Khabar Di Khabar (2009) || ਰਾਤੋ ਰਾਤ ਪਲਟੀ ਬਾਜ਼ੀ , Jalandhar Election ‘ਚ ਕਿਸ ਨੇ ਕੀਤੀ ਆਹ ਸ਼ਰਾਰਤ

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 135

  • @GurcharanSandhu-gf4yc
    @GurcharanSandhu-gf4yc15 күн бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @sudagarsingh2455

    @sudagarsingh2455

    15 күн бұрын

    😅 7:06 😅😅😅😅😅😅😅😅 7:21 7:22 7:22 7:22 😅😅

  • @KartarKaur-b6j

    @KartarKaur-b6j

    14 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @balwindharsingh8579

    @balwindharsingh8579

    14 күн бұрын

  • @daljitsingh7980
    @daljitsingh798015 күн бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏

  • @harindergrewal5418
    @harindergrewal541815 күн бұрын

    Good Morning Tehna Sahib Ji Very Nice Ok Tks ❤🎉❤🎉❤🎉❤

  • @RomanBhatti-dn5hk
    @RomanBhatti-dn5hk15 күн бұрын

    ਹਵਾ ਵਿੱਚ ਤਲਵਾਰਾਂ ਦੋਨਾਂ ਆਮ ਪਾਰਟੀ ਤੇ ਬੀਜੇਪੀ ਬਹੁਤ ਜ਼ਿਆਦਾ ਮਾਰੀਆਂ। ਕੋਈ ਨਿੱਤਰੂ ਵੜੇਵੇਂ ਖਾਣੀ।

  • @DESIFUNN22
    @DESIFUNN2215 күн бұрын

    Right 👍

  • @BittuChambal-vl4hr
    @BittuChambal-vl4hr15 күн бұрын

    Good job sir ji 👍👍👍👍

  • @narinderbhaperjhabelwali5253
    @narinderbhaperjhabelwali525315 күн бұрын

    ਗਿੱਦੜਬਾਹਾ ਸੀਟ ਤੇ ਬੇਅੰਤ ਸਿੰਘ ਨੇ ਬਹੁਤ ਜ਼ੋਰ ਲਾਇਆ ਸੀ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਜਿਮਣੀ ਚੋਣ ਵਿੱਚ

  • @KuldeepSingh-jy5xs

    @KuldeepSingh-jy5xs

    15 күн бұрын

    Jjjjj😊😊

  • @avtarbrar4475
    @avtarbrar447515 күн бұрын

    ਇੰਡੀਆ ਚੋਣ ਦੀ ਹਰ ਹਰਕਤ ਸ਼ੱਕੀ ਸ਼ੱਕੀ ਲੱਗਦੀ ਹੈ ਜਦੋਂ ਬੈਲਟ ਪੇਪਰ ਗਿਨਣੇ ਹੀ ਨਹੀਂ ਤਾਂ ਦੋ ਦਿਨ ਦਾ ਗੈਪ ਕਿਉਂ ।@ਡਾਇਰੈਕਟਰ ਬਰਾੜ

  • @user-dq4jk9jq4g

    @user-dq4jk9jq4g

    15 күн бұрын

    Apne man saf ha dusre bhi saf lagde na Apne man nu saf rakho

  • @AjitSingh-el4gf

    @AjitSingh-el4gf

    15 күн бұрын

    Thanks, 💯 you are correct

  • @AjitSingh-el4gf
    @AjitSingh-el4gf15 күн бұрын

    Tehna Sahib, u R Great And Best commentator of PunjabiTheth Muhavra Language and wll wisher of Indian prosperity specially of Punjab A retired class one officer Punjab Government

