ਵੱਡੇ ਖੁਲਾਸੇ | Shamsher Sandhu | Sattie | Satrang Celebrity | PART 1

Ойын-сауық

#ਪਰਦੇ_ਪਿੱਛੇ_ਦੀ_ਕਹਾਣੀ #EXCLUSIVE #Sattie #Satrangcelebrity #Shamshersandhu #channelsatrang
SUBSCRIBE TO : WWW.CHANNELSATRANG.COM
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 392

  • @rkdhillon4054
    @rkdhillon40545 жыл бұрын

    ਸੰਧੂ ਸਾਹਿਬ ਜਿਹੜੀ ਗੱਲ ਬਿੰਦਰੱਖੀਏ ਨਾਲ ਸੀ ੳਹ ਗੱਲ ਕੋਈ ਹੋਰ ਗਾਇਕ ਨਹੀਂ ਬਣਾ ਸਕਦਾ

  • @toxicyarr3352
    @toxicyarr33523 жыл бұрын

    ਸ਼ਮਸ਼ੇਰ ਸੰਧੂ ਭਾਜੀ ਆਪਣੇ ਨਾਂ ਦੇ ਭੂੱਖੇ ਨਹੀਂ ਹੈ ਉਹ ਤਾਂ ਸਿਰਫ਼ ਲੋਕਾਂ ਦੇ ਪਿਆਰ ਦੇ ਭੂੱਖੇ ਹਨ ਵਾਹਿਗੁਰੂ ਜੀ ਭਾਜੀ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻

  • @preetsandhu949
    @preetsandhu9495 жыл бұрын

    jatta sachi jatt wali kiti dil samundar jatt da nzara aa gya bahut khushi hoi sandhu saab dian gllan sun ke.... may live long...thanku

  • @nirmalsingh-uo1hu
    @nirmalsingh-uo1hu2 ай бұрын

    ਪੁਰਾਣੇ ਕਲਾਕਾਰ ਅਤੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ, ਸੰਧੂ ਸਾਹਿਬ ਅਤੇ ਪੂਰੀ ਟੀਮ ਦਾ ਧੰਨਵਾਦ।

  • @gaganjhita5679
    @gaganjhita56794 жыл бұрын

    ਧੱਕੇ ਨਾਲ ਬਣਾਇਆ ਐਕਰ ..... ਹਨਾਂ ਜੀ .. ਹਨਾਂ ਜੀ

  • @DaljeetSingh-uq1gd

    @DaljeetSingh-uq1gd

    4 жыл бұрын

    Hanji hanji hanji

  • @ramamsandhu3143

    @ramamsandhu3143

    4 жыл бұрын

    Bilkul sahi kiha kisee bapoo da Munda hona

  • @princecharaya500
    @princecharaya5004 жыл бұрын

    Shamsher sandhu is great ne sandhu Saab salute a Punjab Punjabi zindabad

  • @sukhdevsingh8051
    @sukhdevsingh805111 ай бұрын

    ਬਹੁਤ ਵਧੀਆ ਸੰਧੂ ਸਾਹਿਬ ਜੀ,ਸੁਰਜੀਤ ਬਿੰਦਰਖੀਆ ਬਾਈ ਤੇ ਤਹਾਡੀ ਜੋੜੀ,ਕਮਾਲ ਦੀ ਸੀ,,,

  • @sandykaur2552
    @sandykaur25525 жыл бұрын

    Tuhadia Gallan sun ke patta lagga sachi bahut e jeada vadiya insaan o tusi uncle ji

  • @vikramjeetsingh9806
    @vikramjeetsingh98064 жыл бұрын

    BOHT VADYIA LAGGYA SANDHU SAAB DIYA GALLAN SUN K JE BINDRAKHIYA AJJ HUNDA TA SANDHU SAAB ORA NE AJJ DA TIME E BDL DENA C RABB LAMMIYA UMRA KRE SHAMSHER SANDHU DIYA BOHT E VADIYA LYRICIST LOVE YOU SIR JI♥️♥️♥️♥️♥️

  • @toxicyarr3352
    @toxicyarr33523 жыл бұрын

    ਸ਼ਮਸ਼ੇਰ ਸੰਧੂ ਭਾਜੀ ਬੇਨਤੀ ਹੈ ਜੀ ਜੇਹੜੀ ਕਿਤਾਬ ਦੀ ਆਪ ਜੀ ਗੱਲ ਕਰ ਰਹੇ ਹੋ ਜੀ ਉਹ ਕਿਤਾਬ ਕਿਥੋਂ ਮਿਲੇਗੀ ਜੀ ਤੇ ਪੰਜਾਬੀ ਵਿੱਚ ਹੀ ਹੋਵੇਗੀ ਜਾਂ ਫੇਰ ਕਿਸੇ ਹੋਰ ਭਾਸ਼ਾ ਵਿੱਚ ਹੋਵੇਗੀ 🙏🏻

