ਲੱਗੀਆਂ ਰੌਣਕਾਂ ਲਾਹੌਰ ਕਿਲੇ ਵਿੱਚ | vlog 4 | Lahore Diyan Ronqa’n

ਲੱਗੀਆਂ ਰੌਣਕਾਂ ਲਾਹੌਰ ਕਿਲੇ ਵਿੱਚ | vlog 4 | Lahore Diyan Ronqa’n

Пікірлер: 230

  • @jugrajsingh7775
    @jugrajsingh77754 ай бұрын

    ਇਹ ਮੁਲਾਕਾਤਾਂ ਇਕ ਦਿਨ ਕਾਫ਼ਲਿਆਂ ਦਾ ਰੂਪ ਲੈਣਗੀਆਂ ਵਾਹਿਗੁਰੂ ਜਰੂਰ ਮਿਹਰ ਕਰਨਗੇ 🙏

  • @zeeshanmalik868
    @zeeshanmalik8684 ай бұрын

    پاکستان زندہ باد

  • @SatnamSingh-kh6sg
    @SatnamSingh-kh6sg4 ай бұрын

    Beautiful song thank you

  • @kashmirkaur6827
    @kashmirkaur68274 ай бұрын

    ਬਹੁਤ ਵਧੀਆ ਸੈਮੀ ਪੁੱਤਰ ਨਾਸਿਰ ਢਿਲੋ ਪੁੱਤਰ ਸਾਰੇ ਭੈਣਾ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ 👌👌❤

  • @HarpreetSingh-ux1ex
    @HarpreetSingh-ux1ex4 ай бұрын

    ਨਾਸਿਰ ਵੀਰ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਮਾਂ ਬੋਲੀ ਦੇ ਫ਼ਨਕਾਰਾਂ ਦੇ ਰੂਬਰੂ ਕਰਵਾਉਣ ਲਈ ਸੈਮੀ ਜੱਟ ਮਹਿਫ਼ਲ ਵਿੱਚ ਜਾਨ ਪਾ ਦਿੰਦਾ ਵਾਹਿਗੁਰੂ ਜੀ ਛੋਟੇ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Communityoflions
    @Communityoflions4 ай бұрын

    Dil kRda udh ke aa jaiye

  • @user-qe1tb6pr7t
    @user-qe1tb6pr7t4 ай бұрын

    Wah! Bhoot ronka lageaa ne God bless you to all

  • @Manraj1265
    @Manraj12654 ай бұрын

    ਬਹੁਤ ਵਧੀਆ ਨਾਸਿਰ ਭਾਜੀ ਅਤੇ ਅੰਜੁਮ ਸਰੋਆ ਭਾਜੀ , ਦੋਨੋ ਪੰਜਾਬ ਇੱਕ ਹੋ ਜਾਣ ਬਸ ਇਹ ਹੀ ਦੁਆ ਹੈ ਉਸ ਮਾਲਕ ਅੱਗੇ। ਧੰਨਵਾਦ।। Very goodNasir Bhaji and Anjum Saroa Bhaji the Punjabs become one, this is the dua before that Lord. thank you

  • @jagatkamboj9975
    @jagatkamboj99754 ай бұрын

    Love you pak Punjabi veero te bhaino khush raho Allah waheguru khushiyan bakshey 🙏

  • @ManjeetSingh-uu6dw
    @ManjeetSingh-uu6dw4 ай бұрын

    ਰੌਣਕ ਮੇਲਾ…. ਲਹਿੰਦਾ ਤੇ ਚੜਦਾ ਪੰਜਾਬ 💕

  • @ajitkaur9054
    @ajitkaur90544 ай бұрын

    Very very nice 👌 vlog happy to see all family members

  • @Sandeepsingh-un5fb
    @Sandeepsingh-un5fb4 ай бұрын

    We enjoyed to thanks brother Love you bot dil kardaa Lahore dakhen nu

  • @user-ff3sz4qy5j
    @user-ff3sz4qy5j4 ай бұрын

    Nasir Dhillon bhai Zindabad. Love you brother

  • @user-zr2bv9vi3s
    @user-zr2bv9vi3s4 ай бұрын

    ਵਾਹਿਗੁਰੂ ਜੀ ਇਸੇ ਤਰ੍ਹਾਂ ਪਿਆਰ ਬਨਾਈ ਰਖਣਾ ਇਕ ਅਰਦਾਸ ਹੈ ਕਿ‌ਇਹ ਰਸਤੇ ਆਮ ਖੁਲ ਜਾਣ

  • @akramraza4334
    @akramraza43344 ай бұрын

    hay mera sanja Punjab 😭😭😭😭😭😭😭😭😭😭😭😭😭😭😭😭😭 MAA BOLI PUNJABI ZANDA BAD PUNJABIAT ZANDABAD GREATER PUNJAB ZANDABAD

