ਪਾਕਿਸਤਾਨ ਪੰਜਾਬ ਦੀ ਮਸ਼ਹੂਰ 16 ਦਰੀ | Anjum Saroya Diyan Gallan Suno

ਪਾਕਿਸਤਾਨ ਪੰਜਾਬ ਦੀ ਮਸ਼ਹੂਰ 16 ਦਰੀ | Anjum Saroya Diyan Gallan Suno

Пікірлер: 254

  • @munishkumararora8064
    @munishkumararora80643 ай бұрын

    ਲਵ ਯੂ ਭਰਾ ❤❤❤❤❤❤❤ ਮੈਂ ਮੁਨੀਸ਼ ਕੁਮਾਰ ਚੜਦੇ ਪੰਜਾਬ ਵਲੋਂ ਵੀਰ ਜੀ ਜਦੋ ਵੀ 16 ਦਰੀ ਦੀ ਗੱਲ ਕਰਦੇ ਓ ਹਾਸਾ ਬਹੁਤ ਆਉਂਦਾ ਇਦਾ ਹੀ ਪਿਆਰ ਵੰਡਦੇ ਰਹੋ ਰੱਬ ਹਮੇਸ਼ਾ ਖੁਸ਼ ਰੱਖੇ

  • @RanjitSingh-eq1yg

    @RanjitSingh-eq1yg

    3 ай бұрын

    oooookkkkkk

  • @bpeo9578
    @bpeo95783 ай бұрын

    ਬੱਲੇ ਬੱਲੇ ਕਰਾ ਰਹੇ ਹੋ ਨਾਸਿਰ ਤੇ ਅੰਜੁਮ ਬੇਟਾ ❤❤ ਜੁੱਗ ਜੁੱਗ ਜੀਵੇ ਇਹ ਜੋੜੀ ❤ ਮੇਰੇ ਮਾਂ ਪਿਓ ਦੀ ਜਨਮ ਭੋਂ ਦੇ ਦਰਸ਼ਨ ਕਰਾ ਦਿੰਦੇ ਹੋ ਉਹੀ ਸਾਡੀ ਸਿਆਲਕੋਟੀਆਂ ਦੀ ਬੋਲੀ 🙏 ਚੜ੍ਹਦੇ ਪੰਜਾਬ ਵੱਲੋਂ ਸਮੂੰਹ ਲਹਿੰਦੇ ਪੰਜਾਬ ਨੂੰ 🙏🙏🙏 ਜੀ

  • @satwantsidhu9967
    @satwantsidhu99673 ай бұрын

    ਸਰੋਆ ਸਾਹਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਵਿਆਹਾ ਵਿੱਚ ਫਜੂਲ ਖਰਚਾ ਬੰਦ ਕਰਨਾ ਚਾਹੀਦਾ ਜੀ ❤❤❤❤

  • @x_hardeep_1984
    @x_hardeep_19843 ай бұрын

    ਜਦੋਂ ਤੁਸੀਂ ਸਾਰੇ ਰਲ ਕੇ ਮਹਿਫਲ ਲਾਉਦੇ ਹੋ ਉਦੋਂ ਸਵਾਦ ਹੀ ਵੱਖਰਾ ਆਉਂਦਾ ❤❤❤ ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️

  • @gurisingh5472
    @gurisingh547214 күн бұрын

    Guri ਚੋਹਲਾ ਸਾਹਿਬ ਤਾਰਨ ਤਰਨ ਤੋ ਜੀ। ਬਹੁਤ ਸਾਰਾ ਪਿਆਰ ਜੀ ਪਾਕਿਸਤਾਨ ਵਾਲਿਆ ਨੂੰ। ਲਵ ਯੂ ਜੀ

  • @manjindersinghbhullar8221
    @manjindersinghbhullar82213 ай бұрын

    ਨਾਸਿਰ ਢਿੱਲੋਂ ਵੀਰ ਤੇ ਅੰਜੁਮ ਸਰੋਯਾ ਸਾਬ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਆਕਾਲ ਜੀ 🙏🏻🙏🏻

