Mai Heer De Shehr Jhang Pakistan | Badbar wale baba ji laiyan ronken

Mai Heer De Shehr Jhang Pakistan | Badbar wale baba ji ne layian ronken

Пікірлер: 513

  • @PunjabiLehar
    @PunjabiLehar7 ай бұрын

    Thankyou all keep supporting share and comments ❤❤❤🙏🙏🙏🙏

  • @gurparwindersingh6511

    @gurparwindersingh6511

    7 ай бұрын

    ਅੱਜ ਦਾ ਵਿਲੋਗ ਦੇਖ ਕੇ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਢਿੱਲੋਂ ਸਾਹਿਬ ਅਤੇ ਦੂਸਰੇ ਸਾਥੀ ਵੀਰਾਂ ਦਾ

  • @gurlalsarao4082

    @gurlalsarao4082

    7 ай бұрын

    Nice vlog

  • @kanwalsandhu5503

    @kanwalsandhu5503

    7 ай бұрын

    Sir sada pind naroka pind ha oh jarror dikho lahora vich ha

  • @malikmatin9292

    @malikmatin9292

    7 ай бұрын

    ​@@gurlalsarao4082. ..❤

  • @baljitsingh6620

    @baljitsingh6620

    7 ай бұрын

    Superb bhai

  • @grewalmusicproduction5043
    @grewalmusicproduction50437 ай бұрын

    ਰਾਤੀਂ ਮੈਂ ਇੱਕ ਖਾਬ ਦੇਖਿਆ ਜਿਉਂਦਾ ਮੈਂ ਪੰਜਾਬ ਦੇਖਿਆ, ਬਿਨਾ ਸਰਹੱਦੋਂ, ਅਣਵੰਡੇ ਲੋਕਾਂ ਦਾ ਪਿਆਰ ਮੈਂ ਬੇਹਸਾਬ ਦੇਖਿਆ, ਬਿਆਸ,ਸੱਤਲੁਜ,ਰਾਵੀ ਵੱਗਦਾ ਨਾਲ ਜੇਹਲਮ, ਚਨਾਬ ਦੇਖਿਆ, ਨਨਕਾਣੇ ਵਿੱਚ ਨੂਰ ਨਾਨਕ ਦਾ ਮਰਦਾਨਾ ਨਾਲ ਰਬਾਬ ਦੇਖਿਆ । ✍️ Sukh Grewal ਜਿਉਂਦੇ ਵਸਦੇ ਰਹੋ ਵੀਰ

  • @madhosingh9158

    @madhosingh9158

    7 ай бұрын

    ਭਾਜੀ ਬਹੁਤ ਵਦੀਆ ਲਾਈਨਾਂ ਲਿਖੀਆਂ ਕਾਸ ਸਰਹੱਦਾਂ ਮਿਟ ਜਾਣ ਲੋਕ ਇੱਕ ਦੂਜੇ ਨੂੰ ਮਿਲਣ

  • @InderjitSingh-hl6qk

    @InderjitSingh-hl6qk

    7 ай бұрын

    ਬਾ-ਕਮਾਲ, ਬਹੁਤ ਖੂਬ ਕਲ਼ਮ ਨੂੰ ਦਿਲੋਂ ਸਲਾਮ

  • @grewalmusicproduction5043

    @grewalmusicproduction5043

    7 ай бұрын

    @@madhosingh9158 🙏🙏

  • @grewalmusicproduction5043

    @grewalmusicproduction5043

    7 ай бұрын

    @@InderjitSingh-hl6qk 🙏🙏

  • @khaira3703

    @khaira3703

    6 ай бұрын

    ❤❤❤

  • @bpeo9578
    @bpeo95787 ай бұрын

    ਵਾਹਿਗੁਰੂ ਇੰਝ ਹੀ ਪਿਆਰ ਬਣਾਈ ਰੱਖਣ ਮੇਰੇ ਪਿਓ ਦਾਦੇ ਦੇ ਪੰਜਾਬ ਨਾਲ ਨਾਸਿਰ ਪੁੱਤਰਾ ਸਦਾ ਖੁਸ਼ ਰਹੋ ਸਾਡਾ ਸ਼ਹਿਜ਼ਾਦਾ ਗੁਰਚੇਤ ਸਾਡੀ ਰਹਿਨੁਮਾਈ ਕਰ ਰਿਹਾ ਹੈ ਇਹ ਗੁਲਦਸਤਾ ਫੁੱਲਾਂ ਦਾ ਸਦਾ ਖਿੜਿਆ ਰਹੇ ❤❤❤

  • @jashpalsingh1875
    @jashpalsingh18757 ай бұрын

    ਇੱਕ khavish ਹੈ ਸਰਹੱਦਾਂ ਖਤਮ ਹੋ ਜਾਵਣ।ਪੰਜਾਬ ਫਿਰ ਇਕ ਹੋ ਜਾਵੇ ❤❤❤😢😢

  • @Jagdeep885

    @Jagdeep885

    7 ай бұрын

    Sahi keha g ❤❤😢

  • @gurveerdhaliwal164
    @gurveerdhaliwal1647 ай бұрын

    ਬਹੁਤ ਵਧੀਆ ਲੱਗਿਆ ਢਿੱਲੋ ਸਾਹਿਬ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਦੋਵੇਂ ਪੰਜਾਬ ਇੱਕ ਹੋ ਜਾਣ