  • @channelsattrang
    @channelsattrang5 жыл бұрын

    ਸਾਰਿਆ ਸੱਜਣਾ-ਬੇਲੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਨਾ ਪਿਆਰ ਦੇਂਦੇ ਹੋ।

  • @ranjit900

    @ranjit900

    5 жыл бұрын

    ਸੱਤੀ ਵੀਰੇ ਤੂੰ ਬਹੁਤ ਉਪਰ ਤੱਕ ਪਹੁੰਚੇਗਾ ਪੰਜਾਬੀ ਦਾ ਸਿਰੇ ਦਾ ਹੋਸਟ ਬਣੇਗਾ ਕਿਉਂਕਿ ਸਵਾਲ ਪੂਰੀ ਤਿਆਰੀ ਨਾਲ ਪੁੱਛਦਾ ਐਵੇਂ ਨਹੀਂ ਕਿੰਨੀਆਂ ਟੇਪਾਂ ,,,,,,??? very good

  • @BeHappy-ci6nl

    @BeHappy-ci6nl

    5 жыл бұрын

    Channel Satrang ਸੱਤੀ ਦੀ ਅਵਾਜ਼ ਬਹੁਤ ਘੱਟ ਸੀ, ਸੰਧੂ ਸਾਬ ਦੀ ਅਵਾਜ਼ ਸਾਫ਼ ਸੀ,, ਬਾਈ ਬਣਕੇ ਗ਼ੁੱਸਾ ਨਾ ਕਰਿਓ ਤੁਸੀਂ ਹੱਥ ਬਾਂਹ ਜ਼ਿਆਦਾ ਹਿਲਾਉਂਦੇ ਹੋ ਗੱਲ ਕਰਨ ਲੱਗੇ ਅਤੇ ਸ਼ੁਰੂ ਵਿੱਚ ਕੀਤੀ ਐਡੀਟਿੰਗ ਠੀਕ ਨਹੀਂ, ਵੀਡੀਓ ਦੇ ਸ਼ੁਰੂ ਤੋਂ ਲੈਕੇ 0:50 ਸਕਿੰਟ ਤੱਕ,, ਦੋ ਦੋ ਗੱਲਾਂ ਕੱਟ ਕੱਟ ਪਾਉਣ ਨਾਲ ਗੱਲ ਦਾ ਮਤਲਬ ਹੋਰ ਨਿੱਕਲ ਜਾਂਦਾ ਹੈ ਜਾਂ ਕੋਈ ਵੀ ਮਤਲਬ ਨਹੀਂ ਨਿੱਕਲਦਾ, ਇੱਕ ਦੋ ਮੁੱਖ ਗੱਲਾਂ ਐਡਿਟ ਕਰਨੀਆਂ ਚਾਹੀਦੀਆਂ। ਬਾਕੀ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ। ( ਗ਼ੁੱਸਾ ਨਾ ਕਰਿਓ ਜੀ, ਦਿਲੋਂ ਪ੍ਰਤੀਕਿਰਿਆ ਦਿੱਤੀ ਹੈ ) 😊😊 ਇੱਕ ਬੇਨਤੀ ਹੈ ਕਿ ਸ਼ਮਸ਼ੇਰ ਸੰਧੂ ਸਾਬ ਜੀ ਦੀ ਪੁਰਾਣੇ ਕਲਾਕਾਰਾਂ ਬਾਰੇ ਲਿਖੀ ਕਿਤਾਬ ਦੱਸ ਸਕਦੇ ਹੋ ਕਿੱਥੋਂ ਮਿਲੇਗੀ ? 🙏🏼

  • @JaggaDaaku94

    @JaggaDaaku94

    5 жыл бұрын

    Host badlo veer

  • @rajvirsingh6600

    @rajvirsingh6600

    5 жыл бұрын

    Bai g part 2 nhi upload kita g tusi aje

  • @harryjhinjer2090

    @harryjhinjer2090

    5 жыл бұрын

    Host change kro yr

  • @mithujipb23ala12
    @mithujipb23ala125 жыл бұрын

    ਬਹੁਤ ਵਧੀਅਾ ਸੀ ਸਾਰੀ ਗੱਲ ਬਾਤ ਜੀ ਸੰਧੂ ਸਾਬ ਰੱਬ ਤੋਹਾਨੂੰ ਲੰਮੀਅਾਂ ੳੁਮਰਾਂ ਬਖਸ਼ਣ ਜੀ

  • @GUNIDAS
    @GUNIDAS4 жыл бұрын

    ਸੰਧੂ ਸਾਹਬ, ਸ਼ਾਇਦ ਬੰਗੇ ਕਾਲਿਜ ਤੋਂ ਇਹ ਪੁਰਾਣਾ ਦੋਸਤ ਤੁਹਾਨੂੰ ਯਾਦ ਹੋਵੇ -- ਮੰਗਤ ਰਾਏ ਭਾਰਦ੍ਵਾਜ।

