Interview With Shamsher Sandhu ਸੰਦੀਪ ਨੰਗਲ ਅੰਬੀਆਂ, ਦੀਦਾਰ ਸੰਧੂ, ਬਿੰਦਰਖੀਆ,ਕੁਲਦੀਪ ਮਾਣਕ ਦੇ ਅਣਸੁਣੇ ਕਿੱਸੇ।

Ойын-сауық

ਮਾਣਕ ਅਤੇ ਵਰਿੰਦਰ ਕਿਉੰ ਲੜ੍ਹੇ ਸੀ?
Interview with Writer Shamsher Sandhu
Rang Punjab De
Host - Dharma Haryau
9876155179
#rangpunjabde #newvirulvideo #interview #shamshershandhu #surjitbindrakhia #didarsandhu #harcharngrewal #ਕੁਲਦੀਪਮਾਣਕ #barinderdhillon #varinder #preetisaproo #ਸਿੱਧੂ_ਮੂਸੇਵਾਲੇ #sidhumooseala #kuldeepmanak #terayaarbolda #newsong #dupataterasatrangda #satwinderbitti #surjeetpatar #avtarpash
Interview with Writer Shamsher Sandhu

Пікірлер: 78

  • @vinylRECORDS0522
    @vinylRECORDS05222 жыл бұрын

    ਗੱਲ 1982 ਦੀ ਹੈ,ਮੈ ਪੁਲਿਸ ਕੰਸਟੇਬਲ ਵਜੋਂ ਆਨੰਦਪੁਰ ਸਾਹਿਬ ਡਿਊਟੀ ਗਿਆ ਸੀ।ਇਹ ਉਹ ਸਮਾਂ ਸੀ ਜਦੋਂ ਸ਼ਿੰਦੇ ਦਾ ਜਿਊਣਾ ਮੜ ਨਵਾਂ ਆਇਆ ਸੀ ਤੇ ਪੂਰੀ ਧੁੰਮ ਸੀ।ਉਥੇ ਸਿਰਦੂਲ ਸਿਕੰਦਰ ਤੇ ਉਹਦੇ ਭਰਾ ਵੀ ਪਰੋਗਰਾਮ ਪੇਸ਼ ਕਰ ਰਹੇ ਸੀ।ਸਿਰਦੂਲ ਦੀ ਰੋਡਵੇਜ ਦੀ ਲਾਰੀ ਨਾਲ ਕੁਛ ਪਛਾਣ ਬਣ ਚੁੱਕੀ ਸੀ ਪਰ ਬਿੰਦਰੱਖੀਆ ਹਾਲੇ ਕਾਲਜ ਦੀ ਟੀਮ ਨਾਲ ਬੋਲੀਆਂ ਪਾਉਣ ਤੱਕ ਹੀ ਸੀਮਿਤ ਸੀ।ਉਥੇ ਪਰਬੰਧਕਾਂ ਨੇ ਬਿੰਦਰੱਖੀਏ ਨੂੰ ਵੀ ਸਟੇਜ ਤੋਂ ਮੌਕਾ ਦੇ ਦਿੱਤਾ ਤਾਂ ਸਰਦੂਲ ਬਿੰਦਰੱਖੀਏ ਨੂੰ ਟਾਂਚਾਂ ਜਿਹੀਆਂ ਹੀ ਮਾਰਦਾ ਰਿਹਾ,ਮਤਲਬ ਇਹਨੂੰ ਗਾਇਕ ਹੀ ਨਹੀ ਸਮਝਦਾ ਸੀ।ਬਾਦ ਵਿੱਚ ਬਿੰਦਰੱਖੀਏ ਦੀਆਂ ਧੁੰਮਾਂ ਪ ਗਈਆਂ ਸੀ।

