ਕਿਵੇਂ ਰਿਹਾ ਪਾਕਿਸਤਾਨ ਦਾ ਸਫ਼ਰ Punjabi Travel Couple | Ripan Khushi Pakistan Tour | Lahore to Amritsar

In this video you can see experience of pakistan tour
Local markeet of lahore, Shahi Qila Lahore, Pakistan.
Yatra Shri Nankana Sahib, Panja Sahib Pakistan, #lahore
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Pakistantour #lahore #punjabitravelcouple
#Punjab #RipanKhushi #PunjabiCouple #PunjabiCoupleVlogs

Пікірлер: 936

  • @sahilkapoor200
    @sahilkapoor200 Жыл бұрын

    Welcome back didi so beautiful bahut mazaa aaya vlog dekh ke Pajii mai galat si sorry sareya nu jana chahiyeda pakistan ik war Waheguru mehar kare..

  • @user-nn4pq3oc3f

    @user-nn4pq3oc3f

    Жыл бұрын

    ਕਪੂਰ ਸਾਬ ਜੀ ਪੰਜਾਬ ਇਕ ਹੀ ਅਵ charda Lehnda punjab jindabad punjab punjabiat jindabad

  • @kaurkanwaljit9986

    @kaurkanwaljit9986

    Жыл бұрын

    Veere tainu ni bhule 🥰🥰🥰🥰

  • @KamaljitKaur-fh6zi

    @KamaljitKaur-fh6zi

    Жыл бұрын

    ਖਸੀ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਘਰ ਬੈਠੇ ਹੀ ਸਾਰੇ ਗੁਰਦੁਆਰੇਆਂ ਦੇ ਦਰਸ਼ਨ ਕਰਵਾਏ ਹਨ

  • @kamaljitkaurcheema7551

    @kamaljitkaurcheema7551

    Жыл бұрын

  • @IrfanBacher

    @IrfanBacher

    Жыл бұрын

    ❤❤❤ you are very warmly welcome.... Pakistan is very open for all of you.... India and Pakistan are going closer to each other... this is because of baba Nanak sab...

  • @thankyoutube2826
    @thankyoutube2826 Жыл бұрын

    ਸਾਰੇ ਪੰਜਾਬ ਦੀ ਪਸੰਦ ( ਰਿੱਪਨ, ਖ਼ੁਸ਼ੀ ) ਵਸਦੇ ਰਹਿਣ ਇੱਕ ਦੂਜੇ ਦੇ ਸੰਗ 🥳😍🥰🥰🥳🙏🥀🥀🥀🇮🇳🇮🇳

  • @sukhwindersingh1565

    @sukhwindersingh1565

    Жыл бұрын

    ਸਾਰੇ ਪੰਜਾਬ ਦੀ ਪਸੰਦ ਹੈ ਰਿੱਪਨ ਖੁਸ਼ੀ

  • @himmatkakrala

    @himmatkakrala

    9 ай бұрын

    ❤❤❤❤❤

  • @YG22G
    @YG22G Жыл бұрын

    ਰਿਪਨ ਪੁੱਤ ਰੌਣਕ ਆ ਗਈ ਚਿਹਰੇ ਤੇ ਤੇਰੇ, ਖ਼ੁਸ਼ੀ ਨਾਲ।

  • @gurmeetsingh3869

    @gurmeetsingh3869

    Жыл бұрын

    Bilkul sahi gal kiti hai veer ji God bless you too from my heart

  • @ParwinderSingh-xl2xh
    @ParwinderSingh-xl2xh Жыл бұрын

    ਪਹਿਲਾ ਵਿਊ ਤੇ ਪਹਿਲਾ ਲਾਈਕ ਬਾਈ ਬਾਬੇ ਦੀ ਧਰਤੀ ਦੇ ਦਰਸ਼ਨ ਕਰਾਉਣ ਲਈ ਖੁਸ਼ੀ ਭੈਣ ਦਾ ਬਹੁਤ ਬਹੁਤ ਧੰਨਵਾਦ

  • @mrjagjitsingh9139

    @mrjagjitsingh9139

    Жыл бұрын

    Eh meri didi da pind a Rajatal

  • @gurditsingh4135
    @gurditsingh4135 Жыл бұрын

    ਪਾਕਿਸਤਾਨ ਤੋਂ ਆਏ ਸਾਰੀ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @gurmeetsingh3869

    @gurmeetsingh3869

    Жыл бұрын

    Waheguru ji ka Khalsa WaheGuru Ji ki Fateh

  • @GurmeetSingh-cg9dp

    @GurmeetSingh-cg9dp

    Жыл бұрын

    Nice

  • @purewalji5979
    @purewalji5979 Жыл бұрын

    ਸੱਚੀ ਖੁਸ਼ੀ ਨੇ ਬਹੁਤ ਵਧੀਆ ਵ੍ਲੌਗ ਬਣਾਏ ਸ਼ਾਬਾਸ਼ ਖੁਸ਼ੀ 🌹👍👍

  • @sukhravi6815
    @sukhravi6815 Жыл бұрын

    ਧੰਨਵਾਦ ਖੁਸ਼ੀ ਪੁੱਤਰ ਘਰ ਬੈਠਿਆਂ ਨੂੰ ਗੁਰਧਾਮਾ ਅਤੇ ਲਾਹੌਰ ਦੇ ਦਰਸ਼ਨ ਕਰਾਉਣ ਲਈ ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ 🙏🙏🙏🙏🙏

