Chajj Da Vichar (1795) || ਮੂਸੇਵਾਲਾ ਦੇ ਮਾਪੇ ਆਹ ਕੁਝ ਨਾ ਕਰਨ ਮੰਨਾ ਨੇ ਕੀਤੇ ਪਹਿਲੀ ਵਾਰ ਵੱਡੇ ਖ਼ੁਲਾਸੇ

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 476

  • @shivlath843
    @shivlath843 Жыл бұрын

    ਚੰਗੀ ਸੋਚ ਹੈ ਮੰਨਾ ਜੀ ਦੀ ਇਹੋ ਜਿਹੇ ਬੰਦਿਆਂ ਦੀ ਲੋੜ ਹੈ ਪੰਜਾਬ ਨੂੰ ❤

  • @GuriSingh-hj9kd

    @GuriSingh-hj9kd

    Жыл бұрын

    Soch pehla hi sahi hundi lul saab

  • @gagansinghbrar8809
    @gagansinghbrar8809 Жыл бұрын

    ਬਹੁਤ ਹੀ ਸਮਝਦਾਰ ਸਰਦਾਰ ਮਨਦੀਪ ਸਿੰਘ ਮੰਨਾ ਸਾਬ੍ਹ

  • @BinderSingh-yo2cn
    @BinderSingh-yo2cn Жыл бұрын

    ਪਿੰਡ ਘੋਲੀਆ ਖੁਰਦ ਵਿੱਚ ਮੁਹੱਲਾ ਕਲੀਨਿਕ ਵਿੱਚ ਬਹੁਤ ਵਧੀਆ ਡਾਕਟਰ ਹਨ ਬਹੁਤ ਵਧੀਆ ਕੰਮ ਕਰ ਰਹੇ ਹਨ

  • @gurpreetmaangurpreetmaan2226
    @gurpreetmaangurpreetmaan2226 Жыл бұрын

    Satshri akal ਟਹਿਣਾ ਵੀਰ ਜੀ ਮੰਨਾ ਵੀਰ ਧੰਨਵਾਦ ਬੇਵਾਕ ਹੋ ਕੇ ਬੋਲਣ ਲਈ ਬਹੁਤ ਵਧੀਆ ਲਁਗਾ ਚਁਜ ਦਾ ਵਿਚਾਰ ਅਁਜ 🙏🙏👍👍💯💯✅✅🌹🌹🌺🌺❤

  • @balwinderdhillon5609
    @balwinderdhillon5609 Жыл бұрын

    ਮੰਨਾ ਜੀ ਸਿਰਾ ਲਗਾ ਦੇਂਦੇ ਹੋ । ਜੋ ਸਾਡੇ ਮਨ ਵਿੱਚ ਵਿਚਾਰ ਪੁੰਗਰਦਾ ਹੈ ਉਹੀ ਤੁਹਾਡੀ ਜ਼ੁਬਾਨ ਤੇ ਹੁੰਦਾ ਹੈ ਜਿੳਦੇ ਵਸਦੇ ਰਹੋ।,

  • @chamkaursingh7454
    @chamkaursingh7454 Жыл бұрын

    ਵੀਰ ਜੀ ਇੰਟਰਵਿਉ ਬਹੁਤ ਵਧੀਆ ਹੈ ਇਸ ਸਮੇਂ ਪੰਜਾਬ ਨੂੰ ਲੋੜ ਹੈ ਕਿ ਜਿਹੜੇ ਨੌਜਵਾਨ ਬਾਹਰ ਨਹੀਂ ਜਾ ਸਕੇ ਜਾਂ ਆਰਥਿਕ ਤੰਗੀਆਂ ਕਾਰਨ ਨਹੀਂ ਜਾ ਸਕਦੇ ਉਹਨਾਂ ਲਈ ਰੋਜਗਾਰ ਦਾ ਪ੍ਰਬੰਧ ਕਰੀਏ ਤਾਂ ਕਿ ਕੰਮਾਂ ਵਿੱਚ ਰੁਝੇ ਰਹਿਣ ਤਾਂ ਕਿ ਮਾੜੇ ਲੋਕਾਂ ਦੀ ਸੰਗਤ ਤੋਂ ਬੱਚ ਜਾਣ ਦੂਸਰੀ ਗੱਲ ਹੋਣਹਾਰ ਵਿਦਿਆਰਥੀਆਂ ਨੂੰ ਗਾਈਡ ਕਰੀਏ ਤਾਂ ਕਿ ਉਹ IAS ,IPS ਜਾਂ ਹੋਰ ਉਚਿਆ ਅਹੁਦਿਆਂ ਤੇ ਜਾ ਕੇ ਲੋਕਾਂ ਦੇ ਹਿਤਾਂ ਦੀਆਂ ਯੋਜਨਾਵਾਂ ਬਣਾ ਸਕਣ ਅੱਜ ਕੱਲ ਇਹਨਾਂ ਔਹਦਿਆਂ ਤੇ ਪੰਜਾਬੀ ਲਭਣੇ ਮੂਸ਼ਕਲ ਹੋ ਗਏ ਹਨ ।

  • @sukhdeepkaur3202

    @sukhdeepkaur3202

    11 ай бұрын

    Ok of

  • @sukhdeepkaur3202

    @sukhdeepkaur3202

    11 ай бұрын

    😊

  • @jspawaar675
    @jspawaar675 Жыл бұрын

    ਮੰਨੇ ਨੂੰ ਪੁੱਛਦੇ ਹਾਂ ਕਿ ਠੀਕ ਐ ਕਿ ਉਹਨਾਂ ਦੇ ਨਿੱਜੀ ਮਸਲੇ ਨੂੰ ਚੋਣਾਂ ਵਿੱਚ ਨਾ ਉਛਾਲਿਆ ਜਾਂਦਾ, ਪਰ ਤੁਸੀਂ ਕਿਹਾ ਹੈ ਕਿ ਲੰਗਾਹ ਅਤੇ ਕਟਾਰੂਚੱਕ ਦੇ ਬੱਚੇ ਬਾਰੇ ਸੋਚੋ, ਜਿੰਨਾ ਦਾ ਇਹਨਾਂ ਨੇ ਸੈਕਸ ਸ਼ੋਸ਼ਣ ਕੀਤਾ ਹੈ, ਉਹ ਵੀ ਕਿਸੇ ਹੋਰ ਦੇ ਬੱਚੇ ਨੇ।ਲੰਗਾਹ ਨੂੰ ਤੂੰ ਕਿਹਾ ਹੈ ਕਿ ਉਹ ਟੁੱਟ ਗਿਆ ਸੀ, ਪਰ ਫਿਰ ਅਸੀਂ ਅਮ੍ਰਿਤਧਾਰੀ ਬਣ ਕੇ ਅਤੇ ਸਿੱਖ ਲੀਡਰ ਬਣ ਕੇ ਇਹੋ ਜਿਹੇ ਕਰਤੂਤਾਂ ਕੀਤੀਆਂ ਜਾਣ। ਕਹਿੰਦੇ ਬੇਬਾਕੀ ਨਾਲ ਬੋਲਿਆ ਹੈ ਪਰ ਇਹ ਤਾਂ ਸੈਕਸੀ ਲੋਕਾਂ ਨੂੰ ਖੁੱਲ੍ਹ ਦੇ ਰਿਹਾ ਹੈ

