ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview

Ойын-сауық

ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview
#HouseTour #Kothi #Interview #SatnamJhandukeMansa #BollyHollyBaba
🏅JOIN NOW: KZread Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 302

  • @jaswinderkaur4285
    @jaswinderkaur42852 жыл бұрын

    ਵਾਹਿਗੁਰੂ ਜੀ ਸਭ ਦੇ ਸੁਪਨੇ ਸੱਚ ਕਰੇ ਘਰ ਬਣਾਉਣ ਦੇ 🙏

  • @singhkalwant5888

    @singhkalwant5888

    2 жыл бұрын

    Nk(n₱eOwlp

  • @rjvirsingh2703

    @rjvirsingh2703

    2 жыл бұрын

    ਸਹੀ ਗੱਲ ਆ ਵਾਹਿਗੁਰੂ ਸਭ ਦੇ ਸੁਪਨੇ ਸਾਕਾਰ ਕਰਨ 👏👏

  • @AmarjitKaur-rr2gw

    @AmarjitKaur-rr2gw

    Жыл бұрын

    .

  • @dilpreetbaasi6251

    @dilpreetbaasi6251

    Жыл бұрын

    Jaswinder Tere v kare sapne pure Waheguru ji 🙏❤️

  • @jaswinderkaur4285

    @jaswinderkaur4285

    Жыл бұрын

    @@dilpreetbaasi6251 thankyou so much

  • @sukhwantsingh181
    @sukhwantsingh1812 жыл бұрын

    ਵੀਰੇ ਵਾਹਿਗੁਰੂ ਆਪ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇਂ ਆਪਣੇਂ ਮਾਂ ਬਾਪ ਦੇ ਕਹਿਣ ਤੇ ਬਾਹਰ ਜਾਣ ਤੋਂ ਮੰਨਾ ਕਰਤਾ ਨਹੀਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਤੇ ਬਾਹਰ ਜਾਣ ਦਾ ਭੁਤ ਸਬਾਰ ਹੋਇਆ ਹੈ ਵਾਹਿਗੁਰੂ ਆਪ ਅਤੇ ਆਪ ਜੀ ਦੇ ਪੱਰਬਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਇਹੋ ਜਿਹੀ ਚੰਗੀ ਸੋਚ ਰੱਖਣ ਵਾਲ਼ੀ ਉਲਾਦ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਮੇਹਰ ਕਰੇ ਇਸ ਪਰਵਾਰ ਤੇ ਅਤੇ ਮੇਹਰ ਕਰੇ ਇਸ ਵੀਰ ਤੇ ਜਿਸ ਨੇਂ ਆਪਣੇਂ ਮਾਂ ਬਾਪ ਲਈ ਏਨੀ ਬੱਧੀਆਂ ਕੋਠੀ ਤਿਆਰ ਕਿਤੀ

  • @VipanKumar-pm5wd
    @VipanKumar-pm5wd2 жыл бұрын

    ਇਹ ਗੱਲ ਤਾਂ ਪੱਕੀ ਆ ਇਹ ਬਲੌਕਾਂ ਦੀਆਂ ਦੀਵਾਰਾਂ ਠੰਡੀਆਂ ਹੁੰਦੀਆਂ ਸਾਡੇ ਇਟਲੀ ਇਹੋ ਹੀ ਹੈ ਸਿਆਲ ਨੂੰ ਅੰਦਰ ਠੰਡਾ ਜਿਆਦਾ ਹੁੰਦਾ ਗਰਮੀ ਚ ਅੰਦਰ ਠੰਡਾ ॥

  • @narindertumber6010
    @narindertumber60102 жыл бұрын

    Beautiful kothi god blessed you i love pind life better then city 🙏🏻🙏🏻🙏🏻🌹🌹

  • @harpreetchanna01
    @harpreetchanna012 жыл бұрын

    ਸੀਮਿੰਟ ੲਿੱਟ ਜਾਂ ਬਲਾਕਾਂ ਦੀ ਅਸਲ ਚ ਲਾੲੀਫ ਮਿੱਟੀ ਦੀ ੲਿੱਟ ਨਾਲੋ ਬਹੁਤ ਘੱਟ ਹੈ ਵੱਧ ਤੋ ਵੱਧ 30-50 ਸਾਲ ...ਕਿੳੁ ਕਿ ੲਿਹ ਪਲਾਸਤਰ ਵਾਂਗ ਭੁਰਨ ਲਗਦੀ ਹੈ...ਮਿੱਟੀ ਦੀ ੲਿੱਟ ਦੇ 500 ਸਾਲ ਦੇ ਭਵਨ ੲਿਮਾਰਤਾਂ ਅਜੇ ਵੀ ਕਾੲਿਮ ਨੇ... ਨਲੇ ੲਿਸ ਨਾਲ ਠੰਡ ਗਰਮੀ ਦਾ ਵੀ ਜਿਅਾਦਾ ਫਰਕ ਨੀ ਪੈਣਾ...ੳੁਲਟਾ ਲੈਂਟਰ ਵਾਂਗ ਹੀ ਤਪਣਗੀਅਾਂ

