Modren House || ਨਵੇਂ ਜਮਾਨੇ ਦਾ ਘਰ ਬਗੈਰ ਭੱਠੇ ਦੀਆਂ ਇੱਟਾਂ ਤੋਂ ਘਰ ਇਸ ਨੂੰ ਸ਼ੋਰਾ ਵੀ ਨਹੀਂ ਲਗਦਾ

Ғылым және технология

#sewakmechanical

Пікірлер: 684

  • @chahalsingh4892
    @chahalsingh48922 жыл бұрын

    ਇਹ ਲਾਲ ਪੱਥਰ ਦੀ ਸਲੈਬ ਟੁੱਟਦੀ ਬਹੁਤ ਛੇਤੀ ਐ। ਇਸ ਦੀ ਜਗ੍ਹਾ ਸੀਮਿੰਟ, ਬਜਰੀ ਤੇ ਸਰੀਏ ਦੀ ਸਲੈਬ ਬਹੁਤ ਵਧੀਆ ਹੈ।ਲਗਭਗ ਬਰਾਬਰ ਰੇਟ ਹੀ ਪੈਂਦੀਆਂ। ਸੇਵਕ ਸਿੰਘ ਜੀ ਇੱਟਾਂ ਤੋਂ ਬਿਨਾਂ ਨਹੀਂ ਮਕਾਨ ਬਣਿਆਂ, ਇੱਟਾਂ ਬਣਾਉਣ ਦਾ ਸਮਾਨ ਅਤੇ ਤਰੀਕਾ ਬਦਲਿਆ।

  • @JyotaSidhuLIFELINEALLOVER

    @JyotaSidhuLIFELINEALLOVER

    2 жыл бұрын

    Bilkul sahi gal ah g

  • @SukhwinderKaur-vu3mt

    @SukhwinderKaur-vu3mt

    2 жыл бұрын

    ਹਾਂ ਜੀ ਇੱਟਾਂ ਤਾਂ ਲੱਗੀਆਂ ਨੇ

  • @mrluckyhariyana

    @mrluckyhariyana

    2 жыл бұрын

    Ryt

  • @MERIAWAAZFAZILKA

    @MERIAWAAZFAZILKA

    2 жыл бұрын

    Like ਵੀ ਲੈਣੇ, watch time ਵੀ ਵਧਾਉਣਾ ਚੈਨਲ ਦਾ ਬਾਈ ਨੇ 😄

  • @mrluckyhariyana

    @mrluckyhariyana

    2 жыл бұрын

    @@MERIAWAAZFAZILKA 😀

  • @singhiskingsinghisking6774
    @singhiskingsinghisking67742 жыл бұрын

    ਬਹੁਤ ਹੀ ਵਧੀਆ ਲੱਗਦਾ ਹੈ ਨਵੀਆਂ ਇੱਟਾਂ ਨਾਲ ਬਣਿਆ ਮਕਾਨ ।

  • @panjpaninews7422
    @panjpaninews74222 жыл бұрын

    ਬਹੁਤ ਵਧੀਆ ਬਾਈ ਜੀ।ਜੇਕਰ ਮਿਸਤਰੀ ਦਾ ਹੱਥ ਸਾਫ਼ ਹੋਵੇ, ਇਟ ਦੀਆਂ ਦਰਜਾਂ ਸਫਾਈ ਨਾਲ਼ ਸਿੱਧੀਆਂ ਲੱਗਣ ਤਾਂ ਪਲੱਸਤਰ ਦੀ ਲੋੜ ਹੀ ਨਹੀਂ ।

  • @princenayar6187
    @princenayar61872 жыл бұрын

    Cement itt de nuksas:- 1-Isda bneya ghar garmiya ch boht jadha tapda hai g kyunki miti wali itt thandi rendi hai. 2-buchaal wele es di bni kandh te tred laal itt nalo sheti pendi hai kyunki eh itt bohut hard hundi hai 3-ghar dobara bnon wele ya kandh dohan wele sirf malwa nikalda hai itt sabut nai nikldi. 4-kandh di chanayi wele es nu pani di boht lod pendi hai kyunki es itt di trayi nai hundi. Faidhe 1.slaab ton bacha. 2.bina plaster kite rakh sakde look waste. Hor v kayi gallan …..Architect prince

  • @mirjajatt360

    @mirjajatt360

    2 жыл бұрын

    Te 1 gal hor k ki apaa Itta chune di chinayi kr skade ha? Mai sunyia k kafi sasta painda hai Chuna rathar than Cement? Plz explain