  • @jspawaar675

    @jspawaar675

    Жыл бұрын

    ਬੈਂਗਣ ਬਣਨਗੀਆਂ 😂😂😂😂

  • @AmarjitSingh-wj4bp-USA

    @AmarjitSingh-wj4bp-USA

    Жыл бұрын

    👍👍👍

  • @RABB-DA-BANDA
    @RABB-DA-BANDA Жыл бұрын

    ਭਗਵੰਤ ਮਾਨ ੲਿਮਾਨਦਾਰ ਸਖਸ਼ੀਅਤ ਐ ਲੋਕ ਜੋ ਵੀ ਕਹੀ ਜਾਣ 🚩🚩🚩

  • @BoSS-tu1df

    @BoSS-tu1df

    Жыл бұрын

    anne bhagata di koi kammi nhi punjab vich v.. Yaad rkheo veero eh jo maan de bhagat ne eh jyada tar Choal khaani jaat aa.. Sikh punjabia nu pta ehne kive Amit shah de kehn te punjab de jawaana te NSA lgaa lgaa andar suttya

  • @naharsingh2675

    @naharsingh2675

    Жыл бұрын

    ​@@BoSS-tu1df l 13:23 😮😅😢😢se free

  • @palkaur-vp7bi

    @palkaur-vp7bi

    Жыл бұрын

    Imaandaar?😂😂 lok Jo samne aa Ohi kehnde aa tere wang Anne ho ki gal ni kerde. Baki ik kam achievement gna de ess di pishle 1.5 years di

  • @AmarjitSingh-wj4bp-USA
    @AmarjitSingh-wj4bp-USA Жыл бұрын

    ਮੰਨਾ ਸਾਬ ਜੀ ਤੁਹਾਡੀ ਸੋਚ ਹਰ ਟਾਈਮ ਵਧੀਆ ਅਤੇ ਜੋ ਤੁਸੀ ਕਹਿੰਦੇ ਹੋ ਹਮੇਸਾ ਸਂਚ ਹੁੰਦਾ ਅਸੀ ਤੁਹਾਡੀ ਹਰ ਇੰਟਰਵਿਊ ਦੇਖ ਦੇ ਆ ਤੁਸੀ ਵਧੀਆ ਇਨਸਾਨ ਹੋ ਪਰ ਅੱਜ ਤੁਸੀ ਸਿੱਧੂ ਦੇ ਬਾਰੇ ਜਿਹੜੀ ਗੱਲ ਕੀਤੀ ਉਹ ਕਿਸ ਹਿਸਾਬ ਨਾਲ ਕੀਤੀ ਕੁਝ ਸਮਝ ਨਹੀ ਆਉਦਾ ਤੁਸੀ ਦੱਸੋ ਹੋਰ ਕਿਹੜਾ ਤਰੀਕਾ ਸਿੱਧੂ ਦੇ ਮਾਤਾ ਪਿਤਾ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈ ਸਕਣ ਤੁਸੀ ਕਹਿੰਦੇ ਹੋ ਨਿਊਟਲ ਹੋ ਕੇ ਇਨਸਾਫ ਮੰਗਣਾ ਚਾਹੀਦਾ ਉਹ ਤੇ ਫਿਰ ਵੀ ਜਿਗਰੇ ਵਾਲੇ ਜਿਹੜੇ ਇੰਨਾ ਟਾਈਮ ਸਬਰ ਕਰ ਗਏ ਉਹਨਾ ਨੇ ਕੀ ਨਹੀ ਕੀਤਾ ਕਿਸ ਕਿਸ ਕੋਲ ਨਹੀ ਗਏ ਪਰ ਉਹਨਾ ਨੂੰ ਕੀ ਇਨਸਾਫ ਮਿਲ ਗਿਆ ਉਹਨਾ ਨੇ ਸਾਰੇ ਤਰੀਕੇ ਵਰਤ ਲਏ ਪਰ ਬਿੰਨਾ ਕਿਸੇ ਕਸੂਰ ਤੋ ਸਿੱਧੂ ਨੂੰ ਮਾਰ ਤਾ ਤੇ ਇਨਸਾਫ ਲਈ ਆਹ ਕੁਝ ਕਰਨਾ ਪੈਣਾ ਮੰਨਾ ਜੀ ਟੈਣਾ ਸਾਹਿਬ ਨੇ ਤੁਹਾਨੂੰ ਨੰਬਰ 1 ਸਵਾਲ ਕੀਤਾ ਸਿੱਧੂ ਦੇ ਇਨਸਾਫ ਵਾਲਾ ਪਰ ਇਸ ਗੱਲ ਨੂੰ ਤੁਸੀ ਕਿਸੇ ਹੋਰ ਪਾਸੇ ਗੱਲ ਲੈ ਗਏ ਆਮ ਪਾਰਟੀ ਦੀਆ ਤੁਸੀ ਤਰੀਫਾ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਪਰ ਇਹ ਗੱਲ ਦਾ ਜਵਾਬ ਵੀ ਦਿਉ ਜੇਲ ਵਿਚ ਇੰਟਰਵਿਊ ਕੋਈ ਨਵਾ ਕਨੂੰਨ ਬਣਾਇਆ ਆਮ ਪਾਰਟੀ ਕਿਸੇ ਦੀ ਬਿੰਨਾ ਕਿਸੇ ਗੱਲ ਤੋ ਸਕਿਊਰਟੀ ਵਾਪਸ ਲੈ ਲੈਣੀ ਨਾਲੇ ਉਸ ਬੰਦੇ ਕੋਲੋ ਜਿਸ ਨੂੰ ਸਾਰੀ ਦੁਨੀਆ ਵਿਚ ਪੰਸਦ ਕੀਤਾ ਜਾਦਾ ਫਿਰ ਇਸ ਖਬਰ ਨੂੰ ਨਿਊਜ ਬਣਾ ਕੇ ਖਬਰ ਚਲਾ ਦੇਣਾ ਇਹ ਵੀ ਕੋਈ ਨਵਾ ਕਨੂੰਨ ਬਣਾਇਆ ਆਮ ਪਾਰਟੀ ਨੇ ਨਾਲੇ ਜਿਹੜੇ ਬੰਦਿਆ ਨੂੰ ਆਪਣੇ ਸਾਈਨ ਨਹੀ ਕਰਨੇ ਆਉਦੇ ਕੁੱਤਾ ਤੱਕ ਜਾਣ ਦਾ ਨਹੀ ਉਹਨਾ ਨੂੰ ਜੈਡ ਸਕਿਉਰਟੀ ਦਿੱਤੀ ਹੋਈ ਆ ਜਿਹੜੀ ਪਾਰਟੀ ਨੂੰ ਵਧੀਆ ਕਿਹ ਰਹੇ ਆ ਇਨਸਾਫ ਵੀ ਇਸ ਨੇ ਦਿਵਾਉਣਾ ਪਰ ਮਾਰਨ ਵਾਲੇ ਇਨਸਾਫ ਕਿੱਥੇ ਦੇਣ ਗੇ ਆਖਰ ਵਿੱਚ ਇਹ ਗੱਲ ਜਾ ਸਾਰਾ ਕੁਝ ਸਹੀ ਹੋਵੇ ਨਹੀ ਤੇ ਹੋਰ ਕਿਸੇ ਮਾ ਪਿਉ ਦਾ ਕੋਈ ਫ਼ਿਕਰ ਨਹੀ ਆਪਣੀ ਪਾਰਟੀ ਚੱਲਣੀ ਚਾਹੀਦੀ ਆ ਮੈ ਤੁਹਾਨੂੰ ਇਹ ਗੱਲ ਤਾ ਕਹੀ ਆ ਬੇਬੇ -ਬਾਪੂ ਕੋਲ ਹੋਰ ਤਰੀਕਾ ਬਚਿਆ ਨਹੀ ਉਹ ਕੀ ਕਰਨ ਬਾਕੀ ਲੋਕਾ ਦੀਆ ਜਮੀਰਾ ਸੱਚੀ ਮਰ ਗਈਆ ਦੀਪ ਸਿੱਧੂ ਸੱਚੀ ਗੱਲ ਕਹਿੰਦਾ ਸੀ