  • @user-pw4gz5is6w
    @user-pw4gz5is6w15 күн бұрын

    S s satshri akal

  • @narinderbhaperjhabelwali5253
    @narinderbhaperjhabelwali525315 күн бұрын

    ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ

  • @Alam-xh8fz

    @Alam-xh8fz

    15 күн бұрын

    Khb

  • @user-if3kw2jn5n
    @user-if3kw2jn5n15 күн бұрын

    ਸਰ,ਇਹ ਭਾਰਤ ਦੇਸ਼ ਹੈ ਇੱਥੇ ਅੰਧ ਭਗਤਾਂ ਦੀ ਕੋਈ ਕਮੀਂ ਨਹੀਂ ਹੈ ਇੱਥੇ ਹਰ ਗਲੀ ਮੁਹੱਲੇ ਵਿੱਚ ਕੋਈ ਨਾ ਕੋਈ ਬਾਬਾ ਬਿਰਾਜਮਾਨ ਹੈ ਜੇ ਕੋਈ ਬਾਬਾ ਕੋਈ ਘਿਨਾਉਣੀ ਘਟਨਾ ਕਰਦਾ ਹੈ ਤਾਂ ਦੂਜੇ ਬਾਬੇ ਵਾਲੇ ਇਹ ਕਹਿੰਣਗੇ ਕਿ ਓਹ ਤਾਂ ਹੈ ਈ ਮਾੜਾ ਸੀ ਸਾਡੇ ਵਾਲਾ ਨਿਰਾ ਰੱਬ ਦਾ ਰੂਪ ਹੈ ਜੋ ਬਾਬੇ ਰੇਪ ਕੇਸਾਂ ਵਿੱਚ ਅੰਦਰ ਹਨ ਕੀ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਕੋਈ ਕਮੀ ਆਈ ਹੈ? ਇਨ੍ਹਾਂ ਬਾਬਿਆਂ ਦਾ ਸਿੱਧਾ ਲਿੰਕ ਸਿਆਸੀ ਪਾਰਟੀਆਂ ਨਾਲ ਹੈ ਤੇ ਓਹ ਆਪਣੇ ਭਗਤਾਂ ਨੂੰ ਵੋਟਾਂ ਵੇਲੇ ਵਰਤਦੇ ਹਨ ਤੇ ਅੰਨ੍ਹੇ ਸ਼ਰਧਾਲੂ ਮੁਲਕ ਦਾ ਭੱਠਾ ਬਿਠਾ ਕੇ ਇਨ੍ਹਾਂ ਬਾਬਿਆਂ ਨੂੰ ਅੱਯਾਸ਼ੀ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ਅੱਜ ਤੋਂ ਸੱਤ ਅੱਠ ਸਾਲ ਪਹਿਲੇ ਇੱਕ ਆਸ਼ੂਤੋਸ਼ ਨਾਮੀ ਸਾਧ ਮਰ ਗਿਆ ਸੀ ਉਹਦੇ ਸ਼ਰਧਾਲੂਆਂ ਨੇ ਇਹ ਕਹਿ ਕੇ ਉਸਦਾ ਸਸਕਾਰ ਨਹੀਂ ਕੀਤਾ ਕਿ ਬਾਬਾ ਮਰਿਆ ਨਹੀ ਸਮਾਧੀ ਚ ਲੀਂਨ ਹੈ ਤੇ ਕੋਰਟ ਵਲੋਂ ਉਸਦੇ ਮੁਰਦਾ ਜਿਸਮ ਦੀ ਹਿਫ਼ਾਜ਼ਤ ਲਈ Z ਸੁਰੱਖਿਆ ਦਿੱਤੀ ਹੋਈ ਹੈ ਜੋ ਕਿ ਅੱਜ ਤੱਕ ਵੀ ਜਾਰੀ ਹੈ ਹਾਲਾਂਕਿ ਡਾਕਟਰਾਂ ਨੇ ਵੀ ਉਸਨੂੰ ਮਰਿਆ ਹੋਇਆ ਦੱਸਿਆ ਹੈ, ਕੀ ਭਾਰਤੀ ਜੱਜਾਂ ਨੂੰ ਇਹ ਯਕੀਨ ਹੈ ਕਿ ਓਹ ਵਾਕਿਆ ਸਮਾਧੀ ਚ ਹੈ? ਧੰਨ ਹਨ ਓਹ ਪੜੇ ਲਿਖੇ ਸ਼ਰਧਾਲੂ ਜੱਜ, ਜਿੱਥੇ ਸਰਕਾਰਾਂ ਹੀ ਇਨ੍ਹਾਂ ਡੇਰਿਆਂ ਦੀਆਂ ਭਾਈਵਾਲ ਹੋਣ ਉੱਥੇ ਹੋਰ ਰਹਿ ਕੌਣ ਗਿਆ ਹੈ ਭਾਂਵੇ ਇਹ ਤਾਜ਼ਾ ਘਟਨਾ ਮੰਦਭਾਗੀ ਹੈ ਪਰ ਜੋ ਔਰਤ ਇਹ ਕਹਿ ਰਹੀ ਹੈ ਕਿ ਕਾਸ਼ ਮੈਂ ਵੀ ਭੀੜ ਦੇ ਪੈਰਾਂ ਥੱਲੇ ਆ ਕੇ ਮਰ ਗੱਈ ਹੁੰਦੀ!ਹਣ ਤੁਸੀ ਦੱਸੋ ਕਿ ਜੋ ਇਕ ਸੌ ਤੇਈ ਲੋਕ ਮਰੇ ਹਨ, ਲਈ ਅਫ਼ਸੋਸ ਕਰਨਾਂ ਬਣਦਾ ਹੈ ਕਿ ਉਨ੍ਹਾਂ ਨੂੰ ਮੁਕਤੀ ਮਿਲੀ ਹੋਣ ਦੀ ਖੁਸ਼ੀ ਮਨਾਣੀ ਚਾਹੀਦੀ ਹੈ? ਤੇ ਬਾਬੇ ਦਾ ਧਨਵਾਦ ਕੀਤਾ ਜਾਏ ਇਹ ਹੁਣ ਤੁਸੀਂ ਸੋਚੋ