  • @AZ-ck9xf

    @AZ-ck9xf

    Жыл бұрын

    fuddi dea ehe cement wali nhi aa flyash aa

  • @47main

    @47main

    Жыл бұрын

    Eh cement nhi aa veer, flyash brick aaa

  • @harbanskaur8146
    @harbanskaur81462 жыл бұрын

    ਬਹੁਤ ਵਧੀਆ ਜਾਣਕਾਰੀ ਦਿਤੀ

  • @manpreetbhullar831
    @manpreetbhullar8312 жыл бұрын

    ਸਾਡੇ ਪਿੰਡ ਵੀ ਪੱਥਰ ਦੀਆਂ ਸਲੈਬਾਂ ਪਾਈਆਂ ਨੇ 1984,,85ਦੇ, ਕਰੀਬ,, ਉਤੇ ਸ਼ਤ ਤੇ ਟੈਲ ਲਗਾ ਦਿੱਤੀ,, ਅਜੇ ਤੱਕ ਕੋਈ ਪ੍ਰੇਸ਼ਾਨੀ ਨਹੀਂ ਆਈ,, ਨੋਟ,, ਡੰਗਰਾਂ ਵਾਲੇ ਕੋਠੇ ਤੇ ਨੀ,,, ਰਹਿਣ ਵਾਲੇ ਕੋਠੇ ਤੇ ਪਾਈਆਂ ਨੇ ਤੇ ਅਜੇ ਵੀ ਆਰਾਮ ਨਾਲ ਵੱਸਣ ਡਹੇ ਆ ਭਾਉ ਬਹੁਤ ਸਸਤਾ ਪੈਂਦਾ,,

  • @happichouhan3768

    @happichouhan3768

    2 жыл бұрын

    ASHA ji

  • @majhewale5764

    @majhewale5764

    2 жыл бұрын

    ਵੀਰ ਜੀ ਮੈਂ ਵੀ ਠੇਕੇਦਾਰ ਹਾਂ ਇਹ ਵਧੀਆ ਇਟ ਹੈ ਕੁਝ ਲੋਕ ਮਹਿੰਗੀ ਤੋਂ ਡਰਦੇ ਹਨ ਪਰ ਜੇ ਇਹ ਦੂਜੀ ਇਟ ਨਾਲੋਂ 500 ਰੁ, ਪ੍ਰਤੀ 1000 ਮਹਿੰਗੀ ਵੀ ਤਾਵੀ ਦੁਜੀ ਇਟੱ ਨਾਲੋਂ ਸਸਤੀ ਪਵੇਗੀ ਨਾਲੇ ਕੰਮ ਵੀ ਵਧੀਆ

  • @usalocations1141

    @usalocations1141

    2 жыл бұрын

    acha

  • @amankalsikalsi1544

    @amankalsikalsi1544

    2 жыл бұрын

    Asha ji

  • @Thor77305

    @Thor77305

    2 жыл бұрын

    @@majhewale5764 kithe ghar digg taan nai jaywga tuffan wgrh ch

  • @gandhisharma1387
    @gandhisharma13872 жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @RoshanSingh-mj2im
    @RoshanSingh-mj2im2 жыл бұрын

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ

  • @vaninder.
    @vaninder.2 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @rickyd5758
    @rickyd57582 жыл бұрын

    ਸਾਡੇ ਪਿੰਡ ਗੁਦਾਮ ਆ ਜਿੱਥੇ ਅਸੀਂ ਖੇਡਣ ਲਈ ਜਾਂਦੇ ਹੁੰਦੇ ਸੀ ਤੇ ਉੱਥੇ ਗੁਦਾਮ ਦੀਆਂ ਕੁਝ ਪੁਰਾਣੀਆਂ ਇੱਟਾਂ ਪਈਆਂ ਹੁੰਦੀਆਂ ਸੀ। ਉਹ ਇੱਟਾਂ ਇੱਕ ਹਲਕੇ ਪੀਲੇ ਚੂਨੇ ਵਰਗੇ ਮਟੀਰੀਅਲ ਦੀਆਂ ਸੀ ਤੇ ਬਹੁਤ ਹੌਲੀਆਂ ਸੀ ਪਰ ਮਜ਼ਬੂਤ ਬਹੁਤ ਜ਼ਿਆਦਾ ਹੁੰਦੀਆਂ ਸੀ। ਅਸੀਂ ਕੰਧਾਂ ਚ ਮਾਰ ਕੇ ਤੋੜਨ ਦੀ ਕੋਸ਼ਿਸ਼ ਕਰਦੇ ਸੀ ਪਰ ਉਹ ਇੱਟਾਂ ਆਸਾਨੀ ਨਾਲ ਟੁੱਟਦੀਆਂ ਨਹੀਂ ਸੀ ਹੁੰਦੀਆਂ। ਤੇ ਅੱਜ ਤੱਕ ਮੈਂ ਉਨ੍ਹਾਂ ਵਰਗੀਆਂ ਇੱਟਾਂ ਹੋਰ ਕਿਤੇ ਨਹੀਂ ਦੇਖੀਆਂ।