  • @bhindajand3960
    @bhindajand39607 ай бұрын

    ਢਿਲੋਂ ਸਾਬ ਬਹੁਤ ੨ ਸ਼ੁਕਰੀਆ ਮੇਹਰਬਾਨੀ ਦਿੱਲੋ ਧੰਨਵਾਦ ਯੱਗ ਦੇ ਅਤੇ ਮਾਈ ਹੀਰ ਦੇ ਦਰਸਨਾ ਲਈ

  • @user-jp5sp4dr9b
    @user-jp5sp4dr9b7 ай бұрын

    ਪਰਵੇਜ਼ ਜੀ ਤੁਸੀਂ ਧੀਆਂ ਬਾਰੇ ਬਹੁਤ ਬਹੁਤ ਹੀ ਖੂਬਸੂਰਤ ਸੋਚ ਕਾਇਮ ਕੀਤੀ ਹੈ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤

  • @luckylavi5199
    @luckylavi51997 ай бұрын

    Vire waheguru,.Allah tenu meri v Umar la deve yaara,i proud to b a both Punjabi,

  • @Syed-I-Gilani
    @Syed-I-Gilani6 ай бұрын

    Chardey Punjab dey haq wich Lainda Punjab bolda atay Laindey Punjab dey haq wich charda Punjab bolada Wahhhhh❤ Geo Punjabs ❤

  • @maluksingh5489
    @maluksingh54897 ай бұрын

    ਨੈਸ਼ਨਲ ਮੀਡੀਆ ਤਾ ਪਾਕਿਸਤਾਨੀਆਂ ਨੂੰ ਹੋਰ ਈ ਕੁੱਝ ਪੇਸ਼ ਕਰਦਾ ਗੋਦੀ ਮੀਡੀਆ ਮੁਰਦਾਬਾਦ ❤❤❤❤❤

  • @lambother

    @lambother

    7 ай бұрын

    Bhai Indian media or Kapil Sharma show aik hi cheez hai.. veekhi jaoo te hasday jaoo

  • @AmandeepSingh-pn2jv
    @AmandeepSingh-pn2jv7 ай бұрын

    ਬਹੁਤ ਵਧੀਆ ਵੀਰੇ ਘੈਂਟ ਵਲੋਗ ਜੀ ਏਦਾ ਹੀ ਹੋਰ ਪਾਓ( ਸੰਗਰੂਰ 💜💜 )

  • @jagseersingh502
    @jagseersingh5027 ай бұрын

    ਬੱਸ ਸ਼ਬਦ ਈ ਮੁੱਕ ਗਏ, ਤੁਹਾਡਾ ਪਿਆਰ ਦੇਖ ਕੇ, ਜਿਉਂਦੇ ਵਸਦੇ ਰਹੋ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਬਹੁਤ ਖੂਬਸੂਰਤ ਸੋਚ ਤੇ ਬਹੁਤ ਵਧੀਆ ਵਿਲੌਗ, ਢੇਰ ਸਾਰਾ ਪਿਆਰ, ਚੜਦੇ ਪੰਜਾਬ ਤੋਂ,

  • @merababananak1313
    @merababananak13137 ай бұрын

    aina pyar yaar ithe kise hor state wich bhi nhi milna par punjabi punjabi hi hunde aa ithe othe kithe de bhi hon.allah waheguru chardhi kalan vich rakhan sab punjabian nu

  • @tirathsingh6539
    @tirathsingh65397 ай бұрын

    ਸੱਚੀ ਪਾਕਿਸਤਾਨੀ ਭਰਾਵਾਂ ਦੀ ਇੰਨੀ ਮਹਿਮਾਨਨਿਵਾਜ਼ੀ ਵੇਖ ਕੇ ਦਿਲ ਬਾਗੋ ਬਾਗ ਹੋ ਜਾਦਾਂ ਮੈਨੂੰ ਨਹੀ ਲੱਗਦਾ ਇੰਨਾ ਪਿਆਰ ਦੁਨੀਆ ਤੇ ਹੋਰ ਕਿਤੇ ਮਿਲ ਸਕਦਾ ਹੋਵੇ ❤❤❤❤

  • @PremSingh-yx5et

    @PremSingh-yx5et

    7 ай бұрын

    Punjab too jaada . Maan taan o log karde ne

  • @jasssanghera6668

    @jasssanghera6668

    7 ай бұрын

    Sahi gal aa veere

  • @kakabasra6595

    @kakabasra6595

    7 ай бұрын

    ਪਾਕਿਸਤਾਨੀ ਭਰਾਵਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਪਿਆਰ ਸਤਿਕਾਰ ਇੱਜਤ ਅੱਜ ਵੀ ਪਹਿਲਾਂ ਵਾਲੇ ਸਮੇਂ ਵਾਂਗ ਹੀ ਅੱਜ ਵੀ ਜਿਉਦੇ ਆ ਸਾਡੇ ਲੋਕ ਅੱਜ ਕੱਲ ਕੋਈ ਇੱਕ ਤੋਂ ਦੋ ਰਾਤਾਂ ਰਹਿਣਾ ਆ ਜਾਵੇ ਤਾਂ ਮੱਥੇ ਤੋਂ ਬਟਾ ਹੀ ਨਹੀਂ ਲੈਂਦਾ ਇੱਕ ਦੂਜੇ ਦੇ ਨਾਲ ਅੰਦਰ ਬੜ ਬੜ ਕੇ ਗੱਲਾਂ ਕਰਨਗੇ ਇਹਨੇ ਕਦੋਂ ਜਾਣਾ ਇਹਨੂੰ ਕੋਈ ਕੰਮ ਨਹੀਂ ਸਾਡੇ ਲੋਕ ਨਾਸਾਡੇ ਲੋਕ ਨਾਸ਼ੁਕਰੇ ਹੋ ਗਏ ਆ ਬਸ ਲਾਲਚ ਭਰ ਗਿਆ ਪਿਆਰ ਨਹੀਂ ਰਿਹਾ ਮਤਵਲ ਦੇ ਰਿਸ਼ਤੇ ਰਹਿ ਗਏ

