਗਿਰਾਵਟ ਦਾ ਦੌਰ ਆ

  • @manjindersinghsidhu1275
    @manjindersinghsidhu12753 ай бұрын

    ਕਿਸੇ ਹੋਰ ਬੰਦਿਆਂ ਦੀ ਮੌਤ ਨੂੰ ਆਪਣੇ ਪਰਿਵਾਰ ਦੇ ਦੱਸ ਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰ ਰਿਹਾ

  • @RanjitsinghSingh-rn5hp
    @RanjitsinghSingh-rn5hp3 ай бұрын

    ਭਰਾਵਾ ਅੱਤਵਾਦ ਨੀ ਸੰਗਰਸ਼ੀ ਸਿੰਘ c

  • @kulvinderhappy8671
    @kulvinderhappy86713 ай бұрын

    ਬਾਈ ਬਾਦਲ ਨੇ ਬਹੁਤ ਕੁੱਝ ਦਿਤਾ ਵਜ਼ੀਰੀ ਸ਼ਾਇਦ ਪਰਚੇ ਵੀ ਨਵੇੜੇ ਬਾਕੀ ਲਿਡਰ ਗੁੰਡੇ ਹੁਣ ਗੇਗਸਟਰ ਪੇਂਦਾ ਕਰਦੇ ਤੁਸੀਂ ਉਹਨਾਂ ਵਿੱਚ ਹੋ ਫੇਰ ਤੁਸੀਂ ਆਪਣੇ ਆਪ ਉਠਣਾ ਸੀ ਜੇ ਲੋਕਾਂ ਨੂੰ ਪਿਆਰੇ ਸੀ। ਹੁਣ ਅਕਾਲੀ ਦਲ ਦੇ ਭਾਗ ਮਾੜੇ ਸਾਲੇ ਰੱਸਿਆਂ ਸੱਪ ਬਣ ਗਏ

  • @Rajasingh_24
    @Rajasingh_243 ай бұрын

    Eh kado di interview... sweater paye hoye aa

  • @dr.gurwinderparhar3422
    @dr.gurwinderparhar34223 ай бұрын

    ਸਵੈ-ਪ੍ਰਸ਼ੰਸਾ ਦੀ ਕੋਈ ਸਿਫਾਰਸ਼ ਨਹੀਂ ਹੈ

  • @amandhindsa9289
    @amandhindsa92893 ай бұрын

    Good family

  • @hsriar4793
    @hsriar47933 ай бұрын

    ਨਵੇਂ ਪਿੰਡ ਵਾਲ਼ਿਆਂ ਮੁੜ ਤੋ ਸਰੂ ਕਰ ਲੈਣ ਵਹਿਮ ਨਿਕਲ ਜਾਵੇਗਾ

  • @paramjitsinghkhalsa4066
    @paramjitsinghkhalsa40663 ай бұрын

    Ina garchaian de mera uncle Mohinder Singh ne 20 year raj mistry da theka te work kita si ina ne more the 1.5 lakh rs maar liya si shame on this man and interview

  • @romanagurjit2344
    @romanagurjit23442 ай бұрын

    Bai Bobby Really good personality ne.

  • @pargatdhaliwal3198
    @pargatdhaliwal31982 ай бұрын

    ਬਾਈ ਨੇ ਦੱਸਿਆ ਪੰਜਾਬ ਵਿੱਚ ਪੁਲਿਸ ਮੁਕਾਬਲੇ ਹੋਏ ਜੋਂ ਬਹੁਤ ਮਾੜੀ ਗੱਲ ਹੈ ਪਰ ਧਿਆਨ ਦੇਣ ਯੋਗ ਗੱਲ ਹੈ ਕਿ ਪੁਲਿਸ ਮੁਕਾਬਲੇ ਪ੍ਰਕਾਸ਼ ਬਾਦਲ ਦੀ ਦੇਣ ਹਨ ਜਦੋਂ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਉਸ ਟਾਈਮ ਪੰਜਾਬ ਵਿੱਚ ਨਕਸਲਬਾੜੀ ਲਹਿਰ ਚੱਲਦੀ ਸੀ ਉਸ ਲਹਿਰ ਨੂੰ ਖਤਮ ਕਰਨ ਲਈ ਬਾਦਲ ਨੇ ਪੁਲਿਸ ਨੂੰ ਮੁਕਾਬਲੇ ਬਣਾਉਣ ਦੀ ਖੁੱਲ੍ਹ ਦਿੱਤੀ ਸੀ ਜੋ ਅੱਜ ਤੱਕ ਵੀ ਜਾਰੀ

