Usama Manadi Wala | vlog 5 | Lahore Rang de | Uk Guest In Pakistan

Пікірлер: 174

  • @user-no1hq7qc7w
    @user-no1hq7qc7w4 ай бұрын

    ਬਹੁਤ ਹੀ ਸਤਿਕਾਰਯੋਗ ਵੀਰ ਨਾਸਿਰ ਢਿੱਲੋਂ, ਅੰਜੁਮ ਸਰੋਆ, ਵਿਕਾਸ ਹੈਦਰ,ਵਿਕਾਰ ਭਿੰਡਰ, ਫਰੂਟ ਮੰਡੀ ਵਾਲੇ ਵੀਰ ਅਤੇ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @bpeo9578
    @bpeo95784 ай бұрын

    ਘੁੰਮਣ ਪਰਿਵਾਰ ਅਤੇ ਚੜ੍ਹਦੇ ਪੰਜਾਬ ਵੱਲੋਂ ਢਿੱਲੋਂ ਪਰਿਵਾਰ ਅਤੇ ਲਹਿੰਦੇ ਪੰਜਾਬ ਨੂੰ ਨਿੱਘੀ ਸਤਿ ਸ੍ਰੀ ਆਕਾਲ 🙏🙏🙏 ਸਦਾ ਖੁਸ਼ ਰਹੋ ਨਾਸਿਰ ਬੇਟਾ ਤੇ ਅੰਜੁਮ ਬੇਟਾ ਜੀ ❤❤❤

  • @rajwinderdhillon9232

    @rajwinderdhillon9232

    4 ай бұрын

    😅

  • @Shazzvillagefoodsecrets
    @Shazzvillagefoodsecrets4 ай бұрын

    ਲਿਆਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਦੇ ਹੱਥ ਜੋੜ ਕੇ ਅਰਦਾਸ ਕਰਨੇ ਪਏ ਆ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜੁਬਾਨ ਦੇ ਵਿੱਚ ਰੱਖੇ🙏🌹😍🙏🙏🙏🙏

  • @user-wh9xg6dg7i
    @user-wh9xg6dg7i4 ай бұрын

    آے ہاے ہاے دل چیر دتا سردار صاحب دی گل نے کہ اودوں تے اسی وی سکھ نہیں سی ہوندے

  • @HarindarSingh-zv2eu
    @HarindarSingh-zv2eu4 ай бұрын

    Dhillon.. Sab... Very.. Nise... S.. S. A

  • @santokhpurtimes1126
    @santokhpurtimes11264 ай бұрын

    Wah ji wah Nice vlog bai ji 🎉🎉🎉 Respected Anjum Saab ji ❤❤❤

  • @jagatkamboj9975
    @jagatkamboj99754 ай бұрын

    Love you pak Punjabi veero te bhaino khush raho Allah waheguru khushiyan bakshey 🙏

  • @sidhuhardeep8238
    @sidhuhardeep82384 ай бұрын

    Mere brother in law saab Canada 🇨🇦 rehnde ne oh parso hi aje vapis aye ne pakistan 🇵🇰 ton, aje ona naal galla honia ne pakistan dia

  • @AAMIR-KHAN1

    @AAMIR-KHAN1

    4 ай бұрын

    Badi changi gall ehh ❤

  • @user-zr2bv9vi3s
    @user-zr2bv9vi3s4 ай бұрын

    ਸਤਿ ਸਿਰੀ ਅਕਾਲ ਸਬ ਵੀਰਾਂ ਤੇ ਬਚਿਆਂ ਨੂੰ ਅਰਦਾਸ ਕਰਦੇ ਕਿ ਇਕ ਦਿਨ ਇਸ ਤਰਾਂ ਦਾ ਆਵੇ ਕਿ ਰਸਤੇ ਆਮ ਖੋਲ ਦਿਤੇ ਜਾਣ ਦੋਨਾਂ ਸਰਕਾਰਾਂ ਨੂੰ ਅਕਲ ਦੇਵੇ ਵਾਹਿਗੁਰੂ ਜੀ‌ ਅਸੀ ਲੋਕ ਆਪਸ ਵਿੱਚ ਸਬ ਮਿਲ ਸਕੀਏ ਗੁਰੂ ਸਾਹਿਬਾਨਾ ਦੇ ਦਰਸ਼ਨ ਕਰੀਏ

