Highcourt ਦਾ ਦੇਸੀ ਵਕੀਲ਼, ਕੁੜਤੇ ਚਾਦਰੇ 'ਚ ਲੜਦਾ case, ਜੱਟ ਦੀ ਟੌਹਰ ਖੜ੍ਹ ਖੜ੍ਹ ਦੇਖਦੇ ਲੋਕ

Highcourt ਦਾ ਦੇਸੀ ਵਕੀਲ਼, ਕੁੜਤੇ ਚਾਦਰੇ 'ਚ ਲੜਦਾ ਕੇਸ, ਜੱਟ ਦੀ ਟੌਹਰ ਖੜ੍ਹ ਖੜ੍ਹ ਦੇਖਦੇ ਲੋਕ #punjabharyanahighcourt #advocate #dress

Пікірлер: 245

  • @karamjitkaur2785
    @karamjitkaur278515 күн бұрын

    ਇਕ ਬਰੈੱਡ ਬਣ ਗਏ ਇਹ ਵਕੀਲ ਸਾਬ. ਚੰਡੀਗੜ੍ਹ ਦਾ ਚਾਦਰੇ ਵਾਲਾ ਵਕੀਲ. ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਚਾਦਰੇ ਵਾਲੇ ਵਕੀਲ ਸਾਬ ਨੂੰ. 👍👍👍👍👍👍👍👍👍.

  • @myland973
    @myland97317 күн бұрын

    ਬਹੁਤ ਵਧੀਆ ਲੱਗਾ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਪਹਿਰਾਵੇ ਦੇ ਦਰਸ਼ਨ ਕਰਵਾ ਰਹੇ ਓ। 🙏

  • @darshansinghdarshandudhal7509
    @darshansinghdarshandudhal750916 күн бұрын

    ਪੰਜਾਬ ਦੇਪੁੱਤ ਵਕੀਲ ਨੂੰ ਮੇਰਾ ਦਿਲੋਂ ਸਲਿਊਟ

  • @HSbhatti17
    @HSbhatti1711 күн бұрын

    ਵਕੀਲ ਸਾਬ ਕਮਾਲ ਹੈ ਜੀ। ਜਿਨਾ ਪੰਜਾਬੀ ਵਿਰਸੇ ਨੂੰ ਅਤੇ ਪਹਿਰਾਵੇ ਨੂੰ ਬਰਕਰਾਰ ਰੱਖਿਆ। ❤❤

  • @user-sp9kw9en8p
    @user-sp9kw9en8p17 күн бұрын

    ਬਹੁਤ ਹੀ ਸ਼ਾਨਦਾਰ ਅਤੇ ਮਾਨ ਵਾਲੀ ਗੱਲ ਹੈ। ਵਾਹਿਗੁਰੂ ਸਾਰੀ ਸਿੱਖ ਕੌਮ ਤੇ ਏਦਾਂ ਦੀ ਨਦਰਿ ਏ ਇਨਾਇਤ ਬਣਾ ਕੇ ਰੱਖੇ।

  • @gill-punjab
    @gill-punjab17 күн бұрын

    ਪੰਜਾਬ ਦੀਆ ਅਦਾਲਤਾ ਵਿੱਚ ਪੰਜਾਬੀ ਵਿੱਚ ਕੰਮ ਹੋਣਾ ਚਾਹੀਦਾ ਹੈ

  • @jaipalbhinder2506
    @jaipalbhinder250617 күн бұрын

    ਜੇ ਦਾੜੀ ਖੁਲੀ ਹੁੰਦੀ। ਤਾਂ ਟੋਹਰ ਵਖਰਾ ਹੀ ਹੋਣਾ ਸੀ

  • @sufficityfaridkotpb.6168

    @sufficityfaridkotpb.6168

    17 күн бұрын

    ਸਰਕਾਰੀ ਕੇਂਦਰੀ ਕਰਮਚਾਰੀ ਰੂਲ ਨੂੰ ਨਿਭਾਉਂਦੇ ਹਨ।। ਦਾਹੜੀ ਨੂੰ ਜਾਲੀ ਨਾਲ ਬੰਨ ਕੇ ਇਕ ਸਾਰ ਦੀ ਕਰ ਲਈ ਜਾਂਦੀ ਹੈ। ਇਹ ਰੇਲਵੇ, ਫੌਜ , ਡਾਕਖਾਨਾ , ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਕਰਦੇ ਹਨ।। ਜੱਜ ਤੇ ਵਕੀਲ ਵੀ ।।

  • @surjansingh4737

    @surjansingh4737

    17 күн бұрын

  • @hardialsingh1

    @hardialsingh1

    17 күн бұрын

    Dahdi khulli ohna di hundi ai Jihna de GURU DA BANA HUNDA TE DIL CH GURBANI HUNDI AI BHAI ! Ih Punjabi Jatt da pahrava (Robe ) ai Sikh da da nhi

  • @anoopjindal5341

    @anoopjindal5341

    17 күн бұрын

    Je sarian jaatta apni apni tohr vikhaon lag paian fir ki hoyega?

  • @Mohammadislaam1234

    @Mohammadislaam1234

    15 күн бұрын

    Vakeel saab apne kam ch mast ne,lokkan da kam hai nuks kadhhne,❤juj ne hass ke gal khatam kar ti,oh pagal nhi he.