  • @gursimransingh825

    @gursimransingh825

    Жыл бұрын

    🇮🇳🇮🇳🇮🇳🇮🇳

  • @veersingh6520

    @veersingh6520

    Жыл бұрын

    Khushi sister nu lakh lakh badhaiyan

  • @harmeet_singh73
    @harmeet_singh73 Жыл бұрын

    ਸਾਡੇ ਬਰਨਾਲੇ ਜ਼ਿਲੇ ਦੀ ਸ਼ਾਨ ਔ ਤੁਸੀ ਵੀਰ । ਸਦਾ ਖੁਸ਼ ਰਹੋ, ਤੰਦਰੁਸਤ ਰਹੋ ।

  • @gurmeetsingh3869

    @gurmeetsingh3869

    Жыл бұрын

    Barnale kon location hai veer ji

  • @sukhikaur8784
    @sukhikaur8784 Жыл бұрын

    Jankari layi bhut bhut thanx main b hun java gi Pakistan kartarpur Guru Nanak dev Gurdwara Pakistan walo bhut pyar mila khushi nu bhut bhut thanx r bhut pyar

  • @sukhwindersingh1565
    @sukhwindersingh1565 Жыл бұрын

    ਪੰਜਾਬ ਦੀ ਸਾਨ (ਰਿੱਪਨ ਤੇ ਖੁਸ਼ੀ ) 👌👌👌👌👌👌👌👌👌💖🌹

  • @SandeepKaur-ps3kc
    @SandeepKaur-ps3kc Жыл бұрын

    Ripen veer very inocent man, bahout sohni thinking aa,ਖੁਸ਼ੀ ਤੁਸੀਂ ਬਹੁਤ lucky ਓ for suporting hubby and family ,ਬਹੁਤ ਸੋਹਣਾ vlog

  • @gurdeep9538
    @gurdeep9538 Жыл бұрын

    ਰਿਪਨ ਬੇਟੇ ਖੁਸ਼ੀ ਪਾਕਿਸਤਾਨ ਕੀ ਗਈ ਤੂੰ ਤਾਂ ਗਰ੍ੜ ਫੰਗ ਹੀ ਹੋ ਗਿਆ। ਅੱਜ ਦੁਬਾਰਾ ਪਰਗਟ ਹੋਇਆ ਹੈਂ, ਜਿਸ ਤਰਾਂ ਆਸ ਸੀ ਖੁਸ਼ੀ ਬੇਟੀ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਕੇ ਆਈ ਹੈ, ਇਸ ਲਈ ਤੁਹਾਨੂੰ ਦੋਹਾਂ ਨੂੰ ਸ਼ੁਭ ਕਾਮਨਾਵਾਂ। ਹੁਣ ਤੁਸੀਂ ਦੋਵੇਂ ਜਦੋਂ ਜਾਓਗੇ ਤਾਂ ਗੱਲ ਕੁਸ਼ ਹੋਰ ਹੋਵੇਗੀ। ਕਿਓਂਕਿ ਖੁਸ਼ੀ ਦੀਆਂ ਸੀਮਾਵਾਂ ਸੀਮਤ ਸਨ।

  • @SunnySingh-to9hs
    @SunnySingh-to9hs Жыл бұрын

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਗੁਰੂ ਧਾਮਾਂ ਦੇ ਦਰਸ਼ਨ ਕਰਵਾਏ 🙏🙏🙏🙏🙏

  • @JasvinderSingh-ww1sv
    @JasvinderSingh-ww1sv Жыл бұрын

    ਸਤ ਸੀ੍ ਅਕਾਲ ਜੀ ਸਾਰੇ ਯਾਤਰੀਆਂ ਦਾ ਚੜ੍ਹਦੇ ਪੰਜਾਬ ਪਹੁੰਚ ਤੇ ਵਾਹਿਗੁਰੂ ਜੀ ਦਾ ਕੋਟਾਣ ਕੋਟ ਧਨੰਵਾਦ

  • @harryhans1340

    @harryhans1340

    Жыл бұрын

    Well come back Kyushu didi

  • @gurvindersinghbawasran3336
    @gurvindersinghbawasran3336 Жыл бұрын

    ਰਿੱਪਣ ਵੀਰ ਦਾ ਧੰਨਵਾਦ,,, ਜਿਹਨਾਂ ਨੇ ਅੱਜ ਦੇ ਵਿਲ਼ੋਗ ਵਿੱਚ ਸਾਰਾ ਕੁਝ ਦੱਸਿਆ 🙏🏻❤️

  • @gurwinderkaur9760
    @gurwinderkaur9760 Жыл бұрын

    ਖੁਸ਼ੀ ਦੇ ਨਾਲ ਵੀਰ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਜੀ ਧੰਨਵਾਦ ਜੀ ਜੀਉਂਦੇ ਰਹੋ 🙏🙏🙏🙏🙏

  • @makhanbhikhi6068
    @makhanbhikhi6068 Жыл бұрын

    ਜੀ ਆਇਆਂ ਨੂੰ ਭੈਣ ਬਹੁਤ ਬਹੁਤ ਧੰਨਵਾਦ ਭੈਣ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ

  • @ranamahboobalammehboob5918
    @ranamahboobalammehboob5918 Жыл бұрын

    LOVE-RESPECT FROM LAHORE PAKISTAN IMRAN KHAN ♥️🇵🇰♥️🇵🇰♥️🇵🇰♥️🇵🇰♥️♥️♥️♥️

  • @KASHIFKHAN-qk1pv
    @KASHIFKHAN-qk1pv Жыл бұрын

    Rab twanoo khush rakhee tannwad Pakistan aan layee love from 🇵🇰🇺🇸

  • @Jagdeepsingh-op
    @Jagdeepsingh-op Жыл бұрын

    ਜੁੱਗ ਜੁੱਗ ਜੀਓ ਤੁਹਾਡੇ ਕਰਕੇ ਪਾਕਿਸਤਾਨ ਦੇ ਦਰਸ਼ਨ ਹੋ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ

  • @baljeetkaur2634
    @baljeetkaur2634 Жыл бұрын

    ਖੁਸ਼ੀ ਤੁਹਾਡੀ ਸਿਫ਼ਤ ਵਿੱਚ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ । ਤੁਸੀਂ ਬਹੁਤ ਸੋਹਣੀ ਯਾਤਰਾ ਕਰਵਾਈ।♥️♥️♥️💐💐

  • @sikandersingh8137
    @sikandersingh8137 Жыл бұрын

    ਰਿਪਨ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @rajnibala2770
    @rajnibala2770 Жыл бұрын

    Rimple sir and khushi mam ਨੂੰ ਦਿੱਲੋ ਪਿਆਰ ਅਤੇ ਸਤਿਕਾਰ ਜੀ 🙏🙏🙏🙏❤❤👍👍👍ਪੰਜਾਬ ਵੱਲੋ।ਧੰਨਵਾਦ ਲਾਹੋਰ ਦੀਆ ਵਧੀਆ ਥਾਂਵਾ ਦਿਖਾਉਣ ਲਈ ਖਾਸ ਕਰਕੇ ਨਨਕਾਣਾ ਸਾਹਿਬ ਦਿਖਾਉਣ ਲਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆ ਯਾਦਗਾਦ ਚੀਜਾ ਦਿਖਾਉਣ ਲਈ ਜੀ। ❤❤🙏🙏👍👍👍👍👍

  • @AmarjeetSingh-dm4mj
    @AmarjeetSingh-dm4mj Жыл бұрын

    ਸਤਿ ਸ੍ਰੀ ਆਕਾਲ ਰਿਪਨ ਵੀਰੇ ਆਪਾ ਨੇ ਪਾਕਿਸਤਾਨ ਦੀ ਯਾਤਰਾ ਦੇ ਖੁਸ਼ੀ ਭੈਣਜੀ ਵਲੋਂ ਸਾਰੇ ਬਣਾਏ ਵਲੋਗ ਦੇਖੇ ਵੀ ਤੇ ਲਾਈਕ ਸ਼ੇਅਰ ਵੀ ਕੀਤੇ ਹਨ ਦਿਲੋ ਜੀ ਲਗਾਕੇ ਮਿਹਨਤ ਕਰਕੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਆਪਣੀ ਜ਼ਿੰਮੇਵਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Kartoon260
    @Kartoon260 Жыл бұрын

    ਧੰਨਵਾਦ ਖੁਸ਼ੀ ਭੈਣੇ, ਤੁਸੀਂ ਬਹੁਤ ਵਧੀਆ ਜਾਨਕਾਰੀ ਦਿੱਤੀ, ਲਹਿੰਦੇ ਪੰਜਾਬ ਦੀ, ਵਹਿਗੁਰੂ ਕਰੇ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਵੇ, ਤੁਹਾਡਾ ਵੀਰ, ਬਲਬੀਰ ਸਰਪੰਚ ਢੱਡੇ ਬਠਿੰਡਾ, ਚੈਨਲ ਖੁੰਢ ਪੰਜਾਬ ਦੇ ਜ਼ਰੂਰ ਫੈਲੋ ਕਰਿਓ ਜੀ

  • @nabeelakram3844
    @nabeelakram3844 Жыл бұрын

    Pakistan is the land of peace and hospitality..!!thanks to visit..!!!

  • @Seerat1213
    @Seerat1213 Жыл бұрын

    ਵੀਰ ਜੀ ਲਹਿੰਦੇ ਪੰਜਾਬ ਨਾਲ ਮੇਹ ਇਸ ਕਰਕੇ ਵੀ ਜਿਆਦਾ ਗੁਰੂਧਾਮਾ ਨਾਲ ਹੈ ਹੀ ਹੈ ਪਰ ਉਧਰ ਜਿਹੜੇ ਸਾਡੇ ਬਜੁਰਗ ਵੰਡ ਵੇਲੇ ਆਪਣੇ ਚੱੜ੍ਹਦੇ ਪੰਜਾਬ ਆ ਨਹੀ ਸਕੇ ਉਧਰ ਮਾਰੇ ਜੋ ਭੈਣਾ ਮਾਂਵਾਂ ਧੀਆਂ ਮਾਰੀਆਂ ਗਈਆਂ ਉਹਨਾਂ ਦੀਆਂ ਆਤਮਾਂ ਵੀ ਤੁਹਾਡੇ ਨਾਲ ਮੋਹ ਕਰਦੀਆਂ ਹਨ ਕੋਈ ਸਾਡਾ ਆਪਣਾ ਆਇਆ ਹੈ