  • @InderjitSingh-hl6qk
    @InderjitSingh-hl6qk4 ай бұрын

    ਨਾਸਿਰ ਭਾਊ ਸੋਹਣਾ ਰੱਬ ਤੁਹਾਨੂੰ ਸਾਰਿਆਂ ਨੂੰ ਆਪਸੀ ਪਿਆਰ ਮੁਹੱਬਤ ਸਤਿਕਾਰ ਹਾਸੇ ਠੱਠੇ ਦੀ ਸਾਂਝ ਬਰਕਤਾਂ ਪਾਈ ਰੱਖੇ, ਫਰੂਟ ਮੰਡੀ ਵਾਲਾ ਗੱਭਰੂ ਵੀ ਬਹੁਤ ਸਾਊ ਸੁਭਾਅ ਪਿਆਰ ਮੁਹੱਬਤ ਵਾਲਾ ਹੈ,❤❤❤❤ ਅਫ਼ਰੀਕਾ ਤੋਂ,

  • @jagatkamboj9975
    @jagatkamboj99754 ай бұрын

    ਜਿੰਨਾਂ ਜ਼ਿਦੰਗੀ ਚ ਮਿਹਨਤਾਂ ਦੀ ਕੀਤੀ ਏ ਕਮਾਈ ਉਹ ਠੋਕਰਾਂ ਚਕਾ ਕੇ ਝੱਗਾ ਝਾੜਦੇ ਨਹੀ ਹੁੰਦੇ ❤

  • @HardeepSingh-tr5qb
    @HardeepSingh-tr5qb4 ай бұрын

    Nasir bay jan dil buht khush hoea chrde te lehde panjab de brava nu ekathia vekh ke sare brava nu dil to piaar.❤ charde panjab to deepa bathinda vala.❤❤❤❤❤

  • @KashmirSingh-se9ej
    @KashmirSingh-se9ej4 ай бұрын

    Wah bai lehde vale chardi kla rahe saroya ji da khas dhan vad

  • @gurditsingh1792
    @gurditsingh17924 ай бұрын

    ਐ ਵਾਹਿਗੁਰੂ ਐ ਅੱਲ੍ਹਾ ਸਾਨੂੰ ਵੀ ਮੌਕਾ ਦਿਉ ਆਪਣੇ ਪੁਰਖਿਆਂ ਦੀ ਧਰਤੀ ਪਰਸਣ ਲਈ

  • @HarpreetSingh-ux1ex
    @HarpreetSingh-ux1ex4 ай бұрын

    ਬਹੁਤ ਵਧੀਆ ਵਲੋਗ ਹੈ ਨਾਸਿਰ ਢਿੱਲੋਂ ਵੀਰ ਅੱਜ ਛੋਟੇ ਵੀਰ ਫਰੂਟ ਮੰਡੀ ਵਾਲੇ ਆੜਤੀਏ ਨੂੰ ਰੂਬਰੂ ਕਰ ਆਪਣੇ ਗੁਲਦਸਤੇ ਵਿੱਚ ਪਿਆਰ ਦੀਆਂ ਖ਼ੁਸ਼ਬੋਈਆਂ ਫੈਲਾਓ ਸਤਿ ਸ੍ਰੀ ਆਕਾਲ ਜੀ 🙏

  • @sarajitkaurkahlon668
    @sarajitkaurkahlon6684 ай бұрын

    Very good valuable thoughts and true like gem and have no other substitute for it zabardast post pae thanks nowords ❤❤

