ਮਰਹੂਮ ਗਾਇਕ ਮਨਿੰਦਰ ਮੰਗਾ ਦੇ ਪਿੰਡ ਵਾਲਿਆਂ ਨੇ ਪਹਿਲੀ ਵਾਰ ਤੋੜੀ ਚੁੱਪ । Exclusive

Ойын-сауық

#manindermanga #jelly #punjabisinger #pollywood #interview #villagetour #village #villagelife #villagevlog #channelsatrang
.
SUBSCRIBE TO : CHANNELSATRANG
.
Village Tour of Punjabi Singer Maninder Manga.
Maninder Manga village Khizrabaad.
.
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 101

  • @RimpyBrar-sv9uh
    @RimpyBrar-sv9uh11 ай бұрын

    ਬੜੀ ਖੂਬਸੂਰਤ ਅਵਾਜ਼ ਦਾ ਮਾਲਕ ਸੀ,,,,ਮੰਗਾ,,,,, ਜਿਪਸੀ ਗੀਤ. ਨੇ ਬੜੀ ਹਨੇਰੀ ਠਾਈ ਸੀ,,,,ਸਿਰਨਾਵੇਂ ਪਰੀਆ ਦੇ ਆਦਿ

  • @user-ys4un3ip6i
    @user-ys4un3ip6i10 ай бұрын

    ਪਿੰਡ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਸੀ ਘਰ ਦੀ ਸਫ਼ਾਈ ਕਰਵਾ ਦੋ ਮੰਗੇ ਦੇ ਪਿਆਰ ਲਈ ਘਰ ਤਾਂ ਆਬਾਦ ਲਗੇ

  • @kuldeepsinghlahoria5268
    @kuldeepsinghlahoria526810 ай бұрын

    ਆਹਾ. .ਕਿਸ ਦੀ ਯਾਦ ਦਵਾ ਤੀ. .ਬੋਹਤ ਵੱਡਾ ਫ਼ੈਨ ਸੀ ਮੈ 22 ਮੰਗੇ ਦਾ ...ਜਿਪਸੀ ਸੌਂਗ ਤਾ ਹਲੇ ਵੀ ਦਿਲ ਚ ਓਹਨਾਂ ਦਾ

  • @BalwinderSingh-nk2cd
    @BalwinderSingh-nk2cd9 ай бұрын

    Miss u Manga 22 g

  • @karanbaraich2300
    @karanbaraich230011 ай бұрын

    Miss you Manga bai

  • @officialbhaisohansingh
    @officialbhaisohansingh11 ай бұрын

    ਵਾਹਿਗੁਰੂ ਜੀ

  • @caraddglisten3365
    @caraddglisten33658 ай бұрын

    Very very miss you manider manga g❤😢

  • @amarjitkour8912
    @amarjitkour891210 ай бұрын

    Bhut vadia singer c awaz bahut vadia c waheguru ji nu kuj hor hi mnjor hoyea

  • @chamkaursingh8783
    @chamkaursingh878321 күн бұрын

    Mein ta ajj v 2024 cha tere song sunda miss u y

  • @followmeitsme6674
    @followmeitsme667410 ай бұрын

    ਵਧੀਆ ਉਪਰਾਲਾ ਚੈਨਲ ਦਾ ਤੇ ਪੱਤਰਕਾਰ ਵੀਰ ਦਾ

  • @gopivirk7975
    @gopivirk797510 ай бұрын

    Main nikka jya c mnu viah ch gana goun da mouka dita c bai ne bohat pyaar ditta c ajj ahh sab dekh ke klejaa hii paad gyaaa

  • @user-wd9nz6xn5o
    @user-wd9nz6xn5o10 ай бұрын

    ਮਨਿੰਦਰ ਮੰਗਾ ਮੇਰੇ ਮਨਪਸੰਦ ਗਾਇਕ ਹਨ ,i miss you 22

  • @BalwinderSingh-nf8ly

    @BalwinderSingh-nf8ly

    10 ай бұрын

    ਜੋ ਸਰਬੰਸ ਵਾਰ ਗਏ ਉਹ ਨੀ?