  • @AjitSingh-el4gf

    @AjitSingh-el4gf

    15 күн бұрын

    I request you please to reform some thing practically in India specially Punjabis .we should not limited for comments only

  • @panjpanilokklamanchgopalpu1959
    @panjpanilokklamanchgopalpu195915 күн бұрын

    Very nice ❤

  • @RanjitSingh-oq1wu
    @RanjitSingh-oq1wu15 күн бұрын

    Satsriakalji

  • @ramanmonga430
    @ramanmonga43015 күн бұрын

    Sir ji aap great ho..

  • @user-jm3el7rc1r
    @user-jm3el7rc1r14 күн бұрын

    Dear young bro, Mr S.Tehna ji. Sat Sri Akal Tusi Hamesha Chardian Klan ch rho. Your Bro.

  • @amarjitkaur990
    @amarjitkaur99015 күн бұрын

    ਐਸੇ ਮਰਨ ਦਾ ਦੁੱਖ ਨੀ ਆਪ ਖਰੀਦਿਆ ਆਪ ਖਾਇਆ ਕੋਈ ਕਿਸੇ ਦੇ ਮੂੰਹ ਵਿੱਚ ਨੀ ਪਾਉਂਦਾ

  • @nachhattarsidhu8042
    @nachhattarsidhu804215 күн бұрын

    ਟੈਹਣਾ ਸਾਹਿਬ ਟੀ ਵੀ ਚੈਨਲ ਕਿਉਂ ਬੰਦ ਕਰ ਦਿੱਤਾ

  • @jagtargill-rc4gy
    @jagtargill-rc4gy15 күн бұрын

    Very good ji thana shiab thanks

  • @baldevjassar8059
    @baldevjassar805915 күн бұрын

    *🙏🌷ਅੱਜ ਦਾ ਵਿਚਾਰ🌷🙏* *ਅੱਖਾਂ ਬੰਦ ਕਰਕੇ ਕੀਤੇ ਹੋਏ ਭਰੋਸੇ ਹੀ ਅਕਸਰ ਅੱਖਾਂ ਖੋਲਦੇ ਨੇ!* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @gkugctet6878
    @gkugctet687815 күн бұрын

    ਬਹੁਤ ਵਧੀਆ ਜਾਣਕਾਰੀ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉🎉

  • @kaurkharoud899
    @kaurkharoud89915 күн бұрын

    Sat Sri akal ji

  • @kirankaur4504
    @kirankaur450415 күн бұрын

    ਸਤਿ ਸ੍ਰੀ ਅਕਾਲ ਜੀ 🙏🙏

  • @JassS634
    @JassS63415 күн бұрын

    ਵੋਟਾਂ ਹੀ ਪਈ ਜਾਂਦੀਆਂ ,ਪੰਜਾਬ ਚ ਕੋਈ ਸੁਖ ਸਹੂਲਤ ਨਾ ਕਰਿਓ,ਗਰੀਬ ਮਜ਼ਦੂਰ ਦੀ ਮਹਿਗਾਈ ਨੇ ਜੀਣਾ ਦੁੱਭਰ ਹੋਇਆ ਪਿਆ 😢

  • @AjitSingh-el4gf

    @AjitSingh-el4gf

    15 күн бұрын

    If SAHULTAN have not been by Government .Then U R requested for Akali congress Govt in Punjab,, Diesel and menhgae is not state subject but of CENTRAL government

  • @jeetasingh9510
    @jeetasingh951015 күн бұрын

    When congress candidate was found giving 500 notes to voters why congress was silent then.

