Ripan khushi aaye Mere Pind Panjwar | Gurchet Chitarkar nu bye bye

Ripan khushi aaye Mere Pind Panjwar | Gurchet Chitarkar nu bye bye

Пікірлер: 365

  • @PunjabiLehar
    @PunjabiLehar7 ай бұрын

    Thankyou all keep supporting share and comments ❤❤😂🙏🙏🙏

  • @kamalsingh-dc1vs

    @kamalsingh-dc1vs

    7 ай бұрын

    Veer tusi Punjabiat nu parmot karo aa jatt jatt na karea karo Sikh kaum jat pat vich viswas nahi rakhdi

  • @harnekmalla8416
    @harnekmalla84167 ай бұрын

    ਕਾਸ਼ ਚੱੜਦਾ ਲਹਿੰਦਾ ਪੰਜਾਬ ਇੱਕਠਾ ਹੋ ਜਾਵੇ ਅਰਦਾਸ, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @sukhbirsinghattepur
    @sukhbirsinghattepur7 ай бұрын

    ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਿਆਰ ਵੇਖ ਕੇ। ਕਾਸ਼ ! ਹੱਦਾਂ ਸਰਹੱਦਾਂ ਖ਼ਤਮ ਹੋ ਜਾਣ। ਦੋਵੇਂ ਪੰਜਾਬ ਇਕ ਹੋ ਜਾਣ।

  • @bpeo9578
    @bpeo95787 ай бұрын

    ਸਦਾ ਸਦਭਾਵ ਤੇ ਪਿਆਰ ਬਣਾਈ ਰੱਖੀਂ ਮਾਲਕਾ 🙏🙏🙏 ਕਿੰਨੇ ਸੋਹਣੇ ਲੱਗਦੇ ਹਨ ਦੋਹਾਂ ਪੰਜਾਬਾਂ ਦੇ ਪੰਜਾਬੀ ਪੁੱਤਰ ❤️❤️ ਦਾਤਿਆ ਸਦਾ ਹੀ ਇਹ ਸਾਂਝਾਂ ਕਾਇਮ ਰਹਿਣ ਨਾਸਿਰ ਪੁੱਤਰ ਤੇ ਸ਼ਹਿਜ਼ਾਦੇ ਗੁਰਚੇਤ ਦਾ ਭਰੱਪਣ ਦੁਨੀਆ ਵਿੱਚ ਮਿਸਾਲ ਪੈਦਾ ਕਰੇ 🙏🙏🙏

  • @future4462

    @future4462

    7 ай бұрын

    ki likhya ny g kujh sa smjh ni i

  • @bpeo9578

    @bpeo9578

    7 ай бұрын

    @@future4462 sada pyar bnai rakhna malka🙏🙏🙏 kine sohne lgde ne dove Punjabi putar. Sada ih bhai chara sada kaim rakhna data ji. Nasir putar te Gurchet Shahzade nu pyar ❤️❤️❤️

  • @future4462

    @future4462

    7 ай бұрын

    @@bpeo9578 nasir bhai bohat changa kam krday ain...

  • @bpeo9578
    @bpeo95787 ай бұрын

    ਸਾਡਾ ਨਾਸਿਰ ਢਿਲੋਂ ਪੁੱਤਰ ਜਿੰਦਾਬਾਦ ਗੁਰਚੇਤ ਸ਼ਹਿਜ਼ਾਦੇ ਲੰਬੀ ਉਮਰ ਹੋਵੇ ਪੁੱਤਰਾ। ਵਾਹਿਗੁਰੂ ਜੀ ਸਦਾ ਚੜਦੀ ਕਲਾ ਚ ਰੱਖਣ ਤੁਹਾਨੂੰ ਜੋ ਮੇਰੇ ਪੁਰਖਿਆਂ ਦੀ ਧਰਤ ਸੁਹਾਵੀ ਦੇ ਰੋਜ਼ ਦਰਸ਼ਨ ਕਰਵਾ ਦਿੰਦੇ ਹੋ। ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ❤❤❤