  • @bhindersran2170
    @bhindersran217010 ай бұрын

    ਬਹੁਤ ਵਧੀਆ ਗਾਇਕ ਸੀ ਬਾਈ ਬਹੁਤ ਦੂਖ ਹੋ ਹੈ ਜੀ

  • @karamjeetdhaliwal8898

    @karamjeetdhaliwal8898

    10 ай бұрын

    Khizrabadh kis district vich a plz dasio

  • @deeptv13

    @deeptv13

    10 ай бұрын

    ਰੋਪੜ ਕੋਲ ਲੱਗਦਾ ਪਿੰਡ।ਬਿੰਦਰਖ ਕੋਲ ਹੈ

  • @krishu1354
    @krishu135425 күн бұрын

    ਵਾਹਿਗੁਰੂ ਜੀ 🙏😢😢😢

  • @gamechanger8231
    @gamechanger82319 ай бұрын

    Waheguru ji

  • @HPgamer778
    @HPgamer77810 ай бұрын

    My favorite singer school time bahut sunde c hun v sunde a

  • @lakhwindergrewal4999
    @lakhwindergrewal499911 ай бұрын

    Legend Singer

  • @satwantmitha2753
    @satwantmitha275310 ай бұрын

    ਮਨਿੰਦਰ ਮੰਗਾ ਫਲਾਪ ਕਲਾਕਾਰ ਨਹੀਂ ਸੀ ਉਸ ਦੇ ਗਾਣੇ ਅੱਜ ਵੀ ਹਿੱਟ ਨੇ।

  • @jiwankumargoyal8967
    @jiwankumargoyal89673 ай бұрын

    Interview badhia laggi

  • @balwindersinghkang8850
    @balwindersinghkang885011 ай бұрын

    Good man good singer

  • @sukhwantgillgill6674
    @sukhwantgillgill667410 ай бұрын

    Miss you 22 g ❤️❤️❤️

  • @sidhukotshamirwala2488
    @sidhukotshamirwala24889 ай бұрын

    Waheguru g

  • @Rinkukhurdvlogs
    @Rinkukhurdvlogs4 ай бұрын

    ਮਿਸ ਯੂ

  • @rang9966
    @rang996610 ай бұрын

    ਮਨਿੰਦਰ ਮੰਗਾ ਇਲਾਕੇ ਦੀ ਸ਼ਾਨ ਸੀ

  • @luckypaul8092
    @luckypaul809210 ай бұрын

    Nice nature c maninder da bhut

  • @user-ys4un3ip6i
    @user-ys4un3ip6i10 ай бұрын

    ਵੀਡੀਉ ਵਧੀਆ ਸੀ ਕਾਸ਼ ਮੰਗਾ ਜਿ਼ੰਦਾ ਹੁੰਦਾ ਤਾਂ ਸੋਨੇ ਤੇ ਸੁਹਾਗਾ ਹੁੰਦਾ

  • @GurdeepGill-vz2wh
    @GurdeepGill-vz2wh10 ай бұрын

    Manidar manga ji bohat vadia kalkar c I mis u

  • @navjotjoyti8484
    @navjotjoyti848410 ай бұрын

    Rip sir bhot vdya singer c

  • @GurpreetSingh-je1ep
    @GurpreetSingh-je1ep10 ай бұрын

    Wahguru ji

  • @mannmandeep4034
    @mannmandeep403411 ай бұрын

    ਉਹ ਭਰਾਵਾ ਚਾਹੇ ਦੋ ਤਿੰਨ ਬੰਦਿਆ ਕੋਲੋ ਪੁੱਛਲੀਆ ਕਰ ਪਰ ਜਿਹੜੇ ਪੂਰੀ ਚੰਗੀ ਤਰ੍ਹਾਂ ਇੰਟਰਵਿਊ ਦੇ ਸਕਣ ਤਾਂ ਵਧਿਆ ਲੱਗਦਾ ਜਿਵੇਂ 16:40 ਤੇ 21:20 ਵਾਲੇ uncle ਜੀ ਨੇ ਵਧਿਆ ਜਾਣਕਾਰੀ ਦਿੱਤੀ,,,,, ਹਰ ਇਕ ਅੱਗੇ mike ਕਰੀ ਜਾਣਾ ਸਾਰੇ ਲੋਕਾਂ ਤੋਂ ਓਹੀ ਸਵਾਲ ਪੁੱਛੀ ਜਾਣਾ ,, ਕਾਈ ਸੰਘਦੇ ਨੇ ਬਹੁਤ ਬੋਲ ਨਹੀਂ ਪਾਉਂਦੇ ,,,ਦੋ ਤਿੰਨ ਤੋਂ ਹੀ ਪੁੱਛਿਆ ਲਿਆ ਕਰ ਭਾਵੇਂ ਪਰ ਪਰਪਖ ਜਾਣਕਾਰੀ ਅਨੁਸਾਰ,,,,, ਕੇਸ ਕਾਹਦਾ ਪਿਆ ਸੀ ?