  • @gurpreetlal1482
    @gurpreetlal1482 Жыл бұрын

    ਜੇ ਸੀ ਮੈ ਸਾਬ ਚੰਗੇ ਨੇ ਤਾ ਸਿੱਧੂ ਮੂਸੇ ਵਾਲੇ ਦਾ ਇਨਸਾਫ ਕਿੱਥੇ ਆ justice for sidhu moses wala 🙏

  • @AmarjitSingh-wj4bp-USA

    @AmarjitSingh-wj4bp-USA

    Жыл бұрын

    👍👍👍

  • @AmarjitSingh-wj4bp-USA

    @AmarjitSingh-wj4bp-USA

    Жыл бұрын

    ਵੀਰੇ ਇਹ ਫਿਰ ਹੋਈ ਗੱਲ ਕਰਤੀ ਯਾਰ ਉਸ ਨੂੰ ਪੁੱਛੋ ਇਸ ਨੂੰ ਪੁੱਛੋ ਮੈਨੂੰ ਲੱਗਦਾ ਆਪਾ ਵੀ ਆਪਣੀ ਸੋਚ ਉੱਥੇ ਹੀ ਫਸਾਈ ਹੋਈ ਆ ਇਹ ਗੱਲ ਤੇ ਯਾਰ ਸਾਰਿਆ ਨੂੰ ਪਤਾ ਪਿਛਲੀਆਂ ਸਰਕਾਰਾ ਨੇ ਕੀ ਕੁਝ ਕੀਤਾ ਜੇ ਰਾਜੇ ਵੜਿੰਗ ਨੂੰ ਇਹ ਗੱਲ ਪੁੱਛਣਾ ਨਾਲ ਸਾਰੇ ਮਸਲੇ ਹੱਲ ਹੁੰਦੇ ਫਿਰ ਤੇ ਠੀਕ ਆ ਪਰ ਜੇ ਸਾਨੂੰ ਸਾਰਾ ਕੁਝ ਪਤਾ ਫਿਰ ਵੀ ਉਹੀ ਗੱਲ ਕਰੀ ਜਾਣੀ ਫਿਰ ਤੇ ਪਤਾ ਹੀ ਕੀ ਬਣਨਾ ਜੇ ਉਹ Gangster ਚਲਾਉਂਦਾ ਸੀ ਫਿਰ ਹੁਣ ਤੇ ਸਾਰੀ ਪਾਵਰ ਆਮ ਪਾਰਟੀ ਕੋਲ ਆ ਇਹ ਸਾਰਾ ਕੁਝ ਠੀਕ ਕਰ ਦੇਣ ਜੇ ਉਹਨਾ ਨੇ ਪੰਜਾਬ ਨਾਲ ਮਾੜਾ ਕੀਤਾ ਤੇ ਹਾਲ ਵੀ ਦੇਖੋ ਅੱਜ ਦੇ ਸਮੇ ਵਿਚ ਕੁੱਤਾ ਨਹੀ ਪੁੱਛਦਾ ਪਰ ਆਪਾ ਨੂੰ ਹੁਣ ਜੋ ਚੱਲ ਰਿਹਾ ਉਸ ਦੀ ਗੱਲ ਕਰਨੀ ਪੈਣੀ ਆ ਬੀਤ ਗਏ ਸਮੇ ਨਾਲ ਲੜਾਈ ਕਰਨ ਦਾ ਕੋਈ ਫਾਈਦਾ ਨਹੀ