  • @PunjabiSikhSangat
    @PunjabiSikhSangat3 ай бұрын

    Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @satbirsingh9003
    @satbirsingh90033 ай бұрын

    ਸ਼ੌਹਰਤ, ਇੱਜਤ, ਇਲਮ, ਅਮੀਰੀ, ਤਾਕਤਾਂ ਇਹ ਕੰਮ ਰੱਬ ਦੇ ਹੋਰ ਵਜੀਰ ਵੀ ਕਰ ਦਿੰਦੇ ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ ਓਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ Luv you veer ji❤❤

  • @SukhjinderSingh-yk3qu
    @SukhjinderSingh-yk3qu3 ай бұрын

    ست سری اکال نصر ڈھلو صاب، آپ کا بلاگ بہت خوبصورت ہے اور آپ بچھڑے ہوئے لوگوں کو اکٹھا کرنے کا کام کر رہے ہیں، آپ بہت اچھا کام کر رہے ہیں، اللہ آپ کو دن میں دو بار اور رات کو چار بار خوش رکھے، آمین 🙏🏻

  • @amanchauke2499
    @amanchauke24992 ай бұрын

    ਬਹੁਤ ਬਹੁਤ ਘੈਟ ਗੱਲਬਾਤ ਆ ਵੀਰ

  • @ZulfiqarAliVlogs
    @ZulfiqarAliVlogs3 ай бұрын

    Love From Heer Ranjha City , Punjab Pakistan 🤍

  • @hussainuppal8268
    @hussainuppal82683 ай бұрын

    عمدہ کام برادر

  • @HarwinderSingh-me1tr
    @HarwinderSingh-me1tr2 ай бұрын

    ਬਹੁਤੇ ਬਹੁਤ ਦਿਲੋ ਪਿਆਰ ਕਰਦਾ ਲੈਹਿੰਦੇ ਵਾਲਿਉ ਭਰਾਵੋ । ਚੱੜਦੇ ਪੰਜਾਬ ਵਿਚ ਵੀ ਆਉ

  • @mkmann5021
    @mkmann50213 ай бұрын

    Happy happy Eid all brother and sisters all Pakistan 🇵🇰 ❤❤❤❤blessed all

  • @user-ny7op3zd3d
    @user-ny7op3zd3d3 ай бұрын

    ਚੜ੍ਹਦੇ ਪੰਜਾਬ ਵਿੱਚ ਵਿਆਹਾਂ ਤੇ ਹਦੋ ਵੱਧ ਖਰਚੇ ਕਰੇ ਜਾਂਦੇ ਨੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ❤❤ ਸੁਣ ਕੇ ਚੰਗੀਆਂ ਲੱਗੀਆਂ ❤❤ ਚੰਡੀਗੜ੍ਹ ਤੋਂ ❤

  • @gillromi3098
    @gillromi30983 ай бұрын

    Ajj to 20 saal phla saade Punjab ch ahh ronka khatm ho gyia ne,,,yaar dost katthe hona ,Masti krni😢😢 hun sabnu bahar Canada Jaan di pyi aa😢😢

  • @bksandhu4628
    @bksandhu46283 ай бұрын

    Sat Sri akal sare Veera nu....kmaal diya gallan krde anjum veer...sare veer vdia km krde sade wargia de wdde jo lehnde Punjab nu shd edr chrde ch aaye ohna nu rooh di khurak wang lgdiya tuhadiya eh videos...anjum veer no. 1 te hn poore Pakistan cho...bhave Nasir veer krke sb nu dekhna shuru kita...but dil nu Khushi den waliya gallan hundiya...Jo aam punjabi jattan de ghraa ch wapridiya rehndiya...bina kise wl shlaeve de sachi sach pesh krde anjum veer.... waheguru sare Veera nu chrdi kla bkhshde rehn....te tusi lehnde Punjab nu chrde walya de rubru krde rho

