ਅੱਜ ਤੁਹਾਨੂੰ ਇੱਟਾਂ ਦੀ ਫੈਕਟਰੀ ਵਿਖਾਉਣ ਲੱਗੇ ਆਂ ਰੇਟ ₹5 ਪ੍ਰਤੀ ਇੱਟM.9915506363,8054807478

Ғылым және технология

#sewakmechanical

Пікірлер: 365

  • @balvirslnghsahokesingh7446
    @balvirslnghsahokesingh74462 жыл бұрын

    ਸੇਵਕ ਬਾਈ ਜੀ, ਚੰਗੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧਨਵਾਦ ਜੀ ਮਿਹਰਬਾਨੀ।

  • @gopichahal7797
    @gopichahal77972 жыл бұрын

    ਜੇ ਇੱਟ ਦੇ ਸਾਰੇ ਸਾਰੇ ਪਾਸੇ ਝੀਰੀਆਂ ਹੋਣ ਤਾਂ ਹੋਰ ਵੀ ਵਧੀਆ ਕੰਮ ਕਰੂ ਇੱਟ

  • @karamjit4193

    @karamjit4193

    2 жыл бұрын

    @हित नानक दास ਬਾਈ ਜੀ ਇਸ ਇੱਟ ਦੀ ਚਿਣਾਈ ਸੀਮੇਂਟ ਨਾਲ ਹੁੰਦੀ ਐ ਕਿ ਕਿਸੇ ਹੋਰ ਚੀਜ਼ ਨਾਲ?

  • @karamjit4193

    @karamjit4193

    2 жыл бұрын

    @हित नानक दास ਠੀਕ ਹੈ ਬਾਈ।

  • @mudkiale672

    @mudkiale672

    2 жыл бұрын

    @@karamjit4193 cement nal e lag pandi a

  • @balkardhillon572

    @balkardhillon572

    2 жыл бұрын

    ਬਾਈ ਸੇਵਕ ਕਿਹੜਾ ਪਿੰਡ ਆਪਣਾ

  • @bhagwant7976
    @bhagwant79762 жыл бұрын

    ਉਹ ਵੇਲਾ ਉਹ ਵੇਲਾ ਸ਼ੈਤਾਨਾਂ ਦਾ ਨਹੀਂ ਹੁੰਦਾ ਭੂਤਾਂ ਪ੍ਰੇਤਾਂ ਦਾ ਨਹੀਂ ਹੁੰਦਾ ਨਾ ਹੀ ਮਰੇ ਲੋਕ ਜਾਗਦੇ ਨੇ ਉਸ ਵੇਲੇ ਜਿਸ ਵੇਲੇ ਤੁਸੀਂ ਡਰ ਕੇ ਭਜਦੇ ਹੋ ਜਿਸ ਆਵਾਜ਼ ਨੂੰ ਤੁਸੀ ਚੁੜੇਲਾਂ ਦੀਆਂ ਝਾਂਜਰਾਂ ਦੀ ਆਵਾਜ਼ ਦਸਦੇ ਹੋ ਦਰਅਸਲ ਉਹ ਪਥੇਰਿਆਂ ਦੇ ਸਾਂਚਿਆਂ ਦੀ ਆਵਾਜ਼ ਹੁੰਦੀ ਹੈ । ਜਦੋਂ ਘੜੀ ਦੀਆਂ ਦੋਵੇਂ ਸੂਈਆਂ ਬਾਰਾਂ ' ਤੇ ਆਉਂਦੀਆਂ ਨੇ ਤੇ ਵੇਲਾ ਰਾਤ ਦਾ ਹੁੰਦਾ ਹੈ । ਉਹ ਵੇਲਾ ਉਹਨਾਂ ਲਈ ਮਿੱਟੀ ਨਾਲ ਘੁਲਣ ਦਾ ਹੁੰਦਾ ਹੈ ਜਦੋਂ ਤੁਸੀਂ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ । - ਜਗਦੀਪ ਜਵਾਹਰਕੇ ਪਥੇਰ ਹੀ ਖਤਮ ਕਰਤੀ ਹੁਣ

