ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ,

Ойын-сауық

ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ, Sukhdev Brar Ablu Kotli Muktsar Interview
#Kothi #Punjab #Interview #BollyHollyBaba
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 240

  • @kulwinderdhiman9388
    @kulwinderdhiman93882 жыл бұрын

    ਬਾਈ ਕਹਿੰਦਾ ਇਸ ਘਰ ਤੇ ਕਿਸੇ ਚੀਜ ਦਾ ਅਸਰ ਨਹੀਂ ਹੋਣਾ,। ਸੁਖਵੀਰ ਬਾਦਲ ਦੀਆਂ ਸੜਕਾਂ ਨੂੰ ਟੱਕਰ ਦੇਣ ਵਾਲ਼ੀ ਕੋਠੀ ਬਣਾ ਦ ਦਿੱਤੀ ਫੇਰ 😂😂😂

  • @jimmyarora5577

    @jimmyarora5577

    2 жыл бұрын

    👍🏻🤣🤣🤣🤣🤣🤣

  • @kulwinderdhiman9388

    @kulwinderdhiman9388

    2 жыл бұрын

    @@jimmyarora5577 😂

  • @manindersidhu5174

    @manindersidhu5174

    2 жыл бұрын

    😂

  • @jassi.tv6860
    @jassi.tv68602 жыл бұрын

    ਇੱਟਾਂ ਨਾਲੋਂ ਮਜ਼ਬੂਤ ਤੇ ਵਧੀਆ ਮਕਾਨ ਬਣਦੇ ਨੇ ਨਾ ਸਿੱਲ ਚੜਦੀ ਪਲਸਤਰ ਦਾ ਖਰਚਾ ਵੀ ਕੋਈ ਨਹੀਂ ਬਹੁਤ ਵਧੀਆ ਹੁਣ ਬਹੁਤ ਸਾਰੇ ਘਰ ਇੱਦਾ ਹੀ ਬਨਣ ਦਏ ਨੇ ਇੱਟ ਬਹੁਤ ਮਹਿੰਗੀ ਹੋਗੀ ਹੈ

  • @user-dt5vi1wf7j
    @user-dt5vi1wf7j2 жыл бұрын

    ਬਹੁਤ ਬਹੁਤ ਖੂਬ 👍👍👍👍👍ਜੀ ਬਹੁਤ ਬਹੁਤ ਧੰਨਵਾਦ ਜੀ🙏

  • @lovesingh5182
    @lovesingh51822 жыл бұрын

    ਗੁਜਰਾਤ ਵਿੱਚ ਐਮਦਾਬਾਦ ਤੇ ਜਾਮਨਗਰ ਸਾਰਾ ਐਦਾਂ ਦਾ ਹੀ ਬਣਾਇਆ ਹੈ ਪਰ ਖਰਚਾ ਜਰੂਰ ਘੱਟ ਪੈਦਾ ਹੈ

  • @harvindersingh111
    @harvindersingh1112 жыл бұрын

    Saw something new... really liked it.. thanks for covering in detail

  • @mjsg8476
    @mjsg84762 жыл бұрын

    New and unique way to build home 🏡, good job.

