Chajj Da Vichar (1582) || ਹੈ ਹਿੰਮਤ ਤਾਂ ਸਿੱਧੇ ਹਿੱਕ 'ਚ ਵੱਜੋ - ਮਨਦੀਪ ਮੰਨੇ ਨੇ ਠੋਕੇ ਭਗਤ ਸਿੰਘ ਦੇ ਵੈਰੀ

#PrimeAsiaTV #ChajjDaVichar #SwarnSinghTehna #HarmanThind #MandeepManna #SimranjitSinghMann #BhagwantMann #EmaanSinghMaan #ShaheedBhagatSingh
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 994

  • @sukhwindersingh5885
    @sukhwindersingh58852 жыл бұрын

    ਮੇਰੇ ਦਿਲ ਦੀ ਗੱਲ ਕੀਤੀ ਮੰਨਾ ਜੀ ....ਕੇ 100 ਸਾਲ ਪਹਿਲਾਂ ਦੇ ਸ਼ਹੀਦ ਦਾ ਤੁਹਾਨੂੰ ਹੁਣ ਚੇਤਾ ਆਇਆ ...ਧੰਨਵਾਦ ਮੰਨਾ ਜੀ

  • @bcnrvju
    @bcnrvju2 жыл бұрын

    ਸਹੀਦ ਭਗਤ ਸਿੰਘ ਜਿੰਦਾਬਾਦ

  • @DavinderSingh-dt1kz
    @DavinderSingh-dt1kz2 жыл бұрын

    ਜਲਿਅਾਂ ਵਾਲੇ ਬਾਗ ਦੇ ਕਤਲੇਅਾਮ ਕਰਨ ਵਾਲੇ ਦਾ ਸਨਮਾਨ ਕਰਨ ਵਾਲੇ ਖਾਨਦਾਨ ਦੇ ਲੋਕ ਭਗਤ ਸਿੰਘ ਨੂੰ ਸਰਟੀਫਿਕੇਟ ਦੇ ਰਹੇ ਨੇ।

  • @amarjitsidhu2135
    @amarjitsidhu21352 жыл бұрын

    ਸ਼ਹੀਦ ਭਗਤ ਸਿੰਘ ਜਿਦਾਂ ਵਾਦ ਹੈ ਅਤੇ ਜਿਦਾਂ ਵਾਦ ਰੈ ਗਾਂ 🙏🙏👍

  • @Shinder_Pal
    @Shinder_Pal2 жыл бұрын

    ਮੰਨੇ ਬਾਈ ਜੀ ਦੀਆ ਬਿਲਕੁਲ ਸੱਚੀਆਂ ਗੱਲਾਂ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @JoginderSingh-im3gp

    @JoginderSingh-im3gp

    2 жыл бұрын

    M

  • @gurmailsinghsingh9590

    @gurmailsinghsingh9590

    2 жыл бұрын

    Manna sahib good

  • @sarbjitsingh5629

    @sarbjitsingh5629

    2 жыл бұрын

    @@JoginderSingh-im3gp ⁶⁶⁶⁶⁶6yyy Y1²2 2 11 1

  • @gurmeetsingh7761

    @gurmeetsingh7761

    2 жыл бұрын

    ਮੰਨਾਂ ਮੰਨਾਂ ਹੀ ਐ ਬਾਈ

  • @JarnailSingh-pc8bc

    @JarnailSingh-pc8bc

    2 жыл бұрын

    P8

  • @jagdeepbrar1715
    @jagdeepbrar17152 жыл бұрын

    ਸਿਮਰਨਜੀਤ ਸਿੰਘ ਮਾਨ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ। ਅਵੈਸੀ ਮੁਸਲਮਾਨ ਵੀਰਾਂ ਨੂੰ ਗੁੰਮਰਾਹ ਕਰ ਰਹੇ ਹੈ।

  • @jaswindernbbardar5800
    @jaswindernbbardar58002 жыл бұрын

    ਸਤਿ ਸ੍ਰੀ ਅਕਾਲ ਟਹਿਣਾ ਸਾਬ, ਹਰਮਨ ਜੀ ਤੇ ਮਨਦੀਪ ਮੰਨਾ ਜੀ 🙏🙏🙏🙏

  • @kuldeepmaan7817
    @kuldeepmaan78172 жыл бұрын

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਹੈ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਜੀ।

  • @sarwansingh1775
    @sarwansingh17752 жыл бұрын

    ਬਹੁਤ ਵਧੀਆ ਜੀ ਭਗਤ ਸਿੰਘ ਜਿਦਾਬਾਦ

  • @preetzira1592

    @preetzira1592

    2 жыл бұрын

    ਸ਼ਹੀਦ ਭੱਗਤ ਸਿੰਘ ਜੀ ਜ਼ਿੰਦਾਬਾਦ । ਸਿਮਰਨਜੀਤ ਸਿੰਘ ਮਾਨ ਮੁਰਦਾਬਾਦ ਉੱਲੂ ਦਾ ਪੱਠਾ ਕੁੱਤੇ ਦਾ ਪੁੱਤ ਆਰ ਐਸ ਐਸ ਦਾ ਦੱਲਾ ਹੈ।

  • @navneetkalra3772
    @navneetkalra37722 жыл бұрын

    ਜਿਸ ਇਨਸਾਨ ਨੂੰ ਪੂਰਾ ਦੇਸ਼ ਸ਼ਹੀਦ ਮੰਨਦਾ ਹੈ, ਉਸ ਨੂੰ ਸਿਮਰਨਜੀਤ ਸਿੰਘ ਮਾਨ ਅਤੇ ਉਸ ਦਾ ਪੁੱਤਰ ਈਮਾਨ ਸਿੰਘ ਮਾਨ ਅੱਤਵਾਦੀ ਕਹਿ ਰਹੇ ਹਨ। ਅਜਿਹੀ ਸੌੜੀ ਮਾਨਸਿਕਤਾ ਵਾਲੇ ਵਿਅਕਤੀ ਦਾ ਬਾਈਕਾਟ ਕਰਨਾ ਚਾਹੀਦਾ ਹੈ। ਮੈਂ ਕਿਸੇ ਦੀ ਸੋਚ ਦਾ ਵਿਰੋਧੀ ਨਹੀਂ ਹਾਂ ਕਿਉਂਕਿ ਸੋਚ ਸਭ ਦੀ ਆਪਣੀ ਆਪਣੀ ਹੁੰਦੀ ਹੈ ਪਰ ਸਾਨੂੰ ਕੁਝ ਵੀ ਬੋਲਣ ਲੱਗਿਆ ਆਪਣੇ ਸ਼ਬਦਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ-ਅਮਰ ਰਹੇ।

