No video

ਸੂਟ ਤੇ ਪੈਸੇ ਕਿਸ ਨੇ ਵੰਡੇ ? | ਲਾਰੈਂਸ ਦੇ ਇੰਟਰਵਿਊ ਦਾ ਰੌਲਾ ! | EP 140 | Punjabi Podcast

#bhagwantmann #lawerencebishnoi #punjabipodcast
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Пікірлер: 56

  • @SidhuSahibSidhuSahib
    @SidhuSahibSidhuSahib26 күн бұрын

    ਭਗਵੰਤ ਮਾਨ ਜੀ ਇਹੀ ਬਦਲਾਵ ਹੈ

  • @Defaulter_Munda
    @Defaulter_Munda26 күн бұрын

    Bathinda jail ch hoi a Bathinda jail di mandi ali side network kam ni krda Pr nehar wali side network full speed te chlda ne me sue ( nehar) ute khad ke jail kol Bus 20 feet jail wali kadh to Chla de dekhea Vadia chlda net full speed

  • @jeevansingh3948
    @jeevansingh394826 күн бұрын

    Waheguru tuhanu hmesha chrdi klla ch rkhe veer 💐

  • @Huntersofcanada
    @Huntersofcanada26 күн бұрын

    Jehdi photo v phone te dikhaune a video ch edit krke la dyo kro bai

  • @harmanmangat834
    @harmanmangat83425 күн бұрын

    👍

  • @bachitarchatha5201
    @bachitarchatha520125 күн бұрын

    Bahut wadia ji

  • @DarkGaming-ku7js
    @DarkGaming-ku7js26 күн бұрын

    Waheguru ji ❤️🙏🏻 dhan dhan shri guru Gobind Singh Ji ❤️🙏🏻 dhan dhan shri guru nanak dev ji ❤️🙏🏻 waheguru ji ❤️🙏🏻

  • @chamkaur_sher_gill
    @chamkaur_sher_gill26 күн бұрын

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PardeepNehal-fz2bn
    @PardeepNehal-fz2bn24 күн бұрын

    👍👍👍

  • @sukhmanjotsingh7427
    @sukhmanjotsingh742726 күн бұрын

    ਕੀ ਹਾਲ ਹੈ ਰਤਨ ਵੀਰ ਸਾਰੀ ਟੀਮ ਚੜ੍ਹਦੀ ਕਲਾ ਵਿਚ ਰਹਿਣ ਵਹਿਗੁਰੂ ਜੀ

  • @taridhindsa5666
    @taridhindsa566625 күн бұрын

    🙏🏾🙏🏾🙏🏾🙏🏾🙏🏾

  • @lavisra9520
    @lavisra952026 күн бұрын

    Vdiya gall aa bai sodi bai ji agle podcasts ch sadi gall b kreo m conductor aa punjab roadways punbus da te sanu ki ki problems auondia ladys free krke and government sadia manga nii sun rhi.....

  • @AmandeepSingh-un4ft
    @AmandeepSingh-un4ft26 күн бұрын

    Love Your podcast (NEWS)

  • @dhaliwal604
    @dhaliwal60426 күн бұрын

  • @sukhmanjotsingh7427
    @sukhmanjotsingh742726 күн бұрын

    ਸਹੀ ਗੱਲ ਹੈ ਰਤਨ ਵੀਰ ਸੱਚ ਬੋਲ ਦੇ ਹੋ।

  • @Maan-gf8xo
    @Maan-gf8xo25 күн бұрын

    ਬਾਈ ਜੀ ਪਤਾ ਕਰ ਲਓ ਕਿਤੇ ਜਲੰਧਰ ਵਾਲਿਆਂ ਲਈ ਸੂਟ ਤੇ ਪੈਸੇ ਘਰ ਘਰ ਵਾਲੀ ਸਕੀਮ ਨਾ ਹੋਵੇ😂

  • @gurpreetsingh-kn9so
    @gurpreetsingh-kn9so26 күн бұрын

    Sat Shri akaal g dowe veer g

  • @LoveHayer-3
    @LoveHayer-326 күн бұрын

    🙏🏻🙏🏻❤️

  • @sukhvirkaur789
    @sukhvirkaur78926 күн бұрын

    ❤❤❤

  • @SurinderSingh-jk4er
    @SurinderSingh-jk4er26 күн бұрын

    It is very bad that aap govt has also adopted the same way to win election as other parties were blamed in the past To blame others and to go the same way is most condemnable Pb police is same which was during Akali Raj and congress regime