  • @jassibhd2073
    @jassibhd207311 күн бұрын

    ਪੰਜਾਬ ਦੀਆ ਅਦਾਲਤਾ ਵਿੱਚ ਪੰਜਾਬੀ ਵਿੱਚ ਕੰਮ ਹੋਣਾ ਚਾਹੀਦਾ ਹੈi ਬਹੁਤ ਹੀ ਵਧੀਆ ਲਗਾ । ਪੰਜਾਬੀਆਂ ਦੀ ਆਪਣੀ ਪਛਾਣ ਦਸੀ

  • @user-ms1di7sl7t
    @user-ms1di7sl7t15 күн бұрын

    ਸਭਿਆਚਾਰ ਦੀ ਆਪਣੀ ਹੀ ਖ਼ੂਬਸੂਰਤੀ ਹੁੰਦੀਂ ਹੈ

  • @harpinderbhullar5719
    @harpinderbhullar571912 күн бұрын

    ਬਹੁਤ ਵਧੀਆ ਲੱਗਿਆ ਇਹਨਾ ਪਰ ਲਿਖ ਕੇ ਵੀ ਆਪਣੇ ਪੰਜਾਬੀ ਕਲਚਰ ਨੂੰ ਸੰਭਾਲਿਆ ਜੇ ਦਾੜਾ ਖੁੱਲ੍ਹਾ ਹੁੰਦਾ ਤਾ ਹੋਰ ਵੀ ਟੋਰ ਜਿਆਦਾ ਹੋਣੀ ਆ

  • @hsgill4083
    @hsgill408312 күн бұрын

    ਬਹੁਤ ਹੀ ਖੂਬਸੂਰਤ ਬਰਾੜ ਸਾਹਿਬ

  • @gurtejsinghbrar5110
    @gurtejsinghbrar511016 күн бұрын

    ਕੇਸ ਅਕਲ ਨਾਲ ਲੜੇ ਜਾਂਦੇ ਹਨ ਕੋਟ ਪੈਂਟ ਨਾਲ ਨਹੀਂ ਵਕੀਲ ਸਾਹਿਬ ਨੂੰ ਸਲਾਮ

  • @user-tv2xb6qx4m
    @user-tv2xb6qx4m11 күн бұрын

    ਵਕੀਲ ਸਾਹਿਬ ਜੇ ਕਰ ਗੂਰੂ ਦੀ ਬਖਸ਼ੀ ਦਾਤ ਦਾਹੜੀ ਖੁਲੀ ਛੱਡੀ ਹੁੰਦੀ ਤਾਂ ਵੱਖਰਾ ਹੀ ਨਜ਼ਾਰਾ ਬਣ ਜਾਣਾ ਸੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤❤

  • @SurjitSingh-uq3og
    @SurjitSingh-uq3og17 күн бұрын

    ਸੁਪਰੀਮ ਕੋਰਟ ਦੇ ਇੱਕ ਜੱਜ ਵੀ ਸਾਊਥ ਇੰਡੀਆ ਦੇ ਧੋਤੀ ਬੰਨ੍ਹ ਕੇ ਕੋਰਟ ਵਿੱਚ ਜਾਂਦੇ ਦੇਖਿਆ ਹੈ।

  • @jassijassi6054
    @jassijassi605416 күн бұрын

    ਸਲੂਟ ਹੈ ਪੰਜਾਬ ਦੀ ਸ਼ਾਨ ਵਕੀਲ ਸਾਹਿਬ ਨੂੰ ਰੱਬ ਲੰਬੀ ਉਮਰ ਦਵੇ

  • @balbirsingh3985
    @balbirsingh398517 күн бұрын

    ਵਕੀਲ ਸਾਹਿਬ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਕਾਰੋਬਾਰ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surjitkumar2954
    @surjitkumar295416 күн бұрын

    ਐਡਵੋਕੇਟ ਸਰਦਾਰ ਬਰਾੜ ਸਾਹਿਬ ਜੀ ਨਾਲ ਮੈਂ ਬਿਲਕੁਲ ਸਹਿਮਤ ਹਾਂ ਬਰਾੜ ਸਾਹਿਬ ਸਾਡਾ ਪੰਜਾਬ/ਹਰਿਆਣਾ ਦਾ ਕਲਚਰ/ਪਹਿਰਾਵਾ ਹੈ ਬਾਕੀ ਜੋ ਗੱਲ ਆਪਣੀ ਮਾਤ ਭਾਸ਼ਾ ਵਿਚ ਸਮਝਾ ਸਕਦਾ ਹੈ ਹੋਰ ਭਾਸ਼ਾ/ਬੋਲੀ ਵਿੱਚ ਨਹੀਂ ਸਮਝਾ ਸਕਦਾ ਬਾਕੀ ਕੋਰਟ ਦਾ ਕੰਮ ਵੀ ਰਾਜ ਭਾਸ਼ਾ ਪੰਜਾਬੀ ਵਿਚ ਹੋਣਾ ਚਾਹੀਦਾ ਹੈ ਪੰਜਾਬੀ ਬੱਚਿਆਂ ਨੂੰ ਪੰਜਾਬੀ ਪੜਨੀ/ਬੋਲਣੀ ਸਿਖਾਉਣ ਜਰੂਰ ਸੁਰਜੀਤ ਕੁਮਾਰ ਗਾਟ ਐਮ ਏ

  • @user-lr5zm6vc7v
    @user-lr5zm6vc7v16 күн бұрын

    ਚਾਦਰਾਂ ਪੰਜਾਬ ਦੀ ਪਾਹਚਾਨ ਹੈ ਵਕੀਲ ਸਾਹਿਬ ਨੇ ਕੇਮਾ ਕੀਤੀ ਵਾਹਿਗੁਰੂ ਜੀ ਇਨ੍ਹਾਂ ਨੂੰ ਚਾੜਦੀ ਕਾਲ ਵਿੱਚ ਰਾਖੇ

