ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar

ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar
#Architect #House #BathroomDesign #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel interview,akhar channel,akhar channel videos,modern house design,architecture,architect,home,house design,indian architecture,indian architecture house design,indian architecture design,punjabi architecture,sasta ghar kaise banaye,sasta ghar banane ka tarika,sasta ghar kaise banaen,modern bathroom design ideas,modern bathroom,modern bathroom design,dressing room design ideas,dressing room with bathroom design

Пікірлер: 239

  • @azadutube510
    @azadutube5102 жыл бұрын

    ਗੱਲਾਂ ਠੀਕ, ਸ਼ੁਕਰੀਆ। ਥੱਲੇ ਮਸ਼ਹੂਰੀਆਂ ਲਗਾਤਾਰ ਚਲਦੀਆਂ ਕਾਰਨ ਅੱਧਾ ਵੀਡਿਓ ਨਜ਼ਰ ਹੀ ਨਹੀਂ ਆਉਂਦਾ।

  • @gurjantbhullar4042
    @gurjantbhullar40422 жыл бұрын

    ਮੇਰੇ ਹਿਸਾਬ ਨਾਲ ਮੈਂ ਕਾਫੀ ਲੇਟ ਹੋ ਗਿਆ ਇਹ ਵੀਡਿਉ ਦੇਖਣ ਚ ...ਹੁਣ ਤਾਂ ਘਰ ਤਿਆਰ ਹੋ ਗਿਆ......ਬਾਕੀ ਬਹੁਤ ਅਸਰਦਾਰ ਗੱਲਾਂ ਕੀਤੀਆਂ ਵੀਰ ਨੇ......ਬਚਿਆ ਕੰਮ ਇਸ ਹਿਸਾਬ ਨਾਲ ਈ ਕਰਾਗੇ ਹੁਣ ਤਾਂ.......ਧੰਨਵਾਦ ਭਰਾ ਦਾ ਤੇ ਨਵਰੀਤ ਹੋਰਾਂ ਦਾ...🙏

  • @ghaintjatt4701
    @ghaintjatt47012 жыл бұрын

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @punjabilokrangamanpreetkau2022
    @punjabilokrangamanpreetkau20222 жыл бұрын

    ਬਹੁਤ ਹੀ ਵਧੀਆ ਸੋਹਣੀਆਂ ਤੇ ਸੁਚੱਜੀਏ ਗੱਲਾਂ ਬਾਤਾਂ ,, ਬਿਲਕੁਲ ਸਹੀ ਕਿ ਜਦੋਂ ਇਨਸਾਨ ਦਿਖਾਵੇ ਨੂੰ ਛੱਡ ਦਿਓੁ ਤਾ ਜਿੰਦਗੀ ਸੁਖਾਲੀ ਹੋ ਜਾਂਦੀ ਐ ਧੰਨਵਾਦ 🙏🙏🙏

  • @jssidhupb024

    @jssidhupb024

    2 жыл бұрын

    👍

  • @BALWINDERSingh-hu2fe
    @BALWINDERSingh-hu2fe2 жыл бұрын

    ਇਹ ਵੀਰ ਜੀ ਘਰ ਦੇ ਮੁੱਖ ਬਿੰਦੂ ਨੂੰ ਮੁੱਖ ਰੱਖਕੇ ਬਣਾਉਂਦੇ ਹਨ। ਜੋ ਕਿ ਲੋਕਾਂ ਨੇ ਵਿਸਾਰ ਦਿੱਤੇ ਹਨ ਲੋਕ ਹੁਣ ਵਸਤੂਆਂ ਬਨਾਉਣ ਜਾਂ ਖਰੀਦਣ ਸਮੇਂ ਇਸ ਗੱਲ ਵੱਲ ਜਿਆਦਾ ਧਿਆਨ ਦਿੰਦੇ ਹਨ ਕਿ ਦਿਖਾਈ ਵਧੀਆ ਦੇਵੇ ਪਰ ਅਸਲ ਵਿੱਚ ਧਿਆਨ ਇਸ ਗੱਲ ਵੱਲ ਦੇਣਾ ਹੁੰਦਾ ਕਿ ਵਸਤੂ ਦਾ ਉਪਭੋਗ ਕਿਵੇਂ ਵਧੀਆ ਹੋ ਸਕਦਾ ਉਪਭੋਗਤਾ ਦੀ ਖੁਦ ਦੀ ਸੰਤੁਸ਼ਟੀ ਵੱਡੀ ਗੱਲ ਬਹੁਤ ਵਧੀਆ ਲੱਗਾ ਤੁਹਾਡੀਆਂ ਵੀਡੀਓ ਦੇਖ ਕੇ