  • @SohalSantokhSingh-tq5ty
    @SohalSantokhSingh-tq5ty4 ай бұрын

    چودری انجم اوپرلی منزل تے نہ جائن اہنا دا کوئی پتہ نے اگوں اللہ نو آخن کے تینوں لے جاوے 😂😂😂😂😂 سیانے کہندے۔ ابرلی منزل توں ربّ نیڑے ہو کے سندا 😂😂😂😂😂 محبتاں ❤ جیوندی وسدے رہو 🎉

  • @manjindersinghbhullar8221
    @manjindersinghbhullar82214 ай бұрын

    ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਯਾ ਸਾਬ ਤੇ ਨਾਸਿਰ ਢਿੱਲੋਂ ਸਾਬ ਬਹੁਤ ਸੋਹਣੇ ਬਲੌਗ ਹੁੰਦੇ ਹਨ

  • @ParminderSingh-yg1qh
    @ParminderSingh-yg1qh4 ай бұрын

    🌹🥀 ਚੜਦੇ ਪੰਜਾਬ ਦੀ ਬਹੁਤ ਹੀ ਘੈਂਟ ਹੱਸਤੀ ਹੈ ਸਿੰਘ ਸਾਹਿਬ ਜੀ 🌹🥀🙏

  • @user-ov8xf7sm8o
    @user-ov8xf7sm8o4 ай бұрын

    ਸਤਿ satਸ੍ਰੀsri ਅਕਾਲ akal ਨਾਸਰ nasir ਢਿੱਲੋdhillon

  • @user-vd3by4xo7r
    @user-vd3by4xo7r4 ай бұрын

    ਸਰੋਆ ਸਾਅਬ ਸਤਿ ਸ੍ਰੀ ਆਕਾਲ ਸਾਰਿਆ ਨੂੰ

  • @sawarnsingh9989
    @sawarnsingh99894 ай бұрын

    Good video nasar bhai god bless sawarn Singh from UK

  • @nasirnaeem9609
    @nasirnaeem96094 ай бұрын

    ماشاءاللہ بہت خوب جناب اللّٰہ خوش رکھے

  • @Manraj1265
    @Manraj12654 ай бұрын

    Well done Nasir, Anjum Saroya ji and their entire team, both of them are doing a great job of uniting/uniting Punjab, thanks. ਬਹੁਤ ਵਧੀਆ ਨਾਸਿਰ, ਅੰਜੁਮ ਸਰੋਆ ਜੀ ਅਤੇ ਇਹਨਾ ਦੀ ਪੂਰੀ ਟੀਮ, ਦੋਨੋ ਪੰਜਾਬਾ ਨੂੰ ਮਿਲਾਉਣ / ਇੱਕ ਕਰਨ ਦਾ ਬਹੁਤ ਵਧੀਆ ਉਪਰਲਾ ਕਰ ਰਹੇ ਹਨ, ਧੰਨਵਾਦ।।

  • @ajitkaur9054

    @ajitkaur9054

    4 ай бұрын

    Same thing

  • @ranarizwan436
    @ranarizwan4367 күн бұрын

    love you nasir bhai allah pak apko sada salamat rakhy ameen ❤❤

  • @surinderpalsingh485
    @surinderpalsingh4854 ай бұрын

    Bai g ,Bahot dil nu khushi hoyi tuhanu sarea nu Ekkatha dekh ke❤❤

  • @akhlaqbrw
    @akhlaqbrw4 ай бұрын

    سوہنے لوگ ❤ سوہنیاں گلوں، سوہنی شاعری.