  • @swarnsingh4787
    @swarnsingh478713 күн бұрын

    ਵਕੀਲ. ਸਾਹਿਬ ਬਹੁਤ ਹੀ ਵਧੀਆ ਸੋਚ. ਹੈ ਪੰਜਾਬੀਆਂ ਦੀ ਪਹਿਚਾਣ ਹੈ ਕੁੜਤਾ ਚਾਦਰਾ

  • @Aaj361
    @Aaj36117 күн бұрын

    ਪੈਂਟਾ 32 ਇੰਚ ਦੇ ਲੱਕ ਤੇ ਪੈਂਦੀਆਂ ਨੇ l 40 ਇੰਚ ਦੇ ਲੱਕ ਤੇ 56 ਇੰਚ ਦੀ ਛਾਤੀ ਤੇ ਫਿਰ ਕੁੜਤੇ ਚਾਦਰੇ ਹੀ ਸੌਹਂਦੇ ਨੇ l

  • @faqirsingh2216
    @faqirsingh221616 күн бұрын

    ਦਿਲੋਂ ਸਲੂਟ ਵਕੀਲ ਸਾਹਿਬ ਜੀ। ਪੰਜਾਬੀ ਪਹਿਰਾਵੇ ਨੂੰ ਲੋਕਾਂ ਨੂੰ ਯਾਦ ਦਿਲਾ ਰਹੇ ਹੋ ਜੀ।❤❤❤❤❤

  • @user-nc5tx8mq6e
    @user-nc5tx8mq6e14 күн бұрын

    ਸਰਦਾਰ ਜੀ ਬਹੁਤ ਜਚ ਰਹੇ ।

  • @jasbirsingh-wi9mx
    @jasbirsingh-wi9mx16 күн бұрын

    ਮੇਰਾ ਸਲਾਮ ਹੈ ਵਕੀਲ ਸਾਬ ਦੀ ਸੋਚ ਨੂੰ।

  • @prabhjotkaur629
    @prabhjotkaur62917 күн бұрын

    ਵਹਿਗੁਰੂ ਬੇਅੰਤ ਕਿਰਪਾ ਕਰਨ ❤❤🎉🎉👍👍👌👌🙏🙏ਜੁਗ ਜੁਗ ਜੀਉ ਵਕੀਲ ਸਾਹਿਬ ਜੀ

  • @lakhbirsingh4351
    @lakhbirsingh435115 күн бұрын

    ਇਨ੍ਹਾਂ ਨੇ ਇਹ ਵੀ ਫੈਸ਼ਨ ਸ਼ੁਰੂ ਕੀਤਾ ਹੈ ਦਾਦ ਦਿੰਦੇ ਹਾਂ।

  • @user-rr1ol8bv6l
    @user-rr1ol8bv6l17 күн бұрын

    ਜੱਟਾਂ ਬੱਲੇ। ਬੱਲੇ। ਤੇਰੀ

  • @navindersingh4275
    @navindersingh427517 күн бұрын

    ਬਹੁਤ ਹੀ ਵਧੀਆ ਲਗਾ । ਪੰਜਾਬੀਆਂ ਦੀ ਆਪਣੀ ਪਛਾਣ ਦਸੀ।

  • @jagtarbrar4794
    @jagtarbrar479417 күн бұрын

    ਵਕੀਲ ਸਾਹਿਬ ਇੱਕ ਬਾਦਸਾਹ ਲੱਗਦੈਅ

  • @karamjitkaur2785
    @karamjitkaur278515 күн бұрын

    ਤਾਂ ਹੀ ਤਾਂ ਕਹਿੰਦੇ ਹਨ ਸਰਦਾਰ ਕਰੋੜਾਂ ਵਿੱਚ ਵੱਖਰੇ ਹੀ ਹਨ. 👍🙏

  • @jogasingh705
    @jogasingh70517 күн бұрын

    ਜੱਟ ਤਾ ਜੱਟ ਹੈ

  • @AvtarSingh-pw7fv
    @AvtarSingh-pw7fv17 күн бұрын

    ਅੱਜਕਲ ਸਾਡੇ ਇਲਾਕੇ ਵਿੱਚ ਚਾਦਰੇ ਦੀ ਸਿਉਣ ਪਾਉਣ ਵਾਲੇ ਦਰਜੀ ਨਹੀਂ ਮਿਲਦੇ ਕਿਉਂਕਿ ਪਿਛਲੇ ਸਾਲ ਮੈਂ ਮੁੱਲਾਂਪੁਰ ਤੋਂ ਚਾਦਰਾ ਲਿਆ ਤਾਂ ਸਿਉਣ ਪਾਉਣ ਵਾਲਾ ਦਰਜੀ ਨਾ ਮਿਲੇ ਜਿਹੜਾ ਇਕ ਪਾਉਂਦਾ ਸੀ ਉਸਦੀ ਦੁਕਾਨ ਬੰਦ ਸੀ

  • @herbalistorganic1499

    @herbalistorganic1499

    11 күн бұрын

    ਰਾਮਪੁਰਾ ਮੰਡੀ ਫੂਲ ਭੇਜ ਦਿਆ ਕਰੋ ਪਵਾ ਦਿਆ ਕਰਾਂਗੇ ਮੈ ਵੀ ਚਾਦਰਾਂ ਬੰਨ੍ਹਦਾ ਢਿੰਗਲੀ ਸੁਉਣ ਪਵਾ ਕੇ

