Prime Report (942) || ਆਸਟ੍ਰੇਲੀਆ ‘ਚ ਗਰੇਵਾਲ ਭਰਾਵਾਂ ਦੀਆਂ ਬੁਲੰਦੀਆਂ-ਅੱਜ ਘਰ ਘਰ ਪੱਕਦਾ ਹੈ ਗਰੇਵਾਲ ਆਟਾ

#PrimeAsiaTV #australia #parmvirbaath #village #australianlife #visa #lifestyle #vlog #australiavlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 61

  • @buggarsinghsidhu7186
    @buggarsinghsidhu71863 ай бұрын

    ਬਾਠ ਸਾਹਿਬ ਤੁਸੀਂ ਆਸਟਰੇਲੀਆ ਵਿਚ ਸਿੱਖ ਗੇਮਜ਼ ਬਾਰੇ ਦਰਸਾ ਰਹੇ ਹੋ ਹੁਣ ਗਰੇਵਾਲ ਆਟਾ ਵਾਲੇ ਖਾਲਸਿਆਂ ਨਾਲ ਉਹਨਾਂ ਦੀ ਇਥੇ ਸੈਟਲ ਹੋਣ ਸੰਬਧੀ ਅਤੇ ਤਰੱਕੀ ਕਰਨ ਬਾਰੇ ਦਿਖਾ ਰਹੇ ਹੋ ਬਹੁਤ ਵਧੀਆ ਲਗਾ ਸਾਡੇ ਦੂਸਰੇ ਯੂ ਟਿਊਬ ਵਾਲਿਆਂ ਨੇਇਹਨਾਂ ਮੁਲਕਾ ਦਾ ਮਾੜਾ ਪੱਖ ਹੀ ਦਰਸਾਇਆ ਤੁਹਾਡੀ ਪਤਰਕਾਰੀ ਨੂੰ ਸਲਾਮ 2015 ਵਿਚ ਅਸ਼ੀਰਵਾਦ ਆਟਾ ਵੀ ਕਾਫੀ ਮਾਤਰਾ ਵਿਚ ਵਿਕਦਾ ਸੀ ਹੁਣ ਵਾਕਿਆ ਹੀ ਆਸਟਰੇਲੀਆ ਵਿਚ ਗਰੇਵਾਲ ਆਟੇ ਦੀ ਝੰਡੀ ਹੈ ਇਸੇ ਤਰਾਂ ਹੁਣ ਇਥੇ ਮਾਨ ਦੇਸੀ ਘੀ ਕਾਫੀ ਪ੍ਰਚਲਿਤ ਹੈ ਜਦੋਂ ਕੇ ਪਹਿਲਾਂ ਵੇਰਕਾ, ਨੈਸਲੇ ਜਿਆਦਾ ਪ੍ਰਚਲਿਤ ਸਨ ਜੇ ਹੋ ਸਕੇ ਤਾਂ ਮਾਨ ਦੇਸੀ ਘੀ ਵਾਲਿਆਂ ਨਾਲ ਵੀ ਮੁਲਾਕਾਤ ਦਿਖਾ ਦਿਓ ਤੁਸੀਂ ਇੱਥੋਂ ਦੇ ਪੰਜਾਬੀ ਜੋ ਤਰੱਕੀ ਕਰ ਰਹੇ ਹਨ ਬਾਰੇ ਜਰੂਰ ਜਾਣਕਾਰੀ ਦਿੰਦੇ ਰਹੋ ਸ਼ੁਰੂ ਵਿਚ ਛੋਟੇ ਕੰਮ ਕਰਨੇ ਪੈਂਦੇ ਹਨ

  • @dalipsinghadv
    @dalipsinghadv3 ай бұрын

    ਬਾਠ ਸਹਿਬ ਤੁਹਾਡਾ ਗਰੇਵਾਲ ਪਰਿਵਾਰ ਨਾਲ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਉਤਸ਼ਾਹ ਦਾਇਕ ਹੈ। ਬਾਠ ਸਹਿਬ ਜੀ ਆਪਣੇ ਪੰਜਾਬ ਵਿੱਚ ਗਰੇਵਾਲਾਂ ਨੂੰ ਤਾਂ ਜੱਟਾਂ ਦੇ ਅਗਰਵਾਲ ਕਿਹਾ ਜਾਂਦਾ ਹੈ ਬਹੁਤ ਹੀ ਸੂਝਵਾਨ ਕੌਮ ਹੈ। ਪਰਮਾਤਮਾ ਖੁਸ਼ੀਆਂ ਬਖ਼ਸ਼ੇ।