  • @gurpreetlal1482

    @gurpreetlal1482

    Жыл бұрын

    @@AmarjitSingh-wj4bp-USA ਸਹੀ ਕਿਹਾ ਵੀਰੇ

  • @jaswindersingh6019
    @jaswindersingh6019 Жыл бұрын

    ਤਿੰਨ ਬੱਚੇ ਪੈਦਾ ਕਰੋ ਦੋ ਨੂੰ ਭੇਜੋ ਬਾਹਰ ਤੇ ਇਕ ਨੂੰ ਏਥੇ ਅਫਸਰ ਬਣਾਓ ਜੇ ਅਫਸਰ ਬਣ ਗਿਆ ਤਾਂ ਠੀਕ ਨਹੀਂ ਬਾਹਰਵਾਲੇ ਦੋਨੋਂ ਉਸ ਦੀ ਮਦਦ ਕਰੋ ਆਪਣੇ ਪੈਰ ਜਮਾ ਕੇ ਰੱਖੋ ਜੇ ਪੰਜਾਬ ਬਚਾਉਣਾ ਆਂ ਤੇ

  • @sarinasandhu411

    @sarinasandhu411

    Жыл бұрын

    ਬਾਹਰਲੇ ਦੋਵੇ ਸਾਰੀ ਉਮਰ ਦਿਹਾੜੀਆਂ ਕਰਦੇ ਰਹਿੰਦੇ ਹਨ ਤੇ ਇੰਡੀਆ ਵਾਲਾ ਭਰਾ ਐਸ਼ ਕਰਦਾ ਹੈ

  • @bredpett007

    @bredpett007

    Жыл бұрын

    EDUCTION TE JOB MNGO SRKARA TO SB ITHE E THEEK HO JAOOOO TE JWAAK 1 YA 2 BSS

  • @gurtejsingh1578

    @gurtejsingh1578

    Жыл бұрын

    ਬਾੲੀ ਤੈਂ ਗੱਲ ਪੂਰੀ ਸਹੀ ਕਹੀ ਅੈ ਪਰ ਸਮਝ ਕਿਸੇ ਨੂੰ ਹੀ ਸਮਝ ਅਾਵੇ ਕੀ ਕਹਿ ਸਕਦੇ ਅਾ ॥

  • @aussie5755

    @aussie5755

    Жыл бұрын

    Ek umer tak hi dende ne bhai bhan vee ohna da aapna ve ghar hunda

  • @The_Race_of_Life

    @The_Race_of_Life

    Жыл бұрын

    @jaswindersingh6019 ਜਵਾਕ ਜੰਮਦਿਆ ਨੂੰ ਹੀ ਬਾਹਰ ਭੇਜ ਦੀਏ 3 ਜਵਾਕ ਜੰਮਕੇ ਪਾਲਣੇ ਵੀ ਹੁੰਦੇ ਐ ਸਰਕਾਰਾ ਤੋ ਰੋਜਗਾਰ ਚਾਹੀਦਾ ਵੀਰ ਜੇ ਰੋਜਗਾਰ ਈ ਨਾ ਹੋਇਆ ਜਵਾਕ ਪਾਲਣੇ ਬਹੁਤ ਔਖੇ ਨੇ ਬਾਹਰ ਭੇਜਣ ਖਾਤਿਰ ਵੀ ਢੇਰ ਸਾਰਾ ਪੈਸਾ ਚਾਹੀਦਾ ਗੱਲ ਅਕਲ ਨਾਲ ਕਰੀਦੀ ਐ

  • @JasvirSingh-mr5lg
    @JasvirSingh-mr5lg Жыл бұрын

    ਟਾਈਟਲ ਮਸਾਲੇਦਾਰ, ਪਰ episode ਨਾਲ ਕੋਈ ਲਿੰਕ ਨਹੀਂ

  • @BalkarSingh-ko2qy
    @BalkarSingh-ko2qy Жыл бұрын

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਸਾਹਿਬ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @GuriSingh-hj9kd

    @GuriSingh-hj9kd

    Жыл бұрын

    Prime minister bana de esnu 😂😂😂😂😂😂

  • @CKLIVETV
    @CKLIVETV Жыл бұрын

    ਵਿਦੇਸ਼ਾਂ ਵਿੱਚ wheel Chair ਦੀ ਐਂਟਰੀ ਦੀ ਸਹੂਲਤ ਹਰ ਸਰਕਾਰੀ, ਗੈਰਸਰਕਾਰੀ ਅਦਾਰੇ ਅਤੇ ਹਰ ਦੁਕਾਨ ਤੇ ਮਿਲਦੀ ਹੈ।

  • @manjeetdevi543
    @manjeetdevi543 Жыл бұрын

    ਅਸੀਂ ਨਹੀਂ ਲੈਣਾ ਹਜ਼ਾਰ ਰੁਪਏ ਬਸ ਸਾਡਾ ਪੰਜਾਬ ਬਚ ਜਾਵੇ ਪਾਣੀ ਖ਼ਰਾਬ ਖੇਤੀ ਨੂੰ ਜ਼ਾਹਿਰ ਮੁਕਤ ਕਰਨ ਬੜਾ ਦਰਦ ਲੋਕਾਂ ਲਈ ਬੇਜ਼ਮੀਨੇ ਲ਼ੋਕ ਜ਼ਾਹਿਰ ਵਾਲੀਆਂ ਚੀਜਾਂ ਖਾਣ ਲਈ ਮਜ਼ਬੂਰ ਹਨ

  • @vickysinghvicky2618
    @vickysinghvicky2618 Жыл бұрын

    ਜਿਹੜੇ ਦੇਸ਼ ਦੇ ਲੀਡਰ ਅਨਪੜ੍ਹ ਹੋਣ ਤੇ ਪੜੇ ਲਿਖੇ ਹੋਏ ਲੋਕਾਂ ਤੇ ਰਾਜ ਕਰਦੇ ਹੋਣ ਉਸ ਦੇਸ਼ ਦਾ ਅੰਤ ਨੇੜੇ ਹੁੰਦਾ

  • @childmother119
    @childmother119 Жыл бұрын

    ਬਹੁਤ ਸਮਝਦਾਰ ਨੇ ਮਨਾ ਸਾਹਿਬ

  • @karamchand2857
    @karamchand2857 Жыл бұрын

    Sat Sri Akaal to both Tehna Saab and Manna ji. Very good discussion sir.