  • @AjitSingh-el4gf

    @AjitSingh-el4gf

    15 күн бұрын

    These people then were busy to make Transport, Tv Raita Mafia

  • @jarnailsingh9949
    @jarnailsingh994915 күн бұрын

    279th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BaldevSingh-gj6ex
    @BaldevSingh-gj6ex15 күн бұрын

    🙏🙏🙏🙏💐

  • @malkeetkumar9566
    @malkeetkumar956615 күн бұрын

    Asi aam Aadmi party d khilaf aa keo Jalandhar seet tay gundagardi tay sharab Paisa suit water cooler hore pata ni ki kuj kita ena Paisa laga k asi sarkar kolo kam di ki ummeed kar sakde

  • @surjeetsingh8809
    @surjeetsingh880915 күн бұрын

    👍👍👌

  • @JaswinderSingh-lz8id
    @JaswinderSingh-lz8id15 күн бұрын

    Good veer ji god bless you 🎉

  • @sukhwinderrupal7225
    @sukhwinderrupal722515 күн бұрын

    ਸੂਟ ਹੀ ਵੰਡੇ ਐ ਕੋਈ ਜਹਿਰ ਤਾਂ ਨੀ ਵੰਡੀ

  • @AjitSingh-el4gf

    @AjitSingh-el4gf

    15 күн бұрын

    Very good answer of.MANSA

  • @jasbirsingh-pn1rj
    @jasbirsingh-pn1rj15 күн бұрын

    ਪਹਿਲਾ ਸਾਲ ਮੈਂ ਜਲੰਧਰ ਚੋਣ ਵਿਚ ਹਾ ਸਭ ਕੈਦੇ ਕਨੂੰਨ ਖ਼ਤਮ ਹਨ ਗਰੀਬਾ ਨੂੰ ਰਸੋਈ ਸਮਾਨ ਇਕ ਵਖਤ ਲਈ ਭੇਜਿਆ ਗਿਆ |

  • @jagtarsingh7127
    @jagtarsingh712715 күн бұрын

    ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਭੀੜ ਚ ਸਾਰੇ ਸਿਆਣੇ ਨਹੀਂ ਹੁੰਦੇ

  • @KartarKaur-b6j
    @KartarKaur-b6j14 күн бұрын

    ❤❤❤❤❤❤❤੍ਰ

  • @jagtarsingh7127
    @jagtarsingh712715 күн бұрын

    ਗਰਮੀ ਨੇ ਭੁੰਨ ਸੁੱਟੇ ਸ੍ਰੀ ਚਮਕੌਰ ਸਾਹਿਬ ਇਲਾਕ਼ਾ ਨਿਵਾਸੀ

  • @boharsingh7725
    @boharsingh772515 күн бұрын

    🙏🙏🙏🙏🙏

  • @deepamehrotra6712
    @deepamehrotra671215 күн бұрын

    Please vote for citizen of Jalandhar and AAParty

  • @AjitSingh-el4gf

    @AjitSingh-el4gf

    15 күн бұрын

    Thanks Mansa

  • @gurjeetkaur7746
    @gurjeetkaur774615 күн бұрын

    Good tehna veer

  • @amarjeet3447
    @amarjeet344715 күн бұрын

    Think before u speak .you should know where u came from

  • @SidhuSahibSidhuSahib
    @SidhuSahibSidhuSahib15 күн бұрын

    ਸੀਤਲ ਅਗੁਰਾਲ ਦੀ ਜ਼ਮਾਨਤ ਜ਼ਬਤ ਸੁਰਜੀਤ ਸਿੰਘ ਕੌਰ 10000 ਵੌਟ ਲਵੇਗੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਟਕਰ ਹੈ

  • @proudofindiandemocracyocra1445

    @proudofindiandemocracyocra1445

    15 күн бұрын

    Source of information may also be shared.