  • @future4462

    @future4462

    7 ай бұрын

    a language sadi samajh tu bahir a g

  • @bpeo9578

    @bpeo9578

    7 ай бұрын

    @@future4462 live long mera Lehnda te Chad’da Punjab. Mere maa baap di janam bhumi hai ShatabGarh Syalkot ji. Mai retired Education officer Nakodar Jalandhar han ji. Tuhanu vi sat sari akaal te bhut bhut pyar ❤️❤️❤️

  • @chamkaursingh3990

    @chamkaursingh3990

    7 ай бұрын

    ਨਸਿਰ ਵੀਰ ਆਪਣਾ ਫੋਨ ਨੰਬਰ ਜਰੂਰ ਦਿਓ ਜੀ ਜਿਲਾ ਸੰਗਰੂਰ ਤੋਂ

  • @future4462

    @future4462

    7 ай бұрын

    @@bpeo9578 thanks sir,, asi saray sardaran nu welcome krday an apny lainday punjab ich... Tay dua krday an k charday tay lainda punjab ich her punjabi di entry free howay tay asi v tuwaday wal ja sagiay.... Rub rakha g

  • @bpeo9578

    @bpeo9578

    7 ай бұрын

    @@future4462 waheguru inj hi sadi sanjh nu sda kaim rakhan. Sada lehnda chad’da Punjab sda khush hal rhe ji jionde wasde raho ji 🙏🙏🙏

  • @punjjaabdesh8659
    @punjjaabdesh86596 ай бұрын

    ਰੋਜ ਕੋਈ ਨਾ ਕੋਈ ਸਾਡੇ ਆਲਾ ਨਾਸਿਰ ਬਾਈ ਕੋਲ ਪਹੁੰਚਿਆ ਹੁੰਦਾ। ਲੱਗਦਾ ਦੋਵੇਂ ਪੰਜਾਬ ਇੱਕ ਹੋਗੇ।

  • @bhindajand3960
    @bhindajand39607 ай бұрын

    ਬਹੁਤ ਵਧੀਆ ਸਫ਼ਰ ਨਾਸਿਰ ਵੀਰੇ ਪੁਰਾਣੀਆ ਯਾਦਾ ਤਾਜਿਆ ਕਰਾ ਦਿਤਿਆ ਲਹਿਦੇ ਪੰਜਾਬ ਤੇ ਤੁਹਾਡੀ ਮਹਿਮਾਂਨ ਨਿਵਾਜੀ ਨੇ

  • @gorabhamma1250
    @gorabhamma12507 ай бұрын

    ਜੇ ਕਿਤੇ ਦੋਵੇਂ ਪੰਜਾਬ ਕੱਠੇ ਹੰਦੇ ਸਾਰੀ ਦੁਨੀਆਂ ਤੇ ਚੜੲਈ ਹੁੰਦੀ

  • @47203752raju
    @47203752raju7 ай бұрын

    ਬਾਈ ਨਾਸਿਰ ਹੁਣ ਵਾਰੀ ਤੁਹਾਡੀ ਐ ਚੜਦੇ ਪੰਜਾਬ ਆਉਣ ਦੀ।❤

  • @gurbhejhundal-fn2ft
    @gurbhejhundal-fn2ft7 ай бұрын

    ਸਾਨੂੰ ਤੁਹਾਡੀ ਵੀਡੀਓ ਵੇਖ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਪਾਕਿਸਤਾਨ ਆ ਗਏ ਹੋਈਏ।