  • @komalkomal8043
    @komalkomal8043 Жыл бұрын

    "ਇੱਕ ਦਿਨ ਵਿੱਚ" ਚਾਰ -ਚਾਰ ਅਖਾੜੇ ਲਾਉਂਦਾ ਸੀ,, ਹਿੱਕ ਦੇ ਜ਼ੋਰ ਨਾਲ ਗੀਤ ਗਾਉਂਦਾ ਸੀ,, ਓ ਤਾਂ ਤੂੰਬੀ ਦਾ ਧਣੀ ਸੀ ਮੇਰੇ ਹਾਣੀਓ,, ਮਰ ਕੇ ਵੀ ਨਾਂ ਅਮਰ ਕਹਾ ਗਿਆ,, ਅੱਜ ਕਲ ਦੇ ਗਾਇਕ ਭਾਵੇਂ ਕਿੰਨੇ ਮਸ਼ਹੂਰ,, ਪਰ ਗਾਇਆ ਨੀ ਓ ਜਾਣਾ ਜੋ ਚਮਕੀਲਾ ਗਾ ਗਿਆ,, ਮਨਦੀਪ ਸਿੰਘ

  • @sidhuanoop
    @sidhuanoop Жыл бұрын

    ਗੀਤਕਾਰੀ ਦਾ ਬਹੁਤ ਵੱਡਾ ਸਿਰਨਾਵਾਂ ਨੇ ਸ਼ਮਸ਼ੇਰ ਸੰਧੂ ਸਾਹਿਬ ਜੀ। ਪ੍ਰਣਾਮ ਉਸਤਾਦ ਜੀ ਨੂੰ

  • @suchasinghnar
    @suchasinghnar Жыл бұрын

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @sukhdevsingh8051
    @sukhdevsingh805111 ай бұрын

    ਬਿੰਦਰਖੀਆ ਤਾਂ ਬਿੰਦਰਖੀਆ ਹੀ ਸੀ, ਅੱਜ ਵੀ ਉਹ ਸਾਡੇ ਵਿੱਚ ਏ,ਸਾਡਾ ਲੀਜੈਂਡ ਏ ਬਾਈ,

  • @ranjodhsingh7174
    @ranjodhsingh717411 ай бұрын

    ਵੱਡਾ ਦਿਲ ਹੈ ਸ਼ਮਸ਼ੇਰ ਸੰਧੂ ਵੀਰ ਦਾ ,ਨਹੀਂ ਤਾਂ ਲੇਖਕ ਦਾ ਗਾਣਾ ਕੋਈ ਹੋਰ ਗਾ ਦੇਵੇ ਗਾਲ਼ਾਂ ਬਹੁਤ ਕੱਢਦੇ ਹਨ !

  • @shingaranirmaan-ds7ms
    @shingaranirmaan-ds7ms Жыл бұрын

    Shamsher Sandhu ji is regional pbi. Jatt and punjabi culture man.

  • @HardeepSingh-mr5gj
    @HardeepSingh-mr5gj Жыл бұрын

    ਕਿਉ ਨਹੀ ਲਿਖ ਰਹੇ ਆਪਣੇ ਦੋਸਤ ਦੀਦਾਰ ਸੰਧੂ ਬਾਰੇ ਕਿਤਾਬ ‌ਸਿੰਦਰ ਧੌਲਾ

  • @bilwinderbillu2776
    @bilwinderbillu2776 Жыл бұрын

    ਬਹੁਤ ਵਧੀਆ ਜਾਣਕਾਰੀ

  • @sidhuanoop
    @sidhuanoop Жыл бұрын

    ਬਹੁਤ ਵਧੀਆ ਮੁਲਾਕਾਤ ਬਾਈ ਜੀ

  • @gurmejsinghboparai524
    @gurmejsinghboparai5242 жыл бұрын

    Sandhu sahib complete the book as early as possible as it would be a great treasure for coming generations

  • @daljindersumra3473

    @daljindersumra3473

    2 жыл бұрын

    Waheguru g ❤️ 💖 ♥️

  • @daljindersumra3473

    @daljindersumra3473

    2 жыл бұрын

    Very good job g 👏 👍 👌 🙌 💪 😀 👏

  • @rajhundal7217
    @rajhundal72174 ай бұрын

    ਵਰਿੰਦਰ ਵਰਗਾਂ ਕੋਈ ਹੋਰ ਨਹੀਂ ਭਾਵੇਂ ਲੱਖ ਹੀਰੋ ਹੋਣ

  • @Bawarecordsofficial
    @Bawarecordsofficial2 жыл бұрын

    ਧਰਮਾ ਜੀ ਸਭ ਤੋਂ ਪਹਿਲਾ ਗੀਤ ਜਾਨੀ ਚੋਰ ਸੀ ਸੁਰਿੰਦਰ ਛਿੰਦਾ ਜੀ ਦੀ ਅਵਾਜ਼ 'ਚ' ।

  • @avinashmusafir2936
    @avinashmusafir29366 ай бұрын

    Very nice Bahut hi tazarbekar geetkar

  • @hirdaypaltalent4491
    @hirdaypaltalent44913 ай бұрын

    Bohat vadia geetkar and v nice personality by shamsher sandhu. From geetkar Gurmail patwari behman diwana bathinda