  • @gurveersingh2847

    @gurveersingh2847

    Жыл бұрын

    ਸੱਚ ਕਿਹਾ ਜੀ

  • @Seerat1213

    @Seerat1213

    Жыл бұрын

    @@gurveersingh2847 thanks veer ji🙏

  • @sarnasingh6057
    @sarnasingh6057 Жыл бұрын

    ਖ਼ੁਸ਼ੀ ਨੇ ਤਾਂ ਕਮਾਲ ਕਰਤੀ।ਭੋਤ ਵਧੀਆ ਯਾਤਰਾ ਦਿਖਾਈ ਧੰਨਵਾਦ

  • @amritpalkaur1822
    @amritpalkaur1822 Жыл бұрын

    ਧੰਨਵਾਦ ਬੱਚਿਆਂ ਦਾ ਦਰਸ਼ਨ ਕਰਵਾਉਣ ਲਈ 💐👍🙏👌❤️❤️

  • @gursharnsingh1180
    @gursharnsingh1180 Жыл бұрын

    ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਮਿਹਰਾਂ ਬਖ਼ਸ਼ੇ ਤੇ ਵੀਡੀਓ ਦੇਖਣ ਵਾਲਿਆਂ ਨੂ ਵੀ ਧੰਨਵਾਦ ਜੀ

  • @jasmeetsingh1982
    @jasmeetsingh1982 Жыл бұрын

    ਅੱਜ ਤੱਕ ਜਿੰਨੇ ਵੀ viog ਬਣਾਏ ਤੁਸੀਂ ਉਸ ਤੋ ਵੱਧ ਖੁਸ਼ੀ ਜੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਇਕ ਵਾਰੀ ਫਿਰ ਤੋਂ ਦਿਲੋ ਸ਼ੁਕਰਿਆ ਖੁਸ਼ੀ ਜੀ ਜੋ ਤੁਸੀਂ ਸਾਨੂ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਦੇ ਅਤੇ ਲਾਹੌਰ ਵਾਖਉਣ ਦੇ

  • @gurveersingh9057
    @gurveersingh9057 Жыл бұрын

    1965 ਦੀ ਲੜਾਈ ਵਿੱਚ ਭਾਰਤੀ ਫੋਜ ਨੇ ਲਾਹੌਰ ਫਤੇ ਕਰ ਲਿਆ ਸੀ। ਜੇ ਵਾਪਸ ਨਾ ਕਰਦੇ ਤਾਂ ਸਾਨੂੰ ਅੱਜ ਲਾਹੋਰ ਜਾਣ ਲਈ ਵੀਜ਼ਾ ਨਾ ਲੈਣਾ ਪੈਂਦਾ।

  • @surjeetkaur6590
    @surjeetkaur6590 Жыл бұрын

    Thanks khushi ji bahut bahut achha laga vlog first time dekhya hai thanks

  • @mandeepkaur12529
    @mandeepkaur12529 Жыл бұрын

    Welcome khushi ji 💐💐😊😊 Thanku Thanku❤️ soo much ਅਸੀ ਜਾਣਾ ਨਾ ਜਾਣਾ ਪਾਕਿਸਤਾਨ ਰੱਬ ਜਾਣਦਾ ਪਰ ਤੁਹਾਡੇ ਕਰਕੇ ਅੱਜ ਅਸੀਂ ਸਾਰਾ ਪਾਕਿਸਤਾਨ , ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਰੇ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕੀਤੇ।ਤੁਹਾਡਾ ਬਹੁਤ ਬਹੁਤ ਧੰਨਵਾਦ।ਮਿਲਦੇ ਆ ਜੀ ਅਗਲੇ ਸਫਰ ਤੇ ।ਵਾਹਿਗੁਰੂ ਜੀ ਮਿਹਰ ਕਰਨ 🙂😊😊🙏🏻

  • @rajidhawanrajidhawan8837
    @rajidhawanrajidhawan8837 Жыл бұрын

    ਪਾਕਿਸਤਾਨ ਦੀ ਯਾਤਰਾ ਦਿਖਾਉਣ ਲਈ ਰਿਪਨ ਅਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @deeprataindia1170
    @deeprataindia1170 Жыл бұрын

    ਵੀਰਾ ਬਹੁਤ ਹਸਮੁਖ ਸੁਭਾਅ ਦੀ ਕੁੜੀ ਹੈ ਬਹੁਤ ਬਹੁਤ ਪਿਆਰ ਬੀਬੀ ਕੁੜੀ ਨੂੰ ਵੀਰਾ ਨੂੰ।

  • @SatnamSingh-rt6sp
    @SatnamSingh-rt6sp Жыл бұрын

    ਬਹੁਤ ਵਧੀਆ ਬਾਈ ਬੱਸ ਪੰਜਾਬੀ ਬੋਲਣੀ , ਪੜਨੀ ਤੇ ਲਿਖਣੀ ਨਾ ਛੱਡੇਓ ਤੇ ਸਾਰਿਆ ਨੂੰ ਇਹ ਸੁਨੇਹਾ ਜ਼ਰੂਰ ਲਾਏਓ ਵੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਬੋਲਣ ਲਿੱਖਣ ਤੇ ਪੜਨ🙏🙏🙏🙏🙏