  • @lakhveersingh1687
    @lakhveersingh16874 ай бұрын

    Very nice Dhillon and saroya. Sahib ji

  • @Kharbnarender86
    @Kharbnarender864 ай бұрын

    Saroya bhai ki bina video ka maja nhi aata😢😢😢

  • @kanwarjsingh2867
    @kanwarjsingh28674 ай бұрын

    No hate, always love spreading atmosphere. Hatts off Nasir bhau…. Lots of love from Gurdaspur Nanowal khurd Qadian

  • @LaddiKharoud-lg2jv
    @LaddiKharoud-lg2jv4 ай бұрын

    ਮੈ ਵੀ ਇਕ ਦਿਨ ਓਦਰ ਪੰਜਾਬ ਸਾਡੇ ਪੰਜਾਬ ਵਿੱਚ ਆਉਣਾ ❤❤

  • @Sandeepsingh-un5fb
    @Sandeepsingh-un5fb4 ай бұрын

    Beautiful blog ❤❤❤❤❤❤

  • @abidjatoi5481
    @abidjatoi54814 ай бұрын

    Great vlog Nasir veer❤❤

  • @rshundle
    @rshundle4 ай бұрын

    Excellent Dhillon Saab!!!!!

  • @SajjadHaider04
    @SajjadHaider044 ай бұрын

    Bohath hi vadia nasir sb.

  • @SatnamSingh-fe3tg
    @SatnamSingh-fe3tg4 ай бұрын

    Very good Jatta 👍

  • @user-wk3em4pp4f
    @user-wk3em4pp4f4 ай бұрын

    Nasir veera lovely video Sammi Punjabi bro ji 💕🤗😊🤲🤲🤲🤲🤲🙏🙏🙏🙏🙏❤️🤗

  • @chamkaur_sher_gill
    @chamkaur_sher_gill4 ай бұрын

    ਸਤਿ ਸਰੀ ਅਕਾਲ ਜੀ ਸਾਰੇ ਵੀਰਾ ਭੈਣਾ ਨੂੰ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉

  • @RupinderKaur-xr7ls
    @RupinderKaur-xr7ls4 ай бұрын

    Very nice i watching from US

  • @NirmalSingh-ym3qu
    @NirmalSingh-ym3qu3 ай бұрын

    Mandi Wala. Munda Zindabad

  • @zeeshanmalik868
    @zeeshanmalik8684 ай бұрын

    زبردست جناب پاکستان زندہ باد

  • @sidhu_mehraj_wala
    @sidhu_mehraj_wala4 ай бұрын

    ਬਹੁਤ ਵਧੀਆ ਬਾਈ ਜੀ

  • @ajitkaur9054
    @ajitkaur90544 ай бұрын

    Nice vlog from Canada 🇨🇦

  • @jaswalgurmitsingh3559
    @jaswalgurmitsingh35594 ай бұрын

    Mere file do ichha Puri Paula hi or ditto, sultan farm Vale nu v some mask Mila Kia, thanks a lot from NYC

  • @GurdeepSingh-su5ev
    @GurdeepSingh-su5ev4 ай бұрын

    ਸਰਦਾਰ ਸਾਹਿਬ ਦੀ ਸੋਚ ਬਹੁਤ ਉੱਚੀ ਏ ਵਾਕਿਆ ਸਭ ਧਰਮ ਸਾਂਝੀਵਾਲਤਾ ਦੇ ਪ੍ਰਤੀਕ ਨੇ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ

  • @tirathsingh6539
    @tirathsingh65394 ай бұрын

    ਬਹੁਤ ਵਧੀਆ ਜੀ 🎉🎉🎉❤

  • @harjyotsingh5291
    @harjyotsingh52914 ай бұрын

    Bahut achha laga jab guldaste me ( fruit mandi) wale judgai. Me sarean Nu fallow karda like kardan. Dev from kolkata

  • @gurjinderdhillon9841
    @gurjinderdhillon98414 ай бұрын

    Dhillon bro

  • @khushpalsingh1654
    @khushpalsingh16544 ай бұрын

    i wish that punjab should be united from Delhi to jamrud fort.❤

  • @shamsunderdhamija8740
    @shamsunderdhamija87404 ай бұрын

    Nasir ji great job ❤❤❤❤

  • @gurwantsandhu2699
    @gurwantsandhu26994 ай бұрын

    ਬਹੁਤ ਵਧੀਆ ਢਿੱਲੋਂ ਸਾਹਿਬ

  • @FaraattaTv
    @FaraattaTv4 ай бұрын

    Punjab ❤

  • @SimranKaur-ts5no
    @SimranKaur-ts5no4 ай бұрын

    Sat Sri akal ji 🙏 From Canada Toronto

  • @AAMIR-KHAN1
    @AAMIR-KHAN14 ай бұрын

    ANJUM SORAYA ❤😍😅

  • @tajindartajindar4025
    @tajindartajindar40254 ай бұрын

    Charda Punjab Amritsar to❤❤❤❤

  • @singhjapinder4791
    @singhjapinder47914 ай бұрын

    Wah G wah....!!

