Vishavdeep Fazilka ਜੇਲ ਤੋਂ ਬਾਹਰ ਆ ਫਿਰ ਗਰਜਿਆ ਨਾਲ ਨਾ ਖੜਨ ਵਾਲਿਆਂ ਨੂੰ ਪਾਈਆਂ ਲਾਹਨਤਾਂ

Ойын-сауық

#RMBTelevision #VishavdeepFazilka #punjabnews
Anchor - Surinderpal Singh
Camera Man - Gurpreet Singh
Editor - Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZread:
kzread.info/dron/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 359

  • @Sandeep00047
    @Sandeep0004722 күн бұрын

    ਗਰੀਬ ਬੰਦੇ ਨਾਲ ਕੋਈ ਵੀ ਨਹੀ ਖੜਦਾ

  • @abhaygill4446

    @abhaygill4446

    21 күн бұрын

    Te garib ki fadan jande aa ina pichhe

  • @Wrestlar_372

    @Wrestlar_372

    21 күн бұрын

    ਲਸੰਸੀ ਆ ਅੱਠ ਗੋਲੀ ਦਾ ਅਗਲੇ ਕੋਲ ,, ਲੌੜੇ ਦਾ ਗਰੀਬ ਆ

  • @user-rr3dr7ms4f

    @user-rr3dr7ms4f

    15 күн бұрын

    Tere nal a bai

  • @SukdevSingh-eo2hz
    @SukdevSingh-eo2hz22 күн бұрын

    ਮੈਂ ਤਾ ਹਰ SC BC ਵੀਰਾ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਕਾਲਜਾਂ ਵਿੱਚ ਵਿਦੀਆ ਦਿਵਾਉਣ ਤੇ ਰਾਜ ਨੀਤੀ ਵਿਚ ਲੈਕੇ ਆਉਣ ਜੇ ਆਪਣੇ ਹੱਕ ਲੈਣੇ ਤਾ ਵਿਸਵਦੀਪ ਭਰੋਸਾ ਰੱਖ ਵਾਹਿਗੁਰੂ ਤੇ

  • @greatcanada4989

    @greatcanada4989

    22 күн бұрын

    Pelaa ta sc bc kahnaa band karo sarkar di chal samjo

  • @chaggersingh2865

    @chaggersingh2865

    22 күн бұрын

    ਵੀਰ, ਮੈਂ ਜੱਟ ਸਿੱਖ ਜਾਤੀ ਨਾਲ ਸਬੰਧ ਰੱਖਦਾ, ਸਰਕਾਰੀ ਨੌਕਰੀ ਕਰਦਾ, ਕਦੇ ਵੀ ਜਾਤੀ ਬਾਦ ਵਿੱਚ ਵਿਸ਼ਵਾਸ ਨਹੀਂ,ਜੋ ਗਰੀਬ ਹੈ, ਜਾ ਕਿਸੇ ਕਮਜ਼ੋਰ ਬੰਦਾ ਉਸ ਦੀ ਮੱਦਦ ਕਰਨ ਵਿਚ ਭਰੋਸਾ ਕਰਦਾ,sc, BC ਹੋ ਕੇ ਵੀ ਲੋਕ ਮਤਲਬੀ ਨੇਂ, ਕੋਈ ਨਹੀਂ ਸੁਣਦਾ, ਆਪ ਚੰਗੀ ਸੌਚ ਦੇ ਨਾਲ ਇੱਕ ਚੰਗੇ ਇਨਸਾਨ ਵਾਂਗ ਜਿੰਦਗੀ ਜਿਉਣ ਢੰਗ ਸਿੱਖ ਸਕੀਏ,

  • @chaggersingh2865

    @chaggersingh2865

    22 күн бұрын

    ਲੱਖਾ ਸਿਧਾਣਾ ਜੱਟ ਸਿੱਖ ਹੈਂ ਮੈਂ ਵੀ ਪਰ ਮੈਂ ਵਿਸ਼ਵਦੀਪ ਸਪੋਟ ਕਰਦਾ,ਮੇਰਾ ਮੈਸਜ ਉਪਰ ਆਪ ਜੀ ਦੇਖੋਂ ਧਰਨੇ ਵਿੱਚ ਜਾਣਾ ਵੀ ਪਰ ਕੈਂਸਲ ਹੋ ਗਿਆ, ਵੀਰ ਜੀ ਬੇਨਤੀ ਹੈ ਆਪਾਂ ਸਚਾਈ ਦੇ ਹੱਕ ਵਿੱਚ ਖੜ੍ਹੇ ਹੋਣਾ ਨਾ ਜਾਤੀਵਾਦ ਵਿਚ

  • @baldevsingh1165

    @baldevsingh1165

    21 күн бұрын

    ​@@chaggersingh2865 right bro

  • @JagsirSingh-pf7nt

    @JagsirSingh-pf7nt

    21 күн бұрын

    ❤🎉❤🎉❤

  • @gurmukhsingh9717
    @gurmukhsingh971722 күн бұрын

    ਵਿਸ਼ਵਦੀਪ ਸਿੰਘ ਦਾਂ ਸਾਥ ਦੇਣਾ ਚਾਹੀਦਾ ਲੱਖੇ ਵੀਰ ਭਾਨੇ ਵੀਰ ਨੂੰ ਜਦੋਂ ਭਾਨੇ ਨੂੰ ਪੁਲਿਸ ਵਾਲੇ ਫੜ ਲਿਆ ਸੀ ਵਿਸ਼ਵਦੀਪ ਹਰ ਧੰਰਨੇ ਵਿਚ ਜਾਂਦਾ ਰਿਹਾ ਪਰ ਭਾਨੇ ਵੀਰ ਨੇ ਕਿਉਂ ਨਹੀਂ ਸਾਥ ਦਿੱਤਾ ਬਹੁਤ ਮਾੜੀ ਗੱਲ ਗਰੀਬ ਤਾਂ ਪਰ ਫਿਰ ਸਿੰਘ ਗਏ ਵਿਸ਼ਵਦੀਪ ਦੇ ਮਗਰ ਜਿਨ੍ਹਾਂ ਨੇ ਸਾਥ ਦਿੱਤਾ ਉਨ੍ਹਾਂ ਵੀਰਾਂ ਦਾਂ ਧੰਨਵਾਦ ਕਰਦੇ ਹਾਂ

  • @malkitsyal1800

    @malkitsyal1800

    22 күн бұрын

    Sahi gal aa ver ji sc hoon karke nai aye

  • @aulakhsimran3437

    @aulakhsimran3437

    21 күн бұрын

    MATLAB KE LOK JATT LOK CASTE NU PHEHAL DINDE NE NA KE DHARM NU....MERE KHYAL VICH S.C TE B.C DI IK APNI VAKH PHECHAN HAI....OH HINDU JA SIKH HOON KOI MATTER NAHI....

  • @Hjhug5064

    @Hjhug5064

    19 күн бұрын

    Bai o sarkar nal ral gye andero ander dikhava krde a bas

  • @VikramSingh-qu9qk

    @VikramSingh-qu9qk

    18 күн бұрын

    Kyu ki bana sidhu kadarm chodari a jaat a es krke ni giya eh mardi soch de bande a ek sirf kursi de lachi a eh kise di ni

  • @manjitsinghexsarpanch21
    @manjitsinghexsarpanch2121 күн бұрын

    ਵਿਸ਼ਵਦੀਪ ਫਾਜਿਲਕਾ..ਇੱਕ ਸੱਚਾ ਸੁੱਚਾ ਤੇ ਸਾਦਾ ਭੋਲਾ ਇਨਸਾਨ ਹੈ..ਜੋ ਕੀ ਜਾਤੀਵਾਦ ਤੋਂ ਉਪਰ ਉੱਠਕੇ ਬੋਲਦਾ ਹੈ..ਵਾਹਿਗੁਰੂ ਇਸ ਨੌਜਵਾਨ ਨੂੰ ਚੜਦੀ ਕਲਾ ਤੇ ਜੀਵਨ ਵਿੱਚ ਤਰੱਕੀਆਂ ਨਸੀਬ ਕਰੇ..

  • @kuldeepsabharwal4417
    @kuldeepsabharwal441722 күн бұрын

    ਜੋ ਮਰਜ਼ੀ ਕਹੀ ਜਾਉ ਜਾਤ ਪਾਤ ਵੱਡੇ ਪੱਧਰ ਤੇ ਆ ਪੰਜਾਬ ਵਿੱਚ

  • @iqbalbrar2942

    @iqbalbrar2942

    20 күн бұрын

    💯💯💯💯💯💯💯💯

  • @bsstudiopb0253

    @bsstudiopb0253

    18 күн бұрын

    Bilkul

  • @JagtarSingh-cj4ve
    @JagtarSingh-cj4ve22 күн бұрын

    ਵਿਸ਼ਵਦੀਪ ਸਿੰਘ ਬਾਈ ਜੀ ਇੱਕ ਬੇਨਤੀ ਆ ਕੀ ਤੁਸੀਂ ਪੰਜਾਬ ਲਈ ਵਧੀਆ ਬੋਲਦੇ ਜੋ ਪਰ ਇੱਕ ਦੂਜੇ ਦੇ ਖਿਲਾਫ ਨਾ ਬੋਲੋ ਬੇਨਤੀ ਆ ਸਰਕਾਰ ਤਾ ਸਾਨੂੰ ਪੰਜਾਬ ਦੇ ਲੋਕਾਂ ਨੂੰ ਪਹਿਲਾ ਹੀ ਦੋ ਫਾੜ੍ਹ ਕਰਕੇ ਰੱਖਦੀ ਆ 🙏ਚੱਲੋ ਆਪਣੇ ਆਪਣੇ ਹਿਸਾਬ ਨਾਲ ਖਿਆਲ ਕਰਕੇ ਚੱਲੋ ਕੀ ਪੰਜਾਬ ਦਾ ਭਲਾ ਹੋ ਸਕੇ ਬੇਨਤੀ ਆ ਜੀ 🙏🙏ਜਿਹਨਾਂ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਸਾਥ ਨਈ ਦਿੱਤਾ ਉਹਨਾ ਦਾ ਵੀ ਧੰਨਵਾਦ ਕਰੋ 🙏🙏