  • @sukhravi6815
    @sukhravi6815 Жыл бұрын

    ਸਹੀ ਗੱਲ ਹੈ ਸ਼ਮਸ਼ੇਰ ਸੰਧੂ ਬਾਈ ਜਿਦਾੰਦਿਲ ਇਨਸਾਨ ਹੈ 🙏

  • @harjogdosanjh4163
    @harjogdosanjh41632 жыл бұрын

    Bahut kimati gallan, ekk historic interview aa , valuable documentry a Dharm g

  • @followmeitsme6674
    @followmeitsme667411 ай бұрын

    ਸੰਧੂ ਸਾਬ ਵਧੀਆ ਇਨਸਾਨ ਨੇ

  • @KulbirSingh-ts4rh
    @KulbirSingh-ts4rh Жыл бұрын

    Great personality Mr. Shamsher sandhu.

  • @sukhmanisandhukhaira56
    @sukhmanisandhukhaira562 жыл бұрын

    A true encyclopaedia of punjabi literature/ folk ! Proud of you dad ! You are our pride ❤️

  • @janakrajjanak6589

    @janakrajjanak6589

    11 ай бұрын

    Sandu sahib chandi Ram bare nahi dasia ji baki bhut wadhia riha ji

  • @parmjeetsingh9816

    @parmjeetsingh9816

    9 ай бұрын

    4:33 4:33

  • @kulbirdhillon243

    @kulbirdhillon243

    6 ай бұрын

    Living legend of punjabi music industery

  • @unknown-py8dk
    @unknown-py8dk2 жыл бұрын

    ਬਾਈ ਜੀ ਚਮਕੀਲੇ ਦੀ ਗੱਲਬਾਤ ਨਹੀ ਕੀਤੀ

  • @gurjantsingh-se3ll

    @gurjantsingh-se3ll

    Жыл бұрын

    no

  • @KuldeepSingh-nw1po

    @KuldeepSingh-nw1po

    Жыл бұрын

    ਵਧੀਆ ਲਗਿਆ ਜੀ ਸੁਣਕੇ

  • @rimpysekhon9696
    @rimpysekhon9696 Жыл бұрын

    ਸਲਾਹੁਣਯੋਗ

  • @favoritesongdhami6340
    @favoritesongdhami63402 жыл бұрын

    Very nice interview bhaji Dedar sandhu ji great writer Very respectful 🙏

  • @swarnsingh6145
    @swarnsingh6145 Жыл бұрын

    ਬਹੁਤ ਵਧੀਆ ਸੰਧੂ ਸਾਹਬ ਼਼਼ਸਵਰਨ ਸਿੰਘ ਮੱਲੀ ਪਾਤੜਾ ਪਟਿਆਲਾ

  • @Manjeetkaur-bn1vu
    @Manjeetkaur-bn1vu11 ай бұрын

    Big bull shamsher sandhu of panjab

  • @parmindersingh9448
    @parmindersingh9448 Жыл бұрын

    Very nice

  • @Kartoon260
    @Kartoon2602 жыл бұрын

    Spical thanks..Dharma ji.tuci sandu saab nal milvaya ji Bhut vdiya lgya ji

  • @haryanakavlog7215
