ਲੋਪੋ ਆਲਿਆ! ਹਰ ਮਾਫ਼ੀ , ਨਵੀਂ ਸ਼ੁਰੂਆਤ ਹੈ .... - iWorldTV

ਲੋਪੋ ਆਲਿਆ! ਹਰ ਮਾਫ਼ੀ , ਨਵੀਂ ਸ਼ੁਰੂਆਤ ਹੈ .... #sukhjinder_lopon #pradeepsharma #MintuGurusaria #iWorldTV
Subscribe Our KZread Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 52

  • @gurbhejsinghdhillon8756
    @gurbhejsinghdhillon8756 Жыл бұрын

    ਲੋਪੋ ਵਾਲਿਆ ਹਰ ਪੰਜਾਬੀ ਦਾ ਦਿਲ ਜਿੱਤ ਲਿਆ ਪਰ ਅੱਜ ਘੌੜਿਆਂ ਵਾਲੇ ਸਰਦਾਰ ਨਹ ਬਲ ਕੈ ਖੋਤਿਅਆ ਨੇ ਆਪਣੀ ਉਕਾਤ ਵਿਖਾਈ

  • @jaswantsingh-kv8ep
    @jaswantsingh-kv8ep Жыл бұрын

    ਲੋਪੋ ਵਾਲਾ ਹੀਰਾਂ ਬੰਦਾ ਬਾਈ ਭਗਤ ਬੰਦਾ

  • @positivethoughts8461
    @positivethoughts8461 Жыл бұрын

    ਮੁਆਫ਼ੀ ਮੰਗਣੀ ਤੇ ਮੁਆਫ਼ ਕਰਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ।ਹੁਣ ਇਸ ਮਾਮਲੇ ਵਿੱਚ‌ ਮੁਆਫ਼ੀ ਮੰਗਣ ਵਾਲੇ ਨੇ ਮੁਆਫੀ ਮੰਗ ਕੇ ਆਪਣਾ ਕੱਦ‌ ਵੱਡਾ ਕਰ ਲਿਆ ਪਰ ਜਿਸ ਤੋਂ ਮੁਆਫੀ ਮੰਗੀ ਉਹ ਆਪਣੇ ਆਪ ਨੂੰ ਕਿੱਥੇ ਖੜਾ ਕਰਦਾ ਹੈ।

  • @lakhasandhu04231
    @lakhasandhu04231 Жыл бұрын

    ਹੁਣ ਪੈਲਿਸ ਬੁੱਕ ਕਰਨ ਵੇਲੇ ਮੈਨੇਜਰ ਪੁੱਛਿਆ ਕਰੇਗਾ - ਪੈਲਿਸ ਵਿਆਹ ਲਈ ਬੁੱਕ ਕਰਨਾ ਜਾਂ ਮਾਫ਼ੀ ਮੰਗਾਉਣ ਲਈ।

  • @harrydhaliwal4997
    @harrydhaliwal4997 Жыл бұрын

    ਬਹੁਤ ਵਧੀਆ ਮਿੰਟੂ ਸਾਬ

  • @sukhidhaliwal4665
    @sukhidhaliwal4665 Жыл бұрын

    ਮੈਨਟੂ ਲੇਪੋ ਜ਼ਿੰਦਾਬਾਦ ਜੀਅਓ

  • @jattwaad000
    @jattwaad000 Жыл бұрын

    ਦੁੱਖ ਲਗਿਆ ਜਦੋਂ ਖਚਰ ਕੁੱਟ ਪ੍ਰੇਮੀਆ ਨੇ ਲੋਪੋ ਆਲੇ ਬਾਈ ਤੋਂ ਮਾਫੀ ਮੰਗਵਾਈ ਪਰ ਲੋਪੋ ਆਲਾ ਹੀਰਾ ਬੰਦਾ ਨਿਕਲਿਆ ਪਰ ਖਚਰ ਕੁੱਟਣ ਆਲੇ ਵਾਕਿਆ ਹੀ ਖੱਚ ਨਿਕਲੇ ਖੱਚਰ ਕੁੱਟਣ ਆਲੇ ਖੱਚ ਹੀ ਹੋਏ