  • @710manpreetsingh5
    @710manpreetsingh522 күн бұрын

    ਸਾਨੂੰ ਤਾਂ ਬਾਈ ਸੰਵਿਧਾਨ ਬਚਾਈ ਬੈਠਾ. ਜੌ ਅੱਲਗ ਰਾਸ਼ਟਰ ਦੀ ਗੱਲ ਕਰਦਾ ਆ ਫੇਰ ਦੇਖੋ ਬਾਈ ਕੀ ਹਾਲ ਹੋਣਾ ਅਪਣਾ ਬਾਈ ਕਿਸਾਨ ਮਜ਼ਦੂਰ ਏਕਤਾ ਦਾ ਫੋਕਾ ਨਾਰਾ ਅੰਬੇਦਕਰ ਦੇ ਗੁਣ ਗਾਉ

  • @daljeetsinghmeho593

    @daljeetsinghmeho593

    22 күн бұрын

    ਜੈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਜੈ ਭਾਰਤ, ਜੈ ਸੰਵਿਧਾਨ, ਜੈ ਸਾਹਿਬ ਕਾਂਸ਼ੀ ਰਾਮ ਬਾਨੀ ਬਹੁਜਨ ਸਮਾਜ ਪਾਰਟੀ ।

  • @710manpreetsingh5

    @710manpreetsingh5

    18 күн бұрын

    @KuldeepSingh-wr7pe ਤੇਰੇ ਵਰਗੀ ਕਤੀੜ ਦੀ ਬੋਲੀ ਤੋਂ ਹੀ ਪਤਾ ਚਲ ਜਾਂਦਾ ਤੂੰ ਪਿੰਡ ਦੀ ਸਭ ਤੋਂ ਵੱਡੀ ਖੱਚ ਆ

  • @SleepyApron-ju5xf

    @SleepyApron-ju5xf

    16 күн бұрын

    Daala jatt

  • @sahilsabharwal6593
    @sahilsabharwal659322 күн бұрын

    ਵਿਸ਼ਵਦੀਪ ਵੀਰ ਜੇਕਰ ਤੂੰ ਦਲਿਤ ਭਾਈਚਾਰੇ ਦੀ ਆਵਾਜ ਚੁੱਕਦਾ ਤਾਂ ਸਰਕਾਰਾਂ ਦੀ ਜੁਰਤ ਨਹੀਂ ਹੋਣੀ ਸੀ ਤੇਰੇ ਨਾਲ ਨਜਾਇਜ ਕਰਨ ਦੀ ਪਰ ਤੂੰ ਦੂਸਰੇ ਭਾਈਚਾਰੇ ਦੇ ਹੱਕਾਂ ਲਈ ਬੋਲਦਾ ਸੀ ਦੇਖ ਉਹ ਤੇਰੇ ਮਗਰ ਨਹੀਂ ਖੜੇ| ਤੇਰਾ ਆਪਣਾ ਸਮਾਜ ਖੜਾ ਹੋਇਆ ਹੁਣ ਸਮਝਦਾਰ ਬਣ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਦਲਿਤ ਪਰਿਵਾਰਾਂ ਦੇ ਘਰ ਪਹੁੰਚਾਓ

  • @jatinderdeol6942

    @jatinderdeol6942

    21 күн бұрын

    ਜਾਤ ਪਾਤ ਵਿੱਚ ਕਿਥੋਂ ਆ ਗਈ। ਜੇਕਰ ਸਰਕਾਰਾਂ ਦੇ ਨਾਲ ਮੱਥਾ ਲਾਉਣਾ ਤਾਂ ਸਰਕਾਰੀ ਜ਼ਬਰ ਜ਼ੁਲਮ ਵੀ ਸਹਿਣਾ ਪੇਣਾ। ਇਹ ਰਾਹ ਕੰਡਿਆਂ ਵਾਲਾ।

  • @jasvirkaur5915

    @jasvirkaur5915

    21 күн бұрын

    @@jatinderdeol6942 ਜਿਹੜੇ ਸੇਵਾ ਲਈ ਤੁਰਦੇ ਨੇ ਉਹ ਕਿਸੇ ਤੇ ਰੋਸ਼ ਨਹੀਂ ਕਰਦੇ ਕਿਉਂਕਿ ਇਹ ਰਾਹ ਹੀ ਮੁਸੀਬਤਾਂ ਭਰਿਆ। ਦੋ ਕਰਦੇ ਨੇ ਉਹ ਸਮਾਜ ਸੇਵਾ ਨਹੀਂ ਹੋ ਸਕਦੀ ਕੋਈ ਸੁਆਰਥ ਹੋ ਸਕਦਾ

  • @sahilsabharwal6593

    @sahilsabharwal6593

    21 күн бұрын

    @@jatinderdeol6942 ਜੇਕਰ ਸਰਕਾਰਂ ਨਾਲ ਮੱਥਾ ਲਾਉਣਾ ਹੀ ਆ ਤਾਂ ਆਪਣੇ ਸਮਾਜ ਲਈ ਲਾਵੇ ਕਿਉਕਿ ਆਜਾਦੀ ਤੋ ਬਾਅਦ ਵੀ ਦਲਿਤਾਂ ਨਾਲ ਜੋ ਭੇਦਭਾਵ ਹੁੰਦਾ ਉਹ ਸਭ ਜਾਣਦੇ ਹਨ| ਕਿਵੇਂ ਪਿੰਡਾਂ ਵਿੱਚ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਵੱਖ-ਵੱਖ ਹਨ| ਜਾਤ ਦੀ ਗੱਲ ਕਰਦੇ ਓ ਛੱਡੋ ਮੇਰੇ ਕੋਲ ਬਹੁਤ ਉਦਾਹਰਣ ਹਨ| ਦਲਿਤ ਪਰਿਵਾਰ ਜਮੀਨਾਂ ਤੋ ਵੀ ਵਾਂਝੇ ਹਨ ਇਹ ਬੇਚਾਰੇ ਤਾਂ ਜਮੀਨਾਂ ਤੋ ਕਰਜੇ ਲੈ ਕੇ ਬੱਚੇ ਵੀ ਸੈਟ ਨਹੀਂ ਕਰ ਸਕਦੇ | ਇਸ ਕਰਕੇ ਅਸੀ ਕਹਿਣੇ ਹਾਂ ਦੁਸਰਿਆਂ ਮਗਰ ਲੱਗਣਾ ਬੰਦ ਕਰਦੋ ਤੇ ਆਪਣੀ ਆਵਾਜ ਆਪ ਚੱਕਣੀ ਛੁੱਰੂ ਕਰੋ | ਕਿਸੇ ਹੋਰ ਭਾਈਚਾਰੇ ਦੇ ਵਿਅਕਤੀ ਨੇ ਦਲਿਤਾਂ ਗੱਲ ਨਹੀ ਕਰਨੀ |

  • @desasingh7038
    @desasingh703822 күн бұрын

    ਕਿਸਾਨ ਯੂਨੀਅਨ ਆਗੂ ਅਮੀਰ ਲੋਕਾ ਦੇ ਹਨ ਜਿਥੇ ਰੁਪਏ ਹੋਣ ਗਰੀਬ ਦੇ ਹਮਦਰਦੀ ਨਹੀ ਕਰਦੇ ਲਖਾ ਸਿਧਾਣਾ ਵੀ ਧੋਖਾ ਕਰ ਗਿਆ

  • @AvtarSingh-pw7fv

    @AvtarSingh-pw7fv

    22 күн бұрын

    ਕਿੰਨੇ ਕੁ ਗਰੀਬ ਲੋਕ ਨੇ ਜਿਹੜੇ ਰਿਵਾਲਵਰ ਦਾ ਲਾਇਸੰਸ ਬਣਾਈ ਫਿਰਦੇ ਹੋਣ ? ਨਾਲੇ ਆਹ ਵਿਸ਼ਵਦੀਪ ਖੁਦ ਪਿੰਡ ਦੇ ਚਾਲੀ ਕਿੱਲੇ ਠੇਕੇ ਤੇ ਚਾਰ ਸਾਲ ਤੋਂ ਲੈ ਰਿਹਾ ਸੀ ਜਦਕਿ ਪਿੰਡ ਵਿੱਚ ਤਾਂ ਹੋਰ ਵੀ ਐਸਸੀ ਵਸਦੇ ਹਨ ਉਨਾਂ ਨੂੰ ਜ਼ਮੀਨ ਕਿਉਂ ਨਹੀਂ ਠੇਕੇ ਤੇ ਮਿਲੀ

  • @sahilsabharwal6593

    @sahilsabharwal6593

    21 күн бұрын

    ਮੈ ਦੁਆਬੇ ਤੋ ਹਾਂ ਸਾਡੇ ਇੱਥੇ ਦੇ ਦਲਿਤ ਭਾਈਚਾਰਾ ਬਹੁਤ ਜਾਗਰੂਕ ਹੈ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਦੇ ਲੋਕ ਹਨ| ਮਾਝੇ ਤੇ ਮਾਲਵੇ ਦਲਿਤ ਪਿਛੜੇ ਹੋਏ ਹਨ ਜੱਟ ਫੁੱਦੂ ਬਣਾਉਦੇ ਹਨ ਸਾਡੇ ਫੁੱਦੂ ਬਣਦੇ ਹਨ

  • @jatinderdeol6942
    @jatinderdeol694222 күн бұрын

    ਵਿਸ਼ਵਦੀਪ ਵੀਰ ਤੂੰ ਪੰਜਾਬ ਦੇ ਹਿੱਤ ਵਿੱਚ ਬੋਲਦਾ। ਥੋੜੀ ਜਿਹੀ ਹਿਮੰਤ ਰੱਖ। ਜੇਕਰ ਇਹ ਰਾਹ ਚੁਣਿਆ ਤਾਂ ਝੂਠੇ ਮੁੱਕਦਮੇ, ਸਰਕਾਰੀ ਜ਼ਬਰ ਜ਼ੁਲਮ ਵੀ ਸਹਿਣਾ ਪੇਣਾ। ਕੋਂਣ ਨਾਲ ਖੜਾ ਤੇ ਕੋਣ ਨਹੀਂ ਇਹ ਗੱਲਾਂ ਦੀ ਕੋਈ ਤੁੱਕ ਨਹੀਂ ਬਣਦੀ।

  • @desasingh7038
    @desasingh703822 күн бұрын

    ਕਿਸਾਨ ਆਗੂ ਮਜਦੂਰ ਦੇ ਨਹੀ ਅਮੀਰ ਲੋਕਾ ਦੀ ਪੂਛ ਫੜਦੇ ਹਨ ਸਿਰਫ ਪੈਸੇ ਵਾਲਿਆ ਦੀ

  • @sonyfoujigurdaspur
    @sonyfoujigurdaspur22 күн бұрын

    ਜੈ ਭੀਮ ਜੈ ਭਾਰਤ ਜੀ ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ ਗਰੀਬ ਪਰਿਵਾਰਾਂ ਨਾਲ ਹਮੇਸ਼ਾ ਧੱਕਾ ਕਰਦੀਆਂ ਸਰਕਾਰਾਂ