  • @tahirwaseemchaudhry

    @tahirwaseemchaudhry

    7 ай бұрын

    Welcome ❤🎉❤to Pakistan 🇵🇰 jee Ayan nu. 🙏

  • @user-hc7zp9bv8w

    @user-hc7zp9bv8w

    6 ай бұрын

    ❤❤❤❤❤❤❤❤❤

  • @satwantsidhu9967
    @satwantsidhu99677 ай бұрын

    ਪਾਕਿਸਤਾਨ ਬਣਨ ਤੋਂ ਪਹਿਲਾ ਸਾਡਾ ਪਿੰਡ ਚੱਕ ਨੰਬਰ 53 ਪਿੰਡ ਸਿਧਵਾਂ ਜਿਲ੍ਹਾ ਲਾਇਲਪੁਰ ਹੁੰਦਾ ਸੀ ਮੇਰਾ ਦਾਦਾ ਜੀ ਸਰਦਾਰ ਦੁਸੰਦਾ ਸਿੰਘ ਪਿੰਡ ਸਿੱਧਵਾ ਸੀ ਹੁਣ ਅਸੀ ਜਿਲਾ ਅੰਮ੍ਰਿਤਸਰ ਵਿੱਚ ਰਹਿੰਦੇ ਹਾਂ

  • @Fdfacts126

    @Fdfacts126

    7 ай бұрын

    My friend is from your village if u want to visit your village you can contact with him I am also from Lyallpur

  • @user-rt7xz7hy6l

    @user-rt7xz7hy6l

    7 ай бұрын

    22g ik Javed gujar sahib Sade village visit krk gae c bahut he khush ho k gae c hun una de death ho gai a Allah una nu jannat naseeb kre

  • @user-rt7xz7hy6l

    @user-rt7xz7hy6l

    7 ай бұрын

    But Mera una de bete nal aj v cont. He

  • @Q-singh526
    @Q-singh5267 ай бұрын

    Gurchet bai nu video ch janda dekh ke hi dil udas hoi janda😂😂😂eda lagda jiwe aasi vichar rahe hoyie nasar bai huna kolo

  • @sadhsingh2036
    @sadhsingh20367 ай бұрын

    ਢਿੱਲੋ ਸਾਹਬ ਮੈ ਤੁਹਾਨੁੰ ਬਹੁਤ ਦਿਨ‌ਦਾ ਦੇਖਦਾ ਪਰ ਅੱਜ ਕਮੈਟ ਕੀਤਾ ਪਰ ਸਿਫਤ ਕਰਨ ਵਾਸਤੇ ਕੋਈ ਲਫਜ ਨਹੀ ,ਤੇਰੀ ਵੀਰੇ ਬੋਲੀ ਸਹਿਦ ਮਿੱਠੀ ਇਸ ਤਰਾ ਲਗਦਾ ਜਿਵੇ ਅਸੀ ਪੱਕਸਤਾਨ ਬੈਠੇ ਹੋਈਏ , ਗੁਰੂ ਆਪ ਤੇ ਮੇਹਰ ਕਰਨ

  • @user-xp9do2dh9g
    @user-xp9do2dh9g7 ай бұрын

    ਮੈਂ ਚੜਦੇ ਪੰਜਾਬ ਤੋਂ ਹਾਂ ਬਾਈ ਜੀ ਲਹਿੰਦਾ ਦੀ ਚੜਦਾ ਪੰਜਾਬ ਦੋਨੋਂ ਕੱਢੇ ਹੋਣ ਤਾਂ ਕਿੰਨੇ ਸੋਹਣੇ ਲੱਗਦੇ ਨੇ 🙏🏻🙏🏻❤❤

  • @SSINGH-rg3bc
    @SSINGH-rg3bc6 ай бұрын

    💖💝💐💐💐💐💐🙏🏻.DIL DE NAL FUL V VEER .... lga rhi veer ....Agey Rab Rakha Sab Da💐💝💖💐💝💖💐💐💐🙏🏻🙏🏻🙏🏻🙏🏻🙏🏻