  • @Sukhjohal8126
    @Sukhjohal8126 Жыл бұрын

    ਸੱਭ ਰੋਟੀਆਂ ਸੇਕਣ ਲਗੇ ਹੋਏ ਨੇ ਪੰਜਾਬ ਦਾ ਬੇੜਾਗਰਕ ਕਰਨਾ ਸੀ ਉਹ ਹੋ ਗਿਆ

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GHARAM-SANDHU-007
    @GHARAM-SANDHU-007 Жыл бұрын

    Sidhu moosewala✊🏿⚡

  • @SukhdevBhatti-st2tt
    @SukhdevBhatti-st2tt Жыл бұрын

    Bilkul shi 600 unit ne bhut frk paia mere ek dost ne khud dsia aj k tex bhrde aae aa kise sarkar ne aj tk kuch ni ditta hun 600 unit free sirf aam admi party di sarkar de ehi

  • @prabhdeepkaurgrewal3737

    @prabhdeepkaurgrewal3737

    Жыл бұрын

    Bilkul g ist time eve hoya v bil nahi aya

  • @karajsinghtoor3542
    @karajsinghtoor3542 Жыл бұрын

    ਵਾਹਿਗੁਰੂ ਜੀ ਮੇਹਰ ਕਰੀ ਪੰਜਾਬ ਤੇ

  • @rajkirankiran1211
    @rajkirankiran1211 Жыл бұрын

    Very good conversation sir . Carry on.💐💐

  • @Nimreet173
    @Nimreet173 Жыл бұрын

    ਹਾਂਜੀ ਮੈਂਨੂੰ ਵੀ ਟਹਿਣਾ ਸਾਹਿਬ ਕਮਜ਼ੋਰ ਲੱਗਦੇ ਐ plz ਸੇਹਤ ਦਾ ਖਿਆਲ ਰੱਖੋ

  • @sandeepkhattra9298
    @sandeepkhattra9298 Жыл бұрын

    ਮਨਦੀਪ ਸਿੰਘ ਮੰਨਾ ਜੀ ਬਹੁਤ ਵਧੀਆ ਤ ਸਹੀ ਗੱਲਾਂ ਕਰਦੇ ਹਨ ਇਹੋ ਜਿਹੇ ਬੰਦੇ ਮੰਤਰੀ ਹੋਣੇ ਚਾਹੀਦੇ ਹਨ 👌👌

  • @ajitsinghsohal526
    @ajitsinghsohal526 Жыл бұрын

    ਕਿਆ ਬਾਤ ਕਿਆ ਬਾਤ,ਬਹੁਤ ਬਹੁਤ ਧੰਨਵਾਦ ਟਹਿਣਾ ਜੀ,ਮੰਨਾ ਭਾਜੀ ਦੀ ਇਕ ਕਮਾਲ ਦੀ ਇੰਟਰਵਿਊ ਕਰਨ ਲਈ 👍👍

  • @user-kv5it9qj5h

    @user-kv5it9qj5h

    Жыл бұрын

    Yes Punjab da mudda. Munna Chamcha AAP .

  • @babbusharma600
    @babbusharma600 Жыл бұрын

    ਬਹੁਤ ਵਧੀਆ ਗੱਲਬਾਤ ❤

  • @singhbrar5481
    @singhbrar5481 Жыл бұрын

    very good

  • @honey_o7s403
    @honey_o7s403 Жыл бұрын

    ਮੰਨਾ ਜੀ ਤੁਸੀਂ ਬਹੁਤ ਵਧੀਆ ਇੰਨਸਾਨ ਹੋ ਪਹਿਲੀ ਵਾਰ ਕਿੱਸੇ ਗੈਰ ਪਾਰਟੀ ਨੇਤਾ ਨੇ ਗੰਦੀ ਸਿਆਸਤ ਛੱਡ ਕੇ ਐਵੇਂ ਤਾਰੀਫ਼ ਕੀਤੀ ਆ ਸੱਚ ਨੂੰ ਸੱਚ ਕਿਹਾ ਹੈ ਧੰਨਵਾਦ ਜੀ 🙏❤️

  • @sukhdevsdhillon7815
    @sukhdevsdhillon7815 Жыл бұрын

    Excellent constructive discussion touch so many issues thanks Manna ji and Tehna ji

  • @RajinderKumar-rp7xk
    @RajinderKumar-rp7xk Жыл бұрын

    Sabh tou vadhiya patarkar Manna jee dasan vale te duje vadhiya patarkar pushan vale . Bahut khra nirpakh Vishleshan Dhanbad

  • @rajinderhira4670
    @rajinderhira4670 Жыл бұрын

    Excellent views S. Manna ji. Thank you very much

  • @SherSingh-ec7jr
    @SherSingh-ec7jr Жыл бұрын

    ਮੰਨਾ ਸਹਿਬ ਸਿਧੂ ਮੁਸੇਵਾਲੇ ਦੇ ਮਾਪਿਆਂ ਨੂੰ ਜੋ ਸਲਾਹ ਦਿਤੀ ਬਹੁਤ ਹੀ ਵਧੀਆ ਲੱਗੀ ਸਿਧੂ ਦੇ ਮਾਪਿਆਂ ਨੂੰ ਮੰਨਣੀ ਚਾਹੀਦੀਆ ਧੰਨਵਾਦ ਜੀ🙏

  • @baljinderkumar8343
    @baljinderkumar8343 Жыл бұрын

    ਮੰਨਾ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵਰਗੇ ਵਿਚਾਰ ਹਰ ਬੰਦੇ ਦੇ ਹੋ ਜਾਣ ਤਾਂ ਅਸੀਂ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਤੇ ਲਿਜਾ ਸਕਦੇ ਹਾਂ

  • @satdevsharma6980
    @satdevsharma6980 Жыл бұрын

    Thx, Manna ji, Sawarn Singh ji. Very good discussion 👏🙏🇺🇸

  • @uswildlife9
    @uswildlife9 Жыл бұрын

    Legends never die

  • @KamalSingh-dl6yc
    @KamalSingh-dl6yc Жыл бұрын

    ਬਹੁਤ ਸਮਝਦਾਰ ਨੇ ਮਨਾ ਸਾਹਿਬ ਜੀ ਬਹੁਤ ਵਧੀਆ

  • @sukhjinderkaur1417
    @sukhjinderkaur1417 Жыл бұрын

    ਮਨਾ ਵੀਰ ਤੁਸੀ ਇਹ ਸਾਰੀਆ ਸਲਾਹਾ ਭਗਵਤ ਮਾਨ ਨੂ ਜਰੂਰ ਦੇਵੋ

  • @sarbjitsingh4035
    @sarbjitsingh4035 Жыл бұрын

    ਬਾਈ ਜੀ ਬਹੁਤ ਵਧੀਆ ਸੋਚ ਜੀ ਤੁਹਾਡੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂ ਇਹ ਸਾਰੇ ਘਟੀਆ ਸੋਚਦੇ ਨੇ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਅੰਦਾਜੀ ਨਹੀ ਕਰਨੀ ਚਾਹੀਦੀ