  • @davindersinghgill7464
    @davindersinghgill74642 жыл бұрын

    ਸੇਵਕ ਵਾਈ ਚੰਗੀ ਜਾਣ ਕਾਰੀ ਦਾ ਧੰਨਵਾਦ

  • @jindersingh5374

    @jindersingh5374

    2 жыл бұрын

    1

  • @BootaSingh-fc3pm
    @BootaSingh-fc3pm2 жыл бұрын

    ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @gyankhosa7414

    @gyankhosa7414

    2 жыл бұрын

    ਬਾਈ।ਜੀ।ਰੇਟ।ਜਰੇਰ।ਦਾਸੇ

  • @ruzcccc4641

    @ruzcccc4641

    2 жыл бұрын

    @@gyankhosa7414 5.rupay de ik it hai ji

  • @upkarkaurjhooti7488
    @upkarkaurjhooti74882 жыл бұрын

    ਵਧੀਆ ਜਾਣਕਾਰੀ ਹੈ ਧੰਨਵਾਦ।👍🍀ਚੂਨਾ ਰੇਤ ਸੀਮਿੰਟ ਕੀ ਅਸਮਾਨੀਆਂ ਪਾਊਡਰ ਵੀ ਪਾਇਆ ਜਾਂਦਾ ਹੈ। ਆਪ ਵੱਡੇ ਬਲਾਕ ਵੀ ਬਣਾ ਸਕਦੇ ਹੋ ਤੇ ਨਾਲ ਆਈਸੋਲੇਟ ਕਰਨ ਵਾਲੀਆਂ ਬਲਾਕ ਵੀ ਬਣਾ ਸਕਦੇ ਹੋ ਬਲਾਕ ਦੇ ਸੈਂਟਰ ਵਿੱਚੋਂ ਖਾਲੀ ਰੱਖਣ ਨਾਲ ਅੰਦਰਲੀ ਤੇ ਬਾਹਰਲੀ ਗਰਮੀ ਤੇ ਨੂੰ ਸਟੇਬਲ ਰੱਖਦੀ ਹੈ । ਬਹੁਤ ਵਧੀਆ ਪ੍ਰੋਸੈਸ ਚਾਲੂ ਕੀਤਾ ਹੈ ਚੜਦੀ ਕਲਾ ਰਹੇ।ਇਸ ਨੂੰ ਫੇਸ ਬੁੱਕ ਤੇ ਪਾਕੇ ਪਿੰਡਾਂ ਤੱਕ ਪਹੁੰਚਾਵੋ ਮਹਿੰਗੀਆਂ ਇੱਟਾਂ ਤੋਂ ਬਚ ਸਕਣ।

  • @gurmukhsingh9259
    @gurmukhsingh92592 жыл бұрын

    ਵਾਈ ਜੀ ਤੁਸੀਂ ਏਂਟਰਵਿਉ ਬਹੁਤ ਹੀ ਕਰਦਾ ਮੇਰਾ ਇੱਕ ਸਵਾਲ ਹੈ ਇਸ ਇੱਟ ਦੀ ਮਨਿਆਦ ਕਿਨੇ ਸਾਲ ਦੀ ਹੈ । ਲਾਲ ਇੰਟ ਸੌ ਸਾਲ ਤੱਕ ਠੀਕ ਵੇਖੀ ਹੈ ।

  • @rightforfight9351

    @rightforfight9351

    2 жыл бұрын

    Jyda manyad nhi

  • @harpalsandhu0080

    @harpalsandhu0080

    2 жыл бұрын

    Bekar itt a fly ash wali ..... koe mjbuti nhi ..... 10 saal bss Maniyaad edi.. Cancer da ghar a nira.... Fly ash nu punjabi ch utdi swaah kehndey

  • @ParamjitSingh-ok8he
    @ParamjitSingh-ok8he2 жыл бұрын

    ਬਹੁਤ ਵਧੀਆ ਬਦਲ ਹੈ ਭੱਠੇ ਵਾਲੀਆਂ ਇੱਟਾਂ ਦਾ। ਫਲਾਈ ਐਸ਼ ਕਿੰਨਾ ਕੁ ਸਾਲ ਮਿਲਦੀ ਰਹੇਗੀ ਉਸ ਤੇ ਵੀ ਇਹਨਾਂ ਇੱਟਾਂ ਦਾ ਭਵਿੱਖ ਨਿਰਭਰ ਕਰਦਾ ਹੈ।