  • @baljindersingh1184
    @baljindersingh11843 ай бұрын

    ਮੇਰੇ ਸੌਹਰੇ ਪਿੰਡ ਮਨਸੂਰਾਂ (ਲੁਧਿਆਣਾ ਤੋਂ ਹਨ ।ਮਿਹਨਤੀ ਪਰਿਵਾਰ ਹੈ ।

  • @Gobinderkaurmaan
    @Gobinderkaurmaan3 ай бұрын

    ਬਹੁਤ ਮਿਹਨਤੀ ਪਰਿਵਾਰ ਦੇ ਦਰਸ਼ਨ ਕਰਵਾਉਣ ਲਈ ਬਹੁਤ ਧੰਨਵਾਦ ਪਰਮਵੀਰ ਸਿੰਘ ਜੀ ਪਤਾ ਨਹੀ ਕਿੱਥੋ ਲੱਭ ਕੇ ਲੈਕੇ ਆਉਦੇ ਹੋ ਇਹੋ ਜਿਹੇ ਹੀਰੇ ਬਿਲਕੁਲ ਸੱਚਾ ਸੁੱਚਾ ਤੇ ਮਿਹਨਤੀ ਪਰਿਵਾਰ ਸਾਦਾ ਪਰਿਵਾਰ ਮਨ ਨੂੰ ਸਕੂਨ ਮਿਲਿਆ ਸੁਣਕੇ

  • @randhirsingh2559
    @randhirsingh25593 ай бұрын

    ਬਹੁਤ ਵਧੀਆ ਬਾਈਂ ਜੀ ਸਾਨੂੰ ਵੀ ਬਹੁਤ ਮਾਨ ਮਹਿਸੂਸ ਹੋਇਆ ਕੇ ਸਾਡੇ ਭਰਾਵਾਂ ਨੇ ਵਿਦੇਸ਼ਾਂ ਵਿੱਚ ਨਾਂ ਚਮਕਾਇਆ ਪੰਜਾਬ ਦਾ

  • @SukhwinderSingh-wq5ip
    @SukhwinderSingh-wq5ip3 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ammybatth4292
    @ammybatth42922 ай бұрын

    Great mind leads to great achievement. Well respected, hardworking people of Australia. They are proud of New Australia and we are proud of them.

  • @manmohankaur8468
    @manmohankaur84683 ай бұрын

    Balle balle Grewal sahib punjabian dee shan

  • @parnamsaini4751

    @parnamsaini4751

    3 ай бұрын

    Ahhh❤

  • @tirathkaur847
    @tirathkaur8473 ай бұрын

    ਵਧੀਆ ਲੱਗੀ ਤੁਹਾਡੀ ਗੱਲਬਾਤ❤❤

  • @jaspuretkaur3922

    @jaspuretkaur3922

    3 ай бұрын

    Beautiful experience of hard work👍

  • @GursewakSingh-zw6su
    @GursewakSingh-zw6su3 ай бұрын

    ਸਤਿ ਸ੍ਰੀ ਅਕਾਲ ਜੀ ।ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਮਿਹਰ ਕਰੇ ਅਤੇ ਮਾਣ ਹੋਰ ਵਧੇਰੇ ਪਰਿਵਾਰ ਦਾ ।ਧੰਨਵਾਦ ਬਾਠ ਸਾਹਿਬ ।🙏🙏👍

  • @parminderdhaliwal7222
    @parminderdhaliwal72223 ай бұрын

    ਮਾਣ ਆ ਵੀਰਾਂ ਤੇ ਅਸੀਂ ਇਕੱਠੇ ਰਹੇ ਆ ।ਅੱਜ ਵੀ ਭਰਾ ਨਾਲ ਖੜ੍ਦੇ ਆ ।

  • @KaramjitSingh-qt1xx
    @KaramjitSingh-qt1xx3 ай бұрын

    Assi v is atta khadaa c bhote hi nice hai Astrilaa daa attaa ji whaguru ji

  • @FaraattaTv
    @FaraattaTv3 ай бұрын

    Mansuran Pind ludhiana ❤ sade Pind de hun Bhaji honi , grewal Sada Surname , Sanu maan Bhaji hone te bahut mehnati privar aa nd bahut vadia person hun .