  • @Huntersofcanada
    @Huntersofcanada26 күн бұрын

    Photos edit krke screen te laya kro bai

  • @amritsidhu9458
    @amritsidhu945825 күн бұрын

    ਸਾਉਣ ਦਾ ਸੰਦਾਰਾਂ ਦਿਤਾ ਜੀ

  • @harminderdeepsingh8973
    @harminderdeepsingh897326 күн бұрын

    Brother tusi galt na socho...maon sirf jo feel hoya ...ohh likhya se...but i always i like your podcast ❤❤❤ Rattan G always respect

  • @Raj-qg2bp6es6e
    @Raj-qg2bp6es6e26 күн бұрын

    ਰਤਨ ਧਾਰੀਵਾਲ ਜੀ ਦਰ ਗਏ ਇਨਾ ਕਿ ਜਿਗਰਾ ਜੇ ਕ੍ਰਿਟੀਸਿਜਮ ਸਹਿਣ ਦਾ ਜੇ ਤੁਹਾਡੇ ਪ੍ਰੋਗਰਾਮ ਦੇ ਹੇਠਾਂ ਕਮੈਂਟ ਕਰਦਾ ਤੇ ਤੁਸੀਂ ਬਲੋਕ ਮਾਰ ਜਾਦੇ ਹੋ ਤੁਸੀਂ ਤਾਂ ਬੜੇ ਇਮਾਨਦਾਰ ਪੱਤਰਕਾਰ ਹੋ ਤੁਹਾਨੂੰ ਕਿਉਂ ਫਰਕ ਪੈ ਰਿਹਾ ਹੈ ਕਿ ਕੋਈ ਤੁਹਾਡੇ ਵਿਚਾਰਾਂ ਦੇ ਖਿਲਾਫ ਸਹੀ ਸ਼ਬਦਾਵਲੀ ਵਿੱਚ ਕਮੈਂਟ ਕਰਦਾ ਹੈ ਤਾਂ ਤੁਸੀਂ ਉਸਨੂੰ ਬਲੋਕ ਕਰ ਜਾਓ ਮੈਂ ਵੀ ਤਾਂ ਵਿਅੰਗਮਈ ਭਾਸ਼ਾ ਦੇ ਵਿੱਚ ਤੁਹਾਨੂੰ ਕਮੈਂਟ ਕਰਦਾ ਸੀ ਐ ਹੁਣ ਮੈਂ ਨਵੀਂ ਆਈਡੀ ਤੋਂ ਤੁਹਾਨੂੰ ਕਮੈਂਟ ਕੀਤਾ ਹ ਕਿਉਂਕਿ ਤੁਸੀਂ ਮੇਰੀ ਪੁਰਾਣੀ ਆਈਡੀ ਨੂੰ ਬਲੋਕ ਮਾਰ ਦਿੱਤਾ ਧੰਨਵਾਦ ਬੇਈਮਾਨ ਪੱਤਰਕਾਰ ਜੀ 😂😂😂😂

