ਕਿਉਂ ਫਸੇ ਗਾਇਕ ਅੰਮ੍ਰਿਤ ਮਾਨ ਦੇ ਪਿਤਾ ? - iWorldTV

ਕਿਉਂ ਫਸੇ ਗਾਇਕ ਅੰਮ੍ਰਿਤ ਮਾਨ ਦੇ ਪਿਤਾ ? #AmritMann #AmritMannFather #MintuGurusaria #iWorldTV
Subscribe Our KZread Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 337

  • @dharmindergrang2879
    @dharmindergrang2879 Жыл бұрын

    ਨੇਚਰ ਮੁੱਢ ਤੋਂ ਰਿਹਾ ਕਲੇਸੀ, ਮੁੰਡਾ ਜੱਟ ਤੇ ਭਾਪਾ ਐੱਸ ਸੀ, ਕੱਲ ਨੂੰ ਸ਼ਹਿਰ ਬਠਿੰਡੇ ਪੇਸੀ ਨੀ ਬੰਬੀਹਾ ਬੋਲੇ

  • @preetsandhu2688
    @preetsandhu2688 Жыл бұрын

    ਜੀਦਾ ਮਰਜੀ ਪਿਓ ਹੋਵੇ ਜੋ ਗਲਤ ਆ ਉਹ ਗਲਤ ਆ,,

  • @baljitsingh6957
    @baljitsingh6957 Жыл бұрын

    ਮਿੰਟੂ ਜੀ ਬਹੁਤ ਹੀ ਅਹਿਮ ਮੁੱਦੇ ਨੂੰ ਉਭਾਰਿਆ ਹੈ। ਦਲਿਤ ਲੋਕਾਂ ਦੀ ਅਵਾਜ਼ ਉਠਾਕੇ ਨਿਧੜਕ ਪੱਤਰਕਾਰੀ ਦਾ ਸਬੂਤ ਦਿੱਤਾ ਹੈ

  • @baldevbhullar2394

    @baldevbhullar2394

    Жыл бұрын

    ਵਾਹਿਗੁਰੂ, ਸਤਿ ਸ਼੍ਰੀ, ਅਕਾਲ ਮਿੰਟੂ ਗੁਰੂਸਰੀਆ

  • @raghveersingh5664

    @raghveersingh5664

    Жыл бұрын

    Thanks for honestly reporting

  • @waheguruji3281
    @waheguruji3281 Жыл бұрын

    ਭਗਵੰਤ ਮਾਨ ਜੀ ਮਜ਼੍ਹਬੀ ਸਿੱਖਾਂ ਦਾ ਹੱਕ ਖਾਣ ਵਾਲੇ ਜੱਟਾਂ ਨੂੰ ਸਖ਼ਤ ਸਜ਼ਾਵਾਂ ਦਿਓ। ਪੰਜਾਬ ਵਿੱਚ ਸਾਰੇ ਸਮਾਜ ਨੂੰ ਬਰਾਬਰ ਦਾ ਰੁਤਬਾ ਦਿੱਤਾ ਜਾਵੇ। ਕਈ ਜੱਟਾਂ ਦੀ ਧੌਣ ਵਿੱਚ ਜਾਤ ਦਾ ਕਿੱਲਾ ਹੈ ਉਹ ਵੀ ਖਤਮ ਕਰੋ।

  • @KARMA-lm9yg
    @KARMA-lm9yg Жыл бұрын

    ਕੁੱਝ ਲੋਕ ਕਹਿੰਦੇ ਕੇ ਪੜ੍ਹਾਈ ਦੇ ਅਧਾਰ ਉੱਤੇ ਸਹੀ ਕੀਤਾ ਅੰਮ੍ਰਿਤ ਦੇ ਬਾਪ ਨੇ । SC Genral ਵਾਲਾ ਰੌਲਾ ਹੀ ਖਤਮ ਕਰੋ । ਕੋਈ ਗੱਲ ਨਹੀਂ ਭਾਈ ਆਪਣੀਆਂ ਕੁੜੀਆਂ ਮੁੰਡਿਆਂ ਦੇ ਵਿਆਹ ਵੀ ਕਰੋ SC ਵਾਲਿਆਂ ਨਾਲ ।

  • @jasvirkaurjasvir9560
    @jasvirkaurjasvir9560 Жыл бұрын

    ਮਿੰਟੂ ਗੁਰੂਸਰੀਆ ਵੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਫ਼ੈਨ ਆ ਤਹਾਨੂੰ ਦੇਖ ਕੇ ਮੈਂ ਅਪਣੀ ਜ਼ਿੰਦਗੀ ਬਹੁਤ ਬਦਲੀ ਆ ਵੀਰ ਜੀ

  • @jagtarsingh7127
    @jagtarsingh7127 Жыл бұрын

    ਜਿੰਨੀ ਵੀ ਜ਼ਮੀਨ ਜਾਇਦਾਦ ਬਣਾਈ ਗਈ ਹੈ ਉਸ ਨੂੰ ਜ਼ਬਤ ਕੀਤਾ ਜਾਵੇ

  • @rashpalsingh5536
    @rashpalsingh5536 Жыл бұрын

    ਇਹ ਸਿੱਧਾ ਧੱਕਾ ਹੈ ਇਹ ਗਰੀਬ ਵਾਸਤੇ ਹੈ ਨਾ ਕਿ ਧਾਕਾਂ ਬੰਦਿਆਂ ਵਾਸਤੇ ਨਹੀ ਉਸ ਤਰਾਂ ਅੰਮ੍ਰਿਤ ਮਾਨ ਗਾਣਿਆ ਚ ਤਾਂ ਬਹੁਤ ਜੱਟ ਜੱਟ ਕਰਦਾ ਸੀ ਬਾਣੀ ਵੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਗਾਇ ਉਸ ਸ਼ੂਰ ….

  • @punjabicreates
    @punjabicreates Жыл бұрын

    ਗਰੀਬਾਂ ਦਾ ਹੱਕ ਖਾਦਾ ਵਾਪਸ ਕਰਨਾ ਚਾਹੀ ਦਾ ਸਰਕਾਰ ਨੂੰ 😢

  • @Jagtar-xh2ir

    @Jagtar-xh2ir

    Жыл бұрын

    ਸਰਕਾਰ ਨੂੰ ਨੀ ਜਿਸ ਦਾ ਹੱਕ ਮਾਰਿਆ ਗਿਆ ਓਸ ਨੂੰ ਦਿੱਤਾ ਜਾਵੇ

  • @gurubrz9947
    @gurubrz9947 Жыл бұрын

    ਜਿੰਨੇ ਪੈਸੇ ਕਮਾਏ ਸਾਰੇ ਵਿਆਜ ਸਮੇਤ ਲੈਣੇ ਛਹੀਦੇ ਨੇ, ਜਿੰਨੇ ਵੀ ਇਹੋ ਕੰਮ ਕਰਕੇ ਨੋਕਰੀ ਲੱਗੇ ਹੋਏ ਨੇ ਜਾ ਸੀ, ਤੇ ਜੇਲ ਵੀ ਹੋਣੀ ਚਹੀਦੀ ਆ,

  • @gurkiratmaan976
    @gurkiratmaan976 Жыл бұрын

    ਜਰਨਲ ਵਾਲਿਆਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਸਾਰੀਆਂ ਨੌਕਰੀਆ ਇਹੋ ਲੈ ਲੈਂਦੇ ਹਨ ਜਰਨਲ ਵਾਲੇ ਕਿੱਥੇ ਜਾਣ