  • @deepmotorszira3721
    @deepmotorszira37212 жыл бұрын

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @krishnagopalmadaan3644
    @krishnagopalmadaan36442 жыл бұрын

    PAAJi g sat Shri Akkal. Waheguru ji ka khalsa waheguru ji ki Fateh. Ghar ho toh esaa. PAAJi g chaa gye. Waheguru waheguru waheguru ji

  • @harjeetsinghsandhu5996
    @harjeetsinghsandhu59962 жыл бұрын

    Sohne makaan di vadhayi ji. Good and informative video by Sardar Sewak Singh.

  • @sandhusuraj59
    @sandhusuraj592 жыл бұрын

    ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @kinnuchahal1237
    @kinnuchahal12372 жыл бұрын

    ਬਹੁਤ ਸੋਹਣਾ ਮਕਾਨ

  • @navdeepsingh1931
    @navdeepsingh19312 жыл бұрын

    Boht der ton wait si sewak ji ea topic te tuhadi video di ... thanks bhaji

  • @singhjogi7618
    @singhjogi76182 жыл бұрын

    Very informative video New ideas Good job bro Waheguru ji 🙏🏻 tuhanu tarakkea tandrustiaa te kamyabiaa bakhshan Bahut sohna te shlagha bharpoor kam kar rahe ho

  • @Jatt_sardar.dhillon
    @Jatt_sardar.dhillon2 жыл бұрын

    Punjab vich shorty di problem hai kyu ki brick field wale salt use karde aa , Up vich ida ni hunda , kade problem ni ayi , clay brick ka substitute ni koi v haje tak, end vich ehdi cost honestly calculate Kario it will cost u more,

  • @bluepen215
    @bluepen2152 жыл бұрын

    Raab kare ena da ghar vasda rahe te safe rahe

  • @sunilsoma456
    @sunilsoma4562 жыл бұрын

    Bout Vadiya Veer ji 🙏🏻 Thanks Very Much

  • @FFGaming-zs8ne
    @FFGaming-zs8ne2 жыл бұрын

    ਕੋਠੀ ਦਾ ਨਕਸ਼ਾ ਸਾਨੂੰ ਵਧੀਆ ਲੱਗਿਆ , ਜੋ ਕਿ ਸਾਨੂੰ ਸਾਰਿਆਂ ਸੈਡਾਂ ਨਹੀਂ ਦਿਖਾਇਆਂ, ਵਿਚੌਂ, ਆਲੇ ਦੁਵਾਲੇ ਦੀ ਸੈਡ ਦਿਖਾਈ ਜਾਵੇ, please

  • @autoricabot6522
    @autoricabot65222 жыл бұрын

    ਧੰਨਵਾਦ ਗੁਰਸੇਵਕ ਵੀਰ

  • @loverajsingh4034
    @loverajsingh40342 жыл бұрын

    ਬਾਈ ਇਹ ਇਟਾ ਜ਼ਿਆਦਾ ਵੈਟ ਨਾਲ ਭੁਰ ਜਾਂਦੀਆਂ ਨੇ ਕੁਛ ਸਾਲਾਂ ਬਾਅਦ ਜੇ ਸਿਮੇਟ ਦੀ ਇਟਾ ਤੇ ਤਬੂਕਾ ਬਾਰਤਨ ਲਈ ਕੋਲਮਾ ਤੇ ਬਿਮਾ ਪੂਰਾ ਵੈਟ ਹੋਣਾ ਜ਼ਰੂਰੀ ਹੈ ਨਹੀਂ ਤੇ ਇਹ ਸਭ ਦਿਖਾਵਾ ਹੈ