  • @Globalflavors
    @Globalflavors4 ай бұрын

    Yaar Nasir Veeray, I just can't wait to join you guys in Lahore and have the most fun of my life. I always feel that my "ruh" is always there even though I am still "hayat" ha ha ha!

  • @sukhsidhudeep8784
    @sukhsidhudeep87844 ай бұрын

    Rab kare a mefhla es tra hi Lagdia rehan te ❤ do dil ek Ho javan

  • @SukhwinderSingh-rv2fu
    @SukhwinderSingh-rv2fu4 ай бұрын

    ਬਹੁਤ ਵਧੀਆ 22 ਜੀ ਚਿਤ ਕਰਦਾ ਉਡ ਕੇ ਆ ਜਾਈਏ

  • @KuldeepSinghNimana-cn1bo
    @KuldeepSinghNimana-cn1bo4 ай бұрын

    Jihanan Lahore nahin vekhia oh jamie hi nahi,sachi gal A, bahut sohna Lahore.

  • @user-nz3vs7dl4h
    @user-nz3vs7dl4h4 ай бұрын

    ਵਾਹਿਗੁਰੂ ਮੇਹਰ ਕਰੇ ਦੋਵੇਂ ਪੰਜਾਬ ਇਸੇ ਤਰ੍ਹਾਂ ਮਿਲਦੇ ਗਿਲਦੇ ਰਹਿਣ

  • @bpeo9578
    @bpeo95784 ай бұрын

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਨਾਸਿਰ ਪੁੱਤਰਾ ਮੇਰੇ ਮਾਂ ਪਿਓ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਦਿੰਦਾ ਹੈ ਤੂੰ❤❤❤ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਨੂੰ ਪਿਆਰੀ ਤੇ ਨਿੱਘੀ ਸਤਿ ਸ੍ਰੀ ਆਕਾਲ ਜੀ 🙏🙏🙏 ਸਦਾ ਖੁਸ਼ ਰਹੋ ਤੰਦਰੁੱਸਤ ਰਹੋ ਪਿਆਰੇਓ ❤️

  • @Diljitkourjosan6170

    @Diljitkourjosan6170

    4 ай бұрын

    ਵਾਹਿਗੁਰੂ ਜੀ ਹਮੇਸ਼ਾ ਮੇਹਰ ਭਰਿਆ ਹੱਥ ਬਣਾਈ ਰੱਖਣ ਵੀਰੇ ਉਤੇ ❤❤

  • @bpeo9578

    @bpeo9578

    4 ай бұрын

    🙏🙏🙏 ji

  • @varinder56
    @varinder564 ай бұрын

    Punjabi lehar next level 🎉🎉🎉🎉

  • @tajindartajindar4025
    @tajindartajindar40254 ай бұрын

    Punjab punjabi Jandabad

  • @SurjitSingh-qq2qu
    @SurjitSingh-qq2qu4 ай бұрын

    ਸਹਿਦ ਨਾਲੋਂ ਮਿੱਠੀ ਬੋਲੀ ਸਾਡੀ ਪੰਜਾਬੀ ਦੇ ਸਾਰੇ ਹੀ ਗਾਇਕਾਂ ਦਾ ਲੇਖਕਾਂ ਦਾ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆਜੀ, ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ❤️❤️❤️❤️❤️ ਪਿੰਡ ਝਾਂਡੇ ਜ਼ਿਲ੍ਾ ਲੁਧਿਆਣਾ ਪੰਜਾਬ

  • @rajbinderkaur5872
    @rajbinderkaur58724 ай бұрын

    ਸੰਮੀ ਦਾ ਮਿਰਜ਼ਾ ਜਿੰਨੇ ਸੁਣਿਆ ਹੈ ਉਹ ਕੀ ਸ਼ਿਕਾਇਤ ਕਰਨਗੇ ਬਹੁਤ ਸੋਹਣਾ ਗਾਇਆ ਮੁੰਡੇ ਨੇ

  • @Lakhasurry
    @Lakhasurry4 ай бұрын

    Njra a gyea i from FEROZPUR TO CHDRA PUNJAB ❤❤ EK PUNJAB ❤❤

  • @entertainmenttime3664

    @entertainmenttime3664

    3 ай бұрын

    mera nana dada ferozpur to ay c partition wely...