  • @RajSidhu1994

    @RajSidhu1994

    10 ай бұрын

    Bilkul

  • @gurdeepsingh7069
    @gurdeepsingh706910 ай бұрын

    Bhut changa singer c y manga

  • @sarbjit353
    @sarbjit35311 ай бұрын

    5ਸਾਲ ਹੋ ਚੱਲੇ ਬਾਈ ਨੂੰ ਉੱਪਰ ਗਿਆ ਅਸੀਂ ਇਕੱਠੇ ਦਾਖਲ ਹੋਏ ਸੀ pgi ਚੰਡੀਗੜ ਮੈਨੂੰ ਰੱਬ ਨੇ ਅੱਗੇ ਉਮਰ ਬਖਸ਼ ਦਿੱਤੀ ਪਰ ਬਾਈ ਮੌਤ ਅੱਗੇ ਹਾਰ ਗਿਆ

  • @SatveerSingh-rz4xe

    @SatveerSingh-rz4xe

    11 ай бұрын

    Bai qismat dia gallan 🙏Waheguru ne tenu umar bkshi sukhrana rabb da

  • @jaggajatt2524

    @jaggajatt2524

    11 ай бұрын

    Hoya ki c manga bai nu

  • @sarbjit353

    @sarbjit353

    11 ай бұрын

    @@jaggajatt2524 ਲੀਵਰ ਕਿਡਨੀ ਪ੍ਰੌਬਲਮ ਸੀ ventilatar ਤੇ ਸੀ

  • @sukhnoorpunjabi

    @sukhnoorpunjabi

    11 ай бұрын

    Waheguru ji tahanu lami umar bakhsan ji

  • @RajSidhu1994

    @RajSidhu1994

    10 ай бұрын

    Sarb Veere Tuhanu ki hoeya c, Te Veer Changa Bhla Hunda c Manga Ajj Pta Lggeya ke Mukk Geya.....

  • @SonuSingh-gm3mr
    @SonuSingh-gm3mr11 ай бұрын

    Vadhia si awaz bai di .. Ehna da song chdrrran hit song reha

  • @karanbaraich2300
    @karanbaraich230011 ай бұрын

    Dharampreet bai de pind vi jarur jau

  • @babbugill3390
    @babbugill339010 ай бұрын

    Siraa gane c y

  • @AmritSingh-ju3cx
    @AmritSingh-ju3cx11 ай бұрын

    Bahut Vadiya c manga

  • @lyricssukhasatike
    @lyricssukhasatike11 ай бұрын

    ਹਰ ਇਕ ਗਾਇਕ ਦਾ ਜ਼ਿਲ੍ਹਾ ਵੀ ਦਸਿਆ ਕਰੋ ਜੀ

  • @majorsingh8910

    @majorsingh8910

    10 ай бұрын

    ਰੋਪੜ ਜਿਲਾ ਕੁਰਾਲੀ ਕੋਲ ਹੈ

  • @shubdeepsingh0008

    @shubdeepsingh0008

    10 ай бұрын

    ​@@majorsingh8910village khizrabad

  • @jaskiratsingh-vz2wy

    @jaskiratsingh-vz2wy

    10 ай бұрын

    Ropar

  • @davidgill9121

    @davidgill9121

    9 ай бұрын

    Saade Naal de Pind Da he cga Bai Manga. Distt-Ropar aa te Pind-Khijrabad, Pehla sada v Jila same cga par baad saanu Mohali Jile ch paa ta te Bai ohna da pind Ropar Jile ch reh gya. Bindrakh Pind de Jama he Naal aa