  • @amanjotsingh2885

    @amanjotsingh2885

    7 ай бұрын

    Bas karo ma janda Pakistan da loka nu Mere wife Pakistan lahore de a aya tusi vada bana prava da 😂😂😂 o sala manu maran nu tyar a sada kudi nal viah kida kara la 😂😂😂😂 tusi khenda changa bhaut a

  • @RameshKumar-fr1vz

    @RameshKumar-fr1vz

    7 ай бұрын

    ​@@amanjotsingh2885shi gall kehi tusi eh kise de nhi ho skde kasaab vi oh hi bhej de ne pith pichhe chhura maar de hai from Sri Ganga Nagar Rajasthan 🇮🇳

  • @swarnsinghbirdi6991
    @swarnsinghbirdi69917 ай бұрын

    ਵਾਹਿਗੁਰੂ,ਬਾੜ ਚੁੱਕ ਦੇਵੇ ਆਮ ਬੰਦਾ ਆਵੇ ਜਾਵੇ ਪਿਆਰ ਚ ਵਾਧਾ ਹੋਵੇ।

  • @supreet_khangura2547
    @supreet_khangura25477 ай бұрын

    ਵਾਹਿਗੁਰੂ ਜੀ ਇਵੇਂ ਹੀ ਪਿਆਰ ਬਣਾਈ ਰੱਖਣ। ਦੋਵੇਂ ਪੰਜਾਬ ਮਿਲ ਜੁਲ ਕੇ ਰਹਿਣ❤❤❤❤

  • @sukhpindersangha4254
    @sukhpindersangha42546 ай бұрын

    Oh mera putar aAaa geya oye BABA ji ne ene peyar nal keha mera ta ron nikal geya love you BABA ji

  • @dalvirboparai6471
    @dalvirboparai64717 ай бұрын

    ਪਿੰਡਾ ਵਿੱਚ ਰੱਬ ਵਸਦਾ ❤❤❤❤❤

  • @SinghGill7878
    @SinghGill78787 ай бұрын

    Sabh bhrava nu Sat sri akaal ji 🙏Waheguru ji hmesha shi slamat rakhan ji sabh nu 🙏

  • @hs30942
    @hs309427 ай бұрын

    Mera Naanke Dhanaula aa. Meri naani Badrukhan (Sangrur) di jammi c. Jinne pind bole baabe ne saare pinda de munde mere naal Barnala parde rehe a. Baba nasir veere nu chardian kalan ch rakhe. Abaad raho y ji eda hi.

  • @gr-dxb
    @gr-dxb7 ай бұрын

    Sikh, Muslim bhai chara zinda baad ❤❤❤

  • @losthorizon21
    @losthorizon217 ай бұрын

    Eh oh punjab aa jo main year 2000 vich india vich chadd k aya c, ajj dil inna khush hoiya dass nahi sakda , dil vichon bass Assess hi nikaldi hai, jeo mere pakistani bhraa te bhenna .

  • @vickuk1313
    @vickuk13137 ай бұрын

    Hanjre veer de chacha g te bai jatt de taya g diya galla sun pata lagda dil ch kina pyar hai awde purane pinda lai..baki Apne lehnde bhrwa di mehman nawazi dekh ke dil bhago bhag ho gaya...bhut bhut pyar from England

  • @Q-singh526
    @Q-singh5267 ай бұрын

    Sareya da iko ik rishtedar Nasar veer.jene bi jana hunda koi tension ni yaar Nasar hega❤❤❤ Sari team wadia .ਜੀਉ ਜੀਉ ਸੱਜਣੋ ਰੱਬ ਤਹਾਨੂੰ ਤਰੱਕੀਆ ਦੇਵੇ

  • @GANNIEINDIA
    @GANNIEINDIA7 ай бұрын

    Ikk gal boht sohni laggi, PAK PUNJAB de pinda wal hle oh masumiyat hai jehdi sade pinda ch 5/10 saal pehla disdi si. Boht khushi hundi aa apas vich pyar vekh k,JIUNDE VASDE RAHO PUNJABI VEERO

  • @SukhwinderSingh-wq5ip
    @SukhwinderSingh-wq5ip7 ай бұрын

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @fatehsingh6688
    @fatehsingh66887 ай бұрын

    Very interesting and very beautiful video great Mye Heer Ranjha Darbar.🌹🌹🌺🏵️🌺

  • @Preet_karir9
    @Preet_karir96 ай бұрын

    bahut sohni video lehnde punjab jo asi kitaba ch padea ch o real ch dekh k bahut khushi hoe waheguru ji mehr krn sab veera bhrawa te 🙏

