ਬਾਈ ਨੇ ਮਿੱਟੀ ਦੀ ਚਿਣਾਈ ਨਾਲ ਬਣਾਈ ਕੋਠੀ ਕੁਮੈਂਟ ਕਰਕੇ ਜ਼ਰੂਰ ਦੱਸਿਓ ਕੀ ਨੇ ਫਾਇਦੇ ਤੇ ਨੁਕਸਾਨ
ਬਾਈ ਨੇ ਮਿੱਟੀ ਦੀ ਚਿਣਾਈ ਨਾਲ ਬਣਾਈ ਕੋਠੀ ਕੁਮੈਂਟ ਕਰਕੇ ਜ਼ਰੂਰ ਦੱਸਿਓ ਕੀ ਨੇ ਫਾਇਦੇ ਤੇ ਨੁਕਸਾਨ
#housedesign2022
guri,guri gharangna,guri gharangna all video,guri gharangna kothi,guri gharangna haveli,guri krangna,low cost home construction,low cost home design,modern house,house designing,house design ideas,interior design ideas,exterior design of modern houses
Пікірлер: 60
ਕਿੰਨਾ ਕਿੰਨਾ ਨੰ vdieo ਤੋ ਜਿਆਦਾ comment ਤੇ ਯਕੀਨ ਹੈ
Veer ji sanu v 4 saal hogye nwi kothi payi nu miti di hi chanaai wali Hle tak koi problem ni dekhn nu mili Sab nu ehi slah ha ki miti di hi chnaai best ha 👌👍👍👍
ਗੁਰੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਦੀਆਂ ਗੱਲਾਂ ਦੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੀ ਟੀਮ ਉਪਰ ਜੀ
ਬਾੲੀ ਮਿੱਟੀ ਵੀ ਕੱਲਰ ਵਾਲੀ਼ ਨਹੀਂ ਹੋਣੀ ਚਾਹੀਦੀ ਨਹੀਂ ਤਾਂ ੲਿਸਦੇ ਵਿੱਚ ਵੀ ਸਲਾਹ ਬਹੁਤ ਆ ਜਾਂਦੀ ਆ
22 jad v ghar dhahun ge puri sabat eat niklu gi 👍👍good job
ਬਹੁਤ ਵਧੀਆ ਜਾਣਕਾਰੀ ਹੈ।
Majbuti ek major reasons hai mitti nal majbuti augi 🤔
@daljeetthind1988
Жыл бұрын
miti nalo cement wall jada majboot a
Mera 2003 da lainter aa miti di china's si hun pillar pa ke new modified kita
Salute sir 🙏 👏 Mistari nu bhi Salute
गुरि बाई गंगानगर हनुमानगढ़ च 1960 दी बनी होई सिंचाई विभाग दीया बिल्डिंगां कॉलोनियां सारी गारे दी चिनाई ते छत पत्थर दी पट्टियाँ दी है ते अजे वी खड़ी है। सर्दी च गर्म गर्मी च ठंडे।।
@mannuthind912
Жыл бұрын
Pthar ki pattiyo ka kya mtlb h Lenter nhi daala fir Detail btao
Sade v Mitti Di chinayi Wale kamre thande ne & ek cmant lanter Wala ghar v ha jo K Garmi ch bohat garam & thand ch bohat thanda rehnda aa 22
Ave hi keh reha Mere saare Ghar di chunayi mitti di c shalab bhot hunda hai
👌👌
👍👍👍