  • @sainiamarjeet

    @sainiamarjeet

    2 жыл бұрын

    jad tak coal hega tad tak flyash miloge chinta na karo

  • @ermanpreetsinghdhaliwal3726

    @ermanpreetsinghdhaliwal3726

    2 жыл бұрын

    Thermal plants kol hi aa mostly plant,, baki door wali jgah te ta fare hi boht paiju

  • @ParamjitSingh-ok8he

    @ParamjitSingh-ok8he

    2 жыл бұрын

    @@ermanpreetsinghdhaliwal3726 ਜੀ ਤੁਹਾਡੀ ਗੱਲ ਸਹੀ ਹੈ ਪਰ ਇਸ ਤਰ੍ਹਾਂ ਦੀਆਂ ਇੱਟਾਂ ਜਦੋਂ ਵੱਡੇ ਪੱਧਰ ਤੇ ਬਣਨ ਲੱਗ ਪਈਆਂ ਉਦੋਂ ਥਰਮਲ ਪਲਾਂਟਾਂ ਦੀ ਰਾਖ ਦੀ ਮੰਗ ਵਧ ਜਾਵੇਗੀ ਅਤੇ ਸਪਲਾਈ ਥੋੜ੍ਹੀ ਰਹਿ ਜਾਵੇਗੀ।

  • @surjitsingh9648
    @surjitsingh96482 жыл бұрын

    🙏ਸ੍ਰੀ ਅਕਾਲ ਜੀ ਵੀਰ ਜੀ ਬਹੁਤ ਹੀ ਵਧੀਆ ਏ ਜੀ ਬਹੁਤ ਹੀ ਤਰੱਕੀਆਂ ਕਰੇ ਵੀਰੋ ਇਹ ਇਟਾ ਲਾਲ ਇਟਾ ਤੋਂ ਮਜਬੂਤ ਨੇ ਘਰ ਪਾਉਣਾ ਹੋਏ ਇਹ ਇਟਾ ਨਾਲ ਮਜਬੂਤ ਬਣੇਗਾ ਕਿਉਂਕਿ ਇਹ ਗੋਰਿਆਂ ਦੇ ਜਮਾਨੇ ਦੀ ਇਟ ਏ ਤੇ ਇਹ ਚੂਨੇ ਦੀ ਇਟ ਏ ਬਹੁਤ ਹੀ ਵਧੀਆ 🙏

  • @tejabrar4633
    @tejabrar46332 жыл бұрын

    ਕੁਲਦੀਪ ਸਿੰਘ ਨੰਬਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ! ਵਾਹਿਗੁਰੂ ਕਾਮਯਾਬੀ ਬਖਸ਼ੇ ਵੀਰ ਨੂੰ !

  • @balbirsinghgill1595
    @balbirsinghgill15952 жыл бұрын

    ਬਹੁਤ ਹੀ ਵਧੀਆ ਲੱਗਦੀਆਂ ਿੲਟਾ।thanks

  • @gandhisharma1387
    @gandhisharma13872 жыл бұрын

    ਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪਜੀ ਦਾ ਬਹੁਤ ਬਹੁਤ ਧੰਨਵਾਦ 🙏👍👏👌🙏👍👏👌🙏👍👏👌🙏👍

  • @paramjitkahlon2432
    @paramjitkahlon24322 жыл бұрын

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @rajindersingh-bm4gt
    @rajindersingh-bm4gt2 жыл бұрын

    🙏 ਬਹੁਤ ਬਹੁਤ ਧੰਨਵਾਦ ਹੈ ਜੀ 🙏

  • @KuldeepSingh-xm9pp
    @KuldeepSingh-xm9pp10 ай бұрын

    ਸਭ ਤੋਂ ਪਹਿਲਾਂ ਜਗ੍ਹਾ ਦਾ ਨਾਮ, ਇਲਾਕਾ, ਸਹਿਰ ਅਤੇ ਜਿਲੇ ਵਾਰੇ ਜਰੂਰ ਦਸੋ। ਸਾਨੂੰ ਕੀ ਪਤਾ ਕਿ ਤੁਹਾਡਾ ਇਹ ਮੁੱਦਕੀ ਕਿਸ ਦੇਸ਼/ਸੂਬੇ ਵਿੱਚ ਹੈ।

  • @savneetsinghrairai6823
    @savneetsinghrairai68232 жыл бұрын

    Good yaar oh aandron khali ettan ve baano jehi block type concrete wali ....good job with practical

  • @rajbahadurhari180
    @rajbahadurhari1802 жыл бұрын

    Price ਕੌਣ ਦੱਸੂ?