  • @Diljitkourjosan6170
    @Diljitkourjosan61703 ай бұрын

    ਸਤਿ ਸ੍ਰੀ ਆਕਾਲ ਸਾਰਿਆਂ ਵੀਰਾਂ ਨੂੰ। ਬਹੁਤ ਬਹੁਤ ਵਧੀਆ ਵੀਰੇ ❤❤❤❤❤

  • @Shazzvillagefoodsecrets
    @Shazzvillagefoodsecrets3 ай бұрын

    🙏🙏🙏🙏🙏🌹ਹੁਣ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਪੰਜਾਬੀ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਲੈਂਦੇ ਪੰਜਾਬ ਤੋਂ ਸਲਾਮ ਅਸੀ ਸੋਹਣੇ ਰੱਬ ਵਰਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਹਿਵਜੋ ਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜਦੀ ਕਲਾ ਦੇ ਵਿੱਚ ਰੱਖੇ 🙏

  • @hansasingh4526
    @hansasingh45263 ай бұрын

    ❤❤❤❤❤Bahut saara payar chrde Punjab to

  • @jassi03purewal40
    @jassi03purewal403 ай бұрын

    Es tran hi khush raho ਵੀਰੋ

  • @baljindersingh7802
    @baljindersingh78023 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @husnainanwarchoudhry
    @husnainanwarchoudhry3 ай бұрын

    Such a pure soul anjum saroya sab

  • @Raman-fd4vc
    @Raman-fd4vc3 ай бұрын

    dhillon Saab wqaas bai nal mil ke saade raiwind pind di video bnao bahut shukria hove ga tuhada ❤ asi hun ferozepur to chadda punjab

  • @BorawalTV
    @BorawalTV3 ай бұрын

    ਵੀਰੇ ਬਹੁਤ ਪਿਆਰੇ ਲੱਗਦੇ ਓ ਰੱਬ ਤੁਹਾਨੂੰ ਸਲਾਮਤ ਰੱਖੇ/ਜੀ

  • @user-jp1wc8vj8y
    @user-jp1wc8vj8y3 ай бұрын

    ہر بار کی طرح آج کی ویڈیو بھی اچھی ہے ماشاءاللہ❤❤❤❤❤

  • @Manraj1265
    @Manraj12653 ай бұрын

    Very nice Nasir Bhai Jaan, Anjum Saroa Saab's 16 Dari Baki is very popular. Absolutely right thing, Anjum Saroa Saab, we have started spending wastefully on everything for our death/marriage. ਵਧੀਆ ਨਾਸਿਰ ਭਾਈ ਜਾਨ, ਅੰਜੁਮ ਸਰੋਆ ਸਾਬ ਦੀ 16 ਦਰੀ ਬਾਕਿ ਈ ਬਹੁਤ ਮਸ਼ਹੂਰ ਆ, ਵਿਲਕੁੱਲ ਸਹੀ ਗੱਲ ਆ ਅੰਜੁਮ ਸਰੋਆ ਸਾਬ ਅਸੀ ਆਪਣੇ ਮਰਨੇ / ਵਿਆਹ ਸਭ ਉੱਤੇ ਫਜੂਲ ਖਰਚ ਕਰਨ ਲੱਗ ਪਏ ਹਾ,

  • @SatnamSingh-fe3tg
    @SatnamSingh-fe3tg3 ай бұрын

    Very good Jatta 👍

  • @munishkumararora8064
    @munishkumararora80643 ай бұрын

    Anjum saroya Diyan and ਤੁਹਾਡੀਆਂ ਗੱਲਾਂ ਸੁਣਨ ਦਾ ਮਜ਼ਾ ਆ ਜਾਉਂਦਾ ਵੀਰ ਜੀ

  • @malikmsavlog
    @malikmsavlog3 ай бұрын

    Buhat wadia veer jee ہر بار کی طرح اج کی ویڈیو بھی بہت اچھی ہے ۔ اللہ پاک ہمیں نمازی بنائے اور ایک دوسرے کی مدد کرنے کی توفیق عطا فرمائے امین❤❤❤❤❤

