Waris shah Ji de Darbar | Jandiala Sher khan | Ripan Khushi

Waris shah Ji de Darbar | Jandiala Sher khan | Ripan Khushi #punjabitravelcouple

Пікірлер: 430

  • @PunjabiExplorer6
    @PunjabiExplorer67 ай бұрын

    Thankyou all keep supporting share and comments ❤❤❤🙏🙏🙏🙏

  • @DeepakKumar-qb1kl

    @DeepakKumar-qb1kl

    7 ай бұрын

    ਲਵ ਯੂ ਨਾਸਿਰ ਬਾਈ ❤❤good nature aa tuhada

  • @benabad9458

    @benabad9458

    7 ай бұрын

    Sham weley naal sham ❤ de, belay aaey sajjan beliy. Pir waras Shah de yad wich RAAB sohney sangat maily. PAKISTAN ZINDAHBAD.

  • @karamjeetkaur-ej9ny

    @karamjeetkaur-ej9ny

    7 ай бұрын

    ।ਛਾਗੇ।ਮਾਗੇ।ਸੰਤ।ਬਾਬਾ।ਹਰਨਾਮ।ਸਿੰਘ।ਜੀ।ਭੁਚੋ।ਵਾਲੇ।ਜਾਇਆ।ਕਰਦੇ।ਸੀ। ਜਰੂਰ।ਜਾਣਾ।

  • @gurtejsinghdhillon8527

    @gurtejsinghdhillon8527

    6 ай бұрын

    Dhillon Sahib apna phone number send krna Ji

  • @bpeo9578
    @bpeo95787 ай бұрын

    ਬੱਲੇ ਬੱਲੇ ਕਰਾ ਰਿਹਾ ਮੇਰਾ ਨਾਸਿਰ ਪੁੱਤਰ। ਸਦਾ ਖੁਸ਼ ਰਹੇ ਮੇਰਾ ਲਹਿੰਦਾ ਤੇ ਚੜ੍ਹਦਾ ਪੰਜਾਬ ❤❤ ਮੇਰੇ ਵੱਲੋ ਢਿੱਲੋਂ ਪਰਿਵਾਰ ਨੂੰ ਬਹੁਤ ਬਹੁਤ ਪਿਆਰ

  • @drppsbhullar9794

    @drppsbhullar9794

    7 ай бұрын

    ਰੇਪਿਨ ਗੁੱਗੂ ਗਿੱਲ ਦੀ feeling ਲਵੋ ਚਾਦਰਾ ਲਾ ਕੇ ਤੁਰਨ ਦਾ ਸਵਾਦ ਆ ਜੂ ਵੀਰ

  • @NainSingh-nain
    @NainSingh-nain7 ай бұрын

    ਢਿੱਲੋਂ ਸਾਹਬ ਵਲੋਗ ਤੁਹਾਡੇ ਬਹੁਤ ਅੱਤ ਹੁੰਦੇ ਨੇ ਫੁੱਲ ਸਪੋਟ ਹੈ ਵੀਰੇ ਚੜ੍ਹਦੇ ਪੰਜਾਬ ਤੋ ਖਿੱਚ ਕੇ ਰੱਖੋ ਕੰਮ ਨੂੰ ❤❤

  • @harnekmalla8416
    @harnekmalla84167 ай бұрын

    ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਰੇ ਲਹਿੰਦੇ ਪੰਜਾਬ ਤੇ ਚੜਦੇ ਪੰਜਾਬ ਦੇ ਪੰਜਾਬੀਆਂ ਦਾ ਪਿਆਰ ਬਣਾਈ ਰੱਖੇ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @JagtarSingh-wg1wy
    @JagtarSingh-wg1wy7 ай бұрын

    ਨਾਸਿਰ ਢਿੱਲੋਂ ਸਾਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮਹਾਨ ਹਸਤੀਆਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਸਾਰਿਆਂ ਪ੍ਰਵਾਰਾਂ ਤੇ ਮਿਹਰਬਾਨ ਰਹਿਣ ਜੀ