  • @ramanladharraman2124

    @ramanladharraman2124

    Жыл бұрын

    ,

  • @JarnailSingh-cm4cx

    @JarnailSingh-cm4cx

    Жыл бұрын

    A

  • @bachittarsingh6466

    @bachittarsingh6466

    Жыл бұрын

    Veer..ji..ein..no...bapo....ram.das..ji..sobalga..ji.ein..loga..seiast..Kam.. Katga.ji..ein.loga..da.....Hon.. taeim..ageia...ji..Hon.....badgrk..Hon.. ji...os..di..Niga..a..agei..ji...koj..taeim..ji

  • @sukhcharankhosa

    @sukhcharankhosa

    Жыл бұрын

  • @harmeshhk

    @harmeshhk

    Жыл бұрын

    @@bachittarsingh6466 fee

  • @apnapunjab8789
    @apnapunjab87892 жыл бұрын

    ਸ਼ਹੀਦ ਸਰਦਾਰ ਭਗਤ ਸਿੰਘ ਜਿੰਦਾਬਾਦ।।।।ਮਾਨ ਤੋ ਇਹ ਉਮੀਦ ਨਹੀ ਸੀ ਜਿਸ ਦਿਨ ਜਿਤਿਆ ਸੀ ਸੰਗਰੂਰ ਤੋ ਖੁਸੀ ਹੋਈ ਸੀ ਪਰ ਇਸ ਬੁੱਢੇ ਨੇ ਸਭ ਸੱਤਿਆ ਨਾਸ ਕਰ ਦਿੱਤਾ ਫਾਲਤੂ ਦੀ ਭਕਾਈ ਮਾਰ ਕੇ।।।

  • @paulsingh9089
    @paulsingh90892 жыл бұрын

    ਸ੍ਰ ਮਨਦੀਪ ਸਿੰਘ ਮੰਨਾਂ ਪੰਜਾਬ ਦੇ ਹੀਰੇ ਨੇ। ਸਲੂਟ ਸਾਹਿਬ ਜੀ। ਚੱਕੀ ਚਲੋ ਫੱਟੇ। ਬਾਠ ਸਾਹਿਬ ਬੀਬਾ ਥਿੰਡ ਤੇ ਸਾਰੇ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।

  • @singhkhalsa512
    @singhkhalsa5122 жыл бұрын

    ਸਾਡੇ ਬਜ਼ੁਰਗ ਆਮ ਤੋਰ ਤੇ ਵਰਜਦੇ ਸੀ ਮਰਿਆਂ ਦਿਆਂ ਮੜੀਆਂ ਨੀ ਫਰੋਲੀ ਦੀਆਂ। ਭਗਤ ਸਿੰਘ ਦਾ ਸਾਰੀ ਦੁਨੀਆਂ ਸਨਮਾਨ ਕਰਦੀ ਹੈ। ਮਾਨ ਜੀ ਉਮਰ ਦਾ ਈ ਲਿਹਾਜ਼ ਕਰ ਲੈਂਦੇ 🙏

  • @bhagwantkaur

    @bhagwantkaur

    11 ай бұрын

    tyt6y6yy6y6y6666ytyt 😊

  • @bhagwantkaur

    @bhagwantkaur

    11 ай бұрын

    😊😊

  • @bhagwantkaur

    @bhagwantkaur

    11 ай бұрын

    😊😊😊😊😊😊😊😊😊

  • @bhagwantkaur

    @bhagwantkaur

    11 ай бұрын

    80th 😊

  • @gurdevsinghchohan3438
    @gurdevsinghchohan34382 жыл бұрын

    ਸਵਰਨ ਸਿੰਘ ਟਹਿਣਾ, ਹਰਮਨ ਥਿੰਦ ਜੀ ਤੁਸੀਂ ਬਹੁਤ ਵਧੀਆ ਪਰੋਗਰਾਮ ਦਿਤਾ ਜੋ ਤਸੀਂ ਮਨਦੀਪ ਸਿੰਘ ਮੰਨਾ ਦੀ ਇੰਟਰਵਿਊ ਕੀਤੀ ਹੈ। ਮੰਨਾ ਜੀ ਦਲੇਰ ਮਰਦ ਹਨ, ਬਹੁਤ ਵਧੀਆ ਇੰਟਰਵਿਊ ਸੀ। ਮਨਦੀਪ ਸਿੰਘ ਮੰਨਾ ਜੀ ਨੇ ਹਰ ਗਲ ਦਾ ਸਹੀ ਅਤੇ ਢੁਕਵਾਂ ਜਵਾਬ ਦਿੱਤਾ । ਧੰਨਵਾਦ ਸਹਿਤ ਗੁਰਦੇਵ ਸਿੰਘ ਚੋਹਾਨ ।

  • @davinderkaur6000
    @davinderkaur60002 жыл бұрын

    ਸਤਿ ਸ੍ਰੀ ਅਕਾਲ ਜੀ ਭਗਤ ਸਿੰਘ ਬਾਰੇ ਗਲਤ ਟਿੱਪਣੀ ਬਿਲਕੁਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਰਕੇ ਦੇਸ਼ ਵਾਸੀ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਨ।

  • @DavinderSingh-dt1kz
    @DavinderSingh-dt1kz2 жыл бұрын

    ਬਹੁਤ ਵਧੀਅਾ ਵਿਚਾਰ ਮੰਨਾ ਜੀ ਦੇ। ੲੇਸੇ ਤਰਾਂ ਹੀ ਦੋਗਲੇ ਕਿਰਦਾਰਾਂ ਨੂੰ ਨੰਗੇ ਕਰਦੇ ਰਹੋ।

  • @parmindersinghkhurana6689
    @parmindersinghkhurana66892 жыл бұрын

    ਇਕ ਨਹੀਂ ਮੇਰੇ ਦੋਨੋਂ ਹੀ ਕੰਨਾਂ, ਅਨੰਦ ਆ ਜਾਵੇ ਸੁਣ ਮਨਦੀਪ ਸਿੰਘ ਮੰਨਾ, ਲੱਖਾਂ ਨੇ ਸੁਣਨ ਵਾਲੇ ਤੈਨੂੰ, ਬਿਨ ਡਰੇ ਬੋਲੀ ਜਾ ਤੂੰ ਚੰਨਾ।

