No video

Jhuthe Police Mukable 'ਚ ਬਚਿਆ ਸੀ Balwinder Singh Jatana ਦਾ ਆਹ ਸਾਥੀ 2 ਵਾਰ ਹੋ ਗਈ ਸੀ ਅੰਤਮ ਅਰਦਾਸ..

A friend of Balwinder Singh Jatana was left in the false police encounters
The last prayer was done 2 times, everyone was surprised to see the living
Mustafa had destroyed the torture, he had put electricity in the police station, and the gap was widened.
Izhar Alam's deeds were also exposed in front of the camera
#SurinderSinghKishanpura #Ropar #BalwinderSinghJatana #Sikh #FakeEncounter #Punjab #RozanaSpokesman
ਝੂਠੇ ਪੁਲਿਸ ਮੁਕਾਬਲਿਆਂ 'ਚ ਬਚਿਆ ਸੀ ਬਲਵਿੰਦਰ ਸਿੰਘ ਜਟਾਣਾ ਦਾ ਆਹ ਸਾਥੀ
2 ਵਾਰ ਹੋ ਗਈ ਸੀ ਅੰਤਮ ਅਰਦਾਸ, ਜਿਉਂਦੇ ਨੂੰ ਦੇਖ ਰਹਿ ਗਏ ਸੀ ਸਾਰੇ ਹੈਰਾਨ
ਮੁਸਤਫ਼ਾ ਨੇ ਢਾਹਿਆ ਸੀ ਤਸ਼ੱਦਦ, ਥਾਣੇ 'ਚ ਪੁੱਠਾ ਲਮਕਾ ਕੇ ਲਾਇਆ ਸੀ ਕਰੰਟ, ਪਾੜੇ ਚੱਢੇ
ਇਜ਼ਹਾਰ ਆਲਮ ਦੀਆਂ ਕਰਤੂਤਾਂ ਦਾ ਵੀ ਕੈਮਰੇ ਸਾਹਮਣੇ ਕੀਤਾ ਪਰਦਾਫ਼ਾਸ਼
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 70

  • @KulwantSingh-qe3eo
    @KulwantSingh-qe3eo4 ай бұрын

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ, ਭਾਈ ਸਾਹਿਬ ਨੂੰ ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ।

  • @BSMANN-pi1ek
    @BSMANN-pi1ek4 ай бұрын

    ਗੁਰਬਾਣੀ ਦੀ ਵਿਚਾਰ ਕਰੋ, ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਇ ਇਹ ਨਹੀਂ ਕਿ ਕਿਸੇ ਮਨੁੱਖ ਨੂੰ ਨਾਲ ਨਹੀਂ ਲੇ ਕੇ ਜਾਣਾ ਭਾਵ ਕਿ ਮੈ, ਮੇਰੀ, ਅਹੰਕਾਰੁ, ਆਹੁਦਾ, ਆਦਿ ਨਹੀਂ ਮੰਨ ਜਾਣਾ

  • @balwindersinghbalwinder922
    @balwindersinghbalwinder9224 ай бұрын

    Waheguru

  • @GurnamSingh-hc6hx
    @GurnamSingh-hc6hx4 ай бұрын

    Waheguru.ji

  • @gurleenkaurbal9723
    @gurleenkaurbal97234 ай бұрын

    Wahaguru ji 🙏

  • @bhindersingh4190
    @bhindersingh41904 ай бұрын

    ਪੱਤਰਕਾਰ ਸਾਹਬ, ਸਵਾਲ ਕਰਕੇ ਥੋੜਾ ਸਾਹ ਵੀ ਲੈ ਲਿਆ ਕਰ। ਸਵਾਲ ‘ਤੇ ਸਵਾਲ ਕਰੀ ਜਾਨੈ। ਸਿੰਘ ਨੂੰ ਜਵਾਬ ਦੇਣ ਨੀ ਦਿੰਦਾ ,ਆਪ ਵਾਹਲ਼ਾ ਰੌਲ਼ਾ ਪਾਈ ਜਾਨੈ ।ਥੋੜਾ ਠਰੰਮੇ ਤੋਂ ਕੰਮ ਲੈਣਾ ਸਿੱਖ

  • @user-yg5tm1wl2n

    @user-yg5tm1wl2n

    4 ай бұрын

    Waheguru ji ap Mehar karn ge

  • @punjabson5991

    @punjabson5991

    4 ай бұрын

    ਪੱਤਰਕਾਰ ਬਹੁਤ ਸਿਆਣਾ ਹੈ ਅੰਤਿਮ ਅਰਦਾਸ ਨੁੰ ਅੰਤਰਿਮ ਅਰਦਾਸ ਕਹਿ ਕੇ ਦੱਸਦਾ ਹੈ ਇੱਕ ਡੇਢ ਅੱਖਰ ਵੱਧ ਲਾਉਂਦਾ ਹੈ