  • @sukhdevskanjla1954

    @sukhdevskanjla1954

    22 күн бұрын

    ਜੱਟ ਜੱਟਾ ਦੇ ਭੋਲੂ ਨਾਰਾਇਣ ਦਾ। ਪੰਜਾਬ ਦੇ 10% ਜੱਟ ਹੈਂਕੜਬਾਜ਼ ਬਣ ਚੁੱਕੇ ਹਨ। ਜਿਆਦਾਤਰ ਜੱਟ ਵਧੀਆ ਬੰਦੇ ਹਨ। ਗਰੀਬ ਜਨਤਾ ਨੂੰ ਜਾਗਰੂਕ ਹੋ ਕੇ ਆਪ ਹੀ ਸੰਘਰਸ਼ ਕਰਨਾ ਪਵੇਗਾ। ਕਿਸੇ ਉਪਰ ਵਿਸਵਾਸ ਕਰਕੇ ਆਸੀ ਕਾਮਯਾਬ ਨਹੀਂ ਹੋ ਸੱਕਦੇ।

  • @jaswindersingh-lq6sl

    @jaswindersingh-lq6sl

    22 күн бұрын

    Kujh nhi hona, Lok jhona bhijan vich bussy hn, Bhagwanta butcher, Beante butcher to vadd ke punjab vich zulam karr reha, Chinta na karro vaheguru mehar karrega, Sach bolsn wala Akela hee chalna painda hai, kise dee ummeed nhi karni chahidi

  • @Wrestlar_372

    @Wrestlar_372

    21 күн бұрын

    ਲਸੰਸੀ ਆ ਅੱਠ ਗੋਲੀ ਦਾ ਅਗਲੇ ਕੋਲ ,, ਲੌੜੇ ਦਾ ਗਰੀਬ ਆ

  • @gurpreetsingh-bg5jf

    @gurpreetsingh-bg5jf

    19 күн бұрын

    ​@@Wrestlar_372sixer a

  • @santokhsinghsantokhsingh8091
    @santokhsinghsantokhsingh809121 күн бұрын

    ਵਿਸ਼ਵਦੀਪ ਜੀ ਜੱਟ ਕਦੇ ਵੀ ਸਾਡੇ ਐਸੀ ਸਮਾਜ ਦੇ ਨਹੀਂ ਬਣਦੇ, ਇਹਨਾਂ ਤੋਂ ਦੂਰੀ ਬਣਾ ਕੇ ਚੱਲ,

  • @nimratbrar-eq8fg

    @nimratbrar-eq8fg

    20 күн бұрын

    Hnji veer ji tusi sacha o

  • @nimratbrar-eq8fg

    @nimratbrar-eq8fg

    20 күн бұрын

    Tu veer kug vi kr la pr tu lakha sadhna ni bana sakda

  • @nimratbrar-eq8fg

    @nimratbrar-eq8fg

    20 күн бұрын

    Tu star banan nu firda pr lakha na mara km vi kita aa changa vi kita aa pr tu hero banan nu firda pr ana sukha ni hero banna

  • @rajankumar5284

    @rajankumar5284

    19 күн бұрын

    Jihde sc samajh di gal karde o dalle jativaad felaode hai,star ban na chahode

  • @parmindersingh2081
    @parmindersingh208121 күн бұрын

    ਬਾਈ ਐਵੇਂ ਨਾ ਨਿੱਕੀ ਨਿੱਕੀ ਗੱਲ ਤੇ ਝਗੜੋ ਇਥੇ ਤਾਂ ਸ੍ਰਕਾਰਾਂ ਲੋਕਾਂ ਨੂੰ ਪੰਜ ਕਿਲੋ ਅਨਾਜ ਦੇ ਕੇ ਕਾਰਪੋਰੇਟ ਘਰਾਣਿਆਂ ਨੂੰ 70% ਸਬਸਿਡੀ ਵੰਡ ਰਹੀ ਹੈ ਪਿਛਲੇ ਦਿਨੀਂ ਇਕ ਨਵੇਂ ਬਣੇ ਮੰਤਰੀ ਦੇ ਮੂੰਹੋਂ ਗਲਤੀ ਨਾਲ ਨਿਕਲ ਗਿਆ ਅਸੀਂ ਗੁਜਰਾਤ ਵਿੱਚ ਫੈਕਟਰੀ ਨੂੰ ਵੀਹ ਹਜ਼ਾਰ ਰੁਪਏ ਵਿਚੋਂ 70% ਸਬਸਿਡੀ ਦਿੱਤੀ ਹੈ ਉਸ ਕੰਪਨੀ ਨੇ ਪੰਜ ਹਜ਼ਾਰ ਬੰਦੇ ਨੂੰ ਨੌਕਰੀ ਦੇਣੀ ਹੈ ਮਤਲਬ ਕਿ ਇਕ ਬੰਦੇ ਪਿਛੇ ਦੋ ਕਰੋੜ ਚਾਲੀ ਲੱਖ ਰੁਪਏ ਸਰਕਾਰ ਨੇ ਕੰਪਨੀ ਨੂੰ ਦਿੱਤਾ ਹੈ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਵੋ ਕਿ ਹਜ਼ਾਰਾਂ ਕੰਪਨੀਆਂ ਨੂੰ ਕਿਨ੍ਹਾਂ ਪੈਸਾ ਵੰਡਿਆ ਹੈ ਜੀ ਮੱਥਾ ਲਾਉਣਾ ਹੈ ਤਾਂ ਰਲਮਿਲ ਕੇ ਸਰਕਾਰ ਨਾਲ ਲਾਈਏ ਜੀ

  • @PunjabTv-jl5ic

    @PunjabTv-jl5ic

    21 күн бұрын

    Bai ina nu ki pta ina nu jatt jatt gernl gernl krn da pta 4 bnde wah wah kr den khus ho jnde a

  • @charanjitsingh375
    @charanjitsingh37522 күн бұрын

    ਮੁੱਖ ਮਸਲੇ ਤੇ ਗੱਲ ਕਰੋ ਕਿ ਪੁਲਿਸ ਲੈਕੇ ਕਿਉਂ ਗਈ, ਜੇਕਰ ਦੂਜੀਆਂ ਧਿਰਾਂ ਗ਼ਲਤ ਸੀ ਤਾਂ ਹੁਣ ਉਸ ਬੋਲੀ ਦਾ ਕੀ ਬਣਿਆ ?

  • @Chatha21

    @Chatha21

    21 күн бұрын

    Boli da ki loda ban na agle ne zor nal dabb ta kam

  • @Sardars001
    @Sardars00122 күн бұрын

    ਕਹਿੰਦਾ....." ਅਮਰਜੀਤ ਉਧੋਵਾਲੀਆ ਦੇ ਨਾਂ ਹੇਠ ਮੇਰੇ ਨਾਲ 20,25 ਮਿੰਟ ਮੁੱਖ ਮੰਤਰੀ ਹੀ ਗੱਲ ਕਰ ਰਿਹਾ ਸੀ "....!!...... ਪਹਿਲਾਂ ਭਾਨਾ ਸਿੱਧੂ ਵੀ ਜਦੋਂ ਪੁਲਿਸ ਨੇ ਫੜਿਆ ਸੀ ਤਾਂ ਉਹ ਵੀ ਜੇਲੋਂ ਬਾਹਰ ਆਕੇ ਕਹਿੰਦਾ ਸੀ ਕਿ... " ਜਦੋਂ ਪੁਲਿਸ ਮੇਰਾ ਕੁਟਾਪਾ ਚਾੜ ਰਹੀ ਸੀ ਤਾਂ ਮੁੱਖ ਮੰਤਰੀ ਲਾਈਵ ਮੇਰੇ ਕੁੱਟ ਪੈਂਦੀ ਵੇਖ ਰਿਹਾ ਸੀ ".....!!.......ਪਤੰਦਰੋ.... ਮੁੱਖ ਮੰਤਰੀ ਨੂੰ ਹੋਰ ਕੋਈ ਕੰਮ ਕਾਰ ਨੀਂ । ਏਡੇ ਕਿੱਡੇ ਕੁ ਤੁਸੀਂ ਦੋਵੇਂ ਅਮਿਤ ਸ਼ਾਹ ਦੇ ਖੱਬੇ ਟੱਟੇ ਆਂ , ਜਿਹੜਾ ਮੁੱਖ ਮੰਤਰੀ ਵੀ ਥੋਡੇ ਤੇ ਨਜਰ ਰੱਖੂਗਾ । ਥੋੜਾ ਬਹੁਤ ਆਵਦਾ ਆਪ ਵੇਖਕੇ ਗਪੌੜ ਮਾਰੀਦਾ ਹੁੰਦਾ ਏ ।

  • @PawanDhillon-hm1kd

    @PawanDhillon-hm1kd

    16 күн бұрын

    sachi gl a bhen de yar bot lmbiya rod de a bina tayara to 😅

  • @KuldeepSingh-gp5sr

    @KuldeepSingh-gp5sr

    10 күн бұрын

    001 ਤੁੰ ਵੀਡੀਓ ਦੁਬਾਰਾ ਸੁਣ। 20/25 ਸਕਿੰਟ ਕਿਹਾ ਉਹਨੇ ਮਿੰਟ ਨਹੀਂ। ਫੇਰ ਉਹ ਕਹਿੰਦਾ ਮੈਨੁੰ ਲਗਦਾ ਉਹ ਸੀ ਐਮ ਦੀ ਅਵਾਜ ਸੀ,ਮੈਨੁੰ ਲਗਦਾ ਕਿਹਾ ਉਹਨੇ। ਫੇਰ ਇਹ ਵੀ ਕਿਹਾ ਅੱਜ ਕੱਲ ਮਮਿਕਰੀ ਆਲੇ ਕਿਸੇ ਦੀ ਵੀ ਅਵਾਜ ਕੱਢ ਲੈਂਦੇ ਆ। ਤੁੰ ਕਿਉ ਤੜਪ ਉੱਠਿ,ਬਾਹਲਾ ਮੋਹ ਆ ਤੇਰਾ ਤਾਂ ਭਗਵੰਤ ਮਾਨ ਨਾਲ।