  • @punjabimatt
    @punjabimatt3 ай бұрын

    ਬਿਲਕੁਲ ਸਹੀ ਹੈ 1988 ਤੋਂ 1997 ਤੱਕ ਵੱਡੇ ਬਾਦਲ ਦੀ ਸਿਕਉਰਟੀ ਕੀਤੀ ਪਰ ਗੱਲਾਂ ਦੋਵੇਂ ਆ, ਬੇਅੰਤ ਸਰਕਾਰ ਆਉਣ ਬਾਅਦ ਡਰ ਸੀ ਗਰਚਾ ਪਰਿਵਾਰ ਨੂੰ ਵੀ, ਕਿ ਮਰਵਾ ਸਕਦਾ ਬੇਅੰਤ ਸਿੰਘ ਇਹਨਾਂ ਨੂੰ ਵੀ ਸੀ ਕਿ ਸ੍ਰ ਬਾਦਲ ਵਡੇ ਆਗੂ ਆ ਉਹਨਾਂ ਨਾਲ ਰਹਿੰਦੇ ਸਾਡੇ ਤੇ ਸਿੱਧਾ ਹਮਲਾ ਨਹੀਂ ਕਰਵਾ ਸਕਦਾ

  • @hardeepsingh-uj2ic
    @hardeepsingh-uj2ic3 ай бұрын

    Mann Singh every time With Badal

  • @gurdeepmann5338
    @gurdeepmann53383 ай бұрын

    Garcha.sab.very.good.person.grate.leader

  • @ParminderSingh-re4xp
    @ParminderSingh-re4xp3 ай бұрын

    It is sad, your family even stole land from the most vulnerable. You tell us at least one honest transaction and business your family did in Punjab. Your family murdered for money, your are immorally very poor, absolutely no respect for the corrupt. Waheguru 🙏

  • @dashmeshcharity1651
    @dashmeshcharity16513 ай бұрын

    ਮੈਂ ਮਾਨ ਸਿੰਘ ਗਰਚਾ ਨੂੰ ਯੂ. ਪੀ ਵਿੱਚ ਬਹੁਤ ਲੰਮੀ ਫਰਾਰੀ ਕੱਟਦੇ ਸੀ ਚਿੱਟੇ ਚਾਦਰੇ ਚਿੱਟੀਆ ਪੱਗਾਂ ਕੱਢੀਆਂ ਹੋਈਆਂ ਪਾਕਿਸਤਾਨੀ ਜੁੱਤੀਆਂ ਮੋਢੇ ਤੇ ਰਾਇਫਲਾ ਮੁੱਛਾਂ ਕੁਢੀਆ ਬਈ ਬਹੁਤ ਰੌਬ ਹੁੰਦਾ ਸੀ ਜਿਵੇਂ ਅੱਜ ਕੱਲ ਫਿਲਮਾਂ ਵਿਚ ਦਿਖਾਉਂਦੇ ਹਨ

  • @gurpreetsidhu4973

    @gurpreetsidhu4973

    24 күн бұрын

    Torcher kar ke maarda si bande, Maana. Je kisse da pata lag jaanda ki family kamzor hai maar ke zameena te goothe lava lainda si.