  • @sukhraj1981
    @sukhraj19815 жыл бұрын

    Positivity mildi aap ji nu dekh k te aap ji dia galla sun k.......har koi ni keh te kr skda k tang dili ni dikhauni chaidi.....lod ae Punjab nu tuhadey wargey heereaan di.....Waheguru aap ji nu tandrusti te lammi umar bakshey.......🙏🙏🙏😊😊

  • @KulbirSingh-ts4rh
    @KulbirSingh-ts4rh5 жыл бұрын

    ਸੰਧੂ ਸਾਬ ਦਾ ਇੰਟਰਵਿਊ ਸੁਣ ਕੇ M.A ਪੰਜਾਬੀ ਕੀਤੀ ਦਾ ਮਾਣ ਮਹਿਸੂਸ ਹੁੰਦਾ ਹੈ! ਬਹੁਤ ਵਧਿਆ ਪਰਸਨੈਲਿਟੀ ਹੈ ਸੰਧੂ ਸਾਬ

  • @rajukaleruppal3359
    @rajukaleruppal33595 жыл бұрын

    ਜੀਉਦੇ ਰਹੋ ਬਾਬੇਉ

  • @veerpalsidhu7238
    @veerpalsidhu72385 жыл бұрын

    Anchor hale experienced ni ,,oda good c but Sandhu saab lyi bout experienced anchor chahida c👍👍👍👍

  • @singleuse8124

    @singleuse8124

    5 жыл бұрын

    Maha ghatia anchor aa -- je ik bachey nu laeke 10 interview rehersals e kar le ohdey naal sabda time save hunda.

  • @punjabimusicmedia

    @punjabimusicmedia

    5 жыл бұрын

    Chalo kam saar gya... Gallan kadhwa gya sandhu kolo

  • @lonelymodhgill9535

    @lonelymodhgill9535

    4 жыл бұрын

    @@singleuse8124 ki problem lggi veer ji anchor vich

  • @prm_dhaliwal
    @prm_dhaliwal4 жыл бұрын

    Boht Vdia Lgya Ji.. Puraania Gallan Jaaan ke.. Very Down to Earth Personality...Jyonde Vasdhe raho Shamsher Sandhu Ji❤️

  • @WMK-bu7xx
    @WMK-bu7xx5 жыл бұрын

    pinda di mitti nal jurhe klaakaar ne eh ustaad lok...rttaa jina v hankaar nhi ...shamsher sandhu zindabaad

  • @VinayKumar-bw7ox
    @VinayKumar-bw7ox5 жыл бұрын

    Very nice speech of Mr. Shamsher Sandhu

  • @RaviSharma-eb8pu
    @RaviSharma-eb8pu Жыл бұрын

    ਮੇਰਾ ਸਲੂਟ ਹੈ ਸੰਧੂ ਸਾਹਿਬ ਤੁਹਾਡੀ ਪਾਜ਼ਿਟਿਵ ਸੋਚ ਨੂੰ

  • @davindersingh5304
    @davindersingh53044 жыл бұрын

    ਸੰਧੂ ਸਾਹਿਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖੇ ਤੁਹਾਡੇ ਰੂਪ ਚ ਅਸੀਂ ਬਿੰਦਰਖੀਆ ਜੀ ਨੂੰ ਦੇਖਦੇ ਹਾਂ

  • @user-lx2tb8ot4n
    @user-lx2tb8ot4n5 жыл бұрын

    ਹਾਏ ਵੇ ਸੰਧੂਆ ਮੁਦਾਰਪੁਰੇ ਵਾਲਿਆ ਪਾ ਕੇ ਪਿਆਰ ਡੇਰਾ ਚੰਡੀਗੜ੍ਹ ਲਾ ਲਿਆ । ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਨੇ ਜੀ ।