  • @HSsingh741
    @HSsingh7412 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬੱਖਸ਼ਣ।

  • @amritbirsingh1932
    @amritbirsingh19322 жыл бұрын

    ਬਾਕੀ ਸਭ ਵਧੀਆ ਪਰ ਜਿਹੜੀਆਂ adds ਥੱਲੇ ਦੇਂਦੇ ਹੋ ਉਹ ਸਹੀ ਨਹੀਂ ਹੈ ਸਭ Video ਬੇਕਾਰ ਲੱਗਦੀ ਹੈ.

  • @simarkaur9486
    @simarkaur94862 жыл бұрын

    Bahut sohna bathroom concept love exposed brick n white cement n grey cement can't beat it best part was designing dressing n wardrobe adjoined along with bathroom very convenient

  • @ranachima2407
    @ranachima24072 жыл бұрын

    ਸਭ ਤੋਂ ਵੱਡੀ ਗੱਲ ਜਰੂਰਤ ਜਾਂ ਦਿਖਾਵਾ । ਪਰਮਾਤਮਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇ ਦਿਖਾਵਾ ਕਰਨ ਵਾਲਿਆਂ ਬਾਰੇ ਉਹ ਆਪ ਜਾਣੇ ਕੀ ਕਰਨਾ ।

  • @Style_beauty_saloon_2007
    @Style_beauty_saloon_20072 жыл бұрын

    ਕੈਮਰੇ ਮਾਨ ਨੇ ਸਹੀ ਵੀਡੀਓ ਵੀ ਬਣਾਈ ਸਹੀ ਚੀਜ਼ਾਂ ਦਿਖਾਈ ਦੇ ਨਹੀਂ ਰਹੀਆਂ ਸੀ

  • @narinderkaur2798
    @narinderkaur27982 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ

  • @deshpanjaab
    @deshpanjaab2 жыл бұрын

    ਚੈਨਲ ਦਾ ਨਾਮ ਅੱਖਰ ਆ ਲਿਖਣ ਦਾ ਵੱਲ ਹੈ ਨੀ ਕਿਓਂ ਪੰਜਾਬੀ ਭਾਸ਼ਾ ਦਾ ਰੂਪ ਵਿਖਾੜ ਰਹੇ ਓ । ਬਚਨਗੇ ਹੁੰਦਾ ਯਾ ਬਚਣਗੇ ਹੁੰਦਾ ।

  • @kamalpreetkaur1416
    @kamalpreetkaur14162 жыл бұрын

    Architect👌 👍🏻 amazing ideas

  • @jaswindersinghaujla2734
    @jaswindersinghaujla27342 жыл бұрын

    Bhout vadia thanks 🙏

  • @bestvideos8616
    @bestvideos86162 жыл бұрын

    ਗੱਲਾਂ ਤਾਂ ਬਹੁਤ ਵਧੀਆ ਬਾਈ ਦੀਆਂ ਪਰ ਕੈਮਰਾਮੈਨ ਬਦਲਣ ਆਲਾ, ਓਹ ਕਹੀ ਜਾਂਦਾ ਅਸੀਂ ਜੋ ਸ਼ੀਸ਼ਾ ਲਾਇਆ ਓਹਨੂੰ ਵੀ ਦਿਖਾ ਦਿਓ, ਕੈਮਰਾਮੈਨ ਅਲਮਾਰੀਆਂ ਤੇ ਫੋਕਸ ਕਰ ਲੈਂਦਾ, ਸ਼ੀਸ਼ਾ ਤਾਂ ਦੇਖਣਾ ਸੀ ਵੀ ਕਿਵੇਂ ਲੱਗਿਆ

