Travel to RajanPur | Anjum Saroya ,waqar bhinder Sami jatt

Travel to RajanPur | Anjum Saroya ,waqar bhinder Sami jatt

Пікірлер: 306

  • @jsunbahti6224
    @jsunbahti62245 ай бұрын

    ਤੁਸੀਂ (ਵਕਾਰ,ਅਜੁੰਮ,ਸਮੀ)ਸਾਰੇ ਬਹੁਤ ਵਧੀਆ ਇਨਸਾਨ ੳ,ਤੁਹਾਡੇ ਵਰਗੇ ਸਾਰੇ ਹੋਣ ਤੇ ਦਿਲਾਂ ਚੋ ਨਫਰਤਾ ਘੱਟ ਹੋਣ,ਹੱਸਦੇ ਵਸਦੇ ਰਹੋ ਹਮੇਸ਼ਾ,

  • @bpeo9578
    @bpeo95785 ай бұрын

    ਨਾਸਿਰ ਪੁੱਤਰ ਵਿੱਛੜਿਆਂ ਨੂੰ ਮਿਲਾਂਵਦਾ ❤❤❤ ਲਹਿੰਦੇ ਪੰਜਾਬ ਤੇ ਢਿਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਤੇ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ। ਸਦਾ ਖੁਸ਼ ਰਹੋ ਤੁਹਾਡੀ ਇਸ ਸੇਵਾ ਨੂੰ ਸਿਜਦਾ ਕਰਦਾ ਹਾਂ ਜੀ 🙏🙏🙏

  • @Sandhu-bs6kv
    @Sandhu-bs6kv5 ай бұрын

    ਜੇਹੜੇ ਬੰਦੇ ਨੂੰ ਹਾਸਾ ਨਹੀਂ ਆਉਂਦਾ ੳਹ ਢਿਲੋਂ ਵੀਰ ਸਰੋਇਆ ਵੀਰ ਵਕਾਰ ਵੀਰ ਕਲਾਕਾਰ ਵੀਰ ਏਨਾ ਸਾਰੇ ਵੀਰਿਆ ਦੇ ਵਿਲੋਗ ਵੇਖਿਆ ਕਰੋ ਕਦੀ ਨਰਾਛਾ ਨਹੀਂ ਹੋਵੇਗੀ ਗੁਰਪਰੀਤ ਸੰਧੂ ਚੜਦਾ ਪੰਜਾਬ

  • @talwindersekhon5449
    @talwindersekhon54495 ай бұрын

    ਸਾਰੇ ਵੀਰਾਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੱਸਦੇ ਵੱਸਦੇ ਰਹੋ

  • @RajinderSingh-cw9wu
    @RajinderSingh-cw9wu5 ай бұрын

    ਨਾਸਿਰ ਢਿਲੋਂ ਵੀਰੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਕਠਿਆਂ ਬੈਠ ਕੇ ਅਤੇ ਜੁਗਤਾਂ ਕਰਦਿਆਂ ਵੇਖ ਬਹੁਤ ਵਧੀਆ ਲਗਦਾ

  • @ikbaaldhillon8577

    @ikbaaldhillon8577

    5 ай бұрын

    Good ❤❤❤❤❤

  • @Jaswantsingh-qz5pv
    @Jaswantsingh-qz5pv5 ай бұрын

    ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ❤❤❤❤🎉🎉

  • @jpdhaliwal1286
    @jpdhaliwal12865 ай бұрын

    Good Culture, good environment & great friends !! Keep it up, Punjabi Lehar!! Salute to you, brother Nasir !! Our prayers are always with you for your well being !!