  • @Surindersingh-qh1nb
    @Surindersingh-qh1nb7 ай бұрын

    ਧੰਨ ਬਾਈ ਜਿਹੜਾ ਖੁਸ਼ੀ ਨੂੰ ਦੁਨੀਆਂ ਘੁਮਾ ਦਿੱਤਾ ਸਾਡੇ ਤੋਂ ਤਾ ਸੁਨਾਮ ਵੀ ਨਹੀਂ ਘੁਮਾ ਹੋਇਆ❤❤❤❤

  • @Mr-onkar
    @Mr-onkar7 ай бұрын

    ਦੋਨੋ ਪਾਸੇ ਵੱਲ ਪੰਜਾਬੀਆ ਨੂੰ ਰੱਬ ਖੁਸ਼ ਰੱਖੈ🙏🙏

  • @Ramghariaofficial1321
    @Ramghariaofficial13217 ай бұрын

    Gud job Nasir bro,Gurchet bina ronak ghat gyi,bhut ronki bnda ae

  • @Mixtube1231
    @Mixtube12317 ай бұрын

    ਨਾਸਰ ਵੀਰ ਇਹਨਾਂ ਨੂੰ ਅੱਬੀਰਾ ਭੈਣ ਨਾਲ ਮਿਲਾ ਲਿਆ❤❤❤❤ਤੇਰੀ ਬੜੀ ਮਿਹਰਬਾਨੀ ਹੋਊ

  • @pinderthathgaria
    @pinderthathgaria7 ай бұрын

    ਨਾਸਰ ਬਾਈ ਸਤਿਸਰੀ ਅਕਾਲ ਬਹੁਤ ਵਧੱੀਆ ਵਲੋਗ ਘੈਟ ❤❤❤

  • @AvtarSingh-ls1ux
    @AvtarSingh-ls1ux7 ай бұрын

    Wahe guru mashaalla najar na lag j mere sohne punjab nu sanja punjab a welcom dhillon saab sade kol vi ao charda punjab

  • @amarindersingh1313
    @amarindersingh13137 ай бұрын

    ਬਹੁਤ ਵਧੀਆ ਲਗਿਆ ਤੁਹਾਡੀ ਵੀਡਿਓ ਦੇਖ ਕੇ, ਅੱਲ੍ਹਾ ਖੈਰ ਕਰੇ ਜੀ। ਚੜ੍ਹਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ 🙏🙏

  • @nadeemchishti-cn7lp
    @nadeemchishti-cn7lp7 ай бұрын

    صلی اللہ علیہ والہ وسلم

  • @SukhwinderSingh-wq5ip
    @SukhwinderSingh-wq5ip7 ай бұрын

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @veerSingh-jr5hb
    @veerSingh-jr5hb7 ай бұрын

    ਬਾਜ਼ੀ ਵਾ ਤੂਸੀਂ ਪੁਰਾਣੇ ਪੰਜਾਬ ਦੀ ਜਾਦ ਦੁਵਾਤੀ ਜੀ ਧਾਡਾ ਧੰਨ ਵਾਜ ਜੀ

  • @jagatkamboj9975
    @jagatkamboj99757 ай бұрын

    Love you pak Punjabi veero te bhaino khush raho Allah waheguru khushiyan bakshey

  • @AbaidAbaid-uq7fh

    @AbaidAbaid-uq7fh

    6 ай бұрын

    LaLa AbaiduLLah kamboj from

  • @AbaidAbaid-uq7fh

    @AbaidAbaid-uq7fh

    6 ай бұрын

    I am kamboj fromokara Pakistan

  • @RajinderSingh-cw9wu
    @RajinderSingh-cw9wu7 ай бұрын

    ਚੜੑਦੇ ਪੰਜਾਬ ਦੇ ਲੋਕਾਂ ਨੂੰ ਮਿਲਕੇ ਨਾਸਿਰ ਢਿਲੋਂ ਸਾਹਿਬ ਆਪਣੇ ਕੰਮ ਹੀ ਭੁੱਲ ਜਾਂਦੇ ਹਨ ਕਿੰਨਾ ਪਿਆਰ ਕਰਦੇ ਹਨ