  • @harjinderkaur99
    @harjinderkaur993 ай бұрын

    ਸਾਡੇ ਇਲਾਕੇ ਇੰਨਾਂ ਨੇ ਬਿਨਾ ਪੈਸੇ ਲਏ ਕੰਮ ਕੀਤੇ ਨੇ। ਸਾਡਾ ਖੁਦ ਦਾ ਮਰਡਰ ਦਾ ਕੇਸ ਸੀ।। ਜੋ ਬਿਲਕੁਲ ਗਲਤ ਸੀਤੇ ਝੂਠਾ ਸੀ। ਡਟ ਕੇ ਇੰਨਾ ਬਿਨਾ ਪੈਸੇ ਲੲਏ ਬਾਦਲ ਤੋਂ ਕੰਮ ਕਰਾਇਆ। ਅਸੀ ਇੰਨਾ ਅਹਿਸਾਨਮੰਦ ਆ। ਸਾਡੀ ਪੀੜੀ ਨਹੀ ਭੁੱਲ ਸਕਦੀ। ਹਾਲਾ ਕਿ ਉਹਨਾ ਦੇ ਜਿਆਦਾ ਨੇੜੈ ਸੀ। ਪਰ ਇੰਨਾ ਨੇ ਸਚ ਦਾ ਸਾਥ ਦਿੱਤਾ। ਵਾਹਿਗੁਰੂ ਮਿਹਰ ਰੱਖੇ ਇੰਨਾ ਦੇ ਪ੍ਰੀਵਾਰ ਤੇ। ਸਚਾਈ ਤੇ ਹਮੇਸ਼। ਖੜੇ ਰਹਿਣਾ ।

  • @user.DeepBrar

    @user.DeepBrar

    3 ай бұрын

    ਯਾਰ ਜੋ ਵੀ ਏ ਅਕਾਲੀਆਂ ਦੀ ਇੱਕ ਗੱਲ ਸੀ ਲੜਾਈ ਝਗੜਿਆਂ ਚ ਉਹ ਆਪਣੇ ਬੰਦਿਆਂ ਦਾ ਠੋਕ ਕੇ ਸਾਥ ਦਿੰਦੇ ਸੀ , ਮੇਰੇ ਤੇ 308 ਦਾ ਨਜ਼ਾਇਜ਼ ਪਰਚਾ ਸੀ ਜੋ ਬਾਦਲ ਦੇ PA ਚੀਮੇ ਨੇ Clear ਕਰਵਾਇਆ ਸੀ ,ਬਸ ਬਾਦਲਾਂ ਨੇ ਕੌਮ ਨਾਲ ਧ੍ਰੋਹ ਕਰਕੇ ਇੱਕੋ ਕੰਮ ਮਾੜਾ ਕੀਤਾ

  • @karamcheema9280
    @karamcheema92803 ай бұрын

    ਬਾਦਲ ਦੇ ਥੱਲੇ ਦੱਲੇ...ਦੱਲੇ ਤਾ ਦੱਲੇ ਹੀ ਹੁੰਦੇ ਨੇ...😂

  • @user.DeepBrar

    @user.DeepBrar

    3 ай бұрын

    ਵੱਡੇ ਲੀਡਰਾਂ ਨਾਲ ਯਾਰੀ ਨਿਭਾਉਣੀ ਵੀ ਫੁੱਦੂ ਬੰਦਿਆਂ ਦਾ ਕੰਮ ਨੀ ਹੁੰਦਾ 😅 ਅਕਾਲੀ ਕੌਮ ਲਈ ਮਾੜੇ ਸੀ ਪਰ ਬਾਕੀ ਕੰਮਾਂ ਚ ਜੀਹਦੇ ਨਾਲ ਖੜ ਗਏ ਓਹਦਾ ਅਖੀਰ ਤੱਕ ਸਾਥ ਦਿੰਦੇ ਸੀ, ਬਾਦਲ ਤੋਂ ਬਿਨਾਂ ਬਹੁਤੇ ਲੀਡਰ ਚੰਗੇ ਵੀ ਸੀ