  • @gurpreetsinghbrar1870
    @gurpreetsinghbrar1870 Жыл бұрын

    ਬਹੁਤ ਵਧੀਆ ਪ੍ਰੋਗਰਾਮ

  • @sarabjotsinghsingh1452
    @sarabjotsinghsingh1452 Жыл бұрын

    Justice for sidhu moosewala

  • @jaswindersidhu4185
    @jaswindersidhu4185 Жыл бұрын

    ਨਾ ਵਈ ਨਾਂ ਭਾਈ ਮੰਨਾ ਸਿੰਘ ਜੀ ਏਂ ਨਾਂਮ ਸਾਡੇ ਪਿਤਾ ਜੀ ਬਖਤੋਰ ਸਿੰਘ ਉਰਫ਼ ਲੱਲੂ

  • @NarinderSingh-ol3qv
    @NarinderSingh-ol3qv Жыл бұрын

    ਮੰਨਾਂ ਜੀ 🙏🏻🇮🇳

  • @dilbagpannu7799
    @dilbagpannu7799 Жыл бұрын

    ਟਹਿਣਾ ਜੀ ਤੇ ਮੰਨਾਂ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ।ਬਹੁਤ ਵਧੀਆ ਡੀਬੇਟ ਨਿਰਪੱਖ ਕੀਤੀ ਗਈ । ਇਹੋ ਜਿਹੀ ਗੱਲ-ਬਾਤ ਹੋਣੀ ਚਾਹੀਦੀ ਹੈ । ਜਿਸ ਤੋਂ ਵਧੀਆ ਸੁਨੇਹਾ ਮਿਲੇ ।

  • @rajdes9524
    @rajdes9524 Жыл бұрын

    101% ਸਹੀ ਕਿਹਾ । MS MANNA is great man.

  • @ManjeetKaur-dz4us
    @ManjeetKaur-dz4us Жыл бұрын

    ਬਾਕਮਾਲ ਵਿਚਾਰ ਚਰਚਾਵਾਂ। 🙏🙏

  • @jamadesigallan5356
    @jamadesigallan5356 Жыл бұрын

    ਸਤਿਕਾਰਯੋਗ ਮੰਨਾ ਜੀ ਤੇ ਟਹਿਣਾ ਭਾਜੀ ਸਭ ਕੁਝ ਫ੍ਰੀ ਖਤਮ ਕਰਕੇ। ਸਿਹਤ ਸਹੂਲਤਾਂ ਤੇ ਸਿੱਖਿਆਂ ਫ੍ਰੀ ਦੇਣੀ ਚਾਹੀਦੀ ਹੈ। ਬਾਕੀ ਮੈਂ ਆਪ ਜੀ ਨੂੰ ਕਾਲ ਰਿਕਾਰਡਿੰਗ ਭੇਜ ਸਕਦਾ ਸੀ ਮੇਰੇ ਭਰਾ ਦਾ ਐਕਸੀਡੈਂਟ ਹੋ ਪੱਟ ਟੁੱਟ ਗਿਆ, ਭਗਵੰਤ ਮਾਨ ਜੀ ਦਾ ਲਾਂਗਰੀ ਵੀ ਰਿਹਾ,,,ਹੁਣ ਦੇ ਸਿਹਤ ਮੰਤਰੀ ਦੇ ਪੀਏ ਵੱਲੋਂ ਹਸਪਤਾਲ ਮਲੇਰਕੋਟਲਾ ਵਿਖੇ ਫੋਨ ਕੀਤਾ ਐਸ ਐਮ ਓ ਨੇ ਫੋਨ ਦੀ ਕੋਈ ਪ੍ਰਵਾਹ ਨਹੀਂ ਕੀਤੀ।ਕੀ ਕਾਲਾ ਮਾਲਾ ਹੈ ਜਾਂ ਡਰਦੇ ਈ ਨੀ। ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ

  • @karajsingh00009
    @karajsingh00009 Жыл бұрын

    ਵੈਰੀ ਗੁਡ ਮੰਨਾ ਜੀ

  • @cskulana4077
    @cskulana4077 Жыл бұрын

    ਮਨਾ ਬਾਈ ਜੀ, ਆਪ ਪਾਰਟੀ ਦਾ ਸੱਭ ਤੋਂ ਵੱਧ ਪੜ੍ਹਿਆ MLA ਬੁੱਧਰਮ G ਹਲਕਾ ਬੁਢਲਾਡਾ ਮਾਨਸਾ ਤੋਂ ਬਾਰੇ ਵੀ ਵਿਚਾਰ ਪੇਸ਼ ਕਰੋ ਜੀ ਧੰਨਵਾਦ

  • @rbrar3859
    @rbrar3859 Жыл бұрын

    ਬਹੁਤ ਵਧੀਆ ਇੰਟਰਵਿੳ ਜੀ ਧੰਨਵਾਦ ਟਹਿਣਾ ਸਾਹਬ ਜੀ।

  • @narinderjeetsingh3994
    @narinderjeetsingh3994 Жыл бұрын

    Excellent program 👌👌

  • @JagdevSingh-ow4dw
    @JagdevSingh-ow4dw Жыл бұрын

    ਮੰਨਾ ਵੀਰ ਜੀ ਬਹੁਤ ਸੱਚੀਆਂ ਗੱਲਾਂ ਕਰਦੇ ਹਨ ਇਨ੍ਹਾਂ ਦੀਆਂ ਗੱਲਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ

  • @MajhaFolk
    @MajhaFolk Жыл бұрын

    Nice discussion on Punjab ‘s real issues 👏👏l

  • @JasvirSingh-mr5lg
    @JasvirSingh-mr5lg Жыл бұрын

    "ਮਨਦੀਪ ਮੰਨਾ ਦਾ ਕੀ ਕਹਿਣਾ ਕੀ ਹੁਣ ਬੋਲੂ ਟਹਿਣਾ ? "