  • @gurinderlubana7291
    @gurinderlubana72917 ай бұрын

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਦਾ ਹੀ ਹੱਸਦਾ ਵੱਸਦਾ ਰੱਖਣ🧿🙏ਤੁਹਾਨੂੰ ਦੁਨੀਆਂ ਦੀ ਹਰ ਇੱਕ ਖ਼ੁਸ਼ੀ ਮਿਲੇ ਬਹੁਤ ਹੀ ਜ਼ਿਆਦਾ ਵਦੀਆ ਬਲੋਗ ਹੁੰਦੇ ਨੇ ਥੋਡੇ🌺 love u allot both of you always keep smiling❤ miss u

  • @MohanSingh-ty9gz
    @MohanSingh-ty9gz7 ай бұрын

    ਏਨਾ ਪਿਆਰ ਅਮਰੀਕਾ ਕੈਨੇਡਾ ਇੰਗਲੈਂਡ ਵਿਚ ਜਾ ਕੇ ਵੇਖਿਆ ਕਦੇ ਜਿਨਾ ਪਾਕਿਸਤਾਨ ਵਿਚ ਮਿਲਿਆ ਇਹ ਬੰਦੇ ਦਿਲਦਾਰ ਨੇ ਸੱਚੀ ਗੁਰਦਾਸਪੁਰ ਤੂੰ ਗੋਪੀ love you too ❤ ਪਾਕਿਸਤਾਨ ਵਾਲਿਓ

  • @BalwinderSingh-sw2vk
    @BalwinderSingh-sw2vk7 ай бұрын

    ਬਹੁਤ ਵਧੀਆ ਉਪਰਾਲਾ

  • @SukhwinderToor-qu9em
    @SukhwinderToor-qu9em7 ай бұрын

    Dil darya samundro dunge kon dilan di Jane koi ki jane kinna shupai firde dilan ch pyar❤❤❤❤🙏🙏🙏🙏🙏

  • @AvtarSingh-zr1xe
    @AvtarSingh-zr1xe7 ай бұрын

    Baaba ji da geet Dil nu chho gia .....kash asi v eh sab kush dekh sakday

  • @ifthikarlaligill9342

    @ifthikarlaligill9342

    7 ай бұрын

    Sir es Baba g Ka song ham ai Hain es shair main musafar ki Tarah very beautifull voice thanks for nice lovely comments

  • @saqibalichannel

    @saqibalichannel

    7 ай бұрын

    InshAllah dekho gy

  • @malikyasir454

    @malikyasir454

    7 ай бұрын

    Ji a jayu Meun jhang tu e wa a ja

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @rajwindersingh2684
    @rajwindersingh26847 ай бұрын

    Taaya g main barnale to aa.....tusi ta jwa saade aali Punjabi bolde o....dil khush ho geya......waheguru mehar kare te tusi badbar zarur aavo g...saade nede e a

  • @malikyasir454

    @malikyasir454

    7 ай бұрын

    O teri kher

  • @malikyasir454

    @malikyasir454

    7 ай бұрын

    Same hy sadi boli

  • @user-br8zd5ug3k
    @user-br8zd5ug3k7 ай бұрын

    Panjabeo❤ je aapa es trha de se te fer aapa veshre kayo te aapa apnea de Dushman kayno bane.Ke aapa ene he Nalayak te bujdel te kamjor ho gay c. K apna nu he marn lag gaye. Naam he wakh ne ke Hindu ke Sikh Ke Muslem Ke Esai Dhram tno hat ke vakho te aapa sare bhai 2 hna Ek PANJAB DHARTY MAA DE OLAD HNA JI. LOVE YOU WORALD DE PANJABEO❤🎉😢❤🎉

  • @Nav_78
    @Nav_787 ай бұрын

    ਬਹੁਤ ਸ਼ਾਨਦਾਰ ਨਾਸਿਰ ਭਾਜੀ

  • @mehaksandhu3552
    @mehaksandhu35527 ай бұрын

    ਦਿਲ ਖੁਸ਼ ਹੋ ਗਿਆ

  • @DilbagSingh-db6zp
    @DilbagSingh-db6zp7 ай бұрын

    ਬਹੁਤ ਹੀ ਵਧੀਆ ਬਲੋਗ

  • @premsharma6819
    @premsharma68196 ай бұрын

    Mere Mata Pita ji Jhang Mighiyana to aaye ci 1947 vich Delhi partition wele. Jhang mere bujargan di dharti hai. Mainu Jhang naal bahut pyar hai. Layalpur Sargodha bahut pyare Cities hai. Pakistan k log khush rahe. Jai Bharat.❤❤

  • @gurbhejhundal-fn2ft
    @gurbhejhundal-fn2ft7 ай бұрын

    ਵਾਹਿਗੁਰੂ ਜੀ ਮਿਹਰ ਕਰੋ ਦੋਹਾਂ ਮੁਲਕਾਂ ਉੱਤੇ।

  • @bpeo9578
    @bpeo95787 ай бұрын

    ਕਿਸੇ ਦਿਨ ਨਾਸਿਰ ਪੁੱਤਰਾ ਸਿਆਲਕੋਟ ਸ਼ਤਾਬਗੜਾ ਦੇ ਦਰਸ਼ਨ ਵੀ ਕਰਾ ਦੇਣੇ ਮੇਰੇ ਮਾਂ ਬਾਪ ਦੀ ਜੰਮਣ ਭੌਂ ਦੇ ਪੁੱਤਰਾ 🙏❤️🙏