  • @jaskarnsamrala4866
    @jaskarnsamrala48665 жыл бұрын

    ਕੇਹੜੇ ਸਾਲੇ ਮਲੰਗ ਨੇ 15 ਜਿਨ੍ਹਾਂ ਨੇ ਐਨੇ ਵਧੀਆ ਗੀਤਕਾਰ ਦੀ ਇੰਟਰਵਿਊ ਡਿਸਲਾਈਕ ਕੀਤਾ

  • @manindersingh9974

    @manindersingh9974

    4 жыл бұрын

    Govt security dindi c ena nu Punjab vch gand poun lyi 😠

  • @BeHappy-ci6nl
    @BeHappy-ci6nl5 жыл бұрын

    ਉਹ ਪ੍ਰੋਗਰਾਮ ਦਾ ਨਾਮ “ਇੱਕ ਲੱਪ ਸੁਰਮੇ ਦੀ” ਸੀ ਜੀ, “ਇੱਕ ਲੱਪ ਗੀਤਾਂ ਦੀ” ਨਹੀਂ। ਨਜ਼ਾਰਾ ਈ ਆ ਜਾਂਦਾ ਸ਼ਮਸ਼ੇਰ ਸੰਧੂ ਸਾਬ ਦੀ ਇੰਟਰਵਿਊ ਸੁਣਕੇ। ਦਿਲ ਬੜਾ ਵੱਡਾ ਇਹਨਾਂ ਦਾ, ਨਾਂਹੀ ਗੀਤ ਕਿਸੇ ਨੂੰ ਤੋੜ ਮਰੋੜਕੇ ਗਾਉਣ ਤੇ ਕੁਝ ਕਹਿੰਦੇ ਨੇ ਤੇ ਨਾਂਹੀ ਗੀਤਕਾਰੀ ਚੋਂ ਪੈਸੇ ਦਾ ਲਾਲਚ ਦਿਖਾਇਆ,,, ਸਲਾਮ ਹੈ, ਅਸਲੀ ਕਲਾਕਾਰ ਨੂੰ। 🙏🏼🙏🏼 ਬੇਨਤੀ: ਸੰਧੂ ਸਾਬ ਦੀ ਕਿਤਾਬ ਦੱਸਿਓ ਕਿੱਥੋਂ ਮਿਲ ਸਕਦੀ ਹੈ, ਜਿਸ ਵਿੱਚ ਇਹਨਾਂ ਨੇ ਸਾਰੇ ਗਾਇਕਾਂ ਬਾਰੇ ਲਿਖਿਆ।

  • @samralamusicstudio550chann9

    @samralamusicstudio550chann9

    2 жыл бұрын

    ਆਉਣੀ ਹੈ ਲਿਖਣੀ ਹੈ ਅਜੇ🙏🙏🙏🙏🙏🙏

  • @hirabatth5737
    @hirabatth57374 жыл бұрын

    Shamshair sandhu g i am very praud of you sir g

  • @HARIOMJALOTA
    @HARIOMJALOTA5 жыл бұрын

    My dear Friend Shamsher Sandhu bha ji,u r great👌✌️

  • @ravisaggar7756
    @ravisaggar77565 жыл бұрын

    sandhu saab ..ehnu kehnde asli jatt..khush dil..driyaa dil...kinni vadiya sooch...nice man..asli sardar ..

  • @sewasandhu2024
    @sewasandhu20244 жыл бұрын

    ਪੜਿਆ ਲਿਖਿਆ ਸਿੱਖਿਆ ਸੰਧੂ, ਲਫ਼ਜ਼ ਹਮੇਸ਼ਾ ਦਿਲਾਂ ਨੂੰ ਡੰਗੂ,,

  • @babbumaankhantwood9578
    @babbumaankhantwood95784 жыл бұрын

    babbu maan g da naam liya ta cmnt kita nd baki bindrakhia saab ta legend forever all good 😍

  • @gurjitdhanoa3917
    @gurjitdhanoa39174 жыл бұрын

    Sandhu saab apne vich ik proper NOVEL aa, waheguru ji aap ji nu hmesh tandrusti bakhshan.

  • @Amanstrings
    @Amanstrings5 жыл бұрын

    Samsher Sandhu ji...best lyricsist of all time.

  • @harbhjannandayli3304

    @harbhjannandayli3304

    5 жыл бұрын

    Sir ji tusi geetkar v great inssan v great parmatama Lambi Umar kre

  • @vipankumar6694
    @vipankumar66944 жыл бұрын

    #Surjit_Bindrakhia_Saab💗#Shamsher_Sandhu #best_jodi Legend 👑

  • @navisharma3469
    @navisharma3469 Жыл бұрын

    ਸ਼ਮਸ਼ੇਰ ਸੰਧੂ ਇਕ ਵਧੀਆ ਗੀਤਕਾਰ ਹੈ,ਉਨਾਂ ਹੀ ਸੋਹਣਾ ਤੇ ਦਿਲੋਂ ਵਧੀਆ ਹੈ।

  • @kavinroots8113
    @kavinroots81135 жыл бұрын

    Respected sir ji ਤੁਸੀ ਦੀਦਾਰ ਸੰਧੂ ਦੇ ਗੀਤ ਦਾ ਜ਼ਿਕਰ ਕੀਤਾ ਹੈ ਜਰੂਰੀ ਨਹੀਂ ਹੈ ਜੇਠ ਸਕਾ ਭਰਾ ਈ ਹੋਵੇ ਤਾਏ ਦਾ ਲੜਕਾ ਵੀ ਹੋ ਸਕਦਾ