  • @sainiamarjeet
    @sainiamarjeet2 жыл бұрын

    24x12x6inch Compressed interlocking solid block bana loo 10 ittah de jagah 1 block lago naal mortar ve khat lago interlocking design karke naal diwar ve jaldi bandede hege aur saste ve

  • @kamaljit3430
    @kamaljit34302 жыл бұрын

    Sardar g waheguru g hamesha chardi Kala vich rakhan hamesha mere veere nu vdo dekhan lyi bht thanks

  • @hardialsingh5188
    @hardialsingh51882 жыл бұрын

    Thank you Sewak Singh good information

  • @AmritpalSingh-er9ws
    @AmritpalSingh-er9ws2 жыл бұрын

    Veer jo plant as video ch dikhaya gya enni capacity da plant setup te initial cost kini k howegi te ki ki requirements aa are lai

  • @monikaduggal9532
    @monikaduggal95322 жыл бұрын

    Vary good sardar ji good knowledge for me.Joe shri Ram waheguru mehar kare

  • @yashbir3946

    @yashbir3946

    2 жыл бұрын

    Hoshiarpur to pb 07 👍

  • @spsingh1705
    @spsingh17052 жыл бұрын

    Very good knowledge thanks

  • @nanaksingh3605
    @nanaksingh36052 жыл бұрын

    ਟਾਇਲਾਂ ਵੀ ਮਿਲਦੀਆਂ ਜੀ ਇਸ ਮੈਟੀਰੀਅਲ ਵਿੱਚ, ਛੱਤ ਤੇ ਲਾਉਣ ਵਾਲੀਆਂ?

  • @tarsemsingh-rh3xq
    @tarsemsingh-rh3xq2 жыл бұрын

    ਨੀਵਾਂ ਚ ਜੇ ਇੱਟ ਲਾਈ ਜਾਵੇ ਤਾਂ ਜ਼ਿਆਦਾ ਫਾਇਦਾ... ਉਪਰ ਚਾਹੇ ਫੇਰ ਦੂਜੀ ਇੱਟ ਲਾ ਦੋ

  • @Motivationalvideo-yy3lp

    @Motivationalvideo-yy3lp

    2 жыл бұрын

    Yes bro

  • @jagdeepsinghchahal1381
    @jagdeepsinghchahal13812 жыл бұрын

    Very good information 💁‍♀️

  • @suchasingh2663
    @suchasingh26632 жыл бұрын

    Very good information for us and others people

  • @rajivthakurdwwe447
    @rajivthakurdwwe4472 жыл бұрын

    Thanks big brother 👍🤟 bhut Vadiya video c . Acha kaam kar rehe hoo

  • @GurpreetSingh-tw3ft
    @GurpreetSingh-tw3ft2 жыл бұрын

    Hanjji bhahut vadia g ik gal hor g je is de slides hon ta Mason no soot banan di v lod ni

  • @baljindersinghlongowal4097
    @baljindersinghlongowal40972 жыл бұрын

    ਰੇਟ ਦਾ ਫਰਕ ਹੋਵੇਗਾ ਵੀਰ ਜੀ ! ਮੈ ਘਰ ਬਣਾਉਣਾ ਜੇਕਰ ਕੋਈ ਤੁਹਾਨੂੰ ਕੋਈ ਘਾਟ ਲਗਦੀ ਆ ਕਿਰਪਾ ਕਰਕੇ ਦੱਸ ਦਿਓ ਸੇਵਕ ਸਿੰਘ ਜੀ

  • @AmanDeep-fi3qt
    @AmanDeep-fi3qt2 жыл бұрын

    ਕਿਆ ਬਾਤਾਂ ਬਾਈ ਜੀ,🙏

  • @myrecords4381
    @myrecords43812 жыл бұрын

    Bohat wadia ji kheti de nal nal kujh hor vi ewe de kamm karne chahide Han bohat jeyada wadiya