  • @sainiamarjeet
    @sainiamarjeet2 жыл бұрын

    Can do lime wall putty only to save on plaster and paint cost

  • @PargatSingh-wo1uv
    @PargatSingh-wo1uv2 жыл бұрын

    Bahut vadiya knowledge hai ji

  • @naverforget9720
    @naverforget97202 жыл бұрын

    Bhot vadea jankari a dhanwad 🙏

  • @sahbisardar2734
    @sahbisardar27342 жыл бұрын

    ਵੀਰ ਜੀ ਇਹ ਇੱਟਾਂ ਕਿੱਥੋ ਮਿਲਦੀਆ ਜੀ

  • @AmanDeep-fi3qt
    @AmanDeep-fi3qt2 жыл бұрын

    ਬਹੁਤ ਵਧੀਆ ਜੀ,💐🙏❤

  • @Singh_005
    @Singh_0052 жыл бұрын

    ਇਹ ਇੱਟ ਮਹਿੰਗੀ ਵੀ ਆ ਦੂਜੀ ਗੱਲ ਜਿਵੇ ਸੀਮੈਂਟ ਖ਼ੁਰ ਜਾਂਦਾ ਓਵੇ ਇਹ ਇੱਟ ਵੀ ਖ਼ੁਰ ਜਾਵੇਗੀ ਕੋਈ ਵਧੀਆ ਸੌਦਾ ਨਹੀਂ ਆ ਇਹ ਸਾਵਧਾਨ ਰਿਹੋ ਭਰਾਵੋ

  • @MrJassisidhu

    @MrJassisidhu

    2 жыл бұрын

    Honda sab ih Banan te depend ਕਰਦਾ ਬੰਦਾ ਕਿਸ ਮੀਟਰੀਆਲ ਤੋਂ ਇੱਟ ਬਣਾ ਰਿਹਾ । ਖੁਰਨ ਸਿਕਾਇਤ ਜ਼ੀਰੋ ਹੈ ਵੀਰ

  • @Singh_005

    @Singh_005

    2 жыл бұрын

    @@MrJassisidhu ਹੋ ਸਕਦਾ ਵੀਰ

  • @Singh_005

    @Singh_005

    2 жыл бұрын

    @Love preet ਓ ਭਾਊ ਮੈਂ ਵੈਸੇ ਕਿਹਾ ਆ ਮੇਰਾ ਕੋਈ ਇੱਟਾਂ ਦਾ ਭੱਠਾ ਨਹੀਂ ਆ 😂😂😂

  • @sukhpal2185

    @sukhpal2185

    2 жыл бұрын

    Nahi veer sasti aa 1000 rupe amritsar de sare bhatiya te tan

  • @sukhpal2185

    @sukhpal2185

    2 жыл бұрын

    @Love preet veere eh sach aa madi tan hi Sade lage lyi aa kise ne hun kand thahi aa sari di mitti ban gi duji nu dubara v la sakde aa

  • @ks.dhillon4185
    @ks.dhillon41852 жыл бұрын

    Change the field view of go pro its wide that's the reason it's like fish eye lens

  • @sukhdevsingh5766
    @sukhdevsingh57662 жыл бұрын

    35-40 ਸਾਲ ਪਹਿਲਾ ਇਹ ਛੱਤ ਵਾਲੀਆ ਰੱਡ ਸਲੈਬਾ ਪਾਈਆ ਸੀ ਬਾਈ ਜੀ। ਅੱਠ ਦਸ ਸਾਲ ਬਾਆਦ ਕੋਈ ਕੋਈ ਸਲੈਬ ਟੁੱਟਣ ਲੱਗ ਗਈ ਸੀ

  • @rajnishsharma9243

    @rajnishsharma9243

    2 жыл бұрын

    Eh sahi nai veer ji ? Ya sahi a ett ?

  • @nitinkhattri1484

    @nitinkhattri1484

    2 жыл бұрын

    @@rajnishsharma9243 sahi nhi veer g..saste ch je sarna tan thik hai..salab tan nhi dikhda ena kanda ch bcz pluster nhi hoyea..

  • @gurpreetbawa4391

    @gurpreetbawa4391

    2 жыл бұрын

    @@rajnishsharma9243 Mere bhai kmm ikk waar kro tssali wala sade ethe aah laal slab paiya c dungra aale te slab tutt gyi mistri gir gya riski kmm aa veere na wrti eh laal slab

  • @taranjeetbedi194

    @taranjeetbedi194

    2 жыл бұрын

    Veere g kitho milni a aah et number send kr diyo

  • @gurjindersingh9800

    @gurjindersingh9800

    2 жыл бұрын

    Pilar. Lanter. Nih. Majbut. Hona. Chieda. Na. Pillar. Vich Sarehya. Paho Chnie bawa. Miti. Di. Kar. Lawo.