  • @Lakhasurry

    @Lakhasurry

    2 ай бұрын

    @@entertainmenttime3664 o very good veer g bhut kushi hoyi sun k

  • @goldenconstruction9810
    @goldenconstruction98104 ай бұрын

    ਤੁਸੀਂ ਬਹੁਤ ਹੀ ਸੋਹਣਾ ਕੰਮ ਕਰ ਰਹੇ ਹੋ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ।

  • @dhirajchauhan8377
    @dhirajchauhan83774 ай бұрын

    ਬਹੁਤ ਦਿਲ ਕਰਦਾ ਸਾਡਾ ਵੀ ਲਹਿੰਦਾ ਪੰਜਾਬ ਦੇਖਣ ਨੂੰ ❤️❤️❤️

  • @bhupinders1297
    @bhupinders12974 ай бұрын

    Very nice gbu nasir putter ❤

  • @nirmalmann9347
    @nirmalmann93474 ай бұрын

    ਬੀਬੀ ਗਾਇਕ ਅਤੇ ਸੰਮੀ (ਮਿਰਜ਼ੇ ਵਾਲਾ) ਨੇ ਨਜ਼ਾਰਾ ਬੰਨ ਦਿੱਤਾ.ਕੋਕੇ ਜੜ ਦਿੱਤੇ. ਵੀਡਿਓ ਵਿੱਚ ਸਾਰੀ ਟੀਮ ਜ਼ਿੰਦਾਬਾਦ ਮੇਹਰਬਾਨੀ ਸ਼ੁਕਰੀਆ ਸਲਾਮ.

  • @user-xf7jx5wv8n
    @user-xf7jx5wv8n4 ай бұрын

    ਕੋਈ ਰੂਪੇ ਪੈਸੇ ਵੀ ਵਾਰ ਦਿਆ ਕਰੋ ਮਾਣ ਹੁੰਦਾ ਗਾਉਣ ਦਾ ਸੈਮੀ ਜੱਟ ਵਧੀਆ ਗਾਉਦਾਂ ਹੈ ❤ਵਾਹਿਗੁਰੂ ਜੀ ਤੱਰਕੀਆ ਬਖਸ਼ਨ ਸੈਮੀ ਬਾਈ ਨੂੰ 🇮🇳👈

  • @HardeepSingh-tr5qb
    @HardeepSingh-tr5qb4 ай бұрын

    Sami ji buht vadya geet ga ki mhifil nu char chan lga dite han sare brava da buht danvad nasir bhaji nu dil to salut.❤ deepa bathinda. Charde panjab to❤❤❤❤❤

  • @IrfanAli-mq8bk

    @IrfanAli-mq8bk

    4 ай бұрын

    Maa boli jeendi rhe g inj e ronka lgia rehn

  • @punjabson5991
    @punjabson59914 ай бұрын

    Dhillon ਨਾਸਿਰ ਪੰਜਵੜੀਆ ਸਾਬ ਇਹ ਗੱਲ ਗ਼ਲਤ ਹੈ ਕਿ ਖ਼ਾਸ ਮੌਕਿਆਂ ਤੇ ਤੁਸੀਂ ਅੰਜੁਮ ਸਰੋਆ ਨੂੰ ਮੌਕਾ ਹੀ ਨਾ ਦੇਵੋ। ਤੁਸੀਂ ਸਾਡੇ ਫੁੰਕਾਰ ਦੀ ਜੇ ਕਦਰ ਕਰੋਗੇ ਤਾਂ ਅਸੀਂ ਤੁਹਾਡੇ ਇਹ ਵੱਡੇ ਢਿੱਮ ਢਾਣਏ ਦੀ ਕਦਰ ਢਿੱਡ ਤੋਂ ਕਰਨੀ ਹੈ ਨਹੀਂ ਫੋਕੀ ਜਿਹੀ ਤਾਂ ਹੁੰਦੀ ਹੀ ਹੈ। ਵਧੀਆ ਪ੍ਰਦਰਸ਼ਨ ਤੇ ਵਧਾਈਆਂ