  • @SonuSingh-gm3mr
    @SonuSingh-gm3mr11 ай бұрын

    Zipsy song te baht bhangra paea hit song aa

  • @timeproductionsmusic2487
    @timeproductionsmusic248711 ай бұрын

    A very talented singer , gone too soon, I did the rap in his song Asla, a powerful singer , rest in peace 🙏

  • @HPgamer778

    @HPgamer778

    10 ай бұрын

    My favorite song

  • @lakhvindersinghsingh-gc9zp
    @lakhvindersinghsingh-gc9zp7 ай бұрын

    Behut vada inasan c Manga y

  • @majakiyadhillon1446
    @majakiyadhillon144611 ай бұрын

    Very good veer g tuci yaad kitta manga veer nu

  • @shherrdill
    @shherrdill9 ай бұрын

    Mange bai te kehda case pe gya c, kisse pta hai ta jaroor dasyeo

  • @ravirattan3266
    @ravirattan326610 ай бұрын

    Bai G apnea da moh jo aa Main ta kehna oh Marda aa Shi keha na Bai Tention pai jandi bande tey mallo malli

  • @rrmusicmix7668
    @rrmusicmix766810 ай бұрын

    ਰੱਬ ਕਿਸੇ ਨਾਲ ਵੀ ਇਸ ਤਰਾਂ ਨਾ ਕਰੇ

  • @jassgrewaljassgrewal-vu3bq
    @jassgrewaljassgrewal-vu3bq10 ай бұрын

    ਇਹ ਕਦੋ ਮਰ ਗਿਆ ਪਤਾ ਹੀ ਨੀ ਲੱਗਿਆ

  • @user-ys4un3ip6i

    @user-ys4un3ip6i

    10 ай бұрын

    ਬੇਟੀਆਂ ਤੇ ਤਰਸ ਕਰ ਜਦੋਂ ਤੇਰਾ ਪਿਓ ਮਰੁ ਫੇਰ ਪਤਾ ਲੱਗ ਜਾਊ

  • @jassgrewaljassgrewal-vu3bq

    @jassgrewaljassgrewal-vu3bq

    10 ай бұрын

    @@user-ys4un3ip6i ਉਹ ਕੁਤਿਆ ਮੈ ਕੁਝ ਗਲਤ ਕਿਹਾ ਮੈ ਇਹੀ ਪੁਛਿਆ ਇਹ ਕਦੋ ਮਰਿਆ ਇਹਦਾ ਪਤਾ ਨੀ ਲੱਗਿਆ ਆ ਥੋੜੇ ਦਿਨ ਪਹਿਲਾ ਯੂ ਟਿਊਬ ਤੇ ਪਤਾ ਲੱਗਿਆ ਐਵੇ ਕੁਤੇ ਵਾਂਗੂ ਭੌਕਿਆ ਨਾ ਕਰ ਜਦੋ ਨਹੀ ਪਤਾ ਲੱਗਦਾ

  • @user-ys4un3ip6i

    @user-ys4un3ip6i

    10 ай бұрын

    ਗਿਆ ਦੀ ਥਾਂ ਤੇ ਗਏ ਲਿਖਦੇ ਤਾਂ ਠੀਕ ਸੀ ਭਾਵੁਕ ਹੋ ਗਏ ਸੀ respect ਕਰਨਾ ਸੀ sir ਦੀ

  • @user-ys4un3ip6i

    @user-ys4un3ip6i

    10 ай бұрын

    ਮੈਂ ਵੀ ਗਰੇਵਾਲ ਹੀ ਹਾਂ

  • @jassgrewaljassgrewal-vu3bq

    @jassgrewaljassgrewal-vu3bq

    10 ай бұрын

    @@user-ys4un3ip6i ਗਏ ਸਬਦ ਬਹੁਤ ਜਾਣਿਆ ਨੂਸ਼ ਗਿਣਿਆ ਜਾਦਾ ਗਿਆ ਇਕ ਜਾਣੇ ਨੂਸ਼ ਓਕੇ

  • @karamjeetdhaliwal8898
    @karamjeetdhaliwal889810 ай бұрын

    Repoert veer district tehsil v dasia Karo proper

  • @shubdeepsingh0008

    @shubdeepsingh0008

    10 ай бұрын

    Dist mohali village khizrabad

  • @karnaildhillon321
    @karnaildhillon3219 ай бұрын

    yaar ehna faaltu dian gallan karn da ki faida keho jeha c kidan da c jadon koi reha hi nhi te gharan nu locktan lag e jande aa

  • @karanbaraich2300
    @karanbaraich230011 ай бұрын

    Bahut vadiya singer c

  • @karnaildhillon321
    @karnaildhillon3219 ай бұрын

    address:????????