  • @ParminderSingh-yg1qh
    @ParminderSingh-yg1qh5 ай бұрын

    ਲਹਿੰਦੇ ਪੰਜਾਬ ਵਾਲੇ ਤੁਸੀਂ ਸਾਡੇ ਸੋਹਣੇ ਵੀਰ ਹੋ ਅਸੀਂ ਤੁਹਾਡੇ ਨਾਲ ਆਪਣੇ ਦੁਖ ਸੁਖ ਸਾਂਝੇ ਕਰਦੇ ਹਾਂ ਤੁਸੀਂ ਸਾਡੇ ਸੋਹਣੇ ਭਾਈ ਹੋ 🌹🙏

  • @bpeo9578
    @bpeo95785 ай бұрын

    ਲਹਿੰਦਾ ਪੰਜਾਬ ਮੇਰੇ ਮਾਪਿਆਂ ਦਾ ਪੰਜਾਬ ਜੁੱਗ ਜੁੱਗ ਜੀਵੇ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਮੋਹ ਭਿੱਜੀਆਂ ਦੁਆਵਾਂ ਪੁੱਤਰੋ ਮੈਂ ਤਾਂ ਭਿੰਡਰ ਪੁੱਤਰ ਦੀ ਹੱਥੀਂ ਕਿਰਤ ਪੱਠੇ ਵੱਡਣਾ ਪੱਠੇ ਕੁਤਰਨਾ ਹੱਥੀਂ ਮੱਝਾਂ ਦੀਆਂ ਧਾਰਾਂ ਕੱਢਣਾ ❤ ਅਸ਼ਕੇ ਉਹ ਪੁੱਤਰਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈੰ ਵੀ ਪੱਠੇ ਬੜੇ ਵੱਡੇ ਤੇ ਹੱਥੀਂ ਟੋਕਾ ਕੀਤਾ ਕੋਈ ਇੰਜਣ ਮੋਟਰ ਨਹੀ ਸੀ ਪਰ ਮੱਝਾਂ ਤਿੰਨ ਸਨ। ਜਿਓਂਦੇ ਵੱਸਦੇ ਰਹੋ ਪੁੱਤਰੋ ਤੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਸਿਆਲਕੋਟ ਵੀ ਕਦੀ ਦਿਖਾਓ ਜੀ 🙏🙏🙏

  • @chamkaur_sher_gill
    @chamkaur_sher_gill5 ай бұрын

    ਦੇਸ ਪੰਜਾਬ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤😂😂

  • @Aarambhseantttak
    @Aarambhseantttak5 ай бұрын

    Sachi veero chah peende Brian pyarian gallan keetian mjja aa gya.

  • @amanjudge8795
    @amanjudge87955 ай бұрын

    ਰੋਜ਼ ਇੱਕ ਬਲੋਗ ਪਾ ਦਿਆ ਕਰੋਂ ਪੁੱਤ ਆਦਤ ਬਣ ਗਈ ਆ ਸਾਡੀ ਜਲੰਧਰ ਤਲਵਣ

  • @nachattrsingh6127
    @nachattrsingh61275 ай бұрын

    Nice vlog from Ropar Punjab ❤

  • @chamkaur_sher_gill
    @chamkaur_sher_gill5 ай бұрын

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਨਾਸਿਰ ਕਸਾਨਾ ਨੂੰ ਵੀ ਨਾਲ ਰੱਖਿਆ ਕਰੋ ਨਾਸਿਰ ਟਿੱਲੋ ਵੀਰ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @johnpogi7894
    @johnpogi78945 ай бұрын

    imran khan te navjot sidhu nu loka dian bahut aasisan mil rahian hn❤❤❤❤

  • @xxxx34390gmailc
    @xxxx34390gmailc5 ай бұрын

    ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਢਿੱਲੋਂ ਯਾਰ ਤੁਸੀਂ ਸਾਰੇ ਹੀ ਆਪਣੇ ਹੋ ਪਰ ਸੰਮੀ ਪਤਾ ਨੀ ਕਿਉਂ ਸਾਨੂੰ ਸਾਡੇ ਚੜਦੇ ਪੰਜਾਬ ਦਾ ਲੱਗ ਦਾ

  • @parmindercheema8711

    @parmindercheema8711

    5 ай бұрын

    Sahi gal a veer ji ❤❤❤❤❤

  • @samiashabbir7265
    @samiashabbir72655 ай бұрын

    Wah wah nasir bhai and co....ap sab ha hi block buster performers....Ma Sha Allah😂❤👍🏻👌🏻😎