  • @Diljitkourjosan6170
    @Diljitkourjosan61704 ай бұрын

    ਸਤਿ ਸ੍ਰੀ ਆਕਾਲ ਜੀ ਨਾਸਿਰ ਵੀਰ ਅਤੇ ਬਾਕੀ ਵੀਰਾਂ ਨੂੰ ❤❤

  • @Hadi_with_mommy
    @Hadi_with_mommy4 ай бұрын

    Nice vlog, keep sharing ❤🎉

  • @amriksinghbhanri4377
    @amriksinghbhanri43774 ай бұрын

    Salute aa Dhillon and sari team nu

  • @LaddiKharoud-lg2jv
    @LaddiKharoud-lg2jv4 ай бұрын

    ਸਾਡਾ ਪੰਜਾਬੀਆਂ ਦਾ ਪਿਆਰ ਇਦਾ ਰਾਏ ❤❤

  • @gurvindersinghbawasran3336
    @gurvindersinghbawasran33364 ай бұрын

    ਸੱਚੀ ਮੇਰੀਆ ਅੱਖਾਂ ਭਰ ਆਈਆਂ ਜਦੋਂ ਬਾਈ ਜੀ ਨੇ kiha ਮੇਰੀ ਮਾਂ ਉਸ ਮੁਸਲਮਾਨ ਨੂੰ ਅਪਣਾ ਪੁੱਤਰ ਸਮਜਦੀ ਸੀ। ਮੱਖਣ ਰੱਖਦੀ ਸੀ। ਤੇ ਆਪਣਾ ਤੀਜਾ ਪੁੱਤਰ ਸਮਜਦੀ ਸੀ।❤😢

  • @HarjinderSingh-rk5gf
    @HarjinderSingh-rk5gf4 ай бұрын

    All videos excellent Work Punjabi Lehar

  • @amriksinghbhanri4377
    @amriksinghbhanri43774 ай бұрын

    V v v v v v very nice Dhillon y ji I proud of you

  • @karamjeetkaur9145
    @karamjeetkaur91454 ай бұрын

    Bhaji pearl moti hunda diamond heera hunda 😂😂😂😂😂😂😂

  • @shawindersingh6931
    @shawindersingh69314 ай бұрын

    🌹very nice vlog🌹

  • @sukhmanpreetkaurr2395
    @sukhmanpreetkaurr23954 ай бұрын

    Super jatta

  • @SukhvirMann-ck5dp
    @SukhvirMann-ck5dp4 ай бұрын

    ਬਹੁਤ ਵਧੀਆ

  • @jaggajatt2524
    @jaggajatt25244 ай бұрын

    ਵੱਸਦਾ ਰਹੇ ਸਾਡੇ ਪੁਰਖਿਆਂ ਦਾ ਵਤਨ 🙏

  • @malikmsavlog
    @malikmsavlog4 ай бұрын

    Kia bat hy veery

  • @angrejdhillon3464
    @angrejdhillon34644 ай бұрын

    Very nice. 👍

  • @avtarsaroya9031
    @avtarsaroya90314 ай бұрын

    ਸਰੋਆ ਸਾਹਿਬ ਦੀਆ ਗੱਲਾਂ ਬਹੁਤ ਹਾਸੇ ਵਾਲੀਆਂ ਹੁੰਦੀਆਂ ….