  • @nirbhaisinghdhillon9408
    @nirbhaisinghdhillon94083 ай бұрын

    ਪੱਦੀ ਵਾਲ਼ੇ ਕਮਿੱਕਰ ਬਾਰੇ ਵੀ ਦੱਸ ਦਿਉ ਕਿ ਡੇਹਲੋਂ ਕਾਂਡ ਦਾ ਮੁੱਖ ਉਹੀ ਸੀ

  • @UttamSingh-rc9lz
    @UttamSingh-rc9lz3 ай бұрын

    ਇਸ ਬਾਦਲ ਅਤੇ ਇਹੋ ਜਿਹੀ ਜੁੰਡਲੀ ਨੇ ਹੀ ਪੰਜਾਬ੍ ਅਤੇ ਸਿੱਖ ਪੰਥ ਦਾ ਬੇੜਾ ਗਰਕ ਕੀਤਾ ਹੈ।

  • @hardeepsinghgill7723
    @hardeepsinghgill77233 ай бұрын

    ਸ਼ਰਦਾਰ ਕਿਥੇ ਦਾ ਗੁਰਕੀਰਤ ਦੱਲਾ ਕੇਤੀਅਾ ਕਾਡ ਭੁੱਲ ਗੲੇ ਜਦੋ ਕੁੜੀ ਦਾ ਬਲਾਤਕਾਰ ਕੀਤਾ ਸੀ ਗੁਰਕੀਰਤ ਨੇ

  • @user-hg9tu8ic3y
    @user-hg9tu8ic3y3 ай бұрын

    Mann singh garcha aap khud ik land mafia te ohne kine plot te zameena de kabje lai k gariba naal dhaka kita but jagdish singh garcha ne eh kuch nahi kita te uhna de kuch asool bahot vadia v se

  • @Romana_bathinde_wala
    @Romana_bathinde_wala3 ай бұрын

    ਸਰਦਾਰ ਜਗਦੀਪ ਸਿੰਘ ਨਕਈ ਗਰਚਾ ਪਰਿਵਾਰ ਬਾਰੇ ਅਕਸਰ ਸਾਡੇ ਨਾਲ ਚਰਚਾ ਕਰਦੇ ਰਹਿੰਦੇ ਹਨ ਕਹਿੰਦੇ ਹਨ ਜਦੋਂ ਗਰਚਾ ਪਰਿਵਾਰ ਜੋ ਕਿ ਉਹ ਇਕੱਲੇ ਇੱਜਤ ਭਾਲਦੇ ਸਨ ਉਹ ਬੰਦੇ ਸਾਡੇ ਨਾਲ ਨਹੀਂ ਰਹੇ ਹੋਰ ਕੌਣ ਰਹੂਗਾ ਅਕਾਲੀ ਦਲ ਦੇ ਨਗਾਰੇ ਦਾ ਕਾਰਨ ਇਹ ਜਥੇਦਾਰ ਪਰਿਵਾਰਾਂ ਦੀ ਬੇਕਦਰੀ ਕਰਨਾ ਸੀ

  • @manjindersinghsidhu1275
    @manjindersinghsidhu12753 ай бұрын

    ਨਿੱਜੀ ਦੁਸ਼ਮਣੀ ਨੂੰ ਸ਼ੰਘਰਸ਼ ਦੱਸਦਾ

  • @gurdialkaur3137

    @gurdialkaur3137

    3 ай бұрын

    And people are rejoicing ..slave mentality has crept into us ... Bemukh Guru to hon da nuksaan