  • @AamirToor-vo9ot
    @AamirToor-vo9ot3 ай бұрын

    مزہ آگیا بہت خوب سرویا صاحب زندہ آباد

  • @heerasingh3992
    @heerasingh39923 ай бұрын

    Waheguru

  • @m.goodengumman3941
    @m.goodengumman39413 ай бұрын

    Regards from UK thanks 🙏🇬🇧

  • @samiashabbir7265
    @samiashabbir72653 ай бұрын

    Nasir and anjum bhai with company 👌🏻👌🏻👌🏻👌🏻👌🏻👌🏻👍🏻♥️🇵🇰💯

  • @chamkaur_sher_gill
    @chamkaur_sher_gill3 ай бұрын

    ਸਤਿ ਸਰੀ ਅਕਾਲ ਨਾਸਿਰ ਵੀਰ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @waraich.bathinde.aala-jv2wv
    @waraich.bathinde.aala-jv2wv3 ай бұрын

    ਲਵ ਯੂ ਆ ਸਾਰਿਆਂ ਨੂੰ ਕੀਹਦਾ ਕੀਹਦਾ ਨਾਮ ਲਵਾ ਵੀਰੋ

  • @ssbdiary5258
    @ssbdiary52583 ай бұрын

    ਢਿੱਲੋ ਬਾਈ ਮੈਂ ਆਉਣਾ ਪੰਜਾਬ ਅਗਲੇ ਸਿਆਲ ਆਵਾਂਗੇ

  • @LakhwinderSingh-tp8oy
    @LakhwinderSingh-tp8oy3 ай бұрын

    ਬਹੁਤ ਹੀ ਖੂਬਸੂਰਤ ਅੰਦਾਜ਼।

  • @gurpreetgermany4713
    @gurpreetgermany47133 ай бұрын

    Gurpreet Sidhu Germany 🇩🇪 ਵਿਆਹਾਂ ਦੇ ਖਰਚੇ 💯 right ਗੱਲਾਂ ਇਹਨਾਂ ਨੂੰ ਘੱਟ ਕਰੋ ।

  • @SS-ct4hv
    @SS-ct4hv3 ай бұрын

    LOVE YOU❤😘🤟 USTAAD JI 💙🙏💙

  • @lekhraj9035
    @lekhraj90353 ай бұрын

    Sada khush rho 👌👌👌👌👌👌🙏🙏🙏🙏🙏

  • @computology
    @computology3 ай бұрын

    Geo Nashir dhillon te Anjum Saroya. Sadde Pakistan di shaan.

  • @davindersahni6975
    @davindersahni69753 ай бұрын

    Love from Calgary..Canada. Back from Hoshiarpur..Punjab. Always like to watch ur videos.

  • @harwinder-
    @harwinder-3 ай бұрын

    ❤❤

  • @Drone_Wala-bhai
    @Drone_Wala-bhai3 ай бұрын

    I will meet you soon ❤

  • @user-gn5qt4ug7u
    @user-gn5qt4ug7u3 ай бұрын

    Sat seri akal Bai jan

  • @atifofficialotp364
    @atifofficialotp3643 ай бұрын

    السلام علیکم یاس رویا گلاں والی دنیا کرتا اللہ تعالی نے لمبی زندگی دے وے تو سونیا سونیا گلاں کراں دی توفیق دے

  • @KashmirSingh-se9ej
    @KashmirSingh-se9ej3 ай бұрын

    Good ji lehnde Punjab waleio

  • @SardoolSinghPoonia
    @SardoolSinghPoonia3 ай бұрын

    Good job bro love you all the best 👌👌👌👌👍👍👍👍🙏🙏🙏🙏

  • @ranahusnainiqbal75
    @ranahusnainiqbal753 ай бұрын

    Nasir Bhai Allah Pak Hamesha Khush rakhy Again Nasir Bhai Anjum Bhai Waqar Bhai ❤❤❤❤❤

  • @gurpreetdhanoa3476
    @gurpreetdhanoa34763 ай бұрын

    Wahguru ji 🎉

  • @zeeshanmalik868
    @zeeshanmalik8683 ай бұрын

    زبردست جناب

  • @Sonujohal-ko5nz
    @Sonujohal-ko5nz3 ай бұрын

    Love for Punjab

  • @abidwali6582
    @abidwali65823 ай бұрын

    Mere anjum Bhai or Nasir Bhai SE cal per baat hoe moje ese feel hoa jese ye mere Apne log ha koi garoor nahe asal hero ha bss waqaas Bhai SE baat karni ha love you all team 💕

  • @reshamsingh7609
    @reshamsingh76093 ай бұрын

    Nice.... God bless all of you.... khush raho abaad raho....