  • @BalwinderSingh-qd2dd
    @BalwinderSingh-qd2dd17 күн бұрын

    ਇਹਨਾਂ ਤੋਂ ਪਹਿਲਾਂ ਸਰਦਾਰ ਸੁਖਵਿੰਦਰ ਸਿੰਘ ਹੁੰਦਲ ਸਾਹਿਬ ਜੋਂ ਜ਼ਿਲ੍ਹਾ ਸੈਸ਼ਨ ਜੱਜ ਗੁਰਦਾਸਪੁਰ ਸੇਵਾ ਮੁੱਕਤ ਹੋਏ ਨੇ। ਉਹਨਾਂ ਨੇ ਆਪਣੀ ਸਾਰੀ ਸਰਵਿਸ ਦੌਰਾਨ ਚਿੱਟੇ ਕੁੜਤਾ ਪਜਾਮਾ ਹੀ ਪਹਿਨਿਆ ਸੀ। ਭਾਂਵੇ ਕਿ ਸਾਥੀ ਇਤਰਾਜ਼ ਕਰਦੇ ਸਨ। ਪਰ ਅਦਾਲਤ ਵਿੱਚ ਚਿੱਟੇ ਕੁੜਤਾ ਪਜਾਮਾ ਹੀ ਪਾ ਕੇ ਆਉਂਦੇ ਸਨ। ਸਿਰਫ ਫਿਫਟੀ ਕਾਲੀ ਲਾਉਂਦੇ ਸਨ। ।। ਬਲਵਿੰਦਰ ਝਬਾਲ

  • @kavisharhardeepsinghvairon5841
    @kavisharhardeepsinghvairon584117 күн бұрын

    ਚਾਦਰੇ ਨਾਲ ਪੂਰਾ ਟੌਹਰ ਆ ਜੇਕਰ ਦਾੜਾ ਖੁੱਲਾ ਹੋਵੇ ਤਾਂ ਹੋਰ ਵਧੀਆ ਲੱਗੇ।

  • @surjitseet797
    @surjitseet79713 күн бұрын

    ਹਰ ਕਿਸੇ ਪੰਜਾਬੀ ਨੂੰ ਇਸ ਵਕੀਲ ਸਾਹਿਬ ਤੋਂ ਵਿਰਾਸਤ ਸਾਂਭਣ ਦਾ ਵੱਲ ਸਿੱਖਣਾ ਚਾਹੀਦੈ । ਵਕੀਲ ਸਾਹਿਬ ਸਤਿਕਾਰਤ ਧੰਨਵਾਦ ਜੀ।

  • @BalwinderSinghThind50
    @BalwinderSinghThind5013 күн бұрын

    ਬਹੁਤ ਵਧੀਆ ਬਰਾੜ ਸਾਹਿਬ ਜੀਓ, ਆਪਣੇ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕਰੋ। ਤੁਸੀਂ ਬਹੁਤ ਵਧੀਆ ਫਰਜ ਨਿਭਾ ਰਹੇ ਹੋ।

  • @sukhpalbir6162
    @sukhpalbir616216 күн бұрын

    ਵਕੀਲ ਸਾਬ੍ਹ ਦਿਲੋਂ ਫ਼ਤਹਿ ਬੁਲਾਉਣੇ ਆਂ ਜੀ ਤੁਹਾਨੂੰ ਹਾਂ ਦਾਹੜਾ ਖੁੱਲਾ ਹੀ ਜਚਦਾ ਹੈ

  • @rajvirsingh4558
    @rajvirsingh455815 күн бұрын

    ਬਹੁਤ ਹੀ ਸ਼ਲਾਘਾਯੋਗ ਹੈ ਜੀ

  • @jalourSingh-bz4dj
    @jalourSingh-bz4dj13 күн бұрын

    ਵਕੀਲ ਸਾਹਿਬ ਦੀ ਪਰਸਨੈਲਿਟੀ ਦੇਖ ਕੇ ਹੀ ਕੀ ਤੇ ਬੜਾ ਫਰਕ ਪੈਂਦਾ ਹੈ ਜੀ ਕਿ ਪੁੜਤੇ ਚਾਦਰੇ ਨਾ ਸਾਡਾ ਇਹਨਾਂ ਨੇ ਬਿਰਥਾ ਸੰਭਾਲਿਆ ਹੋਇਆ ਸਾਨੂੰ ਇਹਨਾਂ ਉੱਤੇ ਬਹੁਤ ਜਿਆਦਾ ਮਾਣ ਹੈ ਪਹਿਲਾਂ ਵੀ ਬੜੇ ਗੂੜੇ ਦੇ ਸਰਸੇ ਦੇ ਐਕਸਾਈਜ ਐਂਡ ਐਕਸੇਸ਼ਨ ਮਨਿਸਟਰ ਚਾਦਰਾ ਬੰਨ ਕੇ ਆਪਣੀ ਡਿਊਟੀ ਦੇ ਸਾਰੀ ਉਮਰ ਜਾਂਦੇ ਰਹੇ ਨੇ ਅੱਜ ਕੱਲ ਉਹ ਲੁਧਿਆਣੇ ਹਨ ਬਾਪੂ ਬਲਕੌਰ ਸਿੰਘ ਜੀ ਅਸੀਂ ਇਹਨਾਂ ਨੂੰ ਬਾਰ ਬਾਰ ਸਲੂਟ ਕਰਦੇ ਹਾਂ ਜੀ ਇਸ ਇਹਨਾਂ ਨੂੰ ਸਾਡੀਆਂ ਉਮਰਾਂ ਵੀ ਲੱਗਣ

  • @SukhwinderSingh-wq5ip
    @SukhwinderSingh-wq5ip12 күн бұрын

    ਬਹੁਤ ਵਧੀਆ ਬਾਈ ਜੀ

  • @bakhshishsinghgill2441
    @bakhshishsinghgill24416 күн бұрын

    ਬਰਾੜ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਤੁਸੀਂ ਪੰਜਾਬੀ ਸਭਿਆਚਾਰ ਦੀ ਬਹੁਤ ਵੱਡੀ ਸੇਵਾ ਕਰ ਰਹੇ ਜੇ।