  • @rajdevsingh2736

    @rajdevsingh2736

    15 күн бұрын

    😂😂😂​@@proudofindiandemocracyocra1445

  • @karanbaraich2300
    @karanbaraich230015 күн бұрын

    👍

  • @mittiputtmajhail2960
    @mittiputtmajhail296015 күн бұрын

    Vota di nahi Akali Dal di hasti di gall hy. J PB ch AD candidate te symbol de pishe hatda e ta ih Pardhan di moral defeat hy. He must step down as he betrayed AD and Takri symbol.

  • @vijayvaid8419
    @vijayvaid841915 күн бұрын

    ❤❤❤❤

  • @RameshKumar-ep7nl
    @RameshKumar-ep7nl15 күн бұрын

    ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ।

  • @inderjit1900
    @inderjit190015 күн бұрын

    ਟਹਿਣਾ ਸਾਬ ਲੋਕਾਂ ਦਾ ਤਾਂ ਆਵਾ ਈ ਊਤਿਆ ਪਿਆ

  • @IndianparentsinAdelaide
    @IndianparentsinAdelaide15 күн бұрын

    Beant Singh de time gidervha di choon te v jor lagea c

  • @devrajsalaria3333
    @devrajsalaria333315 күн бұрын

    men eh pgme 1315 waje dekh raha haan je.vastav vich jalandhar west da election dunia bhar vich mashoor ho gaya hai.mukabla tikha hai is baar.bhole babe de cheleia da kehna ke mukti ho gaye 123 logo de.dhanprret de maut kabarstan vich ho gaye very sad nws,a great video

  • @MaingalSingh
    @MaingalSingh15 күн бұрын

    Sat Sri akal bai tehna Saab ji 🙏 🎉😢

  • @NaranjansinghVirk
    @NaranjansinghVirk15 күн бұрын

    Right

  • @user-bo2dy3bj5x
    @user-bo2dy3bj5x14 күн бұрын

    🎉

  • @rikhiramsinghsingh468
    @rikhiramsinghsingh46815 күн бұрын

    Waheguru chadhadi Kala bhag se mere Veer nu

  • @user-pl9tf4xp3o
    @user-pl9tf4xp3o15 күн бұрын

    Aam aadami Party jindabad

  • @balwinderkaur-fz4io
    @balwinderkaur-fz4io15 күн бұрын

    Aam adami party jindabad

  • @AjitSingh-el4gf

    @AjitSingh-el4gf

    15 күн бұрын

    Thank you MANSA😊

  • @rajkumarnanda9534
    @rajkumarnanda953415 күн бұрын

    News in detail (good news)

  • @gurdeshsingh7824
    @gurdeshsingh782415 күн бұрын

    ਤੂੰਹਾਂਡੀ sound ਟਹਿਣl g good 👍

  • @kuldipsinghsodhi6334
    @kuldipsinghsodhi633415 күн бұрын

    Assi ta Bhut narial canal whicho kaee waar khande hunde see.

  • @harwinderkaur9040
    @harwinderkaur904015 күн бұрын

    Daljeet singh sandhu veer ji sat shri akal

  • @meetsingh2086
    @meetsingh208615 күн бұрын

    Rahul theek bjp wrong

  • @AjitSingh-el4gf

    @AjitSingh-el4gf

    15 күн бұрын

    Yes but in CENTRAL government

  • @GurpreetSingh-hf1dv
    @GurpreetSingh-hf1dv15 күн бұрын

    ਜਲੰਧਰ ‘ਚ ਭੰਡ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੱਤਣਾ ਨਹੀਂ

  • @SukhdevSingh-up7ed

    @SukhdevSingh-up7ed

    15 күн бұрын

    ਅਕਾਲੀ ਦਲ ਵਾਲੀ ਬੀਬੀ ਬਾਜੀ ਮਾਰ ਜਾਵੇਗੀ ਜੀ !

  • @AjitSingh-el4gf

    @AjitSingh-el4gf

    15 күн бұрын

    Tera BAAP BHAND world famous comedian hai.Tucha, Tukar boch nhi.