  • @tirathsingh6539

    @tirathsingh6539

    7 ай бұрын

    ਸਤਿ ਸ੍ਰੀ ਆਕਾਲ ❤❤❤

  • @bpeo9578

    @bpeo9578

    7 ай бұрын

    @@tirathsingh6539🙏🙏🙏 ਜੀ

  • @tirathsingh6539

    @tirathsingh6539

    7 ай бұрын

    ਚਾਚਾ ਤੁਹਾਡਾ ਵਾਂਗ ਮੈਨੂੰ ਵੀ ਪਾਕਿਸਤਾਨੀ ਪੰਜਾਬ ਦੇ ਪਿੰਡ ਵੇਖਣ ਦਾ ਚਸਕਾ ਪੈ ਗਿਆ 🫣🤗

  • @AvtarSingh-ls1ux
    @AvtarSingh-ls1ux7 ай бұрын

    All World koam lo pr jo pyar apne ghar a O kite ni love chota veere Pakistan❤

  • @Kambojinitaly
    @Kambojinitaly7 ай бұрын

    ਬਹੁਤ ਵਧੀਆ ਤੁਹਾਡੇ ਵਿਲੋਗ ਹੁੰਦੇ ਹਨ ਨਾਸਿਰ ਭਾਜੀ ਮੈਂ ਇਟਲੀ ਤੋਂ 23 ਸਾਲ ਹੋ ਗਏ ਇੱਥੇ ਇਟਲੀ ਵਿੱਚ !! ਮੇਰੇ ਦਾਦਾ ਜੀ ਹੁਣਾ ਦਾ ਪਿੰਡ ਢੇਸ਼ੀਆ ਤਹਿਸੀਲ ਜੜਾਂਵਾਲਾ ਜਿਲਾ ਲਾਇਲਪੁਰ !! ਮੇਰੇ ਪੜਦਾਦਾ ਜੀ ਨਾਮ ਸਰਦਾਰ ਗੋਪਾਲ ਸਿੰਘ ,ਦਾਦਾ ਜੀ ਸਰਦਾਰ ਜਸਵੰਤ ਸਿੰਘ ਠਾਣੇਦਾਰ ਹੁੰਦੇ ਸੀ ! ਪਿੰਡ ਵਿੱਚ ਖੁੱਹ ਦੇ ਲਾਗੇ ਘਰ ਹੁੰਦਾ ਸੀ , ਲਾਗੇ ਪਟਵਾਰੀਆਂ ਦਾ ਘਰ ਸੀ ਸਾਡਾ ਇਕੱਲਾ ਪਰਿਵਾਰ ਹੀ ਕੰਬੋਜ ਬਰਾਦਰੀ ਦਾ ਹੁੰਦਾ ਸੀ

  • @kambojshb

    @kambojshb

    7 ай бұрын

  • @abhishekdevgan5402
    @abhishekdevgan54026 ай бұрын

    Bapu jeeyo. Malik tandrusti bakshe.

  • @paulsingh4593
    @paulsingh45936 ай бұрын

    Nasir Dhilon kuda Tuhanoo salamat rakhe tusin Punjab ate Punjabiat lai bahut badda kam kar rahe hon Tuhanoo dilon❤ salute 👍👍👍👍👌👌

  • @BalvirSingh-sk1dt
    @BalvirSingh-sk1dt7 ай бұрын

    Very good very nice 👍 waheguru chardikalan Rekhe ji ap sub nu

  • @ranjitsingh3441
    @ranjitsingh34417 ай бұрын

    ਬਹੁਤ ਵਧੀਆ ਭਾਜੀ

  • @jotKaur_04
    @jotKaur_047 ай бұрын

    Mera pind v badbar hai ji ❤❤asi v Pakistan to aye c wandh wele lahore to❤

  • @muhammadsiddiq2377

    @muhammadsiddiq2377

    3 ай бұрын

    Hello g

  • @manjitsingh3094
    @manjitsingh30947 ай бұрын

    ਕਮਾਲ ਹੋ ਗਿਆ ਜੀ ਬਹੁਤ ਵਧੀਆ ਜੀ ਧੰਨਵਾਦ

  • @janjua.2937
    @janjua.29377 ай бұрын

    Kitna peyar hoga 1947 sy pahlay muslam or sikh bahioo ka apps main 🇵🇰 insha Allah khalastan banay phr wo door aya ga 🇵🇰

  • @Sam-wt1cx

    @Sam-wt1cx

    7 ай бұрын

    Bhai g galat gal na karo, Sikh vi apne mulk naal Bada Pyaar kr de ney, politics di gal na karo, Mai khud Pakistani Punjabi ha, lkn enj di gal ni krni chai di jeday naal agle nu bura lagey.