  • @varindersidhu6132
    @varindersidhu61322 жыл бұрын

    Good job

  • @bhupindersingh7736
    @bhupindersingh77362 жыл бұрын

    Good 👍

  • @gurdeepsinghgurdeepsingh1471
    @gurdeepsinghgurdeepsingh14712 жыл бұрын

    ਬਹੁਤ ਵਧੀਆ ਹੈ

  • @cheemarecords18
    @cheemarecords182 жыл бұрын

    Siraaaaa 22 G

  • @gumtibarnala6127
    @gumtibarnala61272 жыл бұрын

    Good

  • @Amarjitsingh-dz9lu
    @Amarjitsingh-dz9lu2 жыл бұрын

    Very nice bay grat 👍👍👌

  • @paramjitsinghjawandha3685
    @paramjitsinghjawandha36852 жыл бұрын

    Nice

  • @harsimranaujla2587
    @harsimranaujla25872 жыл бұрын

    ਕੋਠੀ ਵਾਲੇ ਦਾ ਨੰਬਰ ਦੇਣਾ

  • @BhupinderSingh-fx1rd
    @BhupinderSingh-fx1rd2 жыл бұрын

    Good 👍👍👍

  • @gurdeepsingh508
    @gurdeepsingh5082 жыл бұрын

    Good 👌

  • @KuldeepSingh-vv2kn
    @KuldeepSingh-vv2kn2 жыл бұрын

    Very Very good ji 👌 🙏

  • @nishan5608
    @nishan56082 жыл бұрын

    very good

  • @savitachaudhary7231
    @savitachaudhary72312 жыл бұрын

    👍👌

  • @gurbhindersandhu8654
    @gurbhindersandhu86542 жыл бұрын

    Very nice 👌

  • @gurdevsidhu8164
    @gurdevsidhu81642 жыл бұрын

    Beautiful. Good luck

  • @sukhpreetsingh-lz5mp
    @sukhpreetsingh-lz5mp2 жыл бұрын

    ਕੰਕਰੀਟ ਦੀਆ ਕੰਧਾ (ਮਕਾਨ) ਗਰਮੀ ਵਿੱਚ ਗਰਮ ਅਤੇ ਸਰਦੀ ਵਿਚ ਠੰਡਾ ਰਹਿੰਦਾ ਹੈ

  • @deepbrar4814

    @deepbrar4814

    2 жыл бұрын

    Hun te metar v recharge wale ho Jane a, thand ch heater te garmi ch ac 😒dhuaan nikl Jana loka da

  • @mobilecare6044
    @mobilecare60442 жыл бұрын

    💯✔👌👌

  • @jotmalmohria1579
    @jotmalmohria15792 жыл бұрын

    Kya bat kari a 22 na

  • @nakhropie7320
    @nakhropie73202 жыл бұрын

    Beautiful

  • @baljinderhathur994
    @baljinderhathur9942 жыл бұрын

    Good 👍👍

  • @AS-ot1ng
    @AS-ot1ng2 жыл бұрын

    Nice working....👍

  • @kuldipkaur1532
    @kuldipkaur15322 жыл бұрын

    ਬਹੁਤ ਵਧੀਆ ਹੈ ਫੋਨ ਨੰਬਰ

  • @NirmalSingh-kd1yx
    @NirmalSingh-kd1yx2 жыл бұрын

    Very good

  • @Jhinjer01
    @Jhinjer012 жыл бұрын

    ਸਰੀਆ ਸਮਿੰਟ ਵੋ ਮਹਿੰਗੇ ਨੇ 22 ajj de ਜ਼ਮਾਨੇ ch kuj v sasta ni

  • @kewaljeetkaur2531
    @kewaljeetkaur25312 жыл бұрын

    Very nice

  • @manpreetsingh-vj1cx
    @manpreetsingh-vj1cx2 жыл бұрын

    ਗਰੀਬ ਘਰ ਕਿਵੇਂ ਬਣਾਵੇ ਜੋਂ ਬਹੁਤ ਸਸਤਾ ਬਣ ਜਾਵੇ ਇਹ ਵੀ ਦੱਸ ਦਿੱਉ ਕੋਠੀ ਬਹੁਤ ਵਧੀਆ ਬਣਾਈ ਹੈ ਕੋਈ ਸ਼ੱਕ ਨਹੀਂ

  • @JagdeepSingh-ju8ft

    @JagdeepSingh-ju8ft

    2 жыл бұрын

    Sandwich panel ਦਾ ਘਰ ਬਹੁਤ ਸਸਤਾ ਬਣਦਾ

  • @indianbowlofficial7676

    @indianbowlofficial7676

    2 жыл бұрын

    ਬਾਈ ਜੇ ਸਸਤਾ ਘਰ ਬਨਾਉਣੈ ਤਾਂ ਹਰਿਆਣੇ ਦੇ ਡਾ਼ ਸਿਵ ਦਰਸਣ ਮਲਿਕ ਨੂੰ ਯੂ ਟਿਊਬ ਤੇ ਸਰਚ ਕਰੋ ।ਜੋ ਤੁਹਾਨੂੰ ਗੌਕਰੀਟ ਬਾਰੇ ਦੱਸੇਗਾ ।