  • @baldevsingh8255
    @baldevsingh825515 күн бұрын

    ਆਮ ਆਦਮੀ ਪਾਰਟੀ ਨੇ ਢਾਈ ਸਾਲ ਵਿੱਚ ਵਿਕਾਸ ਕੋਈ ਨਹੀਂ ਹੋਇਆ।

  • @AjitSingh-el4gf

    @AjitSingh-el4gf

    15 күн бұрын

    Previous Govt of 75 years of regime ❤,how muVIKAS done , explain in detail if they done DEVELOPMENT please u R most welcome to bring Akali congress, BJP Governments

  • @sukhwinderrupal7225

    @sukhwinderrupal7225

    15 күн бұрын

    ਬਾਈ ਜੀ ਵਿਕਾਸ ਤਾਂ ਹੋਊ ਜੇ ਕਰਨ ਦੇਣਗੇ

  • @inderjit1900

    @inderjit1900

    15 күн бұрын

    ​@@sukhwinderrupal7225ਕਿਸੇ ਨੇ ਇਨ੍ਹਾਂ ਦੀ ਬਾਂਹ ਨੀ ਫੜੀ ਹੋਈ ਕਰ ਲੈਣ, ਬੋਲਣ ਵਾਲੇ ਬੋਲੀ ਜਾਣ

  • @gurjeetkaur7746
    @gurjeetkaur774615 күн бұрын

    God bless AAP party

  • @AjitSingh-el4gf

    @AjitSingh-el4gf

    15 күн бұрын

    Thank you,KASH aap ki dua parmatma manjoor kre

  • @malkitsingh8608
    @malkitsingh860815 күн бұрын

    Well News.

  • @user-tl1ug6pt5l
    @user-tl1ug6pt5l15 күн бұрын

    Rashan wali gal thik aa sir

  • @AjitSingh-el4gf

    @AjitSingh-el4gf

    15 күн бұрын

    Bakwas hai

  • @gulzarsinghlalina7424
    @gulzarsinghlalina742415 күн бұрын

    Tehna sahib ji jo karnal de. Nare kise pind. De which Sikh pariwar de Ghar dhajh dethe hain ous. Bare ki vichar ne. Wrong or right

  • @AjitSingh-el4gf

    @AjitSingh-el4gf

    15 күн бұрын

    Totally wrong biased by BJP Atiachar and cinajori hai Bjp shuru ton Sikh virodhi hai te aant Tak rahegi However I am not Sikh but is reality , Punjabi should raise this issue strongly with Centre

  • @gulzarsinghlalina7424

    @gulzarsinghlalina7424

    14 күн бұрын

    ​@@AjitSingh-el4gfThanks Right

  • @gulzarsinghlalina7424

    @gulzarsinghlalina7424

    14 күн бұрын

    You are true B J P. Anti lower. Community

  • @AjitSingh-el4gf
    @AjitSingh-el4gf15 күн бұрын

    U R in favour of Black Marketing nd correct Are u blind could not see bijli bill free safar, good school,many more examples.

  • @user-qv7wl3wp2z
    @user-qv7wl3wp2z15 күн бұрын

    Sital Angural nu votekio

  • @AjitSingh-el4gf

    @AjitSingh-el4gf

    15 күн бұрын

    Punjab da GADAR HAI

  • @buntybhatti1485
    @buntybhatti148513 күн бұрын

    ਮੂਸੇਵਾਲੇ ਨੇ ਇਸਦੀ ਗਾਂਡ ਮਾਰਲੀ 😂😂😂

  • @SurjeetSingh-fj1cq
    @SurjeetSingh-fj1cq15 күн бұрын

    8

  • @maninder5817
    @maninder581715 күн бұрын

    Aam Aadmi party jindabad 💐

  • @AjitSingh-el4gf

    @AjitSingh-el4gf

    15 күн бұрын

    Thanks Mansa

  • @kuldipsinghsodhi6334
    @kuldipsinghsodhi633415 күн бұрын

    No=1aam admi 2ng=Bjp 3rd=congress

  • @AjitSingh-el4gf

    @AjitSingh-el4gf

    15 күн бұрын

    Correct 💯 you are

  • @kuldeepbhagowal2691
    @kuldeepbhagowal269115 күн бұрын

    2 din gap kio pya gya shak ta hundi a belat paper te vote hundi ta mande v

  • @t84news8
    @t84news814 күн бұрын

    🤪🤣🤪🤪🤪

  • @MalkitSinghPoonam
    @MalkitSinghPoonam15 күн бұрын

    Tehena ji sirf juc ch he nahi ena jor laga .2013 ch Kapurthala ch Sukhi Rana te Ex transport mantry Raghbir Singh ch mukabla es nalo b hard c Sukhi Rana de papper submit kran lye khud Capt. App ayea uder Vade Badal ji app aye c. Loke ne mehne mehene de sarab ekhthe kar lye c .Mehne mehene da rasam loka nu dita gayea c .Sarab de tempu ta police app gadde c. Jino police ne app he dakar lye c.