  • @godgod711
    @godgod7115 жыл бұрын

    ਵੀਰ ਜੀ ! ਸੰਧੂ ਸਾਹਿਬ, ਜ਼ਿੰਦਗ਼ੀ ਜਿਉਣ ਦਾ ਢੰਗ ਕੋਈ ਤੁਹਾਡੇ ਕੋਲੋਂ ਸਿੱਖੇ, ਤੁਸੀਂ ਮੈਨੂੰ ਤਿੰਨ ਪੀਹੜੀਆਂ ਦੀ ਗੀਤ ਸੰਗੀਤ ਦੀ ਯਾਦ ਤਾਜ਼ਾ ਕਰਵਾ ਦਿੱਤੀ ਐ, ਸਾਫ ਗੀਤਕਾਰੀ, ਖੁਲ੍ਹੇ ਤੇ ਸਾਫ ਦਿਲ ਲਈ 24 ਕੇਰੇਟ ਦੇ ਦੁਰਲੱਭ ਗਹਿਣੇ ਵਜੋਂ ਸਦੀਆਂ ਤੱਕ ਜਾਣਿਆ ਜਾਵੇਗਾ, ਹਰੇਕ ਦੀ ਸੁੱਖ ਮੰਗਣ ਵਾਲਾ ਨਿੱਘਾ ਗੀਤਕਾਰ ਸ਼ਮਸ਼ੇਰ ਸੰਧੂ !!

  • @johalsaab3819

    @johalsaab3819

    Жыл бұрын

    ਮੈ ਸੁਣਿਆ ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ ਸਾਰੇ song 💞 johal Saab

  • @dilbaghsingh2688

    @dilbaghsingh2688

    Жыл бұрын

    Very good

  • @satnamkalsi7264
    @satnamkalsi72645 жыл бұрын

    Great Writer Shamsher Sandhu Ji

  • @harrybal1890
    @harrybal18905 жыл бұрын

    Bht vadia ji hun v jekar Sandhu saab ji de likhe geet Harjit Harman ji di awaz atul ji da music tan hor v punjabi maaa boli di jholi vadia Greta nal bhar sakdi aa ji

  • @davesingh2179
    @davesingh21795 жыл бұрын

    S Sandhu Saab dil to love you te nice to c u parmatma tuhano chadikala ch rakhe living legend

  • @larnaca6460
    @larnaca64605 жыл бұрын

    Wow WOW SHAMSHER SANDHU IS SUCH A GREAT PERSON AND EDUCATED. Punjabi maa boli di seva e te bahut knowlegde gitkari di. Host is awesome person and good listener.

  • @preetisgrumpy
    @preetisgrumpy5 жыл бұрын

    ਮੀਕੇ ਨੇ ਤਾਂ ਗਾ ਕੇ.. ਗੀਤ ਦੀ ਵਜ੍ਹਾ ਈ ਖਰਾਬ ਕਰਤੀ...

  • @justjassi9242

    @justjassi9242

    5 жыл бұрын

    Absolutely right

  • @SK-io4gd
    @SK-io4gd5 жыл бұрын

    Excellent Sandhu sahib also very good critic

  • @parminderbrar6802
    @parminderbrar68024 жыл бұрын

    ਦਿਲ ਖੁਸ਼ ਬੰਦਾ 😀🙏🙏🙏🎉🎉

  • @abhi6420
    @abhi64205 жыл бұрын

    Samsher bai g interview ch v kini nimrata salute aa👌

  • @singhjagjeet4151
    @singhjagjeet41515 жыл бұрын

    ਸੰਧੂ ਵੀਰ ਜੀ, ਜੇਠ ਤਾਂ ਤਾਏ ਦਾ ਪੁੱਤ ਵੀ ਬਣ ਬੈਠਦਾ...... ਤੁਹਾਡਾ ਪਿਆਰਾ ਭਰਾ ਪਪਲਾ ਜੀਤ ਕਨੇਚ....