  • @rbrar3859
    @rbrar38594 ай бұрын

    ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿੰਨਾਂ ਨੇ ਸਿੱਖ ਮਾਰੇ ਉਹਨਾਂ ਨੂੰ ਵੱਧ ਤਰੱਕੀਆਂ ਦਿੱਤੀਆਂ ਹਨ।

  • @gurdevsingh8157
    @gurdevsingh81574 ай бұрын

    ਪਰਨਾਮ ਸਿੰਘ ਸੂਰਮੇ ਨੂੰ

  • @jasvindersingh4813

    @jasvindersingh4813

    4 ай бұрын

    Soorma Nahi Gandu Keh SYL De 2 Senior most Engineers And 29 Laborers Da Katal See Dala

  • @user-xk3xw7yy7l

    @user-xk3xw7yy7l

    4 ай бұрын

    Waheguru ji❤

  • @gurdevkaur9723
    @gurdevkaur97234 ай бұрын

    Dan waheguru ji waheguru ji waheguru ji waheguru ji ❤❤❤❤

  • @bhupindercheema399
    @bhupindercheema3994 ай бұрын

    ਬੇਕਾਰ ਪੱਤਰਕਾਰ ਏ ਸਵਾਲ ਪੁੱਛਣਾ ਤੇ ਜੁਆਬ ਵੀ ਸੁਣ ਲੈ

  • @SukhwinderSingh-qb5sk
    @SukhwinderSingh-qb5sk4 ай бұрын

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @KawalSandhu490
    @KawalSandhu4904 ай бұрын

    Waheguru ji hamesha chardi kla vich rakhan bapu ji nu 🙏🏻🙏🏻

  • @amarjitsingh1946
    @amarjitsingh19463 ай бұрын

    ਵਾਹਿਗੁਰੂ ਜੀ

  • @onkarsahota1677
    @onkarsahota16774 ай бұрын

    ਪਿਛਲੇ ਹਫਤੇ ਭਾਰਤ ਸਰਕਾਰ ਦੀ ਏਜੰਸੀ ਨੇ ਬੱਬਰ ਖਾਲਸਾ ਦੇ ਇਕ ਖਾੜਕੂ ਨੂੰ ਗੈਂਗਸਟਰ ਹੱਥੋਂ ਸ਼ਹੀਦ ਕਰਵਾ ਦਿੱਤਾ ਹੈ ਉਹ ਹਰਿਆਣਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ, ਬਾਕੀ ਸਿੰਘਾਂ ਨੂੰ ਆਪਣਾਂ ਖਿਆਲ ਰੱਖਣਾ ਚਾਹੀਦਾ ਹੈ।

  • @najarsingh3234

    @najarsingh3234

    4 ай бұрын

    ਕੈਟ c.oh.eh.v.cat.ha

  • @balkourdhillon5402
    @balkourdhillon54024 ай бұрын

    ਸਿੰਘ ਸਾਹਿਬ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ। ਭਾਈ ਸਾਹਿਬ ਜੀ ਤੁਸੀਬੜੇ ਮਹਾਨ ਸੇਵਾਵਾਂਲੇ ਸਿੰਘ ਹੋ।ਹੋਰਚੈਨਲਾ ਤੇ ਵੀ ਆ ਕੇ ਆਪਣੀ ਕੀਤੀ ਗਈ ਘਾਲਣਾ ਵਾਰੇ ਦਸਿਆ ਜਾਵੇ ਜੀ।

  • @sukisingh5933
    @sukisingh59334 ай бұрын

    wahguru ji 🙏🏽🙏🏽

  • @sarabjeetsinghbassi3323
    @sarabjeetsinghbassi33234 ай бұрын

    Waheguru ji maher kaln

  • @sarabjitSingh-vd2lz
    @sarabjitSingh-vd2lz4 ай бұрын

    ਕਿਸ਼ਨ ਪੁਰਾ ਜੀ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ ਉਨ੍ਹਾਂ ਵਾਰੇ ਵੀ ਸੰਗਤਾਂ ਨੂੰ ਦੱਸੋ ਜੀ।

  • @BSMANN-pi1ek

    @BSMANN-pi1ek

    4 ай бұрын

    ਸਭ ਨੂੰ ਪਤਾ ਵੀਰ

  • @jasvindersingh4813

    @jasvindersingh4813

    4 ай бұрын

    Gund jail Vich Chahida

  • @jasvindersingh4813

    @jasvindersingh4813

    4 ай бұрын

    Gund jail Vich Sahi Aa ji

  • @user-cb8ui4yq1x

    @user-cb8ui4yq1x

    4 ай бұрын

    ​@@jasvindersingh4813ohne galt ki kita

  • @JagjitSingh-it5fq

    @JagjitSingh-it5fq

    4 ай бұрын

    @@jasvindersingh4813shouldn’t you be in jail ?