  • @sonu_warval
    @sonu_warval Жыл бұрын

    ਬਹੁਤ ਬਹੁਤ ਬਹੁਤ ਹੀ ਧੰਨਵਾਦ Punjabi travel couple ਦਾ ਜਿਨ੍ਹਾਂ ਨੇ ਅੱਜ ਸਾਨੂੰ ਘਰ ਬੈਠੇ ਲਹਿੰਦਾ ਪੰਜਾਬ ਦਿਖਾ ਦਿੱਤਾ... ਤੈਅ ਦਿਲ ਤੋ ਧੰਨਵਾਦ💯💯🙏🙏🙏🙏

  • @kashmirkaur6827
    @kashmirkaur6827 Жыл бұрын

    Dono ekathe sohne lagde ho very nice jori love you putter ji Waheguru aap di lambi umar karen 🌹🌹🙏🏻🙏🏻

  • @jarnailsandhusingh4003
    @jarnailsandhusingh4003 Жыл бұрын

    ਏ ਮੰਡਾ ਕਿਤੇ ਦੇਖਿਆ ਦੇਖਿਆ ਲੱਗਦਾ ਜਿਹੜਾ ਅੱਜ ਵੀਡੀਓ ਬਣਾ ਰਿਹਾ ਤੇ ਅਵਾਜ ਵੀ ਪਛਾਣੀ ਜਿਹੀ ਲੱਗਦੀ ਦੱਸਿਉ ਵੀਰ ਆਪ ਦਾ ਨਾਮ ਕੀ ਆ ਜੀ ਕੋਈ ਖਿਡੌਣਾ ਆਇਆ ਤੁਹਾਡੇ ਲਈ ਵੀਰ

  • @chamkaursingh3990
    @chamkaursingh3990 Жыл бұрын

    ਖੂਸੀ ਭੈਣ ਜੀ ਬੁਹਤ ਵਾਧੀਆ ਦਰਸਨ ਕਰਵਾਏ ਰੱਬ ਲੱਮੀ ਉਮਰ ਕਰੇ ਭੈਣੇ ਤੇਰੀ 🙏🙏🙏

  • @samibhatti3327
    @samibhatti3327 Жыл бұрын

    Big love big respect from🇵🇰 punjab

  • @gurpreetsardarji8544
    @gurpreetsardarji8544 Жыл бұрын

    Happy to see you again together... ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਰੱਖਣ

  • @gurdeepkaur3837
    @gurdeepkaur3837 Жыл бұрын

    ਆਪਣੇ ਇਹ ਦੋਨੇ ਦੇਸ਼ ਭਾਰਤ ਪਾਕਿਸਤਾਨ ਸਭ ਦੇਸ਼ਾਂ ਨਾਲੋ ਵਧੀਆ ਦੋਨੇ ਪਾਸੇ ਦੇ ਲੋਕ ਅੰਦਰੋ ਦੁਖੀ ਹੀ ਨੇ ਇੱਕ ਦੂਜੇ ਲਈ ਬਾਹਰ ਵਾਲਿਆਂ ਸਾਨੂੰ ਬਰਬਾਦ ਕਰਤਾ ਪੈਸਾ ਤਾਂ ਜਰੂਰ ਆਇਆ ਪਰ ਸਾਡਾ ਪਿਆਰ ਸੱਭਿਆਚਾਰ ਸੰਗ ਸ਼ਰਮਾਂ ਸਭ ੳੁਹਦੀ ਬਲੀ ਚੜ ਗਏ ਵੈਸੇ ਤੁਹਾਡੀ ਸੋਚ ਤੇ ਵੀਡੀਓ ਬਾਕਮਾਲ ਹੁੰਦੀਆਂ ਇਹ ਵੀ ੳੁਪਰਾਲਾ ਹੀ ਪੰਜਾਬੀਆਂ ਨੂੰ ਜਾਗਰਿਤ ਕਰਨ ਦਾ

  • @rickysingh3156
    @rickysingh3156 Жыл бұрын

    Sari yatra asi v nal nal kiti.. Bht hi vadiya. Hor yatra ta Sare kra ee dinde aa. Pakistan🇵🇰 di yatra ta pheli var. Ee kiti... Thanks🙏🙏🙏❤❤ bht jyada.....

  • @kamranaslam6767
    @kamranaslam6767 Жыл бұрын

    As Salamo Alaikom Paaji And Sister im Realy Very Happy Your Visit My Country Pakistan And im Not Panjabi But i Realy Love Soo Much Happy Watch Your Vloge And Your Visitng My Country Pakistan And Big Love From KaRaChi Pakistan 🇵🇰❤️🇮🇳❤️🇵🇰🇮🇳❤️🇵🇰🇮🇳❤️🇵🇰🇮🇳