  • @sukhwinder398
    @sukhwinder3982 жыл бұрын

    👍👍👍👍

  • @gurinderkaur8478
    @gurinderkaur84782 жыл бұрын

    Amazing

  • @rajveersohal2124

    @rajveersohal2124

    2 жыл бұрын

    Gurinder Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @kamalkaur1563
    @kamalkaur15632 жыл бұрын

    👍👍

  • @rajveersohal2124

    @rajveersohal2124

    2 жыл бұрын

    Kamal Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @SurinderSingh-qf6wy
    @SurinderSingh-qf6wy2 жыл бұрын

    Ok

  • @BalwinderSingh-hy1ok
    @BalwinderSingh-hy1ok2 жыл бұрын

    ਸਰੀਆ ਤੇ ਸੀਮੇਟ ਮਹਿੰਗਾ ਇਟਾ ਨਾਲੋ ਡੇਢ ਗੁਣਾ ਜਿਆਦਾ ਮਹਿੰਗਾ ਪਉ

  • @preetsaab5173

    @preetsaab5173

    2 жыл бұрын

    Ha

  • @uniquevideospunjab6523

    @uniquevideospunjab6523

    2 жыл бұрын

    ਮਜ਼ਬੂਤੀ ੧੦ ਗੁਣਾਂ ਤੇ ਕੱਡੂ ਵੀ ਵੱਧ ਟਾਇਮ

  • @Singh-ck3ym

    @Singh-ck3ym

    2 жыл бұрын

    ਸਾਡੀ ਪੰਚਾਇਤਾ ਤੇ ਸਰਕਾਰਾਂ ਨੇ ਗਲੀਆਂ ਦਾ ਲੈਵਲ ਚ੍ਕ ਕੇ ਸਾਰਾ ਕੁਛ ਖਰਾਬ ਕਰ ਦੇਣਾ

  • @dilbagpannu7799
    @dilbagpannu77992 жыл бұрын

    ਕਿੰਨਾ ਕੋ ਖਰਚਾ ਆਇਆ ਹੈ। ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

  • @sumaninsa1359

    @sumaninsa1359

    2 жыл бұрын

    Estate jan Kari leni a tta mare papa ji nel gal kr lo kyuki mere papa ji ne khud hi ghar vich koti bana hai 2014 vich

  • @religiousgirl100
    @religiousgirl1002 жыл бұрын

    Good efforts

  • @parasnagpal4723
    @parasnagpal47232 жыл бұрын

    Aah blocks wale technique nal bnya ghar aa but ehnde ch jdo rain hundi aa odo problem aundi aa

  • @parasnagpal4723

    @parasnagpal4723

    2 жыл бұрын

    Muktsar ch 2,3 ghar already hai

  • @majorsingh620
    @majorsingh6202 жыл бұрын

    ਸੀਮੇਟ ਕੰਕਰੀਟ ਦਾ ਮਕਾਨ ਗਰਮੀ ਵਿੱਚ ਗਰਮ ਔਰ ਸਰਦੀ ਵਿੱਚ ਠੰਡਾ ਰਹੇਗਾ ਲੇਕਿਨ ਇੱਟਾ ਦਾ ਬਣਿਆ ਮਕਾਨ ਮੋਸਮ ਦੇ ਉਲਟ ਅੰਦਰ ਤਾਪ ਰਹੇਗਾ ਰਹੀ ਗੱਲ ਖਰਚ ਦੀ ਜਿਸ ਤਰਾ ਇਕ ਮਕਾਨ ਡਾਟ ਦੀ ਛੱਤੇ ਵਾਲਾ ਲੈਟਰ ਦੀ ਛਤ ਵਾਲਾ ਜੇ ਮਕਾਨ ਦੇ ਖਰਚੇ ਦੀ ਗੱਲ ਕਰੀਏ ਤਾ RCC ਵਾਲੇ ਮਕਾਨ ਦਾ ਖਰਚ ਜਿਆਦਾ ਆਏਗਾ ਹਾ ਸੋਰੇ ਬਚਨ ਲਈ ਜਿਸ ਤਰਾ ਬਾਈ ਜੀ ਨੇ ਨੀਵ 3 ਫੁਟ ਚੌੜੀ ਰਖੀ ਇਹ ਕਿਸੇ ਮਕਾਨ ਦੀ ਨੀਵ 3ਫੁਟ ਰਖਕੇ RCC ਦੀ ਭਰ ਦਿਉ ਸਿਲ ਨਹੀ ਚੜੇਗੀ ਮਕਾਨ ਨੂੰ ਔਰ ਸੋਰਾ ਨਹੀ ਆਏਗਾ