  • @KuldeepSingh-zo4eh
    @KuldeepSingh-zo4eh7 ай бұрын

    ਨਾਸਿਰ ਭਰਾ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖਿਆ

  • @MalkitSingh-mp3cl
    @MalkitSingh-mp3cl7 ай бұрын

    Lov u bhut saraa nasir veer g...nice velog

  • @savjitsingh8947
    @savjitsingh89477 ай бұрын

    ਵਾਹਿਗੁਰੂ ਜੀ ਮੇਹਰ ਕਰਨ ਦੋਵੇਂ ਪੰਜਾਬ ਫਿਰ ਇਕੱਠੇ ਹੋਣ। ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @charanjeetsandhu1669
    @charanjeetsandhu16697 ай бұрын

    ਬਹੁਤ ਵਧੀਆ ਲੱਗਿਆ

  • @kalameet585
    @kalameet5857 ай бұрын

    Nasir veer parmatma tuhanu har oah khushi deve Jo vee tuhanu chahidi hai

  • @g.m.smussapur8800
    @g.m.smussapur88007 ай бұрын

    ਪੰਜਾਬ ਨੂੰ ਵੰਡਣ ਵਾਲੇ ਜੇਕਰ ਅੱਜ ਦਾ ਬਲੌਗ ਦੇਖਦੇ ਹੋਣਗੇ, ਬਕਾਇਦਾ ਸੜਦੇ ਹੋਣਗੇ ਕਿ ਪੰਜਾਬ ਤੋੜਤਾ ਸੀ, ਪਰ ਵੰਡ ਨੇ ਸਕੇ।ਜਰੂਰ ਸੜਦੇ ਹੋਣਗੇ,ਜਲਦੇ ਹੋਣਗੇ, ਵੀਡਿਉ dis like ਕਰਦੇ ਹੋਣਗੇ,ਖਾਸਕਰ ਕਾਲ਼ੇ ਚੋਰ,ਅਕਿਰਤ ਘਣ

  • @BalwinderSingh-qd3jl
    @BalwinderSingh-qd3jl7 ай бұрын

    ਜਿਉਂਦੇ ਵੱਸਦੇ ਰਹੋ ਸੱਜਣ ਪਿਆਰਿਓ ❤❤❤❤❤

  • @karamjitsinghsalana4648
    @karamjitsinghsalana46487 ай бұрын

    God bless u veer

  • @SatnamSingh-fe3tg
    @SatnamSingh-fe3tg7 ай бұрын

    Dhan Guru Nanak Dev g Chadhadi Kala rakhna 🙏🙏

  • @anonymousx6985
    @anonymousx69856 ай бұрын

    Bai very emotional video Gurchet te hira banda nale Nasir bai da te kehna hi kiya watching this video from Melbourne 🇦🇺

  • @user-wq5qw4rm4s
    @user-wq5qw4rm4s7 ай бұрын

    ਪਿਆਰ ਲਹਿੰਦੇ ਪੰਜਾਬੀਆਂ ਦਾ ਜ਼ਿੰਦਾਬਾਦ

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Sahibji-rg6fi
    @Sahibji-rg6fi7 ай бұрын

    ❤ ਹੱਸਦੇ ਵੱਸਦੇ ਰਹੋ ਪੰਜਾਬੀਓ ❤

  • @gujjarofdelhiharyanajammu1347
    @gujjarofdelhiharyanajammu13476 ай бұрын

    ऐसा प्यार देख कर आनंद आ गये सा!!! हरे कृष्ण!!!!