  • @uae4348
    @uae43482 жыл бұрын

    Veer g jo eh ਡੰਗਰ da branda paeya jo gader upper tile paae upper eh kitho mildi aa g

  • @jassthelegend8810
    @jassthelegend88102 жыл бұрын

    Interlock pole bna ke..os vich 6x4di slab pao ..diwar banao.....labour di bachat, paise di bachat, Time di bachat, chatt de load lyi pillar banao, mazbooti vi zyada

  • @JasbirSingh-hc7bw
    @JasbirSingh-hc7bw2 жыл бұрын

    Tusi great ho 👍...all work de pukrd hi app de sir.....Ev Sumter da gide karo ko se rite hi ..app ev vedio kul he I see ouLa one luc dei krib hi. Best khonsee hi sir... TV's.. and panther 1.40 Lac de krib hi ... Batre best kis de hi ge sir. Average kis de rite hi...one ev sector in Punjab mei hi 68000 thought de name miss 50 km spit hi.. kum rate de good benifits de ev sector gide us sir..

  • @vedgodara7835
    @vedgodara78352 жыл бұрын

    Bae pater de sleb da praise ke h te ketho melde a

  • @princebhatia1088
    @princebhatia10882 жыл бұрын

    Satsri akal veerji amici 60a solar charge controller de bare vich daseyo

  • @kalyang8793
    @kalyang87932 жыл бұрын

    ਸੋਹਣਾ ਘਰ ਬਨਿਅਾ

  • @rajpalnagarwal3860
    @rajpalnagarwal38602 жыл бұрын

    Very nice brother,new bricks modern technology.

  • @rajuarora3163
    @rajuarora31632 жыл бұрын

    ਬਹੁਤ wadia ਜਾਣਕਾਰੀ

  • @amrit1723
    @amrit17232 жыл бұрын

    Vese tn agr mitti bare soch k dekhiye tn achi gll e kyuki kini mitti putt k itta bandia pr ehna etta di life ni hai na eh load bearing e...eh wdia building ch thik e pr apne normal ghra ch partition wall di tra use kr skde bss...apni bhot purania imarta ajj tkk ni giriya kyuki oh lal itta dia c te oh Chuna lgg k ban dia c ajj kal cement ne sbb khtm krta pr krna ki mitti v bchani e

  • @manjitpathania8441
    @manjitpathania84412 жыл бұрын

    Bhut jroori hai itta vich revolution aana chahida. Bhathe Walia ta khet ujad dite mitti put put k

  • @AvtarSingh-hx7hj
    @AvtarSingh-hx7hj2 жыл бұрын

    Bai ji me delhi dharne te gia c me bazaar gia c salaib dekhia bahute pai hoi par ohna ne. Center vich gader na pao. Ik halka chanle paia hoia. Upper second floor te rehaish

  • @user-cf7bb3bv5x
    @user-cf7bb3bv5x2 жыл бұрын

    ਪੱਥਰ ਦੀਆਂ ਚਾਦਰਾਂ ਪਾ ਕੇ ਦੇਖ ਲਈਆਂ ਹਨ ਉਹ ਜਾਨ ਮੇਰੀ ਆਉ ਇਤੁ ਗੜ੍ਹੀ ਵਿੱਚ ਦੀ ਲੰਘ ਜਾਂਦੇ ਹਨ ਇਹ ਬਹੁਤ ਚੰਗਾ ਲੱਗਾ

  • @jasjitkaur5632
    @jasjitkaur56322 жыл бұрын

    Kitho mill sakdi eh vali bricks? Please reply

  • @BalrajSingh-nh1wk
    @BalrajSingh-nh1wk2 жыл бұрын

    O bhrawo bahut garam hunda Yar garmiya vich balda dardiya vich tharda bhave sari ratt heater la rkho Matlab mehnga nhi penda dujje jina but disadvantage itta bhathe Diya wale nalo jiada bhathe wali it vich advantage jiada kher

  • @lovis7781
    @lovis77812 жыл бұрын

    Y sewak singh g jri aw patthar d slaab aw o kitho mildi aw kine d aw dso ge plz y zrori aw ds skde oo

  • @mandeepgrover7826
    @mandeepgrover78262 жыл бұрын

    Sewak a milestone of trust.....kine floor pa sakdea oper.

  • @simsharma4385
    @simsharma43852 жыл бұрын

    Single floor house lai ae etta lga sakde ha ja nai

  • @ashutoshdawas1900
    @ashutoshdawas19002 жыл бұрын

    Ye siment ki etey hai kya

  • @balbirsinghgill1595
    @balbirsinghgill15952 жыл бұрын

    Very good knowledge and information

  • @gouravrana683
    @gouravrana6832 жыл бұрын

    ye bricks kaha milegi i need these can anyone tell me the location of these bricks manufacturing plant