  • @inderpreetbhullar8384
    @inderpreetbhullar8384 Жыл бұрын

    ਬਾਈ ਜੀ ਥੋਨੂੰ ਕੌਣ ਭੁੱਲ ਸਕਦਾ ਤੁਹਾਨੂੰ ਤਾਂ ਦੁਨੀਆਂ ਰਹਿੰਦੀ ਤੱਕ ਲੋਕਾਂ ਦੀ ਰੱਖਿਆ ਕਰਨਗੇ ਬਹੁਤ ਵਧੀਆ ਬਲੌਗ ਸੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਲੰਮੀਆਂ ਉਮਰਾਂ ਬਖਸ਼ੇ ਧੰਨਵਾਦ ਖੁਸ਼ੀ ਭੈਣ ਦਾ

  • @harjitkaurharjit6239
    @harjitkaurharjit6239 Жыл бұрын

    ਸਤਿ ਸ੍ਰੀ ਆਕਾਲ ਸਾਰੀ ਸੰਗਤ ਨੂੰ ਤੇ ਖੁਸ਼ੀ ਨੂੰ ਰਿਪਨ ਨੂੰ ਵੀ 🙏 🙏 ਬਹੁਤ ਵਧੀਆ ਬਲੋਗ ਬਣਾਏ ਨੇ ਪੂਰੀ ਜਿੰਮੇਵਾਰੀ ਨਿਭਾਈ ਤੁਸੀ 🙏🙏❤️

  • @varinderkaur2403
    @varinderkaur2403 Жыл бұрын

    ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ

  • @vkvirdi8288
    @vkvirdi8288 Жыл бұрын

    Welcome to punjab after yatra Nice to see the beautiful couple together

  • @palwindersingh3731

    @palwindersingh3731

    Жыл бұрын

    Thanks betta ji Ripan khushi Gurdwaria de darshan ho gai sannu vi . Gof bless u

  • @palwindersingh3731

    @palwindersingh3731

    Жыл бұрын

    Nasir betta Amirra khan sab bachia nu piar Lahore Maharaza Ranjeet singh ji dia yaddan taaza karan lay.

  • @HardeepKaur-ux8ym
    @HardeepKaur-ux8ym Жыл бұрын

    ਧੰਨਵਾਦ ਖੁਸ਼ੀ ਭੈਣ ਸਾਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ

  • @sukhikaur8784
    @sukhikaur8784 Жыл бұрын

    Khushi bipan Raje main video bhut late dekhi bhut hi pyar bhut hi thanx

  • @bhupinderbal7077
    @bhupinderbal7077 Жыл бұрын

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏❤️

  • @JASSIERAI01
    @JASSIERAI01 Жыл бұрын

    LOVE FROM PUNJAB ♥️ SAMRALA Ludhiana

  • @ramankour940
    @ramankour940 Жыл бұрын

    Aap g ne Pakistan bare meri soch badal diti Pakistan bura ni hai jo jo v aap di video dekho ge usda Pakistan bare jo soch hai nafart hai badal jayegi thanks political or news channel ne kade ek ni hon dita mehman navani bhut Soni Pakistan di nasar Bai de fan hogi main tan eda da PRA hona chaiye da

  • @karamjeetsingh2572
    @karamjeetsingh2572 Жыл бұрын

    May Waheguru bless both of u.Karamjeet Malaysia 🇲🇾 🙏

  • @trueman7226
    @trueman7226 Жыл бұрын

    Mashallah ji good vlog Ripon and khushi sahiba. Glad to to see you back in India 🇮🇳 safely.

  • @sajnan4564
    @sajnan4564 Жыл бұрын

    Apny ty sary hi piyar dandy ny gal ty ta bandi ay jadu duja koi piyar daway , Pakistan wich jo piyar milya o bohat vadiya ay love from Lahore 😘😘

  • @tarlochanrai6339
    @tarlochanrai6339 Жыл бұрын

    ਰਿਪੰਨ ਤੇ ਖੁਸ਼ੀ ੍ਬੇਟਾ ਹਮੇਸ਼ਾ ਖੁਸ਼ ਰਹੋ ਹੱਸਦੇ ਵੱਸਦੇ ਰਹੋ 🙏👍❤️

  • @qaisartufail4341
    @qaisartufail4341 Жыл бұрын

    It was an amazing visit, thanks for sharing happy moments and love.

  • @iyi4322
    @iyi4322 Жыл бұрын

    Dono Punjabs de lok bhout pyar karde ik dosre nu.

  • @jasmehkaur5a4-r5fnaminderp9
    @jasmehkaur5a4-r5fnaminderp9 Жыл бұрын

    ਬੇਟਾ ਜੀ ਬਹੁਤ ਹੀ ਦਿਲ ਕਰਦਾ ਮਿਲਣ ਨੂੰ 🙏

  • @asifkhan_1969
    @asifkhan_1969 Жыл бұрын

    Beautiful couple.. stay blessed and happy ❣️

  • @deeprataindia1170
    @deeprataindia1170 Жыл бұрын

    ਖੁਸ਼ੀ ਨੇ ਤਾਂ ਮੇਲਾ ਪੂਰਾ ਵਿਖਾ ਕੇ ਬੱਲੇ ਬੱਲੇ ਕਰਵਾਈ ਹੈ, ਬਹੁਤ ਬਹੁਤ ਧੰਨਵਾਦ ਖੁਸ਼ੀ ਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ। ,,Ballu ਰਟੈਂਡਾ,,