  • @pargatsingh4609

    @pargatsingh4609

    Жыл бұрын

    ਜ਼ਮੀਨਾਂ ਇਹਨਾਂ ਨੂੰ ਦੇ ਦੋ ਤੇ ਨੌਕਰੀਆਂ ਸਾਰੀਆਂ ਤੁਸੀਂ ਲੈ ਲੋ😅😅😅😅

  • @PB.-13
    @PB.-13 Жыл бұрын

    ਭਾਪੇ ਦੀ ਤਨਖਾਹ ਦੀ ਤਾਂ ਮਸਾਂ ਸ਼ਰਾਬ ਹੀ ਆਉਂਦੀ ਆ...# ਪੀ ਜਾਂਦੇ ਆ ਸ਼ਰਾਬ ਲੱਖ ਡੇਢ ਲੱਖ ਦੀ

  • @dayalgarhiwala-mg4df
    @dayalgarhiwala-mg4df Жыл бұрын

    ਜਿਹੜੇ General Category Ch SC,BC ਵਾਲੇ ਲੋਕ ਨੌਕਰੀ ਲੈ ਜਾਂਦੇ ਉਨ੍ਹਾ ਨੂੰ ਕੌਈ ਪੁੱਛਦਾ ਦੱਸੋ।ਇਸ ਦਾ ਜਵਾਬ ਕੋਈ ਦੇ ਸਕਦਾ।

  • @AmandeepSingh-ir3ty

    @AmandeepSingh-ir3ty

    Жыл бұрын

    General di cut off clr kr k lgde brother

  • @Allfactsttv
    @Allfactsttv Жыл бұрын

    Sir bahut wadia tarike nal gall nu pess krde ho tusi. Tarike nl te shanti nl gall te spastikarn bahut wadia sir. God bless u

  • @RAJKUMAR-ko3to
    @RAJKUMAR-ko3to Жыл бұрын

    Sach di awaz a mintu gursariya. Salute a veer

  • @mogamoga8448
    @mogamoga8448 Жыл бұрын

    Nice ji ਕਰਵਾਈ ਹੋਉਗੀ

  • @RamsinghJassi
    @RamsinghJassi Жыл бұрын

    Vry nyc y Mintu ji 🙏

  • @joginderpal745
    @joginderpal745 Жыл бұрын

    ਹੁਣ ਵੀਚਾਰੇ ਨੂੰ ਸਟੇਜਾਂ ਤੇ ਸਫ਼ਾਈ ਦੇਣੀ ਪਵੇਗੀ 😅😂😂

  • @kaurbrar4101

    @kaurbrar4101

    Жыл бұрын

    😀😀😀😀😀😀

  • @lakhbirsingh2842

    @lakhbirsingh2842

    Жыл бұрын

    😂😂

  • @sandykaur9756
    @sandykaur9756 Жыл бұрын

    ਅੰਮ੍ਰਿਤ ਮਾਨ ਗਾਣਿਆ ਚ ਤਾਂ ਬਹੁਤ ਜੱਟ ਜੱਟ ਕਰਦਾ ਸੀ 😂😂😂😂

  • @riverocean4380

    @riverocean4380

    Жыл бұрын

    ਫਿਰ ਕੀ ਗਿਆ - brahmin ਤਾ ਉਸ ਨੂ ਸੂਦਰ ਹੀ ਮੰਨਦਾ !! ਤੇ ਫਿਰ ਵੀ ਕੀ ਹੋ ਗਿਆ ? ਗੁਰਬਾਣੀ ਤਾ ਕਿਹੰਦੀ ਮਾਨਸ ਕੀ ਜਾਤ ਸਭੇ ਇਕ ਪਹਿਚਾਨਬੋ !! ਪੰਜਾਬ ਵਿਚ reservation ਦਾ ਕੀ ਮਤਲਬ ? ਇਥੇ ਤਾ ਕਿਸੇ ਜਾਤ ਪਾਤ ਮਨਿਆ ਹੀ ਨਹੀ ਜਾਂਦਾ officially ਫਿਰ sc ਵਾਲੇ ਜਦੋ ਮਲਾਈ ਵਾਲੀ ਜੋਬ ਲੈਣੀ ਹੁੰਦੀ ਉਦੋ ਬੜੇ ਭਜ ਭਜ ਕੇ sc ਲਿਖਦੇ ਹਨ - ਉਝ ਜੱਟ ਸ਼ਬਦ ਤੋ ਮਿਰਚ ਬਹੁਤ ਲਗਦੀ !!

  • @zorachauhan

    @zorachauhan

    Жыл бұрын

    @@riverocean4380 jatt vi obc aa ohna nu vi reservation mildi a pr tusi hankare hoye general lkhai baithe aa

  • @jattmoosewala83

    @jattmoosewala83

    Жыл бұрын

    😂

  • @rohitthakur9973

    @rohitthakur9973

    Жыл бұрын

    ​@@zorachauhanly bhai Sachi....

  • @agambhatia650

    @agambhatia650

    Жыл бұрын

    @@zorachauhan sahi gall aa jat obc aa eh velle hi general bani baithe aa sikh dharam ch bas asi khatri upper caste general caste de aan baaki saare obc sc aa

  • @jai-hind82
    @jai-hind82 Жыл бұрын

    mintu gursaria is great and mann sahb is also grt

  • @Hauaviajaiahqiahei
    @Hauaviajaiahqiahei Жыл бұрын

    ਪਰਾਂ ਹੋ ਜਾਂ ਜੱਟ ਆਉਂਦੇ ਆ 😂😂

  • @dalbirsinghsingh8144
    @dalbirsinghsingh8144 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਨੇ

  • @ajaibsingh9738
    @ajaibsingh9738 Жыл бұрын

    ਆਮ੍ਹੀਤ ਵਿਰਕਾ ਤੇਰਾ ਪਿਤਾ ਐਸੀ ਐ ਤੂੰ ਜਟ ਕਿਵੇ ਸਝਾਦਾਏ ਤੂਂ ਮਾਤਾ ਨੰਊ ਪਛ

  • @kuldeepsingh-fv7jh
    @kuldeepsingh-fv7jh Жыл бұрын

    ਮਜ਼੍ਹਬੀ ਸਿੱਖਾਂ ਵਿੱਚ ਮਾਨ ਗੋਤ ਵੀ ਹੁੰਦਾ 😂😂❤❤

  • @riverocean4380

    @riverocean4380

    Жыл бұрын

    ਪਰ ਪਰ ਪਰ ਉਤੇ ਵਾਲੇ comment ਤੇ ਮੈਨੂ ਕੋਈ ਕਹਿ ਜਾਂਦਾ ਮਜਹਬੀ ਵੀ ਸੰਧੂ ਸਿਧੂ ਅਤੇ ਗਰੇਵਾਲ ਹੁੰਦੇ ਹਨ - ਫਿਰ court ਵਿਚ ਕਿਵੇ prove ਕਰੋਗੇ ਫਲਾਨਾ sc ਮਾਨ ਹੈ ਫਲਾਨਾ ਜਟ ਮਾਨ ਹੈ !

  • @shivanisharma5562

    @shivanisharma5562

    Жыл бұрын

    ​@@riverocean4380ਸਹੀ ਕਿਹਾ ਹੈ ਵਿਰੇ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ 😢😢😢, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @Satnam.singhpress

    @Satnam.singhpress

    Жыл бұрын

    But his village's sarpanch declared amrit Maan's father is a jatt sikh ! Government must sue ?