  • @jikarmohammed5846
    @jikarmohammed58467 ай бұрын

    ਮਾਸ਼ਾਅੱਲਾ ਬਹੁਤ ਵਧੀਆ 🌹🌹🌹👍

  • @ravinderrameana5138
    @ravinderrameana51387 ай бұрын

    Very nice bai g👍, from Faridkot, Punjab , india..

  • @InderjitSingh-hl6qk
    @InderjitSingh-hl6qk7 ай бұрын

    ਜੇ ਕੋਈ ਪਿਆਰ ਨੂੰ ਵਿਖੜਾਓਣ ਦੀ ਕੋਸ਼ਿਸ਼ ਕਰੇ ਤਾਂ ਓਹ ਕਈ ਗੁਣਾਂ ਵੱਧ ਹੋ ਕੇ ਪੇਸ਼ ਹੁੰਦਾ ਹੈ, ਏਦਾਂ ਹੀ ਸਾਡੇ ਪੰਜਾਬਾਂ ਨਾਲ ਹੋਇਆ ਹੈ,ਵਾਰੇ ਜਾਈਏ ਲਹਿੰਦੇ ਤੇ ਚੜ੍ਹਦੇ ਪੰਜਾਬ ਤੇ ਪੰਜਾਬੀ ਭਾਈਚਾਰੇ ਦੀ ਸਾਂਝ ਤੋਂ,ਜੋ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਸੋਹਣਾ ਰੱਬ ਬਣਾਈ ਰੱਖੇ, ਬੱਲੇ ਬੱਲੇ ਢਿੱਲੋਂ ਭਾਊ,

  • @MandeepDhillon-ge1xt
    @MandeepDhillon-ge1xt7 ай бұрын

    Love u bro... Mandeep Dhillon from Bathinda Punjab khalistan

  • @NitinMartinVlog913

    @NitinMartinVlog913

    7 ай бұрын

    Thank ❤😂😅😊

  • @tilakraj7731
    @tilakraj77316 ай бұрын

    Ripan 22 nasar wah 🌷🙏🌻🌷🙏🌻

  • @AsadAli-ke8hu
    @AsadAli-ke8hu7 ай бұрын

    Bohat vadiya Nasir bhai ji

  • @ashpreetkaur9803
    @ashpreetkaur98037 ай бұрын

    Bhut ronka lgiya ne…..❤

  • @kulwantbehniwal2315
    @kulwantbehniwal23157 ай бұрын

    ਸਤਿ ਸ੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲਿਓ ਦੋ ਦਿਲਾਂ ਦੀ ਸਾਂਝ ਦੇਖ ਕੇ ਬਹੋਤ ਸੋਹਣਾ ਲਗੇਆ।

  • @GurjeetSingh-kj3ti
    @GurjeetSingh-kj3ti7 ай бұрын

    ਬੋਹਤ ਬਧਿਆ ਬਾਈ ਜੀ ❤

  • @sukhmohali8270
    @sukhmohali82706 ай бұрын

    Nasir paji ikko Dil h Kinni baar jitoge Bht sara pyar ❤ tuhodi m har ikk video dekhda bht jyada Dil krda tohnu Milan nu

  • @meetsinghbali9090
    @meetsinghbali90907 ай бұрын

    Love from charda punjab..❤

  • @raviinderpalsingh9879
    @raviinderpalsingh98797 ай бұрын

    Good with love from Amritsar..

  • @GurpreetSingh-ou1xj
    @GurpreetSingh-ou1xj7 ай бұрын

    Very nice Nasir Dhillon Veera ❤❤

  • @nikajosan662
    @nikajosan6627 ай бұрын

    ਵੀਰ ਜੀ ਅਸੀ ਵੀ ਪਾਕਿਸਤਾਨ ਤੋਂ ਹਾਂ ਸਾਡਾ ਪਿੰਡ ਜਾਹਾਗੀਰ ਸੀ ਹੁਣ ਅਸੀਂ ਪੰਜਾਬ ਜ਼ਿਲ੍ਹਾ ਪਟਿਆਲਾ ਪਿੰਡ ਗਲੋਲੀ ਜੋਸ਼ਨ ਫ਼ਾਰਮ