  • @Mrmontix
    @Mrmontix7 ай бұрын

    ਵਟ ਕੱਢੀ ਜਾਂਦੇ ਉਹ ਭਰਾਵੋ ❤🎉 ਪੁਰਾਣੀਆਂ ਵਿਰਾਸਤ ਸਾਂਭੀ ਬੈਠੇ ਉ ਕਰਮਾਂ ਵਾਲ਼ੇ ਉ

  • @sukhdebgill4016
    @sukhdebgill40167 ай бұрын

    ਜਿਉਂਦਾ ਰਹਿ ਨਾਸਿਰ ਢਿੱਲੋਂ ਵੀਰ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾ ਰਹੇ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ਦਿਲੋਂ ਸਤਿ ਸ੍ਰੀ ਆਕਾਲ ਵੀਰ

  • @user-by4sp1bz6p
    @user-by4sp1bz6p7 ай бұрын

    ਇਕੋ ਤਾਂ ਦਿਲ ❤️ ਹੈ ਢਿੱਲੋਂ ਜੀ , ਹੋਰ ਕਿੰਨੀ ਵਾਰ ਜਿਤੋਗੇ 😅 ਵਾਹਿਗੁਰੂ ਜੀ ਏਦੇ ਹੀ ਹੱਸਦੇ,ਖੇਡਦੇ, ਰਹਿਣ ਦੋਨੋਂ ਪੰਜਾਬ ਦੇ ਜਾਇ ,🙏🏻 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️🥰

  • @jpjoginderpal2442

    @jpjoginderpal2442

    7 ай бұрын

    Veer g zindagi ch barri khuaish si ki peer baba bule Shah g di dargah di ziarat karni aa. kithey Deva ga assi dain tuhada veer g tussi saanu ghar.ch charde Punjab ch baithea nu sayad Pak buzurg baba buley Shah g di dargah di ziarat karai Allah Pak thonu chardia kalan bakshe jeunde wasde raho tarakian maano Allah Pak tuhanu zindagi di her Khushi naseeb atta farme. Khush raho

  • @pritamkaur7122
    @pritamkaur71227 ай бұрын

    ਬਹੁਤ ਵਧੀਆ ਨਾਸਿਰ ਢਿੱਲੋਂ ਪੁੱਤਰ ਜੀ ਸਹੀ ਗੱਲ ਆ ਜੀ ਆਪਣੇ ਆਪਣੇ ਹੁੰਦੇ ਆ ਇਹ ਪਰੂਫ਼ ਕਰ ਦਿੱਤਾ ਲਹਿੰਦੇ ਪੰਜਾਬ ਵਾਲਿਆਂ ਵੀਰਾਂ ਨੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਸੇ ਤਰ੍ਹਾਂ ਪਿਆਰ ਬਣਾਈਂ ਰੱਖੇਂ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਕਰਨ ਜੀ

  • @nagrasaab8530
    @nagrasaab85307 ай бұрын

    Pakistani people sardara bohat pyaar karde ne,love you Nasar Dhillon veere aina pyaar and respect dain leyi, from London UK 🇬🇧 and from charda punjab

  • @simransingh1361
    @simransingh13617 ай бұрын

    Nasar bhai ji ek gal keha tuhade v log ripan bhai nalo gant hunde aa love u veere ❤

  • @jagrajsingh1690
    @jagrajsingh16907 ай бұрын

    ਨਾਸਰ ਬਾਈ ਸਤਿ ਸ੍ਰੀ ਆਕਾਲ ਦੋਨੋਂ ਪੰਜਾਬ ਨੂੰ ਵਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ

  • @governalsingh65
    @governalsingh657 ай бұрын

    So Attractive Majahar Old Punjabi Kavi Waris Sha Ji ki, Thanks Dil To all Team

  • @inderjeetsingh4625
    @inderjeetsingh46257 ай бұрын

    Nasir Dhillon Baai tusi lajwab ho. Tusi punjabian de star ho. You are too graceful to ignore. You are the one and only. Your efforts got together the both Punjabs. We all love you soooooo much

  • @jagatkamboj9975
    @jagatkamboj99757 ай бұрын

    Love you pak Punjabi veero te bhaino khush raho Allah waheguru khushiyan bakshey 🙏🫶❤🙏

  • @iqbalsingh6505
    @iqbalsingh65057 ай бұрын

    Dhillon saab , your hospitality & love towards our kids khushi & Rippen is amazing , may Allah ji bless you with good health & all sort of happiness ......Rab Rakha ❤❤🙏🏻🙏🏻

  • @benabad9458

    @benabad9458

    7 ай бұрын

    ALLAH TAALA AAP KA IQBAL BULAND FARMAEY ,AAMIN.

