ਮਰਹੂਮ ਗਾਇਕ ਮਨਿੰਦਰ ਮੰਗਾ ਦੀ ਪਤਨੀ ਵੱਲੋਂ ਵੱਡੇ ਖੁਲਾਸੇ । Exclusive - Paramjeet Kaur | Sattie | GCG

Ойын-сауық

#manindermanga #sattie #gcg #gallanchongall #pollywood #wife #punjabisinger #interview #duet #channelsatrang
.
SUBSCRIBE TO : CHANNELSATRANG
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang

Пікірлер: 46

  • @shpranu6285
    @shpranu62858 ай бұрын

    ਸਤੀ ਜੀ ਬਾਈ ਮਨਿੰਦਰ ਮੰਗਾ ਬਹੁਤ ਸੁਰੀਲਾ ਪਿਆਰਾ ਗਾਇਕ ਸੀ ਵੀਰ ਮੈਂ ਖੁਦ ਬਾਈ ਦੇ ਸੌਂਗ ਚਾਦਰਾਂ ਜਿਪਸੀ ਇਕ ਨੀ ਦੋ ਨੀ ਬਹੁਤ ਵਾਰੀ ਹੁਣ ਵੀ ਬਾਈ ਦੀ ਯਾਦ ਤਾਜਾ ਕਰਨ ਲਈ ਜਦੋਂ ਵੀ ਦਿਲ ਕਰਦਾ ਸੁਣਦੇ ਹਾਂ ਬਾਈ ਦੇ ਗੀਤ ਉਹਨਾਂ ਦੀ ਪਿਆਰੀ ਅਵਾਜ ਹਮੇਸਾਂ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ ਔਰਤ ਦੀ ਲਾਈਫ ਹਮੇਸਾਂ ਹੀ ਆਪਣੇ ਆਦਮੀ ਨਾਲ ਈ ਫੁਲਾਂ ਦੀ ਸੇਜ ਆ ਸਿਰ ਦਾ ਸਾਂਈ ਤੁਰ ਜਾਣ ਤੋਂ ਬਾਦ ਤਾਂ ਔਰਤ ਦੀ ਜਿੰਦਗੀ ਦੁਨੀਆਂ ਮਾੜੀ ਸੋਚ ਨਾਲ ਕੰਡਿਆਂ ਭਰੀ ਬਣਾ ਦੇਂਦੇ ਹਨ। ਪਰ ਸਦਕੇ ਭੈਣ ਦੀ ਸੋਚ ਦਲੇਰੀ ਦੇ ਜੋ ਐਡੇ ਹੌਂਸਲੇ ਨਾਲ ਆਪਣੀਆਂ ਬਚੀਆਂ ਦਾ ਪਾਲਣ ਪੋਸਣ ਖੁਦ ਅਣਖ ਇਜਤ ਨਾਲ ਜਿੰਦਗੀ ਬਸ਼ਰ ਕਰ ਰਹੀ ਏ ਜਾਣਾ ਸਭ ਨੇ ਆ ਪਰ ਕਿਸੇ ਪਿਆਰੇ ਜੀਅ ਦੇ ਜਾਣ ਨਾਲ ਅਣਖ ਹਿੰਮਤ ਹੌਂਸਲੇ ਨਾਲ ਰਹਿਣਾ ਬਹੁਤ ਬਹਾਦਰੀ ਦਲੇਰੀ ਭਰਿਆ ਕਦਮ ਏ ਜੀਓ ਵਾਹਿਗੁਰੂ ਆਪ ਜੀ ਨੂੰ ਹਮੇਸਾਂ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ।। ਆਮੀਨ।।

  • @user-dt5vi1wf7j
    @user-dt5vi1wf7j8 ай бұрын

    ਭੈਣ ਮੇਰੀ ਏ ਜਿਸ ਉੱਪਰ ਬੀਤ ਦੀ ਆ ਉਸ ਨੂੰ ਹੀ ਪਤਾ ਹੁੰਦਾ ਹੈ ਲੋਕਾਂ ਦੀਆਂ ਤਾਂ ਗੱਲਾਂ ਹੁੰਦੀਆਂ ਹਨ ਪਰ ਆਪਾ ਕਿਸੇ ਮੂੰਹ ਨਹੀਂ ਬੰਦ ਕਰ ਸਕਦੇ ਵਾਹਿਗੁਰੂ🙏 ਜੀ ਮੇਹਰ ਕਰਨ