  • @vishnuchouhan6461
    @vishnuchouhan64612 жыл бұрын

    ਸਤ ਸ਼੍ਰੀ ਅਕਾਲ ਜੀ ਮੇਰੇ ਨਾਉਂਨ ਵਿਚ ਬਣਿਆ ਵਾ ਇਸ ਤਰਾਂ ਦਾ ਮਕਾਨ ਏ ਮਕਾਨ ਧੂਪ ਵਿਚ ਤਪਦਾ ਬਹੁਤ ਜ਼ਿਆਦਾ ਵਾ ਸਾਰਾ ਦਿਨ ac ਛੱਡ ਕੇ ਰੱਖਣਾ ਪੈਂਦਾ ਵਾ ਬਾਕੀ ਸਸਤਾ ਤਾਂ ਬਹੁਤ ਪੈਂਦਾ

  • @RvmHdPhotography

    @RvmHdPhotography

    2 жыл бұрын

    ਜੇ ਕਿਸੇ ਨੇ ਏ ਸੀ ਨਾ ਲਾਇਆ ਹੋਵੇ ਕੀ ਬਣੂ ਉਸਦਾ

  • @JaspalSingh-rs7pz

    @JaspalSingh-rs7pz

    2 жыл бұрын

    ਇੱਟ ਤਾਂ ਵਧੀਆ ਜੈ ਚੁਨੇ ਦੀ ਵਰਤੋਂ ਕਰ ਕੇ ਚਣਈ ਕੀਤੀ ਹੋਈ ਤਾਂ ਮਕਾਨ ਬੋਹਤ ਘਾਟ ਗਰਮ ਹੋਏ ਗਾ

  • @gurdevsinghmevverijdenacha2345

    @gurdevsinghmevverijdenacha2345

    2 жыл бұрын

    20 lakh mage kitne bachat ho gao

  • @vishnuchouhan6461

    @vishnuchouhan6461

    2 жыл бұрын

    @@gurdevsinghmevverijdenacha2345 3 to 5 lakh

  • @jagdeepsinghchahal1381
    @jagdeepsinghchahal13812 жыл бұрын

    Very good information 💁‍♀️

  • @ravimahi7894
    @ravimahi78942 жыл бұрын

    Bhut vadia information 👍👍👍👍👍

  • @gurdevsinghmevverijdenacha2345
    @gurdevsinghmevverijdenacha23452 жыл бұрын

    Sir is tra kothi bnaenea vista kitne lakh ke bachat ho gate hi

  • @Stormx_Gaming_000
    @Stormx_Gaming_0002 жыл бұрын

    Veerji eh chat de slab Crack ho jade a jada garmi nal

  • @learningskills4795
    @learningskills47952 жыл бұрын

    Bai shat vi srie di plates de bnauni si

  • @jugrajsingh4507
    @jugrajsingh45072 жыл бұрын

    Pathar wali slab Barande lai shi reho gyi. Teena paun nalo eh shi hai. Ki price ek plet da

  • @ggill1530
    @ggill15302 жыл бұрын

    ਕੋਠੀ ਵੀ ਸਿਰਾ ਪਾਈ ਹੈ ਬਾਈ ਨੇ 👍🏼👍🏼💯💯

  • @iqba4923
    @iqba49232 жыл бұрын

    22 eh slab tut jandi a te nuksan vi krdi a sade dig pia c month baddd hi

  • @pali562
    @pali5622 жыл бұрын

    Heat boht chad diya eh itta - te vad ch re-use ni kar sakde , one time only - but vadiya jithe slaba hove - othe use kitiya ja sakdiya

  • @rajimistri6519
    @rajimistri65192 жыл бұрын

    ਬਾਈ ਜੀ ਇਦੇ ਨਾਲ ਉਪਜਾਊ ਜ਼ਮੀਨ ਬਚਜਾਊ

  • @noorgrewal0001

    @noorgrewal0001

    2 жыл бұрын

    right g

  • @jaswantsinghpradhan7470

    @jaswantsinghpradhan7470

    2 жыл бұрын

    Raj Mistri,,,,िਬਲਕੁਲ ਠੀਕ िਕਹਾ ਤੁਸੀਂ

  • @sainiamarjeet
    @sainiamarjeet2 жыл бұрын

    3-4 inch mooti RCC pa lao gadi manga ke RCC plant toon Wadia quality hoga slabs toon ve te rate barbaar ya saste hovega