  • @veerpalsidhu7238
    @veerpalsidhu72385 жыл бұрын

    Sandhu saab bilkul jealous ni ehde to pta lgda a satisfation level to v tuc uppr o bout bout good lgga dujea lyi appreciation sun k,, luv u👏👏👏👏

  • @Hasderaho8080
    @Hasderaho80804 жыл бұрын

    Boht vadiya lgga Sandhu g nu dekh k,,long time ago mileya c Atul Sharma g de studio Panchkula,,

  • @toxicyarr3352
    @toxicyarr33523 жыл бұрын

    ਸ਼ਮਸ਼ੇਰ ਸੰਧੂ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ

  • @GurpreetSingh-ep5jx
    @GurpreetSingh-ep5jx5 жыл бұрын

    Jatt sach much Dil da Badshah hai,but Singers nu bhi chahida ke ehna de geeta’n da pura mull Taran 👌👍🙏

  • @Amar96Singh

    @Amar96Singh

    4 жыл бұрын

    Hahaha... baitha tan aoukha si, dil di bharass kaad k keh denda, fer ke ho geya.. hahahaha

  • @chamirladhi6904
    @chamirladhi69044 жыл бұрын

    Sandhu saad Love u from lahore Kaddi jindgii rai ty toaanu milnaa a

  • @lovedhillon6881
    @lovedhillon68815 жыл бұрын

    Waheguru maher kare sandhu saab ta

  • @chan862
    @chan8625 жыл бұрын

    Great personality. Down to earth . God bless you sir

  • @baljitbs5939

    @baljitbs5939

    4 жыл бұрын

    Jo v gal karni janab ji modhe kro fir na khna....

  • @muneeshbhardwaj4883
    @muneeshbhardwaj48835 жыл бұрын

    Sandhu sir......a great artiest and a very calm personality. Thanks for your great contribution towards Punjabi music industry.

  • @ShareDotsPunjabi
    @ShareDotsPunjabi5 жыл бұрын

    NIC writer salute👍🏻

  • @krishnakhokhar4632

    @krishnakhokhar4632

    3 жыл бұрын

    nice & smooth

  • @sarveenakaurbhullar191
    @sarveenakaurbhullar1915 жыл бұрын

    Salute sir👌👌👌👌

  • @harjits_07
    @harjits_075 жыл бұрын

    Great writer of punjab

  • @sonymahal4944
    @sonymahal49445 жыл бұрын

    bhut vadia lagea ji sandu shab ji

  • @gursingh6622
    @gursingh66223 жыл бұрын

    Sandhu Sahib you are great👍. Nahin reesan tuhade geetan dian. I salute to you Brother.

  • @user-iw2lu6mc1f
    @user-iw2lu6mc1f5 жыл бұрын

    ਜੁੱਗ ਜੁੱਗ ਜੀਵੇ ਸੰਧੂ ਸਾਹਿਬ ਜੀ

  • @tarsembumrah9421
    @tarsembumrah94215 жыл бұрын

    Song writer, literary writer, presenter ,anchor , journalist of top class rank . Shamsher Sandhu is a living legend ,a literary figure and a scholarly person .

  • @ekamekam5716
    @ekamekam57165 жыл бұрын

    kya baat aa satti Veer ji

  • @jaggaghaint698
    @jaggaghaint6984 жыл бұрын

    ਮਾਣਕ ਬਿਨਾਂ ਪੰਜਾਬੀ ਸੰਗੀਤ ਅਧੂਰਾ ਐ ਮਾਣਕ ਮਾਣਕ ਈ ਸੀ ਬੱਸ

  • @punjabiaussie11
    @punjabiaussie115 жыл бұрын

    Sira banda ... Wah oye Jatta

  • @srsatnarain2234
    @srsatnarain223411 ай бұрын

    Bahut bahut mubarak ho ve ji District Ludhiana de Jampal Hon te proud feel ho riha hai Ji

  • @pritambrar3283
    @pritambrar32835 жыл бұрын

    Sandu sab de gal bt da treeka bt acha h good luck

  • @harmeetkharoud2182
    @harmeetkharoud21825 жыл бұрын

    ਬਹੁਤ ਵੱਡੇ ਦਿਲ ਦਾ ਮਾਲਕ ਆ ਸੰਧੂ ਇਹਨੋ ਕਹਿਦੇ ਨੇ ਸਬਰ ਸੰਤੋਖ ਜਿਹੜਾ ਸੰਧੂ ਵਿੱਚ ਆ ਨਹੀ ਤਾ ਕੇਸ ਚਲੀ ਜਾਦੇ ਆ ਤੈ ਮੇਰਾ ਲਿਖੀਆ ਗੀਤ ਗਾ ਤਾ ਫਲਾਣੇ ਨੇ ਚੋਰੀ ਕਰ ਲਿਆ ਵਗੈਰਾ ਵਗੈਰਾ

  • @harmangrewal6874
    @harmangrewal68745 жыл бұрын

    Very nice program

  • @inderbaidwan9529
    @inderbaidwan95295 жыл бұрын

    One more interview with Sandhu Sir❤️❤️

  • @apnapunjab9429
    @apnapunjab94294 жыл бұрын

    Vry nice person ...