  • @karamjitsinghgill1067
    @karamjitsinghgill106721 күн бұрын

    ਬਹੁਤ ਵਧੀਆ ਸੋਚ ਏ ਵਿਸ਼ਵਦੀਪ ਜੀ ਬਹੁਤ ਵਧੀਆ ਸੋਚ ਏ ਬਾਬਾ ਸਾਹਿਬ ਦੀ ਸੋਚ ਤੇ ਚੱਲ ਰਿਹਾ ਬਹੁਤ ਵਧੀਆ ਜੀ

  • @RajveerSINGH-yg5wf
    @RajveerSINGH-yg5wf22 күн бұрын

    ਵਿਸ਼ਵਦੀਪ ਬਾਈ ਲੱਖਾ ਵੀ ਜਨਰਲ ਆ ਭਾਨਾ ਵੀ । ਇਹ ਨਹੀਂ ਕਰਦੇ ਪੰਚਾਇਤੀ ਜ਼ਮੀਨ ਦੀ ਗੱਲ

  • @jasvirkaur5915

    @jasvirkaur5915

    22 күн бұрын

    ਵੀਰ ਕਿਓਂ ਜਾਤ ਤੇ ਨਫ਼ਰਤ ਫਲਾਈ ਜਾਂਦੇ ਓ। ਸਰਕਾਰੀ ਬੋਲੀ ਨਾ ਬੋਲੋ। ਮੇਰੇ ਸੋਹਣੇ ਪੰਜਾਬ ਨੂੰ ਬਚਾ ਲੳਓ। ਇਹਨੂੰ ਨਜ਼ਰਾਂ ਨਾ ਲਾਓ

  • @user-kt2jp5cw8f

    @user-kt2jp5cw8f

    22 күн бұрын

    ਸਵੇਰੇ ਸੂਰਜ ਚੜ੍ਹਨਾ ਭੁੱਲ ਸਕਦਾ ਹੈ ਪਰ ਜੱਟ ਕਦੇ ਜਾਤੀ ਵਿਤਕਰਾ ਕਰਨਾ ਨਹੀਂ ਭੁੱਲ ਸਕਦੇ ਉਹ ਭਾਵੇਂ ਨੀਰੂ ਬਾਜਵਾ ਵਾਂਗ ਵਿਦੇਸ਼ ਦਾ ਹੀ ਜੰਮਪਲ ਕਿਓਂ ਨਾ ਹੋਵੇ।

  • @Abhishek-xj6yc

    @Abhishek-xj6yc

    21 күн бұрын

    ​@@jasvirkaur5915 ਤੁ ਅਨੀ aw ਤੈਨੂੰ ni ਦੇਖਦਾ ਕਿ ਹੋ ਰਿਹਾ।

  • @SinghSingh-bx8dk

    @SinghSingh-bx8dk

    21 күн бұрын

    Jatta da sath na dio fer vi apniya da sath dio

  • @user-kt2jp5cw8f

    @user-kt2jp5cw8f

    21 күн бұрын

    @@Abhishek-xj6yc ਇਹ ਕਿਹੜੀ ਬੋਲੀ ਐ ਤੇਰੀ ? ਵਿਸ਼ਵਦੀਪ ਨੇ ਕਦੇ ਆਪਣੇ ਲੋਕਾਂ ਦੀ ਗੱਲ ਨੀ ਕੀਤੀ ਬਲਕਿ ਜੱਟਾਂ ਦੀ ਚਮਚਾਗਿਰੀ ਕੀਤੀ।

  • @randhirsingh6300
    @randhirsingh630021 күн бұрын

    ਵੀਰ ਮੈ ਵੀ ਐਸੀ ਹਾਂ।ਪਰ ਅਸੀਂ ਦੁਨੀਆ ਘੁੰਮੀ ਹੈ।ਇਹ ਲੋਕ ਕਦੇ ਵੀ ਤੁਹਾਡਾ ਸਾਥ ਨਹੀ ਦੇ ਸਕਦੇ। ਕਿਉਂ ਕਿ ਇਹ ਲੋਕ ਮਨੂੰ ਦੇ ਗੁਲਾਮ ਹਨ।ਜੋ ਲੋਕ ਤੁਹਾਡਾ ਸਾਥ ਦਿੱਦੇ ਹਨ। ਉਨ੍ਹਾਂ ਲੋਕਾਂ ਨੂੰ ਤੁਸੀਂ ਨੇ ਆਪਣਾਂ ਰਾਜਾ ਮੰਨਦੇ ਹੋ।ਪਰ ਤੁਸੀ ਨਹੀ ਜਾਣਦੇ ਉਹ ਲੋਕ ਤੁਹਾਨੂੰ ਵਰਤਦੇ ਹਨ।ਤੇ ਤੁਹਾਨੂੰ ਆਪਣੀਆਂ ਨਾਲੋਂ ਤੋੜੀਆਂ ਜਾਦਾ ਹੈ। ਕੁਝ ਬੰਦੇ ਦਿਲ ਦੇ ਸਾਫ ਹੁੰਦੇ ਹਨ।ਉਹ ਜ਼ਰੂਰ ਸਾਥ ਦਿੰਦੇ ਹਨ। ਪਰ ਵੀਰ ਆਪਣੇ ਸਮਾਜ ਨਾਲ ਖੜੇ ਹੋਵੋ। ਆਪਣੇ ਸਮਾਜ ਦੀ ਗੱਲ ਕਰੋ।ਪਰ ਆਪਣੀਆਂ ਨਾਲ ਖੜ ਕੇ। ਹੁਣ ਤੱਕ ਮੈਨੂੰ ਲੱਗਦਾ ਤੁਸੀ ਜੇ ਬੋਲੀਆਂ ਹੈ। ਭਾਨੇ ਨਾਲ ਸਧਾਨੇ ਜਾ ਸਿਮਰਨਜੀਤ ਸਿੰਘ ਦਾ ਪ੍ਰਚਾਰ ਬਹੁਤ ਕੀਤਾ। ਹੁਣ ਦੇਖ ਤੇਰੇ ਨਾਲ ਕੋਣ ਖੜਾ ਹੈ।ਸਿਰਫ ਤੇਰਾ ਸਮਾਜ ਜੈ ਭੀਮ ਜੈ ਭਾਰਤ

  • @JagjitSingh-vc8ur

    @JagjitSingh-vc8ur

    21 күн бұрын

    Your right bro punjab ch mai bhul giya c sab kuj soch da c hun khtam ho gi a jaat paat but loka ne Europe ch fer das ta ke mai chamaar a eh ni kade sade ho sakde bas apnia ch raho

  • @user-sv8cl9lv2o
    @user-sv8cl9lv2o20 күн бұрын

    ਬਾਈ ਜੀ ਗਰੀਬ ਲੋਕਾਂ ਨਾਲ ਕੋਈ ਨਹੀਂ ਖੜ੍ਹਦਾ ਕਿਸਾਨ ਕਹਿ ਜਾਂਦਾ ਨੇ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਗਰੀਬ ਲੋਕਾਂ ਨਾਲ ਧੱਕਾ ਕਰ ਰਹੇ ਹਨ ਕਿਸਾਨ ਹਰ ਸਾਲ ਝੋਨੇ ਦੀ ਲਵਾਈ ਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ।

  • @chaggersingh2865
    @chaggersingh286522 күн бұрын

    ਲੱਖਾ ਗਦਾਰ ਬੰਦਾ ਤਹੀ ਤਾਂ ਲੌਕਾਂ ਨੇ ਵੋਟਾਂ ਨਹੀਂ ਪਾਇਆ, ਲੱਖੇ ਦੀ ਲੌਕਾਂ ਦੀ ਔਕਾਤ ਦਾ ਪਤਾ, ਮੱਝਾਂ ਚੌਰ ਏਂ

  • @Wrestlar_372

    @Wrestlar_372

    21 күн бұрын

    ਅੱਜ ਤੂੰ ਮੱਝਾ ਚੋਰ ਕਹਿਣਾ,ਕੱਲੂ ਤੂੰ ਕਹੇਂਗਾ ਸਾਡੀਆਂ ਜਨਾਨੀਆ ਚੋਰੀ ਕਰਕੇ ਲੈਗਿਆ ਸੀ ਲੱਖਾ।ਤੇਰੀ ਜੁਬਾਨ ਜੋ ਮਰਜ਼ੀ ਬੋਲੇ ।

  • @kanwalpreets1181
    @kanwalpreets118122 күн бұрын

    ਪੰਜਾਬੀ ਪੰਪ ਦੇਣ ਵਿੱਚ ਪਹਿਲੇ ਨੰਬਰ ਤੇ ਹਨ ਪਹਿਲਾ ਜਵਾਕ ਨੂ Facebook ਤੇ ਪੰਪ ਦੇ ਕੇ ਡਿਬੜੂ ਭਿਜਵਾ ਦਿੱਤਾ ਫਿਰ ਮੋਰਚੇ ਤੇ ਪੰਜ ਬੰਦੇ ਵੀ ਨਹੀਂ ਗਏ😂

  • @karan.504

    @karan.504

    18 күн бұрын

    😂😂😂

  • @satnamdeol5961
    @satnamdeol596120 күн бұрын

    ਬਾਈ ਜੀ ਵਿਸ਼ਵਦੀਪ ਨੂੰ torcher ਕੀਤਾ ਗਿਆ

  • @MandeepSingh-rv1wn
    @MandeepSingh-rv1wn22 күн бұрын

    ਕਿਸੇ ਦਾ ਕੀ ਪਤਾ ਕਿਹੜਾ ਕਿਹੜਾ ਸਰਕਾਰ ਨਾਲ ਰਲ ਕੇ ਚਲਦਾ ਕਿਹੜੀ ਮੁਹਿੰਮ ਨੂੰ ਮੱਠਾ ਕਰਨ ਲਈ ਕਿਹੜਾ ਇਕੱਠ ਕਰਨਾ ਕਦੋਂ ਕਰਨਾ ਕਿਓ ਕਰਨਾ ਹੌਲੀ ਹੌਲੀ ਲੋਕਾਂ ਨੂੰ ਪਤਾ ਲਗਣਾ

  • @kartargrewal8638

    @kartargrewal8638

    22 күн бұрын

    hanji,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @ssidhumoosewalaofficialvid8089
    @ssidhumoosewalaofficialvid808919 күн бұрын