  • @sunnyzafar858
    @sunnyzafar8583 ай бұрын

    Love you Mari jan ❤️ Anjum Soraya paji ❤️

  • @prabhsingh7462
    @prabhsingh74623 ай бұрын

    WaHeGuRu g

  • @user-qe1tb6pr7t
    @user-qe1tb6pr7t3 ай бұрын

    Dhillon ji bhoot majza aaea vlog dekhan da

  • @lakhveersingh1687
    @lakhveersingh16873 ай бұрын

    Slam sare Veera. Nu

  • @SukhvirMann-ck5dp
    @SukhvirMann-ck5dp3 ай бұрын

    ਬਹੁਤ ਵਧੀਆ

  • @SwaranSingh-uj1ch
    @SwaranSingh-uj1ch3 ай бұрын

    Good...

  • @jagvirsinghbenipal5182
    @jagvirsinghbenipal51823 ай бұрын

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏

  • @PalwinderSingh-fc9lo
    @PalwinderSingh-fc9lo3 ай бұрын

    Waheguru ji chardikla vich rakhn sarea Veera nu. Punjab Punjabi jindabad ❤❤🎉🎉

  • @mohansingh3290
    @mohansingh32903 ай бұрын

    V nice

  • @parmjitbhandal5249
    @parmjitbhandal52493 ай бұрын

    Saroya Sahib, Korha Paani Pee liya Karo.Punjabi muhawra Ih ei ke Jadon Shikaar nikliya taan Kuti moot gaie . Bahut Vadhiaan gallaan hundiaan ne AAP Ji diaan . Saroya Sahib, You,Dhillon te Lovely Singh also doing great Services to All of Punjabis on both Side of the Border.Lage Raho ise traan pyar vaddann .

  • @RajeevKumar-vc7sy
    @RajeevKumar-vc7sy3 ай бұрын

    Aslam walekum 22 jan panjab Ludhiana to 😊

  • @HarpalSingh-uv9ko
    @HarpalSingh-uv9ko3 ай бұрын

    Nice

  • @sajjujawandha1000
    @sajjujawandha10003 ай бұрын

    ❤❤❤

  • @surinderpalsingh485
    @surinderpalsingh4853 ай бұрын

    Bahot Sohne Vichar pesh kitey janab Anjum Saroya saab ne😂😂😂😂😂

  • @ManjitSingh-vd3eg
    @ManjitSingh-vd3eg3 ай бұрын

    ਬਹੁਤ ਵਧੀਆ ਵੀਰ ਜੀ

  • @lakhmirsingh5344
    @lakhmirsingh5344Ай бұрын

    ❤❤very nice ji❤❤

  • @sarajitkaurkahlon668
    @sarajitkaurkahlon6683 ай бұрын

    Nasir sahib anjum saroya waqer ji waheguruji hamesha khush rakhe ❤ gal bat bahut khoob ce ❤ Dillon sahib aap ke .Mother ko salam jis ne Dimond jese bete ko jenem deya❤ god bless you good job ❤ aap ke friends ve sachiya ruha ne video bahut vdiya pae thanks ❤no words ❤❤.