  • @lovepreetjaiya7144
    @lovepreetjaiya71442 жыл бұрын

    Bai ji jithe pathr diya saleba payeya ne othe bathe deya v etta payeaa ne

  • @mrsinghknowledge7845
    @mrsinghknowledge78452 жыл бұрын

    Bijli fitting ja Plumber da v review lena si bro jinna ne magro jharia marnia

  • @mahinarzarynarzary8124
    @mahinarzarynarzary81242 жыл бұрын

    22ji baharliaan stats vich da aam ho gyi cement bricks

  • @garrybirring8805
    @garrybirring88052 жыл бұрын

    Bahut bahut nice 🙏🏻🙏🏻👍🏻

  • @paramjitsingh2461
    @paramjitsingh24612 жыл бұрын

    ਗਰਮੀ ਦੇ ਨਾਲ ਟੈਲ ਸਮਿੰਟ ਛਡ ਤਾਂ ਨਾ ਜਾਵੇ ਗੀ ਭਾਵ ਤਰੇੜ । ਨੰਬਰ ਦੋ ਇਹਨਾਂ ਇਟਾ ਨੂੰ ਪਲਸਤਰ ਕਰਨ ਵੇਲੇ ਸਮਿੰਟ ਮਜਬੂਤੀ ਨਾਲ ਫੜਦਾ ਘਟ ਹੈ।ਬਾਕੀ ਵਧੀਆ ਆ ।ਜਵਾਬ ਜਰੂਰ ਦੇਣਾ ।

  • @richman_5911
    @richman_59112 жыл бұрын

    He waheguru ji sada v ik ghar ban jawe ji mehr kro☺🙏

  • @richman_5911

    @richman_5911

    2 жыл бұрын

    @@karmjitkaur7566 ☺🙏🙏🙏🙏🙏

  • @jagdeepsingh9738

    @jagdeepsingh9738

    Жыл бұрын

    waheguru kirpa kre 🙏

  • @sainiamarjeet
    @sainiamarjeet2 жыл бұрын

    CLC block is 40% cheaper than red bricks and 23% cheaper than flyash bricks in terms of cost along with saving on mortar and time of installation

  • @anywaythatsmywayatlast3807

    @anywaythatsmywayatlast3807

    2 жыл бұрын

    Pl send address to procure the brick

  • @sainiamarjeet

    @sainiamarjeet

    2 жыл бұрын

    @@anywaythatsmywayatlast3807 ur district ?

  • @tejindercdac

    @tejindercdac

    2 жыл бұрын

    @@sainiamarjeet mohali

  • @ashishmolri6424

    @ashishmolri6424

    2 жыл бұрын

    Rightly said. Deemak bhee nahi nikalti diwaro say

  • @lovepreetdhillon8483
    @lovepreetdhillon84832 жыл бұрын

    Y ek y puch da k bhujaal aa j dig di tan ne kand

  • @YoutubeCountry79
    @YoutubeCountry792 жыл бұрын

    . ਇਟ da ki name aahh 22 g

  • @GursewakSingh-mb1bu
    @GursewakSingh-mb1bu2 жыл бұрын

    Vir g,, mera jila dharmkot Hai,, Mai v mkaan banauna,, menu eda di Eit kitho miloo,,

  • @yadwindergill9371
    @yadwindergill93712 жыл бұрын

    22 a enter lok da ki rate melde aw

  • @rashusingh2
    @rashusingh22 жыл бұрын

    Bai apna fisheye camera lens change kro. AyE lgda jive supne je ch ture firde aa. Jror gaur kryo. 👍

  • @chandtrehan5518
    @chandtrehan55182 жыл бұрын

    Veera makkan roj roj nahi bande.es it te slab di report sahi nahi. Lal itt acc cement pillar 4inch rcc lanter e kam karda.

  • @jbvlog2275
    @jbvlog22752 жыл бұрын

    Big fan sir love from nepal❤️

  • @sandeepsinghsandeepsingh5786
    @sandeepsinghsandeepsingh57862 жыл бұрын

    Owner bai di awaaz lakhe sidhane bai di awaaz vargi Good job bai ji

  • @ieltswithsukhnav5292
    @ieltswithsukhnav52922 жыл бұрын

    Bai Ji sat Shri akal ghr to bhut vadiya banya g sada vi pya na but eh jyda trha Delhi warga city Ch vi kamyab na kyuki asi vekhya ki otha 7 floor flats na and vickar ohna da T gader pya na otha Loka na surf 30 kilo da na

  • @GurpreetSandhu-xu3sv
    @GurpreetSandhu-xu3sv2 жыл бұрын

    bhut vadia veer ji

  • @mannasidhu2609
    @mannasidhu26092 жыл бұрын

    ਮੈਂਨੂੰ ਗਿੰਬਲ ਵੀ ਆਪ ਬਣਾਈ ਲੱਗਦੀ ਆ 😀😀

  • @gurbindersafety241
    @gurbindersafety2412 жыл бұрын

    Bai ji eh pather diyan saleitan assi ajj toh 32 saal pehla use kitian

  • @jagmohansingh3070
    @jagmohansingh30702 жыл бұрын

    Inha di vir ji jehdi mulana fectey ya us di location mil skdi ya 🥺

  • @ArshChahal47
    @ArshChahal472 жыл бұрын

    Hmm y sab to pehla eh technique metro cities ch use hundi c.