    Sahi gal bhai g saath dya karo punjabio

  • @VICKY.U.S.A.7
    @VICKY.U.S.A.713 күн бұрын

    ਗਲਤ ਕਰ ਰਹੀਆਂ ਕਿਸਾਨ ਜਥੇਬੰਦੀਆਂ ਸਾਡੀਆਂ ,,ਕਿਉਂ ਨਹੀਂ ਖੜ੍ਹਦੇ ਪੈਸੇ ਦੇ ਯਾਰ ਹੋ ਗਏ ਸਬ ਸਵਾਹ ਲੜ ਲੁ ਕੋਈ ਲਾਹਨਤ ਆ

  • @user-fh7ln5op5n
    @user-fh7ln5op5n21 күн бұрын

    ਭਰਾਵਾਂ ਪਹਿਲਾਂ ਤਾਂ ਤੂੰ ਬਹੁਤ ਭਾਨੇ ਸਿੱਧੂ ਲਖੇ ਦੀ ਚਮਚਾਗਿਰੀ ਕਰਦਾ ਸੀ ਹੁਣ ਪਤਾ ਲੱਗਿਆ ਜਦੋਂ ਨਕ ਤੇ ਵਝੀਆ।।ਡਾੱ ਗੁਰਿੰਦਰ ਸਿੰਘ ਰੰਗਰੇਟਾ ਜ਼ਿੰਦਾਬਾਦ।।

  • @kartargrewal8638
    @kartargrewal863822 күн бұрын

    veer ji, ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @ajaypalgillajaypalsinghgil1773

    @ajaypalgillajaypalsinghgil1773

    22 күн бұрын

    Nyk

  • @gurjeetsingh5701
    @gurjeetsingh570122 күн бұрын

    ਤੈਥੋ ਬਾਆਦ ਜਾਗਦੀਪ ਰਾਧਵਾ ਇਤੇ ਨਿਸਾਨੇ ਤੇ ਆ। ਯਾਦ ਰਾਖੀ ਵੀਰੇ

  • @Digitaldeepaksoni9
    @Digitaldeepaksoni922 күн бұрын

    Soch bahut vadiya 22 ji

  • @rbrar3859
    @rbrar385922 күн бұрын

    ਭਰਾਵਾ ਤੇਰਾ ਮਤਲਬ ਸਿਰਫ ਪੈਸੇ , ਸਾਰੇ ਲੋਕਾਂ ਦਾ ਅਸਲਾ ਥਾਨੇ ਵਿੱਚ ਜਮਾਂ ਪਿਆ ਤੂੰ ਇਕੱਲੇ ਨੇ ਅਸਲਾ ਜਮਾ ਕਿੳ ਨਹੀ ਕਰਵਾਇਆ

  • @Manisarao5911
    @Manisarao591122 күн бұрын

    ਲੱਖੇ ਨਾਲੌ ਤਾਂ ਭਾਨਾ ਸਿੱਧੂ ਸਾਓ ਗੂਨਾ ਚੰਗਾ ਬੰਦਾ ਆ ਲੱਖਾ ਗਾਓ ਦਾ ਜਾਰ ਆ ਹੁਣ ਤੁਸੀਂ ਦੇਖ ਲਿਆ ਹੇ ਹੁਣ ਭਾਨੇ ਨੂੰ ਪਿਛੇ ਲਿਆ ਓਨ ਦੀ ਤਿਆਰੀ ਆ ਭਾਨੇ ਬਾਈ ਲੱਖੇ ਦਾ ਸਾਥ ਛੱਡ ਦੇ ਕਿਸੇ ਨਾ ਕਿਸੇ ਦਿਨ ਤੈਨੂੰ ਞੀ ਮਰਵਾ ਦੂਗਾ ਪਹਿਲਾਂ ਵੀ ਏਨੈ ਕੇਦਰ ਤੇ ਇਟੈਲੀਜੈਂਨਸੀਆ ਨਾਲ ਮਿਲਕੇ ਕਰਵਾਇਆ ਸਿੱਧੂ ਮੂਸੇ ਵਾਲੇ ਨਾਲ ਵੀ ਕੌਟਰ ਵਰਸੀ ਕਰਦਾ ਸੀ ਓਥੇ ਵੀ ਲੱਖੇ ਦਾ ਹੱਥ ਹੈ ਪੰਜਾਬੀਓ ਲੱਖੇ ਨੂੰ ਕਦੇ ਵੀ ਮੂਹ ਨਾ ਲਾਈਓ ਲੱਖਾ ਮੁਰਦਾ ਬਾਦ ਗਦਾਰ ਲਡੂ ਤੇ ਲਾਨਤੀ ਆ

  • @surjeetsighsonu7896
    @surjeetsighsonu789622 күн бұрын

    ਲੱਖਾ ਕੋਈ mp ਜਾ mla ਬਣਣਾ ਚਹੁੰਦਾ ਇਹਨੂੰ ਵਿਸ਼ਵਦੀਪ ਨਹੀਂ ਦਿਸੀਆ ਤੁਸੀਂ ਵੀਰ ਵੀਸਵਦੀਪ ਨਾਲ ਮਿਲ ਕੈ ਨਵੀਂ ਪਾਰਟੀ ਬਣਾਉਣ

  • @kartargrewal8638

    @kartargrewal8638

    22 күн бұрын

    sonu veer,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @amarjeetthindsingh3423

    @amarjeetthindsingh3423

    22 күн бұрын

    ਵਿਸ਼ਵਦੀਪ ਨੂੰ ਹੁਣ ਮੁੱਖ ਮੰਤਰੀ ਬਣਾਓ ਪੰਜਾਬ ਦਾ ,ਐਨਾ ਕੁ ਤਾਂ ਡਿਜ਼ਰਵ ਕਰਦਾ

  • @inderjitbhathal1739

    @inderjitbhathal1739

    22 күн бұрын

    Cm bnnao 😂

  • @inderjitbhathal1739

    @inderjitbhathal1739

    22 күн бұрын

    Bhagwant maan imandaar banda ,eh kutte bhonki janne

  • @inderjitbhathal1739

    @inderjitbhathal1739

    22 күн бұрын

    Lakhe de pair varga v nahi eh

  • @beantsran92
    @beantsran9221 күн бұрын

    Very nice speech veer

  • @user-rt8dg2xt8h
    @user-rt8dg2xt8h22 күн бұрын

    ਗਰੀਬ ਬੰਦੇ ਕੋਲ ਪਿਸਟਲ ਹੁੰਦੇ ਹਨ ਗਰੀਬ ਬਣਦਾ ਕੰਮ ਕਰਕੇ ਰੋਟੀ ਖਾਂਦਾ ਏ ਕਦੋ ਕੰਮ ਕਰਦਾ ਦੇਖਿਆ ਇਹ ਜਾਤੀ ਮਸਲਾ ਬਣਾਈ ਜਾਂਦੇ ਹੋ ਲੜਾਈ ਦੇ ਕੰਮ ਚ ਜਾਤਾਂ ਕਿਥੋਂ ਆ ਗੀਆਂ

  • @SukhwinderSingh-qn4rj
    @SukhwinderSingh-qn4rj21 күн бұрын

    Very good veer ji

  • @VijayKumar-dk1ym
    @VijayKumar-dk1ym22 күн бұрын

    ਵਿਸ਼ਵਦੀਪ ਜੀ ਹੁਣ ਅੱਗੇ ਤੋਂ ਸੋਚ ਕੇ ਚਲਿਓਂ

  • @user-kt2jp5cw8f
    @user-kt2jp5cw8f22 күн бұрын

    ਜੇਕਰ ਤੂੰ ਐਨੀ ਅਕਲ ਵਾਲਾ ਹੁੰਦਾ ਕਿ ਇਹ ਲੋਕ ਕਿਸਾਨ ਅੰਦੋਲਨ ਚ ਨੀ ਸਾਡੇ ਬਣੇ ਜਿੱਥੇ ਜੱਗੀ ਪੰਧੇਰ ਵਰਗਿਆਂ ਨੇ ਆਪਣਾ ਲਹੂ ਡੋਲ੍ਹਿਆ ਸੀ ਤੇ ਮੋਰਚਾ ਜਿੱਤਣ ਤੋਂ ਤੁਰੰਤ ਬਾਅਦ ਇਹ ਅਹਿਸਾਨ ਫਰਾਮੋਸ਼ ਲੋਕ ਪਿੰਡਾਂ ਚ ਮਜ਼ਦੂਰਾਂ ਦੀ ਮਜ਼ਦੂਰੀ ਖਿਲਾਫ਼ ਮਤੇ ਪਾਉਣ ਲੱਗ ਪਏ ਸੀ। ਤੂੰ ਵੀ ਇੱਕੋ ਈ ਗੱਲ ਕਰਦਾ ਰਿਹਾ ਭਗਵੰਤ ਮਾਨ ਚ ਜਨਰਲ ਡਾਇਰ ਦੀ ਆਤਮਾ ਵੜ ਗੲੀ ਕਦੇ ਵਜ਼ੀਰ ਖਾਂ ਦੀ ਆਤਮਾ ਕਦੇ ਹਿਟਲਰ ਦੀ ਆਤਮਾ। ਜੱਟ ਜੱਟਾਂ ਦੇ, ਭੋਲੂ ਨਰੈਣ ਦਾ।

  • @kulwinderjitdhillon475
    @kulwinderjitdhillon47517 күн бұрын

    Vishvdeep bhai bhuhat siyana veer aa 🙏 waheguru chardi kala rakhey

  • @karmjeetkaur3474
    @karmjeetkaur347417 күн бұрын

    Right bto

  • @Gurjit759
    @Gurjit75922 күн бұрын

    Lakha te Bhana gudar han

  • @user-bl5df8bu3q

    @user-bl5df8bu3q

    21 күн бұрын

    💯💯💯💯💯% ryt u veer g sidhu moosewale ney ehnu sahi thoka c 295 song vich chor samjhsabi sidhu di ankh baaz vargi c ohna ehnu Changi tra pachan leya c

  • @Sidhu025
    @Sidhu02522 күн бұрын

    ਮੈਂ ਤਾਂ ਇਹੀ ਕਹਾਂਗਾ ਆਪਣੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਤੋਂ ਦੂਰ ਰੱਖੋ , ਖਾਸ ਕਰਕੇ ਜੋ ਆਪਣੇ ਆਪ ਨੂੰ ਪੰਥਕ ਕਹਾਉਂਦੇ ਦੇ ਉਹਨਾਂ ਤੋਂ ਦੂਰ ਰੱਖੋ , ਜੋ ਮੈਂ ਕਹਿਣਾ ਚਾਹੁੰਣਾ ਤੁਸੀਂ ਸਮਝ ਗਏ ਹੋਵੋਗੇ 🙏🙏🙏🙏