  • @r-saab9359

    @r-saab9359

    2 жыл бұрын

    Bilkul right

  • @charanjeetsandhu1669
    @charanjeetsandhu16692 жыл бұрын

    ਬਹੁਤ ਵਧੀਆ

  • @anjuthind4870
    @anjuthind48702 жыл бұрын

    Waheguru g mehr krn Veer g Waheguru g Di kirpa tohade te bni rhe

  • @gursewaksidhu7315
    @gursewaksidhu73152 жыл бұрын

    ਬਹੁਤ ਵਧੀਆ ਜੀ।

  • @savitarani4462
    @savitarani44622 жыл бұрын

    Right out of country nlo apne desh nu hi perfect bnao khush rahoo

  • @gurjeetrupaal4777
    @gurjeetrupaal47772 жыл бұрын

    ਜਨਾਬ ਸਾਡੇ ਘਰ ਇਹ ਬਲੋਕ 21 ਸਾਲ ਪਹਿਲਾਂ ਦੇ ਲੱਗੇ ਹੋਏ ਨੇ।ਇਹ ਕੋਈ ਨਵੀਂ ਤਕਨੀਕ ਨਹੀਂ ਹੈ ਤੇ ਨਾ ਹੀ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ।

  • @kulwinderkaur-hl9er
    @kulwinderkaur-hl9er2 жыл бұрын

    Creative and eco friendly 👍

  • @preetgill7856
    @preetgill78562 жыл бұрын

    ਅਸੀਂ 2002 ਚੋ ਤੰਬੂਕਾ ਨਾਲ ਖੂਹ ਤੇ ਕਮਰੇ ਪਾਏ ਭਰਾਵਾਂ ਉੱਥੇ ਗਰਮੀਆਂ ਨੂੰ ਕੰਬਣੀਆਂ ਆਉਂਦੀਆਂ ਬੱਸ ਕਰਿਆ ਕਰੋ ਗੱਪਾਂ ਦੀ ਕੜਾਹ ਬਣਾਈ ਜਾਦੇ

  • @ramanmalhi9966

    @ramanmalhi9966

    2 жыл бұрын

    😂😂😂😂😂

  • @gurjantsingh1944

    @gurjantsingh1944

    2 жыл бұрын

    😃😄

  • @meetrandhawa5705

    @meetrandhawa5705

    Жыл бұрын

    😅😂 hhahahah

  • @preetkaur-fm7pc

    @preetkaur-fm7pc

    Жыл бұрын

    🙊🙊😛😛😛😛😝😝

  • @fatehsinghfateh6317

    @fatehsinghfateh6317

    Жыл бұрын

    😀😀😀🤣🤣🤣🤣🤣🤣🤣🤣🤣

  • @SurinderSingh-vu6ur
    @SurinderSingh-vu6ur Жыл бұрын

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਉਪਰ 🙏🙏

  • @sehajdeepsingh4418
    @sehajdeepsingh44182 жыл бұрын

    Well done 👍👌👏👏

  • @karanbrarbajakhana6171
    @karanbrarbajakhana61712 жыл бұрын

    Nice

  • @deeppunjabtocanada6919
    @deeppunjabtocanada6919 Жыл бұрын

    ਵਾਹਿਗੁਰੂ ਜੀ

  • @navtejsinghkhosa8705
    @navtejsinghkhosa87052 жыл бұрын

    Very nice

  • @pawanthapar6869
    @pawanthapar68692 жыл бұрын

    Very beautiful

  • @harpreetnikka7006
    @harpreetnikka70062 жыл бұрын

    V good satnam bro

  • @gurmeetkaur9145
    @gurmeetkaur91452 жыл бұрын

    Excellent v knowledgeable v practical life-long style beautiful and useful much much better than bricks 👍