  • @Bikram-jit64
    @Bikram-jit642 жыл бұрын

    Jiwe tiles lgia hundia, muh vgera dhone a tan sabn de chithe daag pe jande ne te tiles dhon nal chle jande ne, ithe oh daag kiwe saaf honge, tym pa k kandh gandhi ni lagn lag jaugi?

  • @TSBADESHA
    @TSBADESHA2 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👌👍

  • @inder5650
    @inder56502 жыл бұрын

    I think k startup vadhia kita veer ne, koi dikhawa nhi, roshni v andar tak poori a, lamp Or bulb de v use ghat gi, excellent work a g. Plumbing pipes on sided, bhut vadhia g

  • @sukhisingh-db6ge
    @sukhisingh-db6ge2 жыл бұрын

    Thank you ji sanu ani sohni jankari den layi

  • @harmansingh5492
    @harmansingh54922 жыл бұрын

    Paji great work .. brilliant mind man

  • @rajanlotey4110
    @rajanlotey41102 жыл бұрын

    Nice tuc pehla kyu nhi ahh topic start kita asi v ghr new bnaya 2year hoye haje kafi money saving and idea's Mil jane c snu

  • @ginnidhanoa6263
    @ginnidhanoa62632 жыл бұрын

    ❤️❤️ Bilkul ok 👌

  • @majorsinghmallhi264
    @majorsinghmallhi2642 жыл бұрын

    Vast knowlegde ..really impressing.

  • @gurkaur2784
    @gurkaur27842 жыл бұрын

    Bhot khooob 👏👏👏👏👏 Plz pure ghr da view v dikhaao 🙏

  • @user-ls5yz7xu8x
    @user-ls5yz7xu8x2 жыл бұрын

    Salute 🙏

  • @gurinderkaur5005
    @gurinderkaur50052 жыл бұрын

    Very helpful video 🙏

  • @AmandeepKaur-cr5tv
    @AmandeepKaur-cr5tv2 жыл бұрын

    Ok

  • @harmanbains3159
    @harmanbains31592 жыл бұрын

    Great work👌

  • @SURINDERSINGH-gl5to
    @SURINDERSINGH-gl5to2 жыл бұрын

    Sir, Yes are you really natural architect. Keep it up.your knowledge

  • @sukhjindersingh3723
    @sukhjindersingh37232 жыл бұрын

    ਡਰੈਸਿੰਗ ਟੇਬਲ ਨੀਵੇਂ ਹੋਣ ਦਾ ਕਾਰਨ ਵੀਰੇ ਮਿਸਤਰੀ ਦਾ ਕੱਦ ਹੈ ਜੋ ਉਹ ਆਪਨੇ ਕਦ ਮੁਤਾਬਿਕ ਬਣਾ ਦਿੰਦੇ ਨੇ ਸ਼ਾਇਦ

  • @satnamkalsi9532
    @satnamkalsi95322 жыл бұрын

    ਬਹੁਤ ਵਧੀਆ ਜੀ

  • @amancheema6018
    @amancheema60182 жыл бұрын

    Siraaaaaaaaaaa atttttttttttttt ghaint bhai ji normal te puraaaaaaaa kaim simply work