  • @sarbjianishavlog6018
    @sarbjianishavlog6018 Жыл бұрын

    ਏਥੇ ਬਹੁਤ ਲੋਕ ਨੇਂ ਜਿੰਨਾ ਜਆਲੀ ਸਰਟੀਫਿਕੇਟ ਬਣਾ k ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇਂ ਜੌ caste sc ਵਿੱਚ ਨਹੀਂ c ਪਹਿਲਾ ਉਹ ਲੋਕ ਬਾਦ ਵਿੱਚ sc ਵਿੱਚ add ਹੋ ਗਏ, ਪਰ ਓਹ ਪਹਿਲਾਂ ਹੀ sc ਦੇ ਸਰਟੀਫਿਕੇਟ ਬਣਵਾ k ਲੱਗੇ ਹੋਏ ਨੇ ਤੇ ਕਈ ਰਿਟਾਇਰ v ਹੋ ਗਏ ਲੱਖਾਂ ਰੁਪਏ le k

  • @NirmalSingh-tl8tr
    @NirmalSingh-tl8tr Жыл бұрын

    ਕਿਸੇ ਦਾ ਹਕ ਮਾਰਨਾ ਗਲਤ ਹੈ ਸਚ ਸਾਹਮਣੇ ਆਪਣਾ ਚਾਹੀਦੀ

  • @surjitsinghbhullar2581
    @surjitsinghbhullar2581 Жыл бұрын

    Good ji👍👍

  • @JasvirSingh-dt8sw
    @JasvirSingh-dt8sw Жыл бұрын

    ਸੀਰੀ ਦੀ ਸੱਟ ਅੰਮ੍ਰਿਤ ਮਾਨ ਦਾ ਭਾਪਾ ਜੱਟ 🤣

  • @pargatsingh4609

    @pargatsingh4609

    Жыл бұрын

    ਸਿਰਾਂ ਆ ਬਾਈ 😂😂😂😂😂

  • @pargatbrar7631
    @pargatbrar7631 Жыл бұрын

    Good mintu bai

  • @gurwindersingh-fv4ct
    @gurwindersingh-fv4ct Жыл бұрын

    ਨਿਰਪੱਖ ਪੱਤਰਕਾਰੀ ਨੂੰ ਸਲਾਮ ਆ ਜੀ

  • @sukhjitmaanmaanbarian

    @sukhjitmaanmaanbarian

    Жыл бұрын

    Sahi gall aa paji

  • @karanbadshahpuria773
    @karanbadshahpuria773 Жыл бұрын

    ਚੈਕਿੰਗ ਕੀਤੀ ਜਾਣੀ ਚਾਹੀਦੀ ਹੈ ਹਰ ਪਿੰਡ ਸ਼ਹਿਰ ਚ ਸਰਕਾਰ ਵੱਲੋਂ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ

  • @raghveersingh5664
    @raghveersingh5664 Жыл бұрын

    Good brother

  • @MandeepSingh-kf7rf
    @MandeepSingh-kf7rf Жыл бұрын

    Bhut vdiaa vichar lge ji,( galt nu galt kehna chahida hai ji)

  • @raghveersingh5664
    @raghveersingh5664 Жыл бұрын

    B❤❤❤❤

  • @gurpreetsandhu1747
    @gurpreetsandhu1747 Жыл бұрын

    ਸਹੀ ਗੱਲ ਆ ਵੀਰ ਜੀ ਸਾਡੇ SC ਸਮਾਜ ਨੇ ਬਿਨਾਂ ਕਿਸੇ ਕਾਰਨ ਤੋਂ ਲਗਭਗ 5000 ਸਾਲ ਜਿਲਤ ਭਰੀ ਜ਼ਿੰਦਗੀ ਭੋਗੀ ਹੈ ਫੇਰ ਕੀਤੇ ਜਾ ਕੇ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਦਕਰ ਨੇ ਅਪਣੇ ਬੱਚਿਆਂ ਦਾ ਬਲਿਦਾਨ ਦੇ ਕੇ ਸਾਡੇ ਸਮਾਜ ਨੂੰ ਹੱਕ ਲੈ ਕੇ ਦਿੱਤੇ ਤੇ ਇਹ ਲੋਕ ਕਿੰਨੀ ਅਸਾਨੀ ਨਾਲ ਸਾਡਾ ਹੱਕ ਖਾ ਜਾਂਦੇ ਹਨ ਸਖਤ ਸਜਾ ਹੋਣੀ ਚਾਹੀਦੀ ਹੈ ਦੋਸੀ ਨੂੰ

  • @riverocean4380

    @riverocean4380

    Жыл бұрын

    ਨਾਲੇ ਸੰਧੂ ਨਾਲੇ SC?

  • @riverocean4380

    @riverocean4380

    Жыл бұрын

    ambedkar ਨੂ SGPC ਨੇ ਪੜਾਇਆ ਸੀ !ਵਿਆਹ ਉਸ ਨੇ brahmin ਲੜਕੀ ਨਾਲ ਕਰਵਾਇਆ ਸੀ !!

  • @riverocean4380

    @riverocean4380

    Жыл бұрын

    ਸਭ ਤੋ ਪਹਿਲਾ ਗੁਰੂ ਨਾਨਕ ਨੇ ਜਾਤ ਪਾਤ ਦਾ ਕੋਹੜ ਕਢਿਆ ਸੀ !! imagine that time !! ਜਦੋ ਉਨਾ ਨੇ ਭਗਤ ਰਵਿਦਾਸ ਨੂ ਆਪਣੇ ਬਰੋਬਰ ਬਿਠਾਈਆ ਸੀ !! ਮੁਸਲਮਾਨ ਫ਼ਕੀਰ ਬਾਬਾ ਫਰੀਦ ਨੂ ਵੀ !!

  • @riverocean4380

    @riverocean4380

    Жыл бұрын

    ਮੈਨੂ ਇਹ ਸਮਝ ਨਹੀ ਆਈ - ਪੰਜਾਬ ਵਿਚ ਜਦੋ ਸਿਖ ਧਰਮ ਲਾਗੂ ਹੈ ਅਤੇ officially ਜਾਤ ਪਾਤ ਹੈ ਨਹੀ ਫਿਰ reservation ਕਿਸ ਹਿਸਾਬ ਨਾਲ ? ਜਦੋ ਮਲਾਈ ਵਾਲੀ ਜੋਬ ਲੈਣੀ ਹੁੰਦੀ ਉਦੋ sc ਲਿਖਣ ਵਿਚ ਕੋਈ ਸ਼ਰਮ ਨੀ - ਜਦੋ ਕੋਈ ਜੱਟ ਲਿਖ ਦੇਵੇ ਫਿਰ ਕਿਓ problem ?

  • @riverocean4380

    @riverocean4380

    Жыл бұрын

    1947 ਵਿਚ ਜੋ constitution ਜੋ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਤਰਾ ਸਭ ਤੂ ਬਰੋਬਰ ਸਮਝਦਾ ਹੈ - ਫਿਰ ਦੇਸ ਦਾ pm brahmin ਨਹਿਰੂ ਕਿਓ ਫਿਰ ਸਾਸ਼ਤਰੀ ਬ੍ਰਾਹਮਨ ਫਿਰ ਨਹਿਰੂ brahmin ਦੀ ਕੁੜੀ ਫਿਰ ਉਸ ਦਾ ਮੁੰਡਾ - ਹੁਣ rss ਦਾ ਮੋਦੀ - ਜਿਸ ਮਨਮੋਹਨ ਸਿੰਘ ਨੇ ਦੇਸ ਨੂ bankrupt ਹੋਣ ਤੋ ਬਚਾਇਆ ਉਸ ਨੂ ਕਹਿੰਦੇ ਇਹ ਤਾ accidental pm ਹੈ !! ਕਿਓ ਉਥੇ reservation ਕਮ ਨਹੀ ਕਰਦੀ ?