  • @pardeepgrewal9404
    @pardeepgrewal94044 ай бұрын

    ਜਿਉਂਦੇ ਰਹੋ ਸਾਰੇ ਵੀਰੋ, ਰੱਬ ਥੋਡੀ ਉਮਰ ਲੰਬੀ ਕਰਨ ।

  • @firegaming-wj6ll
    @firegaming-wj6ll4 ай бұрын

    ਵਾਹਿਗੁਰੂ ਜੀਂ ਸੁੱਖ ਰੱਖੀ

  • @SureshKumar-uv4gi
    @SureshKumar-uv4gi4 ай бұрын

    V v nyc I m v v happy sir g aj te ruh khush ho gyi sir g dheelhno sab you ar garet

  • @sarajitkaurkahlon668
    @sarajitkaurkahlon6684 ай бұрын

    Your video Your way of talking and inspiring reels are highly appreciable ❤❤ very good thought waw bahut bahtareen lajawab alfaaz Allah pak khush slamt rekhe❤❤❤❤❤.

  • @user-vd3by4xo7r
    @user-vd3by4xo7r4 ай бұрын

    Very nice video Bhaji

  • @user-fp1nt9sl3v
    @user-fp1nt9sl3v4 ай бұрын

    ਬਹੁਤ ਸੋਹਣੇ ਗੀਤ ਗਾਉਂਦੇ ਹੋ ਤੁਸੀ ਸਾਰੇ ਗਾਇਕ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @jagatkamboj9975
    @jagatkamboj99754 ай бұрын

    Virha da sultan ❤ Shiv Kumar shakkar griha 👏

  • @kulwantsingh9625
    @kulwantsingh96254 ай бұрын

    Ssa baji bht hi sohna volg

  • @HarjinderSingh-rk5gf
    @HarjinderSingh-rk5gf4 ай бұрын

    Punjabi Lehar zindabad ❤

  • @allcolourofmylife
    @allcolourofmylife4 ай бұрын

    Aanand hi aanand jio

  • @SohalSantokhSingh-tq5ty
    @SohalSantokhSingh-tq5ty4 ай бұрын

    کیا بات اے جناب ❤

  • @AmandeepkourAman-mw5rh
    @AmandeepkourAman-mw5rh4 ай бұрын

    Beautiful vlog ..🌹🌹🌹 waheguru bless u all 🙏🙏🙏

  • @Harpreet_Singh885
    @Harpreet_Singh8854 ай бұрын

    Nazara aa gya dhillon saab dona punjaba nu ikathe dekh k ❤

  • @amitpal_0067
    @amitpal_00674 ай бұрын

    Love from Delhi ❤❤

  • @user-wf5gi1od6s
    @user-wf5gi1od6s4 ай бұрын

    Love from Toronto 🎉

  • @sukhjotdhillon3385
    @sukhjotdhillon33854 ай бұрын

    Satshriakal ❤

  • @SatnamSingh-fe3tg
    @SatnamSingh-fe3tg4 ай бұрын

    Very good Jatta 👍

  • @user-sp1qe1kz4q
    @user-sp1qe1kz4q4 ай бұрын

    Bout Dil karda yaar Lahore dekhan nu

  • @vinylRECORDS0522
    @vinylRECORDS05224 ай бұрын

    Video dekh ke dil khush ho gya, love from charda Punjab.

  • @user-xx2gy9ut4z
    @user-xx2gy9ut4z4 ай бұрын

    ਬਹੁਤ ਵਧੀਆ ਮਹਿਫਲ ਸੀ ਨਾਸਿਰ ਢਿੱਲੋਂ ਸਾਹਬ

  • @gsingh6307
    @gsingh63074 ай бұрын

    God bless all 🙏

  • @zar129
    @zar1294 ай бұрын

    Zaberdest 🎉❤❤

  • @chamkaur_sher_gill
    @chamkaur_sher_gill4 ай бұрын

    ਸਤਿ ਸਰੀ ਅਕਾਲ ਜੀ ਸਰੇ ਭੈਣਾ ਵੀਰਾ ਨੂੰ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @Pawanjotgill091
    @Pawanjotgill0914 ай бұрын