  • @ranjodhsingh5641
    @ranjodhsingh56412 жыл бұрын

    Waheguru waheguru waheguru waheguru waheguru ji

  • @harjapsingh8799
    @harjapsingh87992 жыл бұрын

    ਵਧਾਈਆਂ ਵੀਰੇ

  • @SukhwinderSingh-vo9fq
    @SukhwinderSingh-vo9fq2 жыл бұрын

    ਬਹੁਤ ਵਧੀਆ ਲੱਗਿਆ ਸਤਿਨਾਮ ਬਾਈ

  • @anantbirsinghdhaliwal3936
    @anantbirsinghdhaliwal39362 жыл бұрын

    👍👍

  • @rubydhillon7124
    @rubydhillon7124 Жыл бұрын

    very nice Mr satnam singh

  • @harwindersinghuae6618
    @harwindersinghuae66182 жыл бұрын

    ਲੋਕਾ ਨੂੰ ਬੇਮ ਹੈ ਖ਼ੁਦ ਮਿਸਤਰੀ ਨੂੰ ਖਦ ਪੁੱਛ ਕੇ ਵੇਖੋ ਬਲੋਕ ਦੀ ਚਨਾਈ ਹੈ AC ਤਾ ਕਮਰੇ ਵਿਚ ਜਰੂਰ ਲੱਗਦਾ ਹੈ

  • @arvinderkaur8043
    @arvinderkaur80432 жыл бұрын

    Very nice👍👍

  • @rajwantkaur7458
    @rajwantkaur74582 жыл бұрын

    Baut wadia g

  • @drsukhdevsingh3120
    @drsukhdevsingh31202 жыл бұрын

    Very nice 👍

  • @iqbaljohal3600
    @iqbaljohal36002 жыл бұрын

    Very nice bir ji

  • @vishalsing6604
    @vishalsing66042 жыл бұрын

    Nice bro

  • @HarjinderSingh-pt2ln
    @HarjinderSingh-pt2ln2 жыл бұрын

    Wahaguru mehr kare tera te bharra 🙏🏽🙏🏽🙏🏽🙏🏽

  • @harpreetgill7661
    @harpreetgill76612 жыл бұрын

    Brick structure is always better. Cement is radio active and should be used to minimum level.

  • @Roban_baath605

    @Roban_baath605

    Жыл бұрын

    I think Brick is also radioactive

  • @avtartari8835
    @avtartari88352 жыл бұрын

    Good bro

  • @22rajkiteasebrar10
    @22rajkiteasebrar10 Жыл бұрын

    22bahut video videos lagi veer g

  • @sarbjitkaur2648
    @sarbjitkaur2648 Жыл бұрын

    bahut vadiya

  • @SonuSingh-uf4tw
    @SonuSingh-uf4tw2 жыл бұрын

    Good

  • @parulsingh7439
    @parulsingh74392 жыл бұрын

    This is very fascinating to me , as I am also doing mtech in structural engineering.

  • @RamandeepSingh78600

    @RamandeepSingh78600

    2 жыл бұрын

    Hi parul ji

  • @vickydhillon2441

    @vickydhillon2441

    Жыл бұрын

    Its not a new thing many builders are using this thing these block from a long time these are hollow block

  • @sahibjotsomal7116
    @sahibjotsomal71162 жыл бұрын

    👌👌👌👌👌👌

  • @baljeetkaur2072
    @baljeetkaur2072 Жыл бұрын

    Bahut khoob ji waheguru tuhanoo sarean nu hor vi jiada sukhi jeevan deve ji mere bete nu vi it company ton canada jaan da moka milea si par oh man baap karky nahin gea tuhadi sambhan nu jameen hai sada school transport da business hai jo nokari de naal father da sahara vi banda hai ji

  • @balwindervirk9138
    @balwindervirk9138 Жыл бұрын

    Very Nice 👍

  • @lakhvirsingh6379
    @lakhvirsingh6379 Жыл бұрын

    Beautiful

  • @kamaldeepwalia3754
    @kamaldeepwalia37542 жыл бұрын

    in Australia r in other countries they make like this,put insulation to keep it hot n cold

  • @jagdeepkaur2393
    @jagdeepkaur23932 жыл бұрын

    V nice bro

  • @karangillkarangill4586
    @karangillkarangill45862 жыл бұрын

    bahut kent 👌👌👌👌👌👌👌👌👌👌👌👌👌👌

  • @sohajhamat6123
    @sohajhamat6123 Жыл бұрын

    wmk chardi kla ch rho veere eda hi😍😍😍🙏🙏🙏

  • @mb-music-system2509
    @mb-music-system2509 Жыл бұрын

    mai south ch hi rehna karnataka talangna tamilnadu ch ehhi block use hunde aa ghar bnon nu apni aam itt nalo ehdi majbooti bohat yaada baaki machines bi bohat ne ehh block bnon wali