  • @amrindersinghkalra3078

    @amrindersinghkalra3078

    3 ай бұрын

    Jrur vr ❤❤❤❤

  • @amrindersinghkalra3078

    @amrindersinghkalra3078

    3 ай бұрын

    @janjua.2937 jrur vr❤❤❤❤❤

  • @user-jp5sp4dr9b
    @user-jp5sp4dr9b7 ай бұрын

    ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ ਵਲੋਗ ਹੈ ਜੀ ਤੁਸੀਂ ਬਣਾਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੀਸ਼ ਕਰਨ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਇਕੱਠੀਆਂ ਘੁਮਦੇ ਵੇਖ ਕੇ ਮੇਰਾ ਵੀ ਜੀ ਕਰਦਾ ਉੱਡ ਕੇ ਤੁਹਾਡੇ ਵਿੱਚ ਆ ਬੈਠਾ ਵਾਹਿਗੁਰੂ ਕਿਰਪਾ ਕਰਨ ਜਿਉਂਦੇ ਰਹੇ ਤਾਂ ਪਾਕਿਸਤਾਨ ਦੀ ਪਵਿੱਤਰ ਧਰਤੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਨਕਾਣਾ ਸਾਹਿਬ ਵੀ ਵੇਖਾਂਗੇ ਤੇ ਤੁਹਾਨੂੰ ਸਾਰੇ ਵੀਰਾਂ ਨੂੰ ਉਥੇ ਖੜ੍ਹੇ ਖੜ੍ਹੇ ਹੀ ਮਨ ਦੀ ਖਿਆਲਾਂ ਵਿੱਚ ਹੀ ਮਿਲ ਲਵਾਂਗੇ ਕਿਉਂਕਿ ਤੁਹਾਡੇ ਤੱਕ ਪਹੁੰਚਣ ਦੀ ਤਾਂ

  • @madhosingh9158
    @madhosingh91587 ай бұрын

    ਧੰਨਵਾਦ ਵੀਰ ਬਲੋਕ ਬਣਾ ਕੇ ਜੋ ਤੁਸੀ ਹੀਰ ਦੀ ਕਬਰ ਦਿਖਾਈ ਉਹ ਸੋਟੇ ਹੁੰਦੇ ਪ੍ਰਾਇਮਰੀ ਸਕੂਲ ਵਿੱਚ ਪੜੀ ਸ਼ੀ ਧੰਨਵਾਦ ਵੀਰ ਤੁਹਾਡਾ

  • @waqaryousafofficial
    @waqaryousafofficial7 ай бұрын

    زبردست بھائی جان جاری رکو ❤❤

  • @parkashsingh337
    @parkashsingh3376 ай бұрын

    Dhillon love you a jatta 🙏🏼 Rab tenu chardi kla ch rakhe 😊

  • @gajjansingh4876
    @gajjansingh48767 ай бұрын

    ਵਾਹਿਗੁਰੂ ਇੱਦਾਂ ਹੀ ਪਿਆਰ ਬਣਾਈ ਰੱਖੇ

  • @janjua.2937

    @janjua.2937

    7 ай бұрын

    Insha Allah

  • @Karmjitalika
    @Karmjitalika7 ай бұрын

    ਸੋਹ ਰੱਬ ਦੀ ਨਜ਼ਾਰੇ ਬੰਨ ਤੇ ।।।❤❤ ਅਸੀਂ ਤਾਂ ਮਰੇ ਪਏ ਆਂ ਬਾਈ ਤਰਸੇ ਪਏ ਵੀ ਪੰਜਾਬ ਫਿਰ ਤੋਂ ਇੱਕ ਹੋ ਜੇ❤❤ ਸੋਡੇ ਵਾਲਿਆਂ ਤੇ ਸਾਡੇ ਵਾਲਿਆਂ ਨੇ ਨਿਊਜਾ ਦਿਖਾ ਦਿਖਾ ਦਿਖਾ ਕੇ ਦਿਮਾਗ ਦਾ ਦਹੀਂ ਪੱਲਾ ਕਰਿਆ ਪਿਆ ਜਦੋਂ ਦਾ ਵੀਰ ਨਾਸਰ ਢਿੱਲੋ ਜੈਬੀ ਹੰਜਰਾ ਇਹ ਇਹਨਾਂ ਦੇ ਵਲੋ ਆਉਣ ਲੱਗੇ ਪਾਕਿਸਤਾਨ ਦੀ ਸਾਰੀ ਸੱਚਾਈ ਸਾਡੇ ਸਾਹਮਣੇ ਆ ਗਈ ਬੰਦੇ ਗੋਡ ਸਾਰੇ ਬੰਬ ਨੇ ❤❤❤ ਸਾਡਾ ਸ਼ਹਿਰ ਫਤਿਹਾਬਾਦ ਹਰਿਆਣਾ ਇੰਡੀਆ

  • @jassi03purewal40
    @jassi03purewal407 ай бұрын

    Veer tuc tan Sara kuj vadhia kar dita waheguru ji aisi klaa vartaeo border khatam hi ho jan. Asin tan jadon de 1959 de paida hoe aa border te 3 janga war dekhiaa 61 ya 62. 65. 1971. Bus. Ahi kuj dekheaa c. 1947 Sade vadereaan nu mahngi pai.

  • @Ramghariaofficial1321
    @Ramghariaofficial13217 ай бұрын

    Gud job love you all

  • @malkitsandhu5724
    @malkitsandhu57246 ай бұрын

    👍👍👍👍👍👍👍❤️👍 ਨਾਈਸ 👍ਵੀਰ ਜੀ ਧੰਨਵਾਦ 👍

  • @jatinderb7595
    @jatinderb75957 ай бұрын

    Sat Sri Akal Dhillon Veerji, excellent job! I wish you all the best! Good job, keep up and get the blessings!