  • @PBwalegs
    @PBwalegs7 ай бұрын

    Bhut kismat waleo ripan Kushi tusi Jo enia itehasak Walia jggah de darshan kar rheo Nasir veer ji noo c sat shiriakal ji

  • @maluksingh5489
    @maluksingh54897 ай бұрын

    ਕਿੰਨੇ ਚੰਗੇ ਲੋਕ ਆ ਪਾਕਿਸਤਾਨ ਦੇ ਨੈਸ਼ਨਲ ਮੀਡੀਆ ਭੈਣ ਚੋਦ ਹੋਰ ਕੁੱਝ ਦੱਸਦਾ ਏਨਾ ਨੂੰ ❤❤❤❤

  • @sadiqmalik-mb4ui

    @sadiqmalik-mb4ui

    7 ай бұрын

    ਸਹੀ ਗੱਲ ਹੈ ਵੀਰ.

  • @PindTohDoorh

    @PindTohDoorh

    7 ай бұрын

    @LookingWifeForMarriage1999woh keh rahe hai pakistan dai lok buht Vadhiyaa n kina pyar karde n 🙏🏻

  • @bhindajand3960
    @bhindajand39607 ай бұрын

    ਵਾਰੇਸ਼ਾਹ ਦੇ ਦਰਸ਼ਨਾਂ ਕਰਵਾਉਣ ਲਈ ਨਾਸਿਰ ਢਿੱਲੋ ਸਾਬ ਤੁਹਾਡਾ ਦਿੱਲੋ ਧੰਨਵਾਦ ਮਿਹਰਵਾਨੀ ਸ਼ੁਕਰੀਆ

  • @Glowgamingg
    @Glowgamingg7 ай бұрын

    Bht bht khushi hundi pi a eda lgda pea k naal asi vi ghumde pe a jyonde vsde rho bht bht bht bht khushian den Allah ji tuhanu 😊

  • @rajwindermaan5640
    @rajwindermaan56407 ай бұрын

    🎉🎉Baba bula shah da darbar da darshan karva ta Dhillon sahab ta hor vira da bohat bohat dhanvad Naib singh mann muktsar ind ❤❤🎉🎉

  • @user-zu2vz2un4g
    @user-zu2vz2un4g7 ай бұрын

    Simarjit kaur nasir Dhillon veer ji sat shri akaal tuhadi video dekh de rehande aa tu c bhut vadeya kmkrde o kde vishre Family nu mileonde o tu c sanu Baba mrdane de parwar BabaRai bular de parwar te je jo dolta dai baba nanakji de c baba balla ji de ans vns nu v jrur mulakat kraeo

  • @sukhikaur8784
    @sukhikaur87847 ай бұрын

    Nasir Dhillon bhaji bhut bhut Tnx ji appa da Eini vadia pk dia jga di jankari de rahe nl dikha rahe sb nu bhut pyar pk bhai bhan lyi Tnx all ji

  • @gurindersingh3117
    @gurindersingh31177 ай бұрын

    Nasir paaji tuhade naal pyar hi inna e k waddi to waddi galti v maaine nahi rkhdi , always respect u 🙏🙏❤️❤️

  • @deepabindra
    @deepabindra7 ай бұрын

    ਨਾਸਿਰ ਭਾਅ ਜੀ ਵਰਗੇ ਇਨਸਾਨ bhuat gatt ਮਿਲਦੇ aaa ਰੱਬ ਇਨ੍ਹਾਂ ਨੂ ਚੜਦੀ ਕਲਾ ਚ ਰੱਖੇ

  • @mianjawad844

    @mianjawad844

    7 ай бұрын

    ❤❤❤❤❤

  • @abijotsingh5911

    @abijotsingh5911

    7 ай бұрын

    Shi kha

  • @gugfthhgjikjhbvvuijbnbfzhhbh

    @gugfthhgjikjhbvvuijbnbfzhhbh

    7 ай бұрын

    Very nice

  • @SK-io4gd

    @SK-io4gd

    7 ай бұрын

    Bilkul ji, sahi farmaya

  • @maudoodhamdani468

    @maudoodhamdani468

    7 ай бұрын

    Excellent VLOG.....always looking to see your VLOG....Love from Houston TX 🎉.