  • @navisharma3469
    @navisharma3469 Жыл бұрын

    ਬਹੁਤ ਵਧੀਆ ਪਾਕਿਸਤਾਨ (ਖਾਸ ਕਰ ਲਾਹੌਰ)-- ਖੁਸ਼ੀ ਤੇ ਰਿਪਨ ਬਹੁਤ ਬਹੁਤ ਸ਼ੁਕਰੀਅਾ ਜੀ

  • @muhammadyahya4800
    @muhammadyahya4800 Жыл бұрын

    Love you Pakistan Faisalabad 🇵🇰🇵🇰🇵🇰🎉🎉

  • @jeetakainth6814
    @jeetakainth6814 Жыл бұрын

    ਵਾਹਿਗੁਰੂ ਮੇਹਰ ਕਰਨਗੇ 🙏💐

  • @ratandeepkaur6650
    @ratandeepkaur6650 Жыл бұрын

    Masha Allah ba Kamaal Welcome khushi mam. Bahut vadia vlog banaye Ripan sir ne hi vlog banane sikhaye eh gall sahi hai Punjabi travel couple te Maan hai punjab nu good luck

  • @palsingh9234
    @palsingh92349 ай бұрын

    ਰਿੰਪਨ ਖੁਸ਼ੀ ਬਹੁਤ ਬਹੁਤ ਧੰਨਵਾਦ

  • @nirvairsohi122
    @nirvairsohi122 Жыл бұрын

    Khushi should not be at background. She did an excellent job. All the vlogs she made are superb. Her way of making vlogs was extraordinary. Literally showed us how Lahore looks like, the culture of Lahore, antique places in Lahore and most importantly the birth place of our first Guru, Nankana Sahib. All that was impossible to see without you Khushi. Thank you so much Khushi

  • @nasirjamil5010
    @nasirjamil5010 Жыл бұрын

    Good to listen Ripan's after a fortnight.Thanks to Khushi for appreciating Pakistani people in every vlog.However, one thing was missing i.e. she did not interact with Pakistani women in markets to get insight on their daily life.

  • @sandeepsran5480
    @sandeepsran5480 Жыл бұрын

    Veere thuade vargi soch kise person di hi hundi a apni wife lyi salute of. U Khushi di tsi bhut lucky o

  • @gurjotbajwa2344
    @gurjotbajwa2344 Жыл бұрын

    bhut dil krda pakistan dekhan nu sade relatives ne odar o sade kol aye c par sade kol nahi ja hoyea hun tuhanu dekh k jada dil kr reha pakistan jann nu

  • @bilalchohanchohan3293

    @bilalchohanchohan3293

    Жыл бұрын

    Welcome to Pakistan brother no problem in Pakistan

  • @Muhammadshahzad-dz5xp
    @Muhammadshahzad-dz5xp Жыл бұрын

    Very good video🇵🇰

  • @TarsemSingh-st1vw
    @TarsemSingh-st1vw Жыл бұрын

    Lakhwinder kaur khushi beta bahut bahut dhanbadpakistan vich sri nankana sahib and lahore de gurudwara sahib de darshan karwaiun laye God bless you beta ji

  • @Sk-hw1rt
    @Sk-hw1rt Жыл бұрын

    ਬਹੁਤ ਵਧੀਆ ਜੀ ਬਹੁਤ ਘੱਟ ਹੁੰਦੇ ਹਨ ਇਹੋ ਜਿਹੇ ਪਤੀ ਮੇਰੇ ਪਤੀ ਵੀ ਮੇਰੇ ਫੈਸਲਿਆਂ ਨੂੰ ਸਦਾ ਮਾਣ ਦਿੰਦੇ ਹਨ।

  • @javedjhelum108
    @javedjhelum108 Жыл бұрын

    I AM FROM JHELUM CITY. BABA G VISITED MY REGION . TILLA JOGIAN MOUNTAIN . AND GURDWARA CHOA SAHIB

  • @waqaryousuf5721

    @waqaryousuf5721

    Жыл бұрын

    Laor loar jine laor ni wekhya o jamyae ni

  • @pushpinderkaurtv
    @pushpinderkaurtv Жыл бұрын

    Ae haii Mera Ripan kiney din baad putt de darshan hoee ❤️❤️akhaan tars gayan 👍👍🙏🙏

  • @gurmeetsingh3869

    @gurmeetsingh3869

    Жыл бұрын

    Very nice veer ji God bless you

  • @NirmalSingh-ln2po
    @NirmalSingh-ln2po Жыл бұрын

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਰਪਨ ਬੇਟਾ ਜੀ ਪਹਿਲਾਂ ਤਾਂ ਮੈਂ ਕੋਈ ਵੀ ਬਲੋਗ ਨਹੀਂ ਸੀ ਦੇਖਿਆ ਪਰ ਆ ਪਾਕਿਸਤਾਨ ਵਾਲੇ ਬਲੋਗ ਸਾਰੇ ਹੀ ਦੇਖੇ ਨੇ ਦਰ ਅਸਲ ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਆਪ ਇਨੇ ਵਧੀਆ ਬਲੋਗ ਬਨਾਉਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @kulwantkaur8499
    @kulwantkaur849911 ай бұрын

    Welcome khushi ji,waheguru ji hamesa khush rakhe ji, Nank Nam chad de Kela....sabat da bhala ❤❤❤❤❤❤❤❤❤❤