  • @SS-ct4hv
    @SS-ct4hv7 ай бұрын

    BOHOT VADIA BAI JI 💙🙏💙

  • @AvtarSingh-ls1ux
    @AvtarSingh-ls1ux7 ай бұрын

    Nasir dhillon sab jinda baad from charda punjab 47 after vi punjab hun charda punjab pahila landa punjab ❤

  • @InderjitSingh-oi3gp
    @InderjitSingh-oi3gp7 ай бұрын

    Lovely bai ni vikhayia

  • @sarabjitkaur3367
    @sarabjitkaur33677 ай бұрын

    ❤❤❤bahut vadea lagda italy

  • @rajbinderkaur5872
    @rajbinderkaur58727 ай бұрын

    Nasir Dhillon is gem of the person

  • @MajorSingh-po6xd
    @MajorSingh-po6xd7 ай бұрын

    Very good Naser Dhillon ji

  • @mangatram3791
    @mangatram37917 ай бұрын

    Nice bro love you FEROZEPUR Punjab India 👍

  • @ssschatha
    @ssschatha7 ай бұрын

    ਰੱਬ ਤੁਹਾਨੂੰ ਇਸਤਰਾਂ ਹੀ ਤੁਹਾਡੀਆਂ ਸਖਸ਼ੀਅਤਾਂ ਹਮੇਸ਼ਾ ਇਸਤਰਾਂ ਦੋਨੋ ਸੂਬਿਆਂ ਦੇ ਲੋਕਾਂ ਨੂੰ ਪਿਆਰ ਵੰਡਾਉਂਦਾ ਰੱਖੇ

  • @Sanjha-mh9hj
    @Sanjha-mh9hj7 ай бұрын

    ਬਹੁਤ ਸੋਹਣੀ ਵੀਡੀਓ ਵਾਈ

  • @pakistankrang3808
    @pakistankrang38087 ай бұрын

    Jy ek wari Sedu mosy Wala Pakistan da chakr la janda ty fr ❤ pta lag janda pory world nu ky kitna chandy ny Pakistani Mosy waly nu 😢jendy wasdy rawo panjabiyooo

  • @fkhawaja786
    @fkhawaja7867 ай бұрын

    This is called my beautiful Punjab ❤

  • @sukhjotdhillon3385
    @sukhjotdhillon33856 ай бұрын

    ਬਹੁਤ ਹੀ ਵਧੀਆ ਵੱਟਾ ਬੰਨੇ ਵੇਖ ਕੇ ਮਨ ਖੁਸ ਹੋ ਗਿਆ ❤

  • @raghvirsinghsidhu1333
    @raghvirsinghsidhu13337 ай бұрын

    Bhut vadiya veer puri gal bat 🙏👍❤

  • @RanjitSingh-1984
    @RanjitSingh-19846 ай бұрын

    Sikh Muslim friendship zindabad

  • @gr-dxb
    @gr-dxb7 ай бұрын

    Big thanks to brother nasir jutt ,who try to show Real face of Pakistan 🇵🇰 ❤

  • @johalhundalmusicofficial
    @johalhundalmusicofficial7 ай бұрын

    Good ❤

  • @surinderpalsingh485
    @surinderpalsingh4857 ай бұрын

    Beautiful and Lovely Vlog veer g ❤❤

  • @jagdeepsingh6540
    @jagdeepsingh65407 ай бұрын

    Legend gurtej 22 ji

  • @sawarnsingh9989
    @sawarnsingh99897 ай бұрын

    very nice video your all video very entertaining god bless sawarn Singh from UK

  • @sk-nr7jr
    @sk-nr7jr7 ай бұрын

    Khush dil bande 😊🙏🌹❤️

  • @SinghGill7878
    @SinghGill78787 ай бұрын

    Kyaa khoob Nzare aa Lehnde punjab de yaar rabb ese trah hsde vsde rakhe sabh nu ji 🙏