  • @shamsherbhathal1434

    @shamsherbhathal1434

    2 жыл бұрын

    ਸਭ ਜਾਇਜ਼ ਹੈ ਪਰ ਪੰਜਾਬੀ ਜੁਬਾਨ ਨੂੰ ਨਾਕਾਰ ਕੇ ਅਖਾਉਤੀ ਮਾਸੀ ਨੂੰ ਭੱਜ ਕੇ ਪੈਣਾ ਕੋਈ ਸਿਆਣਪ ਨਹੀਂ । ਵੈਸੇ ਬਹੁਤ ਵਧੀਆ ਮੁੱਦੇ ਚੁੱਕੇ ਗਏ ਸਮੇਂ ਸਮੇਂ ਤੇ ਮਨਦੀਪ ਸਿੰਘ ਮੰਨਾ ਜੀ ਵੱਲੋਂ

  • @jaskaranchahal5333

    @jaskaranchahal5333

    2 жыл бұрын

    @@shamsherbhathal1434 ਵੀਰ ਜੀ ਸ਼ੁਰੁਆਤ ਆਪਣੇ ਆਪ ਤੋਂ ਕਰੋ । ਤੁਸੀਂ ਆਪਣਾ ਨਾਮ ਵੀ ਗਵਾਂਡੀ ਦੀ ਮਾਸੀ ਬੋਲੀ ਵਿੱਚ ਲਿਖਿਆ ਹੈ

  • @funnmaterials8696

    @funnmaterials8696

    2 жыл бұрын

    @@jaskaranchahal5333 ਬਹੁਤ ਵਧੀਆ ਜਵਾਬ ਦਿੱਤਾ ਜੀ।

  • @KamalSingh-dl6yc
    @KamalSingh-dl6yc2 жыл бұрын

    ਮਨਦੀਪ ਸਿੰਘ ਮਨਾ ਦੀ ਬਹੁਤ ਵਧਿਆ ਵਿਚਾਰਧਾਰਾ ਹੈ ਪੰਜਾਬੀਆਂ ਨੂੰ ਜਰੁਰ ਸੁਨਣਾ ਚਾਹੀਦਾ

  • @gurmeetsingh2654
    @gurmeetsingh26542 жыл бұрын

    ਸ ਭਗਤ ਸਿੰਘ ਨੂੰ ਸਿਮਰ ਮਾਨ ਤੋ ਸ਼ੀਦ ਦਾ ਸਰਟਫ਼ਿਕੇਟ ਲੈਨ੍ਹ ਦੀ ਲੋੜ ਨਹੀਂ

  • @JaspalSingh-lc2eq
    @JaspalSingh-lc2eq2 жыл бұрын

    ਟਾਹਿਣਾ ਸਾਹਿਬ ਤੇ ਹਰਮਨ ਥਿੰਦ ਸਾਹਿਬ ਸਤਿ ਸ੍ਰੀ ਅਕਾਲ ਮਨਦੀਪ ਮੰਨਾ ਨਾਲ ਇੰਟਰਵਿਊ ਬਹੁਤ ਵਧੀਆ ਸੀ

  • @nanaksingh9467

    @nanaksingh9467

    2 жыл бұрын

    Is IGN

  • @baghsinghbaghdhillon4910

    @baghsinghbaghdhillon4910

    2 жыл бұрын

    ਬਹੁਤ ਵਧੀਆ ਲੱਗਾ ਇਹੋ ਜਿਹੇ ਜਾਣਕਾਰੀ ਭਰਪੂਰ ਪਰੋਗਰਾਮ ਦਿੰਦੇ ਰਹਿਆ ਕਰੋ ਧੰਨਵਾਦ ਜੀ

  • @jugadijatt1027

    @jugadijatt1027

    2 жыл бұрын

    @@nanaksingh9467 ppppppppppp

  • @jasmeetkaur8351

    @jasmeetkaur8351

    2 жыл бұрын

    Very nice

  • @tajindersandhu1714

    @tajindersandhu1714

    2 жыл бұрын

    All l l l l,

  • @tejindersinghchahal9275
    @tejindersinghchahal92752 жыл бұрын

    ਟਹਿਣਾ ਸਾਬ ਹਰਮਨ ਥਿੰਦ ਜੀ ਮਨਦੀਪ ਮੰਨਾ ਨੇ ਤਾ ਰੇਲ ਬਣਾ ਦਿਤੀ ਸਾਰਿਆਂ ਦੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਨੂੰ 🙏🙏🙏

  • @GurdevSingh-hw7oc
    @GurdevSingh-hw7oc2 жыл бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਤੇ ਹਰਮਨ ਜੀ,,, ਬਹੁਤ ਵਧੀਆ ਵਿਚਾਰ ਮਨਦੀਪ ਸਿੰਘ ਮੰਨਾ ਜੀ,,ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ।।

  • @sjet2681

    @sjet2681

    2 жыл бұрын

    Very good

  • @karamjitkaur9198

    @karamjitkaur9198

    2 жыл бұрын

    Good 👍🏻

  • @hksingh7168

    @hksingh7168

    2 жыл бұрын

    BRAVE MAN

  • @GurdeepSingh-zn4ii
    @GurdeepSingh-zn4ii2 жыл бұрын

    ਮੰਨਾ ਜੀ ਦੀ ਵਿਚਾਰਧਾਰਾ ਬਹੁਤ ਵਧੀਆ ਤੇ ਡੂੰਘੀ ਆ।।।। ਤਾਂ ਹੀ ਤਾਂ ਟਹਿਣਾ ਤੇ ਹਰਮਨ ਸਿਰਫ ਹੁੰਗਾਰਾ ਹੀ ਭਰਦੇ ਰਹੇ।।।

  • @AvtarBhatti206
    @AvtarBhatti2062 жыл бұрын

    Manna Bhai tuhadi bebaaki galbaat nu salute aa ji 👍👍

  • @bakhsishsingh8798

    @bakhsishsingh8798

    2 жыл бұрын

    Manas sahib ji thuade sabad vadia. Bhagat singh jindabad

  • @amrindersinghbrar8804
    @amrindersinghbrar88042 жыл бұрын

    ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ

  • @KKelly-gn9bo
    @KKelly-gn9bo2 жыл бұрын

    सही कहा सिमरन जीत के खिलाफ सरकार को करवाई करनी चाहिए.कोई भी ऐसे हमारे देश की आजादी के शहीदों के खिलाफ बकवास नही कर सकता.