  • @davindersahni6975
    @davindersahni69755 ай бұрын

    Always waiting for ur video. Love from Calgary...Canada..Back from Mahilpur...Hoshiarpur

  • @1crjasvinderdhillon
    @1crjasvinderdhillon5 ай бұрын

    Nasir Dhillon Saab tohada bahut badiya video hunda bichdyan nu milone ho waheguru ji tuhanu lamiyan umran debe ❤❤❤ love from hanumangarh rajsthan india ❤❤❤❤❤

  • @gurbirsingh7772
    @gurbirsingh77725 ай бұрын

    ਸਰੋਆ ਸਾਹਿਬ ਹਸਾਉਂਦੇ ਬਹੁਤ 😂😂😂😂

  • @HarpreetkaurJanagal
    @HarpreetkaurJanagal5 ай бұрын

    Anjum bai bhola banda yaar tusi lata ghat khicheya kro es nek bande di

  • @Notorious614
    @Notorious6145 ай бұрын

    ਬਹੁਤ ਸੋਹਣਾ 👍👍👍

  • @Arshad_Ali_zubairy
    @Arshad_Ali_zubairy5 ай бұрын

    Ultimate video ! Nasir Veera ,anjum, waqar bhinder te hor sarea nu slaam 🎉🎉🎉🎉😂😂😂😂❤❤❤❤

  • @parminderkaur6018
    @parminderkaur60185 ай бұрын

    ਸਤਿ ਸ੍ੀ ਆਕਾਲ ਸਾਰੀ ਟੀਮ ਨੂੰ ਤਹਾਡੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਆ ਮੇਰਾ ਪਹਿਲਾ ਕਮੈਟ ਹੈ ਬੇਟਾ ਜੀ USA ਤੌ ਹਾ ਸਲਾਮ ਆਦਾਬ🙏👌👍🌟🌟🌟🌟

  • @GurpreetSingh-xc6sb
    @GurpreetSingh-xc6sb5 ай бұрын

    Nasir bai and Sami Jatt bai nu Dil ton bahut Sara pyar waheguru mehr kre Sade Aliya te

  • @ashmeetbrar261
    @ashmeetbrar2615 ай бұрын

    Love all From Punjabi ( Canada)

  • @user-tm8xe2qd3o
    @user-tm8xe2qd3o5 ай бұрын

    Ghait a gulla lhinde panjab dia❤❤

  • @jogasingh2698
    @jogasingh26983 ай бұрын

    ਸੰਮੀ ਸੁਣਾ ਗੀਤ

  • @sukhdevsingh6069
    @sukhdevsingh60695 ай бұрын

    ਸਰੋਆ ਸਾਹਿਬ ਖੁਸ਼ ਰਹੋ ❤❤❤❤❤

  • @shawindersingh6931
    @shawindersingh69315 ай бұрын

    ਸਤਿ ਸ੍ਰੀ ਅਕਾਲ ਵਲੋਗਰ ਭਰਾਵਾਂ ਸਾਰਿਆਂ ਨੂੰ l ਸਭ ਤੋਂ ਵੱਡੇ ਬਲੋਗਰ ਸਰੋਆ ਸਾਹਿਬ ਨੂੰ ਵਧੀਆ ਗੱਡੀ ਲੈਕੇ ਦਿਓ l ਚੜ੍ਹਦੇ ਪੰਜਾਬ ਨਵੀਂ ਗੱਡੀ ਵਿੱਚ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਨੂੰ l