  • @ACADMY.acadmy
    @ACADMY.acadmy22 күн бұрын

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @HarpalSingh-qd5lp
    @HarpalSingh-qd5lp21 күн бұрын

    Salute to Baba majer Singh g Surajit Singh Haryana f Hardeep Kaur dhuri g

  • @MalkeetSingh-hd3pg
    @MalkeetSingh-hd3pg22 күн бұрын

    Very good

  • @ranbirsingh5856
    @ranbirsingh585621 күн бұрын

    Veer g tusi bhauit badhiya bandhe ho thuadi specch thik h lakha bhana sub apni jindhgi bna rahye h good

  • @ManpreetSingh-xm4vv
    @ManpreetSingh-xm4vv18 күн бұрын

    ਵਿਸਵਦੀਪ ਮੈਨੂੰ ਤੁਹਾਡੇ ਮਸਲੇ ਦਾ ਨਹੀਂ ਪਤਾ ਪਰ ਜੋ ਕਿਸਾਨ ਮਜਦੂਰ ਏਕਤਾ ਦੀ ਗਮਲ ਕੀਤੀ ਉਹ ਸਹੀ ਨਹੀਂ । ਜਦ ਸੱਚ ਦੇ ਰਾਹ ਉੱਤੇ ਤੁਰੀਦਾ ਤਾਂ ਜਾਬਰ ਸਿਸਟਮ ਨਾਲ ਟਕਰਾਅ ਹੁੰਦਾ ਈ ਐ । ਫਿਰ ਸੁਲਝੇ ਆਗੂ ਸਮਾਜ ਦੀ ਏਕਤਾ ਲਈ ਬਹੁਤ ਕੁਝ ਦੇਖਕੇ ਅਣਦੇਖਿਆ ਕਰ ਦਿੰਦੇ ਨੇ

  • @gurjeetsingh5701
    @gurjeetsingh570122 күн бұрын

    ਮਲੂਕੇ ਤੋ ਸਬ ਦਾ ਪੇਜ ਸਿਖਿਆ ਹੋਇਆ ਏ

  • @talwindersingh8966
    @talwindersingh896622 күн бұрын

    ਇਹ ਜੱਟ ਗੁਰੂਆਂ ਦੇ ਨਹੀਂ ਹੋ ,ਮੱਜਬੀ ਸਿੱਖਾਂ ਦੇ ਕਿ ਹੋਣਾ,

  • @AKFKhalsa

    @AKFKhalsa

    22 күн бұрын

    ਵੀਰ ਮੇਰਿਆ ਗੁਰੂ ਜੀ ਦੇ ਸਿੰਘ ਆਏ ਸੀ ਬਾਈ ਦੀ ਸਪੋਰਟ ਵਿਚ, ਬਾਕੀ ਬਾਈ ਆਪਾਂ ਜਾਤ ਪਾਤ ਦਾ ਫਰਕ ਨਹੀ ਕਰਨਾ ,ਆਪਾ ਏਕਾ ਬਣਾਕੇ ਰੱਖੀਏ ,

  • @InderjitSingh-of5lm

    @InderjitSingh-of5lm

    21 күн бұрын

    Bharva sare jatt ne eda de ehe 5 kk harmde aa khan de kute baki jatta nu v badnam karvnde aa

  • @modernagricu3006
    @modernagricu300622 күн бұрын

    ਏਹ ਤਾਂ ਹੁਣ pit pit ਕੇ kide ਕੱਢ ਦੁ ਸਾਰੇ ਆ ਦੇ ਕੌਣ ਚੰਗਾ ਕੌਣ ਮਾੜਾ

  • @kartargrewal8638

    @kartargrewal8638

    22 күн бұрын

    veer,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @jaseusihgjaseusihg8413
    @jaseusihgjaseusihg841322 күн бұрын

    ਬਾਈ ਕਿਸਾਨੀ ਝੰਡੇ ਚੋ ਮੰਜਦੂਰ ਦਾ ਨਾ ਕੱਢਣਾ ਚਾਹੀਦਾ

  • @gurinder6836
    @gurinder683622 күн бұрын

    Jai bheem jai savidhaan. Very good bai g. Apa nu apni ldai ap e ladni Pani a . Eh sc bs nu kithy ageh aundange bai g

  • @bradyokelly9396

    @bradyokelly9396

    22 күн бұрын

    Bai na khdna chahida sada bhra pr aah hai bheeme hai bharte panjab de ske nhi .

  • @royalpunjabi4170
    @royalpunjabi417022 күн бұрын

    ਲੱਖਾ ਸਿਧਾਣਾ ਤੇ ਭਾਨਾ ਸਿੱਧੂ ਇਹਨਾਂ ਤੋਂ ਦੂਰ ਰਹੋ, ਇਹ ਤਾਂ ਬਹੁਤ ਵੱਡੇ ਗੱਦਾਰ ਬੰਦੇ ਆ, ਆਪਣੇ ਹੱਕਾਂ ਵਾਸਤੇ ਆਪ ਲੜੋ। ਇਹ ਆਨੇ-ਭਾਨੇ , ਲੱਖੇ-ਪੱਖੇ ਇਹ ਕਿਸੇ ਕੰਮ ਦੇ ਨਹੀਂ ਯਾਰ , ਇਹਨਾਂ ਨਾਲ ਤਾਂ ਆਪਾਂ ਹੰਡੇ ਵਰਤੇ ਆ, ਇਹ ਐਨ ਮੌਕੇ ਤੇ ਪਿੱਠ ਵਿਖਾਉਂਦੇ ਆ

  • @AvtarSingh-pw7fv

    @AvtarSingh-pw7fv

    22 күн бұрын

    ਜਿਹੜੀ ਪਿਛਲੇ ਚਾਰ ਸਾਲ ਤੋਂ ਪੰਚਾਇਤੀ ਜ਼ਮੀਨ ਦੇ ਛੱਤੀ ਕਿੱਲੇ ਵਾਹ ਰਿਹਾ ਸੀ ਉਹ ਲੱਖੇ ਨੂੰ ਪੁੱਛ ਕੇ ਵਾਹੇ ਸਨ ਕਿ ਰਿਵਾਲਵਰ ਲੱਖੇ ਨੂੰ ਪੁੱਛ ਕੇ ਖਰੀਦੀ ਸੀ

  • @kartargrewal8638

    @kartargrewal8638

    22 күн бұрын

    apas ch na laro yr,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @DHALIWAL303

    @DHALIWAL303

    22 күн бұрын

    ਤੈਨੂੰ ਪਤਾ ਨੀ ਕੁੱਛ ਜਿਨਾਂ ਭਾਨਾ ਤੇ ਲੱਖਾ ਲੜ ਦੇ ਪੰਜਾਬ ਲਈ ਉਨਾਂ ਏਹ ਨੀ ਲੜ ਦਾ ਇਹਦੇ ਤੇ ਇਕ ਰਿਪੋਰਟ ਕਿ ਹੋਈ ਏਹ ਬਿਲਕਦਾ ਫਿਰਦਾ ਉਹ ਭੈਣ ਚੌ 10 10 ਪਰਚੇ ਪਵਾਈ ਫਿਰਦੇ ਨੇ ਲੱਖੇ ਨੇ ਪਤਾ ਕਿਹੜੇ ਕਿਹੜੇ ਮੁਦੇ ਚੱਕੇ ਨੇ ਉਹ ਤਾ ਹੁਣ ਵੀ ਲੜ ਰਿਹਾ ਪੰਜਾਬ ਲਈ ਇਕ ਸਾਲਾ ਏਹ ਜਿਹੜਾ ਇਕ ਵੀ ਠਾਣੇ ਚ ਤਾ ਕਿ ਬਗ ਗਿਆ ਬੁੰਡ ਸਰਾਹਣੇ ਆਈ ਪਾਈ ਆ ਇਹਦੀ

  • @tarwinderathwal7188
    @tarwinderathwal718817 күн бұрын

    Vishavdeep zindabaad 👍👍👍

  • @NirmalSingh-yf5uu
    @NirmalSingh-yf5uu22 күн бұрын

    ਇਹ ਲੋਕ ਤੇਰੇ ਨਾਲ ਨਹੀਂੳ ਖੜਨੇ।ਫੇਰ ਇਹਨਾਂ ਪਿੱਛੇ ਲੱਗ ਕੇ ਕਿਓਂ ਬੋਲੀ ਗਿਆਂ।

  • @jodhajhutty7090

    @jodhajhutty7090

    21 күн бұрын

    ਭਾਈ ਇਹ ਲੋਕਾਂ ਵਿਚ ਅਸੀਂ ਵੀ ਆਉਨੇ ਆ। ਅਸੀਂ ਬਾਹਰ ਬੈਠੇ ਆ ਪਰ ਭਰਾ ਦੀ ਗੱਲ ਪਤਾ ਲੱਗਾ ਤਾਂ ਅਸੀਂ ਵੀਰ ਦੀ ਹੀ ਗੱਲ ਕੀਤੀ ਆ। ਕੋਈ ਸਾਂਝ ਦੀ ਗੱਲ ਕਰ ਲਿਆ ਕਰੋ। ਐਨੀ ਫਰਰਤ ਕਿਉਂ ਚੱਕੀ ਫਿਰਦੇ ਜੱਟਾਂ ਲਈ

  • @NirmalSingh-yf5uu

    @NirmalSingh-yf5uu

    21 күн бұрын

    @@jodhajhutty7090 ਛੋਟੇ ਵੀਰ ਮੈਂ ਵੀਂ ਥੋਡੇ ਸਮਾਜ ਚੋਂ ਆ। ਪਰ ਇਸ ਬੰਦੇ ਨੇ ਹਰ ਇੱਕ ਨਾਲ ਦੁਸ਼ਮਣੀ ਪਾਈ।ਦੋ ਬੰਦਿਆ ਕਰਕੇ। ਯੂ ਟਿਊਬ ਦਾ ਕੰਮ ਕਰੇ ਹੋਰ ਬਹੁਤ ਸਮਾਜਿਕ ਮੁੱਦੇ ਨੇ।ਗੁੱਸੇ ਵਾਲੀ ਗੱਲ ਨਹੀਂ

  • @user-uw8fq7oq9d
    @user-uw8fq7oq9d6 күн бұрын

    ਲੱਖੇ ਦੀ ਬਹੁਤ ਵੱਡੀ ਗਲਤੀ ਹੈ ਵਿਸ਼ਵਦੀਪ ਦੇ ਹੱਕ ਸਾਥ ਨਹੀਂ ਦਿੱਤਾ ਹੈ ਵਿਸ਼ਵਦੀਪ ਹਮੇਸ਼ਾਂ ਲੱਖੇ ਭਾਨੇ ਲਈ ਖੜਦਾ ਆ ਰਿਹਾ ਹੈ