  • @jasvirsingh2713
    @jasvirsingh27137 ай бұрын

    Nasir veer ji char de te lehnde Punjab da pyaar dekh k Dil khus ho gya,,,tuhanu dilon duavaan

  • @RajinderSingh-cw9wu
    @RajinderSingh-cw9wu7 ай бұрын

    ਢਿਲੋਂ ਸਾਹਿਬ ਸਾਨੂੰ ਘਰ ਵਿੱਚ ਬੈਠਿਆਂ ਨੂੰ ਲਹਿੰਦਾ ਪੰਜਾਬ ਵਿਖਾਉਣ ਲਈ ਧੰਨਵਾਦ ਚੜ੍ਹਦੇ ਪੰਜਾਬ ਵਲੋਂ ਲਹਿੰਦੇ ਪੰਜਾਬ ਨੂੰ ਦਿਲ ਤੋਂ ਦੁਆਵਾਂ

  • @muksartalkies
    @muksartalkies7 ай бұрын

    ਸਿਰਾ ਗੱਲ ਬਾਤ ਆ 👍👍 ਢਿੱਲੋਂ ਸੈਮੀ ਬਹੁਤ ਵਦੀਆ ਕੰਮ ਕਰਦੇ ਆ,, ਆਹ ਖੁਸ਼ੀ ਨੂੰ ਸੰਗਲ ਪਾਓ ਇਹਨੂੰ ਦੱਸੋ ਕੀ ਜਨਾਨੀ ਆ ਤੂੰ ਜ਼ਿਆਦਾ ਨਾ ਖੁੱਲ,, ਤੂੰ ਸਾਰੇ ਸਰਦਾਰਾ ਦੀਆਂ ਕੁੜੀਆਂ ਨੂੰ ਰਿਪ੍ਰੈਜੇਂਟ ਕਰ ਰਹੀ ਆ ਤੇ ਇੱਜਤ ਬਣਾ ਕੇ ਰੱਖ, ਕੁਜ ਅਕਲ ਨੂੰ ਹੱਥ ਮਾਰ,, ਆਵਦੀ ਇੱਜਤ ਆਵਦੇ ਹੱਥ ਹੁੰਦੀ ਆ ਬੱਸ ਸਮਜਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਜੇ ਸਮ੍ਜਦਾਰ ਹੋਈ ਤਾਂ ਸਮਜ ਜਾਏਗੀ ਮੇਰੀ ਗੱਲ 👍👍 ਬਾਕੀ ਢਿੱਲੋਂ ਹੋਰੀ ਸਿਰਾ ਬੰਦੇ 💪

  • @amritpalkaur8957
    @amritpalkaur89577 ай бұрын

    Kuj time to ripan te khusi vlog dhekde c ona de vlog ch thanu dhekya pheli vaar wqaas, sami , nasir , wqaar, anjum soraya saab dekh k bht changa lagda hun ripan khusi vlog to jyda thude vlog di wait rehndi a naal hi thudiya puraniya video v dhekiyan hun main Bht khusi hoyi hun pta lagya asli punjab ta pakiatan ch reh gya Thuda bht dhanvaad bhai ji

  • @GurdeepSingh-su5ev
    @GurdeepSingh-su5ev7 ай бұрын

    ਵਾਹਿਗੁਰੂ ਜੀ ਹੇ ਬਾਬਾ ਨਾਨਕ ਜੀ ਚੜ੍ਹਦੇ ਤੇ ਲਹਿੰਦੇ ਦੀ ਇਵੇ ਸਾਂਝ ਬਣਾਈ ਰੱਖਿਓ ਸਾਂਝਾ ਪੰਜਾਬ ਪੰਜਾਬ ਪੰਜਾਬੀਅਤ ਜਿੰਦਾਬਾਦ

  • @surjitsingh3012
    @surjitsingh30127 ай бұрын

    Dillon Sahib ,I m 85.My birth place is Raja Jang..I love Lehanda Punjab and all of you. I visited Pak. in2007 but failed to see you.I visited Gurďawaras but could not go to Raja Jang .I watch your videos and witness this lovely land .May God bless all of you.