  • @kripalsingh8740
    @kripalsingh87404 ай бұрын

    🙏🙏🙏🙏🙏

  • @satnamkahlon8398
    @satnamkahlon83984 ай бұрын

    Waheguru mehar rakhan please

  • @goonjpunjab
    @goonjpunjab4 ай бұрын

    ਕਿਸ਼ਨਪੁਰਾ ਜੀ , ਬਹੁਤ ਤੇਜ਼ ਤਰਾਰ ਰਹੇ ਨੇ,ਗੱਲ ਸੰਘਰਸ਼ ਦੀ ਡੂੰਘਾਈ ਨਾਲ ਕਰਨ ਨਾਲ਼ੋਂ ਹੋਰ ਗੱਲ ਲੰਮੀ ਲੈਣ ਜਾਂਦੇ ਰਹੇ ਭਾਈ ਸਾਹਿਬ ਜੀ, ਵੈਸੇ ਜਿੰਨਾਂ ਸੰਘਰਸ਼ ਸੰਬੰਧੀ ਆਪ ਜੀ ਨੂੰ ਜਾਣਕਾਰੀ ਹੈ , ਉਹ ਪੂਰੀ ਤਰ੍ਹਾਂ ਨਹੀਂ ਦੱਸ ਸਕੇ ,ਕੋਈ ਕਿਤਾਬ ਲਿਖ ਦੇਵੋ ਤਾਂ ਬਹੁਤ ਵਧੀਆ

  • @user-cb8ui4yq1x
    @user-cb8ui4yq1x4 ай бұрын

    Reporter sahib gall poori hon dia kro

  • @gurbindersingh6411
    @gurbindersingh64114 ай бұрын

    Ssaj chalaa k sari video de dafa pat diti koi hor jagah ne labbi vich e horn boli jande a

  • @avtarsinghsandhu9338
    @avtarsinghsandhu93384 ай бұрын

    ਕੁਦਰਤ ਬੇਅੰਤ ਹੈ ।। ਵਾਹਿਗੁਰੂ ਤੇ ਵਿਸਵਾਸ਼ ਹੋਣਾ ਜਰੂਰੀ ਹੈ ਜੀ।

  • @gurbhejhanjrah3955
    @gurbhejhanjrah39552 ай бұрын

    Baki te thik aw reporter bai ji par bande di gall ta puri hon deya kro..

  • @subashsoni41
    @subashsoni414 ай бұрын

    ਅਗਲੇ ਬੰਦੇ ਦੀ ਗੱਲ ਤਾਂ ਪੂਰੀ ਹੋ ਲੈਣ ਦੇ,,, ਜਨਾਨੀ ਤੋਂ ਡਰ ਲਗਦਾ ਹੈ ,,,ਘਰੇ ਜਾਣਾ ਹੈ ਜਲਦੀ,,, ਪਹਿਲਾਂ ਹੀ ਦੱਸਕੇ ਆਇਆ ਕਰੋ ਅਗਲੀ ਨੂੰ,,,,,,, ਅਰਾਮ ਨਾਲ

  • @user-cb8ui4yq1x

    @user-cb8ui4yq1x

    4 ай бұрын

    Sahi gall tuhadi

  • @bikram2026
    @bikram20264 ай бұрын

    Reporter saab thora sabar rakh......ena fast host na ban....gal kha Jana agle di

  • @surinderkaurnihal8347
    @surinderkaurnihal83474 ай бұрын

    ਬਚਿਤ੍ਰ ਨਾਟਕ ਦੇ ਪ੍ਰਚਾਰ ਲਈ ਸਰਕਾਰ ਚੁਣਵੇਂ ਬੰਦੇ ਜਿਉਂਦੇ ਰੱਖਦੀ ਸੀ।

  • @surinderkaurnihal8347
    @surinderkaurnihal83474 ай бұрын

    ਬਚਿੱਤਰ ਨਾਟਕ ਦੀ ਕਿਰਪਾ ਨਾਲ ਬਚਦਾ ਰਿਹਾ ਹੈ ਇਹ ਬਚਿੱਤਰ ਨਾਟਕ ਦਾ ਸ਼ਰਧਾਲੂ।😂

  • @NavjotSingh-ex1ss
    @NavjotSingh-ex1ssАй бұрын

    Gl tan poori ho lia len dia kro .