  • @user-eb3mr8pr1d
    @user-eb3mr8pr1d2 жыл бұрын

    ਸਰਦਾਰ ਸੇਵਕ ਸਿੰਘ ਬਹੁਤ ਵਧੀਆ ਵੀਰ ਜਾਣ ਕਾਰੀ

  • @Gurmukhsingh-yz5de
    @Gurmukhsingh-yz5de2 жыл бұрын

    Sewak singh g tusi bht vadyia video bnayi a es bare .pr sanu tusi sirf advantage he dase ne es vare tusi es de disadvantage te v video bnao kyo ki koi v bnda jo gher bna reha hunda uh apni puri umer de saving lga deinda je us nu eh advantage te disadvantage pta honge ta us ek vadyia decision le sekda

  • @sidhupigeonclub4220
    @sidhupigeonclub42202 жыл бұрын

    ਬਹੁਤ ਵਧੀਆ ਵੀਰ ਜੀ

  • @charanjeetsandhu1669
    @charanjeetsandhu16692 жыл бұрын

    ਬਹੁਤ ਵਧੀਆ

  • @sukhwantsingh6001
    @sukhwantsingh60012 жыл бұрын

    ਸੇਵਕ singh ਜੀ ਬਹੁਤ ਵਧੀਆ ਜਾਣਕਾਰੀ ਹੈ

  • @RajinderSingh-rl5kr
    @RajinderSingh-rl5kr2 жыл бұрын

    Veer ji thanks 🙏 enni wadiya jankari ditti hunn je mai Ghar Paya taan essi ett da bannuga very nice video Bai ji 👍umeed hai Aap ji Ettan lai hoor jankari lai sahyog karuge.

  • @sainiamarjeet

    @sainiamarjeet

    2 жыл бұрын

    24x4x8 inch, 24x6x8inch CLC block lao saste payenge naal lime putty kariyo plaster n paint nde jagah

  • @nitinkhattri1484
    @nitinkhattri14842 жыл бұрын

    7:42 jdo plustar hini hoyea fer salab da ki pta lgna veer g..ya tan je sachi yakin dawana hove tan plustar kiti hoi kand dikhao jhone de nal laggi hoi..bgair plustar nu tan hawa lagi jandi hai ittt nu..

  • @GagandeepSingh-qy9tp
    @GagandeepSingh-qy9tp2 жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @hakamsingh3034
    @hakamsingh30342 жыл бұрын

    ਬਾਈ ਸੇਵਕ ਸਿੰਘ ਜੀ ਮਾਫ ਕਰਨਾ ਇਹਨਾ ਇਟਾਂ ਤੇ ਪਲਾਸਤਰ ਥੋੜੇ ਚਿਰ ਬਾਅਦ ਡਿਗ ਪੈਂਦਾ ਇਹ ਇਟਾਂ ਪਹਿਲਾਂ ਜੀ ਟੀ ਰੋਡ ਮਟਵਾਣੀ (ਅਜੀਤਵਾਲ,, ਕੋਲੇ ਬਣੀਆਂ ਸੀ ਅਸੀਂ ਖ਼ੁਦ ਵੇਖਿਆ ਬਾਈ ਜੀ ਕਾਮਯਾਬ ਨਹੀਂ ਹੈ

  • @emaantruckvideos326
    @emaantruckvideos3262 жыл бұрын

    Oh veer ji baut vadiya, baut vadiya, sade moge Jalalabad de area k jo itn de bhatte as hun ohna itn ch haram jade Pashuwa da goha paun lag gy aa , beshrm kog