  • @1234fazermann
    @1234fazermann16 күн бұрын

    ਸਲਾਮ ਹੈ ਤੁਹਾਡੀ ਸੋਚ ਤੇ ਤੁਹਾਡੀ ਹਿੰਮਤ ਤੇ, ਮੈਨੂੰ ਉਮੀਦ ਹੈ ਤੁਹਾਨੂੰ ਵੇਖ ਕੇ ਹੋਰ ਵੀ ਪੰਜਾਬੀ ਤੇ ਹਰਿਆਣੇ ਵਾਲੇ ਵਕੀਲਾਂ ਚ ਹਿੰਮਤ ਆਊਗੀ ਕਿਉਂ ਆਪਦਾ ਦੇਸੀ ਪਹਿਰਾਵਾ ਪਹਿਣ ਸਕਣ

  • @gumeetsingh5106
    @gumeetsingh51069 күн бұрын

    ਆਪਣੇ ਸੱਭਿਆਚਾਰ ਨੂੰ ਸਾਂਭਣ ਲਈ ਅਤੇ ਅਦਾਲਤ ਵਿੱਚ ਪੰਜਾਬੀ ਵਿੱਚ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਕੀਤੇ ਜਾ ਰਹੇ ਯਤਨ ਲਈ ਵਕੀਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ

  • @gurmukhsingh2059
    @gurmukhsingh205917 күн бұрын

    ਪਹਿਲਾਂ ਬਾਪੂ ਬਲਕਾਰ ਸਿੰਘ ਦੂਸਰੇ ਹੁੰਦਲ ਸਾਹਿਬ

  • @GagandeepSinghGill-sc8gk

    @GagandeepSinghGill-sc8gk

    17 күн бұрын

    ਬਾਈ ਜੀ ਇਹ ਹੁੰਦਲ ਸਾਬ੍ਹ ਕੌਣ ਹਨ ਜੀ

  • @bhaipuransingh5079
    @bhaipuransingh507916 күн бұрын

    ਬਹੁਤ ਮਾਣ ਵਾਲੀ ਗੱਲ ਹੈ ਜੀ ਬਰਾੜ ਸਾਹਿਬ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @satnaamsingh1234
    @satnaamsingh123417 күн бұрын

    ਰਵਾਇਤੀ ਪੋਸ਼ਾਕ ਵਧੀਆ ਲਗਦੀ ਏ 👍👍🙏🙏

  • @prab438
    @prab43817 күн бұрын

    ਪਰ ਜਦ ਲੋਕ ਪਹਿਲਾਂ ਪਹਿਣ ਦੇ ਸੀ ਜਦ ਲੋਕ ਬੋਲਦੇ ਸੀ ਇਹਨਾਂ ਲੋਕਾਂ ਨੂੰ ਅਕਲ ਨਹੀ ਅਨਪੜ੍ਹ ਨੇ ਇਹ ਹਨ ਦੇਖ ਲੋਕ 😊

  • @RajinderKumar-ne3gi
    @RajinderKumar-ne3gi17 күн бұрын

    Very good advocate sab. You give a lesson for new generation.

  • @JagjitSingh_
    @JagjitSingh_16 күн бұрын

    ਬਹੁਤ ਵਧੀਆ ਲੱਗਿਆ ਜੋ ਵਕੀਲ ਸਾਹਿਬ ਨੇ ਸਭਿਆਚਾਰ ਨੂੰ ਸਾਂਹਬ ਕੇ ਰੱਖਿਆ ਹੈ

  • @darshanbrar1371
    @darshanbrar137116 күн бұрын

    🙏 ਧੰਨਵਾਦ ਵਕੀਲ ਸਾਹਿਬ ਪੰਜਾਬੀ ਵਿਰਸਾ ਸਭਾਲਕੇ ਰੱਖਿਆ ਮਾਣ ਹੈ ਬਰਾੜ ਹੋਣਤੇ💕

  • @JaswinderSingh-io7uo
    @JaswinderSingh-io7uo17 күн бұрын

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍💕 💕💕❤❤❤

  • @tejinderkaur5820
    @tejinderkaur582017 күн бұрын

    ਬਹੁਤ ਵਧੀਆ ਜੀ ਆਪਣਾ ਦੇਸ਼ ਆਪਣਾ ਪਹਿਰਾਵਾ 👏👍🙏

  • @baljantsingh1557
    @baljantsingh155717 күн бұрын

    ਜੇਕਰ ਵਕੀਲ ਸਾਹਿਬ ਦਾ ਪੂਰਾ ਪਤਾ ਪਿੰਡ ਅਤੇ ਖਾਨਦਾਨ ਬਾਰੇ ਦੱਸ ਦਿੱਤਾ ਜਾਂਦਾ ਤਾਂ ਬਹੁਤ ਵਧੀਆ ਸੀ