  • @thisisdubai1439
    @thisisdubai14393 ай бұрын

    Anjum bhai love u yr bht bht bht pyar krta ho apko

  • @karamjeetkaur8992
    @karamjeetkaur89924 ай бұрын

    Bhot sohna vlog

  • @ramansandhu9972
    @ramansandhu99724 ай бұрын

    Anjum saroya😂❤

  • @jattone1
    @jattone14 ай бұрын

    Gurbhajan Singh Gill and Anjum Saroya what a contrast..

  • @PardeepSinghsohiSohi
    @PardeepSinghsohiSohiАй бұрын

    Very nice vlog video

  • @user-wf5gi1od6s
    @user-wf5gi1od6s4 ай бұрын

    Very nice Talk 🎉🎉

  • @zar129
    @zar1294 ай бұрын

    Zaberdest ❤❤

  • @_________k8299
    @_________k82994 ай бұрын

    Mandi ale veer nu dikha ke nazara liata nasir veer❤❤

  • @GurdeepSingh-su5ev
    @GurdeepSingh-su5ev4 ай бұрын

    Charda P B valo lahanda valla veera nu pear phare sat shree akal Khas karka Mandee vala veer nu keoka qeaka bahuta mealda nahi 🙏🏻👍✌️❤️👌

  • @pawandeepkaur6752
    @pawandeepkaur67524 ай бұрын

    Nice vlog bro ❤❤❤❤❤❤

  • @saritajoshi8941
    @saritajoshi89414 ай бұрын

    Nice vlog❤❤

  • @AmandeepSingh-lp9lp
    @AmandeepSingh-lp9lp4 ай бұрын

    ਸੋਨੀ ਗੱਲ ਵੀਰ ਗ

  • @chusamamumtaz4608
    @chusamamumtaz46084 ай бұрын

    Swaad aa gya

  • @baljindersingh7802
    @baljindersingh78024 ай бұрын

    Waheguru ji

  • @imtiazlakha4313
    @imtiazlakha43134 ай бұрын

    Butiful video yar

  • @user-cp5lh2yn7q
    @user-cp5lh2yn7q4 ай бұрын

    Wah dhillon sabb

  • @rajvirsekhon6076
    @rajvirsekhon60764 ай бұрын

    Waheguru waheguru

  • @amarjeetsingh1159
    @amarjeetsingh11594 ай бұрын

    Very nice ❤❤❤❤❤

  • @user-hx8hh6pp1c
    @user-hx8hh6pp1c4 ай бұрын

    Good bai ji 🎉🎉❤❤

  • @jagvirsinghbenipal5182
    @jagvirsinghbenipal51824 ай бұрын

    ਸਤਿ ਸ਼੍ਰੀ ਆਕਾਲ ਜੀ ਪੰਜਾਬੀ ਵੀਰਿਓ 🙏🙏

  • @surjitsingy5100
    @surjitsingy51004 ай бұрын

    ❤love you veer ji ❤

  • @SwaranSingh-uj1ch
    @SwaranSingh-uj1ch4 ай бұрын

    Very Good

  • @bhupi518
    @bhupi5184 ай бұрын

    Love you all family Punjabi lehar

  • @LakhveerSingh-jc3rv
    @LakhveerSingh-jc3rv4 ай бұрын

    Nice person Saroya saab

  • @ZulfiqarAliVlogs
    @ZulfiqarAliVlogs4 ай бұрын

    18:24 BEST PART ❤

  • @ImranButt-gb1qs
    @ImranButt-gb1qs2 ай бұрын

    ❤❤❤❤ love you bro

  • @surinderpalsingh485
    @surinderpalsingh4854 ай бұрын

    Nasir veere,Eh Fruit mandi wala bai kehre Shehar to aa❤❤

  • @amarjeetsingh1159
    @amarjeetsingh11594 ай бұрын

    Very nice 👌 ❤❤❤❤❤🎉🎉🎉🎉🎉🎉❤❤❤❤

  • @ikbaaldhillon8577
    @ikbaaldhillon85774 ай бұрын

    Good ❤❤❤

Келесі