  • @palwinderkaur4082
    @palwinderkaur4082 Жыл бұрын

    Happy to u together again u both

  • @atiq572
    @atiq572 Жыл бұрын

    So much love 💖 & respect from Lahore (Pakistan). Aap se mil kar khushi hoi. 🤣 One thing i want to tell you that whenever you come again to Pakistan, you must visit the places Kagan,Naran, Skardu, Hunza, kalam, But its better to visit these areas in june & july only .. Actually these areas are very cooled in summer. Wish you Goodluck. 👍👌💞🇵🇰

  • @jagtartoor2821
    @jagtartoor2821 Жыл бұрын

    ਬਾਈ ਬਹੁਤ ਵਧੀਆ ਲੱਗਿਆ ਜੀ ਪਾਕਿਸਤਾਨ ਦੇ ਟੂਰ ਦੇਖਕੇ ਧੰਨਵਾਦ ਜੀ ਦੋਨਾਂ ਦਾ ਹੀ

  • @dhillonjatt7650
    @dhillonjatt7650 Жыл бұрын

    ਬਹੁਤ ਵਧੀਆ ਯਾਤਰਾ ਵਿਖਾਈ ਖੁਸ਼ੀ ਨੇ ਪਰ ਕਈ ਵਾਰ ਥੋੜ੍ਹਾ ਅਟਕਲਾਂ ਤੋਂ ਇਲਾਵਾ ਸਭ ਠੀਕ ਠਾਕ ਸੀ। ਬਹੁਤ ਬਹੁਤ ਦੁਆਵਾਂ ਤੇ ਪਿਆਰ ਬੱਚਿਆਂ ਨੂੰ।

  • @naziahassan218
    @naziahassan218 Жыл бұрын

    Love you sister from pakistan

  • @TRC0054
    @TRC0054 Жыл бұрын

    Love you PAK Punjab

  • @jamiljoyia1971
    @jamiljoyia1971 Жыл бұрын

    Jamil lahore❤️ khushi tu lagi hi lahore di ae 🌹 lahore miss u

  • @DailyPassenger
    @DailyPassenger Жыл бұрын

    Your content never disappoints, I just love your perspective 👌👌 Thanks for sharing this virtual tour of Amritsar..... can't wait for next episode.

  • @sukhwinderkaurmaan5843
    @sukhwinderkaurmaan5843 Жыл бұрын

    He is very happy after meeting his wife

  • @himmatkakrala
    @himmatkakrala9 ай бұрын

    vlogs dekhne aa ta only ripan and. khusi. de. dekhho saaf suthre bahut sohne ...family ch baith k dekh sakan wale

  • @arshadrana7301
    @arshadrana73019 ай бұрын

    بہت خوبصورت اور انتہائی سادہ اور قدرتی طور پہ بنایا گیا یہ بلاگ لاجواب ہے، اللہ آپکو مذید خوشیاں اور صحت عطا کرے، بہت محبت کرنے والے لوگ ہیں اپ، خوش رہیں۔۔۔اباد رہیں ❤

  • @darshansinghpherurain2154
    @darshansinghpherurain2154 Жыл бұрын

    ਗੁਰੂ ਘਰ ਦੇ ਦਰਸਨ ਦੀਦਾਰੇ ਕਰਵਾੳੁਣ ਦਾ ਖੂੱਸੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਖੂੱਸੀਅਾ ਤਰੱਕੀਅਾ ਬਖਸੇ ਜੀ

  • @janjua.2937
    @janjua.2937 Жыл бұрын

    Allah ap dono ko kush abad rakhay 🇵🇰🤲

  • @anilchopra4751

    @anilchopra4751

    Жыл бұрын

    Pakistan ki mehmannawazi ka loha India bhi Manta hai.

  • @harpalsinghsidhu1264
    @harpalsinghsidhu1264 Жыл бұрын

    ਵੀਰ ਜੀ ਤੁਹਾਨੂੰ ਨਹੀਂ ਭੁੱਲ ਸਕਦੇ

  • @SukhwinderSingh-wq5ip
    @SukhwinderSingh-wq5ip Жыл бұрын

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ

  • @Dharm.s1313
    @Dharm.s13134 ай бұрын

    Bahut hi vadhiya reha Pakistan da safer. Very very thanks 👍

  • @DSR888
    @DSR888 Жыл бұрын

    ਬਹੁਤ ਬਹੁਤ ਸਵਾਗਤ ਰਿੱਪੰਨ ਵੀਰ ਦਾ।

  • @ravindersingh9992
    @ravindersingh9992 Жыл бұрын

    Sahi hai.khushi ne sachi bahut sohna kam kitta.ek ek cheez baare bada tassali naa express kitta.mai khushi de saare vlog dekhe badi khushi naall dekhe

  • @hammadahmed4523
    @hammadahmed4523 Жыл бұрын

    Khush rhain hmesha jahan bhi rhain abaad rhain khush rhain Aameeen

  • @AmarjitSingh-ij2im
    @AmarjitSingh-ij2im Жыл бұрын

    ਹੋਰ ਗੱਲਾਂ ਦੀਆਂ ਗੱਲਾਂ ਖੁਸ਼ੀ ਨੇ VLOGS ਰਿੱਪਨ ਨਾਲੋਂ ਵਧੀਆ ਬਣਾਏ ਆ

Келесі