  • @anmolbrar3391
    @anmolbrar33912 жыл бұрын

    ਬਾਈ ਜੀ ਦੀ ਡਾਟ ਬਾਰੇ ਤਾਂ ਗੱਲ ਹੈ ਪੱਕੀ ਆ ਦੇਖਿਆ ਜਾਵੇ ਤਾਂ ਸੰਗਰੂਰ ਤੋਂ ਮਹਿਲਾਂ ਮੰਡੀ ਕੋਲ ਡਾਟਾਂ ਵਾਲੇ ਹੀ ਪੁੱਲ ਹਨ।ਜੋ ਕਿ ਕਰੀਬ 150 ਸਾਲ ਪਹਿਲਾਂ ਬਣੇਂ ਸਨ। ਉਹ ਤਾਂ ਉਥੇ ਬਹੁਤ ਹੀ ਵਧੀਆ ਹਾਲਤਾਂ ਵਿੱਚ ਹੁਣ ਤਾਂ ਪੂਰੀ ਤਰ੍ਹਾਂ ਨਾਲ ਨਵੇਂ ਹੀ ਲਗਦੇ ਹਨ।ਅਜੇ ਤੱਕ ਵੀ ਵਿਸੇਸ਼ ਤੌਰ ਤੇ ਤਰੇੜ ਨਹੀਂ ਹੈ।ਧੰਨਵਾਦ ਜੀਉ।

  • @jatindercheema2127
    @jatindercheema21272 жыл бұрын

    Knowledgeable

  • @rajvinderkaur580
    @rajvinderkaur5802 жыл бұрын

    More videos please on same concept on architect

  • @Gk-jt3bi
    @Gk-jt3bi2 жыл бұрын

    Your concept is amazing ,hoping in future I will utilize your services for making my home .God bless you. Vekhan valeyia nu binati karde han vadh ton vadh veer nu support karo

  • @HarpalSingh-uv9ko
    @HarpalSingh-uv9ko2 жыл бұрын

    God bless you dear brother

  • @DilpreetSingh-pj6vb
    @DilpreetSingh-pj6vb2 жыл бұрын

    Last line is awesome 👌

  • @HarpalSingh-uv9ko
    @HarpalSingh-uv9ko2 жыл бұрын

    Good yr bht vadia

  • @indermaan8750
    @indermaan87502 жыл бұрын

    Good information bai g 🙏

  • @noorbenipal2050
    @noorbenipal20502 жыл бұрын

    thanks sanu hor bi eida da kuch hor dekhao 👌👌👌

  • @ekamsingh6034
    @ekamsingh60342 жыл бұрын

    Great

  • @arshpreetsingh4355
    @arshpreetsingh43552 жыл бұрын

    vaar sanu daso Ki semeant da pllsatter kitta ge wihet plaster kevay lagu ga veer pleeg sanu daso

  • @harrooprajghuman7644
    @harrooprajghuman76442 жыл бұрын

    boht soniya gallan aa bai g

  • @KulwinderSingh-cv6rg
    @KulwinderSingh-cv6rg2 жыл бұрын

    God job sir ji

  • @taruntarun7909
    @taruntarun79092 жыл бұрын

    Veer G aaj muh thik aa wah G wah.

  • @joey634
    @joey6342 жыл бұрын

    ਬਹੁਤ ਵਧੀਆ ਲੱਗਾ,

  • @charanjeetkaur9407
    @charanjeetkaur94072 жыл бұрын

    Bhut vdiya

  • @jattmandeep
    @jattmandeep2 жыл бұрын

    ਬਹੁਤ ਖ਼ੂਬ ਇਸ ਅਰਕੀਟੈਕਟ ਵੀਰ ਦਾ ਫੇਸਬੁਕ ਪੇਜ ਜਾਂ ਪ੍ਰੌਫਾਇਲ ਕੀ ਹੈ? ਪਤਾ ਕਿਸੇ ਨੂੰ।

  • @PSingh-hy3ql
    @PSingh-hy3ql2 жыл бұрын

    Bakki ta theek aa but menu video ch eh lag reha ke dovva nu bathroom ch properly saah nhi aa reha 😅. Dujji gal bai eh white cement yellowish color fadh jnda jdo 2-3 waar use kroge urine color vangu color aa javega.