  • @baldevsinghrandhawa1430
    @baldevsinghrandhawa1430 Жыл бұрын

    ਮੱਨਾ ਜੀ ਹਸਪਤਾਲ ਵਿਚ ਦਵਾਈ ਮਿਲ ਰਹੀ ਹੈ ਜੀ ਟੈਸਟ ਵੀ ਹੋ ਰਹੇ ਹੈ

  • @gurjindersingh4666
    @gurjindersingh4666 Жыл бұрын

    Hundreds One.Right.Mana.G❤

  • @MayankKumar-hk3ud
    @MayankKumar-hk3ud Жыл бұрын

    *AAP Punjab vech bahot vadiya Kam Kar rhi a.*

  • @vickygill3587
    @vickygill3587 Жыл бұрын

    Bhayiyan wali gal ch boht sohna explain kitta manna ji ne..Kash sach vich Ah soch ho Je lokan di tan Kya battan punjab v duniya da sab ton vadh trakki wala state ban jauga

  • @HarjinderSingh-kh1gy
    @HarjinderSingh-kh1gy Жыл бұрын

    Manna ji. Very nice. I deeply like your thoughts and suggestions. I believe a wise man having constructive thinking can suggest like you. Sincere thanking.

  • @ajaibsinghpanesarCanada
    @ajaibsinghpanesarCanada Жыл бұрын

    Very Good program and Franky speaking 🙏🙏🙏🙏👌👍👍👍

  • @RAJESHKUMAR-bs3vo
    @RAJESHKUMAR-bs3vo Жыл бұрын

    Tehna Sahib Very good God bless you and your family Bohat Vadiya Sade Faridkot Di Shan Ate Man Ho Tuci

  • @onkarsinghpurewal990
    @onkarsinghpurewal990 Жыл бұрын

    Tahina sahib ji . Mandip manna ji sat Shri akal. Bahut vadiya vichar hon

  • @gobindermatharoo9929
    @gobindermatharoo9929 Жыл бұрын

    Mannaa saheb d gall theek ai. Pehlaan corruption khullam khulli hundi c

  • @narinderjeetsingh3994
    @narinderjeetsingh3994 Жыл бұрын

    Sat Sri akaal to all 🙏🙏

  • @RajinderKaur-wj5fc
    @RajinderKaur-wj5fc Жыл бұрын

    ਸਤਿ ਸ੍ਰੀ ਅਕਾਲ ਵੀਰ ਮਨਾ ਤੁਹਾਡੀ ਸੋਚ ਨੂ ਸਲਾਮ

  • @mewasinghjhajj6262
    @mewasinghjhajj6262 Жыл бұрын

    ਲਾਈਕ 20 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਮੰਨਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🌹🌹

  • @jikarmohammed5846
    @jikarmohammed5846 Жыл бұрын

    Sat sri aakal g. Program bahut badiya.

  • @7980sing
    @7980sing Жыл бұрын

    Excellent works ❤

  • @narinderpalkaurmann5406
    @narinderpalkaurmann5406 Жыл бұрын

    Bahut vadhya vichar manne vir de

  • @NirmalSingh-ys7wz
    @NirmalSingh-ys7wz Жыл бұрын

    Justice for sidhu moose wala#

  • @bharbhurkang1755
    @bharbhurkang1755 Жыл бұрын

    ਬਹੁਤ ਵਧੀਆ ਪ੍ਰੋਗਰਾਮ ਸੀਤ ਸ੍ਰੀ ਆਕਾਲ ਬਾਈ ਜੀ

  • @AvtarSingh-lf1gz
    @AvtarSingh-lf1gz Жыл бұрын

    Very good Tehna Saab & Manna Saab SSA❤

  • @kirankaur4504
    @kirankaur4504 Жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @harshwinderkaur7260
    @harshwinderkaur7260 Жыл бұрын

    ਸਤ ਸ਼੍ਰੀ ਅਕਾਲ ਜੀ 👍🏼👍🏼🙏🏻🙏🏻

  • @kuldipchahal2080
    @kuldipchahal2080 Жыл бұрын

    Manna ji All Right

  • @NarinderKaur-mk6bd
    @NarinderKaur-mk6bd Жыл бұрын

    ਬਹੁਤ ਵਧੀਆ ਗੱਲਬਾਤ ਵੀਰ ਜੀ👌👌🙏

  • @HarjeetSingh-sr9cf
    @HarjeetSingh-sr9cf Жыл бұрын

    ਮਨਦੀਪ ਸਿੰਘ ਮੰਨਾ ਜਿੰਦਾਬਾਦ ❤👌💯👌💯

  • @jaswindersidhu4185
    @jaswindersidhu4185 Жыл бұрын

    ਟੈਣਾ ਸਾਬ ਥੋਨੂੰ ਪੈਹਲਾਂ ਵੀ ਪੁਛਿਆ ਸੀ ਤੇ ਅੱਜ ਵੀ ਪੁਛ ਰਿਹਾ ਥੋਡਾ ਚੇਹਰਾ ਬਹੁਤ ਲਿਸਾ ਲਿਸਾ ਜਿਆ ਲਗ ਰਿਹਾ ਕਿਉਂ ਦਸੋ ਧੰਨਵਾਦ ਜੀ

  • @simranrandhawa9037
    @simranrandhawa9037 Жыл бұрын

    Corruption jroor bnd honi chahidi sarkaar kisea d v hovea

  • @gobindermatharoo9929
    @gobindermatharoo9929 Жыл бұрын

    Tehna saheb, shukeriyaa tuhaada tusi ikk positive te sayaane bandey nu saadey saahmney liaanda

  • @banty3007
    @banty3007 Жыл бұрын

    Boht vdia

  • @yadwindergill3200
    @yadwindergill3200 Жыл бұрын

    ਯਾਰ ਗੱਲਾਂ ਚ ਤਰਕ ਤੇ ਦਲੀਲ ਨਾਲ ਕਰਦਾ ਮੰਨਾ ਬਾਈ , ਜਿਉਂਦਾ ਰਹਿ ਵੀਰ .