  • @baljeetkaur2072
    @baljeetkaur20722 жыл бұрын

    Bahut khoob jankari ji

  • @JagjeetSingh-cp5ut
    @JagjeetSingh-cp5ut2 жыл бұрын

    ਵੀਰ ਕੀ ਇਸ ਇੱਟ ਦੀ ਵੀ ਭੱਠੇ ਵਾਲੀ ਇੱਟ ਵਾਂਗੂੰ ਗਾਰੇ ਚ ਚਿਣਾਈ ਹੋ ਜਾਂਦੀ ਆ🙏🙏🙏🙏

  • @Jasselectricalparfect
    @Jasselectricalparfect2 жыл бұрын

    Sir eh puchhna c ke project kine wich start kita

  • @lovelygill8570
    @lovelygill85702 жыл бұрын

    Sade area vich ta loka ne bhot hi ghat pasand kitiya

  • @shivdeepkartik5032
    @shivdeepkartik5032 Жыл бұрын

    ਸੋਹਣੀ ਜਾਣਕਾਰੀ

  • @mallhimudkifunn4347
    @mallhimudkifunn43472 жыл бұрын

    Bai sewak Ji tuci kithon belong karde oo

  • @santokhsingh6538
    @santokhsingh65382 жыл бұрын

    Sir can you supply at Hoshiarpur?

  • @jagvinderchouhan3717
    @jagvinderchouhan37172 жыл бұрын

    J is brick Di chinai chune Ch kiti jave or plaster v chune Ch kriye ta koi problem ta ni??

  • @BalrajSingh-nh1wk
    @BalrajSingh-nh1wk2 жыл бұрын

    Bhau it da rate ki a te agar asi v itt bnaun wali machine laini hove ta kine di machine milegi ji machine laini a bhau factory laun te kina kharcha aunda ji

  • @gurjitsingh3529
    @gurjitsingh35292 жыл бұрын

    very nice video.

  • @harpreetsingh-nt2bf
    @harpreetsingh-nt2bf2 жыл бұрын

    good information 👍👍👍👍thanks bai ji

  • @SunnySingh-ff5ou
    @SunnySingh-ff5ou2 жыл бұрын

    ਬਾਈ 7 ਕ ਸਾਲ ਪਹਿਲਾਂ ਆਪਾਂ ਇਹ ਇੱਟ ਲਗਾਈ ਸੀ ,,, ਪਰ ਇਹ ਦੁਬਾਰਾ ਵਰਤੋਂ ਚ ਨੀ ਆਉਂਦੀ ਚੂਰਾ ਹੀ ਬਣ ਜਾਂਦਾ ,,ਅਸੀਂ ਚਾਰਦਿਵਾਰੀ ਲਈ ਇਹ ਵਰਤੀ ਸੀ 3000 ਨੂੰ ਲਈ ਸੀ ਓਸ ਟਾਈਮ

  • @vickysingh5889

    @vickysingh5889

    2 жыл бұрын

    Veer eh itt vadia hai k nhi assi v ghar paouna koi krack ta ni aaye koi problem ta ni hoi plzz rply veer🙏🙏

  • @kishanchand2098
    @kishanchand20982 жыл бұрын

    Thanku 🙏

  • @baligill2502
    @baligill25022 жыл бұрын

    Bai ji eh ittan radio active ash hon karke cancer kar sakdian ne . Bathinda de tharmal plant ne sara ilaka cancer naal bhar dita . Pls. Lokan nu poori jankari davo .Thanks ji

  • @TechnicalGyanandPunjabivlog
    @TechnicalGyanandPunjabivlog2 жыл бұрын

    Bike lpg gass kit ware jankari deo

  • @ishanpreet1
    @ishanpreet12 жыл бұрын

    Very nice Bahut jaruri si change karna . Sari life di money lagdi hai Ghar tar.

  • @brijmohansahni3178
    @brijmohansahni31782 жыл бұрын

    Finish nahin hai. agar is te dhian dita jawe bahut achha hove.

  • @gurnad_singh
    @gurnad_singh2 жыл бұрын

    Delhi ch kithe eh bricks available hai??

  • @civilengineeringkafanda9724
    @civilengineeringkafanda97242 жыл бұрын

    Price of 1cum brick

  • @ManpreetSingh-im1qs
    @ManpreetSingh-im1qs2 жыл бұрын

    ਇਤਨੀਆਂ ਲੰਬੀਆਂ ਚੌੜੀਆਂ ਗੱਲਾਂ ਤੇ ਕਰ ਲਈਆਂ ਪਰ ਰੇਟ ਦੀ ਗੱਲ ਕੀਤੀ ਹੀ ਨਹੀਂ ਜੋ ਸੱਭ ਤੋਂ ਜ਼ਰੂਰੀ ਸੀ।

  • @jusst4fun

    @jusst4fun

    2 жыл бұрын

    1000 ਇੱਟ 5100 ਦੀ

  • @mannu5aab189
    @mannu5aab1892 жыл бұрын

    Bai jekar kise nu is machine bare jankari chahidi ta daseyo

  • @Technical_Gurukul
    @Technical_Gurukul2 жыл бұрын

    Electricity pipe fitting cutting is very difficult. In 4 inch wall it's almost impossible. Power strength weaker than 50% than normal brick.