  • @SatnamSinghSivia
    @SatnamSinghSivia5 ай бұрын

    ❤ ਢਿੱਲੋਂ ਸਾਹਿਬ ਮੇਰੇ ਵਲੋਂ ਵੀ 1100 ਰੁਪਏ ਯੋਗਦਾਨ ਪਾਉਣ ਲਈ ਮਾਫ ਕਰਨਾ

  • @rajanvir4173
    @rajanvir41735 ай бұрын

    Long Live Nasir Dhillon , Jeevey Jeevay Waqar , Great Anjum ......Missing Zaibi

  • @InderjitSingh-hl6qk
    @InderjitSingh-hl6qk5 ай бұрын

    ਢਿੱਲੋਂ ਭਾਊ ਬਸ ਢੇਰ ਸਾਰੀਆਂ ਮੁਹੱਬਤਾਂ, ਪੰਜਾਬੀ ਬੋਲੀ ਸ਼ਹੀਦ ਤੋਂ ਵੀ ਮਿੱਠੀ, ਬੱਲੇ ਬੱਲੇ ਆ,❤

  • @LakhwinderSingh-tp8oy
    @LakhwinderSingh-tp8oy5 ай бұрын

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।

  • @Shot_pe_shorts
    @Shot_pe_shorts5 ай бұрын

    Bot sohna kmm kr rhe ho g sare veer. Waqar pinder pra. Anjum saroya saab. Nasir dhillon saab keep it up. Lots of love from charda Punjab ❤❤❤❤❤

  • @DharamDhaliwal-dw4hk
    @DharamDhaliwal-dw4hk5 ай бұрын

    ਸਿਰਾ ਗੱਲਾਂ ਬਾਤਾਂ ਬਾਈ

  • @ManjeetSingh-jn5vn
    @ManjeetSingh-jn5vn5 ай бұрын

    ❤ sat shri akaal Dhillon saab, naal Saroya, Sammi, Waqar te hor sarean nu v. Bai att karde ho sare hi, purania yaadan taza krde ho. Ese tra hasde wasde raho te wadhya vlogs bnande raho ji...

  • @UmairKhan-fp8rg
    @UmairKhan-fp8rg24 күн бұрын

    love from vehari punjab pakistan anjum bhai sira la dita tussi

  • @MaherSaifTailor507
    @MaherSaifTailor5075 ай бұрын

    Boht maza aya yar has has k douhry ho gay

  • @parkashsingh337
    @parkashsingh3375 ай бұрын

    Anjum is great 😅

  • @baidwan426
    @baidwan4265 ай бұрын

    ਸਤਸਿਰੀ ਅਕਾਲ ਜੀ ਸਾਰਿਆ ਨੂੰ ਧੰਨਵਾਦ

  • @baljindersingh7802
    @baljindersingh78025 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @maudoodhamdani468
    @maudoodhamdani4685 ай бұрын