  • @gurkawalbhangu2159

    @gurkawalbhangu2159

    2 жыл бұрын

    ਪਹਿਲਾ ਓਹਨੂੰ ਸ਼ਹੀਦ ਦਾ ਦਰਜਾ ਦੇਵਾ ਲਿਓ ਆਪਣੇ ਭਾਰਤ ਮਾਤਾ ਚ ਲੋੜੇ

  • @DavinderSingh-dt1kz
    @DavinderSingh-dt1kz2 жыл бұрын

    ਪੰਚਾ ਿੲਤ ਦੀਅਾਂ ਜਮੀਨਾਂ ਦੱਬਣ ਵਾਲੇ ਲੋਕ ਅਕਲਾਂ ਵੰਡਦੇ ਫਿਰਦੇ ਨੇ। । ਸਾਢੂ ਦੀ ਸਰਕਾਰ ਵਿੱਚਪੂਰੇ ਟੱਬਰ ਨੇ ਿੲਹੋ ਕੁੱਝ ਵਿਕਾਸ ਕੀਤਾ ਲਗਦਾ ।

  • @NarinderSingh-ti4sq
    @NarinderSingh-ti4sq2 жыл бұрын

    Bahut shandar Manna Sahib sira la gia yarra . Shandar programne..well done Manna ji .God bless

  • @NK-km1vw
    @NK-km1vw2 жыл бұрын

    जिस धज से वो मक़तल में गया वो शान सलामत रहती है, ये जान तो आनी जानी है, इस जाँ की तो कोई बात नही। शहीदों को सलाम...स.भगत सिंह अमर रहे।

  • @sarbjitsingh4035
    @sarbjitsingh40352 жыл бұрын

    ਬਹੁਤ ਹੀ ਵਧੀਆ ਮੰਨਾਂ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਤੁਹਾਨੂੰ

  • @piarabhullar8210
    @piarabhullar82102 жыл бұрын

    ਇਹ ਬੰਦਾ ਦਮਦਾਰ ਹੈ । ਜੇ ਬਿਕਿਆ ਨਾ । ਨੈਸ਼ਨਲ ਹੀਰੋ ਬਣੂ।

  • @boharsingh7725
    @boharsingh77252 жыл бұрын

    ਬਹੁਤ ਹੀ ਵਧੀਆ ਬਾਈਁ ਜੀ✅ ਸਤਿ ਸ੍ਰੀ ਅਕਾਲ 🙏🙏🙏🙏🙏

  • @jugrajsingh2502

    @jugrajsingh2502

    2 жыл бұрын

    Manna ji main kkse political da fan nahin sare he Allan nal pet bharde Han par tuhade har shabad har waak vich poori lokai lai dard hai may God bless u laxmikanta chawla de fan hona fakhar de gall hai per bjp. vich ik v USDA Sani nahi hai even pm v

  • @gurpreetguri86
    @gurpreetguri862 жыл бұрын

    ਨਜਾਰਾ ਆਇਆ ਜਾਦਾ ਮੰਨੇ ਦੀਆ ਗੱਲਾ ਸੂਣ ਕੇ

  • @balrajsingh8901
    @balrajsingh89012 жыл бұрын

    ਮੰਨਾ ਸਾਬ ਸ਼ਹੀਦ ਭਗਤ ਸਿੰਘ ਬਾਰੇ ਤੁਹਾਡੇ ਵਿਚਾਰਾਂ ਨਾਲ ਲੱਖਾਂ ਪੰਜ਼ਾਬੀ ਸਹਿਮਤ ਹਨ ਤੁਸੀਂ ਡਟੇ ਰਹੋ, ਆਬਾਦ ਰਹੋ। ਬਲਰਾਜ ਸਿੰਘ ਕੋਰੇ ਵਾਲ

  • @DarshanSingh-zz9yl
    @DarshanSingh-zz9yl2 жыл бұрын

    I appreciate the fair and square views of Mr. Mandeep Singh Manna.

  • @gurmukhsingh252
    @gurmukhsingh2522 жыл бұрын

    I love ਭਗਤ ਸਿੰਘ 🌹🌹🌹

  • @vickysinghvicky2618
    @vickysinghvicky26182 жыл бұрын

    ਹਿੱਕ ਠੋਕ ਕੇ ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਦਾ ਕੰਮ ਹੁੰਦਾ ਜੋ ਕਿ ਹਰ ਕੋਈ ਨਹੀਂ ਕਰ ਸਕਦਾ

  • @bsbalbalkohnacanada4209
    @bsbalbalkohnacanada42092 жыл бұрын

    Waheguru g ka Khalsa Waheguru g ki Fateh ll Bahut bahut dhanwadi haan Bhaji MANDIP SINGH MANNA sir hura de ! So intelligent and interesting personality !

  • @khushkaransingh205

    @khushkaransingh205

    2 жыл бұрын

    Good bai g

  • @tarsemlal9356

    @tarsemlal9356

    2 жыл бұрын

    Bhut good bye Ji

  • @surinderkapoor4811

    @surinderkapoor4811

    2 жыл бұрын

    0

  • @chahalsingh4892
    @chahalsingh48922 жыл бұрын

    ਟਹਿਣਾ ਸਾਹਿਬ ਮੰਨਾ ਜੀ ਦੀ ਗੱਲ ਬਿਲਕੁਲ ਠੀਕ ਐ। ਆਪਣੇ ਮਾਲਵੇ ਵਿੱਚ ਇੱਕ ਕਹਾਵਤ ਪ੍ਰਸਿੱਧ ਹੈ ਕਿ ਓਏ ਹੁਣ ਇਹ ਸੱਤਰਾਂ ਬਹੱਤਰਾ ਹੋ ਗਿਆ ਇਸ ਦਾ ਦਿਮਾਗ ਟਿਕਾਣੇ ਨਹੀਂ ਤੇ ਹੁਣ ਸਿਮਰਨਜੀਤ ਮਾਨ ਨੇ ਸਿੱਧ ਵੀ ਕਰ ਦਿੱਤਾ।

  • @kulwantsingh3183
    @kulwantsingh31832 жыл бұрын

    ਮਨਜੀਤ ਸਿੰਘ ਮੰਨਾ ਸੱਚ ਬੋਲਦਾ ਹੈ ਅਤੇ ਰੱਬ ਤੋਂ ਬਗੈਰ ਕਿਸੇ ਕੋਲੋਂ ਡਰਦਾ ਵੀ ਨਹੀਂ ਹੈ ਜੀ ਵਾਹਿਗੁਰੂ ਸਾਹਿਬ ਜੀ

  • @sachdahoka2304
    @sachdahoka23042 жыл бұрын

    Bhagat Singh is our hero

  • @honeysingh7433
    @honeysingh74332 жыл бұрын

    ਸਹੀ ਗੱਲ ਹਾ 22 ਜੀ ਇਹ ਬੁੱਢਾ SSM ਏਦ੍ਹੀ ਜਿੰਨੇ ਵੀ ਹਿਮਾਇਤ ਕੀਤੀ ਓਹ ਜਹਾਨੋ ਗਿਆ ਦੂਰ ਨਾ ਜਾਵੋ ਦੀਪ ਸਿੰਘ ਸਿੱਧੂ ਮੂਸੇ ਵਾਲਾ ਦੋਨਾਂ ਨੇ ਹਿਮਾਇਤ ਕੀਤੀ ਦੋਵੇਂ ਹੀ ਤੁਰ ਗਏ 🙏🙏 ਬੁੱਢਾ ਪਾਗ਼ਲ ਹੋ ਗਿਆ ਏਨੂੰ ਆਗਰਾ ਭੇਜੇ ਜਲਦ ਤੋਂ ਜਲਦ 🙏🙏