  • @sainiamarjeet

    @sainiamarjeet

    2 жыл бұрын

    External rakh loo sasta rahoga naal maintenance ve saste te fast n essy hoyega future vich

  • @sainiamarjeet

    @sainiamarjeet

    2 жыл бұрын

    Strength higher honde hege red bricks toon if made as per BIS standard

  • @pardeepduggal3431

    @pardeepduggal3431

    2 жыл бұрын

    Life da pata ta bad vich lagega, cement, pura payea hai, kee pata, red brick strong hoti hai, yeh to pata hai

  • @asinghvlog9466
    @asinghvlog94662 жыл бұрын

    veer ji price daso ki aa g 1000 da

  • @MotiLal-qj9sp
    @MotiLal-qj9sp2 жыл бұрын

    ਵਾਹਿ ਗੁਰੂ ਜੀ ਇਟਾ ਦੇ ਨਾਲ ਕੀ ਤੁਸੀਂ ਬਾਲੇ ਤੇ ਛਤ ਵਾਲਿਆ ਟਾਇਲਾ ਵੇ ਬਣਾਇਆ ਜਾਂਦੀਆ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manpreetmitos4330
    @manpreetmitos43302 жыл бұрын

    Jalandhar vich delivery kar sakde ho same rate te

  • @kulveerchahal5244
    @kulveerchahal52442 жыл бұрын

    Price ta daso 1000 brick da

  • @GurdevSingh-xo4ki
    @GurdevSingh-xo4ki2 жыл бұрын

    Bai ji jehri tusi kothi di video paye c jehri salab oas te pai c ohde bare jankarideo te connect no dasso

  • @sunnybhai2567
    @sunnybhai25672 жыл бұрын

    Bhai aa sade Punjab ch hi hani Gujarat ch ta lok ena nal das das majli bilding bahi jade aa

  • @raviranja1786
    @raviranja17862 жыл бұрын

    Bhai g ki hoshiarpur v delevery kr den ge

  • @BalwinderSingh-mo1jn
    @BalwinderSingh-mo1jn2 жыл бұрын

    🙏 thank you very much paji

  • @anshsinghsra3699
    @anshsinghsra36992 жыл бұрын

    Rate pls

  • @bains5217
    @bains52172 жыл бұрын

    Kya baat aa good job bai ji,, 👍

  • @sukhdeepsandhu100
    @sukhdeepsandhu1002 жыл бұрын

    ਧੰਨਵਾਦ ਜੀ

  • @rajnirani9974
    @rajnirani99742 жыл бұрын

    Bhot badiya vir ji main es itt nal hi ghar bnawangi

  • @BhupinderSingh-ri3en
    @BhupinderSingh-ri3en2 жыл бұрын

    Veer aac block bare v bnao video Eh ek block 8 eta nu cover krda ha

  • @khaintbanda9067
    @khaintbanda90672 жыл бұрын

    Good information bai ji

  • @sidhuphotography3757
    @sidhuphotography37572 жыл бұрын

    vr ji eina eitta da price ki aa

  • @VikramSingh-pq9tr
    @VikramSingh-pq9tr2 жыл бұрын

    Price ki hai

  • @ishanpreet1
    @ishanpreet12 жыл бұрын

    Aaj di situation eh Hai new construction ch six months bad plaaster tae tareer means crack kio pandae han. any solution for this problem.