  • @Harpreetsidh
    @Harpreetsidh Жыл бұрын

    God work

  • @Sandhuboy
    @Sandhuboy Жыл бұрын

    ❤❤❤❤❤❤❤

  • @harpreertmangli
    @harpreertmangli Жыл бұрын

    ਮਿੰਟੂ ਦੀ ਅਵਾਜ ਫੀਮ

  • @opgurasingh915
    @opgurasingh915 Жыл бұрын

    ਇਸ ਤਰ੍ਹਾਂ ਦੇ ਨਕਲੀ ਸਿੱਖਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਇਸ ਤਰ੍ਹਾਂ ਦੇ ਲੋਕਾਂ ਤੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜ਼ਰੂਰੀ ਹੈ ਅਤੇ ਇਸ ਦੀ ਨੌਕਰੀ ਖੋਹ ਕੇ ਗਰੀਬ ਅੈਸ ਸੀ ਸਮਾਜ ਦੇ ਲੋਕਾਂ ਨੂੰ ਦਿਤੀ ਜਾਵੇ ਜ਼ਰੂਰੀ ਹੈ

  • @mrajmraj6133

    @mrajmraj6133

    Жыл бұрын

    RIGHT 👍 BRO 🙏🙏

  • @bachedillkesache2268
    @bachedillkesache2268 Жыл бұрын

    ਸਹੀ ਗੱਲ਼ ਹੈ।

  • @Bng256
    @Bng256 Жыл бұрын

    Very nicely reporter

  • @ManpreetSingh-preet07
    @ManpreetSingh-preet07 Жыл бұрын

    ਹੋਰ ਵੀ ਚੈੱਕ ਕੀਤੇ ਜਾਣ ਬਹੁਤ ਨਿਕ ge

  • @JASVEERSINGH-rw9mm
    @JASVEERSINGH-rw9mm Жыл бұрын

    Thanks yg

  • @surinderkumar2446
    @surinderkumar2446 Жыл бұрын

    ਮਸ਼ਹੂਰ ਦੀ ਗੱਲ ਨਹੀਂ ਪੱਤਰਕਾਰ ਸਾਬ ਹੁਣ ਅੰਮ੍ਰਿਤ ਮਾਨ ਵੀ SC ਕੈਟਾਗਰੀ ਦੇ ਸਾਰੇ ਲਾਭ ਲੈਣਾ ਦਾ ਹੱਕਦਾਰ ਹੋ ਗਿਆ ਹੈ। ਉਹਨਾਂ ਦੇ ਪਿਤਾ ਜੀ ਦੀ ਨੋਕਰੀ ਤੋਂ ਹੀ ਮਾਨ ਸਾਹਿਬ ਪੜ੍ਹੇ ਲਿਖੇ ਕਲਾਕਾਰ ਬਣੇ ਹਨ ਉਹਨਾਂ ਦਾ ਲਾਲਨ ਪਾਲਨ ਵੀ ਇਸ ਨੌਕਰੀ ਤੋਂ ਹੋਇਆ ਹੈ ਉਹ ਦੀ ਨੌਕਰੀ ਕਾਰਨ ਹੀ ਮੁੱਛਾ ਰੱਖੀ ਹੈ ਤਾਂ ਪੱਤਰਕਾਰ ਸਾਹਿਬ ਇਸਤੋਂ ਤੁਸੀ ਆਪ ਸਮਜ ਸਕਦੇ ਹੋ ਉਸ ਪਰਿਵਾਰ ਦਾ ਕੀ ਹੋਇਆ ਹੋਣਾ ਹੈ ਜੌ ਇਸ ਤਰ੍ਹਾਂ ਦੇ ਲੋਕਾਂ ਕਾਰਨ ਰਿਹਾ ਗਿਆ। ਅੰਮ੍ਰਿਤ ਮਾਨ ਦੀ ਗੱਲ ਇਸ ਲਈ ਹੋ ਰਹੀ ਹੈ ਕੀ ਆਪ ਜੀ ਵਰਗੇ ਬੁਧੀਜੀਵੀ ਇਹ ਮਸਲਾ ਆਮ ਜਨਤਾ ਤੱਕ ਪਹੁੰਚਾਉਣ। ਧੰਨਵਾਦ।

  • @riverocean4380

    @riverocean4380

    Жыл бұрын

    ਤੈਨੂ ਕੀ ਪਤਾ ਨੌਕਰੀ ਨਾਲ ਹੋਇਆ ? ਅਗਲਿਆ ਦੀ ਜਮੀਨ ਵੀ ਹੋ ਸਕਦੀ ? ਦੂਸਰੀ ਗਲ ਇਥੇ ਤਾ ਲੋਕ ਕਹਿੰਦੇ ਮਾਨ ਅਤੇ ਸੰਧੂ ਵੀ sc ਹਨ - ਫਿਰ ਇਕ ਜੱਟ ਅਤੇ ਇਕ sc ?

  • @sukhpalsingh9240
    @sukhpalsingh9240 Жыл бұрын

    Final enquiry honi chahida aa & sachai ki aa oh bahr auni chahida aa , Rahi gall Amrit mann di ohda ki role aa ? Father ne kihda dassya hoyu . 2nd : Punjabi songs sirf entertainment lyi hundey aa oh har ek cast da banda Jatt word use karda Govt has to make clarity on the subjected matter

  • @gurbaxpreet
    @gurbaxpreet Жыл бұрын

    ਬਾਈ ਜੀ ਦਸ ਦਸ ਕੀਲਿਆ ਦੇ ਮਾਲਕ ਵੀ ਗ਼ਰੀਬ ਲੋਕਾਂ ਦੀ ਕਣਕ le ਰਹੇ ਨੇ, ਤੇ ਗ਼ਰੀਬ ਲੋਕਾਂ ਨੂੰ ਮਿਲਦੀ ਨਹੀਂ

  • @balwindersinghjattana5770
    @balwindersinghjattana5770 Жыл бұрын

    ਵੀਰ ਇਹ ਕੇਸ ਫੌਜ ਚ ਵੀ ਨੇ ਲੇਲੇਵਾਲੇ ਪਿੰਡ ਦੇ ਭਰਾ ਇੱਕ ਭਰਾ ਦੂਜੇ ਭਰਾ ਦੇ ਨਾਂ ਤੇ ਨੌਕਰੀ ਕਰਕੇ ਪੈਨਸਨ ਆ ਗਿਆ ਹੁਣ ਦੋਹਾਂ ਚ ਕੇਸ ਵੀ ਚੱਲ ਰਿਹਾ ਜਿਸ ਦੇ ਨਾਂ ਤੇ ਨੌਕਰੀ ਕਰਕੇ ਆਇਆ ਉਹ ਵੀ ਫੌਜ ਚੋਂ ਰਿਟਾਇਰ ਆਇਆ ਹੁਣ ਪੰਜਾਬ ਪੁਲਸ ਚ ਆ

  • @preetsandhu2688
    @preetsandhu2688 Жыл бұрын

    3,,,4 ਪਿੰਡਾਂ ਦਾ ਬਣ ਗਿਆ ਅੰਮ੍ਰਿਤ ਪਾਲ 😅

  • @gotasingh3500
    @gotasingh3500 Жыл бұрын

    ਵਿਆਜ਼ ਸਮੇਤ ਵਾਪਸ ਮੋੜਨਗੇ ਅਮਿਰਤ ਮਾਨ ਸਾਹਿਬ ਜੀ ਉਸ ਲਈ ਇਹ ਰੁਪਏ ਇਕ ਭਿਖਾਰੀ ਨੂੰ ਦਾਨ ਦੇਣ ਵਰਗੇ ਨੇ ਇਕ ਗੀਤ ਲਖਾ ਕਰੋੜਾਂ ਦਾ ਵਿਕ ਜਾਂਦੇ