  • @harmailsingh8109
    @harmailsingh81093 ай бұрын

    England ਵਿੱਚ ਵੀ ਸਪਲਾਈ ਭੇਜੋ

  • @surjitsingh-io1to
    @surjitsingh-io1to3 ай бұрын

    ਸਾਬਾਸ਼ ਜਟੌ

  • @jarnailsingh9949
    @jarnailsingh99493 ай бұрын

    575th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @kkp1010
    @kkp10103 ай бұрын

    ਪ੍ਰੇਰਨਾ ਸਰੋਤ

  • @PritpalSingh-vw6py
    @PritpalSingh-vw6py3 ай бұрын

    ਫੈਕਟਰੀ ਚਲਦੀ ਤਾਂ ਦਖਾਈ ਨਹੀ

  • @kaursingh6859
    @kaursingh68593 ай бұрын

    I visited this area 6- 6 2019

  • @GurpreetKaur-lx9tp
    @GurpreetKaur-lx9tp3 ай бұрын

    Asi bi veer ji Grewal hi ha Waheguru ji hamesha Chardikla ch rakhan 🙏🇩🇪❤️

  • @bikramjeetbikram1696
    @bikramjeetbikram16963 ай бұрын

    Very nice

  • @chatwantsinghdeol2848
    @chatwantsinghdeol28483 ай бұрын

    Menu bahut khusi hai ji garewala ne samesa hi jatta cho jhade gade ne Jiada khusi sikhi v sabke rakhi hai ji❤❤❤❤❤❤❤❤❤❤❤❤❤❤❤❤❤❤❤😮😮😮😮😮😮😮😮😮😮😮😮😮😮😮😮😮😮😮

  • @darshansingh8348
    @darshansingh83483 ай бұрын

    Great veer jio, Waheguru keep U always in high spirits 👍🙏🏼

  • @suratsingh5188
    @suratsingh51883 ай бұрын

    0:15

  • @hakamsinghsidhu6320
    @hakamsinghsidhu63203 ай бұрын

    Bath sahib thanks far giving good infermation regarding Punjabies in Austerial

  • @mandipkaur8510
    @mandipkaur85103 ай бұрын

    Very nice information. From yadwinder singh.

  • @1997RAJSHAH
    @1997RAJSHAH3 ай бұрын

    ਮੈਂ ਦੋਰਾਹੇ ਜਿਸ ਡੇਅਰੀ ਤੇ ਕੰਮ ਕਰਦਾ ਉਹਨਾਂ ਦੇ ਭਰਾ ਨੇ ਗਰੇਵਾਲ ਆਟੇ ਦੇ ਮਾਲਕ

  • @jagdipsingh2829
    @jagdipsingh28293 ай бұрын

    Very nice 👍🏽

  • @harvindersidhu530
    @harvindersidhu5303 ай бұрын

    MOST OF NEW COMERS -NOT HAVE THIS HARD WORK ATTITUDE

  • @RajinderSSunner
    @RajinderSSunner3 ай бұрын

    What an insipirational story.

  • @user-fn4xe3pb2c
    @user-fn4xe3pb2c3 ай бұрын

    Bath Sahibji thanks for the show with very humble,nice,friendly and down to earth hardworking family. I have no words for their motivational performance and praise. God bless them. Thanks again

  • @sukhjeetsp1789
    @sukhjeetsp17893 ай бұрын

    👌👌👌👌

  • @HealthSpeakerShow
    @HealthSpeakerShow3 ай бұрын

    Nice one self employed is good one everywhere🎉❤👌👍🙏

  • @kesarsingh8436
    @kesarsingh84363 ай бұрын

    Good job 👍

  • @official_param6888
    @official_param68882 ай бұрын

    ਗਰੇਵਾਲ ਗੋਤ ਤੇ ਅਗਰਵਾਲ ਗੋਤ ਅਲੱਗ ਅਲੱਗ ਹਨ ਜੀ

  • @VikasKumar-kb7ko
    @VikasKumar-kb7ko3 ай бұрын

    Waheguru ji apni mehar bnae rkhn eda hi sb te hmesha 🙏❤❤

  • @harwindergrewal6679
    @harwindergrewal66793 ай бұрын

    Very interesting show,

  • @davidsahota9657
    @davidsahota96573 ай бұрын

    Bhut bhut dhanawad sir

  • @harmandeep6457
    @harmandeep64573 ай бұрын

    Grewal atta bahut vadiya, hun asi new Zealand ch grewal atta hi vartde aa

  • @tirathkaur847

    @tirathkaur847

    3 ай бұрын

    ਵੀਰ ਜੀ ਕਿਸ ਤਰ੍ਹਾਂ ਦੀ ਜਿੰਦਗੀ ਹੈ ਬਾਹਰ, ਪੰਜਾਬ ਨੂੰ ਵੀ ਮਿੱਸ ਕਰਦੇ ਹੋ🙏

  • @harmandeep6457

    @harmandeep6457

    3 ай бұрын

    Kuch ni bahr bus apne Punjabi bhed chal ch hi Ture ounde aa, ASI v onna chu hiaa, baba mehar kare Punjab muda ge jaldi, manu ta Punjab nal bahut Pyar aa