  • @user-fk2wr2rr8m
    @user-fk2wr2rr8m22 күн бұрын

    🙏🙏🙏🙏🙏

  • @karnailsinghsakrali1533
    @karnailsinghsakrali153322 күн бұрын

    Shabash vishavdeep by takre ho ke lage waheguru kirpa kru punjab lai jo larde ne punjab vi una nal kharu kharna vi chahida ks kissan

  • @user-vc1xs2cr2y
    @user-vc1xs2cr2y22 күн бұрын

    Very nice 👍

  • @kulwinderjitdhillon475
    @kulwinderjitdhillon47517 күн бұрын

    Vishdeep veer Navdeep cannon waley layi ve awaj uthao 🙏

  • @ArjunSingh-fx9vk
    @ArjunSingh-fx9vk20 күн бұрын

    ਹੁਣ ਪਤਾ ਲੱਗ ਗਿਆ ਜਿਹਨਾ ਲਈ ਤੂੰ ਬੋਲਦਾ ਤੇਰੇ ਨਾਲ ਨਹੀ ਖੜੇ। ਕਿਸਾਨ ਮਜ਼ਦੂਰ ਨਾਰਾ ਇਹ ਸਭ ਕੁਝ ਝੂਠ।

  • @gurmailsingh9666
    @gurmailsingh966617 күн бұрын

    ਵਿਸ਼ਵਦੀਪ ਵੀਰੇ ! ਤੂੰ ਐਨਾਂ ਫਿਰਿਆ ਤੁਰਿਆਂ ਤੇ ਸੂਝਵਾਨ ਇਨਸਾਨ ਏ । ਤੂੰ ਲੱਖੇ ਸਿਧਾਨੇ ਤੇ ਭਾਨੇ ਸਿੱਧੂ ਤੇ ਨਾਲ ਖੜਨ ਜਾਂ ਸਾਥ ਦੇਣਗੇ। ਤੂੰ ਕਿਵੇਂ ਸੋਚ ਲਿਆ।

  • @HarpalSingh-qd5lp
    @HarpalSingh-qd5lp21 күн бұрын

    Salute to you Vishavderp g

  • @Pop_Top97
    @Pop_Top9722 күн бұрын

    ਸਾਰੇ ਕੁਰਸੀ ਭਾਲਦੇ ਨੇ 😀 ਭਾਨਾ ਲੱਖਾ ਵਿਸਵਦੀਪ

  • @HarpalSingh-qd5lp
    @HarpalSingh-qd5lp21 күн бұрын

    Salute to Shergill g

  • @gillbai5177
    @gillbai517722 күн бұрын

    ❤❤❤❤❤❤

  • @ranbirkaur9705
    @ranbirkaur970519 күн бұрын

    Waheguru ji tuhanu hamesha chardi kala c rakhe

  • @gaggubihla9000
    @gaggubihla900021 күн бұрын

    ਬਈ ਜੀ ਮੇਰਾ ਪਿੰਡ ਬੀਹਲਾ ਖੁਰਦ ਆ ਮੇਰੇ ਪਿੰਡ ਰਿਜ਼ਰਵ ਸਰਪੰਚੀ ਨਹੀਂ ਆਉਂਦੀ ਵੋਟਿੰਗ ਹੈਗੀ ਆ ਔਰ ਮੇਰੇ ਪਿੰਡ ਦੀ ਜ਼ਮੀਨ ਜੋਂ sc kote te ਆ ਓਹ ਵੇ ਜਨਰਲ ਬਹੁਦੇ ਨੇ koi ਹਲ ਹੈਗਾ ਦਸਿਓ plz

  • @user-qe6ph2fb4y
    @user-qe6ph2fb4y21 күн бұрын

    Carry on bro

  • @RajKumar-ge1gl
    @RajKumar-ge1gl22 күн бұрын

    Very good bhi ji. ❤❤

  • @kuldeepsabharwal4417
    @kuldeepsabharwal441722 күн бұрын

    ਪੰਚਾਇਤ ਸੈਕਟਰੀ ,ਪ੍ਰਬੰਧਕ ਸਭ ਲੁਟੇਰੇ ਆ

  • @HarpalSingh-qd5lp
    @HarpalSingh-qd5lp21 күн бұрын

    Salute to all who visited Vishavderp s house

  • @BantSingh-sl5pe
    @BantSingh-sl5pe15 күн бұрын

    ਗਰੀਬ। ਹਰ। ਅਮੀਰ। ਤੇ। ਕਿਸਾਨਾ। ਨਾਲ। ਖੜਾ। ਹੈ। ਪਰ। ਅਮੀਰ। ਨਾਹੀ। ਰਾਜੇ। ਦੇ। ਵਿਆਹ। ਵਿਚ। ਗਰੀਬ। ਤੋ। ਅਮੀਰ। ਤਕ। ਜਾਦੇ। ਹਨ। ਜਦੋ। ਗਰੀਬ। ਦੀ। ਲੜਕੀ। ਦਾ। ਵਿਆਹ। ਸੀ। ਰਾਜੇ। ਨੂੰ। ਸਕਦਾ। ਦਿਤਾ। ਕਹਿੰਦੇ। ਹਨ। ਕਿ। ਰਾਜਾ। ਕਹਿੰਦਾ। ਮੇਰੀ। ਖੜ੍ਹਾ। ਲੈ। ਜਾਵੋ

  • @gurjitsingh9005
    @gurjitsingh900519 күн бұрын

    ਲੱਖਾ ਤਾਂ ਦੋਗਲਾ ਬੰਦਾ ਹੈ ਬਾਈ ਕੋਈ ਨਹੀਂ ਕਿਸੇ ਨਾਲ ਖੜਦਾ

  • @ishaanbhatia7869
    @ishaanbhatia786921 күн бұрын

    Lakha sidhana zindabaad

  • @user-ib3cv1go1h
    @user-ib3cv1go1h22 күн бұрын

    Bilkul sahi

  • @rajuarora3163
    @rajuarora316321 күн бұрын

    ਡਾਕਟਰ ਰੰਗਰੇਟਾ ਸਹੀ ਕਹਿੰਦਾ ਹੁੰਦਾ

  • @TereNaam197
    @TereNaam19720 күн бұрын

    ਰਹਿੰਦੀ ਹੈ ਮੈਂ ਤੇ ਇਸ ਕਰਕੇ ਲੋਕ ਕਰਦੇ ਨੇ ਇਹ ਮਜ਼ਦੂਰ ਵਰਗ ਤੋਂ ਹੈ ਜੇ ਕਿਤੇ ਇਹ ਜੱਟਾਂ ਦਾ ਹੁੰਦਾ ਅੱਜ ਨੂੰ ਇਸ ਨੂੰ ਦਲਾਲ ਤੇ ਸ਼ਰਾਰਤੀ ਤੇ ਫੇਮ ਲੈਣ ਵਾਲਾ ਕਰਕੇ ਪੰਡਿਤ ਦਿੰਦੇ ਲੋਕ ਪਰ ਇਹ ਦਲਤ ਹੈ ਇਸ ਦੀ ਸਪੋਰਟ ਮਜਬੀ ਰਮਦਾਸ ਆ ਫੁੱਲ ਕਰਦੇ ਨੇ ਕਿਉਂਕਿ ਇਸਦੇ ਇਹ ਚਿੱਤੜ ਵੀ ਸਾਫ ਕਰ ਸਕਦੇ ਨੇ ਪਰ ਅਫਸੋਸ ਜਰਮਨ ਭਗਤ ਵਰਗ ਨੂੰ ਜੇ ਕੋਈ ਉਹਨਾਂ ਦਾ ਜੇਲ ਵਿੱਚ ਵਗ ਜਾਂਦਾ ਹੈ ਤਾਂ ਉਸਨੂੰ ਛਡਾਉਣ ਦੀ ਬਜਾਏ ਉਸਨੂੰ ਉਸ ਤੇ ਕੇਸ ਝੂਠੇ ਪਵਾਏ ਜਾਂਦੇ ਨੇ ਇਨਾ ਕੁੱਤਿਆਂ ਚ ਏਕਾ ਬਹੁਤ ਹੈ ਐਤ ਕੀ ਤੂੜੀ ਦਾ ਰੇਟ 2000 ਸੀ ਤਾਂ ਝੋਨਿਆ ਦਾ ਰੇਟ ਵੀ 2000 2015 ਚ ਚਾਹੀਦਾ ਸੀ ਪਰ ਇਹਨਾਂ ਨੇ ਹੁਣ ਤੋਂ ਹੀ ਪੰਜ ਪੰਜ ਛੇ ਛੇ ਹਜਾਰ ਮੰਗ ਸਾਡਾ ਅਸੀਂ ਵੀ ਭਈਆ ਨੂੰ ਲਿਆ ਕੇ ਤਿੰਨ ਹਜਾਰ ਨੂੰ ਲਵਾਈ ਆ ਜੀਰੀ ਨਾ ਰੋਟੀ ਖਾਣ ਇਹਦਾ ਰੋਟੀਆਂ ਨਾ ਰਾਤ ਦੇ ਨਹੀਂ ਇੰਨੇ ਨਖਰੇ ਕਰਦੇ ਨੇ ਇਹ ਕਹਿਣਗੇ ਰੋਟੀ ਨਹੀਂ ਚੱਜ ਦੀ ਦਾਲ ਨਹੀਂ ਚੱਜਦੀ ਦੁੱਧ ਨਹੀਂ ਲਿਆਏ ਫਲਾਨਾ ਨਹੀਂ ਕਰਿਆ ਇਹਨਾਂ ਦੇ ਨਖਰੇ ਇਹਨਾਂ ਤੋਂ ਬਚੋ ਮੂਰਖਾਂ ਤੋਂ ਤੇ ਭਈਏ ਲਿਆਓ ਤੇ ਇਨਾ ਦਲਤਾਂ ਨੂੰ ਭਜਾਓ