    Wahh ji wahh swaad e aaw gya veero love u all of u

  • @abidjatoi5481
    @abidjatoi54814 ай бұрын

    So beautiful and lovely views Lahore city

  • @abidjatoi5481
    @abidjatoi54814 ай бұрын

    So lovely and beautiful Nasir veer ji❤❤

  • @himmatgill2090
    @himmatgill20904 ай бұрын

    bhut vadia lga

  • @musanifshah3856
    @musanifshah38564 ай бұрын

    pinjabi laher zinda bad nasir bai love you

  • @karamjeetkaur8992
    @karamjeetkaur89924 ай бұрын

    Viedo bhot vdia

  • @bobgill9695
    @bobgill96954 ай бұрын

    Waheguru eh sabh hmesha lyi bnya rahe

  • @shamsunderdhamija8740
    @shamsunderdhamija87404 ай бұрын

    VV good Nasir veer ji ❤❤

  • @renurattanpall7937
    @renurattanpall79374 ай бұрын

    Bahut nazara aya blog dekh key

  • @shawindersingh6931
    @shawindersingh69314 ай бұрын

    ਬਹੁਤ ਵਧੀਆ ਬਾਈ ਨਾਸਰ ਜੀ ਸਮੀ ਬਾਈ ਜੀ ਗੁਰਤੇਜ ਬਾਈ ਜੀ ਬਹੁਤ ਰੌਣਕ ਲਾਈ l ਇਹ ਮਹਿਫਲ ਨਹੀਂ ਭੁਲਣੀ l ਸਰੋਆ ਸਾਹਿਬ ਘੱਟ ਹੀ ਬੋਲੇ ਅੱਜ ਕਿਵੇਂ ਘਬਰਾਏ ਜੇ ਪਏ ਐ l

  • @samiashabbir7265
    @samiashabbir72654 ай бұрын

    Bht khoob....our anjum bhai ...nasir bhai and all team....u r working very well....keep it up...bhai tareekh ap logo ka name sunehre hroof ma likhe gi In Sha Allah❤❤❤❤🇵🇰💯this song is awesome.....ak bar Jo sun le wo bar bar sunta ha....bht khoob bhai....samia minhas....punjab pakistan😊👍🏻🇵🇰💯❤️

  • @shamsher_khan_janjua
    @shamsher_khan_janjua4 ай бұрын

    Bht wadia laga sub behna tay bhaion nu wekh k ❤

  • @mubasharkhawaja2906
    @mubasharkhawaja29064 ай бұрын

    God bless Punjab and beautiful peoples of both side

  • @benabad9458
    @benabad94584 ай бұрын

    Thalley bhorah de o fer aan bethey Saman mazi da te wella sham da cee. Dhup shann shann k aundee cee pattian chon, Lukkan mechi jehia khail pia bhanwda cee. Kuj sham de naal kujh shaam wajhon Hoey kathey sarey o sham noon cee. Wa lel zulfan wa duhaa mukhrey pey Lishakdey sarey o sham noon cee. Du ghree de mehfal aohnan aan laaey Khalqat dekhdey paey tamam noon cee. Du akhan de naal Darshani kinnan k wekhey , Bhukh samian te janmaan de tmam noon cee. Aundey jandey rehiay kathey bhenday rehiay , Aheo aas manan wech tmam noon cee. ♡ G ♡ AYYIAN ♡ NUON ♡ Wama taufique illa be ALLAH. Sadaqah ALLAH al AZEEM. Khudi ka samundar terey dil main hey, Falak jis tarrah aankh ke till mein hey. Allamah sir Dr Mohammad IQBAL rehmat ullah eleh. Muslman ke lahoo main hey saleeqah dilnawazi ka. WELCOME SARDARAN e MUHTARAM. JEE AIYYAN NOON. PAKISTAN ZINDAHBAD.

  • @sattibains4818
    @sattibains48184 ай бұрын

    Rab kre sada Punjab ek ho jave, Maharaja Ranjit Singh wala. Asin sab ral mil rehiye.

  • @nachattrsingh6127
    @nachattrsingh61274 ай бұрын

    Very nice vlog from Ropar Punjab

  • @user-nr1cj4lq1g
    @user-nr1cj4lq1g4 ай бұрын

    Wa g was sami bhai kamal

  • @mianasif6763
    @mianasif67634 ай бұрын

    So nice video Love between east and west Punjab Love ❤️ from Dubai (Faisalabad)

  • @kashifdhillon1580
    @kashifdhillon15804 ай бұрын

    Bohat khoob

  • @aounawan5152
    @aounawan51524 ай бұрын

    Saria sardaran noun salam, sat sri kal.