  • @muhammadsiddiq2377

    @muhammadsiddiq2377

    3 ай бұрын

    Hello g

  • @ajitkaur9054
    @ajitkaur90543 ай бұрын

    Very very nice vlog

  • @Sonujohal-ko5nz
    @Sonujohal-ko5nz3 ай бұрын

    ❤❤❤❤❤

  • @jaspalanand8336
    @jaspalanand83363 ай бұрын

    🙏🙏👍👍👍

  • @abidjatoi5481
    @abidjatoi54813 ай бұрын

    So beautiful Nasir veer❤❤❤love u all

  • @makhansingh3002
    @makhansingh30023 ай бұрын

    ਨਾਸਿਰ ਢਿੱਲੋਂ ਵੀਰ ਸੱਤ ਸ਼੍ਰੀ ਆਕਾਲ ਜੀ

  • @harguntv17
    @harguntv173 ай бұрын

    Bahut khoob

  • @charanjit525
    @charanjit5253 ай бұрын

    ❤️❤️❤️❤️

  • @imtiazlakha4313
    @imtiazlakha43133 ай бұрын

    Butiful video yar

  • @AnnoyedBoxer-pb3yu
    @AnnoyedBoxer-pb3yu3 ай бұрын

    ❤❤❤❤

  • @paramjitkaur8122
    @paramjitkaur81223 ай бұрын

    Sat shri akal veer ji

  • @jasssidhu2443
    @jasssidhu24433 ай бұрын

    Bai sira ❤

  • @GurdeepSingh-jw6gb
    @GurdeepSingh-jw6gb3 ай бұрын

    Good video

  • @MahangaSingh-gi3fo
    @MahangaSingh-gi3fo3 ай бұрын

    Nice person Nasir paa

  • @47AlaVlogs
    @47AlaVlogs3 ай бұрын

    Wah Saroya Sahb Te Nasir bhai Kamal karti Naale Jhoore Mistri wala Part2 bna lo main Story likh dinda bai ji kamal di hougi 😛😛

  • @ravinderkaur3844
    @ravinderkaur38443 ай бұрын

    Waheguru ji waheguru ji❤❤

  • @muhammadsiddiq2377

    @muhammadsiddiq2377

    3 ай бұрын

    Hello g

  • @SurinderSingh-hw2jc
    @SurinderSingh-hw2jc3 ай бұрын

    Vary nice👏👏

  • @kulwinderkaur-oe2lr
    @kulwinderkaur-oe2lr3 ай бұрын

    Anjum veera❤❤

  • @gurdialsingh5004
    @gurdialsingh50043 ай бұрын

    ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ

  • @SatnamSingh-kj5cl
    @SatnamSingh-kj5cl3 ай бұрын

    good video

  • @fidaurrehmansaeedi5324
    @fidaurrehmansaeedi53243 ай бұрын

    سرویا ویر السلام عليكم ورحمة الله وبركاته. ہن رویۓ تبدیل ھو گۓ ۔اور مہنگا ٸ نے مار سُٹیا ۔ورنہ سونا پانیا نویں وہٹی دی ویلیو تے مقام شان دسدا سی ۔تے جنج دے جانا وی دلہن وہٹی دی شان تے مقام دسدی سی ۔ھی او گلاں نہی رھیاں ۔❤

  • @gsdhillon6051
    @gsdhillon60513 ай бұрын

  • @Rupinderkaur-fb3xi
    @Rupinderkaur-fb3xi3 ай бұрын

    Nasir veer tusi boht sohna bolde ho

  • @user-wf5gi1od6s
    @user-wf5gi1od6s3 ай бұрын

    Very nice 🎉🎉🎉

  • @user-no1hq7qc7w
    @user-no1hq7qc7w3 ай бұрын

    Very nice video

  • @user-wk1bt7jo4e
    @user-wk1bt7jo4e3 ай бұрын

    Bresht logon ka entro b kia kro❤

  • @BaljinderSingh-zc8wl
    @BaljinderSingh-zc8wl3 ай бұрын

    California Anjum Sroyaa Nassin Dhillon jiAslamalekm Slaam

  • @sarbbrar4173
    @sarbbrar41733 ай бұрын

    Sat Shri akal bro 🙏🙏

  • @baljindersrana7597
    @baljindersrana75973 ай бұрын

    Dhillon Saab good vloog 🙏🏽

Келесі