  • @BalkarSingh-dc1oq
    @BalkarSingh-dc1oq17 күн бұрын

    ਬਹੁਤ ਹੀ ਵਧੀਆ

  • @AvtarSingh-pw7fv
    @AvtarSingh-pw7fv17 күн бұрын

    ਵਕੀਲ ਸਾਹਬ ਦੀ ਚਾਦਰੇ ਨਾਲ ਟੌਹਰ ਹੀ ਵੱਖਰੀ ਹੈ ਸੋ ਲੋਕਾਂ ਨੇ ਤਾਂ ਖੜ ਖੜ ਆਪੇ ਦੇਖਣਾ ਹੈ

  • @parmindersingh2081
    @parmindersingh208113 күн бұрын

    ਬਰਾੜ ਸਾਹਿਬ ਜੀ ਤੁਸੀਂ ਸਰਦਾਰ ਹਰਮੰਦਰ ਸਿੰਘ ਬਰਾੜ Deputy Advocate ਜੋ ਕਿ 2012 ਵਿੱਚ ਗੁਜ਼ਰ ਗਏ ਸਨ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ ਜੀ ਉਹ ਵੀ ਬਹੁਤ ਵਧੀਆ ਇਨਸਾਨ ਸੀ ਜੀ

  • @jagtarghumann6396
    @jagtarghumann639616 күн бұрын

    ਟੌਹਰ ਪੰਜਾਬੀ ਦੀ, ਪਹਿਚਾਣ ਅਸਲੀ ਪੰਜਾਬੀ ਦੀ, ਪੰਜਾਬੀ ਦਾਦੇਆਂ ਅਤੇ ਨਾਨਿਆਂ ਦਾ ਪਹਿਰਾਵਾ ਅਤੇ ਸਾਡੀ ਵਿਰਾਸਤ, ਸਰਦਾਰ ਜੀ ਨੂੰ ਬੇਨਤੀ, ਪੰਜਾਬੀ ਜੁੱਤੀ ਕੱਢਵੀਂ ਪਾਈ ਹੋਵੇ ਤਾਂ ਬਾਕਮਾਲ

  • @harwindersingh4551
    @harwindersingh455112 күн бұрын

    ਵਕੀਲ ਸਾਹਿਬ ਨੂੰ ਸਤਿ ਸ੍ਰੀ ਆਕਾਲ ਜੀ ਚਾਦਰਾ ਪੰਜਾਬ ਦੀ ਇੱਕ ਵਿਰਾਸਤ ਹੈ ਜੀ ਪੈਂਟ ਟਾਈ ਤਾਂ ਅੰਗਰੇਜ਼ ਦਾ ਪਹਿਰਾਵਾ ਹੈਂ ਸਾਡੇ ਵਾਸਤੇ ਇਹ ਪਹਿਰਾਵਾ ਗੁਲਾਮੀ ਦੀ ਨਿਸ਼ਾਨੀ ਹੈ ਜੀ ਚਾਦਰਾ ਪੰਜਾਬ ਦਾ ਪਹਿਰਾਵਾ ਹੈਂ ਜੀ ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ

  • @ranjodhmrahar1016
    @ranjodhmrahar10167 күн бұрын

    ਬਹੁਤ ਹੀ ਵਧੀਆ ਵਕੀਲ ਸਹਿਬ ਜੀ ਪੰ ਜਾਬੀਆਂ ਦੀ ਪਹਿਚਾਣ ਕਾਇਮ ਰੱਖੀ ਹੋਈ ਹੈ

  • @GurjeetSingh-ry5mf
    @GurjeetSingh-ry5mf16 күн бұрын

    ਬਾਈ ਜੀ ਟੋਹਰ ਵੱਖਰੀਆਂ ਆ ਏਹ ਸਰਦਾਰੀ ਕੱਪੜੇ ਨੇ ਸਾਡੇ ਦਾਦੇ ਪੜਦਾਦੇ ਇਹੋ ਕੱਪੜੇ ਪਾਉਂਦੇ ਸੀ ਇਹ ਚਾਦਰਾ ਕੁੜਤਾ ਪਾਉਣ ਲੱਗ ਜਾਣ ਤਾ ਪਹਿਲਾ ਵਾਲੇ ਵਿਚਾਰ ਬਣ ਜਾਣਗੇ ਵਾਹਿਗੂਰੁ ਆਪੇ ਮੇਹਰ ਕਰਨ ਗੇ

  • @ManjinderSingh-ft3di
    @ManjinderSingh-ft3di16 күн бұрын

    ਚੱਕ ਦੋ ਫੱਟੇ ਬਹੁਤ ਵਧੀਆ ਜੀ ਉਪਰਾਲਾ

  • @avtarsinghaulakh9266
    @avtarsinghaulakh926616 күн бұрын

    ਬਹੁਤ ਵਧੀਆ ਵਕੀਲ ਸਾਹਿਬ

  • @bawasinghmahrok7838
    @bawasinghmahrok783815 күн бұрын

    ਬਾਕਮਾਲ ਜਜਬਾ ਸਰਦਾਰ ਸਾਬ ਦਾ।

  • @gammingwithdilpreet1763
    @gammingwithdilpreet17639 күн бұрын

    ਮਜਾ ਆ ਗਿਆ ਵਕੀਲ ਸਾਬ ਇੱਕ ਗਲ ਦਾ ਪਤਾ ਨਹੀ ਚਾਦਰ ਕੂੜਤਾ ਜੱਟ ਸਮਝ ਦੇ ਨੇ ਪਰ ਨਹੀ ਇਹ ਚਾਦਰ ਕੁੜਤਾ ਜੱਟ ਬ੍ਰਾਹਮਣ ਖੱਤਰੀ ਮੱਜਬੀ ਕੋਈ ਵੀ ਪੰਜਾਬੀ ਹੋਵੇ ਬੰਨਣਾ ਚਾਹੀਦਾ ਹੈ

  • @gillsingh258
    @gillsingh25812 күн бұрын

    Salute he g vakeel sahib

  • @parmindersingh2081
    @parmindersingh208113 күн бұрын

    ਸਰਦਾਰ ਜੀ ਜੇਕਰ ਤੁਹਾਡਾ ਦਾੜਾ ਵੀ ਪ੍ਰਕਾਸ਼ ਹੁੰਦਾ ਤਾਂ ਹੋਰ ਵੀ ਟੌਹਰ ਬਣ ਜਾਣੀ ਸੀ ਜੀ

  • @MilwantSingh
    @MilwantSingh17 күн бұрын

    Brar sahib the great advocate,great gem of Sikh kom

  • @dhara1449
    @dhara144917 күн бұрын

    W WAHEGURU JI ! SARDAR SAHIB JI ! DARHI VI PAKASH KARO JI ! WAHEGURU JI KA KHALSA , WAHEGURU JI KI FATEH ! LOT OF THANKS !