  • @AmarjeetSingh-ny7cq

    @AmarjeetSingh-ny7cq

    15 күн бұрын

    ਸਹੀ

  • @ravibhagat6448
    @ravibhagat644822 күн бұрын

    ਜੈ ਭੀਮ

  • @PrabhSandhu-zm2zg
    @PrabhSandhu-zm2zg20 күн бұрын

    Vadiya Bai jatt kade nhi grebb de pakh vich kadh sakda

  • @DharminderKour-mr6uk
    @DharminderKour-mr6uk22 күн бұрын

    ❤❤❤

  • @ravindersidhu6630
    @ravindersidhu663022 күн бұрын

    Vishavdeep.jindabad

  • @kartargrewal8638

    @kartargrewal8638

    22 күн бұрын

    sidhu veerਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @SukhpalSingh-no2px
    @SukhpalSingh-no2px22 күн бұрын

    ਵਿਸ਼ਵਦੀਪ ਜ਼ਿੰਦਾਵਾਦ✊✊✊💕💕💕

  • @kindasingh4217
    @kindasingh421722 күн бұрын

    Greb nl koi nhe kharda.a gl sabit hogi ..koi na veer himat rakh

  • @narinderpalsingh6063
    @narinderpalsingh606321 күн бұрын

    🙏

  • @ramanmasih2006
    @ramanmasih200621 күн бұрын

    GOOD BRO DEEP G👍

  • @sonysaini7984
    @sonysaini798415 күн бұрын

    ਆਹ ਵੀਂ ਲੱਖੇ ਦੇ chirta ਵਿਚ ਵਰ੍ਹਦਾ ਸੀ

  • @jasdeepsingh7745
    @jasdeepsingh774518 күн бұрын

    Lakha Sidhana is great great Zindabaad g g

  • @bhagatsinghfans2115
    @bhagatsinghfans211511 күн бұрын

    Koi ni kharrda bhai nal eve hava ch na aayaa karo

  • @ajaynahar2390
    @ajaynahar239019 күн бұрын

    Parche wali ghatna ne vishavdeep nu bahut famous karta

  • @sukhveersheron315
    @sukhveersheron31519 сағат бұрын

    ਜੇ ਵੀਰ ਜੱਟਾ ਦਾ ਮੁੰਡਾ ਹੁੰਦਾ ਤਾਂ ਇਹ ਲੱਖੇ ਭਾਣੇ ਵਰਗੇ ਤੇਰੇ ਨਾਲ ਖੜਨੇ ਸੀ !ਜੱਟ ਜੱਟਾ ਦੇ ਸਾਲੇ ਕਰਦੇ ਵਿਚੇ ਘਾਲੇ ਮਾਲੇ ਇਹ ਜੱਟ ਵੀਰ ਨਹੀ ਬਣਦੇ ਆਪਣੇ ਤੂੰ ਸਟੇਜਾ ਤੇ ਬੋਲਦਾ ਸੀ ਲੱਖੇ ਹੋਰਾ ਪਿੱਛੇ.

  • @FaraattaTv
    @FaraattaTv15 күн бұрын

    Lakha Sidhana 💪💎

  • @jassgill1304
    @jassgill130420 күн бұрын

    lakha publicity ja paise lai jnda

  • @GurnamSingh-pg2ep
    @GurnamSingh-pg2ep21 күн бұрын

    Vishadeep Bhai ji jindabad ❤❤❤❤❤❤

  • @dineshathwal3365
    @dineshathwal336521 күн бұрын

    vishav veer chdgea lokan Diyan ungla te Kida k Vada star bngea tu v tu eh kahi jana v meri special video pauni c Vishav tenu khud nu nhi pta lg reha k tu lakhe sidhane kive warte ja reha eh galan tere to bulwayia ja rahia te dimag to kmm lai lakhe sidhane ne Tere lyi SHO nu phn krta tere ghre dujje he din bande bhejte oh thane v ja k aye aa tere lyi social media te video v pati Lokan nu appeal v krti Dharna laun lyi hor ki chahdia c tenu j lakhe bai hori Dharne ch na pahuch de fr tera gussa banda c pr ptandra jehde bandea ne teri support kiti ghr tak bande bheje Lokan nu dharna lyi appeal kiti tu ohna khilaf he chlpea eh reporter ne apni video chaluni is lyi Lakhe sidhane khilaf swal bar bar kite ja rhe ne te tu soch smjh k jwab de tu wrtea ja reha teri hrek video te lakhe sidhane nu mention kita gya video chalun lyi pr teri akal kithe lakhe sidhane jida sangrash tan krlo tu hun bolan lgea oh v social media te lakhe sidhane nu ground level te panjab di ldayi ldde nu lokan piche ldde nu 10 saal hoge tere te 1prcha piya cheek wajgi teri te lakhe sidhane 30-35prche panjab lyi Sangarsh krdea nu lai k chal rhe ne jo k lakha sidhan 10saala to jhal reha 2war underground reha 6-6mahine panjab lyi jdo kisaani andolan ala prcha piya c 1lakh rupey inam rkhea gya c lakhe sidhane ne tere lyi social media te video v pati c sho nu phn v krta c te tere ghre dujje din he bande v bhej dite eh bahut vaddi gal c tere lyi tu star he smjh k baith gya apne aap nu v meri special video pauni c pehle din pairwayi krni c lakha sidhana tuhade wangu kala social media te nhi bolda prawa oh ground level te kmm krda ghre 1din ni tik k baithda daily kise na kise panjab de masle lyi sangrash kr reha hunda j ona nu tym nhi lgea nhi pahuch paya ya tere lyi video he pati bande he bhejte tenu hor ki chahida c Lakhe sidhane sab purani sangrshi ajj de tym ch jo sab to pehla panjab lyi sangrash krn lgea c odo social media v nhi hunda c tuc hun bolan lge o oh lakhe sidhane horan nu sun sun k tuhanu akal ayi aa mudde smjh aye aa te tuhade wrge bande eda he warte jande panjab de yodhea de khilaf te tuhanu pta v nhi lgda Hun eh das lakhe sidhane khilaf bolan te Kisnu fayida hoyu te kisnu nuskan mada ja akal to kmm lyi tenu vdia smjhda c main pr tu v kacha he kanna da kala social media te bolna janda apne de khilaf nhi khadi da hunda

  • @mahamsinghjawandha2919
    @mahamsinghjawandha291921 күн бұрын

    ਇਹ ਸਾਰੇ ਕੁਰਸੀ ਭਾਲਦੇ ਨੇ

  • @satwinderpanju9049
    @satwinderpanju904921 күн бұрын

    ਹੁਣ ਲੱਖਾ ਕਦੇ ਵੋਟਾਂ ਚ ਨਹੀਂ ਜਿੱਤ ਸਕਦਾ ਹੁਣ ਕੀ ਕਰਦੂਗਾ ਪੰਜਾਬ ਦੇ ਲੋਕਾਂ ਦਾ ਫਾਇਦਾ ਜਿੱਥੇ ਲੋਕਾਂ ਨੂੰ ਪੂਰੀ ਆਸ ਸੀ ਵੀ ਵਿਸ਼ਵਦੀਪ ਫਾਜਲਕਾ ਗਰੀਬ ਨਾਲ ਧੱਕਾ ਹੋਇਆ ਸੋਚਿਆ ਸੀ ਹੋਰ ਕੋਈ ਖੜ੍ਹੇ ਨਾਂ ਖੜੇ ਲੱਖਾ ਸਧਾਣਾ ਜ਼ਰੂਰ ਵਿਸ਼ਵਦੀਪ ਨਾਲ ਖੜੂਗਾ ਪਰ ਨਹੀਂ ਖੜਿਆ ਬਹੁਤ ਬਹੁਤ ਗ਼ਲਤ ਸੋਚ ਨਿੱਕਲੀ ਬੰਦੇ ਦੀ ਗਰੀਬਾਂ ਨੂੰ ਗਰੀਬ ਨਾਲ ਖੜਨ ਚਾਹੀਦਾ ਹੈ ਅਮੀਰਾਂ ਨਾਲ ਨਹੀਂ ਕਿਉਂਕਿ ਅਮੀਰ ਬੰਦੇ ਹਮੇਸ਼ਾ ਅਮੀਰ ਬੰਦੇ ਦਾ ਸਾਥ ਦਿੰਦੇ ਹਨ ਚਾਹੇ ਬੰਦਾ ਗ਼ਲਤ ਹੀ ਹੋਵੇ ਫੁਕਰਪੁਣਾ ਕਿੱਡਾ ਮਾਰਿਆ ਸੀ ਲੱਖਾ ਨੇ ਵਿਸ਼ਵਦੀਪ ਦੱਬੀ ਨਾ ਮੈਂ ਹਰ ਪੱਖ ਤੋਂ ਤੇਰੇ ਨਾਲ ਖੜਾ ਹੁਣ ਤੂੰ ਵਿਸ਼ਵਦੀਪ ਕਿਹੜੇ ਪੱਖ ਚ ਖੜਿਆ ਅੱਜ ਤੱਕ ਮੈਂ ਇਸ ਦਾ ਅੰਨ ਭਗਤ ਬਣਿਆ ਰਿਹਾ ਹੁਣ ਪਤਾ ਲੱਗਿਆ ਜਦੋਂ ਬਿਬਤਾ ਪੲਈ ਸੀ

  • @SatpalSingh-cg3iv
    @SatpalSingh-cg3iv22 күн бұрын

    Hun akal kar mazdoor da haq aap lavo

  • @Varindersingh-cz6xn
    @Varindersingh-cz6xn20 күн бұрын

    ਲੱਖਾ ਤੇ ਭਾਨਾ ਦੋਵੇਂ ਇੱਕੋ ਕੈਟਾਗਰੀ ਦੇ ਬੰਦੇ ਹਨ...ਦੋਵੇਂ ਦੋਗਲੇ ਤੇ ਮਤਲਬ ਪ੍ਰਸਤ ਨਿਕਲੇ....ਪਰ ਤੂੰ ਇੱਕ ਵਾਰ ਵੀ ਭਾਨੇ ਦਾ ਨਾਂ ਨਹੀਂ ਲਿਆ..ਜਾਂ ਤੇ ਤੂੰ ਉਸ ਕੋਲੋਂ ਡਰਦਾ ਜਾਂ ਫਿਰ ਉਸਨੇ ਤੇਰਾ ਥੋੜ੍ਹੇ ਬਹੁਤ ਪੈਸੇ ਦੇ ਕੇ ਮੂੰਹ ਬੰਦ ਕਰਤਾ....

  • @VijayKumar-dk1ym
    @VijayKumar-dk1ym22 күн бұрын

    ਵਿਸ਼ਵਦੀਪ ਜੀ ਹੁਣ ਜੇਰੀ ਆਪਣੀ ਮਾਂ ਪਾਰਟੀ h USDA sath deo bahujan samaj party

Келесі