  • @gurpreetcheema8254
    @gurpreetcheema82547 ай бұрын

    Nasir veere bhut sara pyar tuhanu rab sda khush rkhey ❤

  • @ChibbRajput
    @ChibbRajput7 ай бұрын

    Ripon bahi, guggu gill hei lagde oo What a melodies voice

  • @reshamsingh7609
    @reshamsingh76097 ай бұрын

    Nice..... Very good job... carry on.... God bless all of you... Thanks.

  • @bepositive5513
    @bepositive55137 ай бұрын

    ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ ਨਾਸਿਰ ਬਾਈ from ਅਬੋਹਰ panjab❤❤

  • @user-oc1tw1rw3p
    @user-oc1tw1rw3p7 ай бұрын

    Dhan Dhan baba waras sah g tere te warai jawA jai ho slam g raab de bandey te mola khar kario g slam g❤❤❤❤❤ tooo

  • @JaswinderKaur-rm9ft
    @JaswinderKaur-rm9ft7 ай бұрын

    Nasir beta god bless you with good health and wealth ❤

  • @sahilsandhu8137
    @sahilsandhu81377 ай бұрын

    Baba waris shah Great poet only wrote one poet after 60yrs in his whole life makes him ---

  • @avtargrewal3723
    @avtargrewal37237 ай бұрын

    ਰਿਪਨ ਖੁਸੀ ਤੁਹਾਡਾ ਧੰਨਵਾਦ ਤੁਸੀ ਬਾਰਿਸ਼ ਸਾਹ ਦੀ ਜਗਾ ਦਿਖਾਈ

  • @SukhwinderToor-qu9em
    @SukhwinderToor-qu9em7 ай бұрын

    ਚੜ੍ਹਦੇ ਪੰਜਾਬ ਵਾਲਾ ਬਾਈ ਹੁਣ ਬਣਿਆ ਪੰਜਾਬੀ ਜੱਟ ਪਰਾਨੇ ਪੰਜਾਬ ਦੀ ਯਾਦ a ਗਈ. ਪਾਜੀ ਥੋਡੇ ਬਲੋਗ ਰਾਹੀਂ ਵੇਖਣ ਨੂੰ ਮਿਲਿਆ ❤❤❤❤❤🙏🙏🙏🙏👌👌👌👌👍👍👍👍

  • @manjitkour1885
    @manjitkour18857 ай бұрын

    Very interested vedio Mr.Nasir sahib, good job, good luck and lazaabab vedio,🙏🌹🙏🌹🙏🌹🙌

  • @harmanpreetsingh2653
    @harmanpreetsingh26537 ай бұрын

    Vr ji tusi vi punjab pind sade aho Ludhiana kol pind lall kalan vrji sat shri akal najar Dillon vr vr nasar vr

  • @JOSHISINGH27
    @JOSHISINGH277 ай бұрын

    ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਵੱਲੋਂ ❤

  • @GurpreetSingh-lx6zx
    @GurpreetSingh-lx6zx7 ай бұрын

    Vry nice ji from Sangrur. 💖💖💖💖💖💖

  • @BobbyWarwal-jl1qz
    @BobbyWarwal-jl1qz7 ай бұрын

    ਲਹਿੰਦੇ ਪੰਜਾਬ ਵਾਲਿਆ ਨੂੰ ਸਤਿ ਸ੍ਰੀ ਆਕਾਲ ਜੀ ‌ਚੜਦੇ ਪੰਜਾਬ ਵੱਲੋਂ 🙏

  • @sodhiturbans7178
    @sodhiturbans71787 ай бұрын

    Nasir beta ji sat Sri akal.tuhada vlog bhut vadhia hunda hai.tusi ripan te khushi nu bhut igat te man dita.dil khush ho gaya.sda khush rho putr.gbu.amritsar to Bhupinder kour