  • @jagjiwankaur3938
    @jagjiwankaur39388 ай бұрын

    ਵਾਹਿਗੁਰੂ ਮੇਹਰ ਕਰ ੳਹਨਾ ਲੋਕਾ ਜੋ ਥੋੜੇ ਲਾਲਚ ਚ ਕਿਸੇ ਦੀ ਖੁਸੀਆ ਖੋਹ ਲੇਦੇਨੇ 😢😢😢😢😢

  • @user-uk9tq1cr9c
    @user-uk9tq1cr9c8 ай бұрын

    ਵਾਹਿਗੁਰੂ ਜੀ

  • @yugplayz2474
    @yugplayz24747 ай бұрын

    Bahut hi piyara singer maninder manga 22 g.

  • @paramjeetsachdeva8449
    @paramjeetsachdeva84498 ай бұрын

    Waheguru ji Mehar karn ji 🙏🙏

  • @nariderkaur2171
    @nariderkaur21718 ай бұрын

    Bahot hi vadhia top singer c manga bai ji waheguru parivar vich sukh shanti bakhshe satti bai ji thoda v bahot 2 thanks

  • @dkmetcalf14598
    @dkmetcalf145988 ай бұрын

    Jis tn lage so tn jane........Don't worry beti.lokan di parbha krn di lod nahi hei.Menu ta ajj hi pta lagyia heiGod bless you beti.

  • @gaviebains8129
    @gaviebains81298 ай бұрын

    Sat sri akaal veer ji... Bahut badhia singer c manga Bai...

  • @daljitlitt9625
    @daljitlitt96258 ай бұрын

    ਵਾਹਿਗੁਰੂ ਜੀ ਬਚਿਆ ਤੇ ਮੇਹਰ ਕਰਨ

  • @gkular903
    @gkular9038 ай бұрын

    Waheguru ji

  • @jatindermann8616
    @jatindermann86168 ай бұрын

    Waheguru

  • @amritpalaujla1265
    @amritpalaujla12658 ай бұрын

    ਜਿਪਸੀ ਬਹੁਤ ਸੁਣਿਆ ਬਾਈ ਦਾ ਗੀਤ

  • @nariderkaur2171
    @nariderkaur21718 ай бұрын

    Bahot hi lajwab singer c maninder manga ji. Punia faridpuri

  • @rksroye2987
    @rksroye29878 ай бұрын

    Waheguru ji mehr krn ge dii tuhi bohat nyc dii

  • @JoginderSingh-gt2fq
    @JoginderSingh-gt2fq8 ай бұрын

    Waheguru ji chardikala vich rakkhan parivaar nu🙏🙏🙏

  • @user-dp9nk2dy3w
    @user-dp9nk2dy3w8 ай бұрын

    Waheguru ji mk

  • @GaganBhangwan-dv5dl
    @GaganBhangwan-dv5dl8 ай бұрын

    Legend se manga pa❤

  • @user-ub4yg3fc8e
    @user-ub4yg3fc8e8 ай бұрын

    Very good ❤🎉

  • @jaswindersingh3889
    @jaswindersingh38898 ай бұрын

    Veery Nise Video

  • @mohinderpalsingh8364
    @mohinderpalsingh83648 ай бұрын

    nice interview

  • @kamaljit9055
    @kamaljit90558 ай бұрын

    Dr,KAMAL ਬਾੲਈ ਨੋ ਬਹੁਤ, ਹਦ ਤੇ ਜਿਆਦਾ ਮਦਦ ਕਰੀ ਕਮਲ ਦੀ ਮੇਰੇ ਹਿਸਾਬ ਕਦਰ ਨੀ ਪਾੲਈ ਇਕ ਸਟਾਰ ਕਲਾਕਾਰ ਬਾੲਈ ਜੇ ਅਜ ਵੀ ਸਦਾ ਬਹਾਰ ਸਟਾਰ ਹੈ ਹਿਟ ਤੋ ਪਹਿਲਾ ਕਮਲ ਕੋਲ ਆਇਆ ਰਹਿੰਦਾ, ਸੀ ਤੇ ਹੁਣ ਵੀ ਕਦਰ ਕਰਦਾ, ਕਮਲ ਬਾੲਈ ਕਮਲ ਐ ਖਰੜ ਯਾਰਾ ਦਾ ਯਾਰ ਐ, ਡਾ,ਕਮਲ, ਤੇ ਉਸ ਦਾ ਭਰਾ ❤❤