Asi 2002 vich ghar bnaya see .saare ghar deeya neeha vich miti di chanayi kiti.cement bilkul nhi use keeta na hee koyi beam ja piller.neeha bharke fer saare lanter ghuma dita saria paake te baki saare makaan diya kandha di cement di chanayi keeti .9 inchi kandha aa saariya.te 2 bedroom 1 bathroom 1 braanda 1 rasoyi saareya te lenter paaya hoya .haale takk koyi problem ni aayi .sirf bnere nu trer aayi aa.baki saara ghar vadhia aa 20 saal ho gye ..ik saade area vich cullar shora salaba di boht problem aa te ik bnere te trera di problem
Jma sahi aa bai 👍👍
❤😊
Nice
Good
🧿❤️
M v kar reha ha suru
Nice👍👍
Very good👍
GURI bro ik sat te itan da lenter pai hoi aa salb bhut aa rhi koi hal dso
ਮੈ ਕੀਤੀ ਆ ਮਿੱਟੀ ਚ ਚਿਣਾਈ ਸੋਰਾ ਜਵਾ ਨੀ ਆਉਦਾ
Sirra jatta
😊😊good job bro
Double storey ch bina kolam ton kamyab ni mitti
Veer ji mere Ghar di video vi dikhao
Good veer
wahh komal wahh 👌❣️😂
Mai gurdaspur pind bham toh aa
Best chinayi g
ਮਿੱਟੀ ਦੀ ਚਿਨਾਈ ਮਜਬੂਤ ਨਹੀਂ ਬਣਦੀ ਵੀਰ
Bai ji mitti nal crack da koi saband nhi, thalle nih vadia honi aa, baki mitti v vadia
ਬੋਤ ਵੜਿਆ ਏ ਸਸਤਾ ਵੀ ਏ
Mitti di v koi pehchan hai veer ji... K kehdi shi hundi gher bnan vaste??? Plz reply
@dilbagsinghsarwara205
Жыл бұрын
Lal mitti best aa
Ye सोरा नही चूना h सिमेंट में आता है
ਸਲਾਬ ਬਹੁਤ ਆਉਂਦੀ ਹੈ ਪੁਰਾਣੇ ਮਕਾਨ ਬਣੇ ਹੋਏ ਨੇ ਉਹਨਾ ਵਿੱਚ ਸਲਾਬ ਨਾਲ ਸ਼ੋਰਾ ਵੀ ਆਉਂਦਾ ਹੈ
@sukjindersinghtallewal9302
Жыл бұрын
ਜਿਹੜੇ ਸੀਮਿੰਟ ਦੇ ਆ ਉਹਨਾਂ ਚ ਇਹਤੋ ਵੀ ਵਧ ਆਉਂਦੀ ਆ ਸਲਾਬ
@user-et4lr5ch2z
11 ай бұрын
ਮਿੱਟੀ2 ਦਾ ਫਰਕ ਹੁੰਦਾ ਜੀ
❤❤
Bhaji par mitti nu siok🕷️🕷️ bohat lagdi USDA koi ilaj v dasso
@MLMGyanmlm
Жыл бұрын
Sionkh miti nu nhi, Lakad nu lgdi a veer
@pistiarun
Жыл бұрын
😂😂😂😂
ਗਾਰੇ ਦੀ ਚਿਣਾਈ ਸਾਰੀ ਉਮਰ ਪਛਤਾਉਣਾ ਘਰ ਸਿਰਫ ਇੱਕ ਵਾਰ ਬਣਦਾ ਕਾਕਾ ਬੇਕਾਰ ਵੀਡੀਓ
@daljeetthind1988
Жыл бұрын
right
@user-et4lr5ch2z
11 ай бұрын
30 ਸਾਲ ਸਾਡੇ ਹੋ ਗੈ ਬਣੇ ਨੂੰ ਕੋਈ ਐਸੀ ਗੱਲ ਨੀ ਸਾਡੇ ਗੁਵਾਢੀ ਦੇ ਸੀਮਿੰਟ ਦੀਆ ਕੰਧਾ ਚ ਤਰੇੜਾਂ ਆ ਗਿਆ
@nippunshergillshergill2614
3 ай бұрын
Koi problem nhi audi me bhi mitti ch pa riha 4000 sq ft classic desin
ਇਕ ਵੀ ਨੁਕਸਾਨ ਨੀ ਬਲਕੇ ਮਿੱਟੀ ਦੇ ਬਣੇ ਘਰ ਚ ਕਦੇ ਵੀ ਤੇੜ ਨੀ ਆਉਂਦੀ
@user-et4lr5ch2z
11 ай бұрын
ਬਿਲਕੋਲ ਜੀ
@nippunshergillshergill2614
3 ай бұрын
Bilkul sahi veer
ਕਿੰਨਾ ਕਿੰਨਾ ਨੰ vdieo ਤੋ ਜਿਆਦਾ comment ਤੇ ਯਕੀਨ ਹੈ
Veer ji mere Ghar di video vi dikhao
Mai gurdaspur pind bham toh aa
Good