  • @sainiamarjeet

    @sainiamarjeet

    2 жыл бұрын

    chune ke putty lao

  • @sukhrai4075
    @sukhrai40752 жыл бұрын

    ਏਨਾ।ਇੰਟਾ।ਤੇ।ਪਲੰਸਤਰ।ਲੰਥ।ਜਾਦਾ

  • @princewalia5110
    @princewalia51102 жыл бұрын

    Boht vdya kam kr rhe tusi veer ji

  • @majorsingh2472
    @majorsingh24722 жыл бұрын

    Rate kina hai

  • @rajuaman1550
    @rajuaman15502 жыл бұрын

    Tq Bai ji

  • @drsarvjeetbrarkundal2858
    @drsarvjeetbrarkundal28582 жыл бұрын

    ਸ਼ੁਕਰੀਅਾ ਜੀ

  • @kiratthind999
    @kiratthind9992 жыл бұрын

    Bhot vdia g 🙏

  • @RupinderSingh-gh1md
    @RupinderSingh-gh1md2 жыл бұрын

    ਵਾਹ ਜੀ ਵਾਹ.

  • @hardeepsaroya5768
    @hardeepsaroya57682 жыл бұрын

    Rate ki hai g is da

  • @gurjantsingh1944
    @gurjantsingh1944 Жыл бұрын

    ਮਿਸਰ ਗਲਤ ਹੈ ਕਰਦੇ ਨੇ ਬਿਲਕੁਲ ਗਲਤ ਅਗਲੇ ਨੇ ਮਕਾਨ ਤੇ ਲੱਖਾ ਰੁਪਏ ਲਾਉਣੇ ਹੁੰਦੇ ਕੰਮਪਿਊਟਰ ਨਾਲ ਮਿਕਸ ਹੋਣਾ ਚਾਹੀਦਾ ਮਰਜ਼ੀ ਨਾਲ ਪਾਣੀ ਕਦੇ ਘੱਟ ਕਦੇ ਵੱਧ ਪੈ ਜਾਦਾ ਅਗਰ ੧੦੦ਇੱਟ ਵੀ ਨਰਮ ਬਣ ਗਈ ਸਮਝੋ ਕਲਰ ਇੱਕੋ ਜਿਹਾ ਕਾਲਾ

  • @sandeepssandeep2673
    @sandeepssandeep26732 жыл бұрын

    ਸਤਿ ਸ੍ਰੀ ਅਕਾਲ ਵੀਰ ਜੀ ਇਹ ਇੱਟ ਦੀ ਪਹੁੰਚ ਕਿਥੇ ਕਿਥੇ ਕਰ ਸਕਦੇ ਆ ਤੇ ਪਹੁੰਚ ਦਾ ਰੇਟ ਅਲੱਗ ਆ

  • @Kuldeepsingh-pf7ic
    @Kuldeepsingh-pf7ic2 жыл бұрын

    Thanks bai g

  • @mobilecare6044
    @mobilecare60442 жыл бұрын

    ✔✔✔✔✔

  • @tejinderteji2732
    @tejinderteji27322 жыл бұрын

    Nice video veer ji

  • @sikanderaarain2812
    @sikanderaarain28122 жыл бұрын

    ਬਹੁਤ ਵਧੀਆ ਸੇਵਕ ਭਾਈ

  • @rajbirkambojelectronics6222
    @rajbirkambojelectronics62222 жыл бұрын

    Good bai g

  • @GurpreetSingh-qs5bl
    @GurpreetSingh-qs5bl2 жыл бұрын

    My questions: how the building build with these bricks will react in different weather? What could be its life span? How you can cut through these bricks for electric wiring or any other maintenance. Any radiation or harmful affect of using this material to workers or the house owners Size accuracy? Asthetic value of the house?

  • @sainiamarjeet

    @sainiamarjeet

    2 жыл бұрын

    better than red bricks

  • @shindabhatty8249

    @shindabhatty8249

    2 жыл бұрын

    Veer merea english vich sahi jis tra mai likhia iss tra likh english de meaning samaj ni laggi

  • @shindabhatty8249

    @shindabhatty8249

    2 жыл бұрын

    I am in italia

  • @kulvirrohan9824
    @kulvirrohan98242 жыл бұрын

    But vadiya video ver ji

  • @randhirsingh515
    @randhirsingh5152 жыл бұрын

    price

  • @kuldeepsabi236
    @kuldeepsabi2362 жыл бұрын

    👍🏼✌🏼🙏🏽

Келесі