  • @gurwinderghuman6545
    @gurwinderghuman65452 жыл бұрын

    Sirra hi la dita jatta

  • @mandhillon267
    @mandhillon267 Жыл бұрын

    Very nice 👍👍👍👍👍

  • @user-cu1fi5eq8x
    @user-cu1fi5eq8x Жыл бұрын

    👌👌👌👌

  • @JarnailSingh-ut5bw
    @JarnailSingh-ut5bw Жыл бұрын

    ਮਜਬੂਤ ਨਹੀਂ ਇਹ ਬਲੋਕਸ ਨੂੰ ਲੋਡ ਬੀਅਰਿੰਗ ਸਟਰਕਚਰ ਵਿੱਚ ਇਹ ਢਹਿ ਢੇਰੀ ਹੋ ਜਾਣਗੇ, ਛੋਟੇ ਭੂਚਾਲ ਨਾਲ ਹੀ ਤਰੇੜਾਂ ਆ ਜਾਣਗੀਆ।

  • @guneet1367
    @guneet13672 жыл бұрын

    Eh ta aam hogya

  • @a-znewstv5248
    @a-znewstv5248 Жыл бұрын

    Veer ji tuhadi soch bohut vdia aa ji

  • @RandyJ-cc7wp
    @RandyJ-cc7wp Жыл бұрын

    ਯਾਰ ਇਸ ਮੀਡੀਏ ਕੋਲ ਕੋਈ ਖਬਰ ਨਹੀ ਹੈ ਦੇਣ ਵਾਸਤੇ ਮੈ ਤਾਂ ਹੈਰਾਨ ਹਾ ਇਹਨਾ ਲੋਕਾਂ ਤੇ ਪੰਜਾਬ ਦਾ ਮੀਡੀਆ ਲੋਕਾਂ ਦੇ ਬਣਦੇ ਘਰਾ ਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਕੇ ਫਿਰ ਵਿਉ ਲੈਂਦੇ ਹੋ ਕਿਆ ਬਾਤ ਹੈ। ਹਾਹਾਹਾਹਾ

  • @Manpreet.Singh.64
    @Manpreet.Singh.642 жыл бұрын

    🔥🔥🔥🔥🔥

  • @kalagoyal2877
    @kalagoyal28772 жыл бұрын

    Very.nice.thinking👌🏼👌🏼👌🏼👌🏼👌🏼😘😘😘🖤🖤maa.bapp.mohh.diyya.tanda.hunde.ne.veer.love.you👌🏼👌🏼👌🏼🙊🙊🙊

  • @MandeepSingh-ce6ue
    @MandeepSingh-ce6ue2 жыл бұрын

    jordar💪💪💪💝💝🤝🤝💐💐💐

  • @rajveersidhu3020
    @rajveersidhu30202 жыл бұрын

    Sirra party hogi satnam y

  • @sukhdeep9885
    @sukhdeep98852 жыл бұрын

    ਉਹ ਬਾਈ ਗਰਮੀਂ ਇਹਨਾਂ ਦੇ ਕਮਰੇ ਆ ਚ ਵੀ ਆਉਦੀ ਆ ਦੁਬਈ ਚ ਕਿਨੇਂ ਸਾਲ ਪਹਿਲਾਂ ਦੇ ਲੱਗਦੇ ਆ ਇਹ ਸਾਲੇ ਮੀਡੀਆ ਵਾਲਿਆਂ ਨੂੰ ਕੰਮ ਨਹੀ ਜਿਥੇ ਖ਼ਬਰ ਦਿਖਉਣੀ ਉਹ ਦਿਖਾਉਣੀ ਨਹੀਂ ਤਬੂਕਾ ਦੀ ਬਣਿਆਂ ਇਸ ਵਿੱਚ ਦਿਖਉਣ ਵਾਲੀ ਕੀ ਗਲ ਹੱਦ ਆ