  • @mohansidhu64
    @mohansidhu645 жыл бұрын

    Shamsher sandhu ji bahut wadhia soch de malak ne. Waheguru ji tuhade te sda hi kirpa rakhan

  • @AmritpalSingh-ru3ny
    @AmritpalSingh-ru3ny4 жыл бұрын

    Nice writer

  • @biggshow8439
    @biggshow84395 жыл бұрын

    Nyccccc sir g great writer

  • @lovisingh403
    @lovisingh4037 сағат бұрын

    ਸ਼ਮਸ਼ੇਰ ਸੰਧੂ ਸਾਬ ਵਰਗਾ ਕੋਈ ਵੀ ਇਨਸਾਨ ਨਹੀਂ ਜਿਸਨੂੰ ਹਰੇਕ ਗਾਇਕ ਨਾਲ ਰਹਿਣ ਦਾ ਮਾਣ ਹਾਸਿਲ ਵਾਂ

  • @GEETKARSONIGUJJARWAL
    @GEETKARSONIGUJJARWAL5 жыл бұрын

    ਫੈਨ ਆ ਬਾਈ ਜੀ ਦੇ ਆਪਾਂ

  • @gurdipbains6608
    @gurdipbains66085 жыл бұрын

    Big heart shamser g Waheguru tandrusti bakhseh

  • @hardevsingh1537
    @hardevsingh15375 жыл бұрын

    Shamsher sandhu...rab mehar rakhe tade te ..bhot wadhia

  • @sonubuttar4933
    @sonubuttar49335 жыл бұрын

    Bahut vadia insan a baki nahi ta jiyadatar ajkal de likhan vale ik duje diya pucha hi khichi jande ne ghaint insan ne waheguru mehar kare sandhu sab

  • @jatindersingh3638
    @jatindersingh36385 жыл бұрын

    Song writing,,,,,"kuje vich samundar band karna".....very nice

  • @harmindersingh5148
    @harmindersingh51484 жыл бұрын

    Shamsher Sandhu je Best songs writers surjit bindrakhia je Best singer music director Atul Sharma je Best music director all three of them was best jodi I'm miss this jodi ever my life 💘💘💘👍👍👍💗💗💗💖💖💖💝💝💝🙏🙏🙏👏👏

  • @americanfunkster
    @americanfunkster5 жыл бұрын

    Zindgi chi ik do maumey miley sandhu sahib nu Milan de Munda mundran wala Love you sir

  • @navjotsingh9380
    @navjotsingh93803 жыл бұрын

    Satrang De sare interviews vadia ne, and background music tone vi best h

  • @YogeshSharma-gq1ot
    @YogeshSharma-gq1ot2 жыл бұрын

    Very nice interview

  • @jagdishSingh-wh4ov
    @jagdishSingh-wh4ov5 жыл бұрын

    Good job

  • @manusandhu4464
    @manusandhu44645 жыл бұрын

    Superb SS SANDHU

  • @Harjitnagra68
    @Harjitnagra685 жыл бұрын

    ਹੈਂ ! ਸੰਧੂ ਸਾਹਿਬ, ਆਪਾਂ ਨੂੰ ਐਨੇ ਦਿਨ ਹੋ ਗਏ ਮਿਲਿਆਂ ਨੂੰ ! ? ਤੁਸੀਂ ਤਾਂ ਬਹੁਤ ਪਤਲੇ ਹੋ ਗਏ !!! ਏਹ ਤਾਂ ਚੈਂਲਜ ਵਾਲੀ ਗੱਲ ਹੋ ਗਈ ।😊😊😊 "ਚਲੋ ਫਿਰ ਕਿਸੇ ਦਿਨ ਜੁੱਤੀ ਨੂੰ ਕਲਬੂਤ ਦਿਵਾ ਲਿਆਈਏ"!!!!😃😃😂😂