  • @amarjitkaur990
    @amarjitkaur99015 күн бұрын

    ਵਿਸ਼ਵ ਗੁਰੂ 😂😂 ਇਨ੍ਹਾਂ ਬੂਬਨਿਆਂ ਕਰਕੇ ਬਣੂ ਇੰਡੀਆ 😂😂

  • @user-cc7dp7yl7o
    @user-cc7dp7yl7o15 күн бұрын

    Congress te bjp ne kujj ni kitta,aap ne free bijli 24 ghante ditti free noukri ditti es lyi meri vote Jalandhar west to sirf imaandar sarkaar aap nu

  • @AjitSingh-el4gf

    @AjitSingh-el4gf

    15 күн бұрын

    Dear still Punjabi are crying by comments I think such people are fit under the RAJ of Transport, Tv, Raita and chitte de vpari MAFIA.Mansa

  • @user-xp7lb2oi3u
    @user-xp7lb2oi3u15 күн бұрын

    Ih. Soot. Apde. Kolon. Le. Ke. Dikha. Rahe. Hann. Dasso. Kite. Moher. Laggi. Opp. Partian. Ik. Duje. Te. Iljamm. Laa. Rahe. Hann

  • @AjitSingh-el4gf

    @AjitSingh-el4gf

    15 күн бұрын

    Correct 💯 you are Mansa

  • @RakeshKumar-ni6pf
    @RakeshKumar-ni6pf13 күн бұрын

    Path _ Puja karn vale sare Anne bhagt j

  • @kuldipsinghsodhi6334
    @kuldipsinghsodhi633415 күн бұрын

    Tehna jee chani taa sararti ha jhutha ha jee.

  • @AjitSingh-el4gf

    @AjitSingh-el4gf

    15 күн бұрын

    Correct 💯 you are Mansa

  • @JBSingh-pl8mj
    @JBSingh-pl8mj15 күн бұрын

    Babe dee aandh-bagtani bilkul theek hei. Ho sakda he aisse pajj ek dooje de perra'n thale kuchal ke mar-mar ke panj-satt crore ghat jaan😂

  • @AmarjitSingh-eq3rl
    @AmarjitSingh-eq3rl15 күн бұрын

    ਜਲੰਧਰ ਵਿੱਚ ਮੁਕਾਬਲਾ ਸਖ਼ਤ ਹੋਵੇਗਾ ਦੇਖੋ ਕੌਣ ਢਾਈ ਸਾਲ ਬਾਦ ਸਾਰੀ ਉਮਰ ਲਈ 80ਹਜਾਰ ਦੇ ਕਰੀਬ ਪੈਨਸ਼ਨ ਦਾ ਹੱਕਦਾਰ ਬਣਦਾ ਹੈ ਇਸ ਸਰਕਾਰ ਦਾ ਕਾਰਜਕਾਲ ਢਾਈ ਸਾਲ ਦੇ ਕਰੀਬ ਬਾਕੀ ਹੈ

  • @surinderpal8298

    @surinderpal8298

    15 күн бұрын

    ਇੱਕ ਤਾਂ ਪਹਿਲਾਂ ਹੱਕਦਾਰ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ.

  • @AjitSingh-el4gf

    @AjitSingh-el4gf

    15 күн бұрын

    Why do you worried about AAP Government'

  • @truthonlybysukhman
    @truthonlybysukhman15 күн бұрын

    Chani v vand reha suit te rashan te aam parti da naam le rehe a

  • @AjitSingh-el4gf

    @AjitSingh-el4gf

    15 күн бұрын

    Correct 💯 you are Mansa

  • @amarjeet3447
    @amarjeet344715 күн бұрын

    Murakh log Nankana sahib bich be panja sahib pathar nu pujee janday nay@ताहिना साहिब

  • @asmander6630

    @asmander6630

    15 күн бұрын

    Pane wala pathar Nankana sahib vich nhi hai.