  • @GagandeepSingh-cc9uc
    @GagandeepSingh-cc9uc2 жыл бұрын

    Niccc veer ggg

  • @jatinderkaur4685
    @jatinderkaur4685 Жыл бұрын

    Good job💯👍👏

  • @rajuharipuria4086
    @rajuharipuria40862 жыл бұрын

    Wah

  • @pubgman9028
    @pubgman90282 жыл бұрын

    🙏🏻🙏🏻👍👌👌👌

  • @suchasinghbajwa2917
    @suchasinghbajwa2917 Жыл бұрын

    Good 22 g

  • @jagjeetsingh7972
    @jagjeetsingh79722 жыл бұрын

    Nice kothi

  • @JaskirtjassJaskirtjass
    @JaskirtjassJaskirtjass Жыл бұрын

    ਗੁਜਰਾਤ ਵਿੱਚ ਇੱਦਾਂ ਦੀ ਇੱਟਾ ਦਾ ਹੀ ਘਰ‌ ਪਾਉਂਦੇ ਆ ਏ ਤਾ ਆਮ ਗੱਲ ਆ

  • @varindersingh6848
    @varindersingh6848 Жыл бұрын

    Very nice bro

  • @Sarbjeetkaur-pw9ik
    @Sarbjeetkaur-pw9ik2 жыл бұрын

    Nice aa

  • @JaswinderSingh-zk6fh

    @JaswinderSingh-zk6fh

    2 жыл бұрын

    Nice

  • @binderdhaliwal8802
    @binderdhaliwal8802 Жыл бұрын

    Salute aw vire

  • @asggaming2243
    @asggaming22432 жыл бұрын

    Veer ji bahot vadia kothi haa ji 🏘️ veer ji sade pind vi ek cement vali brick nal kothi teyar kiti ha

  • @jasleenkitchen3983
    @jasleenkitchen39832 жыл бұрын

    Block nal tyar kiti gYe a g nice g god bless u g

  • @mohiderkaur3026
    @mohiderkaur30262 жыл бұрын

    Agar itt chune ( lime) di bnade tan ghar di life 1000 saal hundi

  • @parwindersingh1279
    @parwindersingh12792 жыл бұрын

    This is normal

  • @hardeepcarpanterjhanduke90
    @hardeepcarpanterjhanduke90 Жыл бұрын

    Nice brother 👍

  • @pb._.31670
    @pb._.316702 жыл бұрын

    Bhut vadea satnam bai

  • @ravneetbhangu9381
    @ravneetbhangu93812 жыл бұрын

    Jionda rho putr

  • @Kuldeep-wb3uq
    @Kuldeep-wb3uq2 жыл бұрын

    ਜੱਟੋ ਪੰਜਾਬ ਸਰਕਾਰ ਦੇ ਸਿਰ ਨੂੰ ਸੀਸਾ ਦਾਉ ਜਿੰਨਾ ਤੁਹਾਡਾ ਖੇਤੀ ਦੇ ਨਾਮ ਤੇ ਲਿਆ ਹੋਇਆ ਕਰਜਾ ਮਾਫ ਕਰ ਤਾਂ ਜਿਸ ਕਰਜੇ ਨੂੰ ਤੁਸੀ ਕਾਰਾ ਕੋਠੀਆਂ ਬਣਾਓਨ ਵਿੱਚ ਇਸਤਮਾਲ ਕੀਤਾ

  • @mrmandeepsingh

    @mrmandeepsingh

    2 жыл бұрын

    kado hoya karja maf

  • @Jawanitekisani

    @Jawanitekisani

    2 жыл бұрын

    bai apne ch dum hona chahida

  • @gurpalsinghbhullar8949
    @gurpalsinghbhullar89492 жыл бұрын

    O punjab dio gussa o lokko a ਤਬੂਕ ਆ ਉਏ ਸਾਰੀਆ ਅਰਬ contrya ਚ ਏਨਾ ਨਾਲ ਈ ਘਰ ਬਣਦੇ ਆ ਏ ਜਿਹੜਾ ਤਬੂਕ ਹੰਦਾ ਏ 25 ਕਿਲੋ ਦਾ ਹੰਦਾ ਤੇ ਜਿਹੜਾ ਮਦਰੂਸ ਹੰਦਾ ਏ 40 ਕਿਲੋ ਦਾ ਏਨਾ ਨਾਲ ਅਰਬ ਕੰਟਰੀਆ ਚ ਘਰ ਬਣਦੇ ਤੇ ਏਨੇ ਵੀਰ ਨੇ ਵੀ ਬਣਾਿਆ

  • @navjot4025
    @navjot40252 жыл бұрын

    Ena bricks nal 2001 ch shops bnaian ...majboot bahut a per thanda ni....21 sal ton use kar rehan