  • @Raj-qg2bp6es6e

    @Raj-qg2bp6es6e

    26 күн бұрын

    ਤੁਸੀਂ ਇਹ ਪਹਿਲਾਂ ਵੀ ਕੀਤਾ ਸੀ ਆਪਦੇ ਐਪ ਵਿੱਚੋਂ ਬਲੋਕ ਕਰਕੇ ਅਤੇਇੰਸਟਾਗਰਾਮ ਤੋਂ ਵੀ ਬਲੋਕ ਕਰਕੇ ਜੇ ਤੁਸੀਂ ਵਾਕੇ ਵਿੱਚ ਇਮਾਨਦਾਰ ਹੋ ਤਾਂ ਕਮੈਂਟਾਂ ਹੇਠਾਂ ਹਰ ਆਉਣ ਵਾਲੇ ਬੰਦੇ ਨੂੰ ਆਪਣਾ ਵਿਚਾਰ ਰੱਖਣ ਦਾ ਹੱਕ ਦਿਓ ਤਾਂ ਹੀ ਤੁਸੀਂ ਹੋਰਾਂ ਤੋਂ ਹੱਕ ਮੰਗਣ ਦੇ ਆਸ ਰੱਖ ਸਕਦੇ ਹੋ ਤੇ ਜਾਂ ਫਿਰ ਮੰਨ ਜਾਓ ਫਿਰ ਤੁਸੀਂ ਵਿਕੇ ਹੋਏ ਪੱਤਰਕਾਰ ਹੋ ਲੋਕ ਤਾਂ ਥੱਲੇ ਆ ਕੇ ਤੁਹਾਡੇ ਪ੍ਰੋਗਰਾਮ ਦੇ ਕਮੈਂਟ ਕਰਨਗੇ ਹੀ ਤੁਸੀਂ ਜਿੰਨੀਆਂ ਮਰਜੀ ਆਈ ਦੀਆਂ ਬਲੋਕ ਕਰਦੇ ਹੋ

  • @Raj-qg2bp6es6e

    @Raj-qg2bp6es6e

    26 күн бұрын

    ਅਤੇ ਮੈਂ ਤੁਹਾਡੇ ਪ੍ਰੋਗਰਾਮਾਂ ਵਿੱਚ ਤੁਹਾਡੇ ਵੱਲੋਂ ਕੀਤੇ ਗਏ ਗਲਤ ਦਾਵਿਆਂ ਅਤੇ ਸਵਾਲਾਂ ਉੱਤੇ ਹੀ ਸਵਾਲ ਚੁੱਕਦਾ ਹਾਂ ਕੁਝ ਗਲਤ ਨਹੀਂ ਕਰ ਰਿਹਾ

  • @HappyBajra-sz4vp
    @HappyBajra-sz4vp26 күн бұрын

    Photos ta show krdo ratan ji

  • @ManpreetSingh-hx2ul
    @ManpreetSingh-hx2ul26 күн бұрын

    22 ji irrigation department vitch JE naave he ne 2022 batch de...

  • @malkeetkumar9566
    @malkeetkumar956625 күн бұрын

    Veer g neele card b 1 din pehla e Bane Bhargav camp ch

  • @happybhatti005
    @happybhatti00526 күн бұрын

    ਗਿੱਦੜਬਾਹਾ ਵਾਲੀਆਂ ਬੀਬੀਆਂ ਵਿਚ ਖੁਸ਼ੀ ਦੀ ਲਹਿਰ ਸੂਟਾਂ ਵਾਲੀ ਖ਼ਬਰ ਸੁਣ ਤੋਂ ਬਾਅਦ 😂😂😂

  • @harkiransingh4220

    @harkiransingh4220

    26 күн бұрын

    ਕੁੜਤੇ ਪਜਾਮੇ ਵੀ

  • @DhannaSingh-uy5tl
    @DhannaSingh-uy5tl26 күн бұрын

    ❤❤❤❤❤❤❤❤❤❤❤❤❤

  • @gurdialsinghbadwal3213
    @gurdialsinghbadwal321326 күн бұрын

    ਹਾਂ, ਹੂੰ, ਹਾਂ, ਹੂੰ ----------------ਕਿਆ ਪੇਸ਼ਕਾਰੀ ਹੈ

  • @harpreet20193
    @harpreet2019326 күн бұрын

    ❤⭐⭐👍👍❤

  • @sandhumanna8611
    @sandhumanna861126 күн бұрын

    ਨਹੀ Rattan ਜੀ ਪਹਲਾ ਕਹਿ ਦਾ ਸੀ ਮੱਥਾ ਟੇਕਣ ਆਇਆ....... ਬਾਥਰੂਮ ਅਲੇ.....

  • @malkeetkumar9566
    @malkeetkumar956625 күн бұрын

    Sir election commission da koi role nai c Jalandhar election ch

  • @amarjitbhatti3736
    @amarjitbhatti373626 күн бұрын

    Who will win?