    @haryanakavlog72152 жыл бұрын

    Purani gallan sunan miliya. Dhanwad 👌👌👌👍👍👍

  • @jogasingh4757
    @jogasingh4757 Жыл бұрын

    Jagmohan ji da Song Samshar sandhu bale Very Beautifu15 song

  • @sukhpalsingh3275
    @sukhpalsingh32752 жыл бұрын

    Very nice ji

  • @karmejak3395
    @karmejak3395 Жыл бұрын

    Bapu g 👌👌 bot love g ❤👌👌 kint tusi

  • @rajkumarrajukanakwalia399
    @rajkumarrajukanakwalia3992 жыл бұрын

    Legend

  • @gurmejsinghboparai524
    @gurmejsinghboparai5242 жыл бұрын

    Bahut wadia ji

  • @avinashmusafir2936
    @avinashmusafir29366 ай бұрын

    Very nice Very experienced personality

  • @mehakdeepsingh7857
    @mehakdeepsingh78572 жыл бұрын

    Good

  • @paljeetsingh7494
    @paljeetsingh7494 Жыл бұрын

    Very good dharma ji Sade ilake da man ho tusi Pspcl city lehragaga

  • @jagroopsingh5686
    @jagroopsingh56862 жыл бұрын

    V.nice veer good job

  • @kamalchaudhary9654
    @kamalchaudhary9654 Жыл бұрын

    Bahut vadia ji 💖💖💖💖💖

  • @zahidkhilji8352
    @zahidkhilji83522 жыл бұрын

    Live Happy

  • @reshamkalsi7978
    @reshamkalsi7978 Жыл бұрын

    ਉਹ ਦੌਰ ਕਮਾਲ ਦਾ ਸੀ ਮੇਰੀ ਚੜਦੀ ਜਵਾਨੀ ਦੀਦਾਰ ਸੰਧੂ ਕੁਲਦੀਪ ਮਾਣਕ ਕਰਤਾਰ ਰਮਲਾ ਸੁਰਿੰਦਰ ਸ਼ਿੰਦਾ ਕਾਮਯਾਬੀ ਦਾ ਸ਼ੁਰੂਆਤੀ ਦੌਰ ਸੀ ਸਾਡੇ ਰਾਣੀਆਂ ਇਲਾਕੇ ਚ ਅਖਾੜੇ ਲੱਗਦੇ ਸੀ

  • @nirmalchoudhary9190
    @nirmalchoudhary919011 ай бұрын

    ਵੀਰ ਜੀ ਪਹਿਲਾਂ ਗੀਤ ਸ਼ਮਸ਼ੇਰ ਸੰਧੂ ਸਾਹਿਬ ਦਾ ਮਰਹੂਮ ਸੁਰਿੰਦਰ ਛਿੰਦਾ ਜੀ ਦੀ ਆਵਾਜ਼ ਵਿੱਚ ਰਚਨਾ ਜਾਨੀ ਚੋਰ ਸੀਗਾ ਜੀ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਇਹ ਤਾਂ ਭਾਈ ਸਾਹਿਬ ਬਾਅਦ ਦੀਆਂ ਗੱਲਾਂ ਨੇ ਜੀ

  • @radheshamramkishan2387
    @radheshamramkishan23872 жыл бұрын

    Very Very Nice

  • @komalkomal8043
    @komalkomal8043 Жыл бұрын

    Nice gal baat

  • @bhupindersinghdhaliwal1218
    @bhupindersinghdhaliwal1218 Жыл бұрын

    EXCELLENT and very interesting interview.