  • @LakhwinderSingh-oc3tv
    @LakhwinderSingh-oc3tv Жыл бұрын

    🤗🤗🤗🤗🤗 Jatt vi very nice 🙏🙏

  • @user-tz3ln6su5w
    @user-tz3ln6su5w2 жыл бұрын

    Pind heran tehsil raikot v ban rahi enna itta naal video bnon

  • @GaganSingh-ss1fl
    @GaganSingh-ss1fl2 жыл бұрын

    ਹਾਂਜੀ ਦੁਬਈ ਚ ਵੀ ਮੇ ਦੇਖਿਆ

  • @johanrahul
    @johanrahul2 жыл бұрын

    Hospital te hor vaddi building payi eh cement de blocks use ho rahe ae

  • @jagseerbawa6591
    @jagseerbawa65912 жыл бұрын

    Y ਸਾਰਾ ਖਰਚਾ ਕਿੰਨਾ ਕੁ ਆਇਆ

  • @harrykambo1987
    @harrykambo19872 жыл бұрын

    yaar tusi saria devaara 18 inch diya bnayo ghar thanda and winter ch garam rahega . like jidda purane rajai (king) de mahal dekh lo . kafi thande hunde . wall jini 18 or 23 di hou . atmosphere da jyada farak nahi penda.

  • @randhirbal9502
    @randhirbal95022 жыл бұрын

    🙏🙏👍💗💗

  • @sarbrohan4787
    @sarbrohan47872 жыл бұрын

    Y punjabi bahut ghaint lggi

  • @user-zx3kt3nj5k
    @user-zx3kt3nj5k2 жыл бұрын

    Eh taknik bht purani ho chuki aa enu heloblock kehnde bombay pune wrgiya city ch ch eh 40 saal pehla to tyar krde

  • @SukhwinderSingh-wq5ip
    @SukhwinderSingh-wq5ip2 жыл бұрын

    ਸੁਪਰ

  • @jassalkaur3548

    @jassalkaur3548

    2 жыл бұрын

    👌👌👌👍🙏🙏🙏🙏

  • @v.kvlogssurplusinludhiana
    @v.kvlogssurplusinludhiana2 жыл бұрын

    Amrit Maan vi piche karta bai Respect you.this is a good example For youth which are trying to abroad 🧑‍🎤

  • @Jawanitekisani

    @Jawanitekisani

    2 жыл бұрын

    thnkew bhra

  • @RajveerSingh-ze8is
    @RajveerSingh-ze8is2 жыл бұрын

    ਕੋਈ ਇਹ ਦਸ ਸਕਦਾ ਇਹ ਕਿੱਥੇ ਇਹ ਪਿੰਡ city koi ਨਬਰ ਇਹ ਮੁੰਡੇ ਦਾ ਜਿਸ ਦੇ ਕੋਠੀਆ 🙏

  • @balwindesingh2610

    @balwindesingh2610

    2 жыл бұрын

    Jhanduke district mansa

  • @chahatveerkaur6136
    @chahatveerkaur61362 жыл бұрын

    Bai ji tuhade col kini jmeen hai

  • @husanpreetsingh8603
    @husanpreetsingh8603 Жыл бұрын

    Acha mistry

  • @sonumand9241
    @sonumand92412 жыл бұрын

    Hahahah bahi duhi buht a lagde par koi fida nhi jdo 🌧️🌧️🌧️ panda Pani as de andr janda

  • @GurpreetKaur-lx9tp
    @GurpreetKaur-lx9tp2 жыл бұрын

    👌🙏🇩🇪

  • @kamleshbhatia3450
    @kamleshbhatia34502 жыл бұрын

    Sat Shri Akal Veer ji . Block Banun Wali machine kitchen mile gi .

  • @noneed2294
    @noneed22942 жыл бұрын

    ਚੁਗਾਠਾਂ ਦਾ ਕੀ ਸਿਸਟਮ ਆ

  • @rjvirsingh2703
    @rjvirsingh27032 жыл бұрын

    ਵੀਰ ਜੀ ਪਿੰਡ ਕਿਹੜਾ ਹੈ ਨੰਬਰ ਦਿਓ

  • @sandipsingh3566
    @sandipsingh35662 жыл бұрын

    Nice 👍 where this place tell me pls give me reply brother

  • @satnaamsingh1234
    @satnaamsingh1234 Жыл бұрын

    Already 78 sector Mohali bni hoi aa

Келесі