  • @gurwantsingh1895
    @gurwantsingh1895 Жыл бұрын

    ਮੰਨਾ ਸਾਹਿਬ ਜੇ ਬੱਚੇ ਵਿਓੂਣ ਦਾ ਖਤਰਾ ਫਿਰ ਪੁੱਠੇ ਕੰਮ ਨਾ ਕਰਨ

  • @gurcharansinghsandhu8427
    @gurcharansinghsandhu8427 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ

  • @vickysinghvicky2618
    @vickysinghvicky2618 Жыл бұрын

    ਬਾਈ ਜੀ ਜੇਕਰ ਸਰਕਾਰ ਨੇ ਸਿੱਧੂ ਮੂਸੇ ਵਾਲੇ ਵੀਰ ਨੂੰ ਇਨਸਾਫ਼ ਨਾ ਦਿੱਤਾ ਤਾਂ ਯਾਦ ਰੱਖਿਉ ਆਉਣ ਵਾਲੀਆਂ ਸਰਕਾਰਾਂ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਬਣਨਗੀਆਂ

  • @sunilhanda4984

    @sunilhanda4984

    Жыл бұрын

    Eh pagalpan wali gal aa Nale jiwe Jalandhar jit gyi hna virodi sariya lachar parties

  • @walujagdev537

    @walujagdev537

    Жыл бұрын

    Saiute manna sir

  • @harmanbrar410

    @harmanbrar410

    Жыл бұрын

    fir comgress au 1984, vali ke akali chitte cale ke bjp hindu rastervali ?

  • @user-fg9jp2vf5y

    @user-fg9jp2vf5y

    Жыл бұрын

    50 bande aunder karte hor kihda insaf chaheda

  • @foodofpunjabandhealthtips4307

    @foodofpunjabandhealthtips4307

    Жыл бұрын

    ​@@harmanbrar410hun ਚਿੱਟਾ ਬੰਦ ਹੋ ਗਿਆ ਪਿੰਡ ਖ਼ਾਲੀ ਹੋ ਗਏ ਭਰਾਵਾਂ ਇੱਕ ਸਾਲ ਚ

  • @boharsingh7725
    @boharsingh7725 Жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @ranidhillon9369
    @ranidhillon9369 Жыл бұрын

    Bahut vadiya discussion

  • @rakabganj7738
    @rakabganj7738 Жыл бұрын

    Tehna ji tusi kamzor nazar aa rahey ho.sehat da khyal karo.

  • @riskyjatt37

    @riskyjatt37

    Жыл бұрын

    pta lagge tehna ji ne 10,000 wala diet planner rakheya howe 😜 te apaan sochi jayiye kamzor hoge

  • @ssg9462
    @ssg9462 Жыл бұрын

    ਬਿਲਕੁਲ ਠੀਕ

  • @walujagdev537
    @walujagdev537 Жыл бұрын

    Bilkul sahi time te manna ji di interview 👍👍👍

  • @tricitypetbirdmohali1388
    @tricitypetbirdmohali1388 Жыл бұрын

    ਭਗਵੰਤ ਮਾਨ ਇੱਕੋ ਇੱਕ ਇਮਾਨਦਾਰ ਅਤੇ ਕੰਮ ਪ੍ਰਤੀ ਵਫਾਦਾਰ, ਹਿੰਮਤੀ ਮੁੱਖ ਮੰਤਰੀ ਹੈਂ ਪੰਜਾਬ ਦੇ ਇਤਿਹਾਸ ਵਿੱਚ

  • @AMANDEEPSINGH-hv4on
    @AMANDEEPSINGH-hv4on Жыл бұрын

    ❤A class person

  • @jagwantsingh1415
    @jagwantsingh1415 Жыл бұрын

    ਸੁਆਦ ਆ ਗਿਆ ਵੀਰ ਜੀ

  • @sahib2781
    @sahib2781 Жыл бұрын

    Banda kirdar naal jaaniya janda ,, Manna sahab bahut wadia ,, Sukhpal Khaira ghatia soch rakhda .. bahut wadia jawab ditta tusi khaire nu

  • @HarvinderSingh-kg4ms
    @HarvinderSingh-kg4ms Жыл бұрын

    ਮੰਨਾ ਜੀ ਜ਼ਿਆਦਾ ਪਰੇਜ ਨਾਂ ਕਰੋ ਕੁਰੱਪਸ਼ਨ ਪਹਿਲਾਂ ਨਾਲੋਂ ਜ਼ਿਆਦਾ ਹੈ।

  • @Basra4458

    @Basra4458

    Жыл бұрын

    ਅੰਦਰ ਖਾਤੇ

  • @Sameermonga
    @Sameermonga Жыл бұрын

    BAHUT VEDIA MENNA JI.👍🏻👍🏻

  • @narinder2631gh
    @narinder2631gh Жыл бұрын

    Maan Sahab Zindabad !!! ਮਾਨ ਜੀ ਨੇ ਇੱਕ ਕੰਮ ਬਹੁਤ ਵਧੀਆ ਕੀਤਾ ਹੈ ਕਿ ਹੁਣ ਰਾਜ ਮਾਰਗਾਂ ਤੇ ਸ਼ਰਾਬ ਦੇ ਠੇਕੇ ਹੀ ਠੇਕੇ ਇਸ ਸਾਲ ਤੋਂ ਨਜ਼ਰ ਆਉਂਦੇ ਹਨ ਅਤੇ ਸ਼ਰਾਬ ਦੀ ਸਪਲਾਈ ਹੀ ਹੁਣ ਛੋਟੀਆਂ ਗੱਡੀਆਂ ਰਾਹੀਂ ਨਹੀਂ ਸਗੋਂ ਵੱਡੇ ਟਰੱਕਾਂ ਰਾਹੀਂ ਠੇਕਿਆਂ ਨੂੰ ਹੋਣ ਲੱਗੀ ਹੈ !!! ਇਸ ਨਾਲ ਸ਼ਰਾਬ ਦੀ ਖ਼ਪਤ ਵਿੱਚ ਵੱਡੇ ਪੱਧਰ ਤੇ ਤੇਜ਼ੀ ਆਈ ਹੈ।। ਇਸ ਕਾਰਨ ਹਰ ਤਰ੍ਹਾਂ ਦਾ ਜੁਰਮ ਵਧ ਰਿਹਾ ਹੈ ਤੇ ਨਿਸ਼ਚਿਤ ਹੀ ਨਵਾਂ ਪੰਜਾਬ ਬਣੇਗਾ !!!!🌹🌹🌹🌹🌹।।।।।।

  • @ikattarkaurgill5960
    @ikattarkaurgill5960 Жыл бұрын

    Manjit Singh manna very 2 good thoughts all around nice information and interview God bless both of you bete

  • @sukh3140
    @sukh3140 Жыл бұрын

    Very impressive 👏

Келесі