    Excellent vlog

  • @sawarnsingh9989
    @sawarnsingh99895 ай бұрын

    Nice video nasar bhai keep it up god bless sawarn Singh from UK

  • @gurditsingh1792
    @gurditsingh17925 ай бұрын

    ਸਰੋਆ ਵੀਰ ਮਹਿਫ਼ਲ ਦੀ ਸ਼ਾਨ ਹੈ ❤

  • @afzalarain9724
    @afzalarain97245 ай бұрын

    Mza aa gya anjum bhai diyan gallan sun k 😂

  • @Diljitkourjosan6170
    @Diljitkourjosan61705 ай бұрын

    ਸਤਿ ਸਿਰੀ ਆਕਾਲ ਨਾਸਿਰ ਢਿੱਲੋਂ ਵੀਰੇ ਅਤੇ ਬਾਕੀ ਵੀਰਿਆ ਨੂੰ ❤❤

  • @r.psinghdhindsa1685
    @r.psinghdhindsa16855 ай бұрын

    خوش رہو چردی کلا چ رہو 🙏🏻

  • @AmandeepK-xr9gf
    @AmandeepK-xr9gf5 ай бұрын

    Gaddi khari lni Aaa

  • @santokhpurtimes1126
    @santokhpurtimes11265 ай бұрын

    Very nice 🎉🎉🎉

  • @zeeshanmalik868
    @zeeshanmalik8685 ай бұрын

    زبردست جناب

  • @AnuSharma-gt1db
    @AnuSharma-gt1db5 ай бұрын

    Boht wdiya anjum saroye nal vlog ch jaan a jandi h

  • @shakirmahmood9974
    @shakirmahmood99745 ай бұрын

    Anjum nu dekh ke pase pure ho jande

  • @googleuser747
    @googleuser7475 ай бұрын

    ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ।

  • @HarpreetSingh-wp8yv
    @HarpreetSingh-wp8yv5 ай бұрын

    ਨਾਸਿਰ ਢਿੱਲੋਂ ਬਾਈ ਅੰਜੁਮ ਸਰੋਆ ਸਾਬ੍ਹ ਨੂੰ ਪਿਆਰ

  • @harinderpreethani8147
    @harinderpreethani81475 ай бұрын

    Lots Love from charda panjab 🙏🙏👍🙏👍♥️🤴

  • @Sandhu-bs6kv
    @Sandhu-bs6kv5 ай бұрын

    Dhillon veer jinda bad gurpreet Sandhu charhda punjab

  • @rbutt2968
    @rbutt29685 ай бұрын

    God bless to all . Anjum bhai so funny.

  • @moninderkumar9344
    @moninderkumar93445 ай бұрын

    Good 🙏 ⚘️ 👍

  • @gafashionaddaavlog7799
    @gafashionaddaavlog77995 ай бұрын

    ਬਹੁਤ ਦਿਲ ਕਰਦਾ ਬਾਈ ਤੁਹਾਡੀਆਂ ਗੱਲਾਂ ਸੁਣਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਸੌਲਾਂ ਦਰੀ ਚ ਬਹਿਕੇ ❤

  • @RamanpreetToor
    @RamanpreetToor5 ай бұрын

    We miss 16 dari anjum Soraya ❤❤❤❤

  • @gurmeetmangat279
    @gurmeetmangat2795 ай бұрын

    ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਢਿੱਲੋਂ ਸਾਬ੍ਹ ਵੀਡੀਓ ਬਹੁਤ ਵਧੀਆ ਲੱਗੀ ❤️❤️🙏🙏

  • @usmanbajwa9559
    @usmanbajwa95595 ай бұрын

    Anjam sb ❤❤❤❤paa g tusi boht wadiya dil waly hoo ...sari mehfal di ronak .. 🎉🎉🎉🎉

  • @AsifAli-np3wv
    @AsifAli-np3wv5 ай бұрын

    Nice❤❤❤❤❤❤❤❤❤❤❤

  • @jaggasinghtailor2413
    @jaggasinghtailor24135 ай бұрын

    Anjum Bhai comedy Banda very very nice

  • @JarnailSingh-kz5hw
    @JarnailSingh-kz5hw5 ай бұрын

    Well done bhaji bahut changa vadia kamm kar rahe ho Allah chardi kalah vich Rakhi