  • @rajsharmaraj768

    @rajsharmaraj768

    3 ай бұрын

    Tu baj garchea de snd ty saleya ine comment

  • @hakmsekhon4746
    @hakmsekhon47463 ай бұрын

    ਇਨਾ ਨੇ ਆਪਣੇ ਹਲਕੇ ਵਿੱਚ ਵੋਟਾ ਪਿੱਛੇ ਡੋਡੇ ਵੀ ਬਹੁਤ ਬਕਾਏ ਆ ਇਨਾ ਦੇ ਟਾਈਮ ਅਮਲੀ ਸਭ ਤੋ ਵੱਧ ਬਣੇ ਆ

  • @narinderbrah4409
    @narinderbrah44093 ай бұрын

    ਮਾਨ ਸਿੰਘ ਗਰਚਾ ਦਾ ਬਹੁਤ ਵੱਡਾ ਨਾਮ ਰਿਹਾ

  • @NirmalSingh-bz3si
    @NirmalSingh-bz3si3 ай бұрын

    ਆਪਣੇ ਟਾਈਮ ਦੇ ਵਿੱਚ ਪੰਜਾਬੀ ਗਾਇਕ ਗਰੀਬ ਮੁਹੰਮਦ ਸਦੀਕ ਦੀ ਕੁੱਟਮਾਰ ਦਾ ਮਾਮਲਾ ਵੀ ਇਨਾ ਦੇ ਪਰਿਵਾਰ ਦੀ ਸੀ ਸ਼ਾਇਦ? ਜਗਦੀਸ਼ ਸਿੰਘ ਗਰਚਾ ਅਤੇ ਮਾਨ ਸਿੰਘ ਗਰਚਾ??ਪੁਲੀਟੀਕਲ ਬੰਦਿਆ ਦਾ ਇਹੋ ਜਿਹਾ ਹੀ ਹਾਲ ਹੁੰਦਾ ਸਿਆਸਤਦਾਨ ਬਹੁਤ ਕੁਝ ਗਵਾ ਬਣਾ ਲੈਦੇਂ ਹਨ??ਸਸਅ

  • @yadvindermann4334

    @yadvindermann4334

    3 ай бұрын

    ਹੰਕਾਰ,ਆਕੜ, ਬਹੁੱਤ ਸੀ ਸਦੀਕ ਵਿਚ ਉਹ ਨਛੱਤਰ ਸਿੰਘ ਸਿਧੂ ਸਿਧੂ ਸਾਹਬ ਲੁਧਿਆਣੇ ਵਾਲੇ ਨੇ ਕੱਢੀ ਸੀ ਲੁਧਿਆਣੇ ਦਾ ਬੇ ਤਾਜ ਬਾਦਸਾਹ ਬਜਦਾ ਸੀ ਉਹ ਹੁਣ ਚੰਡੀਗੜ ਵਿਚ 2500 ਗ਼ਜ ਵਿਚ ਕੋਠੀ ਸੀ ਉਹਦੀ 1990 ਵਿਚ

  • @NirmalSingh-bz3si

    @NirmalSingh-bz3si

    3 ай бұрын

    ਜੇ ਕੋਠੀ ਵੱਡੀ ਸੀ ਉਹ ਵੱਡਾ ਬੰਦਾ ਸੀ ??ਰਣਜੀਤ ਕੌਰ ਪਿੱਛੇ ਕੁਟਮਾਰ ਹੋਈ ਸੀ ??ਵੱਡਾ ਬੰਦਾ ?😂😂😂😂😂​@@yadvindermann4334

  • @lakhi_pb1639
    @lakhi_pb16393 ай бұрын

    ਬੰਦਾ 100%ਕੋਈ ਸਹੀ ਨੀ ਯਾਰ ਸਮਾਜਿਕ ਸੇਵਾ ਕੀਤੀ ਪਰਿਵਾਰ ਨੇ ਏਹ ਯਾਦ ਰੱਖਣਾ ਵੀ ਜਰੂਰੀ ਆਾ।

  • @gagipandher1318
    @gagipandher13183 ай бұрын

    Yadwinder bai dhakki saab di history bare gal kroo othe julm krn toh baad badal &garche khatam ho gae

Келесі