  • @noordhillon4607
    @noordhillon46072 жыл бұрын

    ਬਾਈ ਜੀ, ਸੰਤ ਭਿੰਡਰਾਂਵਾਲਿਆਂ ਦੇ ਵੀ ਬੋਰਡ ਲਾ ਦਿਉ। ਉਹ ਵੀ ਸਾਡੇ ਲਈ ਸ਼ਹੀਦ ਹੋਏ ਸਨ।

  • @tejindersingh546
    @tejindersingh5462 жыл бұрын

    Mandeep Singh Manna is Great personality and true man

  • @surekhathakur134
    @surekhathakur1342 жыл бұрын

    Very well said , if today everyone is free to say anything and still roaming freely in Indipendent India that is only becoze of sacrifice of Shaheed Baghat Singh 🙏

  • @bhagwantdc4554
    @bhagwantdc45542 жыл бұрын

    ਸ਼ਹੀਦ ਭਗਤ ਸਿੰਘ ਅਤੇ ਸਾਥੀ ਜ਼ਿੰਦਾਬਾਦ ਇਹਨਾਂ ਦੇ ਵਿਰੋਧੀ ਮੁਰਦਾਬਾਦ ਮੁਰਦਾਬਾਦ

  • @jassaimmortal..6772
    @jassaimmortal..67722 жыл бұрын

    Manna ji nu me dhanwad krda dil to eh uprala karn lyi ...saheed bhagat Singh jindabad INQLAB jindabad

  • @pritpalsingh4634
    @pritpalsingh46342 жыл бұрын

    ਮੰਨਾ ਜੀ, ਤੁਸੀਂ ਬਹੁਤ ਹੀ ਸੱਚੀਆਂ ਅਤੇ ਖਰੀਆਂ ਗੱਲਾਂ ਕਰਦੇ ਹੋ ! ਤੁਹਾਡੇ ਵਿਚਾਰ ਸੁਣ ਕੇ ਚਿਤ ਪ੍ਰਸੰਨ ਹੋ ਜਾਂਦਾ ਹੈ ! ਵਾਹਿਗੁਰੂ ਤੁਹਾਨੂੰ ਸਿਹਤਮੰਦ ਅਤੇ ਲੰਮੀ ਉਮਰ ਬਖ਼ਸ਼ੇ ਤੁਹਾਡੇ ਵਰਗੇ ਬੰਦਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ !

  • @avtarbuttar385
    @avtarbuttar3852 жыл бұрын

    ਬਾਈ ਜੀ ਮਨਦੀਪ ਮੰਨਾ ਨੂੰ ਸਲਿਊਟ!

  • @1313gurpreet

    @1313gurpreet

    2 жыл бұрын

    😂😂😂😂

  • @SukhwinderSingh-fb2is
    @SukhwinderSingh-fb2is2 жыл бұрын

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ

  • @msgill4307
    @msgill43072 жыл бұрын

    ਬਹੁਤ ਡੂੰਘੇ ਖਿਆਲ ਹਨ ਮਨਦੀਪ ਸਿੰਘ ਮੰਨਾ ਸਾਬ ਜੀ ਦੇ

  • @lakhwinderkaur594
    @lakhwinderkaur5942 жыл бұрын

    Waheguru ji

  • @Gurnamsingh-hx4xe
    @Gurnamsingh-hx4xe2 жыл бұрын

    ਟੈਹਣਾ ਜੀ ਸਤਿ ਸ਼੍ਰੀ ਅਕਾਲ ਜੀ। 👉👍⚘💯 ਸੂਰਜ ਉਲੂਆ ਨੂੰ ਨਜਰ ਨਹੀ ਆਉਦਾਂ। Good ਬੀਚਾਰ ਮਨਾ ਜੀ ਦੇ।

  • @balwinderkaurnanda4017
    @balwinderkaurnanda40172 жыл бұрын

    ਬਹੁਤ ਵਧੀਆ ਪ੍ਰੋਗਰਾਮ ਸੀ. ਲਾਹਨਤ ਹੈ ਐਹੋ ਜਹੇ ਲੀਡਰ ਦੇ ਜੋ ਪੰਜਾਬ ਚੋ ਜਿੱਤ ਕੇ ਰਾਤੋ ਰਾਤ ਹੀ ਬਦਲ ਗੇ ਤੇ ਪੰਜਾਬ ਦੇ ਸ਼ਹੀਦਾਂ ਦੀ ਪਿੱਠ ਚ ਛੁਰਾ ਮਾਰਿਆ.ਮਨਾ ਜੀ ਬਹੁਤ ਵਧੀਆ ਬੋਲੇ ਜੋ ਸੱਭ ਨੂੰ ਬੋਲਣਾ ਚਾਹੀਦਾ ਸੀ l

  • @sandeepkhattra9298
    @sandeepkhattra92982 жыл бұрын

    ਬਹੁਤ ਵਧੀਆ ਤੇ ਸਹੀ ਗੱਲਾਂ ਕਹੀਆਂ ਮੰਨਾ ਜੀ ਨੇ ਵਧੀਆ ਲੱਗਾ ਪਰੋਗਰਾਮ 🙏🙏

  • @gurinderjitnagra7199
    @gurinderjitnagra71992 жыл бұрын

    ਬਾਦਲਾਂ ਅਤੇ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਇਹ ਕਿਸੇ ਤਰਾਂ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਦੇ ਨਹੀਂ ਦੇਖ ਸਕਦੇ

  • @amarkaur5430
    @amarkaur54302 жыл бұрын

    Mena sahib ji. Thank you ji for fighting for the most honourable man ever born on earth.

  • @paulsingh9089

    @paulsingh9089

    2 жыл бұрын

    ?????

  • @doctorsingh2583

    @doctorsingh2583

    2 жыл бұрын

    Kehda meter aa tohade kol jehde naal most honourable da pata lg janda tohanu

  • @avatarsingh1015

    @avatarsingh1015

    2 жыл бұрын

    😂 coward communist, was crying on the time of death .