  • @rsingh19
    @rsingh1911 ай бұрын

    Bahut ucchi te surele awaz si… poonian… gypsy

  • @rajkamal4570
    @rajkamal457011 ай бұрын

    Rab Ne Inha Geeta Nu Nahi Sunna Jehra Koi Kam Changa Kita Hovega Uhda Phal Milega Dunian De Kam Dunian De Naal Khtam Ho Jande Jad Banda Mar Janda Age Sawarag Te Narak Hai

  • @jagtarsingh1186
    @jagtarsingh118610 ай бұрын

    bhut wada star c

  • @yadibrar7741
    @yadibrar774111 ай бұрын

    bot vdia singer c

  • @jaggisingh536
    @jaggisingh5369 ай бұрын

    ਪੱਤਰਕਾਰ ਨੇ ਤਾ ਦੱਸਣਾ ਜਰੂਰੀ ਨ੍ਹੀ ਸਮਝਿਆ ਕੇ ਇਹ ਪਿੰਡ ਹੈ ਕਿੱਥੇ ਪਰ ਪਿੰਡ ਵਾਲਿਆਂ ਦੀ ਬੋਲੀ ਤੋ ਲੱਗਦਾ ਕੇ ਖਿਜ਼ਰਾਬਾਦ ਪਿੰਡ ਰਾਜਪੁਰਾ ਹਰਿਆਣਾ ਦੇ ਨੇੜੇ ਸਰਹੱਦੀ ਖੇਤਰ ਲੱਗਦਾ..

  • @BalwinderSingh-nk2cd

    @BalwinderSingh-nk2cd

    9 ай бұрын

    ਇਹ ਪਿੰਡ ਮੁਹਾਲੀ ਜਿਲੇ ਞਿਚ ਹੈ ਜੀ (ਨਜ਼ਦੀਕ ਕੁਰਾਲੀ ਤੋ 15 Km ਹੈ ਜੀ)

  • @raichamkaursingh
    @raichamkaursingh11 ай бұрын

    Padosi nhi punjabi ch veer guandi hunde aa

  • @sm23783

    @sm23783

    11 ай бұрын

    Vir ni VEER huna aa bai ji

  • @karnaildhillon321
    @karnaildhillon3219 ай бұрын

    mere veer aap aur koi kam nhi?

  • @sonuchaudhary8578
    @sonuchaudhary857811 ай бұрын

    Sala pattarkari da Punjabi bolni sikh pehlan nai nai Kari janda

  • @RanjeetSingh-nu5dz
    @RanjeetSingh-nu5dz11 ай бұрын

    ਮਰੇ ਹੋਏ ਫਲੌਪ ਹੋਏ ਕਲਾਕਾਰ ਲੱਭ ਲੱਭ ਲਿਆਉਦਾ ਪਤਾ ਨੀ ਕਿਥੋ ਪਰ ਵਧੀਆ

  • @sunnymoudgill6111

    @sunnymoudgill6111

    11 ай бұрын

    tere warga fuddu he floop hunda.

  • @OntheDay80

    @OntheDay80

    11 ай бұрын

    Flop konn c bro ??????

  • @jaggajatt2524

    @jaggajatt2524

    11 ай бұрын

    Bilkul sahi keha manga te jally ne ik model kudi da balatkar kita c oh case ne zero krda manga te jally dono

  • @jaggajatt2524

    @jaggajatt2524

    11 ай бұрын

    kzread.info/dash/bejne/e6qfzs6lZaeaqtI.html

  • @jaggajatt2524

    @jaggajatt2524

    11 ай бұрын

    News dekh lao eh patarkar salaa balatkari bande nu rab bana rhe aaa

  • @SukhpalSingh-wj5ke
    @SukhpalSingh-wj5ke11 ай бұрын

    Waheguru ji

Келесі