  • @paramjitkahlon2432
    @paramjitkahlon24322 жыл бұрын

    ਬਹੁਤ ਵਧੀਆ

  • @Jalalabadia1313
    @Jalalabadia13132 жыл бұрын

    color hundi ta plustar di lord nai

  • @kulwindersinghkulwindersin3245
    @kulwindersinghkulwindersin32452 жыл бұрын

    ਬਾਈ ਜੀ ਇਹ ਇੰਟਾ ਸੀਮਿੰਟ ਦੀਆਂ ਹਨ ਇਨ੍ਹਾਂ ਵਿਚ ਬਹੁਤ ਵੱਡੀ ਘਾਟ ਹੈ ਇਨ੍ਹਾਂ ਦੀ ਦੀਵਾਰ ਟੁੱਟਦੀ ਹੈ ਇਵੇਂ ਕਿ ਜਿਸ ਤਰ੍ਹਾਂ ਕਾਟਰ ਨਾਲ਼ ਕੱਟੀ ਹੋਵੇ ਬਿਲਕੁਲ ਸਿੱਧੀ ਲਾਈਨ ਵਿੱਚ ਟੁੱਟਦੀ ਹੈ ਮੈਂ ਖੁਦ ਵੇਖੀ ਹੈ ਬਾਈ ਜੀ ਇਹ ਕੁਲ ਮਿਲਾ ਕੇ ਇਹ ਫੇਲ ਹੈ

  • @bathindeale3397
    @bathindeale33972 жыл бұрын

    Y ji sadiya apniya 2 factory a ne es Bricks diya tusi contact kar skde ho

  • @RanjitSingh-ol4on
    @RanjitSingh-ol4on2 жыл бұрын

    7/1 de masale naal ta beam paun di v load ni honi mnu lagda

  • @gurwarisbhanguvlogs8764
    @gurwarisbhanguvlogs87642 жыл бұрын

    Bhai lenter kis tra pega

  • @gaganjassi4214
    @gaganjassi42142 жыл бұрын

    ehna bricks te latter pa sakde

  • @nitinkhattri1484
    @nitinkhattri14842 жыл бұрын

    Bai ji pluster hoi kand dikhao koi purani es itt nal bnio..fer asal pta lagega ke kina k salab nhi chakdi ehe itt..eda bgair pluster ton tan duji itt vi salab nhi chakdi kyonki hawa lagdi hai.. baki je kise veer bhra kol koi is gal bare tark hove tan jroor share kre🙏

  • @soulfitness8746
    @soulfitness87462 жыл бұрын

    ਸਾਹਬ ਜੀ ਕਿਥੌ ਮਿਲੇਗੀ ਇਟ ਦਸਦੋ ਜੀ

  • @karnailsingh5048
    @karnailsingh50482 жыл бұрын

    ਬਾਈ ਜੀ ਇਹ ਇਟਾ ਦੀ ਲਾਈਫ ਬਹੁਤ ਘੱਟ ਆ ਲਾਲ ਇਟਾ ਦੀ ਲਾਈਫ 100 ਸਾਲ ਹੈ i ਇਹ 30,35 ਸਾਲਾ ਬਾਦ ਖਰਨ ਲੱਗ ਜਾਣਾਗੀਆ

  • @satindersingh1102
    @satindersingh11022 жыл бұрын

    ਅੱਤ ਕਰਾ ਦਿੱਤੀ ਜੱਟ ਨੇ ਵੈਰੀ good

  • @AmritSingh-vp7sj
    @AmritSingh-vp7sj2 жыл бұрын

    Slab can break and fall from roof which may be fatal

  • @royalnature_0006
    @royalnature_00062 жыл бұрын

    Dil lgge di gall aw baki cement ehde te kmm ghtt krda

  • @KuldeepSingh-uj4sw
    @KuldeepSingh-uj4sw2 жыл бұрын

    Veer ji bahut vadia gal hai

  • @rajindia4282
    @rajindia42822 жыл бұрын

    Makan malak da saba bahut vadia lag reha aa waheguru g khushia den veer nu

  • @vakeels007
    @vakeels0072 жыл бұрын

    ਸੀਮੇਂਟ ਦੀਆਂ ਇੱਟਾਂ ਤੇ ਸੀਮੇਂਟ ਕਿੱਦਾਂ ਖੜੂ

Келесі