  • @JagtarSingh-wg1wy
    @JagtarSingh-wg1wy4 ай бұрын

    ਢਿੱਲੋਂ ਸਾਬ ਜੀ ਤੁਸੀਂ ਤਾਂ ਸਾਨੂੰ ਪੁਰਾਣੇ ਸਮਿਆਂ ਦੀਆਂ ਮਹਿਫਲਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੀ ਟੀਮ ਨੂੰ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ

  • @GurjeetSingh-sj8mp

    @GurjeetSingh-sj8mp

    4 ай бұрын

    Vear GooD। PaGea

  • @NirmalSingh-ix3uk
    @NirmalSingh-ix3uk3 ай бұрын

    ਬਹੁਤ ਹੀ ਵਧੀਆ

  • @s.kaur777
    @s.kaur7774 ай бұрын

    Anjum Saroya nervous lg reha ene guests dekh k 😂😂. lovely video ❤❤

  • @reshamsingh7609
    @reshamsingh76094 ай бұрын

    Good....., Carry on...

  • @rshundle
    @rshundle4 ай бұрын

    Raavi you have a really nice voice and bhai Sami excellent as usual. Great video Dhillon Saab. Thank you!!!!

  • @rankaur9057
    @rankaur90574 ай бұрын

    Semi te Raavi nu duet krna chahida ❤❤

  • @santokhpurtimes1126
    @santokhpurtimes11264 ай бұрын

    NIC bai ji very nic 🎉🎉🎉special ANJUM SAROYA SAAB JI 🎉🎉🎉

  • @tirathsingh6539
    @tirathsingh65394 ай бұрын

    ਸਲਾਮ ਪਿਆਰ ਸਤਿਕਾਰ ਜੀ 🎉🎉🎉❤❤❤

  • @Komalsingh-xu8ir
    @Komalsingh-xu8ir4 ай бұрын

    Nice Baiji.❤ From Ropar Charda Punjab.

  • @KuldeepSinghBrar-ne9fi
    @KuldeepSinghBrar-ne9fi4 ай бұрын

    Nice nasir dil taknyou

  • @G36051
    @G360514 ай бұрын

    Es conference nu vekh k Delhi serkar kursi tu 4 feet utt nu uth k fer kursi uty aa k mun dy wal geri hove gie. Q k athy punjadi akhty n a gal Delhi serkar nu changi ni lagi hoy gie. Baqi pakistani payer vendthy ny. Ly lo her var a moqa ni milna.shukria

  • @shakuatali8557
    @shakuatali85574 ай бұрын

    Warm well from pak Punjab 🎉❤

  • @jogasingh2698
    @jogasingh26983 ай бұрын

    ਨਾਸਰ ਬਾਈ ਧੰਨਵਾਦ

  • @gursharankumar1249
    @gursharankumar12494 ай бұрын

    Bro rooh khush ho jnde thwade videos dekh k Lots of love to you ♥️

  • @princelalia7583
    @princelalia75833 ай бұрын

    Beautiful. Dhillon Saab

  • @surinderpalsingh485
    @surinderpalsingh4854 ай бұрын

    Another beautiful vlog Nasir Dhillon bai g❤❤❤❤❤

  • @abidwali6582
    @abidwali65824 ай бұрын

    Maza agya veer g

  • @jagvirsinghbenipal5182
    @jagvirsinghbenipal51824 ай бұрын

    ਸਤਿ ਸ਼੍ਰੀ ਆਕਾਲ ਜੀ ਲਹਿੰਦੇ ਪੰਜਾਬ ਵਾਲ਼ੇ ਵੀਰੋ

  • @Eastwestpunjabicooking
    @Eastwestpunjabicooking4 ай бұрын

    Pls dute song record Shami . Bahut hi vadhiaa.

  • @rupinderuppal9094
    @rupinderuppal90944 ай бұрын

    Waheguru ji 🙏🤲❤️

  • @shakuatali8557
    @shakuatali85574 ай бұрын

    G ayee nou with love ❤

  • @renurattanpall7937
    @renurattanpall79374 ай бұрын

    I was waiting for this blog

  • @gurdeepdourka2882
    @gurdeepdourka28824 ай бұрын

    Anjum is very innocent person

  • @Healthtipsfood
    @Healthtipsfood4 ай бұрын

    Good lala g

Келесі