  • @tlpmedia293burewala5
    @tlpmedia293burewala57 ай бұрын

    سلام وی لے لیا کرو پاجی پنجابی لئی مسلمان لوکاں نے وی بڑا کم کیتا واہ ❤

  • @user-wq5qw4rm4s
    @user-wq5qw4rm4s7 ай бұрын

    Thanks Nasir Dhillon brother showing all these great places

  • @singhharjinder476
    @singhharjinder4767 ай бұрын

    Bai Nasir chardi kala vich Rakhe baba thonu . Tuc charde te lehnde Punjab de pyar di bahut vadia missal pesh kar rahe ho ❤🎉

  • @user-bz3ls8qb7f
    @user-bz3ls8qb7f7 ай бұрын

    ❤❤❤❤❤❤❤❤🎉🎉🎉🎉🎉 ਤੁਸਾਂ ਬਹੁਤ ਵਧੀਆ ਕੰਮ ਕਰ ਰਹੇ ਜੀ ਢਿਲੋ ਸਾਹਿਬ

  • @gakhal4037
    @gakhal40377 ай бұрын

    VIDEO DEKH DEKH MERA V DIL KRDA PAKISTAN JAN NU😍😍😍😍😍 BHOT SOHNA PUNJAB 🥰🥰

  • @davindersahni6975
    @davindersahni69757 ай бұрын

    Nasir u r gem of a person.Full of love and warmth. Love from Calgary...Canada.

  • @MandeepDhillon-ge1xt
    @MandeepDhillon-ge1xt7 ай бұрын

    Love you Dhillon Saab..I m Mandeep Dhillon from Bathinda Punjab khalistan

  • @surindersingh-tj2vb
    @surindersingh-tj2vb7 ай бұрын

    By. Nasir. Sabb. Da. Thanks. Jina. Nay. Bhot. Mehman. Nivaji. Kiti. Good

  • @jaspalmaanjaspalmaan9473
    @jaspalmaanjaspalmaan94737 ай бұрын

    ਢਿੱਲੋਂ ਵੀਰ ਨੂੰ ਅਤੇ ਸ਼ਮੀ ਵੀਰ ਨੂੰ ਸਤਿ ਸ੍ਰੀ ਆਕਾਲ ਜੀ

  • @chamkaur_sher_gill
    @chamkaur_sher_gill7 ай бұрын

    ਨਾਸਿਰ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gakhal4037
    @gakhal40377 ай бұрын

    SACHIII MAZA AGYA AH KUJ DEKH KE GOD BLESS YOU VEER JI🥰🥰

  • @sohansinghsoni637
    @sohansinghsoni6377 ай бұрын

    Nasir Bhai salute hai tuhanu koi Sirsa Haryana India me vpo Baragudha Sirsa Sade pind vich vi Muslim veer rahende see mere bapuji nal bhoot hi yari see

  • @janjua.2937
    @janjua.29377 ай бұрын

    Pakistan ka babar sher nasir bahi 🇵🇰❤️🇰🇼

  • @RamanpreetToor
    @RamanpreetToor7 ай бұрын

    Love from Italy ❤❤❤❤

  • @ChYousafJuttBajwa
    @ChYousafJuttBajwa7 ай бұрын

    MASHALLAH Nasir bhai ❤❤ Boht Zabardast love you from USA 🇺🇸 ❤

  • @tirathsingh6539
    @tirathsingh65397 ай бұрын

    ਸਲਾਮ ਪਿਆਰ ਸਤਿਕਾਰ ਜੀ ਬਾਬਾ ਵਾਰਿਸ ਸ਼ਾਹ ਮੀਆਂ ❤❤❤❤

  • @aman20090890
    @aman200908907 ай бұрын

    Nice good team .god bless you everybody

  • @ParminderSingh-vd6hp
    @ParminderSingh-vd6hp7 ай бұрын

    Tuhade Vlog vekh ke Mera v Pakistan aan nu bahut Dil karda Specialy tuhanu miln nu....

  • @HassanMehadi-jy7vi

    @HassanMehadi-jy7vi

    7 ай бұрын

    well come jnb

  • @balrajsandhu8084
    @balrajsandhu80847 ай бұрын

    Nader Dhillon Saab shami Ripen te Khusi sare jindabad .

  • @jatinderb7595
    @jatinderb75957 ай бұрын

    Thanks brother we are enjoying your whole videos in Canada!