  • @avatarsingh1015

    @avatarsingh1015

    2 жыл бұрын

    There are 100 time more powerful , brave warriors in Sikhs who sacrificed life than that coward communist Bhagat Singh

  • @messiworld8043

    @messiworld8043

    Жыл бұрын

    ​@@doctorsingh2583 Jo kuj ohne kita Bhagat Singh n Jo kita Tuse ghuse j

  • @bhupindergill203
    @bhupindergill2032 жыл бұрын

    ਅਜਾਦੀ ਲਈ ਲਖਾਂ ਲੋਕਾਂ ਨੇ ਕੁਰਬਾਨੀ ਦਿੱਤੀ, ਉਨ੍ਹਾਂ ਵਿਚੋਂ ਸ਼ਹੀਦ ਭਗਤ ਸਿੰਘ ਵੀ,ਇਕ ਸੀ ਸਨਮਾਨ ਕਰਨਾ ਚਾਹੀਦਾ। ਮਾਨ ਸਾਹਿਬ ਦੋਗਲੀ ਨੀਤੀ ਵਾਲੇ ਲੀਡਰ। ਸੰਵਿਧਾਨ ਦੀ ਸੌਂਹ ਖਾਂਦੇ ਹਨ ਬਗਾਵਤ ਵੀ ਕਰਦੇ ਹਨ

  • @gurvinder8676
    @gurvinder86762 жыл бұрын

    ਭਗਤ ਸਿੰਘ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @RanjitSingh-mx1eb
    @RanjitSingh-mx1eb2 жыл бұрын

    ਮੈਂ ਸਿਮਰਨਜੀਤ ਮਾਨ ਦਾ ਬਹੁਤ ਸਤਿਕਾਰ ਕਰਦਾ ਸੀ ਪਰ ਅੱਜ ਪਤਾ ਲੱਗਾ ਕਿ ਦੋਵੇਂ ਪਿਉ ਪੁੱਤ ਈ ਚਵਲ ਨੇ ਜੇਹੜਾ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹੀ ਜਾਦੇ ਨੇ

  • @sikanderdhaliwal1995
    @sikanderdhaliwal19952 жыл бұрын

    ਸਰਦਾਰ ਭਗਤ ਸਿੰਘ ਅਮਰ ਰਹੇ

  • @BalbirSingh-kv8mq
    @BalbirSingh-kv8mq2 жыл бұрын

    Sab to vidia vichardhara ,manna bhra di changi choach ,pahali interview jo dil nu lagi

  • @amarjitsinghaulakh3222
    @amarjitsinghaulakh32222 жыл бұрын

    Mana ji tusi dil khush karta.

  • @thelion6821
    @thelion68212 жыл бұрын

    I am Big Fan of Sardar Mandeep Singh Manna.He is a Very intelligent and A Very Brave Leader👌👌👌👌💕💕💕💕

  • @msgill4307
    @msgill43072 жыл бұрын

    ਬੋਤਾ ਫਰਾਰੀ ਵਾਂਗ ਜਾਵੇ ਭਜਦਾ ਵਾਹ ਮੰਨਾ ਸਾਬ ਬਹੁਤ ਵਧੀਆ ਸੱਚਾ ਇਨਸਾਨ ਮੰਨਾ ਸਾਬ

  • @jagjeetsidhu7842

    @jagjeetsidhu7842

    2 жыл бұрын

    Waah ! Bda vdda point chkkya aa , hats off to you

  • @isnrksjjdmdh3731
    @isnrksjjdmdh37312 жыл бұрын

    ਮਨਦੀਪ ਸਿੰਘ ਮੰਨਾ ਗੱਲ ਸਹੀ ਕਰਦੇ ਹਨ ਭਗਤ ਸਿੰਘ ਸ਼ਹੀਦ ਜ਼ਿੰਦਾਬਾਦ ਜ਼ਿੰਦਾਬਾਦ

  • @DarshanSingh-we9rb
    @DarshanSingh-we9rb2 жыл бұрын

    ਆਮ ਆਦਮੀ ਪਾਰਟੀ ਮਨਦੀਪ ਮੰਨਾ ਜੀ ਜਿੰਦਾਬਾਦ

  • @robingrover235
    @robingrover2352 жыл бұрын

    ਬਹੁਤ ਵਧੀਆ ਇੰਟਰਵਿਊ

  • @RajKumar_VA
    @RajKumar_VA2 жыл бұрын

    He is a man of words. I respect him from the core of my heart.

  • @devinders9742

    @devinders9742

    2 жыл бұрын

    Very good ,D S K

  • @jspawaar675
    @jspawaar6752 жыл бұрын

    ਮੈਂ ਖ਼ੁਦ ਵੀ ਇਸ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣ ਤੋਂ ਬਾਅਦ ਹੁਣ ਜਿੰਦਗੀ ਵਿੱਚ ਕਦੀ ਇਸ ਬਾਰੇ ਸੋਚਣਾ ਤੱਕ ਨਹੀਂ

  • @gurkawalbhangu2159

    @gurkawalbhangu2159

    2 жыл бұрын

    ਇਹਨੂੰ ਕਿਹੋ ਕੇ ਦੇ ਧਰਨਾ ਜਾਹ ਕੈ ਦਿੱਲੀ ਯਾ ਕਰੋ ਅੰਦੋਲਨ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵਾ ਲਿਓ ਆਪਣੇ ਦੇਸ਼ ਚ ।।।ਪਹਿਲਾ ਸ਼ਹੀਦ ਦਾ ਦਰਜਾ ਦੇਵਾ ਲਿਓ ਭਗਤੇ ਨੂੰ ਫੇਰ ਗੱਲ ਕਰੇਓ ਸਾਲਿਓ ਵੱਡੇ ਦੇਸ਼ ਭਗਤ 🖕🖕।।ਇਹ ਤਾਂ ਫੋਕੀ publicity ਲੈਣ ਲਈ ਡਰਾਮਾ ਕੀਤਾ ਕੇ ਏਡਾ ਈ ਇਹਨੂੰ ਹਮਦਰਦੀ ਸੀ ਭਗਤ ਸਿੰਘ ਨਾਲ ਤਾਂ ਦੇਵਾਓ ਓਹਨੂੰ ਦਰਜਾ ਸ਼ਹੀਦ ਦਾ ।।ਅਜੇ ਵੀ ਅੱਤਵਾਦੀ ਕਿਤਾਬਾ ਚ ਤੇ ਤੁਹਾਡੇ ਕਾਨੂੰਨ ਦੇ ਸਫਿਆ ਚ ਲਿਖਿਆ ਓਹਨੂੰ ।।🤣🤣🤣😂😅