  • @amarjeet3447

    @amarjeet3447

    15 күн бұрын

    @@asmander6630 doesn’t matter

  • @AjitSingh-el4gf

    @AjitSingh-el4gf

    15 күн бұрын

    Correct 💯 you are

  • @sukhvindersingh8428
    @sukhvindersingh842815 күн бұрын

    Suit vanddan walian videos to lagda hea ke eh Congress ne siraf darama hi kta hea AAP nu badnaam karan lai Channi eh v dase ke iss aadmi nu suit vandde nu moke te farriya Congress walian ne suits nu lifafiyan vich pa ke jo videos banaee eh AAP nu badnaam Karan lai kita giya darama hea eh election jitan lai kiniyan giriyan hoiyan gallan kar rahe han par lok sab samjde han

  • @boparaiksingh8947

    @boparaiksingh8947

    15 күн бұрын

    ਬਦਨਾਮ ਤਾਂ ਪਹਿਲਾਂ ਹੀ ਆ ਨਵਾ ਕੀ ਕਰਨਾ

  • @AjitSingh-el4gf
    @AjitSingh-el4gf15 күн бұрын

    Kutian de bhaunk naal HAATHI bhajda nhi hai

  • @AvtarSingh-bj2vm
    @AvtarSingh-bj2vm15 күн бұрын

    ਜਲੰਧਰ ਵਾਸੀਆਂ ਬੇਨਤੀ ਹੈ ਕਿ ਕਾਂਗਰਸ ਪਾਰਟੀ ਤੋਂ ਬਿਨਾਂ ਗਰੀਬਾਂ ਦਾ ਕੋਈ ਵੀ ਹਾਮੀ ਨਹੀਂ ਹੈ ਕੋਈ ਵੀ ਗਰੀਬਾਂ ਦਾ ਭਲਾ ਨਹੀਂ ਕਰ ਸਕਦਾ ਸੀਤਲ ਦੀ ਫੱਟੀ ਚੰਗੀ ਸਾਫ਼ ਕਰ ਦਿੱਤੀ ਜਾਵੇ ਤਾਂ ਸੁਆਦ ਵਾਲੀ ਗੱਲ ਹੋਵੇਗੀ ਗਰੀਬਾਂ ਦਾ ਮਸੀਹਾ ਚਰਨਜੀਤ ਸਿੰਘ ਚੰਨੀ ਪੱਕੇ ਤੌਰ ਜਲੰਧਰ ਬੈਠੇ ਹਨ ਪੰਜ ਸਾਲਾਂ ਲਈ।ਭਗਵੰਤ ਮਾਨ ਨੇ ਗਰੀਬਾਂ ਦਾ ਕੁੱਝ ਵੀ ਨਹੀਂ ਕੀਤਾ ਸਗੋਂ ਗਰੀਬਾਂ ਰਿਜਰਵੇਸ਼ਨ ਦਾ ਨੁਕਸਾਨ ਹੀ ਕੀਤਾ ਹੈ ਭਲੇ ਲਈ ਕੁੱਝ ਵੀ ਨਹੀਂ ਕੀਤਾ ਕੋਈ ਵੀ ਇੱਕ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਗ਼ਰੀਬਾਂ ਦਾ ਭਲਾ ਹੋ ਸਕਦਾ ਹੈ ਜੀ।ਬਾਬਾ ਯੋਗੀ ਦਾ ਯਾਰ ਹੈ ਉਸ ਨੂੰ ਕੀ ਹੋ ਸਕਦਾ ਹੈ ਜੀ

  • @JassS634

    @JassS634

    15 күн бұрын

    ਗਰੀਬਾਂ ਦਾ ਕੋਈ ਨਹੀਂ ਸੋਚ ਦਾ, ਪਿੰਡਾ ਵਾਲੇ ਗਰੀਬਾ ਨੂੰ ਪਹਿਲਾ30 ਕਿਲੋ ਕਣਕ ਮਿਲਦੀ ਸੀ ਹੁਣ 15 ਕਿਲੋ ਵੀ ਨਹੀਂ ਮਿਲਦੀ ਗਰੀਬ ਦਾ ਤਾ ਰੱਬ ਹੀ ਆ😢

  • @jeetasingh9510
    @jeetasingh951015 күн бұрын

    Baba Bhole will be hiding in a politician’s house. This baba is a vote bank for BJP.

Келесі