  • @Vishal-ep7bo
    @Vishal-ep7bo Жыл бұрын

    Jrrori ni hai k Amrit Maan de father ne jahli certificate bnya hove....ho skda o hove e chamar ...main v chamar a te sadde log jdo thoda jeha famous ho jnde a ta caste badal lainde a.ho skda Amrit Maan ne industry ch enter hon lyi jatt bn gya hove...jida Arjun dhillon marasi a pr o v apne aap nu jatt akhvaunda a...hr v bht sarre log a jehde eda krde a

  • @ksdhurkot589
    @ksdhurkot589 Жыл бұрын

    Mintu ji Nirpakh patarkari sunke Tuhadi Izzat hor v Wadh gai

  • @rajveerbawa1630
    @rajveerbawa1630 Жыл бұрын

    Good aa ikk Gall daso jo singer ja actor kise nu dhokha de k bane sabut nal lai k aye ta tusi usdi Gall rakho ge

  • @gagandeepparmar6953
    @gagandeepparmar6953 Жыл бұрын

    Je veer g koi SC -ST da admi IPS ja IAS a Ki ohde bache nu v eh reservation di jaroorat a.

  • @harmailsingh2302
    @harmailsingh2302 Жыл бұрын

    ਜਿਹੜੀ ਇਹ ਕਲੈਰੀਕਲ ਗਲਤੀ ਕਹਿ ਰਹੇ ਕੀ 33-34 ਸਾਲ ਦੀ ਸਰਵਿਸ ਦੋਰਾਨ ਠੀਕ ਨਹੀ ਸਕਦੀ ਸੀ। ਫਿਰ ਜਿਹੜਾ ਮੈਟ ਲਿਸਟ ਵਾਲਾ 97 ਨੁਕਤਾ ਕਿਵੇ ਹੋਇਆ।

  • @maxrocket77
    @maxrocket77 Жыл бұрын

    Jattwad ne Sikhism nu v pakhand e bnata 😢

  • @bittudhaliwal1723
    @bittudhaliwal1723 Жыл бұрын

    ਉਹ ਭਰਾਵਾ ਲਾਲ ਸ਼ਰਟ ਕੁੱਜ ਜਾਦਾ ਹੀ ਸਮਜਦਾਰ ਲੱਗ ਰੇਹਾਂ ਅਮਰਤਪਾਲ ਦਾ ਕਿਉ ਨੀ ਕਸੂਰ ਹੇਗਾ ਮੱਣ ਲੇਆ ਕੇ ਉਸ ਟੈਮ ਉਹ ਛੋਟਾ ਸੀ ਜਾ ਨੇਹੀ ਵੀ ਸੀ ਏਹ ਗੱਲ ਮੈਟਰ ਨੀ ਕਰਦੀ ਮੈਟਰ ਏਹ ਕਰਦਾ ਕੇ ਜੱਦ ਉਹ ਪੁਰਾ ਜਵਾਨ ਸੀ ਤੇ ਸਮਜ ਦਾਰ ਸੀ ਕੀ 25:: 30 ਸਾਲਾਂ ਵਿੱਚ ਉਸ ਦੀ ਨਿਗਾ ਵਿੱਚ ਇਕ ਵਾਰ ਵੀ ਨੇਹੀਂ ਆਏਆ ਨੋਕਰੀ ਨਾਲ ਸਬੰਦਤ ਕੋਈ ਵੀ ਵੈਰਵਾ ਸਾਮਨੇ ਨੇਹੀ ਆਏਆ ਅਗਰ ਆਏਆ ਸੀ ਤਾਂ ਉਸ ਨੇ ਉਸ ਟੈਮ ਆਪਨੇ ਪਿਤਾ ਨੂੰ ਏਹ ਗੱਲਤੀ ਨੂੰ ਸੁਧਾਰਨ ਲੇਈ ਕਿਉ ਨੇਹੀ ਮਜਬੁਰ ਕਿਤਾ ਕੀ ਉਹ ਆਪਨੇ ਪਿਤਾ ਨੂੰ ਬੈਠ ਕੇ ਸਮਜਾਉਨਦਾ ਤਾਂ ਕੀ ਉਹ ਨਾ ਸਮਜਦਾ ਉਸ ਟੈਮ ਗਲਤੀ ਸੁਧਾਰਨ ਦਾ ਮੋਕਾ ਵੀ ਹੇਗਾ ਸੀ ਲੋਕਾਂ ਨੂੰ ਬੋਲ ਦਿੰਦੇ ਕੀ ਕਾਰਜ ਕਾਲ ਚ ਇੱਕ ਬੋਹਤ ਬੱਡਡੀ ਗੱਲਤੀ ਹੋ ਗੇਈ ਕਾਗਜੀ ਕਾਰਵਾਈ ਵਿਚ ਸਾਡੀ ਕੈਟਾਗੀਰੀ ਨੂੰ SC ਲਿਖੇਆ ਗੇਆ ਅਸੀੰ ਗੱਲਤੀ ਸੁਧਾਰਨਾ ਚਾੰਦੇ ਹਾਂ ਅਸੀੰ ਕਿਸੇ ਗਰੀਬ ਦਾ ਹੱਕ ਨੇਹੀ ਮਾਰਨਾ ਲੋਕ ਭੋਲੇ ਨੇ ਲੋਕਾਂ ਨੇ ਉਲਟਾ ਵਾਹ ਵਾਹ ਹੀ ਕਰਨੀ ਸੀ

  • @moosabai1097

    @moosabai1097

    Жыл бұрын

    Bai eh patrkaar aa mintu gursariya..jis di life te film bni aa dakua da munda

  • @navjotdrz6760
    @navjotdrz6760 Жыл бұрын

    Bhaji Kai ta Mera pind ch aaa aida de lok pinda ch bhaichara pagaun lai Kai kujh chalda aaa,but hai Galt kamm aaa eh

  • @alakhjotsingh5994
    @alakhjotsingh5994 Жыл бұрын

    ਇਨ੍ਹਾਂ ਦੇ ਫੁਕਰੇ ਲੱਚਰ ਗਾਣਿਆਂ ਨੇ ਪੰਜ਼ਾਬੀ ਨੌਜਵਾਨ ਪੀੜੀ ਦਾ ਬੇੜਾ ਗਰਕ ਕਰ ਰੱਖਿਆ ਹੈ ਫੁਕਰਪੁਣੇ ਤੋਂ ਬਿਨ੍ਹਾਂ ਅੱਜ ਪੰਜਾਬੀ ਨੌਜਵਾਨਾਂ ਦੇ ਪੱਲੇ ਕੁੱਝ ਨਹੀਂ canada ਅਮਰੀਕਾ ਤੋਂ ਵੀ ਏਨਾ ਦੀਆਂ ਫੁਕਰੀਆਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ

  • @preetsandhu2688
    @preetsandhu2688 Жыл бұрын

    ਹੁਣ ਭਗਵੰਤ ਮਾਨ ਆ ਕੁੱਜ ਨਾ ਕੁੱਜ ਹੋਊਗਾ,,

  • @riverocean4380

    @riverocean4380

    Жыл бұрын

    ਸਿਖ ਧਰਮ ਦੇ ਵਿਚ ਤਾ ਕੋਈ SC ਹੀ ਨਹੀ ਕੋਈ ਜਾਤ ਪਾਤ ਨਹੀ ਫਿਰ ਪੰਜਾਬ ਵਿਚ reservation ਕਿਥੋ ਆ ਗਿਆ ? ਜਦੋ ਮਲਾਈ ਵਾਲੀ ਨੌਕਰੀ ਲੈਣੀ ਹੁੰਦੀ ਜਦੋ ਭਜ ਭਜ ਕੇ sc ਲਿਖਦੇ - ਉਝ ਕਹਿੰਦੇ ਸਾਨੂ sc ਲਿਖਣ ਵਿਚ ਸ਼ਰਮ ਆਓਦੀ !!