  • @Singh-ck3ym

    @Singh-ck3ym

    2 жыл бұрын

    Cement ਦਾ ਪਤਾ ਨਹੀਂ ਇੱਟਾ ਵਾਲਾ ਘਰ ਕਦੋਂ ਤੋਂ ਗਰਮੀਆਂ ਚ ਠੰਡਾ ਰਹਿਣ ਲੱਗ ਗਿਆ???

  • @MalwaLive24
    @MalwaLive242 жыл бұрын

    👌👌👌

  • @gurdiprandhawa6329
    @gurdiprandhawa63292 жыл бұрын

    ਵੀਰ ਜੀ concrete ਗਰਮੀ ਨਹੀ ਰੋਕਦੀ ਅਤੇ ਭਰਤੀ ਉਪਰ ਬਣਾਉਣਾ, ਨੀਹਾਂ ਨਾ ਰੱਖਣੀਆਂ , ਥੱਲੇ ਬੀਮ ਸਭ ਗਲਤ ਹੈ। ਬੱਸ ਪ੍ਰਾਪਰਟੀ ਡੀਲਰ ਵੀਰ ਨੇ ਬਿਨਾਂ ਕਿਸੇ engineer ਜਾਂ ਟੈਕਨੀਕਲ ਸਲਾਹ ਤੋਂ ਬਣਾਇਆ

  • @SarabjitSingh-km4cq

    @SarabjitSingh-km4cq

    Жыл бұрын

    Right

  • @msinghkhatra7705
    @msinghkhatra77052 жыл бұрын

    Good job veer ji Mari soch v hai banon de

  • @mana_pb3137
    @mana_pb31372 жыл бұрын

    Bhoot sari aa ne

  • @prabhdyalsingh4722
    @prabhdyalsingh47222 жыл бұрын

    ਸੀਮੈਂਟ ਦੀਆਂ ਇੱਟਾਂ ਬਾਰੇ ਕੀ ਖਿਆਲ ਹੈ। ਕੰਧਾ ਦੀ ਸਫਾਈ ਪੂਰੀ ਤੇ ਸ਼ੋਰਾ ਵੀ ਨਹੀ ਲਗਦਾ।

  • @RajwantKaur-tj8li
    @RajwantKaur-tj8li2 жыл бұрын

    Waheguru sahib ji

  • @amankalsikalsi1544

    @amankalsikalsi1544

    2 жыл бұрын

    👍🏼👍🏼

  • @amankalsikalsi1544

    @amankalsikalsi1544

    2 жыл бұрын

    Hlo

  • @amankalsikalsi1544

    @amankalsikalsi1544

    2 жыл бұрын

    Kida o ji

  • @ijaggi__07
    @ijaggi__072 жыл бұрын

    Good bhei WMK 🙏

  • @nishanbhullar2099
    @nishanbhullar20992 жыл бұрын

    NYC

  • @SurenderSingh-gh6vr
    @SurenderSingh-gh6vr2 жыл бұрын

    Bhut sohni kothi aa bai ji 😍😍😍

  • @manisama8067
    @manisama80672 жыл бұрын

    jdo cement di umar 20 saal ha ta kothi kive 300 saal chal jaoge

  • @jakjak9297
    @jakjak92972 жыл бұрын

    Ok good bro

  • @selfmade1177
    @selfmade11772 жыл бұрын

    Shuttering construction akhde ne es nu jine vi Dubai ja hor devloped country ne ohna ch ehi construction chaldi hai .Jada Dubai ch

  • @g1thiarathiara467
    @g1thiarathiara4672 жыл бұрын

    Chalo ek nawi chez bani dekhi aa baki 5 /7 saal baad veer nu pata laghu sahi kita ja galt 2 saal baad veer jarur daseyo koi kami tain ne 😎💯🙏🏽