  • @JaniGhuma
    @JaniGhuma7 ай бұрын

    Bhut wadia pra ji Jio Love from Canada 🙏🙏

  • @PindTohDoorh
    @PindTohDoorh7 ай бұрын

    Yaar Pakistan 🇵🇰 Sachi Dil jitt leyaa ehna pyar ❤ allah tahnu buht saari kaamzabi dewe Sehat dewe - Duwa 🤲🏻 Karde aa Pakistan Dai Lok Kush Tai Aabaad Rehn 🫶🏻❤️❤️

  • @sadiqmalik-mb4ui
    @sadiqmalik-mb4ui7 ай бұрын

    Nasir te gurchet veer always zindabad.

  • @sohnapunjab1746
    @sohnapunjab17467 ай бұрын

    Nasir Dhillon... Proud of Punjab❤️

  • @HarjinderSingh-ju4rv
    @HarjinderSingh-ju4rv6 ай бұрын

    ਵਾਹ ਵੲਈ ਵਾਹ ਲਹਿੰਦੇ ਪੰਜਾਬੀ ਭਰਾਵਾਂ ਭੈਣਾਂ ਦਾ ਪਿਆਰ ਵੇਖਕੇ ਸੁਆਦ ਆਗਿਆ ਕੇ ਰੱਬ ਐਦਾਂ ਹੀ ਪਿਆਰ ਮੁਹੱਬਤ ਸਨੇਹ ਸੁਹਿਰਦਤਾ ਹਮਦਰਦੀ ਤੇ ਸਹਿਯੋਗ ਬਣਾਈ ਰੱਖੇ।

  • @nadeemshahid1765
    @nadeemshahid17657 ай бұрын

    Very informative and interesting Nasir brother

  • @ROBIN-RAMGARHIA
    @ROBIN-RAMGARHIA7 ай бұрын

    thank you so much for uploading this kind of videos 😢😢😢😢😢😢

  • @surjitmander5498
    @surjitmander54987 ай бұрын

    ❤❤❤ ਦਿੱਲ ਖ਼ੁਸ਼ ਹੋ ਜਾਂਦਾ ਹੈ ਆਪਣੇ ਭਰਾਵਾਂ ਨੂੰ ਵੇਖ ਕੇ ❤❤❤ ਜਿਉਂਦੇ ਵੱਸਦੇ ਰਹੋ ਬਾਈ ਜੀ ਰੱਬ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ 🙏🏻🙏🏻🙏🏻

  • @AsadAli-ke8hu
    @AsadAli-ke8hu7 ай бұрын

    Bohat vadiya Nasir bhai ji

  • @mannmandeep4034
    @mannmandeep40347 ай бұрын

    ਆਪਣੇ ਇਲਾਕੇ ਦਾ ਬਾਬਾ ਜੀ ਤਾਂ ਬਠਿੰਡਾ, ਬੜਬਰ, ਬਰਨਾਲਾ❤❤❤❤

  • @rinkubanga2626
    @rinkubanga26267 ай бұрын

    Tohadia sariya video boht sohniya ap c bhaichara jo dikhda boht khubsurt bhaji jo aaj bajurga ne glla kitia ja dseya o galla sunan nu boht dil krda jdo koi b apne bare dsda ida boht acha lgda

  • @kultarsingh3011
    @kultarsingh30117 ай бұрын

    Bohat wadiya

  • @gurindersingh-xb9tz
    @gurindersingh-xb9tz7 ай бұрын

    ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ ਬਹੁਤ ਵਧੀਆ ਲੱਗਿਆ ਜੀ ਤੁਸੀ ਕਿੰਨੀ ਸੇਵਾ ਕਰਦੇ ਹੋ ਤੇ ਸਾਰਿਆ ਨਾਲ ਪਿਆਰ ਨਾਲ ਰਹਿੰਦੇ ,,

  • @SimranKaur-ts5no
    @SimranKaur-ts5no7 ай бұрын

    Very nice from Canada Toronto I am simran kaur

  • @qamarraza1260

    @qamarraza1260

    7 ай бұрын

    Acha g tusi kadi Punjab nai aye

  • @jaggajatt2524
    @jaggajatt25247 ай бұрын

    "ਹੀਰ ਮਾਣਕ ਦੀ" "ਝੰਗ ਦੀਆਂ ਕੁੜੀਆਂ ਇੱਕਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਝੱਟਪੱਟ ਚੜ ਗਈ ਡੋਲੀ ਸੈਦੇ ਨਾਲ ਕੁੜੇ" "ਚੂਰੀ ਕੁੱਟ ਲਜਾਂਦੀ ਸੀ ਤੂੰ ਬੇਲੀਆਂ ਦੇ ਵਿੱਚ ਥਾਲ" ਕੁੜੇ" "ਤੇਰੀਆਂ ਅੱਖੀਆਂ ਲੱਗਿਆ ਸੀ ਜਦੋਂ ਮਾਂ ਤੇਰੀ ਸੀ ਨਾਲ ਕੁੜੇ" "ਮਾਂ ਤੇਰੀ ਨੇ ਕਦਰ ਨਾ ਪਾਈ ਚੌਧਰੀਆਂ ਦਾ ਲਾਲ ਕੁੜੇ" "ਚੋਧਰੀਆਂ ਦਾ ਪੁੱਤਰ ਦੇਖੋ ਹੋਇਆ ਫਿਰੇ ਕੰਗਾਲ ਕੁੜੇ" "ਏਦੋਂ ਚੰਗਾ ਹੁੰਦਾ ਨੀ ਤੂੰ ਮਾਰ ਖੂਹੇ ਵਿੱਚ ਛਾਲ ਕੁੜੇ" "ਝੰਗ ਦੀਆਂ ਕੁੜੀਆਂ ਇਕੱਠੀਆਂ ਹੋਕੇ ਆਖਣ ਗੁੱਸੇ ਨਾਲ ਕੁੜੇ" "ਸੁਣ ਨੀ ਹੀਰੇ ਡੋਲੀ ਚੜ ਗਈ ਝੱਟਪੱਟ ਸੈਦੇ ਨਾਲ ਕੁੜੇ" "ਕੁਲਦੀਪ ਮਾਣਕ ਸਾਬ"