  • @chamkauraulakh8036
    @chamkauraulakh8036 Жыл бұрын

    ਭੂਆ ਖਤਮ ਕੌਰ । ਕਹਾਣੀ ਕਿਥੋਂ ਮਿਲੇਗੀ ਜੀ।

  • @subhashpoonia5608
    @subhashpoonia5608 Жыл бұрын

    Jay Javan Jay kissan majdur akta jindabad jindabad

  • @narpindercheema1477
    @narpindercheema14772 жыл бұрын

    Very nice 🙏🙏💐

  • @sukhravi6815
    @sukhravi6815 Жыл бұрын

    ਨਿਮਰਤਾ ਦਾ ਪ੍ਰਤੀਕ ਸ਼ਮਸ਼ੇਰ ਸੰਧੂ 🤙🤙🤙🤙🤙

  • @sukhravi6815
    @sukhravi6815 Жыл бұрын

    ਸੰਦੀਪ ਨੰਗਲ ਅੰਬੀਆਂ ਅਮਰ ਰਹੇ 👍👍

  • @navtejsinghkhosa8705
    @navtejsinghkhosa87052 жыл бұрын

    Very nice ientrewo

  • @gurdevsidhu7910
    @gurdevsidhu7910 Жыл бұрын

    🙏👌🏼👌🏼👌🏼👌🏼👌🏼

  • @hirdaypaltalent4491
    @hirdaypaltalent44913 ай бұрын

    💯

  • @gulabdhalio7070
    @gulabdhalio7070 Жыл бұрын

    Good vlog good information

  • @vickygill3587
    @vickygill358710 ай бұрын

    Sandhu saab ji ne pichli interview te ahi story ch Amar Noorie fit kiti c es war Kuldeep Kaur krti…Hun pta ni story sachi a k Sandhu saab ji di age krke memory low ho gayi ….But he is legend writer

  • @gurdevsidhu7910
    @gurdevsidhu7910 Жыл бұрын

    👍👍👍

  • @SukhdevSingh-zr2hj
    @SukhdevSingh-zr2hj11 ай бұрын

    Vah ❤

  • @jaswindershokar8098
    @jaswindershokar80982 жыл бұрын

    Very interesting interview; with memories of legends like Yamla Ji, Kuldeep Manak, Dara Singh and Didar Sandhu !! Shamsher Sandhu is an encyclopedia of Punjabi film and music industry !! He can talk not only two days but two weeks consistently on Punjabi music artists, films, kabbadi players, wrestlers and writers without repeating any dialogue !! Please talk to him about Punjabi literary figures in your next interview; He has so much interesting stories to tell !! Thanks for sharing such a wonderful talk..👌👌

  • @NirmalSingh-jh7ef

    @NirmalSingh-jh7ef

    Жыл бұрын

    Q

  • @tractor_and_jeep_infomation
    @tractor_and_jeep_infomation2 жыл бұрын

    Love u kaka fatehgarh

  • @daljitsidhu5494
    @daljitsidhu5494 Жыл бұрын

    Shamsher ji kitab nu late na kro tuhada eh khjana. Kyee pehrhian sambhal lain gian prmatma tuhanu likhn di bahut datt hor bakhashe

  • @manjitsingh7488
    @manjitsingh7488 Жыл бұрын

    ਪੇਕੇ ,,,,ਗਾਣਾ ਪਾਕਿਸਤਾਨੀ ਕਲਾਕਾਰ ਅਕਰਮ ਰਾਹੀਂ ਦਾ ਲਿਖਿਆ ਤੇ ਗਾਇਆ ,,ਤੁਹਾਨੂੰ ਭੰਨਤੋੜ ਨਹੀਂ ਕਰਨੀ ਚਾਹੀਦੀ

  • @shamshersandhu9026

    @shamshersandhu9026

    Жыл бұрын

    Sir ji , Akram Rahi ne ik interview ch khud hi mann lia ke Bindrakhia da geet kai month pehlaan release hoya c .

  • @charnjeetmiancharnjeetmian6367

    @charnjeetmiancharnjeetmian6367

    Жыл бұрын

    ​@@shamshersandhu9026ਕੀ ਦੋਵਾਂ ਗਾਣਿਆਂ ਦੇ ਬੋਲ ਇੱਕੋ ਜਿਹੇ ਹਨ?

  • @SukhdevSingh-zr2hj
    @SukhdevSingh-zr2hj11 ай бұрын

    Chd kinay sec Sandhu sAAB RHNDAY NE ADRESS PL

  • @sukhjindersingh5701
    @sukhjindersingh5701 Жыл бұрын

    Was gramophone. Stop talking.

  • @sukhjindersingh5701
    @sukhjindersingh5701 Жыл бұрын

    You're the killer. Bindrakhia was singer top.tell internal stores. Don't talk behind.

  • @sukhveersingh5053
    @sukhveersingh505311 ай бұрын

    ਚਮਕੀਲੇ।ਦੀ ਪਰਾਣੀ ਯਾਦ ਨੀ ਸਣਾਈ ਤੁਸੀ

  • @karanbaraich2300
    @karanbaraich23002 жыл бұрын

    Very nice

  • @GurdeepSingh-qe4ns
    @GurdeepSingh-qe4ns2 жыл бұрын

    Good

  • @HarjinderSingh-ot4mw
    @HarjinderSingh-ot4mw Жыл бұрын

    Very nice

Келесі