  • @sardulsingh442
    @sardulsingh44217 күн бұрын

    Good. Keep our culture to know our people. My father has worn the chadra up to the age of 56, then he shifted to the USA in 1988 and started to wear Kot Pant to adjust to the people of the USA.

  • @harjitsinghharjitsingh3114
    @harjitsinghharjitsingh311412 күн бұрын

    Bahut khoob ji great person ji

  • @HSbhatti17
    @HSbhatti1711 күн бұрын

    ਪੰਜਾਬ ਦੀ ਸ਼ਾਨ❤

  • @malkitsidhu8098
    @malkitsidhu809812 күн бұрын

    ਪੰਜਾਬੀਆ ਲਈ ਬਹੁਤ ਮਾਣ ਦੀ ਗਲ ਏ

  • @satpalSingh-cw1uo
    @satpalSingh-cw1uo17 күн бұрын

    Very nice vakeel Saab ji

  • @BaldevSingh-wb7ey
    @BaldevSingh-wb7ey17 күн бұрын

    Advocate brar sabh god Bless you

  • @hartejsingh403
    @hartejsingh4037 күн бұрын

    ਪੈਰਾਂ ਵਿਚ ਚਾਦਰੇ ਨਾਲ ਬੂਟ ਨਹੀ ਜਚਦੇ ਜੁੱਤੀ ਪਾਈ ਦੀ ਹੁੰਦੀ ਹੈ ਵਕੀਲ ਸਾਹਿਬ ਜੀ

  • @Randy-eg6dk
    @Randy-eg6dk16 күн бұрын

    balle sardara rooh khush ho gaye

  • @jitsingh8827
    @jitsingh882716 күн бұрын

    ਟੌਹਰ ਤਾਂ ਹੈ ਚਾਦਰੇ ਵਿੱਚ

  • @deepaulakh35928
    @deepaulakh3592817 күн бұрын

    ਚਾਦਰੇ ਦੀ ਟੌਹਰ ਹੀ ਵੱਖਰੀ ਆ,,,

  • @bhupindersinghdhillon7787
    @bhupindersinghdhillon778717 күн бұрын

    Wah wah Brar Sahib

  • @SukhdevSingh-hf1qt
    @SukhdevSingh-hf1qt11 күн бұрын

    Very nice and very original Panjbi luck Dhakkad jat

  • @premmakkar3428
    @premmakkar342812 күн бұрын

    Very good advocate sab god bless t

  • @defullterdhillon
    @defullterdhillon16 күн бұрын

    ਸਾਡੇ ਪਹਿਲੇ ਸਿੱਖ ਭਾਈ ਮਰਦਾਨਾ ਜੀ ਦਾ ਪਹਿਨਾਵਾ ਕਛਿਹਰਾ ਕੁੜਤਾ ਸੀ ਜੋ ਅੱਜ ਵੀ ਦੁਬਾਈ ਚ ਅਜੈਬ ਘਰ ਮੁਸਲਿਮ ਦੇ ਵਿੱਚ ਰੱਖਿਆ ਹੋਇਆ ਹੈ😊

  • @lakhwindersingh-ht4wh
    @lakhwindersingh-ht4wh16 күн бұрын

    ਟੌਹਰ ਵਾਕਿਆ ਹੀ ਬਹੁੱਤ ਹੈ ਵਕੀਲ ਸਾਹਿਬ ਜੈ ਕਿਤੇ ਸਾਡੀ ਬੇਨਤੀ ਸਵੀਕਾਰ ਕਰ ਕ ਦਾੜ੍ਹੀ ਵੀ ਖੁੱਲੀ ਰੱਖੋ ਫੇਰ ਕਿਆ ਬਾਤ ਹੈ