  • @ranjit900

    @ranjit900

    5 жыл бұрын

    ,ਗੁੱਝੀ ਛੱਡ ਗਏ ਨਾਗਰਾ ਸਾਬ

  • @Harjitnagra68

    @Harjitnagra68

    5 жыл бұрын

    @@hssidhu2186 ਬਾਈ ਜੀ ਮੈਂ ਇਸ ਖੇਤਰ ਚ ਕੰਮ ਨੀ ਕਰ ਰਿਹਾ ।ਤੁਸੀਂ ਕਿਸੇ ਵੀ ਗਾਇਕ ਜਾਂ ਸੰਗੀਤਕਾਰ ਨੂੰ ਮਿਲੋ । ਇਕ ਗੱਲ ਦਾ ਧਿਆਨ ਰਹੇ ਕਿ ਮਨ ਅੰਦਰ ਕਾਹਲ ਨਾ ਲੈ ਕੇ ਜਾਣਾ।ਜਰੂਰੀ ਨੀ ਹੁੰਦਾ ਕਿ ਪਹਿਲੀ ਮਿਲਣੀ ਚ ਕੰਮ ਬਣ ਜਾਵੇ। ਇਹ ਸੰਘਰਸ਼ ਹੀ ਹੁੰਦਾ ਹੈ ਜੋ ਤੁਹਾਨੂੰ ਕਰਨਾ ਹੀ ਪੈਣਾ ।ਸਫਰ ਤੇ ਤੁਰਦਿਆਂ ਸਾਰੀਆਂ ਲਾਈਟਾਂ ਗਰੀਨ ਹੀ ਆਉਣਗੀਆਂ! ਇਹ ਆਸ ਲੈਕੇ ਨਾ ਤੁਰਨਾ। ਕਲਾਕਾਰ ਕਈ ਵਾਰੀ ਨਹੀਂ ਵੀ ਮਿਲ ਪਾਉਣਗੇ ਟਾਈਮ ਦੇ ਕੇ ਵੀ ,ਏਸ ਗੱਲ ਤੋਂ ਨਿਰਾਸ਼ ਨਾ ਹੋਣਾ ਬਲਕਿ ਸਾਹਮਣੇ ਵਾਲੇ ਦੀ ਕੋਈ ਮਜਬੂਰੀ ਹੋਊਗੀ, ਇਹ ਸਮਝਣਾ । ਨਿਰੰਤਰ ਤੁਰੇ ਰਹਿਣ ਚ ਹੀ ਕਾਮਯਾਬੀ ਹੈ ਜੀ। ਬਾਕੀ ਮੇਰਾ ਨੰਬਰ ਏ 8968081096

  • @hssidhu2186

    @hssidhu2186

    5 жыл бұрын

    HARJIT SINGH NAGRA .thanx

  • @gurpreetmatharu7770
    @gurpreetmatharu77705 жыл бұрын

    Love you sandhu saa6

  • @prabhjotkaursandhu1191
    @prabhjotkaursandhu11915 жыл бұрын

    Respect to you sir today’s generation writers must learn from u

  • @hukamwahegurujisingh2252

    @hukamwahegurujisingh2252

    2 жыл бұрын

    Sas ji

  • @hukamwahegurujisingh2252

    @hukamwahegurujisingh2252

    2 жыл бұрын

    I respect you

  • @prabhbrar6651
    @prabhbrar66515 жыл бұрын

    Siraa

  • @shivdevthakur5136
    @shivdevthakur51365 жыл бұрын

    s. shamsher singh sandhu ji Jindawad

  • @singhmultiple8029
    @singhmultiple80294 жыл бұрын

    Bht vadiya laggian sandu saab diya gallan bht saaf dil insaan ne sandu saab ta giaan da bhandar han

  • @d007singh3
    @d007singh35 жыл бұрын

    Peoatwsh Khushdil Insan o Tusi Sandhu Saab . Nice 👍

  • @virjinderkaur4565
    @virjinderkaur45655 жыл бұрын

    Best..interview. .sanduu sab

  • @goldboylamb5200
    @goldboylamb52005 жыл бұрын

    Legendary writter

  • @AmitSharma-kz8fi
    @AmitSharma-kz8fi5 жыл бұрын

    Nice

  • @BalwinderSingh-ti6lf
    @BalwinderSingh-ti6lf5 жыл бұрын

    Very nice sir

  • @Ks_Daas
    @Ks_Daas5 жыл бұрын

    Bhuat sona gay gallan sun keep😊😊😊😍😍😍😍

  • @gangasingh336
    @gangasingh3365 жыл бұрын

    SANDU SHAB JI VERY GREAT WRITER

  • @RanjeetSingh-zv9hn
    @RanjeetSingh-zv9hn5 жыл бұрын

    Love you sir ❤️❤️❤️❤️

  • @harpreetambkotli1864
    @harpreetambkotli18645 жыл бұрын

    Very nice

  • @Lally-randhawa
    @Lally-randhawa5 жыл бұрын

    Att

Келесі