  • @GaganSingh-ji5vs

    @GaganSingh-ji5vs

    2 жыл бұрын

    No problem verre europe total building is like this

  • @BharatLal-cd8lp
    @BharatLal-cd8lp2 жыл бұрын

    Very good ji

  • @parmjitkaurguralaamritsari6555
    @parmjitkaurguralaamritsari65552 жыл бұрын

    Amen

  • @harpreetsinghkhalsa132

    @harpreetsinghkhalsa132

    2 жыл бұрын

    Ssa ji tusi amritsar to j

  • @rajveersohal2124

    @rajveersohal2124

    2 жыл бұрын

    Parmjit Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @amankalsikalsi1544

    @amankalsikalsi1544

    2 жыл бұрын

    Hlo

  • @lakhveersingh4428

    @lakhveersingh4428

    2 жыл бұрын

    ਹੈਲੋ

  • @ramndeepsinghravisingh8115

    @ramndeepsinghravisingh8115

    2 жыл бұрын

    Hello g

  • @yadwindersingh2785
    @yadwindersingh27852 жыл бұрын

    ਮਾਨਸਾ ਜਿਲੇ ਵਿੱਚ ਝੰਡੂਕੇ ਪਿੰਡ ਹੈਗੀ ਕੋਠੀ ਉਸ ਨੂੰ ਦੇਖਕੇ ਹੀ ਬਣਾਈ ਹੈ ਇਸ ਵੀਰ ਨੇ

  • @khushjattana9682

    @khushjattana9682

    2 жыл бұрын

    kithe je aa bro jhanduke

  • @jasveersingh5248
    @jasveersingh52482 жыл бұрын

    W̊åo̊ B̊e̊åůt̊i̊f̊ůl̊👌🏻👌🏻

  • @chandtrehan5518
    @chandtrehan55182 жыл бұрын

    Kaun kahenda sasti pendi hai diwar bnan laye mistari de naal tarkhan v lagane penda jo lakri di shape frame banda jas vich bajri bardi hai.pher dar aje fit karan laye concrete torna