  • @lekhraj9035
    @lekhraj90357 ай бұрын

    Sada khush rho 👌👌👌👌👌🙏🙏🙏🙏🙏🙏

  • @SehajpreetKaur7821
    @SehajpreetKaur78217 ай бұрын

    Love you Punjab and Punjab ❤❤

  • @Jattwaad6862
    @Jattwaad68627 ай бұрын

    ਨਾਸਿਰਾ ਨਾਸਿਰਾ ਨਾਸਿਰਾ aoa

  • @narinderkaur7188
    @narinderkaur71887 ай бұрын

    Sat shri akal ji thoadian videos bhaut jaida nice hundian

  • @surinderbajaj4381
    @surinderbajaj43817 ай бұрын

    Very well nasir bro. So beautiful mehmaan Navaji and very nice video

  • @karamjitsinghsalana4648
    @karamjitsinghsalana46487 ай бұрын

    ❤❤❤ lov u

  • @JagdevRangi-ws2ws
    @JagdevRangi-ws2ws6 ай бұрын

    Very nice ver ji

  • @karamjitsinghsalana4648
    @karamjitsinghsalana46487 ай бұрын

    Waheguru ji

  • @dreamboy4586
    @dreamboy45866 ай бұрын

    Love you bro i love your all videos

  • @KulwinderKaur-us9jy
    @KulwinderKaur-us9jy6 ай бұрын

    Bhoot cute bachelor🥰🥰🤗🤗🙌

  • @abdulrehan1797
    @abdulrehan17977 ай бұрын

    So beautiful 😍 khushi

  • @supreet_khangura2547
    @supreet_khangura25477 ай бұрын

    Very nice sharing😊gbu always❤❤❤

  • @HardevSingh-el4ec
    @HardevSingh-el4ec7 ай бұрын

    ਮੇਰਾ ਬਹੁਤ ਜੀਅ ਕਰਦਾ ਲਹਿੰਦਾ ਪੰਜਾਬ ਵੇਖਣ ਨੂੰ

  • @sodhist
    @sodhist7 ай бұрын

    Very nice pakistani veer

  • @NirmalSingh-yh8kk
    @NirmalSingh-yh8kk7 ай бұрын

    Waheguru Maher karn ji app te ❤❤🙏🙏

  • @Janti838
    @Janti8387 ай бұрын

    Waheguru ji 🙏

  • @priyankabector9672
    @priyankabector96727 ай бұрын

    NisarDhilon bai be happy. From Fatehdarh sahib Sirhind.

  • @jangirsingh2727
    @jangirsingh27277 ай бұрын

    ਬਹੁਤ ਵਧੀਆ ਕਮ ਕਰ ਰਹੇ ਹੋ ਬਾਈ ਜੀ

  • @chamkaur_sher_gill
    @chamkaur_sher_gill7 ай бұрын

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉

  • @waqasalirana8976
    @waqasalirana89767 ай бұрын

    Love for indian punjabi artist and and everyone punjabi from All over the world..nasir bhi kamal bana rae o vlogs. Bahuaat maza aunda dakh k❤❤

  • @Harpreetsingh-jk7vl
    @Harpreetsingh-jk7vl7 ай бұрын

    ਵੈਰੀ ਗੁੱਡ ਨਾਸਰ ਭਾਜੀ

  • @rashpalsingh8962
    @rashpalsingh89627 ай бұрын

    very good ma boli punjabi ❤❤❤❤❤🙏🙏🙏🙏🙏

  • @PoojaRani-lw1id
    @PoojaRani-lw1id7 ай бұрын

    Nice video bro ji

  • @gaivybhullar5184
    @gaivybhullar51847 ай бұрын

    Ok report ❤

Келесі