  • @ajaniqbalsinghdhaliwal5960
    @ajaniqbalsinghdhaliwal59602 жыл бұрын

    ਨਵੇਕਲ਼ਾ ਢੰਗ ਤਰੀਕਾ✅🙏🍁

  • @pamdahelay
    @pamdahelay2 жыл бұрын

    gal baat bahut wadhiya laggi....veere nu knowledge b bahut aa... but camera man ne angle jayda ni dikhaye... most important ........advertisement irritate kar rahi aa....

  • @nirmalsingh-qq4uu
    @nirmalsingh-qq4uu2 жыл бұрын

    Renovation bare v Das dndye o veer g

  • @ParamjitSingh-kp4gl
    @ParamjitSingh-kp4gl2 жыл бұрын

    Nice

  • @sahilgarg3911
    @sahilgarg39112 жыл бұрын

    Floor/Tiles are necessary due to insects avoidance or cleanliness is easy

  • @balrajshahi0314
    @balrajshahi03142 жыл бұрын

    gud job

  • @bindersingh1685
    @bindersingh16852 жыл бұрын

    Bai sahi das reha c daat baare

  • @Harmansingh-rl7gt
    @Harmansingh-rl7gt2 жыл бұрын

    Simple kitchen bare v dsso veer ji

  • @ashugill4275
    @ashugill42752 жыл бұрын

    Ajj lagda interview lain wele nha k ni gya c veer alas pyi pyi aw

  • @manpreetkaur-ec9ff
    @manpreetkaur-ec9ff2 жыл бұрын

    👍bht vdiya g

  • @kaan7532
    @kaan75322 жыл бұрын

    👍 👌

  • @kismatchannel1365
    @kismatchannel13652 жыл бұрын

    Shi gal a veere

  • @TechnicalPunjabi007
    @TechnicalPunjabi0072 жыл бұрын

    ਬਾਈ ਚਿਟੇ ਸੀਮੇਂਟ ਨੇ ਪੀਲਾ ਪੈਣਾ ਹਾਲੇ। ਸਾਰੇ ਥਾਂ ਇਹ ਣੀ ਚਲਦਾ ਹੁੰਦਾ

  • @deeppresents8475
    @deeppresents84752 жыл бұрын

    Very nic

  • @simarkaur9486
    @simarkaur94862 жыл бұрын

    Wud love to c his entire house if possible n if he doesn't mind sharing keeping in mind his privacy constraints

  • @HariSingh-qm7yb

    @HariSingh-qm7yb

    2 жыл бұрын

    :-D

  • @simarkaur9486
    @simarkaur94862 жыл бұрын

    If u dont mind can u share your whole house layout video

  • @kamalchahal2423
    @kamalchahal24232 жыл бұрын

    Buhat vadia 👌👌👌

  • @kotlialle9295
    @kotlialle92952 жыл бұрын

    Good

  • @toneyshukla7210
    @toneyshukla72102 жыл бұрын

    Very good video .