  • @Ramjatin
    @Ramjatin2 жыл бұрын

    Garmi Ch 🔥 v bhout a eh Ghar

  • @kulwantsingh-zl6ok
    @kulwantsingh-zl6ok2 жыл бұрын

    ਕੋਠੀ िਕੰਨੇ ਸਕੇਅਰ ਫੁॅਟ ਕੁਲ ਖਰਚਾ ਦॅਸੋ

  • @Kuldeepjandwalia

    @Kuldeepjandwalia

    2 жыл бұрын

    2400 scfoot 16 lakh

  • @BalwinderSingh-zo3vh

    @BalwinderSingh-zo3vh

    2 жыл бұрын

    @@Kuldeepjandwalia ਭਾ ਮੇਰੀ ਵੀ ਬਣਵਾ ਦੇ ਬਠਿੰਡਾ ਵਿਚ ਝੀਲਾਂ ਸਾਮਣੇ

  • @binali3575
    @binali35752 жыл бұрын

    Sir sanu vi ds deyo asi vi bnana

  • @vikrams2248
    @vikrams22482 жыл бұрын

    ਪਾਈਪ ਫਿਨੋਲਕਸ ਤੋਂ ਆਸ਼ਿਰਵਾਦ ਜ਼ਿਆਦਾ ਵਧੀਆ ਸੀ

  • @gurmitsingh1485

    @gurmitsingh1485

    2 жыл бұрын

    Nahi ji

  • @vikrams2248

    @vikrams2248

    2 жыл бұрын

    ਫਿਨੋਲਕਸ ਦੀ ਕਵਾਲਟੀ ਆਸ਼ਿਰਵਾਦ ਤੋਂ ਹਲਕੀ ਹੈ

  • @SurenderSingh-gh6vr

    @SurenderSingh-gh6vr

    2 жыл бұрын

    Q bro aashirwad wale ashirwad dende ne e vdiya chlu

  • @dheggr8rhgr922
    @dheggr8rhgr9222 жыл бұрын

    Jordan 🇯🇴 country im work 6 years ready new home vary kwikly ready home

  • @jagseersinghmaan6153
    @jagseersinghmaan61532 жыл бұрын

    ਬਾਈ ਜੀ ਹੈ ਕਿਹੜੇ ਪਿੰਡ

  • @diljitkaur2301
    @diljitkaur23012 жыл бұрын

    Concrete Wali kothi mehngi Oswego nale garnish jada hogi Mi

  • @manindersingh6570
    @manindersingh65702 жыл бұрын

    pipe system keda pyo fr veer es ch

  • @varunprashar9141
    @varunprashar91412 жыл бұрын

    Concrete is not at all good for insulation ... Its a stupid design 🤣🤣🤣

  • @punjabivibes4464
    @punjabivibes44642 жыл бұрын

    sb ton latest technology dunia ty grh banon di 3D house aa.... pr ilake dy hisab nall alag techniques km krdiya... ek gall tan jama sahi aa v salaab ni auni is kothi wich rang da khrcha bht ghat pou ga finishing v sohni augi rang di.... m not sure about plumbing and electrical fiting

  • @inderjeetkohlip2657
    @inderjeetkohlip26572 жыл бұрын

    Takneek taan bemisaal hai ji

  • @GurjeetKaur-iy6kk
    @GurjeetKaur-iy6kk2 жыл бұрын

    Beautiful 👍

  • @rajveersohal2124

    @rajveersohal2124

    2 жыл бұрын

    Gurjeet Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @GurjeetKaur-iy6kk

    @GurjeetKaur-iy6kk

    2 жыл бұрын

    @@rajveersohal2124 very beautiful song Wow

  • @sukhveergill2482

    @sukhveergill2482

    2 жыл бұрын

    Mojj krdi

  • @ekamveer5393
    @ekamveer53932 жыл бұрын

    Gurdaspur vich ve hegeva

  • @Balwindersingh-rr8zj
    @Balwindersingh-rr8zj2 жыл бұрын

    ਕਿੰਨਾ ਖਰਚਾ ਆੲਿਆ ਪੂਰਾ

  • @gurubrar5860

    @gurubrar5860

    2 жыл бұрын

    1000 scare foot

  • @sidhugamer4487
    @sidhugamer44872 жыл бұрын

    ਰੇਟ ਤਾਂ ਦਸ ਦਿੰਦੇ ਜੀ

  • @baljitdhiman2299
    @baljitdhiman22992 жыл бұрын

    garmi ch te rcc jiada garam hundi hy

  • @armindersingh8632

    @armindersingh8632

    2 жыл бұрын

    Banda bewkoof aa,hor kuj nahi

  • @aman_bhullar
    @aman_bhullar2 жыл бұрын

    ਮਜਬੂਤੀ ਨੂੰ ਕਿਹੜਾ ਪੰਜਾਬ ਵਿਚ ਹਰ ਰੋਜ ਭੁਚਾਲ ਆਉਂਦੇ ਆ। ਗਾਰੇ ਨਾਲ ਲੱਗੀਆਂ ਇੱਟਾਂ ਵੀ ਅਜੇ ਤੱਕ ਖੜੀਆਂ ਬਾਈ ਜੀ। ਅਗੇ ਬਹੁਤ ਮਹਿੰਗਾਈ ਆ, ਕਿਸੇ ਵਲ ਦੇਖ ਕੇ ਆਪਣਾ ਕੁੰਡਾ ਨਾ ਕਰਾ ਲਿੳ। ਕਿਤੇ ਨਹੀਂ ਜਾਂਦੇ ਇੱਟਾਂ ਦੇ ਮਕਾਨ ਵੀ।

  • @sarbjitkaur6857
    @sarbjitkaur68572 жыл бұрын

    Tv ta auan wali kihri badi gull aa asi ve banuda aa

  • @rubyvirdi1547
    @rubyvirdi15472 жыл бұрын

    30yrsback wemade this full heat is there

  • @Ranjeetsingh85427
    @Ranjeetsingh854272 жыл бұрын

    RCC structure

  • @gurmejcheema3699
    @gurmejcheema36992 жыл бұрын

    Mivan shuttering use hoyi full Rcc building bombay ch ida hi buildings bndiya me.