  • @drkaramjitsingh3725
    @drkaramjitsingh37257 ай бұрын

    Proud of you Nasir vir Jio ❤

  • @surinderpalsingh485
    @surinderpalsingh4857 ай бұрын

    Bahut hi Pyara Vlog Dhillon saab❤❤

  • @DilbagSingh-db6zp
    @DilbagSingh-db6zp7 ай бұрын

    ਨਾਸਿਰ ਬਾਈ ਬਹੁਤ ਹੀ ਵਧੀਆ ਲਗਿਆ ਕਿ

  • @jaswinderkaur2516
    @jaswinderkaur25167 ай бұрын

    Feeling very happy to see you all together.

  • @jaspalmaanjaspalmaan9473
    @jaspalmaanjaspalmaan94737 ай бұрын

    ਨਹੀਂ ਰੀਸਾਂ ਤੇਰੀਆਂ ਰਿਪਨ ਵੀਰ ਬੱਲੇ ਬੱਲੇ ਕਰਾਤੀ

  • @superhitpunjabistatus3569
    @superhitpunjabistatus35697 ай бұрын

    Thx Nasir Bai bahut wadia video

  • @SatnamSingh-fe3tg
    @SatnamSingh-fe3tg7 ай бұрын

    Dhan Guru Nanak Dev g Chadhadi Kala rakhna 🙏🙏

  • @baljindersingh7802
    @baljindersingh78027 ай бұрын

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @GurpreetSingh-ou1xj
    @GurpreetSingh-ou1xj7 ай бұрын

    Very nice Nasir Dhillon Bai ji ❤❤❤

  • @balbirkaur6014
    @balbirkaur60147 ай бұрын

    Waheguru tuhanu chardi kala vich rakhan ji sat sri akal ji 🙏🙏

  • @avindersinghmann6601
    @avindersinghmann66017 ай бұрын

    ਨਾਸਰ ਢਿਲੋਂ ਜੀ ਸੱਤ ਸੀ੍ ਅਕਾਲ ਪਰਮਾਤਮਾ ਤੁਹਾਨੂੰ ਚੜਦੀਆਂ ਕਲਾ ਚ ਰਖੇ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।

  • @malwakhabarnama
    @malwakhabarnama7 ай бұрын

    Nasir sahab bahut vdhiya work jio

  • @tirathsingh6539
    @tirathsingh65397 ай бұрын

    ਹੀਰ ਸੁਣ ਕੇ ਸਭ ਦੁਨੀਆਂ ਭੁੱਲ ਗਿਆ ਮੈਂ ਤਾਂ ❤❤❤

  • @user-sh8rh9kl5b
    @user-sh8rh9kl5b7 ай бұрын

    RIPAN AND KHUSI NU BAHUTI MUHABAT DEN LAYI CHARDE PUNJAB WALON DHILLON SAAB TUHADA BAHUT DHANWAD❤❤❤🙏🙏🙏

  • @user-ef8vw4gz8w
    @user-ef8vw4gz8w7 ай бұрын

    Very nice nasir bai ji bahut vadia laga waheguru ji tuhanu hamesha chadi kala wich rakhe

  • @jasbirpurewal9930
    @jasbirpurewal99307 ай бұрын

    U r showing us beautiful places.I like the way you talk. THANKS

  • @balwinderbhamra9557
    @balwinderbhamra95577 ай бұрын

    wah ji wah heer sunke anand a gia ❤Thanku veer ji 🙏🏽

  • @travellingidlefreely7261
    @travellingidlefreely72617 ай бұрын

    Nasir ji you are great person. Tuhanu ek baar milen da Dil bahut karda.

  • @sukh95vlogs
    @sukh95vlogs7 ай бұрын

    ਬਹੁਤ ਵਧੀਆ ਵੀਰ ਜੀ ❤

  • @RamandeepKaur-md9wz
    @RamandeepKaur-md9wz7 ай бұрын

    Asi chad de Punjab ton a Sade mother kise da b vlog ni dekh de c kde but last 10 days ton Sade nl beh k Nasir bai nu dekh de a Roj sham hunde kehn lag jnde oh Pakistan vle lambe je munde da program Lao bht sohna bolda fer kde kehn ge Mera te ji krda eh bache nu gut k gal nal lva jis ne 75sal de sarkar de pae fark nu 10 din vich hi moh payar vich badl dita jug jug jeve eda de putt