  • @preetsandhu2688

    @preetsandhu2688

    Жыл бұрын

    @@riverocean4380 sc ਤਾਂ sc ਲਿਖਊਗਾ ਆ ਜਿਹੜੇ sc ਲਿੱਖ ਕੇ ਨੌਕਰੀ ਕਰਦੇ ਆ ਗੱਲ ਓਹਨਾ ਦੀ ਆ

  • @riverocean4380

    @riverocean4380

    Жыл бұрын

    @@preetsandhu2688 ਪਰ ਜਿਆਦਾ ਤਾ sc ਨੂ ਹੀ ਜੱਟ ਲਿਖਣ ਤੇ problem ਹੈ - ਦੂਸਰੀ ਗਲ ਸਿਖ ਧਰਮ ਦੇ ਵਿਚ ਤਾ ਕੋਈ ਜਾਤ ਪਾਤ ਨਹੀ ਫਿਰ ਪੰਜਾਬ ਵਿਚ reservation ਕਿਥੋ ਆ ਗਈ - ਕੀ ਪੰਜਾਬ ਵੀ ਹਿੰਦੂ ਰਾਸ਼ਟਰ ਹੈ ? 1947 ਦੀ ਵੰਡ ਵੇਲੇ ਪੰਡਿਤ ਬਣਿਆ ਸੀ pm ਉਸ ਤੋ ਬਾਦ ਸਾਸ਼ਤਰੀ ਪੰਡਿਤ ਉਸ ਤੋ ਬਾਅਦ ਪੰਡਿਤ ਦੀ ਕੁੜੀ ਤੇ ਉਸ ਦਾ ਮੁੰਡਾ - ਹੁਣ ਮੋਦੀ ਵੀ rss ਦਾ ਹੈ - ਮਨਮੋਹਨ ਸਿੰਘ ਜਿਸ ਨੇ ਦੇਸ ਨੂ bankrupt ਹੋਣ ਤੋ ਬਚਾ ਕੇ ਕਰੋੜਾ ਲੋਕਾ ਨੂ ਸਹੂਲਤਾ ਦਿਤੀਆ - ਅਖੇ ਓਹ ਤਾ accidental pm ਹੈ - ਉਥੇ sc pm ਨਹੀ ਬਣ ਸਕਦਾ ?

  • @jattmoosewala83

    @jattmoosewala83

    Жыл бұрын

    @@riverocean4380 ਜੱਟ ਤਾਂ ਆਪ ਹੁਣ ਤੱਕ mps, subsidy, ਮੁਆਵਜੇ ਤੇ ਕਰਜਾ ਮਾਫੀ ਦਾ ਸਰਕਾਰੀ ਪੈਸਾ ਅੰਦਰ ਕਰਦੇ ਆਏ ਆ 😝😂

  • @gurmeetsingh7136

    @gurmeetsingh7136

    Жыл бұрын

    @@riverocean4380 viyah kron lagge zaat ni puchde ??? Koun kehnda hai ni jaatiwaad sikha ch.

  • @kuljindersoomal9383
    @kuljindersoomal9383 Жыл бұрын

    Aman hayer da friend huna , AAP party de close huna vi maybe , Kuch fact ho sakde ho Mann and family te asar pon lai ho ....

  • @JagjitSingh-xv4br
    @JagjitSingh-xv4br Жыл бұрын

    ਦਾਲ ਵਿਚ ਕੁਝ ਕਾਲਾ ਜਰੂਰ ਹੈ

  • @gurinirman8989
    @gurinirman8989 Жыл бұрын

    Recovery honi chedi

  • @sukhveerbalu1870
    @sukhveerbalu1870 Жыл бұрын

    ਕਿਸੇ ਦਾ ਹੱਕ ਖਾਣਾ ਉਹ ਬੱਚਿਆਂ ਅੱਗੇ ਆਉਂਦਾ

  • @singhmika4416
    @singhmika4416 Жыл бұрын

    ਸਿਰਾ ਹੀ ਹਾਊ 😂😂

  • @mehar.dhaliwal
    @mehar.dhaliwal Жыл бұрын

    Veer es mude te behs na e Karo kote te . Kote na tan sc bande nu propr mile te na e oh bande jehde vichare hai te gen pa halaat sc ton v maade ..oh da ki jwaab deoge tusi

  • @RAJKUMAR-ko3to
    @RAJKUMAR-ko3to Жыл бұрын

    Sari property jabat honi chahidi

  • @sukhsaini9643
    @sukhsaini9643 Жыл бұрын

    ਇਹ ਸਿੱਧੂ ਮੂਸੇ ਵਾਲਾ ਦਾ ਬਾਪ ਨੀ ਆ ਇਹ amritmaan ਦਾ ਪਿਓ ਹੈ😂

  • @parmveersingh9418
    @parmveersingh9418 Жыл бұрын

    Sareya di investigation honi chaidi aa.....punjab de vich bhut ho reha eh ....sbb nu fadna chahida aa ....

  • @riverocean4380

    @riverocean4380

    Жыл бұрын

    ਸਿਖ ਧਰਮ ਦੇ ਵਿਚ ਤਾ ਕੋਈ SC ਹੀ ਨਹੀ ਕੋਈ ਜਾਤ ਪਾਤ ਨਹੀ ਫਿਰ ਪੰਜਾਬ ਵਿਚ reservation ਕਿਥੋ ਆ ਗਿਆ ? ਜਦੋ ਮਲਾਈ ਵਾਲੀ ਨੌਕਰੀ ਲੈਣੀ ਹੁੰਦੀ ਜਦੋ ਭਜ ਭਜ ਕੇ sc ਲਿਖਦੇ - ਉਝ ਕਹਿੰਦੇ ਸਾਨੂ sc ਲਿਖਣ ਵਿਚ ਸ਼ਰਮ ਆਓਦੀ !!

  • @parmveersingh9418

    @parmveersingh9418

    Жыл бұрын

    @@riverocean4380 TUC pehlan apni real I'd bnao fr comment dao...aeve fake id bna ke galat aadmi nu support karan de TUC paise lene o ....

  • @parmveersingh9418

    @parmveersingh9418

    Жыл бұрын

    @@riverocean4380 main tere sare comments check kr laye ...tu hai koi general category aala .....tere mirach laggi aa hun jdo eh mudda bahar aaya ....