  • @jspawaar675

    @jspawaar675

    2 жыл бұрын

    @@gurkawalbhangu2159ਓ ਸਾਲਿਓ ਦੱਲਿਓ ਆਪਣੇ ਫੁੱਫਡ਼ਾਂ ਵਿਚੋਂ ਪੰਚਾਇਤੀ ਜ਼ਮੀਨਾਂ ਨੂੰ ਛਡਾ ਲੋ।

  • @jspawaar675

    @jspawaar675

    2 жыл бұрын

    ਨਾਮ ਤਾਂ ਇਮਾਨ ਸਿੰਘ ਮਾਨ, ਪਰ ਇਸ ਵਿੱਚ ਦੋ ਵਾਰ ਮਾਨ ਆ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਇਮਾਨ, ਪਰ ਨਾ ਹੀ ਮਾਨ 'ਤੇ ਨਾ ਇਮਾਨ, ਬੱਸ ਪੰਚਾਇਤੀ ਜ਼ਮੀਨਾਂ ਦਿਵਾਣ, ਉਹ ਚੋਰੀ ਚੱਪੇ ਚਾਹੇ ਕਾਗਰਸੀ ਹੋਣ ਚਾਹੇ ਬਾਦਲਕਿਆਂ ਦਾ ਲਾਣਾ ਕਾਲੀ। ਇਸ ਵਾਰ ਤਾਂ ਤੁੱਕਾ ਲੱਗ ਗਿਆ ਸੀ ਪਰ ਅੱਜ ਹੀ ਅਸਤੀਫਾ ਦੇ ਕੇ ਸੰਗਰੂਰ ਤੋਂ ਦੁਬਾਰਾ ਫਿਰ ਚੋਣ ਲੜਨ ਤਾਂ ਪਤਾ ਲੱਗੂ

  • @gurleensandhu1113
    @gurleensandhu11132 жыл бұрын

    ਭਗਤ ਸਿੰਘ ਜਿਦਾ੍ਬਾਦ,,

  • @shashibhatti4686
    @shashibhatti46862 жыл бұрын

    Manjit Singh Manna Ji I salute you are very nice person Stand for our Legend Saheed Bhagat Singh

  • @pushpinderdhillon6249

    @pushpinderdhillon6249

    2 жыл бұрын

    We are v,thankful to Tehna shaib fo r veerji Manna Singh, s interviews for our legend sheed lukh lahnta Simernjit singh MANN

  • @sukhirandhawa3723

    @sukhirandhawa3723

    2 жыл бұрын

    Mann nu kyo nhi tkr lenda sidha he open chlange kr rkhya agle ne v jithe mrzi tkro

  • @khushjgrewal691
    @khushjgrewal6912 жыл бұрын

    Vah g vah soch iho hi chahidi aa 👌👌🙏🙏🌷💐💐

  • @sukhravi6815
    @sukhravi68152 жыл бұрын

    ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜਿਦਾੰਬਾਦ। ਇਨਕਲਾਬ ਜਿਦਾੰਬਾਦ

  • @user-nx8gc6xh6w
    @user-nx8gc6xh6w2 жыл бұрын

    ਸਖਤ ਕਾਰਵਾਈ ਹੋਣੀ ਚਾਹਿਦੀ ਜਿਹੜਾ ਸ਼ਹੀਦਾਂ ਨੂੰ ਮਾੜਾ ਬੋਲਦਾ ਆਪਣੀ ਸਿਆਸਤ ਚਮਕਾਉਣ ਲਈ । ਕੱਲ ਨੂੰ ਗਿੱਝੀ ਗਿੱਝੀ ਕੋਈ ਹੋਰ ਖੱਚ ਮੂੰਹ ਚੁੱਕ ਕੇ ਗੁਰੂਆਂ ਬਾਰੇ ਬੋਲਦੂ ਸੋ ਹੁਣੇ ਨੱਥ ਪਾਉਣੀ ਚਾਹਿਦੀ ਆ 🙏🏻

  • @sutanterdullat9163
    @sutanterdullat91632 жыл бұрын

    ਮੈਨੂੰ ਤਾਂ ਲੱਗਦੈ ਕਿ ਸਿਮਰਨਜੀਤ ਮਾਨ ਦੀ ਬਿੱਲੀ ਜਲਦੀ ਥੈਲਿਓਂ ਬਾਹਰ ਆ ਗਈ, ਅਕਲ ਦਾ ਜਨਾਜ਼ਾ ਕੱਢਤਾ, ਨਹੀ ਫਿਰ ਨੌਜਵਾਨ ਬੱਚਿਆਂ ਨੂੰ ਵਰਗਲਾਕੇ ਪਤਾ ਨਹੀਂ ਪੰਜਾਬ ਨੂੰ ਕਿਹੜੀ ਅੱਗ ਲਾਉਂਦੇ ।

  • @JasbirSingh-oe6jw
    @JasbirSingh-oe6jw2 жыл бұрын

    ਮੰਨਾ ਜੀ ਪਤਾ ਸੀ ਇਸ ਬੰਦੇ ਨੇ ਤਾ ਰਾਜ ਨਿਤੀ ਚ ਗੱਦ ਪਾਉਣਾ ਸੀ ਸੋ ਪਾ ਦਿਤਾ ਇਸ ਨੇ ਤਾ ਸ ਭਗਤ ਸਿੰਘ ਜੀ ਨੂੰ ਵੀ ਨਹੀ ਬਖਸਿਆ

  • @gopyjkgopyjk4159
    @gopyjkgopyjk41592 жыл бұрын

    ਮੰਨਾ ਸਾਬ ਪਰਮਾਤਮਾ ਚੜਦੀ ਕਲਾਂ ਰੱਖਣ ਜੀ ॥

  • @justran6803
    @justran68032 жыл бұрын

    ਪਹਿਲੀ ਵਾਰ ਹੋਇਆ ਕਿ ਟਹਿਣਾ ਸਾਬ੍ਹ ਨੂੰ ਸਵਾ ਸੇਰ ਟੱਕਰਿਆ,ਅੱਜ ਤਾਂ ਟਹਿਣਾ ਸਾਬ੍ਹ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ,

  • @RKSD_STUDIO
    @RKSD_STUDIO2 жыл бұрын

    Manna great banda... I love this show

  • @harbilasnone5835
    @harbilasnone58352 жыл бұрын

    Manna sahib, you are our respected person and speaks without any scare

  • @mathswithvishalsir9666
    @mathswithvishalsir96662 жыл бұрын

    Great Manna Ji BHAGAT SINGH JINDABAD

  • @RanjitKumar-um4to
    @RanjitKumar-um4to2 жыл бұрын

    ਮੰਨ ਜੀ ਖੁਸ਼ ਕਰਤੈ ਸਾਰੇ ਅਸਲਿਅਤ ਦਸ ਕੇ ਵਾਹੇਗੁਰੂ ਆਪ ਜੀ ਤੇ ਮੇਹਰ ਕਰਨ ?????