  • @sonyrai7266
    @sonyrai7266 Жыл бұрын

    Lopo attttt❤❤❤❤

  • @deepsharma6515
    @deepsharma6515 Жыл бұрын

    ਸਾਨੂੰ ਘੋੜਿਆ ਦੀ ਏ ਬੀ ਵੀ ਪਤਾ ਪਰ ਉਸ ਦੀਆਂ ਵੀਡੀਓਜ਼ ਦੇਖਣ ਕੇ ਘੋੜੇ ਦੇਖਦੇ ਆ ।ਪਰ ਘੋੜਿਆਂ ਵਾਲਿਆਂ ਨੇ ਬਹੁਤ ਗਲਤ ਕੀਤਾ

  • @rbrar3859
    @rbrar3859 Жыл бұрын

    ਬਹੁਤ ਵਧੀਆ ਮਿੰਟੂ ਸਾਹਬ ਜੀ। ਤੁਸੀਂ ਹਮੇਸ਼ਾ ਸੱਚ ਬੋਲਦੇ ਹੋ।

  • @singhbhangu1393
    @singhbhangu1393 Жыл бұрын

    Oh boht Heera banda 😢❤

  • @NavtejKhosa-mu7dj
    @NavtejKhosa-mu7dj Жыл бұрын

    Very nice

  • @avtarkarda7482
    @avtarkarda7482 Жыл бұрын

    ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

  • @vickysangha2904
    @vickysangha2904 Жыл бұрын

    Bhaina diya gaala v eh sukhjinder kadde lakha rupay ghode waleya kolo ehne banaya je ehdia sukhjinder diya kaddia gaala di ohnu maafi mangni payi ta ajj oh hero ho gya wah oye Facebookio

  • @JatinderSingh-zl3bk
    @JatinderSingh-zl3bk Жыл бұрын

    ਮਿੰਟੂ ਵੀਰ ਸਦੀ ਭਾਵੇਂ ਇਕੀਵੀ ਚਲਦੀਆਂ ਪਰ ਅਜ ਵੀ ਤਕੜੇ ਮਾੜੇ ਆ ਨਾਲ ਧੱਕਾ ਕਰਦੇ ਆ ਕੋਈ ਬਰਾਬਰ ਦਾ ਹੁੰਦਾ ਫੇਰ

  • @beantsinghbeantsingh2697
    @beantsinghbeantsingh2697 Жыл бұрын

    Lopo ala sirra banda

  • @punjabiweatherchannel
    @punjabiweatherchannel Жыл бұрын

    🙏🙏🙏🙏

  • @kabaddi-kt1if
    @kabaddi-kt1if Жыл бұрын

    ਏਦਾ ਜਲੀਲ ਨਈ ਸੀ ਕਰਨਾ ਚਾਹੀਦਾ ਵੀਰ ਓਨਾਂ ਨੂੰ ਬਾਕੀ ਹੁਣ ਜੌ ਸਫ਼ਾਈ ਦੇ ਰਹੇ ਆ youtubar ਕੋਈ ਨੀ ਨਾਲ ਖੜੇ ਅ ਮਾੜੀ ਗੱਲ ਆ ਓਨਾਂ ਲਈ ਗਲਤੀ ਓਨਾਂ ਤੋ ਵੀ ਹੋ ਸਕਦੀ ਆ ਬਾਕੀ ਜਿਸਨੇ ਵੀਡਿਓ ਬਣੀਆਂ ਨੈੱਟ ਤੇ ਪਾਈ ਆ galt ਗੱਲ ਆ

  • @user-yn9zy2qt7r
    @user-yn9zy2qt7r Жыл бұрын

    Lopo wala good bnda ga

  • @ushhhsig648
    @ushhhsig648 Жыл бұрын

    ਜਲੀਲ ਕਰਨ ਅਤੇ ਮਾਫੀ ਵਿਚ ਫਰਕ ਹੁੰਦਾ ਮਿੰਟ ਜੀ

Келесі