  • @riverocean4380

    @riverocean4380

    Жыл бұрын

    @@parmveersingh9418 ਪਰ ਤੂ ਮੇਰੀ ਗਲ ਦਾ ਜੁਵਾਬ ਨਹੀ ਦਿਤਾ !! ਜਦੋ ਮਲਾਈ ਵਾਲੀ ਜੋਬ ਲੈਣੀ ਹੁੰਦੀ ਉਦੋ ਜਾਤ ਪਾਤ ਤੋ ਕੋਈ ਫਰਕ ਨਹੀ ਪੈਂਦਾ ? ਕਿਓ ਉਸ ਵੇਲੇ sc ਅਖਰ ਵਰਤ ਕੇ ਫੇਲ ਹੋ ਕੇ ਚੰਗੀ ਜੋਬ ਮਿਲਦੀ ਹੈ !! ਪਰ ਜਦੋ ਕੋਈ ਜੱਟ ਅਖਰ ਵਰਤ ਲਵੇ ਉਸ ਵੇਲੇ ਜਾਤ ਪਾਤ ਤੋ problem ਹੁੰਦੀ ਹੈ !! ਇਸ ਦਾ ਮਤਲਬ ਜਿਹੜਾ sc ਵਾਲਾ ਸੰਧੂ ਲਿਖਦਾ ਆਵਦੇ ਨਾਮ ਓਹ sc ਨਾਲੇ ਸੰਧੂ ? ਮੇਰੇ ਇਹ ਸਿਰਫ ਤਰਕ ਹਨ ਅਤੇ ਸੋਚਣ ਵਾਲੀ ਗਲ ਹੈ ਮੈਨੂ ਕਿਸੇ ਦੇ ਸੰਧੂ ਵਰਤਨ ਤੇ problem ਨਹੀ ਹੈ !!

  • @parmveersingh9418

    @parmveersingh9418

    Жыл бұрын

    @@riverocean4380 bhut sadiyan toon santap handayea aa SC lokan ne .... constitutional right aa eh ohna da .... Jatta nu bijli muft de ke and MSP de ke e Punjab karjai hoyea .....

  • @gagangrewal749
    @gagangrewal749 Жыл бұрын

    Eh Sahi Jo v hai. Fake certificate te job krde c

  • @paramjitsingh5268
    @paramjitsingh5268 Жыл бұрын

    Mintu bai g job joining time police verification bina pind de sarpanch member ya namabardar etc to bina nhi hundi ih kime ho gi hun ta sirf parcha ban da hai j koi gadbad aa ta Gill param jeet

  • @singhtarlochan7038
    @singhtarlochan7038 Жыл бұрын

    20 persint lok sc da galt sartifecat bna k nokry karde a 25 persint meltry bich ravidasia sikh sc da galt sartifecat de k nokry karde a g

  • @riverocean4380

    @riverocean4380

    Жыл бұрын

    ਸਿਖ ਧਰਮ ਦੇ ਵਿਚ ਤਾ ਕੋਈ SC ਹੀ ਨਹੀ ਕੋਈ ਜਾਤ ਪਾਤ ਨਹੀ ਫਿਰ ਪੰਜਾਬ ਵਿਚ reservation ਕਿਥੋ ਆ ਗਿਆ ? ਜਦੋ ਮਲਾਈ ਵਾਲੀ ਨੌਕਰੀ ਲੈਣੀ ਹੁੰਦੀ ਜਦੋ ਭਜ ਭਜ ਕੇ sc ਲਿਖਦੇ - ਉਝ ਕਹਿੰਦੇ ਸਾਨੂ sc ਲਿਖਣ ਵਿਚ ਸ਼ਰਮ ਆਓਦੀ !!

  • @bhindersingh2050

    @bhindersingh2050

    Жыл бұрын

    @@riverocean4380 fer defend Karla apne Jatt bhraa nu.naale dharne dharne la leyo.

  • @jaskaransinghmann9360

    @jaskaransinghmann9360

    Жыл бұрын

    @@riverocean4380 Koi sharm ni hegi bhra Sc dsan ch. Sc nu kera General aley roti den aundey ney apni mehnat di khandey. General category ch problem eh hai ki sab kujj bhaldey ney zameena v honn teh noukri v. Sc category ch boht ghat loka kol zameen hai jey hai v ta 1 ya 1.5 kila. Ajj v koi jatt apni beti da rishta Sc ch nhi krda. Jdd vitkara nhi khtam hoya ta reservation kyu khtam hovey. Pehla apni soch badlo ferr jakey reservation nu mada boleyo.

  • @riverocean4380

    @riverocean4380

    Жыл бұрын

    @@bhindersingh2050 ਫ੍ਰੀ ਦਾਲ ਆਟਾ ਸਾਡੀਆ ਕਮਾਈਆ ਵਿਚੋ ਹੀ ਮਿਲਦਾ - Chicago Commodities Exchange ਕਣਕ ਚੌਲ ਤੇ ਕਚੇ ਤੇਲ ਦਾ ਭਾਹ ਦੇਖ - ਕੀ ਪੇਰ੍ਤੋਲ pump ਵਾਲੇ ਵੀ ਮੁਫ੍ਤੀ ਪੇਟ੍ਰੋਲ ਦਿੰਦੇ ਹਨ !! ? ਇਕਲੇ ਅਦਾਨੀ ਦਾ ਐਨਾ ਕਰਜਾ ਮਾਫ਼ ਕੀਤਾ ਮੋਦੀ ਨੇ ਜਿਨਾ ਸਾਰੇ ਫਾਰਮ sector ਦਾ ਨਹੀ ਸੀ ਹਾਲਾ ਕੀ ਕਿਸਾਨ corporate cronies ਨਾਲੋ ਜਿਆਦਾ jobs ਦਿੰਦੇ ਹਨ !!

  • @ksdhurkot589
    @ksdhurkot589 Жыл бұрын

    Ho skda Maan Da Pio SC hi howe Singer ta Sare hi Jatt Jatt Gaunde rahinde Aaaaa

  • @sukdevaulakh7840
    @sukdevaulakh7840 Жыл бұрын

    ਨਹੀ। ਮਿੰਟੂ ਭਾਜੀ ਗੱਲ ਤੇ ਬਹੁਤ ਮਾੜੀ ਆ।

  • @riverocean4380

    @riverocean4380

    Жыл бұрын

    ਸਿਖ ਧਰਮ ਦੇ ਵਿਚ ਤਾ ਕੋਈ SC ਹੀ ਨਹੀ ਕੋਈ ਜਾਤ ਪਾਤ ਨਹੀ ਫਿਰ ਪੰਜਾਬ ਵਿਚ reservation ਕਿਥੋ ਆ ਗਿਆ ? ਜਦੋ ਮਲਾਈ ਵਾਲੀ ਨੌਕਰੀ ਲੈਣੀ ਹੁੰਦੀ ਜਦੋ ਭਜ ਭਜ ਕੇ sc ਲਿਖਦੇ - ਉਝ ਕਹਿੰਦੇ ਸਾਨੂ sc ਲਿਖਣ ਵਿਚ ਸ਼ਰਮ ਆਓਦੀ !!

  • @zorachauhan

    @zorachauhan

    Жыл бұрын

    @@riverocean4380 tere mirch koi ldi jandi aa hrek nun reply kr reha jmeena vi tusi rkho te naukriaa vi eh ta koi gal ni

  • @Satnam.singhpress
    @Satnam.singhpress Жыл бұрын

    ❤Voice of Subash Chandar Bose neta ji as following: ..❤. India shall rise again in her full glory. Corrupt people on my motherland's soil will be completely eliminated gradually.[11][12]- Gumnami baba(Subash Chandar Bose)❤ Atten. (honest Politicians, honest Bureaucracy & honest Media team) No sympathy for corrupted monsters as dented gov.rev in thousand crores into their homes! ❤Salute to honest voters & zindabad forever! Gl❤ry my punjab & my W😢rld - Grewalz Canada & USA ❤❤

  • @gurmeetsinghrana
    @gurmeetsinghrana Жыл бұрын

    Kisana nu kho ji ke hun dharna lon ji

  • @sandeepmahi6985
    @sandeepmahi6985 Жыл бұрын

    Keemat ku chukani pai sir g main gal eh hai

  • @anmol7221
    @anmol7221 Жыл бұрын

    Jatt da b va

  • @RavinderSingh-hm2rj
    @RavinderSingh-hm2rj Жыл бұрын

    Greeb loka da hak nahi marna chahida c

  • @riverocean4380

    @riverocean4380

    Жыл бұрын

    ਮਾਯਾਵਤੀ ਗਰੀਬ ਹੈ ? ਲਖਾ ਕਰੋੜਾ ਦੀ ਮਾਲਕ ਬਣੀ ਫਿਰਦੀ ਹੈ - ਜਿਹੜੇ govt jobs ਕਰਦੇ ਹਨ sc ਉਨਾ ਦੀਆਂ properties ਦੇਖੋ ਜਾ ਕੇ !!