  • @harinderbhatthal4779
    @harinderbhatthal47792 жыл бұрын

    This is how we pure are footing and make basement walls in Canada.this may be new in India but this is old technology

  • @manisidhu9088
    @manisidhu90882 жыл бұрын

    Kina kharcha ayea

  • @pardeepduggal3431
    @pardeepduggal34312 жыл бұрын

    Bricks ku jagah kiya use kiya, kitna mehnga padta hai

  • @kusampreetkaur9307
    @kusampreetkaur93072 жыл бұрын

    👍👍👍👍👍👍👍👍👍👍👍👍👍👍👍👍👍👍👍👍👍👍👍👍👍 Beautiful

  • @rajveersohal2124

    @rajveersohal2124

    2 жыл бұрын

    Gurnaj Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @sonysinghzandu2572
    @sonysinghzandu25722 жыл бұрын

    Ider Gujarat vich vi aida hi bandian ne building a

  • @jotmalmohria1579
    @jotmalmohria15792 жыл бұрын

    Asi. V ada he paya gay

  • @Gurveersingh2018

    @Gurveersingh2018

    2 жыл бұрын

    Ki sara ਕਿਉ ਨਹੀ

  • @deepramgharia6131
    @deepramgharia61312 жыл бұрын

    Bai ne she shemant bhu vedia laya 😂

  • @surjeetkaurgarewal4407
    @surjeetkaurgarewal44072 жыл бұрын

    Hon sab cities vich es taraha hi banade hy time vast

  • @entertainingshehnaaj4052
    @entertainingshehnaaj40522 жыл бұрын

    ਇਹ ਕੋਈ ਵੱਖਰੀ ਗੱਲ ਨਹੀਂ ਹੈ।

  • @sewak.virkjattvirk413
    @sewak.virkjattvirk4132 жыл бұрын

    Bai Sade ta 6 sal hoge ehda diya 3.4 kothiya payiya hoyiha ne pahli kothi kive hoyi

  • @mana_pb3137
    @mana_pb31372 жыл бұрын

    Bai eh pehli ni hegi

  • @kamleshbhatia3450
    @kamleshbhatia34502 жыл бұрын

    Very good 👍 👏 👌 job Makan Malik phone number ke ha

  • @JAGDISHSINGH-sx1cw
    @JAGDISHSINGH-sx1cw2 жыл бұрын

    Bhai ji inse hi puchna hai ki deewar mein kitne mm ka sariya lagaya hai

  • @JaspalSingh-ud1vi
    @JaspalSingh-ud1vi2 жыл бұрын

    ਮਿਸਤਰੀ ਦਾ ਨੁਮਬਰ ਭੇਜੋ

  • @sumaninsa1359

    @sumaninsa1359

    2 жыл бұрын

    My papa ji ne aj tto 9 year pahila koti pa hai khud hi 2014 vich tusi aa ke. Bhi dekh sakde o koti

  • @JaspalSingh-ud1vi

    @JaspalSingh-ud1vi

    2 жыл бұрын

    ਕਿਥੇ ਹੈ

  • @punjabmotivation_
    @punjabmotivation_2 жыл бұрын

    Bai mistri da mobile number??????

  • @nakshatarsingh592
    @nakshatarsingh5922 жыл бұрын

    Bhai Number do ana da plz

  • @sahiljassal6922
    @sahiljassal69222 жыл бұрын

    Hor isde ch ki pathiea lagaiean ne

  • @tejilakhyan9536
    @tejilakhyan95362 жыл бұрын

    Garmi ch poora garam rahu te thand da pta ni veer ik cooler garmi vich pakka la deo 30 40 hazar da te naale bahar bahar 5 k futt chad k drakhat laado ashoka tree

  • @tejilakhyan9536

    @tejilakhyan9536

    2 жыл бұрын

    Baaki majbutti pakho tan poori kaim gal baat a

  • @dhillonbambhiewala9718
    @dhillonbambhiewala97182 жыл бұрын

    ਫੇਲ ਹੈ ਇਹ

  • @popashokarai2861
    @popashokarai28612 жыл бұрын

    Pop down cilling false karani ta Veer ji dash do

Келесі