  • @user-tl5kf2ij8q
    @user-tl5kf2ij8q5 ай бұрын

    Bhut pyara vlog veere bhut khush rho bhut mja aunda tuhada vlog dekh k

  • @vikramsingh-jg1vz
    @vikramsingh-jg1vz5 ай бұрын

    Nice paji❤

  • @MuslimRamzan112
    @MuslimRamzan1125 ай бұрын

    Mashallah beautiful vlog ❤️

  • @gursahibsingh1424
    @gursahibsingh14245 ай бұрын

    Very good veero ❤❤❤❤❤

  • @jagirsandhu6356
    @jagirsandhu63565 ай бұрын

    Anjum is great❤❤❤❤❤

  • @user-lz4rk5yc6f
    @user-lz4rk5yc6f5 ай бұрын

    سرا وڈیو پاجی ❤❤❤ہمیشہ خوش رہو ❤❤❤❤

  • @GulzarSinghUppal
    @GulzarSinghUppal5 ай бұрын

    Good veer👏 ji

  • @ManjeetSingh-rf5mh
    @ManjeetSingh-rf5mh5 ай бұрын

    Dhillon Saab sat Sri Akal

  • @Ranalikhari307
    @Ranalikhari3075 ай бұрын

    ❤❤Love you bai hasde wasde raho

  • @Aarambhseantttak
    @Aarambhseantttak5 ай бұрын

    Bahut vadia veero

  • @sukhwindersingh9991
    @sukhwindersingh99915 ай бұрын

    ਨਾਸਿਰ ਬਾਈ ਵਕਾਰ, ਅਜੁੰਮ ਬਾਈ ਤਾਂ ਬਾਹਲੇ ਅੱਤ ਨੇ ਹਸਦੇ ਵਸਦੇ ਰਹੋ❤

  • @deeppunjabi90
    @deeppunjabi905 ай бұрын

    ਜਿਉਂਦੇ ਵੱਸਦੇ ਰਹੋ ਸਾਰੇ ਵੀਰ ਜੀ❤❤❤

  • @user-vu2ww5ne3w
    @user-vu2ww5ne3w5 ай бұрын

    Ghaint vlog ❤from India punjab

  • @jassgill1319
    @jassgill13195 ай бұрын

    Sirrrraaaaa bhaji 👌🏼👌🏼 God bless you Rab tuhanu Hmesha khush Rakhe 🙏🙏❤❤❤ Love you to all ❤️❤️❤️😍😍😍🙏🏼🙏🏼 from Punjab india ❤️💕🤗

  • @ajitkaur9054
    @ajitkaur90545 ай бұрын

    Nice vlog from Canada

  • @gurwinderkaur5625
    @gurwinderkaur56255 ай бұрын

    ਵੀਰੇ ਥੋਡੇ vlogs ਦੇਖ ਕੇ ਮਜਾ ਆਂ ਜਾਂਦਾ

  • @pawandeepkaur6752
    @pawandeepkaur67525 ай бұрын

    Nyccccc brother❤

  • @ravinderkaur3844
    @ravinderkaur38445 ай бұрын

    Very nice👍👍❤❤

  • @charanjitsingh7753
    @charanjitsingh77535 ай бұрын

    good bro

  • @MohanSingh-pm6xf
    @MohanSingh-pm6xf5 ай бұрын

    Charda lehnda punjab Jindabad

  • @JaswantSingh-js2go
    @JaswantSingh-js2go5 ай бұрын

    Nasir dhillon and sathi vikas bhinder Sami Jatt or other are grate vir. Khas karke ajm sroea

  • @BRAHAMROOP
    @BRAHAMROOP5 ай бұрын

    Sami jatt balla balla

  • @nishansidhu4052
    @nishansidhu40525 ай бұрын

    ਬਹੁਤ ਸੋਹਣਾ

  • @chamkaur_sher_gill
    @chamkaur_sher_gill5 ай бұрын

    sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surinderbajaj4381
    @surinderbajaj43815 ай бұрын

    so beautiful video bro.

  • @mohansingh3290
    @mohansingh32905 ай бұрын

    V nice

  • @pinderthathgaria
    @pinderthathgaria5 ай бұрын

    MAJHE Ale ❤❤

  • @lekhraj9035
    @lekhraj90355 ай бұрын

    Sada khush rho 👌👌👌👌👌🙏🙏🙏🙏🙏

  • @baljeetbains6588
    @baljeetbains65885 ай бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ❤❤

  • @jasvirgrewal8708
    @jasvirgrewal87085 ай бұрын

    ਸਾਰੇ ਵੀਰਾ ਨੂੰ ਦੇਖ ਕੇ ਬਹੁਤ ਖੁਸ਼ੀ ਹੂੰਦੀ ਹੈ ❤❤❤❤

  • @satnambhatti7665
    @satnambhatti76655 ай бұрын

    Good work brother , love you all 🙏

  • @sukhwinderpannu4626
    @sukhwinderpannu46265 ай бұрын

    Veer ji very nice video 🙏🏼🇨🇦

  • @shakirmahmood9974
    @shakirmahmood99745 ай бұрын

    Aj te has has ke anjum ne had kr de😂😂😂😂

  • @shinduustaadnawanpind1344
    @shinduustaadnawanpind13445 ай бұрын

    Salamat Raho

Келесі