  • @satnamkahlon8398
    @satnamkahlon83984 ай бұрын

    Jar chup kar ja without experience news reporter ji

  • @NavjotSingh-ex1ss
    @NavjotSingh-ex1ssАй бұрын

    Eh han asli singh soorme

  • @navjotpelia4180
    @navjotpelia41804 ай бұрын

    Patarkar veer gal sun lia kar,phir new question karia kar

  • @BaldevSingh-fi2sk
    @BaldevSingh-fi2sk4 ай бұрын

    Please dont play the music in talk Salute by heart

  • @user-ii5zs6sg9r
    @user-ii5zs6sg9r4 ай бұрын

    precap waleo apne mathe hath Maro,eh koi 4 ghantia di video aa.

  • @DeepSingh-tx1kr
    @DeepSingh-tx1kr4 ай бұрын

    Han g akslidal da hal eda di bhut saria gallan galt kitia o sata de nasha ch bhul gye c k asi kaun te sadi party kis lai banyai c.shame on akalidal badal.

  • @gurjeetchahal468
    @gurjeetchahal4684 ай бұрын

    ਸਲੂਟ ਆ ਉਹਨਾਂ ਪੁਲਿਸ ਅਫਸਰਾਂ ਨੂੰ ਜੀਹਨਾਂ ਨੇ 1990 91 ਚ ਪੰਜਾਬ ਚੋਂ ਲੁਟੇਰਿਆਂ ਦਾ ਪਾਇਆ ਗੰਦ ਸਾਫ ਕੀਤਾ।

  • @user-cb8ui4yq1x

    @user-cb8ui4yq1x

    4 ай бұрын

    Ki gand paya azadi hi mangde c.jdo tuhada bander jiha azadi di gall krda te o rasterpita .hadd hogi tuhadi

  • @deepindersidhu3650

    @deepindersidhu3650

    4 ай бұрын

    Really. Punjab police working according to the constitution. Never heard before even today. Most corrupt institution in Punjab. No one trust the police.

  • @satnamkahlon8398
    @satnamkahlon83984 ай бұрын

    Simranjit Mann aj v pese khai jada kaum de

  • @user-bm1xn3ih6y
    @user-bm1xn3ih6y3 ай бұрын

    Badal di bhain di bhain lann

  • @John-hv5xj
    @John-hv5xj4 ай бұрын

    My head is on your foot live long singh ji MALERKOTLA,S SIKH COMMUNITY MUST BEAR IN MIND ABOUT THIS POLICE WALA ONLY MODI CAN TAKE REVENGE

  • @bskhattra3265
    @bskhattra32654 ай бұрын

    Patarkar sab karva ke dekh le tu interrogation enu koi mtlb e ni v ki tym c sirf interrogation interrogation bonki janda

  • @RanbirSingh-dn5zi
    @RanbirSingh-dn5zi4 ай бұрын

    Ehde bachian bare v puchho

  • @chamkaurdhaliwal588

    @chamkaurdhaliwal588

    4 ай бұрын

    @@jasvirsingh8715 ਲੌੜਾ ਪਤੈ ਏਹਨੂੰ ?

  • @gurjindersingh2653

    @gurjindersingh2653

    4 ай бұрын

    ​@@chamkaurdhaliwal588ਤੈਨੂੰ ਨੀ ਪਤਾ ਲੋ.. ਬਾਰੇ 🤔

  • @jauhalboy9195
    @jauhalboy91954 ай бұрын

    Press reporter ji hanji bolna sikho

  • @RanbirSingh-dn5zi
    @RanbirSingh-dn5zi4 ай бұрын

    Jhooth bolda

  • @jasvindersingh4813
    @jasvindersingh48134 ай бұрын

    Singh Sahib Jihrhe Jatane SYL De 2 Senior most Engineer And 29 Labour Wale Mare See Ohna Daa Kee Kasoor See

  • @user-cb8ui4yq1x

    @user-cb8ui4yq1x

    4 ай бұрын

    Eh galt kita

  • @jasvindersingh4813
    @jasvindersingh48134 ай бұрын

    Eh Chawal Dala Kurhi Daa Khasam AAP Police Tout Lugda

  • @BinduMavi-rq8zh
    @BinduMavi-rq8zh4 ай бұрын

    kzread.info/dash/bejne/YoCol5qIm8ezicY.htmlsi=BlYfHWdxQ8A91rLX ਬੈਂਕਾਂ ਦੀ ਠੱਗੀ ਤਾਲੇ ਤੋੜੋ ਬੈਂਕਾਂ ਵਾਲੇ

  • @najarsingh3234
    @najarsingh32344 ай бұрын

    ਕੈਟ. C.surindersingh.krishanpura

  • @InderBtw
    @InderBtw4 ай бұрын

    🙏🙏🙏🙏🙏

  • @satnamkahlon8398
    @satnamkahlon83984 ай бұрын

    Jar chup kar ja without experience news reporter ji

Келесі