  • @BalwinderSingh-sb3tc
    @BalwinderSingh-sb3tc26 күн бұрын

    ਭਰਾਵਾ ਨੂੰ ਤਾ ਸਾਰਾ ਕੁਝ ਮਿਲ ਜਾਦਾ ਸੀ ਪਰ ਬਦਲਾਅ ਵਾਲਿਆਨੇ ਸੂਟ ਦਿਤੇ ਇਹੀ ਬਦਲਾਅ

  • @jagwindersinghjagwindersin4633
    @jagwindersinghjagwindersin463326 күн бұрын

    ਬਠਿੰਡੇ ਵਾਲਾ ਤਾਂ ਸਧਾਰਾ ਲੈਣ ਗਿਆ ਸੀ ਸੂਟਾ ਦਾ

  • @user-id9bm5ut7t
    @user-id9bm5ut7t25 күн бұрын

    Bahgwat maan jumle was nu voita pa ke sara he Punjab punjabi rooh rahe hai bahgwat maan hun perh thale butera nahi onua hun garu majke rakhna hai loka ne

  • @gurwinderdhaliwal997
    @gurwinderdhaliwal99726 күн бұрын

    😂😂😂patrkaara nu spp larh gya

  • @malkeetkumar9566
    @malkeetkumar956625 күн бұрын

    Bhagwat Maan n Jalandhar petrol free kita c es lai vota pawaoun lai

  • @malkeetkumar9566
    @malkeetkumar956625 күн бұрын

    Election commission da koi role nai c Jalandhar election ch eh tay sirf aam Aadmi party di khas election c

  • @swarnsandhu8646
    @swarnsandhu864625 күн бұрын

    ਉਹ ਤਾਂ ਬੀਅ ਲੈਣ ਗਿਆ ਸੀ

  • @user-id9bm5ut7t
    @user-id9bm5ut7t25 күн бұрын

    Eh phela ve heraferi karke jite se

  • @kuljitjhinger6408
    @kuljitjhinger640826 күн бұрын

    Shukar aw koi ta chaz di patarkari krda…Nai Sara punjab cha ali kudi de ghar de masle ch uljea pea….

  • @chaddekala3863
    @chaddekala386326 күн бұрын

    Baba enaa de karde bhuat va salaya nu lag de ne 😂😂😂

  • @jeetsinghsidhu1136
    @jeetsinghsidhu113626 күн бұрын

    Indirectly maan saab keh rahe c v paise unge paise fard leo te vote paa deo free ni lende asi vote, hun sida avda naam thordi lena c feeling samjya kro tusi maan saab diya 😂😂

  • @brarbrar190
    @brarbrar19026 күн бұрын

    ਗਿਦੜਬਾਹਾ ਤੋ ਨਸਵਾਰ

  • @bahadursingh504
    @bahadursingh50424 күн бұрын

    ਕੀ ਕੇਜਰੀਵਾਲ ਨੂੰ ਪਤਾ ਨਹੀਂ ਹੋਵੇਗਾ ਕਿ ਭਗਵੰਤ ਮਾਨ ਨੇ ਜਲੰਧਰ ਵਾਲੀ ਸੀਟ ਕਿਵੇਂ ਜਿੱਤੀ?

  • @RanaiqbalSingh
    @RanaiqbalSingh26 күн бұрын

    ਤੱਪੜਕਾਰ ਛਾਬ ਤੁਸੀਂ ਤਾਂ ਸਰਕਾਰ ਦੇ chief secretary ਤੋਂ ਵੀ ਵੱਧ ਸੂਝਵਾਨ ਆ 😂 ਅਨਪੜ੍ਹ ਲਾਣਾ

  • @gurjeetsinghmavi1836
    @gurjeetsinghmavi183626 күн бұрын

    Paise paise tu c dove

  • @kalsixgaming9009
    @kalsixgaming900926 күн бұрын

  • @prabhsingh9838
    @prabhsingh983826 күн бұрын

  • @kulwinderkaleka109
    @kulwinderkaleka10926 күн бұрын

Келесі