  • @teksingh9863
    @teksingh98637 ай бұрын

    Salute to Dhillon ji 🙏🏼🙏🏼💐🌹

  • @tajindartajindar4025
    @tajindartajindar40257 ай бұрын

    Bhot pyar charda Punjab Amritsar to❤❤❤❤❤

  • @MajorSingh-po6xd
    @MajorSingh-po6xd7 ай бұрын

    ਢਿੱਲੋਂ ਸਾਹਿਬ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੂੰ ਸ਼ੁਭਕਾਮਨਾਵਾਂ (ਮੇਜਰ ਸਿੰਘ ਜੈਤੋ)

  • @pawandeepkaur6752
    @pawandeepkaur67527 ай бұрын

    So beautiful brother❤❤❤❤❤❤

  • @AsadAli-ke8hu
    @AsadAli-ke8hu7 ай бұрын

    Bohat vadiya Nasir bhai ji

  • @JaspalSingh-fi5jy
    @JaspalSingh-fi5jy7 ай бұрын

    Very good job Dhillon sahib g

  • @vireshkumar6740
    @vireshkumar67407 ай бұрын

    Very nice veer ji from Hoshiarpur

  • @HarpreetSIngh-fs9zi
    @HarpreetSIngh-fs9zi7 ай бұрын

    ਸਲਾਮ ਆ ਢਿੱਲੋਂ ਸਾਬ ਤੁਹਾਨੂੰ

  • @jaswantmahal3753
    @jaswantmahal37537 ай бұрын

    Very nice video bro India Punjab Ropar tu Big fan Jaswant Singh Ropar tu Big fan

  • @jagjeetharike6257
    @jagjeetharike62577 ай бұрын

    ਜਿਊਦਾ ਰਹਿ ਨਾਸਿਰ ਭਰਾ

  • @swarnsingh6145
    @swarnsingh61457 ай бұрын

    ਢਿੱਲੋਂ ਸਾਹਬ ਸਤ ਸੀ ਅਕਾਲ ਬਾਈ ਜੀ

  • @-_QUEENKUROMI_-
    @-_QUEENKUROMI_-7 ай бұрын

    Nasir veer ji purana virsa dikhon lai bahut shukariya. Mein charde punjab ton Han te new follower Han. Ripan te khushi de blog dekhdi c te hun tahanu v follow keeta hai hun tuhade videos v dekhiya krange God bless u bro. Mere v grandfather huri Pakistan ton aae c 475 chak gidervindi tehsil samundri , Lyalpur

  • @Kuldipsingh-wq8qm
    @Kuldipsingh-wq8qm7 ай бұрын

    Very very nice veer ji good job

  • @SatnamSingh-pn7ob
    @SatnamSingh-pn7ob7 ай бұрын

    Glad you guys are still attached with out itihaas and culture. Punjab need to rediscover it’s past and attain its zenith. We need to restore our language and make borders negligible

  • @Kuldeepsingh-wx9ps

    @Kuldeepsingh-wx9ps

    7 ай бұрын

    Brother punjabi ch comment karo te punjabiyat nu promote Karo tuhada bhut dhanwad ji

  • @SatnamSingh-pn7ob

    @SatnamSingh-pn7ob

    7 ай бұрын

    @@Kuldeepsingh-wx9ps ਖੁਸ਼ੀ ਹੈ ਕਿ ਤੁਸੀਂ ਲੋਕ ਅਜੇ ਵੀ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹੋ। ਪੰਜਾਬ ਨੂੰ ਆਪਣੇ ਅਤੀਤ ਨੂੰ ਮੁੜ ਖੋਜਣ ਅਤੇ ਆਪਣੇ ਸਿਖਰ 'ਤੇ ਪਹੁੰਚਣ ਦੀ ਲੋੜ ਹੈ। ਸਾਨੂੰ ਆਪਣੀ ਭਾਸ਼ਾ ਨੂੰ ਬਹਾਲ ਕਰਨ ਅਤੇ ਸਰਹੱਦਾਂ ਨੂੰ ਅਣਗੌਲਿਆ ਕਰਨ ਦੀ ਲੋੜ ਹੈ

Келесі