  • @sandhuramansandhuraman1512
    @sandhuramansandhuraman15122 жыл бұрын

    Very nice

  • @bhindarsangha2049
    @bhindarsangha20492 жыл бұрын

    Very good veer video

  • @JagwinderSingh-sd1fi
    @JagwinderSingh-sd1fi2 жыл бұрын

    22 ਜੀ ਅੱਖਰ ਆਲਿਉ ਨੂੰ ਬੇਨਤੀ ਆ ਜਿਹੜੀ ਸਕਰੀਨ ਤੇ add ਚੱਲਦੀ ਆ ਉਹਨੂੰ ਬੰਦ ਕਰੋ ਜੀ

  • @sidhusaab5577
    @sidhusaab55772 жыл бұрын

    👌👌👌👌👌👌👌

  • @learntounlearn2500
    @learntounlearn25002 жыл бұрын

    Bai boht khoob

  • @rajni2986
    @rajni29862 жыл бұрын

    👍👍👍

  • @dearharjindersinghji7248
    @dearharjindersinghji72482 жыл бұрын

    Wow vir good working

  • @rakeshbhalla7184
    @rakeshbhalla71842 жыл бұрын

    good luck

  • @sonu2507
    @sonu25072 жыл бұрын

    101% ਸਹੀ ਆ

  • @deeppunjabtocanada6919
    @deeppunjabtocanada69192 жыл бұрын

    Good job bro

  • @jatindercheema2127
    @jatindercheema21272 жыл бұрын

    Veere da koi social media howe koi ideas share krde hon ta jrur dsseyo kise nu pta ta

  • @RekhaRani-vx8rk
    @RekhaRani-vx8rk2 жыл бұрын

    Super Duper

  • @TSBADESHA
    @TSBADESHA2 жыл бұрын

    Very good

  • @babbusidhu8022
    @babbusidhu80222 жыл бұрын

    Very Nice bro

  • @sukhdeepsingh6280
    @sukhdeepsingh62802 жыл бұрын

    Interview wala veer ch Josh the kmi hi ajj

  • @gurnoorsingh342
    @gurnoorsingh3422 жыл бұрын

    desi ni A padiya likhya h jo Ana dimaag laya super duper h veer saare kam

  • @Gk-jt3bi

    @Gk-jt3bi

    2 жыл бұрын

    Hanji uhna de ascent to pata lagda hai oh bahut vadyia convent school de educate ne. plz apna sare veer ton hi ghar banvayie.

  • @garrymannu1805
    @garrymannu18052 жыл бұрын

    ⭐⭐⭐

  • @gursharandeepsingh494
    @gursharandeepsingh4942 жыл бұрын

    Very very very very very very good vere

  • @shrvandhot9005
    @shrvandhot90052 жыл бұрын

    asl ch es nu kehde aa karigiri

  • @mallajeeva67
    @mallajeeva672 жыл бұрын

    Great work bro

  • @rjfashionboutique9278
    @rjfashionboutique92782 жыл бұрын

    Veere kitchen v discuss karo

  • @japsimranrajveer4328
    @japsimranrajveer43282 жыл бұрын

    👍👍🌹

  • @simermaan254
    @simermaan2542 жыл бұрын

    Bai pumblepuse je kyu pya firda😅 ,,, bki kam vdia bai da👍

  • @harbhsjandhillon7466
    @harbhsjandhillon74662 жыл бұрын

    Boht hi wdhiya ghar banana assi India ki tusi sanu ghar banwa ke de skde koi phone number please reply vi likh skde betaji bot hi wdhiya treeke naal ghar pesh karde beta jive di soch sirat vi unj hi 👌👌🙃🌈🌈🙏🏻🙏🏻💚💚

  • @ekamkular7233
    @ekamkular72332 жыл бұрын

    Sir ena da full home tour karwo pleace

  • @RavinderKaur-kn6ni
    @RavinderKaur-kn6ni2 жыл бұрын

    Dat da kharcha lenter nalo ghat hunda .please dsdo

  • @anmolsingh3498
    @anmolsingh34982 жыл бұрын

    Veeree hor video hor bnaoo

  • @shindakang1661
    @shindakang16612 жыл бұрын

    Bhut khoob full view dikhao

  • @makhansidhu
    @makhansidhu2 жыл бұрын

    Bai ji, ehna di company da ki name aa ?

  • @sidhuchikenfarm8853
    @sidhuchikenfarm88532 жыл бұрын

    ਸਿਵੀਆ ਵੀਰ ਤਾਂ thakk ਗਿਆ glla sun k

  • @sarabjeetkaur0618
    @sarabjeetkaur06182 жыл бұрын

    Ehnu kehnde ne samjdari😊cameraman nu chahida c awaz te ayi jndi full bathroom dikhona chahida c ki texture bnaya c puri tarah ni show krea

Келесі