  • @jasvirsingh8715

    @jasvirsingh8715

    8 ай бұрын

    Jnani baji da rejult

  • @jasvirsingh8715

    @jasvirsingh8715

    8 ай бұрын

    Sunea 1 hor si shayd tari Eh dono fse si

  • @harkeshharkesh97
    @harkeshharkesh978 ай бұрын

    Very great singer maninder manga

  • @gurjantvirk6207
    @gurjantvirk62078 ай бұрын

    Bhut vadiya maninder manga Aarts c

  • @goraarora2456
    @goraarora24568 ай бұрын

    Dharampreet di wife nal vi interview kro ji please

  • @Parv0722
    @Parv07228 ай бұрын

    Satti ek chalu banda..Har kise singer nu kehnda rehnda tuhada songs mere favourite ne ..Mere play list vich hunde ne

  • @user-bb4jb9bm7o
    @user-bb4jb9bm7o8 ай бұрын

    Nice 22manider manga

  • @jarnailsingh88
    @jarnailsingh888 ай бұрын

    Sanu v ajj he pata laga manga bhai ji nahi rahe asi miss kaede c bhai ajj kal kithe h

  • @GurmeetSingh-ig2qj
    @GurmeetSingh-ig2qj8 ай бұрын

    Mulakat..vadiaa.par.giaa.murke.nee.aunda.bai.ji

  • @naturelove5312
    @naturelove53128 ай бұрын

    Aam loka te v bohot museebta aaundia, Kalle singra dia familya ni dukh kattdia, Kive vichari jahi bani baithi

  • @paramjithundal4891
    @paramjithundal48917 ай бұрын

    ❤️❤️❤️🙏🙏🙏

  • @gurinderpaldeol8657
    @gurinderpaldeol86578 ай бұрын

    🙏🙏🙏

  • @user-ni4sx6ns7e
    @user-ni4sx6ns7e8 ай бұрын

    ❤❤❤❤🙏

  • @ParvinderSingh-lr9jy
    @ParvinderSingh-lr9jy8 ай бұрын

    Nice

  • @HarjinderSingh-vm4ee
    @HarjinderSingh-vm4ee7 ай бұрын

    ਇਹ ਜਨਾਨੀ ਬਹੁਤ ਗਲਤ ਆ

  • @kamaljit9055
    @kamaljit90558 ай бұрын

    SATI,Y ਤੁਹਾਡਾ ਨੰ ਕਿਨਾ ਬਾੲਈ ਬਾਰੇ ਗੱਲ ਕਰ ਨੀ ਚਹੁਨਾ

  • @kuljitsingh5883
    @kuljitsingh58838 ай бұрын

    marde nu pujay ih dunia jindey di hakiat kuj v nahi bhande her ghar c kharkde per tusi te jyada hi kharka ditey hun bande de jan to bad pta lagda k kive ghar dia loran purian karnia marn to bad hi pta lagda per hun betian da vad to vad kyal karna ta jo una da future vadia ho sake dhanwad

  • @Dhaliwalmanilegendfan
    @Dhaliwalmanilegendfan8 ай бұрын

    Mange bai nu ki gal hoi c mean kida bai di maut hoi

  • @jagjiwankaur3938
    @jagjiwankaur39388 ай бұрын

    ਬਹੁਤ ਦੁਖੀ ਹੋਇਆ ਮਨ ਮੇਰੇ ਵਾਸਤੇ ਤਾ ਮਗਾ ਅਜੱ ਮਰਿਆ ਬਹੁਤ ਪਿਆਰਾ ਗਾਇਕ ਸੀ😢

  • @jacklitt5099
    @jacklitt50998 ай бұрын

    0

  • @user-cb8ui4yq1x
    @user-cb8ui4yq1x8 ай бұрын

    Pta ni rabb di ki kropi .15. 20 saal pehla jehra dogana singer bot hit c .zyada di death hogi

  • @harsukhbrar4351
    @harsukhbrar43518 ай бұрын

    Please caĺl me

  • @karanbaraich2300
    @karanbaraich23008 ай бұрын

    Waheguru ji

Келесі