  • @jassbuttarpb0683
    @jassbuttarpb06837 ай бұрын

    ਰਿਪਨ ਖੁਸ਼ੀ ਅਬੀਰਾ ਨੂੰ ਕਿਉਂ ਨਹੀਂ ਮਿਲੇ ਇਸਦਾ ਜਵਾਬ on camera ਉਨ੍ਹਾਂ ਤੋਂ ਪੁੱਛ ਕੇ ਜਵਾਬ ਲਉ

  • @tajindartajindar4025
    @tajindartajindar40257 ай бұрын

    Love you all pk veera nu charda Punjab Amritsar to❤❤❤❤❤❤

  • @sukhwindershelly1379
    @sukhwindershelly13797 ай бұрын

    ਸੱਚੀ ਪਾਕ ਵੀਰਾਂ ਦੀ ਮਹਿਮਾਨ ਨਿਵਾਜੀ ਦੇਖ ਕੇ ਦਿੱਲ ਨੂੰ ਬਹੁਤ ਖੁੱਸੀ ਮਿਲਦੀਆਂ।

  • @JaspreetSingh_Gill1313
    @JaspreetSingh_Gill13136 ай бұрын

    ❤❤❤ SUPERB BHAI JI 🙏

  • @fatehvideomixingchakar338
    @fatehvideomixingchakar3387 ай бұрын

    Heer da jhang vekh k bht khushi. hoyi

  • @palsararipb2275
    @palsararipb22757 ай бұрын

    Nasir dhillon bro bhut badhia chrdy Punjab nu pyar de rhy ny waheguru ji ena nu hasda rakhy

  • @sarbbrar4173
    @sarbbrar41737 ай бұрын

    Sat Shri akal Dhillon Saab ji 🙏🙏🙏🙏🙏

  • @baljitchahal7313
    @baljitchahal73137 ай бұрын

    NICE Video BAHUT VADIA

  • @gogavirk3403
    @gogavirk34037 ай бұрын

    Very nice blog god blessed my blessings are always with you keep going on nasir dhillo sahib ji thank you so much showing us everything god blessed again ❤❤❤❤❤❤❤

  • @gurinderbaaz8685
    @gurinderbaaz86857 ай бұрын

    Waheguru ji chardi kla vich rakhan bapu ji nu ❤❤❤

  • @ranaqasim392
    @ranaqasim3927 ай бұрын

    Boht badyia paji love u ho gya track par ky❤

  • @singhgrewal3990
    @singhgrewal39907 ай бұрын

    🎉very good very thanks 😊

  • @chamkaur_sher_gill
    @chamkaur_sher_gill7 ай бұрын

    ਸਤਿ ਸਰੀ ਅਕਾਲ ਸਾਰੇ ਭਰਾਵਾ ਨੂੰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤

  • @bhupinderdhillon980
    @bhupinderdhillon9807 ай бұрын

    Bahut hi vadhya vlog Dhillon sahib heer di maajar de darshan v karwai thanks ji 🙏🙏

  • @sunilanand9765
    @sunilanand97657 ай бұрын

    Very very nice Video ❤from Germany

  • @balrajsingh6151
    @balrajsingh61517 ай бұрын

    bahut vadia g realy enjoyed the entire safar

  • @rajvinderaujla5191
    @rajvinderaujla51917 ай бұрын

    Omg! What a wording wonderful 🎉👏🏼👏🏼👏🏼👏🏼👏🏼

  • @gursewaksingh5821
    @gursewaksingh58217 ай бұрын

    ਮੇਰਾ ਪਿੰਡ ਵੀ ਬਡਬਰ ਏ ਅਸੀਂ ਜ਼ਮੀਨ ਵੇਚ ਕੇ ਹੁਣ ਫਿਰੋਜ਼ਪੁਰ ਵਸੇਂ ਹੋਏ ਆਂ

  • @surinderbajaj4381
    @surinderbajaj43817 ай бұрын

    So beautiful efforts bro. And very nice video

  • @ranjitdeol1799
    @ranjitdeol17997 ай бұрын

    Bahut vadia veer ji ❤️❤️

  • @mohdnafees5509
    @mohdnafees55097 ай бұрын

    Bahut Badhiya Nasir Bhai

  • @harnekmalla8416
    @harnekmalla84167 ай бұрын

    ਮਾਈ ਹੀਰ ਦੀ ਕੱਬਰ ਦੇ ਦਰਸ਼ਨ ਵੀ ਅੱਜ ਕਰ ਲਏ ਤੇ ਪਾਕਿਸਤਾਨੀ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਵੀ ਬਹੁਤ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @mohammedawaismuneervirk9631
    @mohammedawaismuneervirk96317 ай бұрын

    Nice veer ji ❤❤❤

  • @amarjeetgaba3263
    @amarjeetgaba32637 ай бұрын

    Very nice keep it up

Келесі