  • @zorachauhan

    @zorachauhan

    Жыл бұрын

    @@riverocean4380 assi krde aa sade kol ni haigi

  • @jkattri_77
    @jkattri_77 Жыл бұрын

    Hahaha

  • @RanjeetSingh-nu5dz
    @RanjeetSingh-nu5dz Жыл бұрын

    ਉਹਦੇ ਪਿਉ ਦਾ ਕੋਈ ਕਸੂਰ ਨੀ ਉਹਨੂ ਦੋਸੀ ਨਹੀ ਠਹਿਰਾਉਣਾ ਚਾਹੀਦਾ ਨਾ ਕੋਈ ਜੁਰਮਾਨਾ ਸਾਰੀ ਗਲਤੀ ਸਰਕਾਰ ਦੀ ਆ ਮਹਿਕਮੇ ਦੀ ਆ ਜੋ ਅੰਨੇ ਹੋ ਕੇ ਬਿਨਾ ਛਾਣਬੀਣ ਨੌਕਰੀ ਦੇਤੀ

  • @RAJKUMAR-ko3to
    @RAJKUMAR-ko3to Жыл бұрын

    Pehle sarkara v corrupt c par hun karwai hovegi mann saab insaaf karnge

  • @benipalvlogs-qs2nu
    @benipalvlogs-qs2nu Жыл бұрын

    22 tuc kon

  • @CA-44456
    @CA-44456 Жыл бұрын

    😂😂😂 Dekhlo

  • @AshaAsha-jx3xg
    @AshaAsha-jx3xg Жыл бұрын

    Jo galat oh galat hai

  • @rohitthakur9973
    @rohitthakur9973 Жыл бұрын

    Pra ho jo Jat ande a 😂

  • @rohanbagri1122
    @rohanbagri1122 Жыл бұрын

    Red shert veer ji a pay kerna nahi kese da hak khana hai

  • @yadsingh8662
    @yadsingh8662 Жыл бұрын

    Jo chor hai oh chor chaye koi ve hove ..

  • @Abhi_bhanra
    @Abhi_bhanra Жыл бұрын

    Sara jatvad he lava rakhan na badal na vant singh agaton rista dar Chan he bana

  • @JasvirSingh-hw1ku
    @JasvirSingh-hw1ku Жыл бұрын

    ਗਰੀਬ ਦੀ ਰੋਟੀ ਖੋ ਕੇ ਖਾ ਗਿਆ।

  • @kuldeepkaurkuldeepkaur8651
    @kuldeepkaurkuldeepkaur8651 Жыл бұрын

    Putt. Jatt. Te. Baapu. SC. Ni. Bambiha. Bole

  • @naturelovers3797
    @naturelovers3797 Жыл бұрын

    Ess te puri kanoni karwaye hone chidee

  • @Desi_Fauji_13
    @Desi_Fauji_13 Жыл бұрын

    Sukar karo mann sarkar hai nahi ta kus nahi hona c je akali ja congress di sarkar hundi

  • @sandeepmahi6985
    @sandeepmahi6985 Жыл бұрын

    Je amrit maan nu patta c ta bahut maadi gal hai je usde baap ne eh gal chupai ta swaal daadi maa te uthde ne

  • @manjeetsinghmanjeet1235
    @manjeetsinghmanjeet1235 Жыл бұрын

    Sari baradari Galat ni hundi Gall soch ke bolni chahidi hai

  • @Harmindergrewal-ve6mw
    @Harmindergrewal-ve6mw Жыл бұрын

    Jihde te tu mardi ae SC da munda hi aa, piche hojo SC turey aunde aaa😂😂😂😂😂, sala fukra nakli jatt😂😂😂😂😂😂

  • @pargatsingh4609

    @pargatsingh4609

    Жыл бұрын

    ਬਾਈ ਸਿਰਾਂ ਲਾਤਾ 😂😂😂😂

  • @Harmindergrewal-ve6mw

    @Harmindergrewal-ve6mw

    Жыл бұрын

    @@pargatsingh4609 hahahaaaa, thanks bai ji

  • @GurpreetSingh-uh4um
    @GurpreetSingh-uh4um Жыл бұрын

    Dokha and haq marna bahut galat hai

  • @VarinderSingh-bh6ym
    @VarinderSingh-bh6ym Жыл бұрын

    ਮਤਲਬ ਅੰਮ੍ਰਿਤ ਸਰਟੀਫਿਕੇਟ ਬਣਨ ਤੋਂ ਬਾਅਦ ਪੈਦਾ ਹੋਇਆ,

  • @Defaulter84

    @Defaulter84

    Жыл бұрын

    ਅੰਮ੍ਰਿਤ ਮਾਨ ਤਾਂ ਫਿਰ SC ਹੋਇਆ

  • @riverocean4380

    @riverocean4380

    Жыл бұрын

    @@singhtarlochan7038 ਫਿਰ ਕੀ ਹੋ ਗਿਆ - ਪੰਡਿਤ ਤਾ ਜੱਟਾ ਨੂ sc ਹੀ ਕਹਿੰਦਾ !! ਸਿਖ ਧਰਮ ਵਿਚ ਕੋਈ caste ਨਹੀ ਫਿਰ ਪੰਜਾਬ ਵਿਚ ਤਾ reservation ਹੋਣੀ ਹੀ ਨਹੀ ਚਾਹਦੀ !! ਜਦੋ sc ਵਾਲਿਆ ਨੇ ਮਲਾਈ ਵਾਲੀ post ਲੈਣੀ ਹੁੰਦੀ ਫਿਰ ਕੋਈ ਸ਼ਰਮ ਨਹੀ ਮੰਨਦੇ - ਮਨਦੇ ਉਦੋ ਹੀ ਜਦੋ ਕੋਈ ਜਟ ਆਵਦੇ ਆਪ ਨੂ ਜਟ ਕਹਿ ਦੇਵੇ - ਫਿਰ ਪਤਾ ਨਹੀ ਐਨੀ ਮਿਰਚ ਕੋਈ ਲਗਦੀ !!

  • @baljindersinghpanchdhalwan7249

    @baljindersinghpanchdhalwan7249

    Жыл бұрын

    ਫਿਰ ਤਾਂ ਅੰਮਿਰਤ ਮਾਨ SC ਹੋਊ।

  • @satveersingh689
    @satveersingh689 Жыл бұрын

    Ethe ikale amritman da peyu nhi a pta nhi kine a ethe jehde sc da certificate bnanake bharti hoye a tusi gal sahi karo gal kidar nu lege

  • @ksdhurkot589
    @ksdhurkot589 Жыл бұрын

    Amrit Maan di Qasur iss vich

  • @jotidon2278
    @jotidon2278 Жыл бұрын

    Bhagwant maan saab hun mantri meet heyar di sifarish na maneo amrit maan da yaar aaa

Келесі