  • @surjitkumar2954
    @surjitkumar295416 күн бұрын

    ਦੁਬਾਰਾ ਫਿਰ ਕਹਿ ਰਿਹਾਂ ਮੈਂ ਬਰਾੜ ਸਾਹਿਬ ਨਾਲ ਸਹਿਮਤ ਹਾ ਸੁਰਜੀਤ ਕੁਮਾਰ ਗਾਟ ਐਮ ਏ ਫਗਵਾੜਾ

  • @Eastwestpunjabicooking
    @Eastwestpunjabicooking16 күн бұрын

    ਸਿਉਣ ਔਖੀ ਨਹੀ ਸਿਰਫ ਛੋਟੇ ਪਾਸਿਆਂ ਨੂੰ ਸਿਲਾਈ ਮਾਰ ਕਿ ਚਾਦਰ ਨੂੰ ਗੋਲ ਹੀ ਕਰ ਲਵੋ ਬੋਰਾ ਬਣ ਜਾਏਗਾ। । ਮੇਰੇ ਵੀਰ ਦੀ ਇੱਕ ਵਾਰ ਪਿੰਡ ਗਏ ਕਾ ਮਾਲਵੇ ਦੀ ਚਾਦਰ ਦਾ ਤਾਅ ਆਇਆ ਕੇ ਬੰਨ ਕੇ ਵੇਖੀ ਤੇ ਫੇਰ ਸਿਆਣ ਮਾਰ ਕੇ ਪਾਈ ਸੀ ।ਥੋੜਾ ਕਵਰ ਰਹੀਦਾ ਏ। ਕਰਨਾਲ ਵੱਲ ਤਾਂ ਅਜੇ ਵੀ ਚਾਦਰ ਨਹੀਂ ਲੱਕ ਦੀ ਆਖਦੇ ਪਹਿਨਗੇ ਨੇ। ਕਿਓਕਿ ਬਜ਼ੁਰਗ ਜਵਾਨ ਭਾਰੇ ਸੋਹਣੇ ਪੁਰਾਣੇ ਸਰਦਾਰੀਆਂ ਕਾਇਮ ਨੇ। ਉਹ ਵਿਆਹਾ ਸ਼ਾਦੀਆਂ ਤੇ ਵੀ ਟੌਰ ਨਾਲ ਜਾਗੇ ਤੇ ਬੋਲੀ ਵੀ ਓਧਰ ਬਹੁਤ ਸੋਹਣੀ। ਬੋਲ਼ੀ ਤੇ ਪਹਿਰਾਵਾ ਤੇ ਦਾਹੜਾ ਵੀ ਖੁਲਾ , ਬਹੁਤ ਮਾਣ ਮਹਿਸੂਸ ਬੁੰਦਾ ਏ।

  • @SurjeetSingh-vg9wz
    @SurjeetSingh-vg9wz13 күн бұрын

    ਬਰਾੜ ਸਾਹਿਬ ਜੀ ਦਾੜੀ ਖੁਲੀ ਅਤੇ ਚਾਦਰੇ ਨਾਲ ਲਕੀ ਜੁਤੀ ਜਾਂ ਖੁਸਾ ਪਾਕੇ ਅਦਾਲਤ ਵਿੱਚ ਜਾਇਆ ਕਰੋ ਜੀ!

  • @SardarKS
    @SardarKS17 күн бұрын

    ਬਹੁਤ ਵਧੀਆ ਜੀ ਧੰਨਵਾਦ

  • @kashmir2445
    @kashmir24457 күн бұрын

    ਬਿਲਕੁਲ ਸਹੀ ਆ ਦਾੜੀ ਖੁੱਲੀ ਤੇ ਪੱਗ ਤੋਰਲੇ ਵਾਲੀ ਹੀ ਜਚਦੀ ਆ ਜੀ

  • @GURWINDERSINGH-fx9dt
    @GURWINDERSINGH-fx9dt10 күн бұрын

    ਬਹੁਤ ਵਧੀਆ ਭਰਾ ਜੀ

  • @gill-punjab
    @gill-punjab17 күн бұрын

    ਬਹੁਤ ਵਧੀਆ ਜੀ

  • @butasingh4607
    @butasingh460710 күн бұрын

    ਬਹੁਤ ਵਧੀਆ ਵਕੀਲ ਸਹਿਬ ਜੀ

  • @TarsemSingh-qe7wu
    @TarsemSingh-qe7wu17 күн бұрын

    Brar Sahib great You are Gem Custodian of panjabi culture👍✌👌

  • @gurpalgill9314
    @gurpalgill93145 күн бұрын

    ਦਾੜ੍ਹਾ ਵੀ ਖੁੱਲਾ ਰੱਖਣਾ ਸਾਡਾ ਪਹਿਰਾਵਾ ਹੈ।

  • @jagtarsingh8126
    @jagtarsingh812611 күн бұрын

    IMy father was also used to wear kurta chadra. I also like this very much

  • @surjitkumar2954
    @surjitkumar295416 күн бұрын

    ਪਹਿਰਾਵਾ ਚਾਦਰਾ /ਪੀ ਚਿੰਦਬਰਮ ਦੀ ਉਦਾਹਰਣ ਬਿਲਕੁਲ ਸਹੀ ਹੈ

  • @FatehDeol-yw1go
    @FatehDeol-yw1go17 күн бұрын

    ਵਕੀਲ। ਸਹਿਬ। ਧੰਨਵਾਦ। ਜੀ।

  • @shivkumarsharma7881
    @shivkumarsharma788116 күн бұрын

    ਸਰ ਸਤਿਕਾਰ ਆਕਾਲ ਸ਼ਿਵ ਕੁਮਾਰ ਪੱਤਰਾਲਵੀਂ ਪਿੰਡ ਪੱਤਰਾਲਵਾਂ

  • @karamjeetdhaliwal8898
    @karamjeetdhaliwal889817 күн бұрын

    Salute Bai sukhraj singh ji

  • @sukhjeetkaur4494
    @sukhjeetkaur449411 күн бұрын

    Very nice uncle ji ❤

  • @satnamwaheguru1255
    @satnamwaheguru125517 күн бұрын

    ਜੱਟ ਦੀ ਟੌਰ।।। ਵਾਲੀ ਕਿਹੜੀ ਗੱਲ ਆ।।। ਸਿੱਖ ਦੀ ਟੌਰ ਤਾ ਮੰਨ ਸਕਦੇ ਆ

  • @KulwantSingh-wh8nj

    @KulwantSingh-wh8nj

    17 күн бұрын

    ਲਗਦਾ ਇਹ ਕੁੜਤਾ ਪਜਾਮਾ ਜੱਟਾਂ ਨੇ patent ਕਰਾਇਆ ਹੋਇਆ😂

  • @harjitlitt1375
    @harjitlitt137517 күн бұрын

    Very good congratulations. Proud of you

Келесі