  • @tirathkaur847

    @tirathkaur847

    3 ай бұрын

    @@harmandeep6457 ਵਧੀਆ ਗੱਲ ਹੈ ਜੀ,ਸਾਨੂੰ ਵੀ ਪਹਿਲਾਂ ਬਹੁਤ ਚੰਗਾ ਲੱਗਦਾ ਸੀ ਬਾਹਰ ਜਾਣਾ ਪਰ ਹੁਣ ਜਦੋਂ ਬੇਟੇ ਨੂੰ ਬਾਹਰ ਭੇਜ ਬੈਠੇ ਹਾਂ ਕਰਜ ਬਹੁਤ ਚੜ ਗਿਆ ਹੁਣ ਪਤਾ ਰਹੇ ਹਾਂ ਪਹਿਲਾਂ25ਲੱਖ ਜੂਕੇ ਲਾਇਆ ਹੁਣ 18ਅੱਗੋਂ ਲਾ ਕੇ ਜੂ ਐਸ ਏ ਂਭੇਜਿਆ ਭੇਡ ਚਾਲ ਹੈ ਸਭ

  • @chatwantsinghdeol2848
    @chatwantsinghdeol28483 ай бұрын

    Jine v andin astrelia newzilend rehde ne sabh de sabh garewal atta hi bato ji dhanwad ji😮😮😮😮😮😮😮😮😮😮😮😮😮😮😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MasterShamsherSingh
    @MasterShamsherSingh3 ай бұрын

    I have visited this area 2-3-2024

  • @AvtarSingh-el2rz
    @AvtarSingh-el2rz3 ай бұрын

    Very good job

  • @ManpreetSingh-pn3oq
    @ManpreetSingh-pn3oq3 ай бұрын

    Very nice 👍

  • @Ravidas.Melbourne.1111
    @Ravidas.Melbourne.11113 ай бұрын

    Contact information I need sir if possible 🙏🏻 please please

  • @harvindersidhu530
    @harvindersidhu5303 ай бұрын

    NEW COMERS SHOULD LEARN FROM THIS --TIME AND PATIENCE

  • @baljitkaur4755
    @baljitkaur47553 ай бұрын

    Village daso

  • @jaspreetsekhon4633
    @jaspreetsekhon46333 ай бұрын

    ਥਾਲ਼ ਵਿੱਚ ਤਿੰਨ ਵਸਤੂ ਪਰਿਓ ਸ਼ਬਦ ਸੰਤੋਖ ਵਿਚਾਰੋ ਸਾਡੇ ਬਾਬੇ ਨੇ ਸਾਨੂੰ ਪਹਿਲਾਂ ਹੀ ਕਿਹਾ

  • @GuriSingh-lj9uo
    @GuriSingh-lj9uo3 ай бұрын

    Good on u guys but I have bought this atta once and te channeya v ni c te I have returned it back

  • @mandeepsinghsohal6662
    @mandeepsinghsohal66623 ай бұрын

    Plastic de dhagey v mildey ne kirpa kr k o theak kro

  • @chatwantsinghdeol2848
    @chatwantsinghdeol28483 ай бұрын

    Begg kapre da v la sakde ho ji❤❤❤❤❤❤❤❤❤

  • @amritchadha6707
    @amritchadha67073 ай бұрын

    What's the name of this village pl write in English 😊

  • @nreworld
    @nreworld3 ай бұрын

    punjab wich kyon nahi karde kaam ... punjab toh videsh na jao .. punjab aaj sab toh bure dor wich . paisa taraki sab kuch nahi . punjabi sikh hindu leave punjab . settle abroad .. punjab suffer demography change day by day ..

  • @parwindersingh6688
    @parwindersingh66883 ай бұрын

    Atta like Rubber.. very bad quality. They peel wheat. Not whole wheat. If using long time, have too much stomach problems...

  • @harmailsingh8109
    @harmailsingh81093 ай бұрын

    ਚੇਨਲ ਆਲੇ ਮੁੰਡੇ ਦਾ contact number ?

  • @GurtejSingh-hg5dd
    @GurtejSingh-hg5dd3 ай бұрын

    Very nice

Келесі