  • @karanbaraich2300
    @karanbaraich23002 жыл бұрын

    Bahut vadia

  • @karnailsinghsakrali1533
    @karnailsinghsakrali15332 жыл бұрын

    Sardar manna ji tusi punjab de bahadur saputo sade dil dia glan kitia waheguru tuhade sir te mehar bharia hath rakhe ukrain eh apne put nu bhejda loka de put marvun dia glan krda sahid bhagat singh jindabad by manna jindabad

  • @BalkarSingh-gx8gi
    @BalkarSingh-gx8gi2 жыл бұрын

    ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਮੰਨਾ ਸਾਹਿਬ ਜੀ ਸਾਡੀ ਲੀਡਰ ਸ਼ਿਪ ਦਾ ਵਿਕਾਸ ਵੱਲ ਘੱਟ ਧਿਆਨ ਹੈ ਸੁਰਖਿਆ ਵਿੱਚ ਜਿਆਦਾ ਨੇ ਖੁਸ ਰਹਿੰਦੇ ਨੇ

  • @BalbirSingh-wp2nv
    @BalbirSingh-wp2nv Жыл бұрын

    ਵਾਹਿਗੁਰੂ ਸਾਹਿਬ ਜੀ

  • @h2x134
    @h2x1342 жыл бұрын

    Paji asi 150,000 dita letter lai Usa vich a hi price laida simranjit mann🙏🏿

  • @grwindersingh4237
    @grwindersingh42372 жыл бұрын

    ਪੰਜਾਬ ਚ ਵਿਕਾਸ ਮੁਸ਼ਕਿਲ ਏ ਸਾਡੇ ਕੋਲ ਭੇਡਾ,ਚਾਪਲੂਸ,ਲਾਲਚੀ,ਮਰੀਆ ਜਮੀਰਾ ਵਾਲੇ ਲੀਡਰ ਹਨ ! ਚਾਪਲੂਸ,ਵਿਕਾਓ,ਮੌਕਾਪ੍ਰਸਤ ਤੇ ਪਾਰਟੀਆ ਦੇ ਕੋਲੀ ਚੱਟ ਪੱਤਰਕਾਰ ਹਨ !

  • @azaadmehrasab5239
    @azaadmehrasab52392 жыл бұрын

    ਪੰਜਾਬ ਭਾਰਤ ਨੂੰ ਤਾਂ ਰਬ ਹੀ ਜਾਣਦਾ ਹੈ ਮੈ ਰਬ ਆਞੇ ਤੇ ਇਕੋ ਞਾਰੀ ਜੂਲਮ ਨੂੰ ਜੜੋ ਹੀ ਖਤਮ ਕਰ ਦੇਞੇ ਜੀ

  • @romeoreview
    @romeoreview2 жыл бұрын

    ਬਿਲਕੁੱਲ ਸਹੀ ਗੱਲ ਹੈ 💯💥

  • @sandhuvlogs9293
    @sandhuvlogs92932 жыл бұрын

    ਬੁੱਢਾ ਹਿਲ ਗਿਆ ਯਾਰ

  • @hardeepsingh4144
    @hardeepsingh41442 жыл бұрын

    ਭਗਤ ਸਿੰਘ ਜੀ 🙏

  • @JagjitSingh-hp4jz

    @JagjitSingh-hp4jz

    Жыл бұрын

    ਸਿਧੂ ਦੀ ਮਹੇਨਤ ਕਰਕੇ ਮਾਨ ਜਿਤੇਗਾ ਸ਼ੀ

  • @dsarabsingh
    @dsarabsingh2 жыл бұрын

    ਮੰਨਾਂ ਸਾਹਬ ਜੀ,, good job,, 🙏 ਬਹੁਤ ਵਧੀਆ ਵਿਚਾਰ ਜੀ 🙏

  • @SukhwinderSingh-wq5ip
    @SukhwinderSingh-wq5ip2 жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balvindersingh8495
    @balvindersingh84952 жыл бұрын

    ਬਹੁਤ ਵਧੀਆ ਤਰਕ ਸੰਗਤ ਗੱਲਬਾਤ ਕੀਤੀ ਹੈ ਮਨਦੀਪ ਸਿੰਘ ਮੰਨਾ ਸਾਬ ਨੇ ਸ਼ਰਮ ਤਾ ਹੈ ਹੀ ਨਹੀ ਮੰਦਬੁੱਧੀ ਮਾਨ ਪਰਿਵਾਰ ਨੂੰ ਪਰ ਭੇਡਾਂ ਤਾਂ ਕਹਿੰਦੀਆਂ ਹਨ ਕਿ ਜ਼ੱਦੀ ਸਰਦਾਰ ਏ ਬੇਸ਼ਰਮ ਸਾਲੇ ਗੱਲਾ ਕਰਦੇ ਨੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਬਾਰੇ ਤੇ ਕੰਮ ਚੋਰਾ ਵਾਲੇ

  • @babbusharma600
    @babbusharma6002 жыл бұрын

    Dil khus krta manna saab ne 😀😀

  • @shivcharndhaliwal1702
    @shivcharndhaliwal17022 жыл бұрын

    Very good interview with Sh Mana ji,,,APP JI DE SOCH NU SALUTE HE JI ,,,

  • @BalwinderSingh-lb7fs
    @BalwinderSingh-lb7fs2 жыл бұрын

    ਹਰਮਨ ਭੈਣ ਜੀ ਅਤੇ ਟਹਿਣਾ ਵੀਰ ਜੀ ਅਤੇ ਮੰਨਾਂ ਵੀਰ ਜੀ🙏🙏🙏🙏🙏 ਬਹੁਤ ਵਧੀਆ ਮੁਲਾਕਾਤ ਜੀ । ਜੇ ਸੰਭਵ ਹੋ ਸਕੇ ਤਾਂ ਸਿਮਰਨਜੀਤ ਸਿੰਘ ਸੰਸਦ ਮੈਂਬਰ ਸੰਗਰੂਰ ਨਾਲ ਵੀ ਮੁਲਾਕਾਤ ਕਰ ਕੇ ਵੀਰ ਜੀ ਵੱਲੋਂ ਚੁੱਕੇ ਸਵਾਲਾਂ ਦੇ ਜਵਾਬ ਲਏ ਜਾਣ ਜੀ🙏

  • @pardeeppassi8385
    @pardeeppassi83852 жыл бұрын

    ਮਨਦੀਪ ਮੰਨਾ ਜੀ ਪੰਜਾਬ ਦੀ ਅਵਾਜ ਹਨ

Келесі